Agricultural marketing policy ਕੀ ਹੈ, ਕਿਸਾਨਾਂ ਨੂੰ ਇਸ ਖਰੜੇ 'ਤੇ ਕੀ ਇਤਰਾਜ਼ ਹਨ| 𝐁𝐁𝐂 𝐏𝐔𝐍𝐉𝐀𝐁𝐈

  Рет қаралды 9,753

BBC News Punjabi

BBC News Punjabi

Күн бұрын

Пікірлер: 37
@Jupitor6893
@Jupitor6893 Күн бұрын
ਆਮਦਨ ਵਧਾਉਣ ਦੇ ਨਾਂ ਤੇ ਧੋਖਾ ਹੈ।
@r.jawandha5343
@r.jawandha5343 Күн бұрын
ਸਰਕਾਰਾਂ ਤੋਂ ਝਾਕ ਰੱਖਣ ਦੀ ਬਜਾਏ ਪਿੰਡਾਂ ਪਿੰਡਾਂ ਚ ਜੋ ਸੁਸਾਇਟੀਆਂ ਖੁੱਲੀਆਂ ਹੋਈਆਂ ਨੇ ਉਸ ਵਿੱਚ ਕੱਠੇ ਹੋ ਕੇ ਆਪਣੇ ਸਾਇਲੋ ਬਣਾਉਣ ਅਤੇ ਅਪਣੀ ਫ਼ਸਲ ਉੱਥੇ ਸਟੋਰ ਕਰਕੇ ਜਦੋਂ ਸਹੀ ਮੁੱਲ ਮਿਲੇ ਉਦੋਂ ਵੇਚਣ
@karama709
@karama709 Күн бұрын
ਕਿਸਾਨਾਂ ਦੀ ਆਮਦਨ ਵਧਾਉਣ ਲਈ ਕਾਰਪੋਰੇਟ ਸੈਕਟਰ ਜ਼ਰੂਰੀ ਹੈ
@Jupitor6893
@Jupitor6893 Күн бұрын
ਅਸੀਂ ਕਿਊਂ ਕੰਟਰੈਕਟ ਫਾਰਮਿੰਗ ਕਰੀਐ।
@jattdhillon1990
@jattdhillon1990 Күн бұрын
They didn't force you or others😂
@Jupitor6893
@Jupitor6893 Күн бұрын
ਇਸ ਧੋਖੇਬਾਜ ਤੇ ਝੂਠੀ ਸਰਕਾਰ ਤੇ ਕਿਵੇਂ ਵਿਸ਼ਵਾਸ਼ ਕਰੀਐ।
@jaspalsingh9569
@jaspalsingh9569 Күн бұрын
ਪੁਰਾਣੇ ਕਾਲੇ ਕਨੂੰਨਾ ਦਾ ਨਾ ਬਦਲ ਕੇ ਫੇਰ ਲਾਗੂ ਕੀਤੇ ਜਾ ਰਹੇ ਨੇ
@Jupitor6893
@Jupitor6893 Күн бұрын
ਨਿਜੀ ਮੰਡੀਆਂ ਨੂੰ ਬੜਾਵਾ ਮਤਲਬ ਕਿ ਆਡਾਨੀ ਨੂੰ ਲੁੱਟ ਕਰਨ ਦਾ ਸਦਾ।
@SukhiSandhu-o7f
@SukhiSandhu-o7f Күн бұрын
ਸਰਕਾਰੀ ਮੰਡੀਆਂ ਚ ਵੀ ਫ਼ਸਲਾਂ ਖ਼ਰਾਬ ਹੀਂ ਹੋ ਰਹੀਆਂ ਨੇ. ਸਰਕਾਰ ਦਾ ਕੰਮ ਹੁੰਦਾ, ਪਾਲਿਸੀ ਬਣਾਉਣਾ. ਇੰਡੀਆ ਚ ਸਰਕਾਰਾਂ ਫ਼ਸਲਾਂ ਖਰੀਦ ਦੀਆਂ ਨਹੀਂ. ਸਰਕਾਰ ਦਾ ਕੰਮ ਵਾਪਾਰ ਕਰਨਾ ਨਹੀਂ ਹੁੰਦਾ.
@SukhiSandhu-o7f
@SukhiSandhu-o7f Күн бұрын
ਸਭ ਤੋਂ ਪਹਿਲਾਂ ਪੰਜਾਬ ਚ ਝੋਨੇ ਤੇ ਬੈਨ ਲੱਗਣਾ ਚਾਹੀਦਾ. ਨਹੀਂ ਤਾ ਜੱਟ ਪੰਜਾਬ ਨੂੰ ਬੰਜ਼ਰ ਬਣਾਕੇ ਛੱਡਣ ਗੇ. 30 ਸਾਲਾ ਤੋਂ ਫ੍ਰੀ ਦੀ ਬਿਜਲੀ ਲੈ ਰਹੇ ਆ. ਪੰਜਾਬ ਕਰਜਾਈ ਹੋ ਰਿਹਾ ਗਾ.
@Jupitor6893
@Jupitor6893 23 сағат бұрын
ਸਰਕਾਰੀ ਅਦਾਰਿਆਂ ਨੂੰ ਫੇਲ੍ਹ ਕਰਨ ਲਈ ਉਨਾਂ ਨੂੰ ਜਾਣ ਬੁਝ ਕੇ ਖਰਾਬ ਕੀਤਾ ਜਾਦਾ ਹੈ। ​@@SukhiSandhu-o7f
@SukhiSandhu-o7f
@SukhiSandhu-o7f Күн бұрын
MSP ਤੇ ਕਾਨੂੰਨ ਦੀ ਗੱਲ ਹੋ ਰਹੀ ਆ. ਪੰਜਾਬ ਤੇ 53% ਕਰਜਾ ਗਾ ਉਸਦੀ gdp ਦਾ. ਸਟੇਟ ਸਰਕਾਰਾਂ ਆਰਥਿਕ ਤੌਰ ਤੇ ਕਮਜ਼ੋਰ ਹੋਣਗੀਆਂ. ਇੰਡੀਆ ਕਮਜ਼ੋਰ ਹੋਊਗਾ. ਕੱਲ ਨੂੰ ਸੈਂਟਰ ਸਰਕਾਰ ਇਹ ਕਹੇ. ਕੀ ਸਾਡੀ ਆਰਥਿਕ ਸਥਿਤੀ ਠੀਕ ਨਹੀਂ. ਅਸੀਂ ਸਿਰਫ਼ 1000 ਕੁਵਿੰਟਲ MSP ਦੇਵਾਂਗੇ. ਪ੍ਰਾਈਵੇਟ ਕੰਪਨੀਆਂ ਵੀ 1000 ਤੇ ਖਰੀਦ ਕੇ ਮਾਰਕੀਟ ਚ ਮਹਿੰਗੇ ਭਾਅ ਵੇਚਣ ਗਈਆਂ. ਇੰਡੀਆ ਚ ਸਰਕਾਰ ਅਨਾਜ਼ ਇਸਲਈ ਖਰੀਦ ਦੀ ਆ.ਤਾ ਜੋ ਗਰੀਬਾਂ ਨੂੰ ਰਾਸ਼ਨ ਦਿੱਤਾ ਜਾਵੇ. ਨਹੀਂ ਤਾ ਪ੍ਰਾਈਵੇਟ ਪ੍ਰਾਈਵੇਟ ਕੰਪਨੀਆਂ ਹੀ ਖਰੀਦ ਦੀਆਂ. ਬਦਾਮ ਦਾ ਮੁੱਲ ਸਰਕਾਰ ਨਹੀਂ ਤਹਿ ਕਰਦੀ. ਮਾਰਕੀਟ ਤਹਿ ਕਰਦਾ ਗਾ. ਕਿਸਾਨ ਕਹਿੰਦੇ ਆ, ਸਾਨੂੰ ਸਹੀ ਕੀਮਤ ਦੇਣ. MSP ਸਰਕਾਰ ਤਹਿ ਕਰਦੀ ਆ. ਉਹ ਚਾਹੇ 1000 ਕਰੇ, ਚਾਹੇ 2000.ਕਿਸਾਨਾਂ ਨੂੰ ਫ਼ਸਲ ਮਾਰਕੀਟ ਚ ਵੇਚਣੀ ਚਾਹੀਦੀ ਆ. ਉਸ ਰੇਟ ਤੇ ਜੋ ਇੰਟਰਨੈਸ਼ਨਲ ਮਾਰਕੀਟ ਚ.
@Surinder-j8c
@Surinder-j8c Күн бұрын
ਆਪ ਸਰਕਾਰ ਦਾ ਕੀ ਸਪਸ਼ਟੀਕਰਨ ਸਰਕਾਰ ਨੂੰ ਜਨਤਕ ਕਰਨ ਦੀ ਲੋੜ
@gurdeepgillsingh5698
@gurdeepgillsingh5698 9 сағат бұрын
🙏🙏
@AllOne-u4x
@AllOne-u4x Күн бұрын
👍 जो सरकार से सहमत हैं उनको सरकार के साथ चलना चाहिए और जो सहमत नहीं हैं सरकार को चाहिए कि उनको छोड़कर बाकी किसानो के लिए अपना काम जारी रखे
@amritpalsinghpajwal
@amritpalsinghpajwal Күн бұрын
Very nice mam
@Jatt673
@Jatt673 Күн бұрын
Thanks
@ppassi16
@ppassi16 Күн бұрын
Ambala me 3 saal se kheto me log reliance company ke liye aalo ugaa rahe hai kya woh contract farming nahi hai ???
@lakhwinderbrar6560
@lakhwinderbrar6560 Күн бұрын
Contract agriculture policy MARKETING Private sector bhi jaroori hai 🎉🎉🎉🎉🎉
@pindagill3750
@pindagill3750 Күн бұрын
KISAN MAJDOOR EKTA ZINDABAAD MODI GOVT MURDABAAD
@dalbirsingh6782
@dalbirsingh6782 Күн бұрын
Good 👍
@jattwaad5263
@jattwaad5263 11 сағат бұрын
Eh sab kissana di lutt lai aa vadhe corporate hi faida lain gay
@hargovindgodara6097
@hargovindgodara6097 23 сағат бұрын
A jo Darshan pal. Ruldu mansa. V Rajewal vrge bnde ne a kisana nu maarn da kmm kr rhe aa
@nanaknaamleva
@nanaknaamleva Күн бұрын
Vehlarh
@CharanjitSingh-yq9ur
@CharanjitSingh-yq9ur Күн бұрын
Ye Bill Kishan Virodi he
@HistoricalMyths-j6m
@HistoricalMyths-j6m Күн бұрын
That thumbnail man look like afghani irani.
@BablluJoiya
@BablluJoiya Күн бұрын
✊🏿✊🏿✊🏿✊🏿✊🏿🇮🇳✌🏻👍🏼🙏🏻
@gaganchahal8969
@gaganchahal8969 Күн бұрын
💩 👎 🚫❌ unlawful act
@HistoricalMyths-j6m
@HistoricalMyths-j6m Күн бұрын
​​@@gaganchahal8969 Tu look like Afghani Irani ?h?
@karama709
@karama709 Күн бұрын
ਤਿੰਨ ਖੇਤੀ ਕਾਨੂੰਨ ਦੁਬਾਰਾ ਲਾਗੂ ਕੀਤੇ ਜਾਣੇ ਚਾਹੀਦੇ ਹਨ
@bhupenderSingh-cy5ih
@bhupenderSingh-cy5ih Күн бұрын
Dokh h
@gaganchahal8969
@gaganchahal8969 Күн бұрын
👎 this is farm law again in the package of new polythin beware centre govt will finish agriculture in whole nation if farmers need something to correct they will say to govt but they r opposing forcefully it lead to unstable
@HistoricalMyths-j6m
@HistoricalMyths-j6m Күн бұрын
Well said 💯
@nareshchand6198
@nareshchand6198 Күн бұрын
Improve food grain quality. Shit quality is being produced and procured. Health is your wealth
@GursheenKaur-b2q
@GursheenKaur-b2q 23 сағат бұрын
bill gates de kehan te sare kamm hunde n
@mandhirmandhir6238
@mandhirmandhir6238 Күн бұрын
Fraud
Сестра обхитрила!
00:17
Victoria Portfolio
Рет қаралды 958 М.
VIP ACCESS
00:47
Natan por Aí
Рет қаралды 30 МЛН