No video

Pearls Group 'Scam': ਉਨ੍ਹਾਂ ਲੋਕਾਂ ਦੀ ਕਹਾਣੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਗੁਆ ਦਿੱਤੀ | 𝐁𝐁𝐂 𝐏𝐔𝐍𝐉𝐀𝐁𝐈

  Рет қаралды 40,270

BBC News Punjabi

BBC News Punjabi

Күн бұрын

ਨਿਵੇਸ਼ ਕੰਪਨੀ ਪਰਲਜ਼ ਗਰੁੱਪ ਵੱਲੋਂ ਕਥਿਤ ਤੌਰ ’ਤੇ ਧੋਖੇ ਦਾ ਸ਼ਿਕਾਰ ਹੋਏ ਪੰਜਾਬ ਦੇ ਇਹ ਉਹ ਲੋਕ ਹਨ, ਜਿਨ੍ਹਾਂ ਨੇ ਚੰਗੇ ਭਵਿੱਖ ਲਈ ਆਪਣੀ ਸਾਰੀ ਜਮਾਂ-ਪੂੰਜੀ ਦਾਅ ’ਤੇ ਲਗਾ ਦਿੱਤੀ। ਪੈਸੇ ਦੁੱਗਣੇ ਮਿਲਣ ਦਾ ਸਿਰਫ਼ ਵਾਅਦਾ ਹੋਇਆ- ਪਰ ਹੱਥ ਲੱਗੀ ਸਿਰਫ਼ ਤੇ ਸਿਰਫ਼ ਨਿਰਾਸ਼ਾ। ਆਪਣਾ ਪੈਸਾ ਵਾਪਿਸ ਮਿਲਣ ਦੀ ਆਸ ਗੁਆਈ ਬੈਠੇ ਇਨ੍ਹਾਂ ਲੋਕਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਇੱਕ ਉਮੀਦ ਲੈ ਕੇ ਆਇਆ ਐ। ਬੀਬੀਸੀ ਪੰਜਾਬੀ ਵੱਲੋਂ ਪੰਜਾਬ ਦੇ ਕੁਝ ਅਜਿਹੇ ਲੋਕਾਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦੀ ਜ਼ਿੰਦਗੀ ਇਸ ਧੋਖੇ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
(ਰਿਪੋਰਟ- ਗਗਨਦੀਪ ਸਿੰਘ, ਐਡਿਟ- ਰਾਜਨ ਪਪਨੇਜਾ)
#pearls #paclindialimited
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 64
@amanpreetsingh3533
@amanpreetsingh3533 Жыл бұрын
ਸਮਾਂ ਬਲਵਾਨ ਹੁੰਦਾ ਆ ਬੋਹਤ, ਸਾਡੇ ਪੁਰਖ ਵੀ ਜਮੀਨਾਂ ਦੇ ਮਾਲਕ ਸੀ ਤੇ ਅਸੀ ਲੋਕਾਂ ਦੀ ਨੌਕਰੀਆਂ ਕਰ ਰਹੇ ਆਂ ।
@sunilGujjar-yf9mk
@sunilGujjar-yf9mk Жыл бұрын
ਬਾਈ ਪੈਸਿਆਂ ਦੇ ਲਾਲਚ ਨੂੰ ਜ਼ਮੀਨ ਵੇਚ ਦਿੱਤੀ ਗਲਤੀ ਤੁਹਾਡੀ ਹੈ ਜਨਾਬ ਜ਼ਮੀਨ ਮਜਬੂਰੀ ਵਿਚ ਵੇਚੀ ਜਾਂਦੀ ਹੈ ਨਾਂ ਲਾਲਚ ਨੂੰ
@surjitsuman8817
@surjitsuman8817 Жыл бұрын
You are Right
@Punjabi.Pandit.Secular
@Punjabi.Pandit.Secular Жыл бұрын
ਬਹੁਤ ਲੋਕਾਂ ਨੂੰ ਮੈਂ ਜਾਣਦਾ ਹਾਂ ਜਿਹੜੇ ਇਸੇ ਤਰਾਂ ਦੀਆਂ ਕਈ ਤਰਾਂ ਦੀਆਂ ਸਕੀਮਾਂ ਨਾਲ਼ ਲੁੱਟੇ ਗਏ।
@bahadursingh9718
@bahadursingh9718 Жыл бұрын
ਬਹੁਤ ਹੀ ਵਧੀਆ ਕਰ ਰਹੇ ਹਨ CM ਜੀ ਜਿਹੜੇ ਵਿਚਾਰੇ ਦਰਸ਼ਨ ਸਿੰਘ ਵਰਗੇ ਜਾਂ ਹੋਰ ਵੀਰਾਂ ਨੂੰ ਕੁੱਝ ਆਪਣੀ ਰਕਮ ਦਿੱਤੀ ਜਾਵੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@birsingh5388
@birsingh5388 Жыл бұрын
ਬੈਂਕ ਵਿੱਚ ਐਫ਼ ਡੀ ਆਰ ਡੀ ਵਗੈਰਾ ਕਰਵਾ ਦਿਆ ਕਰੋ ਜੀ, ਐਂਵੇ ਨਾ ਇਹਨਾਂ ਵਰਗਿਆਂ ਕੋਲ਼ ਪੈਸੇ ਫਸਾਓ
@Ludhiana1948
@Ludhiana1948 Жыл бұрын
Peral group ਇਹ ਇੱਕ ਧੋਖਾਧੜੀ ਹੈ ਲਾਲਚ ਵਿੱਚ ਆਪਣਾ ਪੈਸਾ ਨਾ ਦਿਓ
@GurmeetSingh-oc1sn
@GurmeetSingh-oc1sn Жыл бұрын
ਜਿਤਨੇ ਮਰਜ਼ੀ ਇੱਕਠੇ ਕਰ ਲੋ ਪੈਸੇ ਸੋਨਾ ਹੀਰੇ ਮੋਤੀ ਮਗਰ ਯਾਦ ਰੱਖਨਾ ਕਫਨ ਉੱਤੇ ਜੇਬ ਨਹੀਂ ਹੁੰਦੀ ☠️💀☠️💀
@worldworld6992
@worldworld6992 Жыл бұрын
ਧੰਨਵਾਦ ਮਾਨ ਸਾਬ੍ਹ ਜੀ
@randeepsingh5314
@randeepsingh5314 Жыл бұрын
Mann saab kro kush bahut loka di sheesha lagan gya.
@aujla-lb9cy
@aujla-lb9cy Жыл бұрын
Pta ni mere warge kine hor hone ne bas ik umeed hi a kade wapis milange ja nahi ik ik krke jma kite c apne better future lai
@pritpal-ws7vo
@pritpal-ws7vo Ай бұрын
ਕਿੰਨੇ ਪੈਸੇ ਸੀ ਵੀਰ
@gurdeepsingh1710
@gurdeepsingh1710 Жыл бұрын
ਮਾਨ ਸਾਹਿਬ ਧੰਨਵਾਦ ਤੁਹਾਡਾ
@gorakhan3045
@gorakhan3045 Жыл бұрын
C m sahib ji pearls Bimma compni bhut lokan da Paisa hdapia eh compni nu natth paee jave ji dhanvad
@ManpreetSingh-vv1zi
@ManpreetSingh-vv1zi Ай бұрын
Waheguru ji 🙏
@angrejsingh5347
@angrejsingh5347 Жыл бұрын
Waheguru ji
@madhurjain4345
@madhurjain4345 Жыл бұрын
Siachin vich maut nai Shahadat hoi c... Kuj aqal nu hath marro Reporter bney o BBC di Faujiyan di respect nai krni aandi 😊
@AmanaMoga
@AmanaMoga Жыл бұрын
ਲਾਲਚ ਨੇ ਮਾਰਿਆ ਏ, ਇਸ ਦੇ ਕਿਹੜਾ ਗਲ ਤੇ ਆਰਾ ਟੀਕਿਆਂ ਸੀ ਵੀ ਪੈਸੇ ਲਾ,
@dalbirsinghsingh8144
@dalbirsinghsingh8144 Жыл бұрын
ਜਮੀਨਾ ਲੋਕਾ ਨੇ ਆਪਣੇ ਲਾਲਚ ਨੂੰ ਵੇਚੀ ਆ ਕੋਈ ਵੀ ਕੰਪਨੀ ਕਿਸ ਤਰਾ ਡਬਲ ਪੈਸੇ ਦੇਵੇ ਗਈ
@avtarkaur2944
@avtarkaur2944 Жыл бұрын
Hun vichara ki kare
@amarjeetsingh-nw4gd
@amarjeetsingh-nw4gd Жыл бұрын
Nirmal Singh Bhangu used to study with my Mama g...he n his family were milkmen...his village name was Ghadi in district Ludhiana...
@jkvlog1078
@jkvlog1078 5 ай бұрын
Kise v company vich paisa lagaun to pehlan Puri janch parakh karni chahidi hai, financial statements di tan jaroor janch karni chahidi hai
@Mandeepsingh-zr4ov
@Mandeepsingh-zr4ov Жыл бұрын
Sarkar nu jameen aquire karn di permission mile. Sab da paise mud auna. 13 saal to SEBI ne apne kabje ch jameen rakhi a. Kyu nahi nilam hon de rahe. Sab kuch center sarkaar de hath vich ha.
@whitercat2302
@whitercat2302 Жыл бұрын
Bahuta garrur nahi Karna chahida Bhagwant Maan. Apna kamm karr, ko Loka naal vahde kite si. Sade naujawaan Dibrugarh jail vich bhej ke to Punjabia naal bahut julam keeta.
@inderpalsingh3224
@inderpalsingh3224 Жыл бұрын
Please help pearl city mohali resident welfare association request you to conduct a program on sector 100 n 104 Mohali
@varinderkumar1714
@varinderkumar1714 Жыл бұрын
ਜਦੋਂ ਭਗਵੰਤ ਮਾਨ ਕੋਈ ਕਾਰਵਾਈ ਕਰੇਗਾ ਓਦੋਂ ਹੀ ਆ ਐਲਾਨ ਕਰਨ ਨਾਲ ਕੁੱਝ ਨਹੀਂ ਹੋਣਾ
@dulichand2378
@dulichand2378 Жыл бұрын
Hun ta Maan sab te hi bharosa h
@kisankhetibadi543
@kisankhetibadi543 Жыл бұрын
🙏🙏
@gursharangrewal7987
@gursharangrewal7987 Жыл бұрын
Bai soch samaj k ida invest karne chide ne ji
@Sekhon-5561
@Sekhon-5561 Жыл бұрын
Paise la k Mukr gye 😢😢😢😢😢
@everythinghere.855
@everythinghere.855 Жыл бұрын
Bai bathinda pearl de zameen te kbja krlo
@ramansinghrayat7658
@ramansinghrayat7658 Жыл бұрын
Lallach buri bala hai
@harpreetharpreetsingh6483
@harpreetharpreetsingh6483 Жыл бұрын
ਹੁਣ ਰੋਦੇਂ ਫਿਰਦੇ ਓ ,,ਸਿਆਣੇ ਕਹਿੰਦੇ ਨੇ ਓਨਾ ਖਾਓ ਜਿੰਨਾ ਪਚਾ ਸਕਿਏ,,,ਪਰ ਤੇਰੇ ਵਰਗੇ ਲੋਕਾ ਨੂੰ ਸਬਰ ਕਿੱਥੇ ,,ਫਿਰ ਸਰਕਾਰਾ ਚ ਨੁਕਸ ਕੱਡਣ ਲੱਗ ਜਾਦੇ ਨੇ ,ਜਾ ਧਰਨੇ ਲਾਣ ਲੱਗ ਜਾਦੇ ਨੇ ,,,,ਓਏ ਲੋਕੋ ਕਜਿਆ ਸੋਚਿਆ ਕਿਸੇ ਗਰੀਬ ਵਾਰੇ ,ਜਿਸ ਕੋਲ ਕੋਈ ਦਿਹਾੜੀ ਲਾਣ ਤਾ ਬਿਨਾ ਕੋਈ ਚਾਰਾ ਨੀ ,,,ਥੋਡੇ ਵਰਗਿਆ ਕੋਲ ਤਾ ਬਾਬੇ ਨੇ ਫਿਰ ਵੀ ਚਾਰ ਸਿਆੜ ਦਿੱਤੇ ਨੇ ,,ਥੋਨੂੰ ਫਿਰ ਵੀ ਸਬਰ ਨੀം,,ਫਿਰ ਕਹਿੰਦੇ ਨੇ ਮਾਨ ਮਾੜਾ
@Sekhon-5561
@Sekhon-5561 Жыл бұрын
Bai bhut Bura hal a lokh da
@gurpreetpreetgur2614
@gurpreetpreetgur2614 Жыл бұрын
Double koi vi nehi kar sakda sade india de pade likhe log lalch vich ragde jande ne
@user-um7sl3ug1i
@user-um7sl3ug1i Жыл бұрын
Es vompny di janch honi chahidi a loka ne apni property bna li hai
@user-um7sl3ug1i
@user-um7sl3ug1i Жыл бұрын
Bebe diya bad dwa lagen geia iho je loka nu bimari a te e lagen gy
@gurshersinghmann783
@gurshersinghmann783 Жыл бұрын
PEHLE LAALACH KRDE NEY
@jaskaurgrewal4764
@jaskaurgrewal4764 Жыл бұрын
...hoia taan dokha hai vicharay naal....baaki jo margi kahi jaavo
@beyondinfinitelove13
@beyondinfinitelove13 Жыл бұрын
Pangu ji hoon swaad aa gya baitho jail ch
@Sanatani-g2
@Sanatani-g2 Жыл бұрын
Saade kol bhi aaye si pearl wale saadi jamin factory ch aai si bapu ne mana karta si
@backbencher2020
@backbencher2020 Жыл бұрын
Sare dugna aun k khus ho jande eh ni swaal krde dugne krdi kida aa company .
@designwithmusic23
@designwithmusic23 Жыл бұрын
bhai ji hera pheri ni dekhi I.t.U.S degree
@manojkamboj2929
@manojkamboj2929 Ай бұрын
कर लो दुगने 😅😅
@sahibsingh4988
@sahibsingh4988 Жыл бұрын
ਕਿਸਮਤ ਦਾ ਮਾਰਿਆ
@manrajsingh6490
@manrajsingh6490 Жыл бұрын
Unparr loka nu koan samjai k Lalch buri Balah hai
@rjuthred6995
@rjuthred6995 Жыл бұрын
Nirmal Singh bhangu jisne ih pearl group wala fra ud kita hi
@fatehsingh1404
@fatehsingh1404 Жыл бұрын
Bhgwant maan nu ehi nhi pta ki jihda Paisa bhango ne kmaye c te oh Paisa jithe vi lokeya hona j oh mil vi geya ta oh kaam nhi aouna kioke oh Paisa modi band kar chuka e 1000 da not purane not rehe gal zameena da ta ek plot 20 20 bandeya nu pehla hi beche hoea tahi ta justice loda comete ne supreme court nu zameen bachn tu mana karta hon ta esda hal center govt te r.b.i tu elawa kio ehna paise vapas nhi dewa sakda
@beyondinfinitelove13
@beyondinfinitelove13 Жыл бұрын
Dekho mittro vaani kannth te paisaa gannth o he apna hunda
@mohindersinghkumra1713
@mohindersinghkumra1713 Жыл бұрын
Eh siraf bhagwant maan hi pearl nu nath pa sakda pehla dono sarkara ne kuch nahi kita
@rajuarora3163
@rajuarora3163 Жыл бұрын
ਭੰਤੇ ਦੇ ਗੱਪਾ ਵਿੱਚ ਦਮ ਨਹੀ ਕੋਰਟ ਕੁੱਛ ਕਰ ਸਕਦੀ ਆ
@studentsingh3422
@studentsingh3422 Жыл бұрын
Tu krla ajja saliya ghussiya ..bhisdi da sala
@amar-art-studio
@amar-art-studio Жыл бұрын
sab de dubbe aa Pearl ch paise
@sonukaur651
@sonukaur651 Жыл бұрын
Sade v le dube paise beda beh jye. Bhangu da
@beyondinfinitelove13
@beyondinfinitelove13 Жыл бұрын
Lalach bahut buri blaa hai
@RRRdaemon
@RRRdaemon Жыл бұрын
Nirav Modi te Vijay Malya di gal karn walle aa apna fradia dekh lain, Nirmal Singh bhangu.. ohna dona da mila ka 14 hzar crore da fraud bnda.. but aine te kalle ne 60 hzar crore da fraud kita
@DeepSingh-sm1xv
@DeepSingh-sm1xv Жыл бұрын
Lalach buri Bla haa😂😂
@sanjeevkumarkaundal9742
@sanjeevkumarkaundal9742 Жыл бұрын
Tusi punjab sarkar to paise lan te pehla pushiya c
WILL IT BURST?
00:31
Natan por Aí
Рет қаралды 40 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН