ਅਗਲੀ ਡੇਅਰੀ ਟ੍ਰੇਨਿੰਗ ਦੀ ਮਿਤੀ ਹੋਈ ਜਾਰੀ I PDDB Dairy farming training Detail

  Рет қаралды 26,102

Apni Kheti

Apni Kheti

Күн бұрын

ਪੰਜਾਬ ਡੇਅਰੀ ਵਿਕਾਸ ਬੋਰਡ ਤੇ ਰਣਦੀਪ ਕੁਮਾਰ ਜੀ ਡੇਅਰੀ ਕਿੱਤੇ ਲਈ ਟ੍ਰੇਨਿੰਗ ਲੈਣ ਸਬੰਧੀ ਕਿਸਾਨ ਵੀਰਾਂ ਨੂੰ ਯੋਗਤਾਂ, ਫੀਸ ਤੇ ਹੋਰ ਸ਼ਰਤਾ ਬਾਰੇ ਜਣਾਕਰੀ ਦਿੰਦੇ ਹੋਏ। ਇਸ ਤੋਂ ਇਲਾਵਾ ਰਣਦੀਪ ਕੁਮਾਰ ਜੀ ਨਸਲ ਸੁਧਾਰ ਬਾਰੇ ਵੀ ਆਪਣੇ ਸੁਝਾਅ ਕਿਸਾਨਾਂ ਨਾਲ ਸ਼ੇਅਰ ਕਰ ਰਹੇ ਹਨ।ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/j...
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਇਹ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ।
/ apnikheti
ਹੋਰ ਵੀਡੀਓਜ
ਹੁਣ ਕਿਸਾਨ ਮੁਫਤ ਕਰਵਾ ਸਕਦੇ ਹੋ ਆਪਣੇ ਆਰਗੈਨਿਕ ਫਾਰਮ ਨੂੰ ਰਜ਼ਿਸ਼ਟਰਡ I Organic farming certification :www.youtube.co....
ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.co....
पशु के गाभिन करवाने के लिए अब खिलाये लड्डू I Animals heat problem Solution : www.youtube.co....
ਸ਼ੌਂਕ ਵਿੱਚ ਸ਼ੁਰੂ ਕੀਤੀ ਮਸ਼ਰੂਮ ਦੀ ਖੇਤੀ ਕਿਵੇ ਬਣੀ ਸਫਲ ਵਪਾਰ I Randhawa Mashroom Farm I Mashroom Farming I www.youtube.co....
#apnikheti #dairyfarmingtraining

Пікірлер: 56
@ApniKheti
@ApniKheti 5 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@gurwindercheema711
@gurwindercheema711 5 жыл бұрын
9779140188
@ApniKheti
@ApniKheti 5 жыл бұрын
@@gurwindercheema711Kheti aur Pashu palan ke bare mein adhik jankari ke aap apna swal Apni Kheti mobile app mein puchein aur paye poori jankari. App download krne ke liye niche diye gye link par click krein: For Android: bit.ly/2ytShma For Iphone: apple.co/2EomHq6
@navrajsinghmultani7385
@navrajsinghmultani7385 2 жыл бұрын
ਸਰ ਜੀ ਮੈਂਨੂੰ ਡੇਅਰੀ ਫਾਰਮ ਦੀ 0% ਜਾਣਕਾਰੀ ਹੈ ਮੈਂ ਧਾਰਾਂ ਤੋਂ ਲੇ ਕੇ ਸਾਰੀ ਟ੍ਰੈਨਿੰਗ ਦੇਣਾ ਚਾਹੁੰਦਾ ਹਾਂ ਮੇਰੀ ਉਮਰ 16 ਸਾਲ ਦੀ ਹੈ ਤੇ 10 ਜਮਾਤਾਂ ਪਾਸ ਕਰ ਲਿਆ ਹੈ ਤੇ ਮੈਂ ਇੱਟਲੀ ਵਿਚ ਰਹਿੰਦਾ ਹਾਂ ਤੇ ਪੰਜਾਬ ਵਿੱਚ ਮੈਂ ਅਪਣਾ ਡੇਅਰੀ ਫਾਰਮ ਸ਼ੁਰੂ ਕਰਨਾਂ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਮੈਨੂੰ ਭੁਲੱਥ (ਕਪੂਰਥਲਾ) ਦੇ ਨਜ਼ਦੀਕ ਕੋਈ ਟ੍ਰੈਨਿੰਗ ਸੇਂਟਰ ਦੱਸਿਉ
@Tatla-mu5jp
@Tatla-mu5jp 8 ай бұрын
Jagroan ch training senter ha
@rajvinderkaur3332
@rajvinderkaur3332 2 жыл бұрын
Hello sir ji me daily business shuru karna aa os layi training leni chondi aa kithe aa tuhade Centre
@narayanprasad5717
@narayanprasad5717 3 жыл бұрын
Nice guide sir.
@dhirakalakh6046
@dhirakalakh6046 5 жыл бұрын
ਜਿਲਾ ਲੁਧਿਆਣਾ ਦੇ ਕੋਲ ਅਹਿਮਦਗੜ੍ਹ
@kulvirsingh8608
@kulvirsingh8608 5 жыл бұрын
location ki office diaaa
@parbhu3454
@parbhu3454 4 жыл бұрын
Ki hai ethey
@sushil933
@sushil933 5 жыл бұрын
Anna kithe ha sir apply kiwe kre
@hariomtraders1968
@hariomtraders1968 5 жыл бұрын
Please rectify your policy, firstly give training and then asked to start dairy farm, but you are asking opposite in thirty days training. Please rectify
@deepjatana373
@deepjatana373 5 жыл бұрын
Nice video g
@ApniKheti
@ApniKheti 5 жыл бұрын
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@pmkamboj3632
@pmkamboj3632 3 жыл бұрын
30Day de course Di fees kitni haiji
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@gouravdairyfarm72
@gouravdairyfarm72 3 жыл бұрын
Nawanshahr wich kon aa
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@thrive_transfom
@thrive_transfom 5 жыл бұрын
2020 ਚ ਵੈਚ ਕਦੋ ਸੁਰੂ ਹੋਣਾ ਮੈਨੂ ਬੀਜਾ ਸੈਟਰ ਨੇੜੇ ਪੈਦਾ
@jassabatth1804
@jassabatth1804 5 жыл бұрын
Very nice
@gurwindercheema711
@gurwindercheema711 5 жыл бұрын
9779140188
@dhirakalakh6046
@dhirakalakh6046 5 жыл бұрын
ਵੀ ਰ ਜੀ 3 6 2019 ਨੂੰ ਪੁਹਚਣਾ ਕਿੱਥੇ ਆ
@khetipreneur9612
@khetipreneur9612 5 жыл бұрын
ਨੇੜੇ ਦੇ ਡਿਪਟੀ ਡਾੲਿਰੈਕਟਰ,ਤੁਸੀ ਅਾਪਣਾ ੲੇਰੀਅਾ ਦੱਸੋ ਕਿਹੜਾਂ?
@khetipreneur9612
@khetipreneur9612 5 жыл бұрын
@ѕυяуαναиѕнι тнαкυя Deputy Director, Dairy, Veterinary Hospital, Ladowali Road Jalandhar.Sh. Ram Lubhaya 94636-08890
@JUJHARVLOGS855
@JUJHARVLOGS855 5 ай бұрын
@@khetipreneur9612ludhiana
@karanrandhawa751
@karanrandhawa751 4 жыл бұрын
hun v mil skdi training ??
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@RANJEETSINGH-vq4xv
@RANJEETSINGH-vq4xv 5 жыл бұрын
Amritsar di training varka hovo gi sar
@ApniKheti
@ApniKheti 5 жыл бұрын
Hanji Ranjeet ji, dairy farming de training Amritsar de verka vich hovegi. Vdhere jankari lyi tusi apna swal Apni Kheti app te pucho ate mahira to jwab pao. App download krn lyi hetha dite link te click kro : For Android: bit.ly/2ytShma For iPhone: apple.co/2EomHq6
@krishnag21
@krishnag21 4 жыл бұрын
Can Agriculture students attend this training?
@ApniKheti
@ApniKheti 4 жыл бұрын
Please ask your question on Apni kheti mobile app so that our expert can answer your question accordingly. You can also download our app. Please click on link given below: For Android : bit.ly/2ytShma For iOS : apple.co/2EomHq6
@happyjamwal8640
@happyjamwal8640 5 жыл бұрын
sr g training kithe hove gee sr . Thanks
@khetipreneur9612
@khetipreneur9612 5 жыл бұрын
jithe v pddb de office hai othe ja sakde ho. tusi apna area daso os hissab nal nohanu nede da center dasda ge ji
@kulwindersandhu5024
@kulwindersandhu5024 5 жыл бұрын
@@khetipreneur9612 ਮੇਰਾ ਏਰੀਆ ਜ਼ੀਰਾ ਸ਼ਹਿਰ ਆ ਮੈਨੂੰ ਦੱਸੋ ਕਿਥੇ ਜਾਣਾ ਪਊ
@khetipreneur9612
@khetipreneur9612 5 жыл бұрын
Deputy Director, Dairy, Distt. Administrative Complex , Block No. A Room No. 3-4, 1st Floor Ferozepur Cantt.Sh. Randeep Kumar 78272-60001
@khetipreneur9612
@khetipreneur9612 5 жыл бұрын
@@kulwindersandhu5024 Deputy Director, Dairy, Distt. Administrative Complex , Block No. A Room No. 3-4, 1st Floor Ferozepur Cantt.Sh. Randeep Kumar 78272-60001
@sahilkumar1786
@sahilkumar1786 5 жыл бұрын
Sir main Hoshiarpur to ha te main training kitho lava
@niranjanmasram569
@niranjanmasram569 5 жыл бұрын
Sir me mp se hu kya me training le sakta hu
@ApniKheti
@ApniKheti 5 жыл бұрын
Niranjan ji, Training lene ke liye aap Apni Kheti mobile app mein apna swal puchein aur sath hi mein apna address bhi btaye, aapke address ke hisab se aapko aapke nazdiki training center ki jankari di jayegi. App download krne ke liye niche diye link pr click krein: For Android: bit.ly/2ytShma For Iphone: apple.co/2EomHq6
@Tatla-mu5jp
@Tatla-mu5jp 8 ай бұрын
Moga ch
@ApniKheti
@ApniKheti 8 ай бұрын
Sir agge hon vali training di janakri tuc Apni kheti de events section cho le skde ho, App download krn layi niche ditte link te click kro; For Android: bit.ly/2ytShma For iPhone: apple.co/2EomHq6
@avisingh11
@avisingh11 4 жыл бұрын
Nawanshahr ch dasso koi hai
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@JaspalSingh-xg5wk
@JaspalSingh-xg5wk 3 жыл бұрын
ਸਰ ਆਪਣਾ ਫੋਨ ਨੰਬਰ ਦਿਓ ਮੈਂ ਹੁਸ਼ਿਆਰਪੁਰ ਨਾਲ ਸਬੰਧਤ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@AvtarSingh-zr8hl
@AvtarSingh-zr8hl 5 жыл бұрын
Agli date ?
@ApniKheti
@ApniKheti 5 жыл бұрын
Avtar ji, Dairy Development Board valon krwayi jan vali trainings smbndhi sari jankari Apni Kheti app vich upload kiti jandi hai. Training bare poori jankari lyi tuc Apni Kheti app vich apna swal pucho, app vich tuhanu training bare jankari diti javegi. App download krn lyi haitha dite link te click kro: For Android: bit.ly/2ytShma For iPhone: apple.co/2EomHq6
@manjindersingh3905
@manjindersingh3905 3 жыл бұрын
ਸਰ ਮੈ ਜਲੰਧਰ ਤੋ ਆ ਜੀ ਮੈਨੂੰ ਟਰੇਨਿੰਗ ਲਈ ਕਿਥੇ ਜਾਣਾ ਪਵੇਗਾ ਜੀ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@dharmindersinghvickymansha178
@dharmindersinghvickymansha178 5 жыл бұрын
Lona ta hunda ne
@Kiratpreet890
@Kiratpreet890 3 жыл бұрын
Fuddu rule Germany de wich tuhadi koi certificate nai puchda bas tuhanu sirf deutsch language auni chahidi hai,tussi dairy course,also product,electric course,hor bahot course bina 5,8,10th certificate to bina hi jehrha merji course kar lavo,but waddian degreean nu chad ke
@JaspalSingh-xg5wk
@JaspalSingh-xg5wk 3 жыл бұрын
ਸਰ ਆਪਣਾ ਫੋਨ ਨੰਬਰ ਦਿਓ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
So Cute 🥰 who is better?
00:15
dednahype
Рет қаралды 19 МЛН
Une nouvelle voiture pour Noël 🥹
00:28
Nicocapone
Рет қаралды 9 МЛН
Мен атып көрмегенмін ! | Qalam | 5 серия
25:41
What’s the right way to start a Dairy Farm.
15:12
Grewal Farm
Рет қаралды 109 М.
ਸੂਣ ਤੋ ਬਾਅਦ ਇਹ ਖੁਰਾਕ ਵਧਾਏਗੀ ਪਸ਼ੂ ਦਾ ਦੁੱਧ I After delivery, this diet will increase the milk yield
16:54
ANIMAL HUSBANDRY DEPARTMENT PUNJAB (ਪਸ਼ੂ ਪਾਲਣ ਵਿਭਾਗ, ਪੰਜਾਬ)
Рет қаралды 614
Бентли один дома: 1
0:45
Бентли и Анжелика
Рет қаралды 2,4 МЛН
Просто подпишись уже и всё
0:25
Timraz
Рет қаралды 180 М.
Фан-встреча с енотом Тёмой под угрозой
1:00
Тот самый енот Тёма
Рет қаралды 625 М.