ਅਗਲੇ ਪ੍ਰਧਾਨ ਨੂੰ ਲੈ ਕੇ ਅਕਾਲੀ ਦਲ ਦੇ ਇਸ ਆਗੂ ਨੇ ਸਾਧੀ ਚੁੱਪੀ!

  Рет қаралды 20,513

Jagbani

Jagbani

Күн бұрын

Пікірлер: 47
@GurdeepSingh-wx1en
@GurdeepSingh-wx1en 12 күн бұрын
ਜਿਹੜਾ ਅਕਾਲ ਤਖ਼ਤ ਦੇ ਵਿਰੋਧੀ ਉਸ ਨੂੰ ਕੋਈ ਕਾਮ ਜਾਬ ਨਹੀਂ ਹੋਵੇਗਾ
@MUSKANKur
@MUSKANKur 9 күн бұрын
ਸੋਮ ਵਾਲੀਆਂ ਅਕਾਲੀ ਦਲ ਜ਼ਿੰਦਾਬਾਦ ਹੀਰਾ ਸਿੰਘ ਗਾਬੜੀਆ ਜਿੰਦਾਬਾਦ
@KanwaljitSingh-n5e
@KanwaljitSingh-n5e 11 күн бұрын
ਜਦੋਂ ਦਿਲੋਂ ਗੋਲਕਾਂ ਅਤੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੋਵੇ ਤਾਂ ਅਸਤੀਫੇ ਦੀ ਕੋਈ ਅਹਿਮੀਅਤ ਨਹੀਂ ਹੈ ਜੀ। ਅਕਾਲੀ ਦੱਲ ਬਾਦਲ ਦੇ ਸਾਰੇ ਕਾਮਰੇਡ ਮਰੀਆਂ ਜਮੀਰਾਂ ਦਾ ਰੋਲ ਅਦਾ ਕਰ ਰਹੇ ਹਨ ਜੀ।
@Mannsingh-mv3un
@Mannsingh-mv3un 10 күн бұрын
ਪਤਰਕਾਰ ਵੀਰ ਜੀ, ਸੁਖਬੀਰ 2017 ,2022, 2024 ਵਿੱਚ ਵੀ ਅਕਾਲੀਦਲ ਦਾ ਪ੍ਰਧਾਨ ਸੀ। ਜੇ ਹੁਣ ਵੀ ਬਣ ਗਿਆ, ਤਾਂ ਸੰਗਤ, ਵੋਟਰ ਨੂੰ ਕੋਈ ਚਿੰਤਾ ਨਹੀਂ। ਵੋਟਰ ਦਾ ਸਟੈਂਡ 2017,, 2022,, 2024 ਵਾਲਾ ਹੀ ਹੋਵੇਗਾ। ਲੋਕ ਤੰਤਰ ਵਿੱਚ ਵੋਟਰ, ਸੰਗਤ ਸ਼ਕਤੀਸ਼ਾਲੀ ਹੈ। ਅਕਾਲੀਦਲ ਵਿੱਚੋ ਧੋਖੇਬਾਜ, ਬੇਈਮਾਨ, ਲਾਲਚੀ ਲੀਡਰ ਬਾਹਰ ਕਰ ਦਿੱਤੇ ਜਾਣਗੇ।
@LovelyBeachYoga-kf9py
@LovelyBeachYoga-kf9py 14 күн бұрын
❤❤❤❤❤
@sukhdialsinghcheema2016
@sukhdialsinghcheema2016 11 күн бұрын
@surjeetsighsonu7896
@surjeetsighsonu7896 9 күн бұрын
ਵਾਹਿਗੁਰੂ ਜੀ ਕ੍ਰਿਪਾ ਕਰੇ ਇਹਨਾਂ ਨੇ ਸਿੱਖ ਕੌਮ ਦਾ ਬਹੁਤ ਨੁਊ ਕੀਤਾ
@KatodSingh
@KatodSingh 15 күн бұрын
ਤੁਸੀਂ ਬੜੀ ਕਾਮਯਾਬੀ ਕੀਤੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@Human_Correcter
@Human_Correcter 15 күн бұрын
ਤੇਰੀ ਮਾਂ ਕਾਂਗਰਸ ਤੇ ਪਿਊ ਕੇਜਰੀਵਾਲ ਨੇ ਰੱਜ ਤ਼ਰੱਕੀ ਕਰਵਾਈ ਪੰਜਾਬ ਦੀ ਅਮਰੀਕਾ ਹੀ ਬਣਾ ਦਿੱਤਾ ।
@naibsingh-d6h
@naibsingh-d6h 10 күн бұрын
ਬੇਸ਼ਰਮ
@surinderpal2623
@surinderpal2623 14 күн бұрын
ਦੋ ਹਜਾਰ ਬਸਾਂ ਦਾ ਫਲੀਟ ਤਿਆਰ
@HarinderAulakh-un5qf
@HarinderAulakh-un5qf 10 күн бұрын
Badal. Sab. Jindabad
@bhupindersingh4084
@bhupindersingh4084 13 күн бұрын
ਪਂਤਰਕਾਰ।ਸਾਹਬ।ਇਹਨਾ।ਸੂਂਖੇ।ਰਾਮ।ਰਹੀਮ।ਚੇਲਿਆ।ਪਿਂਛੇ।ਟਾਇਮ।ਖਰਾਬ।ਨਾ।ਕਰੋ
@romanasingh1914
@romanasingh1914 14 күн бұрын
ਵੀਰ ਜੀ ਸੁਕਰ ਹੈ ਪਰਮਾਤਮਾ ਦਾ ਟੋਲਾ ਹੈ ਝੂਠ ਝੂਠ ਮਗਰੋਂ ਲਥਾ
@balbirsinghjmajra2523
@balbirsinghjmajra2523 14 күн бұрын
Veer ji aje Puri tran nhi latha
@Chardikalag
@Chardikalag 14 күн бұрын
ਕਾਮਯਾਬ ਹੋਣ ਤੋ ਭਾਵ ਕੀ ਹੈ ਜੀ ? ਜੋ ਵਜੀਰੀਆਂ ਹਾਸਲ ਕਰ ਜਾਏ ਕੀ ਉਹ ਕਾਮਯਾਬ ਆਕਾਲੀ ਦਲ ਹੁੰਦਾ ਹੈ ਜੀ ਜਾਂ ਕਾਮਯਾਬ ਉਹ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ?
@GurmeetSingh-e8x3h
@GurmeetSingh-e8x3h 14 күн бұрын
ਸ਼੍ਰੋਮਣੀ ਅਕਾਲੀ ਜਿੰਦਾਬਾਦ, ਸੁਖਬੀਰ ਸਿੰਘ ਬਾਦਲ ਜਿੰਦਾਬਾਦ
@jagsirTungwali041
@jagsirTungwali041 11 күн бұрын
ਪੱਤਰਕਾਰ ਸਾਹਿਬ ਜਿਨਾਂ ਚਿਰ ਸੁਖਾਂ ਅਮਲੀ ਗਬਾੜੀਆ ਨੂੰ ਚੀਮਾ ਭੁੰਦੜ ਮਜੀਠੀਆ ਗਰੇਵਾਲ ਧਾਮੀ ਬੰਟੀ ਰੋਮਾਣਾ ਪ੍ਰੇਮ ਚੰਦੁ ਜਗੀਰੋ ਮਜੀਠੀਆ ਰਣੀਕੇ ਢੀਂਡਸਾ ਕਲੇਰ ਸੋਖੋ ਇਨ੍ਹਾਂ ਸਾਰੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਨਹੀਂ ਕੀਤਾ ਜਾਂਦਾ ਉਨੀ ਦੇਰ ਅਕਾਲੀ ਦਲ ਸਹੀ ਲੀਹਾਂ ਤੇ ਨਹੀਂ ਆ ਸਕਦਾ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@HARJITSINGH-qo6pl
@HARJITSINGH-qo6pl 14 күн бұрын
Mr Gabria is afraiding from answering the questions indicated that Akal Takhat order is not being obeyed in true sense
@BalrajSingh-g7j
@BalrajSingh-g7j 11 күн бұрын
Sukhbir Badal hi bnega parkash aa
@VikramSingh-qm5hc
@VikramSingh-qm5hc 10 күн бұрын
ਬਣਾੰਲੋ ਭੱਰਦਾੰਨ ਆਪਸ ਵਿਚ ਖੇਡੀ ਜਾਉ ਉਜੜੇ ਬਾੰਗਾੰ ਦੇ ਗਾੱਲੜ ਪੱਟਵਾਰੀ 😅
@GddgXbbd
@GddgXbbd 14 күн бұрын
Super drama
@Jattfarmerr78
@Jattfarmerr78 11 күн бұрын
ਨਵੀ ਭਰਤੀ ਪੰਥ ਨਹੀ ਸੁਖਬੀਰ ਬਾਦਲ ਦੀ ਜੁੰਡਲੀ ਕਰੇਗੀ ਫੇਰ ਪ੍ਰਧਾਨ ਦਾ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਹੁਣ ਲੋਕ ਇੰਨੇ ਬੁੱਧੂ ਨਹੀ ਹੈ ਇਹਨਾਂ ਦੀ ਲੂੰਬੜ ਚਾਲਾ ਤੋ ਚੰਗੀ ਵਾਕਿਫ ਹੈ ਪਰ ਇਹ ਪੰਥ ਦੋਖੀ 420 ਕਰਕੇ ਪ੍ਰਧਾਨ ਤਾਂ ਸੁਖਬੀਰ ਬਾਦਲ ਨੂੰ ਬਣਾ ਲੈਣਗੇ ਪਰ ਵੋਟ ਲੋਕਾਂ ਨੇ ਪਾਉਣੀ ਹੈ ਪਿੰਡਾਂ ਵਿੱਚ ਇੰਨਾਂ ਗਦਾਰਾਂ ਦੇ ਛਿੱਤਰ ਪੈਣੇ ਹੈ ਅਤੇ ਪਹਿਲਾਂ ਵਾਂਗ ਜਮਾਂਨਤਾਂ ਜਬਤ ਹੋਣਗੀਆਂ ਇਹਨਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸਿੱਖ ਪੰਥ ਤੋ ਭਗੌੜੇ ਹੋਇਆਂ ਨੂੰ ਲੋਕਾਂ ਨੇ ਮੂੰਹ ਨਹੀ ਲਗਾਣਾਉਣਾਂ ਹੈ
@OM_hathwal_RRR
@OM_hathwal_RRR 15 күн бұрын
Badal ji ne free rashan dita punjab nu❤❤❤❤
@jagtarsingh-me6sv
@jagtarsingh-me6sv 12 күн бұрын
Fabric 🐕‍🦺
@HarinderAulakh-un5qf
@HarinderAulakh-un5qf 10 күн бұрын
Badal. He. Pardan ok
@surinderpal2623
@surinderpal2623 14 күн бұрын
ਚੀਮਾ ਕਿਸ ਹੈਸੀਅਤ ਚ ਬੈਠਾ ਸੀ
@rupindersodhi6869
@rupindersodhi6869 11 күн бұрын
Gabria Sukha Amli da siri hai 😮
@LakhwinderSingh-6003
@LakhwinderSingh-6003 15 күн бұрын
Sab jooth bolda
@GursewakSingh-du5xc
@GursewakSingh-du5xc 14 күн бұрын
Jhuth bolna 😡 band kro sare
@JasvinderSingh-dr7oi
@JasvinderSingh-dr7oi 11 күн бұрын
Ram Raheem support party no now who against Sikh kom de sanh
@meetsingh2086
@meetsingh2086 11 күн бұрын
Ealing Prashant chida
@HarcharanSingh-w3n
@HarcharanSingh-w3n 9 күн бұрын
🦥🐖🦥
@Sarabjeet-fc1ez
@Sarabjeet-fc1ez 14 күн бұрын
Es noo dubara pardan na banaea jave fir akal takhat ajad ho sakda
@balbirsinghjmajra2523
@balbirsinghjmajra2523 14 күн бұрын
Beimana di apni bhrti Jhuthi hovegi Sachi Bhrti kro
@GurvinderSingh-z1d3t
@GurvinderSingh-z1d3t 10 күн бұрын
Khali dall da bnu pardhan srm kro dllio
So Cute 🥰 who is better?
00:15
dednahype
Рет қаралды 19 МЛН
99.9% IMPOSSIBLE
00:24
STORROR
Рет қаралды 31 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Une nouvelle voiture pour Noël 🥹
00:28
Nicocapone
Рет қаралды 9 МЛН
So Cute 🥰 who is better?
00:15
dednahype
Рет қаралды 19 МЛН