ਇੰਗਲੈਂਡ ਦੇ ਪਿੰਡਾਂ ਦੀ ਜ਼ਿੰਦਗੀ England Village life | Punjabi Travel Couple | Ripan Khushi

  Рет қаралды 177,501

Punjabi Travel Couple

Punjabi Travel Couple

Күн бұрын

Пікірлер: 235
@HarpreetSingh-ux1ex
@HarpreetSingh-ux1ex Ай бұрын
ਇਗਲੈਂਡ ਦੇ ਖੂਬਸੂਰਤ 🌳🏵️🏵️🌸🍀🌿🌺💮🌳🌳🌳 ਪਿੰਡਾਂ ਨੂੰ ਦਖਾਉਣ ਲਈ ❤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿਚ ਰੱਖਣ ਜੀ 🙏
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇੰਗਲੈਂਡ ਦੇ ਪਿੰਡਾਂ ਦੀ ਰੌਣਕ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@gurpalsingh7037
@gurpalsingh7037 Ай бұрын
ਬਹੁਤ ਵਧੀਆ ਪਿੰਡ ਦੇਖੇ ਜਿਵੇ ਅਸੀਂ ਸੀਨਰੀਆ ਬਾਜ਼ਾਰੋਂ ਲਿਆ ਕਿ ਘਰੀ ਕੰਧਾਂ ਤੇ ਲਗਾਉਦੇ ਸੀ, ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@amarjeetkaur5353
@amarjeetkaur5353 Ай бұрын
Bhut khubsurat pind c thanks veera✨
@ManpreetKaur-eu7vl
@ManpreetKaur-eu7vl Ай бұрын
@goldenconstruction9810
@goldenconstruction9810 Ай бұрын
ਪਿੰਡ ਬਹੁਤ ਹੀ ਵਧੀਆ ਹੈ। ਵਾਹਿਗੁਰੂ ਜੀ ਆਪ ਦੋਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ੇ।
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@darshangill26
@darshangill26 Ай бұрын
ਰਿਪਨ ਤੇਖੁਸ਼ੀ ਬੀਬਾ। ਢਿਬਰੀ। ਪਿੰਡ। ਬਹੁਤ। ਸੋਹਣਾ। ਲੱਗੀ
@sushilgarggarg1478
@sushilgarggarg1478 Ай бұрын
Thanks for see England village life in England UK 🇬🇧 👏 🙌 👍 😀 🙏 🇬🇧 👏 🙌 👍 😀 🙏
@balbirsinghusajapmansadasa1168
@balbirsinghusajapmansadasa1168 Ай бұрын
ਸਵਿੰਡਨ ਗੁਰਦਵਾਰਾ ਬਹੁਤ ਵੱਡਾ।ਉਥੇ ਪੰਜ ਛੇ ਘੰਟੇ ਨਾਮ ਜਪ ਹੁੰਦਾ ਰੋਜ।
@Goldenpunjab2024
@Goldenpunjab2024 Ай бұрын
ਪੰਜਾਬ ਵਿੱਚ ਤਾਂ ਲੋਕ ਖੇਤਾਂ ਦੇ ਪਾਸੇ ਖੜੇ ਦਰੱਖਤਾ ਨੂੰ ਅੱਗ ਲਾ ਕੇ ਨੁਕਸਾਨ ਪਹੁੰਚਾਉਂਦੇ ਆਮ ਹੀ ਮਿਲ ਜਾਣਗੇ
@hansaliwalapreet812
@hansaliwalapreet812 Ай бұрын
Wow that's very nice 👌 👏 👍 villages ❤❤❤of U.K ❤️ ❤️ ❤️ WAHEGURU ji bless 🙌 you to all 🎉🎉🎉❤❤
@harbhajansingh8872
@harbhajansingh8872 Ай бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@user-ce3md1yx3y
@user-ce3md1yx3y Ай бұрын
ਲੱਖਾਂ ਵਾਰੀ ਰਿਪਨ ਤੇ ਖੁਸ਼ੀ ਭੈਣ ਨੂੰ ਸਲੂਟ ਦਿਲੋਂ ❤
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਬਾਕੀ ਸਾਰੇ ਇੰਗਲੈਂਡ ਵਾਸੀਆਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻
@daljitsingh7980
@daljitsingh7980 Ай бұрын
ਮਨਜਿੰਦਰ ਸਿੰਘ ਭੁੱਲਰ ਸਾਬ ਜੀ 🙏❤
@Goldenpunjab2024
@Goldenpunjab2024 Ай бұрын
ਪੰਜਾਬ ਵਿੱਚ ਤਾਂ ਲੋਕ ਡੁੱਲੀਆਂ ਰਾਹ ਸੜਕ ਦੇ ਵਿਚਕਾਰ ਤੱਕ ਬਣਾ ਦਿੰਦੇ ਹਨ ਤੇ ਸਾਂਝੇ ਥਾਂ ਦੱਬਣ ਲਈ ਇੱਕ ਦੂਜੇ ਤੋਂ ਮੂਹਰੇ ਹੋ ਕੇ ਹੰਭਲਾ ਮਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ
@user-tr8nf3zm3q
@user-tr8nf3zm3q Ай бұрын
ਬਹੁਤ ਵਧੀਆ ਖੁਸ਼ੀ ਬੇਟਾ ਸਾਨੂੰ ਘਰ ਬੈਠੇ ਹੀ ਦੇਸ਼ ਵਿਖਾ ਦਿਤੇ
@bharatsidhu1879
@bharatsidhu1879 Ай бұрын
ਤੁਹਾਡਾ ਅੱਜ ਦਾ ਵਲੌਗ ਦੇਖਕੇ ਤਾਂ ਕਿਸੇ ਪਾਸੇ ਕਸ਼ਮੀਰ ਦੇ ਸ਼੍ਰੀ ਨਗਰ ਦਾ ਸ਼ਾਲਿਮਾਰ ਗਾਰਡਨ ਤੇ ਕਿਸ ਪਾਸੇ ਹਿਮਾਚਲ ਦੇ ਚੰਬੇ ਅੱਤੇ ਡਲਹੌਜੀ ਵਰਗੇ ਇਲਾਕੇ ਨਜ਼ਰ ਆਓਣ ਲੱਗ ਗਏ । ਤੁਹਾਡਾ ਬਹੁਤ - ਬਹੁਤ ਧੰਨਵਾਦ ਇੰਗਲੈਂਡ ਦੇ ਪਿੰਡਾਂ ਦੀ ਸੈਰ ਕਰਾਓਣ ਲਈ ।
@kiratsingh2903
@kiratsingh2903 Ай бұрын
😊a
@kiratsingh2903
@kiratsingh2903 Ай бұрын
Ol P0uppppppppppp😊😊😊😊😊😊😊😊😊😊@@😊😊
@sushilgarggarg1478
@sushilgarggarg1478 Ай бұрын
Lots of love from England 🇬🇧 ❤️ ♥️ 💙 💕 💖 🇬🇧 ❤️ ♥️ 💙 💕 💖 🇬🇧 ❤️
@sarjitsinghgill3649
@sarjitsinghgill3649 Ай бұрын
Thanks from vill bukanwala Moga Punjab
@sushilgarggarg1478
@sushilgarggarg1478 Ай бұрын
THANKS FOR SEE PUNJABI VILLAGE LIFE 🙏 IN ENGLAND UK 🇬🇧 🙏 🙌 👏 😀 👍 🇬🇧 🙏 🙌 👏 😀 👍 🇬🇧 🙏 🙌 👏 😀 👍 🇬🇧 🙏 🙌 👏 😀 👍 🇬🇧
@DilbagSingh-xh8sd
@DilbagSingh-xh8sd Ай бұрын
ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਿਆ ਇੰਗਲੈਂਡ ਦੇ ਪਿੰਡ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡੀ ਮਿਹਨਤ ਸਦਕਾ ਅਸੀਂ ਘਰ ਬੈਠੇ ਕੀ ਅਫਰੀਕਾ ਦੇ ਦੇਸ਼ ਕਿ ਯੂਰਪ ਦੇ ਦੇਸ਼ ਸਾਨੂੰ ਤਾਂ ਤੁਹਾਡੇ ਨਾਲ ਹੀ ਸਾਰੀ ਦੁਨੀਆ ਦਿਖਾ ਦਿੱਤੀ ਧੰਨਵਾਦ ਤੁਹਾਨੂੰ ਰੱਬ ਤੰਦਰੁਸਤੀਆ ਬਖਸ਼ੇ ਤੇ ਖੁਸ਼ੀਆਂ ਦੇਵੇ ਲੰਬੀਆਂ ਉਮਰਾਂ ਹੋਣ❤❤ ਧਾਲੀਵਾਲ❤ ਭੈਣੀ ਜੱਸਾ❤
@hsgill4083
@hsgill4083 Ай бұрын
ਬਾਈ ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਦੇ ਬਲੋਗ ਅਤਿ ਸੁੰਦਰ ਵਾਹ ਕਮਾਲ ਹੋਈ ਪਈ ਕਿਆ ਡਿਬਰੀ ਪਿੰਡ ਦੇ ਸੁੰਦਰ ਨਜਾਰੀਆਂ ਨੇ ਅਤੇ ਆਪ ਜੀ ਦੀ ਮਨਮੋਹਕ ਸ਼ਬਦਾਵਲੀ ਨੇ ਹੋਰ ਚਾਰ ਚੰਨ ਲਗਾ ਦਿੱਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਹਰਮਿੰਦਰ ਸਿੰਘ ਗਿੱਲ ਭਰਤਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਤਕ ਆਪ ਜੀ ਦਾ ਕੋਈ ਵੀ ਬਲੋਗ ਸ਼ਡਿਆ ਨਹੀਂ ਬਿਨਾਂ ਦੇਖੇ ਤੋਂ ਵਾਹਿਗੁਰੂ ਜੀ
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@manjitkaur9666
@manjitkaur9666 Ай бұрын
ਖੁਸ਼ੀ ਤੇ ਰਿਪਨ ਬਹੁਤ ਵਧੀਆ ਵਲੋੜ🎉❤
@user-rm4vb4wb9x
@user-rm4vb4wb9x Ай бұрын
ਤੁਸਾਂ ਬੋਰਟਨ ਪਿੰਡ ਦਾ ਮੋਟਰ ਮਿਊਜ਼ੀਅਮ ਅੰਦਰੋਂ ਨਹੀਂ ਵਿਖਾਇਆ। ਇਹਨਾਂ ਵਿੱਚ ਸੈਂਕੜੇ ਸਾਲ ਪੁਰਾਣੀਆਂ ਚੀਜ਼ਾਂ ਸਹੇਜੀਆਂ ਹੁੰਦੀਆਂ ਹਨ। ਆਸਟ੍ਰੇਲੀਆ ਦੇ ਕਵੀਨਸ ਲੈਂਡ ਸੂਬੇ ਵਿਚ ਹਰਬਰਟਨ ਪਿੰਡ ਦਾ ਵਿਰਾਸਤੀ ਮਿਊਜ਼ੀਅਮ ਵੇਖਿਆ ਸੀ, ਓਥੇ ਸੌ ਸਾਲ ਤੋਂ ਵਧ ਪੁਰਾਣਾ ਪੂਰਾ ਪਿੰਡ ਸੰਭਾਲਿਆ ਹੋਇਆ ਹੈ ਜਿਸ ਵਿਚ ਕਾਰ, ਮੋਟਰਸਾਈਕਲ, ਟੈਲੀਫ਼ੋਨ, ਰੇਡੀਓ ਤੇ ਖੇਤੀਬਾੜੀ ਮਸ਼ੀਨਰੀ ਵਗੈਰਾ ਦੇ ਸਾਰੇ ਮੁਢਲੇ ਮਾਡਲ ਰੱਖੇ ਹੋਏ ਹਨ।
@BaljitKaur-p5k
@BaljitKaur-p5k Ай бұрын
Very nice video. Kushi ripan Kushal raho.
@karamjeetsingh319
@karamjeetsingh319 Ай бұрын
You give good knowledge about uk villages lief and you are very hard worker Bata ji and bate ji
@jagjitsingh816
@jagjitsingh816 Ай бұрын
Ripan and Khushi sat Sri akal ji Related to greenery Apne Punjab ਵਿੱਚ ਨਾ ਕੋਈ ਜਾਗਰੂਕ ਹੈ ਨਾਂ ਹੀ ਫ਼ਿਕਰ ਹੈ ਆਣ ਵਾਲੀ genration ਸਾਨੂੰ ਗਾਲਾਂ ਕੱਢੇਗੀ ਪੰਜਾਬ ਰਾਜਸਥਾਨ ਬਣਨ ਲਈ ਤਿਆਰ ਹੋ ਰਿਹਾ ਹੈ
@Searchboy77
@Searchboy77 Ай бұрын
Waheguru ji 🙏 kirpa kare
@sukhdeepwahegurujiisukdeep7267
@sukhdeepwahegurujiisukdeep7267 Ай бұрын
ਵਾਹਿਗੁਰੂ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏽❤️❤️
@kaurrubal7728
@kaurrubal7728 Ай бұрын
ਜਗਰਾਓਂ 👍
@phulkaristudiomk1908
@phulkaristudiomk1908 Ай бұрын
ਵਾਹਿਗੁਰੂ ਜੀ ਆਪ ਦੋਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ੇ।
@balwantshergill
@balwantshergill Ай бұрын
from your world punjab people learn more
@Jaijeet-wn7nk
@Jaijeet-wn7nk Ай бұрын
One day i will also go there as a tourist in 2036
@tuktuk3142
@tuktuk3142 Ай бұрын
Beautiful village Eng land is beautiful county
@KuldeepSingh-xe5mr
@KuldeepSingh-xe5mr Ай бұрын
ਬਹੁਤ ਵਧੀਆ👍💯👍💯👍💯
@LakhwinderSingh-g7x
@LakhwinderSingh-g7x Ай бұрын
England beutiful City 😘
@mangalsingh8905
@mangalsingh8905 Ай бұрын
Kye baat he Puttar Ripan khusi Very Nice village Paji Sat Shri Akal
@LoVeAk96
@LoVeAk96 27 күн бұрын
Ala dwala boht sohna a bhra meriya ❤❤
@ravindarkaurbhatia7335
@ravindarkaurbhatia7335 Ай бұрын
Khush raho beta
@sukhmankaur1435
@sukhmankaur1435 Ай бұрын
First view and comment 🎉❤thanwad Bai sanu ehna kuch dekoun laye ❤
@masseyfergusonmoga1863
@masseyfergusonmoga1863 Ай бұрын
ਬਾਈ ਜਦ ਕਨੇਡਾ ਗਏ ਵੈਨਕੋਵਰ ਸਰੀ ਵਾਲੀ ਸਾਈਡ ਜਰੂਰ ਜਾਣਾ
@nachhattarkaur3115
@nachhattarkaur3115 Ай бұрын
ਪੌਦਿਆਂ ਨੂੰ ਪਾਣੀ ਤਾਂ ਮੀਂਹ ਆਪੇ ਹੀ ਦੇ ਰਿਹਾ ਏ। ਪੰਜਾਬ ਵਿੱਚ ਪੌਦੇ ਪਾਣੀ ਨੂੰ ਤਰਸਦੇ ਹਨ।
@gogipreet7330
@gogipreet7330 Ай бұрын
Good village and butifull all ❤❤❤❤GBU❤❤❤❤
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@himmatgill2090
@himmatgill2090 Ай бұрын
bhut sona lga volog dekh ke waheguru ji chardicala ch rakhn bai ripan khusi sat shiri akal ji
@Devendernaturalbeauty
@Devendernaturalbeauty Ай бұрын
Thanku veere🙏🙏🙏🙏
@avtarcheema3253
@avtarcheema3253 Ай бұрын
ਬਹੁਤ ਸੋਹਣੇ ਪਿੰਡ ਇੰਗਲੈਂਡ ਦੇ 👍👍🙏🙏
@SukhJinder-ed1kz
@SukhJinder-ed1kz Ай бұрын
ਬਹੁਤ ਹੀ ਸੋਹਣਾ ਪਿੰਡ ਆਜਾ ਮੇਰਾ ਪਿੰਡ ਦੇਖ ਲੈ ਹੈਮਿਲਟਨ
@dharmindersingh1523
@dharmindersingh1523 Ай бұрын
ਵਾਹ ਕਿਆ ਖੂਬਸੂਰਤ ਨਜ਼ਾਰਾ ਪਿੰਡ ਦਾ ਕਿੰਨਾ ਹਰਿਆ ਭਰਿਆ ❤
@JagdeepSingh-jo2dm
@JagdeepSingh-jo2dm Ай бұрын
ਸੋਹਣੀਆਂ ਥਾਵਾਂ ਦਿਖਾਉਣ ਲਈ ਸ਼ੁਕਰੀਆ ਜੀ ਦਾਤੇਵਾਸ
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@wandiyapunjab8297
@wandiyapunjab8297 Ай бұрын
Aj da vlog bahut khoobsurat ar thanks for exploring 💕 u ptc.Ripan te khushi.yousaf dhillon punjwarr pakistan
@boringmachine7866
@boringmachine7866 Ай бұрын
Jaito🎉🎉🎉🎉
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖
@kapilsoni1932
@kapilsoni1932 Ай бұрын
bai Ji chandigarh kuj ne aa lekh to bona fish kito milne love u ripen 23
@hardipbansel9449
@hardipbansel9449 Ай бұрын
Beautiful villages - thanks - 👍🙏
@ramjoshi771
@ramjoshi771 Ай бұрын
Very nice village.
@satnamsinghpurba9584
@satnamsinghpurba9584 Ай бұрын
Village very nice god bless you take care 🌺🌺
@jaswantsinghcheema1021
@jaswantsinghcheema1021 Ай бұрын
Ripan putte tanu hun pata laga tahny cutan te jarmana sade sistear uk rehnde ne bhi jionde raho
@Moh.Muskan.PunjabiAmericanVlog
@Moh.Muskan.PunjabiAmericanVlog Ай бұрын
Very nice
@kirandeepsingh4304
@kirandeepsingh4304 Ай бұрын
Ripaan 😘😘😘
@baljitkaur691
@baljitkaur691 Ай бұрын
ਬਹੁਤ ਵਧੀਆ ਪਿੰਡ ਜੀ ਸ਼ੁਕਰੀਆ ਤੁਹਾਡਾ
@Searchboy77
@Searchboy77 Ай бұрын
Sat Shri akal ji 🙏
@ravinderkaur9613
@ravinderkaur9613 Ай бұрын
Very nice coverage of all beautiful sites. Ripin beta your simple descriptions add to the beauty and understanding. Keep it up!❤
@NXT_APEX-69
@NXT_APEX-69 Ай бұрын
Bahut vadia mere veer
@sushilgarggarg1478
@sushilgarggarg1478 Ай бұрын
Enjoy a tour of the England UK 🇬🇧 😀
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@user-qi2vc7ln8w
@user-qi2vc7ln8w Ай бұрын
Very nice Ripan Veer And Khushi Sister ;;Satpal Sharma Alisher : Lehragaga (Sangrur) Pb
@TarsemBal-oc3xs
@TarsemBal-oc3xs Ай бұрын
👍👍
@darasran556
@darasran556 Ай бұрын
ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸ਼ੀ। ਜੀ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@happyarora9185
@happyarora9185 Ай бұрын
ਬਾਈ ਜੀ ਇੰਗਲੈਂਡ ਦੇ ਲੰਡਨ ਵਿਚ ਆਪਣੇ ਬੰਦੇ ਰਹਿੰਦੇ ਨੇ ਜਸਪਾਲ ਸਿੰਘ ਸਾਧੂਵਾਲਾ ਵਾਲੇ
@SatinderKaur-vp1zk
@SatinderKaur-vp1zk Ай бұрын
Wow nice vlog waheguru ji mehar kran ji
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@paramjeetsaini7979
@paramjeetsaini7979 Ай бұрын
ਰਿਪਨ ਬਾੲੀ ਜਿੰਦਾਬਾਦ❤🎉
@surinderbajaj4381
@surinderbajaj4381 Ай бұрын
Very very beautiful video
@navroopkaur1991
@navroopkaur1991 Ай бұрын
Waheguru ji🙏
@jaspalchauhan7265
@jaspalchauhan7265 Ай бұрын
Bai duniya dekhon lay tanx
@user-ld4ip3bp2v
@user-ld4ip3bp2v Ай бұрын
Buhat vdia veer ji 😊😊
@sawarnsingh9989
@sawarnsingh9989 Ай бұрын
bai England vich pani da Bill ve aunda hae not free so punjabi people save money for water Bill
@kamranahmed8469
@kamranahmed8469 Ай бұрын
Hi i really like your vlogs the village is nice you should come to matlock bath in Derbyshire you will like it its got cable cars there I live in derby
@SukhrajSingh-pe9nr
@SukhrajSingh-pe9nr Ай бұрын
❤❤🎉
@Kuldeep06sraw
@Kuldeep06sraw Ай бұрын
Wah.ji.wah.good.village
@pappybrar4705
@pappybrar4705 Ай бұрын
ਬਾਈ ਜੀ ਬਹੁਤ ਵਧੀਆ
@imtiazlakha4313
@imtiazlakha4313 Ай бұрын
❤❤Kia hall h yar ma Mustafa Pakistan sa ho yar butiful video ❤❤
@chamkaur_sher_gill
@chamkaur_sher_gill Ай бұрын
Sat Sri akll veer ji good 👍👍👍👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@alishakaur1341
@alishakaur1341 Ай бұрын
Soo nice 🎉🎉🎉🎉 Village 🎉🎉🎉❤ nice vlog 🎉🎉❤
@vlogswith_indi
@vlogswith_indi Ай бұрын
Love from Australia ❤❤❤❤ vlogswith_indi
@JaswinderKaur-iu2vc
@JaswinderKaur-iu2vc Ай бұрын
Bahut sooooni pind ea Thanks
@Dharam1313
@Dharam1313 Ай бұрын
Very beautiful village
@rupinderrupy2889
@rupinderrupy2889 Ай бұрын
Hello ji, Swindon ton kuz agge bath spa city hai ji tuci jarur jao oh heritage, old and England di 1st safest city hai oh.. oh v pinda vargi place hai
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਵਲੈਤ ਵਿੱਚ ਵੱਸਦੇ ਸਾਰੇ ਵੀਰਾਂ ਭੈਣਾਂ ਨੂੰ 🙏
@manjindersinghbhullar8221
@manjindersinghbhullar8221 Ай бұрын
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@shamasingh1568
@shamasingh1568 Ай бұрын
ripan ji wah
@baljindersingh7802
@baljindersingh7802 Ай бұрын
I love you bata and bati
@LakhwinderSingh-g7x
@LakhwinderSingh-g7x Ай бұрын
Nice 👍
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਰਾਖਾ ❤❤
@tejpalpannu2293
@tejpalpannu2293 Ай бұрын
Waheguru ji 🙏🙏🙏🇮🇳💯🇮🇳🙏🙏🙏
@SukhwinderSingh-ns6lt
@SukhwinderSingh-ns6lt Ай бұрын
Very nice 👍
@ravinderkaur3844
@ravinderkaur3844 Ай бұрын
Very nice👍👍
@amarjeetkaur8337
@amarjeetkaur8337 Ай бұрын
Very nice vlog 👌
Underwater Challenge 😱
00:37
Topper Guild
Рет қаралды 47 МЛН
王子原来是假正经#艾莎
00:39
在逃的公主
Рет қаралды 25 МЛН
Underwater Challenge 😱
00:37
Topper Guild
Рет қаралды 47 МЛН