ਅੰਗਰੇਜ਼ਾਂ ਦੇ ਪੁਰਾਣੇ ਪਿੰਡਾਂ ਦੀਆਂ ਚੱਕੀਆਂ Holland Village life | Punjabi Travel Couple | Ripan Khushi

  Рет қаралды 140,023

Punjabi Travel Couple

Punjabi Travel Couple

Күн бұрын

Пікірлер: 244
@Bobby_8787
@Bobby_8787 6 ай бұрын
ਇਕ ਗੱਲ ਪੱਕੀ ਸੀ ਜ਼ੇ ਏਦਾ ਦਾ, ਪਿੰਡ ਆਪਣੇ ਪੰਜਾਬ ਚ ਬਣਿਆ ਹੁੰਦਾ, ਆ ਪਾਣੀ ਵਾਲੀ ਨਦੀ ਚ ਲੋਕਾਂ ਨੇ ਕਵਾੜ ਨਾਲ ਪਹਿਲਾ ਪਰ ਦੇਣੀ ਸੀ
@RAJA_Singh4725
@RAJA_Singh4725 6 ай бұрын
ਅਖਾਂ ਤਰਸ ਜਾਂਦਿਆ ਨੇ ਥੋਡੇ ਵਲੋਗ ਦੀ ਉਡੀਕ ਚ ਵਾਹਿਗੁਰੂ ਜੀ ਚੜਦਿੱਕਲਾ ਕੱਲਾ ਚ ਰੱਖਣ ਜਲਦੀ ਹੀ ਥੋਨੂੰ ਮਿਲਣੇ ਦੀ ਵੈਟ ਆ ਬੱਸ ਲੋਵ ਯੂ ❤🙏❤️❤️❤️🤗🤗🤗✅
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sandeepkaur331
@sandeepkaur331 6 ай бұрын
ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਰਿਪਨ ਖੁਸੀ ਨੂੰ ਸਭ ਦਾ ਭਲਾ ਕਰੇ ਵਾਹਿਗੁਰੂ
@nachhattarkaur3115
@nachhattarkaur3115 6 ай бұрын
ਪੰਜਾਬੀ ਵੀ ਪੁਰਾਣੇ ਜਮਾਨੇ ਵੱਲ ਛੇਤੀ ਹੀ। ਮੁੜਨਗੇ
@HarpreetSingh-ux1ex
@HarpreetSingh-ux1ex 6 ай бұрын
ਸਤਿ ਸ੍ਰੀ ਆਕਾਲ ਜੀ ਸਾਰੇ ਪੰੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏
@nindiaujla5066
@nindiaujla5066 6 ай бұрын
ਸਤਿ ਸ੍ਰੀ ਅਕਾਲ ਜੀ 🙏🏼
@ajaibsingh3283
@ajaibsingh3283 5 ай бұрын
ਬਹੁਤ ਵਧੀਆ ਜੀ ਨੀਂਦਰਲੈਂਡ ਦਾ ਪਿੰਡ ਜੋ ਆਪ ਜੀ ਸਾਰੇ ਦੇਸਾਂ ਦੀ ਯਾਤਰਾ ਕਰ ਰਹੇ ਓ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਯਾਤਰਾ ਸਫਲ ਕਰੇ ਜੀ
@gurpalsingh7037
@gurpalsingh7037 6 ай бұрын
ਮੈਨੂੰ ਲੱਗਦਾ ਹੈ ਕਿ ਇਹ ਪਾਣੀ ਸਮੂਦਰ ਤੋ ਆਉਦਾ ਹੈ ਕਿਉਂਕਿ ਇਸਦਾ ਰੰਗ ਕਾਲਾ ਹੈ ਕਿਸਾਨਾਂ ਦੇ ਕੰਮਾਂ ਦੀ ਕਦਰ ਹੈ, ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@TarsemBal-oc3xs
@TarsemBal-oc3xs 6 ай бұрын
ਬਹੁਤ ਹੀ ਸਹੌਣਾ ਪਿੰਡ ਹੈ ਹਮੈਸ਼ਾ ਖੂ਼ਸ਼ ਰਹੌ 🙏🙏❤️❤️
@bharatsidhu1879
@bharatsidhu1879 6 ай бұрын
ਬੜਾ ਘੈਂਟ ਲੱਗਿਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਸਵਰਗ ਨਜ਼ਾਰ ਆਉਣ ਲੱਗ ਗਿਆ । ਜੇ ਪੰਜਾਬ ਚ ਵੀ ਏਹੋ ਜਾ ਮੌਸਮ ਹੁੰਦਾ ਤਾਂ ਬੜਾ ਅਨੰਦ ਆਉਂਦਾ ।
@DavinderSingh-us4cx
@DavinderSingh-us4cx 6 ай бұрын
ਇਸ ਤਰ੍ਹਾਂ ਵੱਖ ਵੱਖ ਪਿੰਡ ਤੇ ਦੁਨੀਆਂ ਦੇ ਮੇਲੇ ਦਖਾਉਣ ਲਈ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 👍👌
@babitamohindru8012
@babitamohindru8012 6 ай бұрын
Is tarah is tarah Sanu kar baithe duniya Kumar the Dhanbad donon sada khush raho
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@SatnamSinghSivia
@SatnamSinghSivia 6 ай бұрын
ਹਾਲੈਂਡ ਦੇ ਲੋਕ ਸਭ ਤੋਂ ਵੱਧ ਨਾਸਤਿਕ ਲੇਕਿਨ ਖੁਸ਼ਿਆਲੀ ਸਭ ਤੋਂ ਵੱਧ ਭਾਰਤ ਦੇ ਲੋਕ ਸਭ ਤੋਂ ਵੱਧ ਧਰਮੀ ਤੇ ਠਕ ਚਾਪਲੂਸ ਸਭ ਤੋਂ ਵੱਧ ਭਾਰਤੀ
@jattblood9331
@jattblood9331 6 ай бұрын
Rotterdam city de lagge ਪਿੰਡਾਂ ਚ ਜਾਓ ਬਹੁਤ shone ਪਿੰਡ ਓਥੇ city ਵਾਂਗ hai par ਸ਼ਾਂਤੀ place hai
@kuldeepkaurgill1089
@kuldeepkaurgill1089 6 ай бұрын
Veere kanak bhi hundi aa Ithe makki bhi hundi par tusi side hor aa ik Ithe cover karke kheti jada hundi sabji bagera de😊
@sonudhaliwal2577
@sonudhaliwal2577 6 ай бұрын
ਵਧੀਆ ਤੁਸੀਂ ਅਲੱਗ ਅਲੱਗ ਦੇਸ਼ਾਂ ਦਾ ਕਲਚਰ ਦਿਖਾਉਣੇ ਓ
@kuldeepsingh-xu1hv
@kuldeepsingh-xu1hv 6 ай бұрын
ਬਹੁਤ ਸੋਣਾ ਪਿੰਡ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਚੜਦੀਕਲਾ ਵਿੱਚ ਰੱਖੇ
@milbartansingh
@milbartansingh 6 ай бұрын
ਦੇਸ਼, ਪਰਦੇਸ, ਏ ਹ, ਸੈਰ, ਕਰਾਓ,ਨੇ, ਰਿਪਨ,ਤੇ, ਖਸੀ, ਸਾਂ ਰਿ ਆ,ਨੂੰ, ਦਖਾਓ,ਨੇ
@LakhwinderSingh-ex1to
@LakhwinderSingh-ex1to 6 ай бұрын
Tnx Ripan bro and ਖੁਸ਼ੀ ਭਾਬੀ
@bhindajand3960
@bhindajand3960 6 ай бұрын
ਬਹੁਤ ਸ਼ਾਨਦਾਰ ਸਫ਼ਰ ਨੀਂਦਰ ਲੈਂਡ ਦੇ ਵੱਖ ਵੱਖ ਰੰਗ ਵਿਖੋਣ ਲਈ ਤੁਹਾਡਾ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@sushilgarggarg1478
@sushilgarggarg1478 6 ай бұрын
Thanks for most beautiful village in Netherlands Holland 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️ ♥️ 💜 😊 😀 🇳🇱 ❤️
@kuljeetdhaliwal93
@kuljeetdhaliwal93 6 ай бұрын
ਕੱਲ ਵਾਲਾ ਪਿੰਡ ਸਾਰੀ ਦੁਨੀਆ ਤੋ ਸੋਹਣਾ ਲੱਗਿਆ ਵੀਰ
@RajwantkaurGill-m7w
@RajwantkaurGill-m7w 2 ай бұрын
ਅੰਗਰੇਜ਼ ਬਹੁਤ ਹੀ ਸਫਾਈ ਰਖਦੇ ਇੰਨਾ ਦੇ ਸਾਰੇ ਦੇਸ਼ highly developed, good infrastructure, economy,education healthcare well developed house in a sequence whether it is city or village
@thenature-giftofGod
@thenature-giftofGod 6 ай бұрын
Love birds ਦੀ ਅੱਜ matching ਨਹੀ 😊
@SatnamSingh-fe3tg
@SatnamSingh-fe3tg 6 ай бұрын
Dhan Guru Nanak Dev g Chadikala Rakhna 🙏
@vickypriyaraja
@vickypriyaraja 6 ай бұрын
Waheguru ji ka kalsa waheguru ji ke fatha.🎉 very good village 🎉
@tania_sxndhu001
@tania_sxndhu001 6 ай бұрын
ਹੋਲੈਂਡ ਦੇ ਪਿੰਡ ਨੂੰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@GurdevSingh-dj6li
@GurdevSingh-dj6li 5 ай бұрын
Netherlands is the second-largest exporter of agricultural .my meaning look Netherlands horticulture .Best Country in the world.
@MajorSingh-po6xd
@MajorSingh-po6xd 6 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਨੀਦਰਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ
@Sandeep_Sandhu
@Sandeep_Sandhu 6 ай бұрын
Love From Tarntaran Sahib (Khemkaran Border)❤
@naibsingh3021
@naibsingh3021 6 ай бұрын
Welkom v/s welcome ਰਿੰਪਨ ਨਿਸ਼ਾਨੀ ਵੱਜੋ ਜੁਤੀਆਂ ਜੋੜਾ ਲਿਆਉਣ ਸੀ 😂
@paramjeetsaini7979
@paramjeetsaini7979 6 ай бұрын
ਰਿਪਨ ਬਾੲੀ ਜਿੰਦਾਬਾਦ❤
@ManpreetKaur-hp2br
@ManpreetKaur-hp2br 6 ай бұрын
Waheguru ji bless u always 🙏🙏 Punjabi travel Cauple ji
@sushilgarggarg1478
@sushilgarggarg1478 6 ай бұрын
Iam always first looking daily vlog 8P.M.on you tube and 7A.M on face book daily 😀 ❤
@SukhjinderSingh-ti8vn
@SukhjinderSingh-ti8vn 6 ай бұрын
Very Nice ਹਮੇਸ਼ਾਂ ਖੁਸ਼ ਰਹੋ ਜੀ ।
@carshot0789
@carshot0789 6 ай бұрын
ਜਿਹਦੇ ਜਿਹਦੇ ਦੇਸ਼ਾਂ ਵਿੱਚ ਲੋਕਾਂ ਨੂੰ ਬਚਾਉਣ ਲਈ ਧਰਮ, devi-devte, ਬਾਬੇ ਹੈ ਨਹੀਂ ਉਹ ਦੇਸ਼ ਜਿਆਦਾ ਖੁਸ਼ਹਾਲ ਤੇ ਸ਼ਾਂਤ ਨੇ। ਕਿਉਂਕਿ ਇਹ ਕਾਮਯਾਬੀ ਤੇ ਹਾਰ ਨੂੰ ਕਬੂਲ ਕਰਕੇ ਸੁਧਾਰ ਕਰਦੇ ਨੇ, ਅਸੀਂ ਹਰ ਹਾਰ ਨੂੰ ਰੱਬ ਦੀ ਮਰਜ਼ੀ ਮੰਨ ਕੇ ਆਵਦੀ ਜ਼ਿੰਮੇਦਾਰੀ ਛੱਡ ਦੇਣੇ ਹਾਂ। ਇਹਨਾਂ ਨੇ ਕਿੱਸੇ ਨਦੀ ਨੂੰ ਮਾਂ ਦਾ ਦਰਜਾ ਨਹੀਂ ਦਿੱਤਾ ਪਰ ਸਫ਼ਾਈ ਤੇ ਸੰਭਾਲ ਕਿੰਨੀ ਹੈ। ਆਪਣੇ ਦੇਸ਼ ਵਿੱਚ ਅਸੀਂ ਨਦੀਆ ਨੂੰ ਮਾਂ ਕਹਿਕੇ ਉਸ ਨੂੰ ਗੰਦਗੀ ਤੇ ਪ੍ਰਦੂਸ਼ਣ ਨਾਲ ਮਾਰ ਰਹੇ ਹਾਂ।
@AvtarSingh-zc9mk
@AvtarSingh-zc9mk 6 ай бұрын
ਬਾਈ ਜੀ ਅਪਣੇ ਤਾਂ ਕੁੱਝ ਲੋਕ ਤਾਂ ਅਸਲੀ ਮਾਂ ਨੂੰ ਵੀ ਨਹੀਂ ਸਭਾਲ ਦੇ ਜੀ ਨਦੀਆਂ ਦੀ ਤਾਂ ਗੱਲ ਦੂਰ ਆ ਜੀ
@himmatgill2090
@himmatgill2090 6 ай бұрын
bhut vadia lga bai ripan khusi tuhade volog dekh ke bhut maja aya
@mangalsingh8905
@mangalsingh8905 6 ай бұрын
Kye baat he Puttar Ripan khusi Very Beautiful village
@DilbagSingh-xh8sd
@DilbagSingh-xh8sd 6 ай бұрын
ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਜੀ ਬਾਕੀ ਦੇਸ਼ ਵੀ ਸੋਹਣਾ ਤੇ ਪਿੰਡ ਵੀ ਸੋਹਣਾ ਹੈ ਆਪ ਜੋ ਮਿਹਨਤ ਕਰਦੇ ਹੋ ਉਹ ਵੀ ਬਹੁਤ ਜਿਆਦਾ ਕਰਦੇ ਹੋ ਇਸ ਲਈ ਜਾਣਕਾਰੀ ਦੇ ਰਹੇ ਹੋ ਦੁਨੀਆਂ ਦੇ ਦੇਸ਼ ਦਿਖਾ ਰਹੀ ਹੋ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਦੇ ਜੋੜੀ ਦੀਆਂ ਉਮਰਾਂ ਲੰਮੀਆਂ ਹੋਣ ❤❤ ਧਾਲੀਵਾਲ🎉🎉
@JagtarSingh-wg1wy
@JagtarSingh-wg1wy 6 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਹਾਲੈਂਡ ਦੇ ਪਿੰਡਾਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@ninderkaur1080
@ninderkaur1080 6 ай бұрын
Sat Sri akal ji Ripan and Khushi God bless you very beautiful village
@karanbhullar2017
@karanbhullar2017 6 ай бұрын
ਤੁਹਾਡੇ ਬਲੋਗ ਵੇਖੇ ਬਿਨਾਂ ਸਬਰ ਨਹੀ ਆਉਦਾ ਬਸ ਕਿਰਪਾ ਕਰਕੇ ਘੁੰਮਣ ਸਬਦ ਦਾ ਪਰਯੋਗ ਜਰੁਰ ਕਰੋ ਪਰ ਘੁੰਮਣ ਦੇ ਨਾਲ ਫਿਰੋਣ ਸਬਦ ਦਾ ਪਰਯੋਗ ਨਾ ਕਰਿਆ ਕਰੋ - ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🏻
@zahoorahmad456
@zahoorahmad456 6 ай бұрын
Love 💕💕 you work bro thanks Love ❤ from Pakistan
@SurinderKaur-i8d
@SurinderKaur-i8d 6 ай бұрын
Ripan veer ji and Khushi di SSA ji dunia dikhaun lai
@SurinderKaur-i8d
@SurinderKaur-i8d 6 ай бұрын
Dhanvad
@KuldeepSingh-ug2di
@KuldeepSingh-ug2di 6 ай бұрын
ਸਤਿ sr ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@Pendupariwar
@Pendupariwar 6 ай бұрын
ਸਤਿ ਸ੍ਰੀ ਅਕਾਲ ਵੀਰ🙏
@ks.rajptttruckdirverjk8936
@ks.rajptttruckdirverjk8936 6 ай бұрын
Waheguru ji ka kalsa waheguru ji ke fatha. 🎉🎉🎉🎉🎉❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤😂🎉🎉🎉🎉🎉🎉🎉🎉
@sunitasabharwal2663
@sunitasabharwal2663 6 ай бұрын
Very beautiful village of Holland. Vlog de naal.naal bott badia knowledge vee mildi hehi
@Gaganjalaliya8080
@Gaganjalaliya8080 6 ай бұрын
Waheguru ji 🙏 kirpa kare
@tejpalpannu2293
@tejpalpannu2293 5 ай бұрын
Waheguru ji 🙏🙏🙏🇮🇳💯🇮🇳🙏🙏🙏
@jasbirkaur8274
@jasbirkaur8274 6 ай бұрын
Wah...old is gold😅
@ryandhaliwal7778
@ryandhaliwal7778 6 ай бұрын
Biba Ripan nd Khushi nu sat shri akal ji 🙏
@JaswantSingh-js9mm
@JaswantSingh-js9mm 6 ай бұрын
Jasbir Kaur 8274 is a good great honest and brave lady
@sushilgarggarg1478
@sushilgarggarg1478 6 ай бұрын
Satnam wahaguru ji 🙏 ❤❤❤❤❤
@JagjitSingh-db4oq
@JagjitSingh-db4oq 6 ай бұрын
Sohal Dhanaula 🙏
@sushilgarggarg1478
@sushilgarggarg1478 6 ай бұрын
Sat shri akal ji 🙏 ❤❤❤❤
@Garry9vlogs
@Garry9vlogs 6 ай бұрын
RIPAN 22G VERY NICE VIDEOS JADO V TUC LUXEMBOURG DA TOUR START KAROGE LUXEMBOURG DE BUSINESS BARE JAROOR DASNA
@sushilgarggarg1478
@sushilgarggarg1478 6 ай бұрын
Best wishes for New Next country Belgium 🇧🇪 😀 🙌 😄 😎 👏 🇧🇪 😀 🙌 😄 😎 👏 🇧🇪 😀 🙌
@sushilgarggarg1478
@sushilgarggarg1478 6 ай бұрын
Iam always first looking daily vlog.....❤
@KulwantSingh-in5sg
@KulwantSingh-in5sg 6 ай бұрын
ਬਹੁਤ ਬਹੁਤ ਮੁਬਾਰਕਾਂ ਲਿਪਟ ਤੇ ਖੁਸ਼ੀ ਜੀ ਧੰਨਵਾਦ
@sushilgarggarg1478
@sushilgarggarg1478 6 ай бұрын
Welcome 🙏 to New Next country Belgium 🇧🇪 😀 🙌 😄 😎 👏 🇧🇪 😀 🙌 😄 😎 👏 🇧🇪 😀 🙌
@baljindersingh7802
@baljindersingh7802 6 ай бұрын
I love you bata and bati
@D_Singh1313
@D_Singh1313 6 ай бұрын
Very beautiful village in Holland 🎉
@muhmmadjafar452
@muhmmadjafar452 6 ай бұрын
کھڑاواں اب بھی اینٹوں کے بھٹے پر استعمال ہوتی ھے جب آگ دی ہوئی ہو۔
@SandeepSingh-hb9iu
@SandeepSingh-hb9iu 6 ай бұрын
Teri chunnariya song di all shooting ethe dekhi c
@JaswantSingh-js9mm
@JaswantSingh-js9mm 6 ай бұрын
Wah old is gold😂
@CR7HD007
@CR7HD007 6 ай бұрын
ਇੱਥੇ ਨੀ ਪੰਜਾਬੀ ਥੋਨੂੰ ਮਿਲੇ ਨਈ ਤਾਂ ਇੱਥੇ ਵੀ ਤੁਹਾਡਾ ਸਾਰਾ ਕੁਛ ਫ਼ਰੀ ਵਿੱਚ ਹੀ ਚੱਲਣਾ ਸੀ
@harbindersahota5352
@harbindersahota5352 6 ай бұрын
Very sad😢
@baljindersingh7802
@baljindersingh7802 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@ParamjitKaur-yr7dc
@ParamjitKaur-yr7dc 6 ай бұрын
ਸਤਿ ਸ੍ਰੀ ਆਕਾਲ ਜੀ ❤❤❤❤🎉🎉🎉🎉
@sushilgarggarg1478
@sushilgarggarg1478 6 ай бұрын
Enjoy a tour of Netherlands Holland 🇳🇱 🙏 😀 😊 🙌 ❤️ 🇳🇱 🙏 😀 😊 🙌 ❤️ 🇳🇱 🙏 😀 😊 🙌 ❤️ 🇳🇱 🙏 😀
@KuldeepSingh-xe5mr
@KuldeepSingh-xe5mr 6 ай бұрын
ਬਹੁਤ ਵਧੀਆ👍💯👍💯👍💯
@ravinderkumar-lz7sh
@ravinderkumar-lz7sh 6 ай бұрын
Kya bat ha ji Waheguru ji Waheguru ji ❤
@darshanakaur523
@darshanakaur523 6 ай бұрын
Bhuot vdhia vilog ....khus rho gbu beta 🙏🙏🙏🙏🙏
@sukhpalsingh585
@sukhpalsingh585 6 ай бұрын
Very very good beta ji
@Kuldeep06sraw
@Kuldeep06sraw 6 ай бұрын
Very.nice.location.ji
@sushilgarggarg1478
@sushilgarggarg1478 6 ай бұрын
Best of luck New Next country Belgium 🇧🇪 🙌 👏 💪 😀 👌 🇧🇪 🙌 👏 💪 😀 👌 🇧🇪 🙌 👏 💪 😀 👌 🇧🇪 🙌 👏 💪 😀
@suchasingh2663
@suchasingh2663 6 ай бұрын
Waheguru ji mehar karan sabh te
@PremSingh-ly7lx
@PremSingh-ly7lx 6 ай бұрын
👍 👌 ❤sunam udham singh wala 22g sangrur 🎉Thanks
@mangakakru1861
@mangakakru1861 6 ай бұрын
Bohat Sara.pyar.g🤗
@santokhsingh2519
@santokhsingh2519 6 ай бұрын
ਬਹੁਤ ਵਧੀਆ ਜੀ 👍🏻
@SunnyRai-t4w
@SunnyRai-t4w 6 ай бұрын
Nice video vlogs veer ji
@avtargrewal3723
@avtargrewal3723 6 ай бұрын
ਰਿਪਨ ਤੇ ਖੁਸੀ ਬੇਟਾ ਜੀ ਧੰਨਵਾਦ ਹੈ ਤੁਸੀ ਆਪ ਤਾ ਯੂਰਪ ਘੁੰਮਦੇ ਹੋਏ ਨਾਲ ਸਾਨੂੰ ਘਰ ਵਿੱਚ ਬੇਠਿਂਆ ਨੂੰ ਸੈਰ ਕਰਾ ਰਹੇ ਹੋ ਨੀਦਰਲੈਂਡ ਵੀ ਪੁਰਾਣੇ ਸਮਿਂਆ ਦੀ ਝਲਕ ਦਿਖਾਈ ਦੇ ਰਹੀ ਆਹ ਢੋਲ ਦੋਜੀਂਆਂ ਕੋਲ ਹੁੰਦੇ ਸੀ ਦੁਧ ਕਠਾ ਕਰਦੇ ਸੀ ਘਰਾ ਵਾਲਿਆ ਤੋ ਰਿਪਨ ਧੰਨਵਾਦ ਕਰਦਿਆ ਹਾਂ
@AnkitJain-qd8it
@AnkitJain-qd8it 6 ай бұрын
Love you sir from Malerkotla
@sukhdebgill4016
@sukhdebgill4016 6 ай бұрын
ਸਤਿ ਸ੍ਰੀ ਆਕਾਲ ਰਿਪਨ ਵੀਰ ਤੇ ਖੁਸ਼ੀ ਨੂੰ ❤❤
@surjitkaur4501
@surjitkaur4501 6 ай бұрын
Pinda nalo jodi boht vadiya
@ਚੰਗੀਖੇਤੀਸਲਾਹ
@ਚੰਗੀਖੇਤੀਸਲਾਹ 6 ай бұрын
satsri akal bai ji plz vlog na band krya kro sadi ta jaan ji nikal jandi ah jdo tusi vlog band kr dina oh plzz hath jod da vlog cha kiwa pa dya kro pa dya kro
@harwinder2601
@harwinder2601 6 ай бұрын
ਰਿੱਪਨ ਗੱਡਾ ਪੁਰਾਣਾ ਹੈ ਪਰ ਵਿੱਚ ਪਏ ਡਰੰਮ ਅੱਜ ਕੱਲ੍ਹ ਦੇ ਯੁੱਗ ਦੇ ਜਾਪਦੇ ਹਨ ।
@Doremon-love-novita
@Doremon-love-novita 6 ай бұрын
Nice। Veer ji। Nedarland beautiful 🎉🎉🎉🎉 country। Tuhda thanks 🙏 Veer ji
@satpalbirdi8094
@satpalbirdi8094 6 ай бұрын
ਸਾਨੂੰ ਨਹੀਂ ਤੁਸੀਂ ਘੁੰਮਣ ਫਿਰਨ ਆਏ ਹੋ
@Ganeshkaushalp07
@Ganeshkaushalp07 6 ай бұрын
Bhot vdiya vlog bnode bai ji ❤
@mundasidhuada
@mundasidhuada 6 ай бұрын
Love From Samrala(Ludhiana)❤❤
@kuldeepjosan983
@kuldeepjosan983 6 ай бұрын
ਬਹੁਤ ਵਧੀਆ 📸
@sonurai410
@sonurai410 6 ай бұрын
Love from Singapore
@sherabhangu7291
@sherabhangu7291 6 ай бұрын
Baut vadiya ji
@pardeepsinghsingh7928
@pardeepsinghsingh7928 6 ай бұрын
Waheguru je Mehar karen ❤❤❤❤❤❤🙏🏻🙏🏻🙏🏻🙏🏻
@RavinderSingh-q6m
@RavinderSingh-q6m 6 ай бұрын
Bohat wdiya vlog ❤
@SatinderKaur-vp1zk
@SatinderKaur-vp1zk 6 ай бұрын
Wow nice vlog waheguru ji mehar kran ji
@BalkarSingh-dc1oq
@BalkarSingh-dc1oq 6 ай бұрын
ਬਹੁਤ ਹੀ ਵਧੀਆ
@Life_Unscripted19
@Life_Unscripted19 6 ай бұрын
Paji Ik Video Bna do ki tuhade vangu kive ghum sakde aa ghatt kharche vich
@pankajarora191
@pankajarora191 6 ай бұрын
Ist village GEITHOONER BHOT GHANT C BHOT SOHNI VLOGING HO RHI COUPLE JI 🎉🎉
#behindthescenes @CrissaJackson
0:11
Happy Kelli
Рет қаралды 27 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
SLIDE #shortssprintbrasil
0:31
Natan por Aí
Рет қаралды 49 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 25 М.
#behindthescenes @CrissaJackson
0:11
Happy Kelli
Рет қаралды 27 МЛН