ਡੰਗ ਮਾਰਕੇ ਭੱਜਦੇ ਸੱਪ ਦੀ ਮੌਤ... ਕਿਸਾਨ ਨੂੰ ਡੰਗਣ ਤੋਂ ਬਾਅਦ ਹੋਈ ਘਬਰਾਹਟ ਤਾਂ ਪਹੁੰਚਿਆ ਹਸਪਤਾਲ

  Рет қаралды 58,025

News18 Punjab/Haryana/Himachal

News18 Punjab/Haryana/Himachal

16 күн бұрын

ਡੰਗ ਮਾਰਕੇ ਭੱਜਦੇ ਸੱਪ ਦੀ ਮੌਤ... ਕਿਸਾਨ ਨੂੰ ਹੋਈ ਘਬਰਾਹਟ ਤਾਂ ਪਹੁੰਚਿਆ ਹਸਪਤਾਲ
#firozpur #snakebite #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 49
@prabdeepsingh3263
@prabdeepsingh3263 15 күн бұрын
ਅੱਜ ਕਹਾਵਤ ਸੱਚ ਹੋ ਗਈ ਸੱਪ ਤੋਂ ਜ਼ਿਆਦਾ ਜ਼ਹਿਰ ਬੰਦਿਆਂ ਚ ਭਰਿਆ 😅🐍
@user-zs9zc9ym3h
@user-zs9zc9ym3h 14 күн бұрын
Bande de sare sareer vich jehar hunda
@prabhjotkaur629
@prabhjotkaur629 15 күн бұрын
ਜਿਸ ਦਾ ਸਹਿਬ ਡਾਢਾ ਹੋਇ ਤਿਸ ਨੋ ਮਾਰ ਨਾ ਸਕੈ ਕੋਇ ਪਰਮਾਤਮਾ ਸਭ ਦਾ ਭਲਾ ਕਰੇ
@BRARBRAR-if8sy
@BRARBRAR-if8sy 15 күн бұрын
ਸੱਪ ਤਾਂ ਐਵੇਂ ਬਦਨਾਮ ਆ ਬੰਦਾ ਜਹਰੀ ਹੋ ਗਿਆ
@gulshanchandi2860
@gulshanchandi2860 15 күн бұрын
ਸੱਪ ਤੇ ਜਿਆਦਾ ਵਜਨ ਆ ਗਿਆ ਓਹਦਾ,,,, ਔਖੇ ਸੌਖੇ ਡੰਗ ਮਾਰਤਾ ਓਹਨੇ,,, ਫੇਰ ਮਰਿਆ , ਜਾ ਜ਼ਹਿਰੀਲੀ ਦਵਾਈ ਨਿਗਲ ਗਿਆ ਹੋਣਾ
@harmamdeepkhaira
@harmamdeepkhaira 14 күн бұрын
ਸ਼ਾਇਦ ਉਹ ਬੰਦਾ ਸਪਰੇ ਕਰ ਸੀ ਘਾਹ ਉੱਤੇ ਤੇ ਸਪ ਦੀ ਚਮੜੀ ਨਾਜ਼ੁਕ ਹੁੰਦੀ ਆ ਸਪ ਨੂੰ ਗਰਮੀ ਵਿੱਚ ਘਬਰਾਹਟ ਹੋਈ ਹੁੰਣੀ ਆ
@SonySingh-wy7sf
@SonySingh-wy7sf 14 күн бұрын
ਓ ਭਰਾਵੋ ਸੱਪ ਸਪਰੇ ਨਾਲ ਮਰਿਆ।ਜਿਹੜੀ ਸਪਰੇ ਨੇ ਜਹਿਰੀਲੇ ਸੱਪ ਨੂੰ ਵੀ ਮਾਰ ਦਿੱਤਾ। ਉਹ ਮਨੁੱਖ ਲਈ ਵੀ ਕਿੰਨੀ ਖਤਰਨਾਕ ਹੋਵੇਗੀ।
@alwayshappy3939
@alwayshappy3939 14 күн бұрын
ਭਰਾਵਾਂ ਮੈਨੂੰ ਇੰਜ ਲੱਗਦਾ ਸੱਪ ਤੋਂ ਵੱਧ ਤੇਰੇ ਦੰਦਾਂ ਵਿੱਚ ਵੱਧ ਜਹਿਰ ਹੈ ਦੰਦਾਂ ਦੀ ਸਫਾਈ ਕਰੇ ਨੂੰ ਕਿੰਨਾ ਸਮਾਂ ਹੋ ਗਿਆ
@Sandeepmehra-wj3xy
@Sandeepmehra-wj3xy 12 күн бұрын
😂😂😂
@darshansinghmaan6443
@darshansinghmaan6443 14 күн бұрын
ਸੱਚ ਕਿਹਾ ਕਿਸੇ ਨੇ ਸੱਪਾਂ ਤੋਂ ਵੱਧ ਜ਼ਹਿਰ ਤਾਂ ਇਨਸਾਨ ਚੱਕੀ ਫਿਰਦੇ ਨੇ 😅😅😅😅😅
@harmamdeepkhaira
@harmamdeepkhaira 14 күн бұрын
ਸੱਪ ਸੱਪ ਨੂੰ ਲੜੇ ਤਾਂ ਜਹਿਰ ਕਿੰਨੁ ਚੜੇ ਇਸ ਦਾ ਮਤਲਵ ਬੰਦੇ ਵਿੱਚ ਜਹਿਰ ਜਿਆਦਾ ਸੀ 😂। ਖੈਰ ਉਹ ਬਿਲਕੁਲ ਠੀਕ ਹੈ ਇਹ ਚੰਗੀ ਖਬਰ ਹੈ
@amarjeetthindsingh3423
@amarjeetthindsingh3423 15 күн бұрын
ਕਿੰਨਾ ਫੁਕਰਾ ਬੰਦਾ ਕਹਿੰਦਾ ਸੱਪ ਮਰ ਗਿਆ ,ਮੈ ਤਾ ਠੀਕ ਆਂ।ਓਏ ਭਲਿਆਮਾਣਸਾ ਸੱਪ ਨੂੰ ਕੋਈ ਤੇਰੀ ਜਹਿਰ ਨੀ ਚੜੀ ,ਤੇਰਾ ਪੈਰ ਉਸਤੇ ਟਿਕ ਗਿਆ ਵਜਨ ਵੱਧ ਆ ਗਿਆ,ਜਾਂ ਦੂਜਾ ਕਾਰਨ ਸੱਪ ਦੇ ਮੂੰਹ ਚ ਸਪਰੇਅ ਚਲੀ ਗਈ,ਜਾ ਸੱਪ ਉਪਰ ਪੈ ਗਈ,ਤਾਂ ਕਰਕੇ ਸੱਪ ਮਰ ਗਿਆ ।
@pawansandhu7191
@pawansandhu7191 15 күн бұрын
Tuhada waheguru ne sath dita h🙏🙏
@SukhSahab
@SukhSahab 14 күн бұрын
ਸੱਪਾਂ ਨਾਲੋਂ ਤਾਂਂ ਵੱਧ ਜ਼ਹਿਰ ਅੱਜਕਲ ਬੰਦਿਆਂ ਚ ਐ,
@GurpreetKaur-sy8wx
@GurpreetKaur-sy8wx 15 күн бұрын
Waheguru ji ne apni mehar kar diti sada vasde raho ❤❤🎉🎉❤❤🎉🎉
@mangakalkat5141
@mangakalkat5141 15 күн бұрын
ਹੁਣ ਸੱਪਾਂ ਨਾਲੋਂ ਬੰਦਿਆਂ ਵਿਚ ਜ਼ਹਿਰ ਜ਼ਿਆਦਾ ਹੈ, ਜ਼ਹਿਰ ਹੀ ਤਾਂ ਖਾਂਦੇ ਰੋਜ਼, ਹੁਣ ਸੱਪ ਲੜੇ ਤੇ ਹਸਪਤਾਲ ਜਾਣ ਦੀ ਲੋੜ ਨਹੀਂ, ਸਿਰਫ ਸੱਪ ਨੂੰ ਲੜਦਾ ਵੇਖੋ
@jasvirkaur7850
@jasvirkaur7850 15 күн бұрын
god bless baiji🙏🏿
@BalkarsinghMatharu
@BalkarsinghMatharu 15 күн бұрын
ਜ਼ਹਿਰ ਵਾਲੀਆਂ ਫ਼ਸਲਾਂ ਖਾਂ ਕੇ ਇਨਸਾਨ ਸੱਪਾਂ ਨਾਲੋਂ ਵੀ ਜ਼ਹਿਰੀਲੇ ਹੋ ਗਏ ਹਨ
@simranrana9297
@simranrana9297 15 күн бұрын
😮😢
@gurpinderbhangu2202
@gurpinderbhangu2202 11 күн бұрын
ਤੇਰੇ ਵੀਰ ਦੰਦਾ ਤੋਂ ਹੀ ਪਤਾ ਲਗਦਾ ਆ ਕਿ ਤੇਰੇ ਚ ਕਿੰਨਾ ਜ਼ਹਿਰ ਆ ਸੱਪ ਵਿਚਾਰਾ ਕੀ ਕਰਦਾ ਓਹ ਤੇ ਸ਼ਰਮ ਨਾਲ ਹੀ ਮਰ ਗਿਆ ਹੋਣਾ ਆ
@kuldipgill3194
@kuldipgill3194 14 күн бұрын
ਬੰਦੇ ਨਾਲੋਂ ਪਹਿਲਾਂ ਹਸਪਤਾਲ ਸੱਪ ਨੂੰ ਲੈਕੇ ਜਾਂਦੇ 😂
@AmarjeetSingh-cw3uv
@AmarjeetSingh-cw3uv 14 күн бұрын
😢😢😢😢😢😢😢😢
@harbansbhangoo
@harbansbhangoo 14 күн бұрын
ਕਿਰਪਾ ਦਾਤਾ ਦੀ 1:41
@jasvirkaur7850
@jasvirkaur7850 15 күн бұрын
jai saiji🙏🏿
@rajinderkaurrajinderkaur3220
@rajinderkaurrajinderkaur3220 14 күн бұрын
😂😂😂sap nu ki khtra sap ta saaf dikha deo hadd aa😂😂
@KuldipSingh-if1uo
@KuldipSingh-if1uo 15 күн бұрын
Foot te spray honi ha
@ajaymaths7733
@ajaymaths7733 15 күн бұрын
Ye bina jehar bala sanp hai
@funniestvideosintheworldya3889
@funniestvideosintheworldya3889 14 күн бұрын
,,ਸੱਪ ਕਿਹੜਾ ਸੀ ।
@user-wb8kq5gb8p
@user-wb8kq5gb8p 15 күн бұрын
botal bh saap band karta uto di dhakan bi lata saap nu saah hi ni aya saap ne ta marna hi c
@rockysahota7296
@rockysahota7296 15 күн бұрын
Spray de nal sap mar gya
@SandeepSingh-g7d
@SandeepSingh-g7d 13 күн бұрын
Bnde ch zehar.jyda
@keharrana9728
@keharrana9728 14 күн бұрын
Fazilka ale A
@Sanghera-pe1wu
@Sanghera-pe1wu 15 күн бұрын
ਡੰਗ ਮਾਰਨ ਵਾਲੇ ਕਈ ਜ਼ਹਿਰੀਲੇ ਜੀਵ ਅਕਸਰ ਮਰ ਜਾਂਦੇ ਹਨ। ਭਰਿੰਡ ਵੀ ਕਈ ਵਾਰ ਮਰਦੀ ਦੇਖੀ ਹੈ
@tarlsingh5244
@tarlsingh5244 14 күн бұрын
The spray killed the snake
@punjablover83
@punjablover83 15 күн бұрын
is ton pata laggda punjaab se sapp khatrnaak nhi asli khatra tan ............ ton hai.
@user-tq9xj1vu3x
@user-tq9xj1vu3x 14 күн бұрын
Very sad insan hove ya jeev jantu pashu pakshi jaan te sab di iko hi hai. Sapp nu jehreeli Spray da jehar lag gaya ate bechara mar gaya.
@arsh-kamboj
@arsh-kamboj 10 күн бұрын
Sapp nu dwai chad gyi
@a.s.bhullar3602
@a.s.bhullar3602 14 күн бұрын
Eh supp zehar wala heni es kar ke bach gaya kisaan paani ch rehan wala supp nikkiya machiya khanda zehar ni hunda ehna ch .
@VikramSend
@VikramSend 15 күн бұрын
Eh mjak ni punjabio eh ohna zehran da asar hai jo apa khet ch pake roti khande ha
@RajniKaur-fy2dx
@RajniKaur-fy2dx 14 күн бұрын
Snake da muh vich spray wali dwai chali gai honi...ta snake mar gya hona....inj kde ni ho sakda snake mar jawe
@sukhrajsingh3280
@sukhrajsingh3280 14 күн бұрын
Spry naal mreya 😂😂,,kisaan spry krda peya c ,ty kissan d pera ty v spry laggi honi jeri sapp d muhh vich chli dyi ty sapp di ticket kati gyi 😂😂😂
@BaaniJapo
@BaaniJapo 14 күн бұрын
He died of pesticide or this man might have killed him
@user-xb3rb9hi9g
@user-xb3rb9hi9g 14 күн бұрын
Tere vich sap nalo bi jada jhar hai
@Davindar500
@Davindar500 14 күн бұрын
ਭਾਈ ਤੂੰ ਏਦਾ ਕਰ। ਐਕ। ਸੱਪ ਹੋਰ ਲੜ੍ਹ ਵਾਂ। ਫੇਰ ਪਤਾ ਲੱਗੂ।
@user-tq9xj1vu3x
@user-tq9xj1vu3x 14 күн бұрын
Sare apni apni bol rahe ne spray jehreeli hon karke Sapp marya hai na ki dassan naal. Kisan jehreeli Spray karde ne apni fasal bchan nu Sapp/Sappni bhukha hona ande ditte hone Sappni ne upron Jehreeli Spray Kisan de pairan paira ch v lagi honi jo Sapp,/Sappni de dassan naal muh nu lag gayi ate Sapp/Sappni di maut ho gayi.
@sukhdevsinghbhatti3235
@sukhdevsinghbhatti3235 14 күн бұрын
ਸ਼ੀਸ਼ੀ ਨਹੀਂ ਸਪਰੇ ਵਾਲੀ ਢੋਲਕੀ ਜਾ ਡੋਲੀ ਹੋਣੀ ਬੀਬਾ
I Can't Believe We Did This...
00:38
Stokes Twins
Рет қаралды 128 МЛН
Looks realistic #tiktok
00:22
Анастасия Тарасова
Рет қаралды 105 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Now THIS is entertainment! 🤣
00:59
America's Got Talent
Рет қаралды 38 МЛН
I Can't Believe We Did This...
00:38
Stokes Twins
Рет қаралды 128 МЛН