Agniveer 'ਤੇ Rahul Gandhi ਅਤੇ Rajnath Singh ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ| 𝐁𝐁𝐂 𝐏𝐔𝐍𝐉𝐀𝐁𝐈

  Рет қаралды 67,601

BBC News Punjabi

BBC News Punjabi

20 күн бұрын

ਪੰਜਾਬ ਦੇ ਜਿਸ ਅਗਨਵੀਰ ਅਜੈ ਕੁਮਾਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕੇਂਦਰ ਸਰਕਾਰ ਵਲੋਂ ਸਹੂਲਤਾਂ ਨਾ ਦਿੱਤੇ ਜਾਣ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦੀ ਰਾਜਨਾਥ ਸਿੰਘ ਨਾਲ ਲੋਕ ਸਭਾ ਵਿੱਚ ਬਹਿਸ ਹੋਈ, ਮੋਦੀ ਨੇ ਵੀ ਬਿਆਨ ਦਿੱਤਾ। ਉਸ ਦੇ ਮਾਪਿਆਂ ਨੇ ਇਹ ਦੱਸੀ ਸੱਚਾਈ
ਇਸੇ ਦੌਰਾਨ ਅਗਨੀਵੀਰ ਅਜੈ ਕੁਮਾਰ ਨੂੰ ਮਿਲਣ ਵਾਲੇ ਮੁਆਵਜ਼ੇ ਅਤੇ ਹੋਰ ਸਹੂਲਤਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਭਾਰਤੀ ਫ਼ੌਜ ਨੇ ਕਿਹਾ, ‘‘ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।’’
ਫੌਜ ਨੇ ਇੱਕ ਟਵੀਟ ਰਾਹੀ ਕਿਹਾ, ‘‘ ਭਾਰਤੀ ਫੌਜਅਗਨੀਵੀਰ ਅਜੇ ਕੁਮਾਰ ਦੀ ਇਸ ਵੱਡੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ ਸੀ।ਬਕਾਇਆ ਰਕਮ ਵਿੱਚੋਂ, ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਪਹਿਲਾਂ ਹੀ 98.39 ਲੱਖ ਰੁਪਏ ਅਦਾ ਕਰ ਦਿੱਤੇ ਗਏ ਹਨ। ।’’
ਟਵੀਟ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰ ਸਕੀਮ ਦੇ ਉਪਬੰਧਾਂ ਮੁਤਾਬਕ ਕਰੀਬ 67 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਹੋਰ ਸਹੂਲਤਾਂ ਦਾ ਭੁਗਤਾਨ ਪੁਲਿਸ ਤਸਦੀਕ ਤੋਂ ਬਾਅਦ ਖਾਤੇ ਦੇ ਫਾਇਨਲ ਨਿਪਟਾਰੇ ਹੁੰਦਿਆਂ ਹੀ ਜਲਦ ਕਰ ਦਿੱਤਾ ਜਾਵੇਗਾ। ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ।
ਇਸ ਗੱਲ 'ਤੇ ਮੁੜ ਜ਼ੋਰ ਦਿੱਤਾ ਗਿਆ ਕਿ ਸ਼ਹੀਦਾਂ ਅਤੇ ਅਗਨੀਵੀਰਾਂ ਦੀ ਬਕਾਇਆ ਤਨਖ਼ਾਹ ਦਾ ਭੁਗਤਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਛੇਤੀ ਨਾਲ ਕੀਤਾ ਜਾਂਦਾ ਹੈ।
ਰਿਪੋਰਟ : ਗੁਰਮਿੰਦਰ ਸਿੰਘ ਗਰੇਵਾਲ, ਐਡਿਟ : ਸ਼ਾਦ ਮਿਦਤ
#Agniveer #RahulGandhi #RajnathSingh #modi #army
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 362
@singhsaab6992
@singhsaab6992 18 күн бұрын
Rahul ne bilkul sahi bola
@karanjitsinghsingh721
@karanjitsinghsingh721 18 күн бұрын
ਕੀ ਸਹੀ ਬੋਲਿਆ ਤੁਸੀ ਫੋਜ ਵਿਚ ਭਰਤੀ ਕਿੳ ਹੁੰਦੇ ਹੋ ਕੋਈ ਹੋਰ ਕੰਮ ਕਰ ਲਉ
@rockyrana4255
@rockyrana4255 18 күн бұрын
​@@karanjitsinghsingh721tu appni knowledge appna kol rak Agniveer will destroy Indian army
@sukhdevbrar965
@sukhdevbrar965 18 күн бұрын
ਅਕਲ ਦਾ ਜਨਾਜ਼ਾ ਨਿਕਲ ਗਿਆ ਲੱਗਦੈ ਸੱਚ ਕੀ ਹੈ ਬੈਟ ਬੱਲੇ ਨਾਲ ਖੇਡਣ ਵਾਲੇ ਨੂੰ ਗੱਫੇ ਬੰਦੂਕ ਵਾਲਿਆਂ ਨੂੰ ਧੱਕੇ ਇਹ ਕਿੱਥੋਂ ਦਾ ਨਿਆਂ
@singhsaab6992
@singhsaab6992 18 күн бұрын
@@sukhdevbrar965 ਬਿਨਾਂ ਸਿਰ ਪੈਰ ਦੀ ਗੱਲ
@karanjitsinghsingh721
@karanjitsinghsingh721 18 күн бұрын
@@sukhdevbrar965 ਤੁਸੀ ਫਿਰ ਬੈਟ ਬੱਲਾ ਖੇਡੋ ਤੁਹਾਨੂੰ ਫਿਰ ਬਾਡਰਾ ਤੇ ਮਰਨ ਦੀ ਕੀ ਲੋੜ ਪਈ
@darbarasingh1586
@darbarasingh1586 18 күн бұрын
ਏਹ ਵੀਡੀਓ ਸੰਸਦ ਵਿੱਚ ਪੇਸ਼ ਕੀਤੀ ਜਾਵੇ। ਤਾਂ ਸਾਰੇ ਲੋਕ ਨੂੰ ਪਤਾ ਲੱਗੇ।
@user-bg9pt3md7t
@user-bg9pt3md7t 16 күн бұрын
G❤❤
@kulwindersingh815
@kulwindersingh815 16 күн бұрын
Kary kon veer
@jasbirkaur372
@jasbirkaur372 18 күн бұрын
ਸਾਰੇ ਲੀਡਰਾਂ ਦੇ ਬੱਚਿਆ ਨੂੰ,ਫੌਜ਼ ਵਿਚ ਭੇਜਣਾ,ਜਰੂਰੀ ਕਰੋ।ਫਿਰ ਕੋਈ ਇਲੈਕਸ਼ਨ ਲੜ ਸਕੇ।
@harpreetharpreetsingh6483
@harpreetharpreetsingh6483 18 күн бұрын
1947 ਚ ਦੇਸ ਅਜਾਦ ਹੋ ਗਿਆ ਸੀ ਪਰ ਮੈ ਸੋਚਦਾ ਅਸੀ ਅਜੇ ਵੀ ਗੁਲਾਮੀ ਚ ਹੀ ਜੀ ਰਹੇ ਹਾ ,,,ਜੇ ਰਾਹੁਲ ਗਾਂਧੀ ਪੰਜਾਬ ਦੇ ਲੋਕਾ ਵਾਰੇ ਸੰਸਦ ਵਿੱਚ ਅਵਾਜ ਚੱਕ ਰਿਹਾ ਹਰ ਇੱਕ ਮੁੱਦੇ ਤੇ ਤਾ ਪੰਜਾਬ ਦੇ ਲੋਕ ਹੀ ਉਸ ਦੀਆ ਨੰਗਾ ਖਿੱਚ ਰਹੇ ਨੇ ਕਮਾਲ ਆ ,ਸਾਡੇ ਲੋਕਾ ਦੀ ਮਾਨਸਿਕਤਾ ਵਿਲੱਖਣ ਹੀ ਆ ,,,ਜੋ ਲੋਕਾ ਵਾਰੇ ਸੋਚ ਰਿਹਾ ਓ ਮਾੜਾ ,ਤੇ ਜੋ ਅਨਪੜ ਚੰਡਾਲ ਚੋਕੜੀ ਉਪਜਜਿਟ ਆ ਓ ਚੰਗੀ ਆ ਜਿਸ ਨੇ 10 ਸਾਲਾ ਹੀ ਵੇਹੜਾ ਗਰਕ ਕਰ ਕੇ ਰੱਖਤਾ
@gurbhejsingh1670
@gurbhejsingh1670 18 күн бұрын
ਬਹੁਤ ਵਧੀਆ
@karanjitsinghsingh721
@karanjitsinghsingh721 18 күн бұрын
ਕਾਂਗਰਸ ਸੀ ਜਿਨਾ ਨੇ ਸਾਡਾ ਅਕਾਲ ਤਖਤ ਢਾਹਿਆ. ਦਿਲੀ ਵਿੱਚ ਚੁਣ ਚੁਣ ਕੇ ਸਾਡੇ ਸਿੱਖ ਭਰਾ ਮਾਰੇ ਗਏ ੳਨਾ ਬਾਰੇ ਤਾ ਰਾਹੁਲ ਗਾਂਧੀ ਬੋਲਦਾ ਨਹੀ ,ਵੱਡਾ ਬਣਿਆ ਫਿਰਦਾ ਫੌਜੀਆਂ ਦਾ ਹਮਦਰਦੀ
@baldevsidhu7719
@baldevsidhu7719 16 күн бұрын
ਬੀਜੇਪੀ ਦਾ IT cell ਵੀ ਫੇਕ IDs ਬਨਾ ਕੇ ਲਿਖਦੇ ਹਨ ਸਾਵਧਾਨ ਰਹਿਨ ਦਯਿ ਲੋੜ
@gsingh7605
@gsingh7605 16 күн бұрын
ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਜਦੋ ਇਹ ਪਾਵਰ ਵਿਚ ਆ ਗਏ ਉਦੋਂ ਇਨਾ ਨੇ ਵੀ ਇਸ ਤਰਾਂ ਹੀ ਕਰਨਾ ਏ ਇਹ ਹਿੰਦੋਸਤਾਨ ਸਟੇਟ ਦੀਆਂ ਪੋਲਸੀਆ ਨੇ ਕੋਈ ਵੀ ਪਾਰਟੀ ਹੋਵੇ ਉਹ ਹਿੰਦੋਸਤਾਨ ਸਟੇਟ ਤੋ ਵੱਖ ਹੋ ਕੇ ਨਹੀਂ ਚੱਲ ਸਕਦੀ
@baldevsidhu7719
@baldevsidhu7719 16 күн бұрын
@@gsingh7605 ਇਡਿਆ ਚ ਕੋਈ ਵੀ absolute majority ਚ ਨਾ ਆਵੇ ਤੇ term limit ਹੋਵੇ ਹਰੇਕ ਆਹੁਦੇ ਤੇ pm cm mayor , Sarpanch and one member only from a family!
@mandeepsingh5174
@mandeepsingh5174 18 күн бұрын
शर्म आनी चाहिए देश के रक्षा मंत्री और प्रधानमंत्री को लोक सभा में झूठ बोलने के लिए।
@Sahil_Arya007
@Sahil_Arya007 15 күн бұрын
1.5 crore milya parwar nu mundde di bhen aap dasan dyi si
@rajinderkaur-lx2io
@rajinderkaur-lx2io 18 күн бұрын
ਰਾਹੁਲ ਗਾਂਧੀ ਨੇ ਠੀਕ ਕਿਹਾ, ਪੰਜਾਬ ਸਰਕਾਰ ਵੱਲੋਂ ਸਹਾਇਤਾ ਦਿੱਤੀ ਗਈ
@harmanjeetsingh8308
@harmanjeetsingh8308 18 күн бұрын
ਅਗਨੀ ਵੀਰ ਕੋ ਇਕ ਕਰੋੜ ਲੈਣ ਵਾਸਤੇ ਜਵਾਨ ਨੂੰ ਮਰਨਾਂ ਪੱਉ ਗਾ
@aazabgaazab
@aazabgaazab 18 күн бұрын
BBC बहुत बहुत धन्यवाद
@LovepreetSingh-to9cv
@LovepreetSingh-to9cv 18 күн бұрын
Rahul good luck 🎉
@RanjeetSingh-hs7fm
@RanjeetSingh-hs7fm 18 күн бұрын
ਸਰਾਸਰ ਜੁਮਲੇ ਬਾਜ਼ ਨੇ ਪਜਾਬ ਸਰਕਾਰ ਇੱਕ ਕਰੋਰ ਦੀ ਰਾਸ਼ੀ ਦਿੱਤੀ ਹੈ ਸੈਟਰ ਸਰਕਾਰ ਤਾਂ ਇੱਕ ਫੁੱਟੀ ਕੋੜੀ ਵਿ ਨਹੀਂ ਦੇਦੀ
@sukhdevsinghbhatti3235
@sukhdevsinghbhatti3235 18 күн бұрын
ਏਹ ਵੀਡਿਉ ਚਵਲ ਪਾਰਟੀ ਵਾਲੇ ਕਦੇ ਵੀ ਨਹੀਂ ਦੇਖਣੇ।ਦੇਖੇ ਰਾਜਨਾਥ ਰਖਸਾ ਮੰਤਰੀ ਅਤੇ ਮੋਦੀ ਏਸ ਵੀਡਿਉ ਨੂੰ ਸਰਮ।ਨਾਲ ਮਰ ਜਾਣਾ ਚਾਹੀਦਾ ਏਜੇਹੇ ਸਰਕਾਰ ਚਲਾਉਣ ਵਾਲਿਆ ਨੂੰ
@simranjeetsingh-ox1gn
@simranjeetsingh-ox1gn 18 күн бұрын
ਪੰਜਾਬ ਵਾਲ਼ੇ ਵੀਰਾ ਨੁੰ ਬੇਨਤੀ ਆ, ਕੋਈ ਹੋਰ ਕੰਮ ਕਾਰ ਲਵੋ, ਭੈਣ ਚਦਾਵੇ ਅਗਨੀਵੀਰ
@JohndeereSwarajlover
@JohndeereSwarajlover 18 күн бұрын
ਸਹੀ ਗੱਲ ਆ
@satveersingh689
@satveersingh689 18 күн бұрын
Punjab govt ne help Kiti bahut es priwar di great job aap govt
@sattibains4818
@sattibains4818 18 күн бұрын
Sach bola hai Rahul Gandhi, Raj Nath Singh apne bete ko Amit Shah apne bete ko bheje Agni Veer or ek karorr le lave.
@surindersingh-lk8gm
@surindersingh-lk8gm 18 күн бұрын
False statement by defence minister in parliament itself is a crime. Thanks Rahul ji.
@tegvirsingh1011
@tegvirsingh1011 18 күн бұрын
Shame on BJP
@user-ir7wg3xx9z
@user-ir7wg3xx9z 18 күн бұрын
Ek crore mila hota toh yeh halat nahi hoti unki family ki😢. Koi sahulat nhi mili aisa unki family members ka😢
@luckygrewal4421
@luckygrewal4421 18 күн бұрын
Bhut Sohna munda...koi shak ni
@sukhdevraj8089
@sukhdevraj8089 18 күн бұрын
रक्षा मंत्री को अपने बेटे को सबसे पहले भर्ती कराना चाहिए । उसके बाद अड़ानी व अंबानी के परिवार वालों को मौका मिलना चाहिए
@arshdeep7181
@arshdeep7181 18 күн бұрын
Salute to bbc news ❤
@user-ok4pd6tx2e
@user-ok4pd6tx2e 18 күн бұрын
Rahul Gandhi jindabaad next pm
@CharanjitSingh-yq9ur
@CharanjitSingh-yq9ur 18 күн бұрын
BJP Sikh Community Ki Sab Se Bari Dusman he
@tarloksingh2141
@tarloksingh2141 18 күн бұрын
Mugal v Sikhan de bahout vade dushman c gai.Namo Nishan he mit gaya ona da. Aina da v ohe hasher hovai ga.
@hundredpercentpreparation5849
@hundredpercentpreparation5849 18 күн бұрын
Gale vich tyre paan wale -??? Afghanistan ton Guru Granth Sahib sir te chak le aan wale --??? Aa hi wajah Punjabi kade b sudhar ni sakde
@ranjeetsohanpal752
@ranjeetsohanpal752 18 күн бұрын
pata pata singhan da vairy
@naunihal1450
@naunihal1450 18 күн бұрын
​@@hundredpercentpreparation5849Guru Granth Sahib sir te rakh k Photo khinchwa le oh tenu Patta ha But Guru Teg bahadur ne SIS de ditta tuwade waste oh yaad ha k nhi..
@keepachahal
@keepachahal 18 күн бұрын
​@@hundredpercentpreparation5849 china to kutt khaan wale... Hindustani
@RanjitSingh-zo2it
@RanjitSingh-zo2it 18 күн бұрын
Rahul Gandhi bilkul Shai bol rahe Rajnath jhoot bol rahe un ko sheed Agniveer ke pariwar se maafi maangni chahiye
@JogindrrSingh
@JogindrrSingh 18 күн бұрын
ਰਾਜਨਾਥ ਸੁਣ ਓ ਗੰਜੇ ਤੂੰ ਕਰੋੜ ਕਹਿੰਦਾ ਅਗਲੇ ਕਹਿੰਦੇ ਇਕ ਰੁਪਈਆ ਨਹੀ ਦਿਤਾ ਗੰਜਾ ਝੂਠ ਪੇ ਝੂਠ ਮਾਰਦਾ ਦੁਸ਼ਟ
@jagtarsingh7531
@jagtarsingh7531 18 күн бұрын
good ਗਾਂਧੀ ਜੀ
@deeptisharma5678
@deeptisharma5678 18 күн бұрын
Every indian should see this
@_me-earthiiiansocial.lbeing
@_me-earthiiiansocial.lbeing 18 күн бұрын
सबसे पहले अब गलती उनकी होगी जो सच जानकर भी अग्निवीर में भर्ती होंगे
@Dr.Inder108
@Dr.Inder108 18 күн бұрын
Bhagat ji, please accept the truth
@silversinghsilver2961
@silversinghsilver2961 18 күн бұрын
ਸਹੀ ਗੱਲ ਏ
@darshandevikapila5971
@darshandevikapila5971 18 күн бұрын
Govt doing very bad to our young generation
@balwantsingh7916
@balwantsingh7916 18 күн бұрын
Truth is Universal and it never Defeat, this family who have lost their young son needs Maximum help.
@KulwinderKaur-qf5bz
@KulwinderKaur-qf5bz 18 күн бұрын
Jine v Punjab dy iko iko putt ny oh agnivir vali skeem nu naa accept krn ..... apne maa pio kol rvo thoda kmalo but maa baap nll rvo thode tha ty kise ny saath nhi dena greeb maa baap da 🙏
@LOVEPREETSINGH-yk7jx
@LOVEPREETSINGH-yk7jx 18 күн бұрын
Shame on Defence Minister Rajnath & PM Modi for lying in the temple of democracy- Parliament………..Shame on BJP ….shame…..shame
@desasingh7038
@desasingh7038 18 күн бұрын
ਮੋਦੀ ਦੇਸ਼ ਨੂੰ ਗੁਮਰਾਹ ਕਰ ਰਿਹਾ ਹੈ
@harnamsinghsran80
@harnamsinghsran80 13 күн бұрын
ਇਹ ਵੀਡੀਓ ਸੰਸਦ ਵਿੱਚ ਚਲਾਈ ਜਾਵੇ ਰਾਜਨਾਥ ਅਤੇ ਮੋਦੀ ਦੇ ਝੂਠ ਦਾ ਪਰਦਾਫਾਸ਼ ਹੋਵੇ
@gurpreetsingh-ri7jw
@gurpreetsingh-ri7jw 18 күн бұрын
BJP walon ne jhuth bolne ki PHD ki hui hai shame 😢😢😢😢😢😢😢😢😢
@manojbola6968
@manojbola6968 17 күн бұрын
ਅਗਨੀ ਵੀਰ ਯੋਜਨਾ ਬੰਦ ਕਰੋ ਜੀ NDA Government ਨੂੰ ਅਪੀਲ ਹੈ
@rabvargimaa4434
@rabvargimaa4434 18 күн бұрын
Sach To Sahmne Aa Hi Gya Ehn Govt Ko Apne Beto Ko Bejhna Cahiye Agnivaar K Tehat Tab Pta Chl Gya Aaj
@gk2350
@gk2350 18 күн бұрын
Modi aur unki mantri sadan mein jhoot bola, 1 karod rupya kisko diya? Shame on you mr PM
@shadow-wr8on
@shadow-wr8on 18 күн бұрын
Rahul is good man by heart
@gursingh-dt4cn
@gursingh-dt4cn 17 күн бұрын
Agniveer scheme should be stopped Regular army recruitment only
@jass1352
@jass1352 17 күн бұрын
ਸਾਡੇ ਲੋਕਾ ਨੂੰ ਫੌਜ ਵਿੱਚ ਜਾਣਾ ਨੀ ਚਾਹੀਦੀ ਆ..ਸਾਡੇ ਨਾਲ ਬਹੁਤ ਧੱਕਾ ਕਰਦੇ ਆ
@avtarkasoulino.1363
@avtarkasoulino.1363 18 күн бұрын
Raj natt ko saspind karky jail my dalo sadan my jhuth bolda modi ty Rajnath ty amitt sha.. Sariya nu saspind karky jail my dalo...
@MadhaQwal
@MadhaQwal 10 күн бұрын
Gud news salute news channel sach bolna vasta
@surinderpal7690
@surinderpal7690 18 күн бұрын
Rahul Ghandi jindabad 👍
@KaranSingh-dv8qg
@KaranSingh-dv8qg 18 күн бұрын
❤❤❤
@harpreetgill736
@harpreetgill736 18 күн бұрын
1 cr can’t bring their son back
@arcana808
@arcana808 18 күн бұрын
Raahnath ji me chahti hu aap ke jesse sab parliament ke logo agniveer ka benifits mile Bagwan apke bette ko bhi apke khadhe per bule
@samra_saab1489
@samra_saab1489 18 күн бұрын
🙏🙏❣️
@pratibhagoyal3973
@pratibhagoyal3973 18 күн бұрын
Please support our Indian army
@pratibhagoyal3973
@pratibhagoyal3973 18 күн бұрын
Salute 🫡 Ajay kumar
@beantdass109
@beantdass109 18 күн бұрын
@kinuu493
@kinuu493 18 күн бұрын
Atleast still media exsists
@sadiqmasih3215
@sadiqmasih3215 17 күн бұрын
BBC thanks for information
@user-lv6ow6ye7k
@user-lv6ow6ye7k 18 күн бұрын
To become mla mp ,he himself or his children should serve in indian army at least for five years,so that they can feel pain and sufferings on account death of their loved ones while serving in army.
@narinder_singh_1965
@narinder_singh_1965 16 күн бұрын
20/20ਵਲਡ ਕਪ ਜਿਤਣ ਤੇ 11 ਮੈਂਬਰੀ ਕ੍ਰਿਕਟ ਟੀਮ ਨੂੰ 125 ਕਰੋੜ ਰੁਪੈ ਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਨੂੰ ਇਕ ਕਰੋੜ ਵਾਹ ੳਏ ਠਗੋ
@user-bg9pt3md7t
@user-bg9pt3md7t 16 күн бұрын
Jio bbc❤❤❤❤❤❤
@sukhmandersingh3680
@sukhmandersingh3680 18 күн бұрын
ਇਹ ਯੋਜਨਾ ਘੱਟ ਤੋ ਘੱਟ ਦੱਸ ਸਾਲ ਦੀ ਹੋਵੋ ਅਤੇ ਜੇਕਰ ਕੋਈ ਜਵਾਨ ਸਹੀਦ ਹੁੰਦਾ ਤਾ ਇੱਕ ਕਰੋੜ ਰੁਪਏ ਦੀ ਸਹਿੲਤਾ ਰਾਸੀ ਦਿੱਤੀ ਜਾਵੇ
@hanishjaspal7807
@hanishjaspal7807 18 күн бұрын
6 mahine training de k boarder te bnda khadha kroge ta marega hi. , Jo purane bnde ne ..unna nu sabtoh agge rakho .😢😢 Nall gall veer tuhadi sahi hai. Katto Katt 10 sall ta hove.
@user-lv6ow6ye7k
@user-lv6ow6ye7k 18 күн бұрын
​@@hanishjaspal7807Army service should be permanent as it is necessary for the security reasons
@gurwinderkaur1494
@gurwinderkaur1494 18 күн бұрын
Dso kithe jan Bechare Greeb Bande Ek Foj c oh b Agniveer jo Nokri ke nam par majak Modi or Rajnath 75 sal ka Budde 15 sal tak kam karne ke liye Teir hai or 22 sal ka bacha Ghar. Aa jaye ga sharm Ani chahiye in loka nu parmatma maf nai karega
@iqbalsingh4431
@iqbalsingh4431 11 күн бұрын
Rahul Gandhi great leader Congress party jindabad jindabad jindabad jindabad jindabad
@preetvirk6862
@preetvirk6862 12 күн бұрын
Bilkol she kha
@mr_mrs_badhan_
@mr_mrs_badhan_ 18 күн бұрын
I am fauji rahul gandhi is. Right 👍 sach bolda rahul
@bhoodevmandaar
@bhoodevmandaar 18 күн бұрын
#JUSTICEFORSIDHUMOOSEWALA
@user-wj4zx9qd1n
@user-wj4zx9qd1n 17 күн бұрын
ਰਾਹੁਲ ਗਾਂਧੀ ਜੀ ਕੋ ਸਲੂਟ ਮਾਰਨਾ ਚਾਹੀਏ ਜਿੰਨੇ ਅਗਨੀ ਬੀਰਤਾ ਦੀ ਸੱਚਾਈ ਸਾਹਮਣੇ ਲੈ ਕੇ ਆਇਆ
@Sarbatdabhala2219
@Sarbatdabhala2219 17 күн бұрын
Bilkul regular job honi chahiye, pehle ki tarah
@kuljeetsingh2945
@kuljeetsingh2945 13 күн бұрын
ਅਜੇ ਕੁਮਾਰ ਦੇ ਪਿਤਾ ਜੀ ਸੱਚ ਬੋਲ ਰਹੇ ਹਨ ਰਾਜਨਾਥ ਜੀ ਉਨ੍ਹਾਂ ਦੇ ਪਰਿਵਾਰ ਦੇ ਬਿਆਨ ਸੁਣੋ ਕਿ ਬੋਲ ਰਹੇ ਹਨ
@jaswinderkaur1907
@jaswinderkaur1907 17 күн бұрын
Great job BBC salute to u for the right information,
@SulemaanSulemaan-cy4yn
@SulemaanSulemaan-cy4yn 13 күн бұрын
Good job
@reshamsingh605
@reshamsingh605 18 күн бұрын
Shame on b j p government
@ponamsenkhle3606
@ponamsenkhle3606 18 күн бұрын
Miss u my bro ajay kumar 🇮🇳🙏
@kuljeetsingh2945
@kuljeetsingh2945 13 күн бұрын
ਰਾਹੁਲ ਗਾਧੀ ਬਿਲਕੁਲ ਸੱਚ ਬੋਲ ਰਹੇ ਹਨ
@kuldeepveertegurudikirpaha7774
@kuldeepveertegurudikirpaha7774 18 күн бұрын
Hindu media Sach nhi dikhaega, Agniveer yojna gareeb lokan di loot
@jattdhillon1990
@jattdhillon1990 18 күн бұрын
1.4 croce dita hai.. ehe aap bolde ne .. uncle bolye army ne 40 lac, te sister boldi hai 1 croce punjab govt ne dita vedio de last ch.. total vich 1.4 cr hogya vir. samjna nhi kuch.. na mann hai samjan da
@user-mc1vb2kc9s
@user-mc1vb2kc9s 18 күн бұрын
​@@jattdhillon19901 cr teh state walo mili je diti hai punjab govt ne lakin centre teh aap kehandi pai hai 1 cr milegi jedi ki 40 lac mili veh. Jeda 1 cr di gaal hai centre walo milni chahi di si qki state da mann hai teh 1 lakh deh ke vi jaa chada sgdi hai promise teh centre walo hai 1 cr da
@GurPreet-xv6vx
@GurPreet-xv6vx 18 күн бұрын
Rahul ❤
@bobbyn7746
@bobbyn7746 18 күн бұрын
Jhooth Bolo Jhooth Bolo Jhooth Bolo BJP only Jumla nothing else.
@rockyrana4255
@rockyrana4255 18 күн бұрын
Rahul Gandhi sahi bola rahe hai
@punjabaseel7499
@punjabaseel7499 18 күн бұрын
ON BBC hindi
@Jimmie1988ful
@Jimmie1988ful 13 күн бұрын
48lakh center ਤੋਂ ਅਤੇ 1ਕਰੋੜ ਪੰਜਾਬ ਸਰਕਾਰ ਤੋਂ ਮਿਲਿਆ ਹਜੇ ਅਗਨਿਵੀਰ ਮਾੜਾ ਲਗਦਾ। ਮੂੰਹੋਂ ਬੋਲ ਰਹੇ ਕੇ 48ਲੱਖ ਮਿਲੇ । ਹੱਦ ਆ ਲੋਕਾਂ ਦੀ। ਸ਼ਹੀਦ ਦਾ ਦਰਜਾ ਤਾਂ ਪੂਰੀ paramilitary forces ਨੂੰ ਹੈਨੀ ਅਗਨਿਵੀਰ ਨੂੰ ਕੀ ਮਿਲਣਾ। ਜੋ ਚਿੰਤਾ ਦਾ ਵਿਸ਼ਾ ਹੈ
@johnhans6413
@johnhans6413 18 күн бұрын
Rahul Right
@preetboy143
@preetboy143 18 күн бұрын
ਭਾਈ ਸਾਹਿਬ ਮਾਰੇ ਨਹੀ ਸੀ ਗਏ ਸ਼ਹੀਦ ਹੋਏ ਸਨ ਮਾਰੇ ਤਾ ਕੁੱਤੇ ਬਿੱਲੇ ਜਾਦੇ ਹਨ ।
@JaspreetSingh-tq1jo
@JaspreetSingh-tq1jo 18 күн бұрын
Rahul sir Raliway GM Power kro act apprenticeship kro
@sanjuking3836
@sanjuking3836 18 күн бұрын
SHAEED AJAY KUMAR ZINDABAAD
@GurpreetNadiali-te6wt
@GurpreetNadiali-te6wt 17 күн бұрын
ਅਗਲਾ ਪੀ ਅੈਮ ਰਾਹੁਲ ਗਾਂਧੀ
@user-hv3vu3ko2f
@user-hv3vu3ko2f 14 күн бұрын
ਰਾਜਨਾਥ ਲੇਖਾ ਜੋਖਾ ਤੈਨੂੰ ਇੱਥੇ ਦੇਣਾ ਪੈਣਾ 💯💯
@JagtarSingh-fv8tw
@JagtarSingh-fv8tw 18 күн бұрын
Rahul ✔️✔️✔️✔️
@robysingh4214
@robysingh4214 18 күн бұрын
Jai Shah ko Agniveer bano
@user-pj6fk6bw3h
@user-pj6fk6bw3h 17 күн бұрын
Defence Minister is not telling truth and Agniveer Yojna is required to be removed from Army.
@rabvargimaa4434
@rabvargimaa4434 18 күн бұрын
Bahut Achha Munda Hai Sahi Baat Hai
@JagtarSingh-fv8tw
@JagtarSingh-fv8tw 18 күн бұрын
Modi ki D.. Grade speech
@kksandhu1779
@kksandhu1779 16 күн бұрын
Government must help
@madhusudankaushik940
@madhusudankaushik940 18 күн бұрын
सादर नमन शहीद को
@user-zy3qb7vt1j
@user-zy3qb7vt1j 16 күн бұрын
RAHUL gandhi ❤
@peppapeppa1521
@peppapeppa1521 17 күн бұрын
Bzurg kehnda 48 lakh milya kudi kehndi 1 crore milya, nale kahi jande ne koi shayta ni mili.???? Congress di rati ratai gal boli janda sara tabbar.
@RAHUL-yl7fk
@RAHUL-yl7fk 15 күн бұрын
Fuddi deya Bima company ne paise ditte & AAP party ne.. But center govt da farz banda ehna di help karna
@tejvinderpalsingh428
@tejvinderpalsingh428 18 күн бұрын
Agar agniveer shaheed hota Raashi paisa 1 krod nhi mila to raksha mntri pm hm ko faansi ka prawdhaan ho🚩🚩🚩🚩🚩🚜🚜🚜🚜🚩🚩🚩
@ParminderKaur-gt1wo
@ParminderKaur-gt1wo 18 күн бұрын
Mam that’s how media should work they really look like layer o my god
@deep-zo8vi
@deep-zo8vi 18 күн бұрын
Rahul gandhi jindabad ❤Next pm of India shri Rahul gandhi ji 🙏
@STINGER101
@STINGER101 17 күн бұрын
Rahul said truth
@beantdass109
@beantdass109 18 күн бұрын
❤❤bat
@surindersingh7674
@surindersingh7674 18 күн бұрын
Rahul Ji Sahi Han .
@user-ky4td9xo1c
@user-ky4td9xo1c 18 күн бұрын
Rahul Gandhi good banda
@ManjitSingh-gf9bz
@ManjitSingh-gf9bz 18 күн бұрын
Rahul very good
Зачем он туда залез?
00:25
Vlad Samokatchik
Рет қаралды 2,8 МЛН
A clash of kindness and indifference #shorts
00:17
Fabiosa Best Lifehacks
Рет қаралды 100 МЛН
🤔Какой Орган самый длинный ? #shorts
00:42
Зачем он туда залез?
00:25
Vlad Samokatchik
Рет қаралды 2,8 МЛН