ਪਸ਼ੂ ਪਾਲਣ ਕਿੱਤੇ ਚ ਕਿੰਨਾ ਲੋਨ ਮਿਲਦਾ ? ਕਿੰਨੀ ਮਾਫ਼ੀ ਆਉਂਦੀ ਆ ,ਸੁਣੋ ਪੂਰੇ ਵਿਸਥਾਰ ਨਾਲ । NLM LOAN DAIRY FARM

  Рет қаралды 72,686

YOUNG FARMER

YOUNG FARMER

4 ай бұрын

ਪਸ਼ੂ ਪਾਲਣ ਕਿੱਤੇ ਚ ਕਿੰਨਾ ਲੋਨ ਮਿਲਦਾ ? ਕਿੰਨੀ ਮਾਫ਼ੀ ਆਉਂਦੀ ਆ ,ਸੁਣੋ ਪੂਰੇ ਵਿਸਥਾਰ ਨਾਲ । NLM LOAN DAIRY FARM
‪@young__farmer‬
#dairyfarm #dairy #dairy #loan #nlm

Пікірлер: 137
@mohindersingh2455
@mohindersingh2455 4 ай бұрын
ਗੱਲ ਸਮਜਉਣ ਦਾ ਢੰਗ ਬਹੁਤ ਵਧੀਆ ਹੈ ਧੰਨਵਾਦ
@SukhdevLal-vs9hc
@SukhdevLal-vs9hc 4 ай бұрын
ਬਾਈ ਜੀ ਮੈ ਦਾਦੇ ਦੇ ਟਾਈਮ ਤੋ anmal ਰੱਖ ਰਿਹਾ ਬਹੁਤ ਗੜੇ ਮਰਲੇ ਆਫਿਸ ਦੇ ਸਾਨੂੰ ਤਾਂ ਕੋਈ ਨੀ ਲੋਨ ਨੀ ਦਿੰਦਾ ਮੇਰੇ ਕੋਲ ਸਾਰੇ ਪ੍ਰਬਦ ਨੇ ਲੋਨ ਤਾਂ ਅਮੀਰ ਬੰਦੇ ਨੂੰ ਮਿਲ ਦਾ ਤੇ ਸਬਸਟੀ ਵੀ ਓ ਲੇ ਜਾਣਦੇ ਨੇ
@GurpreetSingh-ui7vq
@GurpreetSingh-ui7vq 3 ай бұрын
ਬਿਲਕੁੱਲ ਸੱਚੀ ਗੱਲ ਹੈ ਜੀ ਰੱਜੇ ਹੋਇਆ ਨੂੰ ਰਜਾਉਦੇ ਨੇ
@young__farmer
@young__farmer Ай бұрын
Bai ji tuc Abul khurana traning centre visit kro jrur
@user-dv9kv2mw1w
@user-dv9kv2mw1w 2 ай бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ
@starxbgmi475.
@starxbgmi475. 4 ай бұрын
ਬੈਂਕ ਵਾਲੇ ਤਾ ਨੇੜੇ ਨੀ ਲੱਗਣ ਦਿੰਦੇ
@user-kz7gc7oo6q
@user-kz7gc7oo6q 3 ай бұрын
Good information sir
@BOTGAMER610
@BOTGAMER610 4 ай бұрын
Shi gal hya coman man nu koi nhi pushda ameer lok lay janda amm varg fer reh Janda farmesha wala da ho janda loan
@Dhindsa518
@Dhindsa518 4 ай бұрын
Veer ji ਜਿੰਨਾ ਕੋਲ਼ ਜਮੀਨ ਨਹੀ ਓਸਨੂੰ ਕੋਈ ਵੀ ਨਹੀਂ ਦਿੰਦਾ lonn 2ਸਾਲ ਹੋ ਗਏ khumde ਨੂੰ hun o ਮਿਲਿਆ jo ਜਨਾਨੀਆ ਨੂੰ ਮੈਂਬਰ ਬਣਾ ਕੇ ਮਿਲ਼ਦਾ ਸੱਭ ਡਰਾਮੇ ਹੀ ਹੈ
@user-lc1bh2ff7m
@user-lc1bh2ff7m 4 ай бұрын
👍
@honey-lr9pu
@honey-lr9pu 3 ай бұрын
Security mngde jine loan lena
@gulabsingh-mq9lo
@gulabsingh-mq9lo 4 ай бұрын
6 month vich ta file tyar hundi aa😊
@RanjitSingh-es3ke
@RanjitSingh-es3ke 4 ай бұрын
Good bro
@user-tt6do6zq4s
@user-tt6do6zq4s 4 ай бұрын
ਬਾਈ ਜੀ ਬੈਂਕਾਂ ਵਾਲੇ ਤਾਂ ਗੱਲ ਨੀ ਸੁਣਦੇ
@gagandeepsinghgrewal1451
@gagandeepsinghgrewal1451 4 ай бұрын
ਭਾਈ ਜੀ ਮੇਰਾ ਲੋਂਨ ਹੋ ਗਿਆ ਸੀ 1 ਲੱਖ 60 ਹਜ਼ਾਰ ਰੁਪਏ ਵਾਲਾ ਬੈਂਕ ਨੇ ਅਸੀ ਹੁਣ ਗਾਵਾਂ ਦਾ ਕੰਮ ਸ਼ੂਰੂ ਕੀਤਾ ਹੈ ਪੰਜ ਜਾਨਵਰ ਤੋਂ ਦੁੱਧ ਉਤਪਾਦਨ ਵਧਿਆ ਹੋ ਰਿਹਾ ਹੈ
@gulabsingh-mq9lo
@gulabsingh-mq9lo 4 ай бұрын
1,60 center walo pashuaa lyi limit bnni jandi hai ji eh loan nhi
@rushpinderbhullar7066
@rushpinderbhullar7066 4 ай бұрын
Subsidy mil gi bii?
@sukhmandeepsingh861
@sukhmandeepsingh861 4 ай бұрын
Number send karo veera
@sandeepbasra7259
@sandeepbasra7259 2 ай бұрын
Subsidy mili ?
@sukhmansingh5563
@sukhmansingh5563 2 ай бұрын
Subsidy mil gyi bhi tuhanu?
@farmergirl423
@farmergirl423 4 ай бұрын
Good information
@karamjitsingh6787
@karamjitsingh6787 4 ай бұрын
👍
@Harwinder-ul4zz
@Harwinder-ul4zz 4 ай бұрын
ਚੈਨਲ ਆਲੇ ਵੀਰ ਨੂੰ ਬੇਨਤੀ ਆ ਇਹ ਬਾਈ ਦਾ ਨੰਬਰ ਲੈਕੇ ਦੇ ਦਿਉ।ਮੈਨੂੰ ਬਹੁਤ ਵਧੀਆ ਇਨਸਾਨ ਲੱਗਿਆ ਤੇ ਨਲੋਜ ਵੀ ਬਹੁਤ ਅ,,, ਅਸੀ ਬਿਨਾਂ ਸਬਸਿਡੀ ਤੋਂ ਲੋਨ ਲੈਣ ਲਈ ਤਿਆਰ ਆ
@young__farmer
@young__farmer Ай бұрын
Abul khurana traning centre visit kreo ji
@Harwinder-ul4zz
@Harwinder-ul4zz Ай бұрын
@@young__farmer number
@manjindergill420
@manjindergill420 21 күн бұрын
​@@young__farmerJi koi number ta dso jide nal gl kar sakiya
@chamkaursingh4262
@chamkaursingh4262 3 ай бұрын
Manpreet ਬਾਈ 👍👍
@raghvirsanghera759
@raghvirsanghera759 4 ай бұрын
ਵੀਰ ਮੈਂ ਵੀ ਕੋਰਸ ਕੀਤਾ ਪਰ ਮੈਨੂੰ ਲੋਨ ਨੀ ਦਿੱਤਾ ਜੇ ਜ਼ਮੀਨ ਹੁੰਦੀ ਫਿਰ ਲੋਨ ਦੀ ਕੀ ਲੋੜ ਸੀ ਜ਼ਮੀਨ ਤੇ ਹਰੇਕ ਨੂੰ ਮਿਲ ਜਾਂਦਾ
@Harwinder-ul4zz
@Harwinder-ul4zz 4 ай бұрын
Shi gall bai teri koi ni puch da sare gallan ale ne
@honey-lr9pu
@honey-lr9pu 3 ай бұрын
Hnji veer mai v gya pnb ch kehnde jina loan cahida. Os de hisab di jmeen rakhni pau
@punjabilivekustihub
@punjabilivekustihub 4 ай бұрын
Good👍💯💯💯💯💯💯 pl s
@komaldhaliwal5124
@komaldhaliwal5124 4 ай бұрын
Bai. Ik gal suneo ena sarkara na sonu jmena ta limit bni kyo bni dseo sonu hrek chej ta lon den ga kyo kyo ka Sonu kuj ni pta on ala sma da
@user-wn8hz1cv7x
@user-wn8hz1cv7x 4 ай бұрын
🙏🙏🙏🙏
@royaltradingriskfree1254
@royaltradingriskfree1254 3 ай бұрын
30lakh loan 12sal lai lena kina modna pena viaj la k te sab siti 25% kat k koi ds skda please
@saabpalyal..satpalsinghblo3987
@saabpalyal..satpalsinghblo3987 3 ай бұрын
Bhaji gharelu rakhe pashuya te vi ho skhda
@jethasingh3807
@jethasingh3807 3 ай бұрын
ਜਗਰਾਓਂ ਹਲਕਾ 160000 ਲਿਮਟ ਕਿਵੇ ਮਿਲੂ ਦੋ ਪਸੂ ਖਰੀਦਣੇ ਨੇ ਸਾਹੀਵਾਲ ਗਾਵਾਂ
@user-dv9kv2mw1w
@user-dv9kv2mw1w 2 ай бұрын
ਵੀਰ ਕਿਵੇਂ ਹੁੰਦੈ 160 ਵਾਲਾ ਲੋਨ ਲਗਾ ਕੁੱਝ ਪਤਾ ਤਾਂ ਜਰੂਰ ਦਸੋ
@jethasingh3807
@jethasingh3807 2 ай бұрын
@@user-dv9kv2mw1w ਕੋਈ ਨੀ ਮਿਲਿਆ
@RajbirSingh-qh7gg
@RajbirSingh-qh7gg 4 ай бұрын
Good 👍
@amandeepbrar-vo5ch
@amandeepbrar-vo5ch 3 ай бұрын
ਡੇਅਰੀ ਵਿਚ ਵਧੀਆ ਰੇਟ ਮਿਲਣਾ ਚਾਹੀਦਾ
@Harwinder-ul4zz
@Harwinder-ul4zz 4 ай бұрын
ਮੇਰੇ ਕੋਲ ਡੇਅਰੀ ਵੀ ਆ ਤੇ ਸੈਡ ਪੁਸੂ ਵੀ ਆ ਲੋਨ ਨਹੀਂ ਮਿਲਦਾ । ਸੀਬਲ 700 ਤੋ ਉਪਰ ਆ । ਬਾਈ ਜਿ ਤੁਹਾਡਾ ਨੰਬਰ ਦੇ ਦਿਉ। ਮੈਂ ਆਪ ਜੀ ਨਾਲ ਗੱਲ ਕਰਨਿਆ ,,, ,,,, love you bro
@Warispunjabde363
@Warispunjabde363 Ай бұрын
ਮਿਲ ਜਾਂਦਾ ਬਾਈ ਲੋਨ
@MrHardeep63
@MrHardeep63 3 ай бұрын
I am interested sir, I want to start dairy farm in my agriculture lands. Please tell me how to get loan from govt psu bank
@gurmanjotsinghbrar5875
@gurmanjotsinghbrar5875 3 ай бұрын
ਮਾਤੜ ਬੰਦੇ ਨੂੰ ਕੋਈ ਨਹੀਂ ਪੁੱਛਦਾ ਭਰਾਵਾ ਪੈਸੇ ਵਾਲੇ ਹੀ ਗੰਡ ਤੁੱਪ ਕਰਕੇ ਸਬਸਿਡੀਆਂ ਲਈ ਜਾ ਰਹੇ ਆ
@jasmailsingh999
@jasmailsingh999 4 ай бұрын
Sir g Number ta Dasea nhi apna
@user-mc3vd7ex7t
@user-mc3vd7ex7t 4 ай бұрын
Veer ji speaker da number dso
@J.king-Farm
@J.king-Farm 4 ай бұрын
70 ta keh dindih aw 63 hajar hi milda ik pashu upper. 20 hajar ik saal da Beema ktt laindih aa Hun aapi lga loo kina milu
@animallover2979
@animallover2979 4 ай бұрын
7ਲੱਖ ਦੀ ਕਿੰਨੀ ਕਿਸ਼ਤ ਹੋਵੇਗੀ
@harshdeepgill9203
@harshdeepgill9203 3 ай бұрын
ਕੋਈ ਨੀ ਪੁੱਛਦਾ ਵੀਰੇ
@user-fi2mf4ws6h
@user-fi2mf4ws6h 4 ай бұрын
ਵੀਰ ਜੀ ਅਸੀਂ ਵੀ ਕਰਾਉਦੇ ਸੀ ਉਹ ਜ਼ਮੀਨ ਦੇ ਨੰਬਰ ਮੰਗਦੇ ਆ
@user-fi2mf4ws6h
@user-fi2mf4ws6h 4 ай бұрын
ਵੀਰ ਜੀ ਬੈਂਕ ਵਾਲੇ ਤਾਂ ਜ਼ਮੀਨ ਦੇ ਨੰਬਰ ਮੰਗਦੇ ਨੇ
@kiranburj5919
@kiranburj5919 3 ай бұрын
Hanji
@Vet_Ashu
@Vet_Ashu 4 ай бұрын
ਸਭ ਬਕਵਾਸ ਆ ਕੀਓ bank loan ਦਿੰਦਾ ਹੀ ਨਹੀਂ ਮਾੜੇ ਬੰਦੇ ਨੂੰ ਤਾਂ ਜਿਸ ਕੋਲ ਪੈਸਾ ਆ ਓਸੇ ਨੂੰ ਹੀ ਦਿੰਦਾ ਆ ਬੈਂਕ ਪੈਸਾ
@gursidhu1296
@gursidhu1296 4 ай бұрын
Bathinda area cnt. Kro Bina security toh per pashu 70,000 rupees loan
@honey-lr9pu
@honey-lr9pu 3 ай бұрын
​@@gursidhu1296kis bank cho
@KuldeepSingh-ih4rx
@KuldeepSingh-ih4rx 4 ай бұрын
Bank wale tan begani janani vangu nede ni lagan dinde loan v paise wale nu milda
@BOTGAMER610
@BOTGAMER610 4 ай бұрын
100 right ah manna koi na manna
@SandeepSingh-xg4vn
@SandeepSingh-xg4vn 4 ай бұрын
Sabh gllanh da kdah hai Chiku ni dinda koi
@village_vibes8702
@village_vibes8702 3 ай бұрын
ਵੀਰੇ ਨੰਬਰ ਤਾਂ ਦਸ ਦੇਣਾ ਸੀ
@sukhkotli1453
@sukhkotli1453 4 ай бұрын
Bs ehna ne ਅਧਾਰ ਕਾਰਡ ਇਕੱਠੇ ਕਰਨੇ ਨੇ 😀
@maninderdhanoa2004
@maninderdhanoa2004 Ай бұрын
Kehdi bank shi rahugi g
@young__farmer
@young__farmer Ай бұрын
SBI
@ohijeet4938
@ohijeet4938 4 ай бұрын
Koi ni loan deda verr g
@jagroopbaring9007
@jagroopbaring9007 4 ай бұрын
Koi n denda
@karamjitkaur4969
@karamjitkaur4969 4 ай бұрын
ਬੈਂਕ ਤਾਂ ਵਾਲੇ ਸਿਧੇ ਮੂੰਹ ਗੱਲ ਨੀ ਕਰਦੇ
@ashvinbadhe8807
@ashvinbadhe8807 4 ай бұрын
Shade subsidy ki process kya hai please
@young__farmer
@young__farmer Ай бұрын
Plz watch full video
@AmandeepSingh-xg8rq
@AmandeepSingh-xg8rq 4 ай бұрын
ਕੋਈ ਫੇਦਾ ਨੀ ਹੋਣਾ ਮੈ ਕਰੀਆ ਸੀ ਅੱਧਾ ਲੋਨ ਪਹਿਲਾ ਮਿਲਦਾ ਅੱਧਾ ਛੇ ਮਹੀਨੇ ਵਾਦ ਵਿਆਜ ਸਾਰੇ ਲੋਨ ਦਾ ਪਹਿਲਾ ਸੂਰੋ ਹੋ ਜਾਦਾ ਪੰਜ ਗਾਵਾ ਨਾਲ ਕਿਸਤ ਕਿਵੇ ਭਰਾਗੇ ਪੰਜ ਛੇ ਮਹੀਨੇ ਵਾਦ ਮਿਲਦੀਆਂ ਨੇ ਜਦ ਤੱਕ ਤਾ ਪਾਣੀ ਸਿਰ ਉਪਰ ਦੀ ਲੱਗ ਜਾਦਾ
@honey-lr9pu
@honey-lr9pu 3 ай бұрын
Security rakhi c
@gursharnsingh1641
@gursharnsingh1641 Ай бұрын
ਬਹੁਤਾ ਲੂਣ ਨਹੀਂ ਮਿਲਦਾ ਘੱਟ ਜਮੀਨਾਂ ਤੇ
@SandeepSingh-xg4vn
@SandeepSingh-xg4vn 4 ай бұрын
Kihra bank dinda loen
@young__farmer
@young__farmer Ай бұрын
Govt bank
@baljinderkaur-lv2do
@baljinderkaur-lv2do 3 ай бұрын
Tuci apna phone number nhi dita koi gl kis tarah kra tohada nal
@simrandeepsingh3817
@simrandeepsingh3817 Ай бұрын
Cantak Naber
@Vet_Ashu
@Vet_Ashu 4 ай бұрын
ਮੇਰਾ sibel 850+ ਆ ਫਿਰ ਵੀ ਨਹੀਂ ਦਿੰਦੇ loan daso ke kare
@MeraPunjab514
@MeraPunjab514 4 ай бұрын
Dairy department to sikhlai laini paindi aa bai 7 din di
@honey-lr9pu
@honey-lr9pu 3 ай бұрын
​@@MeraPunjab514security mngde aa
@PetaSohi
@PetaSohi 4 ай бұрын
ਵੀਰ ਕੋਈ ਨੀ ਪੁੱਛਦਾ
@KuljeetsinghKuljeetsingh-vb4cx
@KuljeetsinghKuljeetsingh-vb4cx 4 ай бұрын
Niver sinde kir
@GurpreetSingh-ui7vq
@GurpreetSingh-ui7vq 3 ай бұрын
ਮੇਰੇ ਕੋਲ ਸਿੱਡ ਵੀ ਹੇਗਾ ਜ਼ਮੀਨ ਡੇਢ ਕਿਲਾ ਪੱਠਿਆਂ ਲਈ ਪੰਜ ਪਸ਼ੂ ਵੀ ਹਨ ਤਜੱਰਬਾ ਵੀ ਹੈ ਵੀਹ ਸਾਲ ਦਾ ਡੈਅਰੀ ਬੋਰਡ ਦਾ ਪੰਦਰਾ ਦਿਨ ਦਾਂ ਸਰਟੀਫਿਕੇਟ ਵੀ ਹੈਗਾ ਪਰ ਫੇਰ ਵੀ ਕੋਈ ਨਹੀਂ ਪੁੱਛਦਾ ਕੋਈ ਲੋਨ ਨਹੀਂ ਦਿੰਦਾ ਸ਼ਭ ਰੱਜੇ ਹੋਇਆ ਨੂੰ ਰਜਾਉਦੇ ਨੇ
@baljeetdhillon6874
@baljeetdhillon6874 3 ай бұрын
@baljeetdhillon6874
@baljeetdhillon6874 3 ай бұрын
@baljeetdhillon6874
@baljeetdhillon6874 3 ай бұрын
@gurpreetbadesha1614
@gurpreetbadesha1614 4 ай бұрын
ਬਾਈ ਜੀ ਆਪਣਾ ਮੋਬਾਇਲ ਨੰਬਰ ਦਿਊ ਬਾਕੀ ਸਾਰੀਆਂ ਸਰਤਾ ਪੂਰੀ ਆ ਨੇਅਸੀ ਸਾਰੀਆਂ ਸਰਤਾ ਪੂਰੀਆਂ ਕਰਾ ਗੇ
@SubhashChander-ir5wq
@SubhashChander-ir5wq 4 ай бұрын
70000 ma gay nhi aati
@sukhmindersinghdalio131
@sukhmindersinghdalio131 4 ай бұрын
Bai kitho pata lag ga lone bare
@young__farmer
@young__farmer Ай бұрын
Apne nere PDDB de office jao ji
@sandeepbasra7259
@sandeepbasra7259 2 ай бұрын
Veer j koi nva bnda loan lai k kmm krna chahunda hoye fer bank ch score da koi chkr hunda k ni
@young__farmer
@young__farmer Ай бұрын
Cibl score ta dekhea jnda ji
@sandeepbasra7259
@sandeepbasra7259 Ай бұрын
@@young__farmer mai bsc agriculture kiti aa passout aa ese saal pehla bank cho koi loan ni aa fer te mil skda loan k nhi
@sandeepbasra7259
@sandeepbasra7259 Ай бұрын
@@young__farmer nale dseyo loan nal kamm start krn ch fyda k apna paisa laa ke shed haiga aa utte ghr aa sirf dngr khreedne
@young__farmer
@young__farmer Ай бұрын
@@sandeepbasra7259 apna Paisa laa k km start kro ta .the best aa veere ...jdo km apna vdiaa tur pawe .fr hi loan lwo
@sandeepbasra7259
@sandeepbasra7259 Ай бұрын
@@young__farmer thik aa veer 🙏🏻
@KewalSingh-ny6jn
@KewalSingh-ny6jn 4 ай бұрын
ਗਾਂ ਦਾ ਥਨ ਬੰਦ ਹੋਗੇਆ ਕੋਈ ਇਲਾਜ ਦਸਦੋ 🙏
@Kahanifever8641
@Kahanifever8641 3 ай бұрын
ਕਾਲੀਆਂ ਮਿਰਚਾਂ ਘੀਓ ਨਾਲ ਦਿਓ
@NirmalAli-hb7ld
@NirmalAli-hb7ld 4 ай бұрын
Gappy kathe hoge
@animallover2979
@animallover2979 4 ай бұрын
ਜੀ ਮੇਰਾ ਬੈਂਕ ਨੇ ਦਸ ਦਿਨਾਂ ਵਿਚ ਕਰਤਾ
@honey-lr9pu
@honey-lr9pu 3 ай бұрын
Security mngde aa bro
@user-pw5nm9il2p
@user-pw5nm9il2p 4 ай бұрын
Number sed
@dmbassi7671
@dmbassi7671 3 ай бұрын
Veer sanu ta hje koi subcidy ni ayi hje tk loan adde to v baad purra krta
@honey-lr9pu
@honey-lr9pu 3 ай бұрын
Paji kina liya c loan tuci. Security ki rakhi c bank ne.
@dmbassi7671
@dmbassi7671 3 ай бұрын
@@honey-lr9pu y 7 lakh da security jmeen di fard leti c dady di oh v bal affidavit lg gye aw c
@honey-lr9pu
@honey-lr9pu 3 ай бұрын
Mtlb security lende ne. Bina security to ni dinde na
@dmbassi7671
@dmbassi7671 3 ай бұрын
@@honey-lr9pu de dinde ne Bina sequrity to v paise cut de 10000 saal da
@honey-lr9pu
@honey-lr9pu 3 ай бұрын
​@@dmbassi7671 private bank Wale krde hone eh Bina security to. Mai gya c pnb bank ch agriculture officer kehnda loan di amount jini security Deni pau
@kamaljitsingh2261
@kamaljitsingh2261 3 ай бұрын
1 Sal to Jyada tym ho gya ... Koi solution nhi
@gurcharansingh8945
@gurcharansingh8945 3 ай бұрын
ਇਕ ਕਿੱਲਾ ਜ਼ਮੀਨ 1400000 ਦਾ ਲੋਨ ਮੈਨੂੰ ਮਿਲਿਆ ਜੀ
@ajmersingh2981
@ajmersingh2981 3 ай бұрын
Veer ji contact Sand karo
@lahorieapb05wale29
@lahorieapb05wale29 20 күн бұрын
ਕਿਸ ਫਸੀਜਰ ਤੇ ਵੀਰ ਲੋਨ ਲਿਆ ਸੀ
@JAGSEERSINGH-ng6zq
@JAGSEERSINGH-ng6zq 21 сағат бұрын
ਨੰਬਰ ਬਾਈ ਸੈਂਡ ਕਰੀ
@user-fi2mf4ws6h
@user-fi2mf4ws6h 3 ай бұрын
ਸ੍ਰ ਅਸੀਂ 160000ਦਾ ਲੋਨ ਕਰਾਇਆ ਸੀ ਸਾਨੂੰ 147000ਹੀ ਦਿੱਤਾ ਹੈ
@sidhugurpreet3892
@sidhugurpreet3892 4 ай бұрын
Koi ni pusdia
@Abhigamingyt45075
@Abhigamingyt45075 4 ай бұрын
Koi nhi dinda lone 22
@gurcharansingh8945
@gurcharansingh8945 4 ай бұрын
ਲੋਨ ਮਿਲਦਾ ਬਾਈ ਜੀ ਮੈ ਲੇਯਹਾ
@honey-lr9pu
@honey-lr9pu 3 ай бұрын
Security rakhi c bank ne
@gurcharansingh8945
@gurcharansingh8945 3 ай бұрын
@@honey-lr9pu ਜੀ
@honey-lr9pu
@honey-lr9pu 3 ай бұрын
@@gurcharansingh8945 ki rakhya c
@honey-lr9pu
@honey-lr9pu 3 ай бұрын
@@gurcharansingh8945 Bina security to ni dinde
@gurcharansingh8945
@gurcharansingh8945 3 ай бұрын
@@honey-lr9pu ਨਹੀਂ ਜੀ
@HarvinderSingh-206
@HarvinderSingh-206 4 ай бұрын
ਗੱਪ ਮਾਰੀ ਜਾਦਾ😅😅
@user-oz4my3gh2x
@user-oz4my3gh2x 4 ай бұрын
ਸੱਬ ਝੂਠ ਬੋਲ ਰਹੇ ਹੋ ਕੋਈ ਵੀ ਲੋਨ ਦੇਦਾ
@jagmohanbajwa5253
@jagmohanbajwa5253 4 ай бұрын
Gurdaspur doctor da number dio veere
@lovepreetsingh-rp5xu
@lovepreetsingh-rp5xu 4 ай бұрын
Fake aaa
@gulabsingh-mq9lo
@gulabsingh-mq9lo 4 ай бұрын
Kuch nhi milda ji
@harjiwandeol139
@harjiwandeol139 4 ай бұрын
hlo
@SarbjitsinghLucky
@SarbjitsinghLucky 3 ай бұрын
Sb bkws baji aa
@maghar8722
@maghar8722 4 ай бұрын
ਵੀਰ ਜੀ ਤੁਹਾਡਾ ਫੋਨ ਨੰਬਰ
@user-ny3pi3wt8g
@user-ny3pi3wt8g 4 ай бұрын
Bai ji apne number daso
@user-mx2kn1yx7j
@user-mx2kn1yx7j 4 ай бұрын
Number dso
@user-ee6uh8iz2q
@user-ee6uh8iz2q 4 ай бұрын
ਵੀਰ ਜੀ ਆਪਣਾ ਨੰਬਰ ਦਿਉ ਜੀ
@gopichappa1953
@gopichappa1953 4 ай бұрын
contact number Veer ji❤
Женская драка в Кызылорде
00:53
AIRAN
Рет қаралды 323 М.
تجربة أغرب توصيلة شحن ضد القطع تماما
00:56
صدام العزي
Рет қаралды 58 МЛН
Clown takes blame for missing candy 🍬🤣 #shorts
00:49
Yoeslan
Рет қаралды 38 МЛН
마시멜로우로 체감되는 요즘 물가
00:20
진영민yeongmin
Рет қаралды 32 МЛН
Женская драка в Кызылорде
00:53
AIRAN
Рет қаралды 323 М.