Prime Special (489) || ਗਿਆਨੀ ਹਰਪ੍ਰੀਤ ਸਿੰਘ ਲਈ Virsa Singh Valtoha ਨੇ ਕਿਉਂ ਆਖੀ ਮੁਆਫ਼ੀ ਵਾਲੀ ਗੱਲ

  Рет қаралды 17,066

Prime Asia TV

Prime Asia TV

Күн бұрын

Пікірлер
@kulwantKalra-u6r
@kulwantKalra-u6r 11 сағат бұрын
ਛੱਜ ਤਾਂ ਬੋਲੇ ਛੱਲਣੀ ਨੂੰ ਕੋਈ ਹੱਕ ਨਹੀਂ ਕਿ ਉਹ ਬੋਲੇ । ਸੰਗਤਾਂ ਦਾ ਨਿਕਾਰਿਆ ਹੋਇਆ ਵਲਟੋਹਾ , ਨਿਹੰਗ ਦੇ ਬਾਟੇ ਵਾਂਙ ਮਾਂਜ ਸਫਾ ਰੱਖ ਦਿੱਤਾ ਹੈ ।
@drhpsingh8995
@drhpsingh8995 11 сағат бұрын
😊😊😊😊😊😊😊😊😊😊😊
@satnamsinghsatnamsingh5217
@satnamsinghsatnamsingh5217 11 сағат бұрын
ਪ੍ਰਾਈਮ ਏਸੀਆ ਨੂੰ ਅਜਹੇ ਪਾਗਲ ਬੰਦੇ ਤੇ ਸਮਾਂ ਖਰਾਬ ਨਹੀਂ ਸੀ ਕਰਨਾ ਚਾਹੀਦਾ
@BaljinderSingh-rq2fh
@BaljinderSingh-rq2fh 10 сағат бұрын
😮😂😅😢😮
@preetbal2108
@preetbal2108 11 сағат бұрын
ਇਹ ਦੱਲਾ+ਦੱਲਾ+ਦੱਲਾ=ਬਹੁਤ ਵੱਡਾ ਦੱਲਾ
@didarjawanda8374
@didarjawanda8374 11 сағат бұрын
ਜੇ ਘਰ ਵਲਟੋਹਾ ਦੀ ਜਵਾਬ ਨੂੰ ਲਗਾਮ ਨਾ ਪਾਈ ਗਈ ਤਾਂ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ
@Naresh_kumar__542
@Naresh_kumar__542 11 сағат бұрын
ਤੁਹਾਡੀਆਂ ਫੋਟੋਆਂ ਅੱਜ ਵੀ ਮੌਜੂਦ ਹਨ ਹੱਥ ਖੜੇ ਕਰਕੇ ਆਉਣ ਦੀਆਂ ਹੁਣ ਕਹਿ ਰਹੇ ਹੋ ਸੰਤਾਂ ਨਾਲ ਸੰਘਰਸ਼ ਕੀਤਾ ਵਾਹ ਕਿਆ ਕਮਾਲ aa
@hardeepbatth7855
@hardeepbatth7855 11 сағат бұрын
Badal nu khatam kar ta ihna
@BrotherCollection-w1s
@BrotherCollection-w1s 11 сағат бұрын
ਇਸ ਨਾਲ ਮੁਲਾਕਾਤ ਕਰਨ ਦਾ ਕੋਈ ਮੁੱਲ ਨਹੀਂ ਸਮਾਂ ਬਰਬਾਦ
@MaggaMagga-r7c
@MaggaMagga-r7c 11 сағат бұрын
ਸਭ ਤੋਂ ਵੱਡਾ ਦੱਲਾ
@BaldevSingh-co2sq
@BaldevSingh-co2sq 11 сағат бұрын
ਪੁੱਤਰ ਜੀ ਵਹਿਗੁਰੂ ਜੀ ਨੇ ਤੁਹਾਨੂੰ ਪੱਤਰਕਾਰੀਦੀ ਹੁਨਰ ਬਖਸ਼ਿਆ ਬਘਿਆੜਾ ਨਾਲ ਇੰਟਰਵਿਊ ਕਰਦੇ ਚੰਗੇ ਨਹੀਂ ਲੱਗਦੇ ਜਿਹੜੇ ਸਿੱਖ ਕੌਮ ਨੂੰ ਖਾ ਗਏ
@surinderpalsingh4600
@surinderpalsingh4600 10 сағат бұрын
ਵਾਹ ਓਏ ਤੇਰੇ, ਜੋ ਤੁਸੀਂ ਬੰਜਰ ਗੁਨਾਹ ਕੀਤੇ, ਉਹ ਕਾਂਗਰਸ ਜਾਂ ਆਪ ਨੇ ਨਹੀਂ ਕੀਤੇ ਦਰਅਸਲ ਤੁਹਾਡੇ ਪਾਪ ਏਨੇ ਵਡੇ ਨੇ ਜੋ ਮੁਆਫ ਨਹੀਂ ਕੀਤੇ ਜਾ ਸਕਦੇ ਪਰ ਫਿਰ ਵੀ sri ਅਕਾਲ ਤੱਖਤ ਜੀ ਨੇ ਤੁਹਾਨੂੰ ਮੁਆਫ ਕਰ ਦਿੱਤਾ ਉਹਦੇ ਬਾਵਜੂਦ ਤੁਹਾਡੇ ਸਿਰ ਗੁੰਡਾਗਰਦੀ ਦਾ ਭੱਤਾ ਸਵਾਰ ਹੈ ਦੂਸਰਾ keh ਰਹੇ ਹੋ ਕੇ ਜੱਥੇਦਾਰ ਸਾਹਿਬ ਨੇ ਸੁਖਬੀਰ ਨੂੰ keh ਦਿੱਤਾ ਕੇ ਤੁਸੀਂ ਅੱਗੋਂ ਬੋਲਣਾ ਨਹੀਂ. ਤੁਸੀਂ ਬੋਲਣ ਜੋਗੇ ਰਹੇ ਨਹੀਂ. ਤੁਸੀਂ ਅਤੇ ਸੁਖਬੀਰ ਪਾਪੀ ਸੀ ਤੇ ਆਪਣੇ ਪਾਪ kabuley ਲੱਖ ਲਾਹਨਤ ਤੁਹਾਡੇ
@jasbirvirk7132
@jasbirvirk7132 7 сағат бұрын
ਪਾਪੀ ਨੂੰ marn lae usde pap hi ਬਹੁਤ ਹੁੰਦੇ ਨੇ
@sukhdevsinghchhina4772
@sukhdevsinghchhina4772 11 сағат бұрын
ਬੰਦਾ ਬਨ ਜਾ ਬੇਸ਼ਰਮਾ ਰਹਿਦਾ ਖੁੰਦਾ ਹੋਰ ਬੇੜਾ ਗ਼ਰਕ ਕਰ ਦਿੱਤਾ ਈ ਅਕਾਲੀ ਦਲ ਦਾ
@kanwarbirsingh1159
@kanwarbirsingh1159 11 сағат бұрын
Very right
@DAWINDERSINGH-c6n
@DAWINDERSINGH-c6n 11 сағат бұрын
ਡੰਗਰ ਬੰਦੇ ਦੀ ਕੀ ਗੱਲ ਸੁਣਨੀ ਯਾਰ
@GurpreetSingh-iq2ok
@GurpreetSingh-iq2ok 10 сағат бұрын
ਬਾਈ ਜੀ ਮਾਂ ਦਾ ਦੁੱਧ ਅਸੀਂ ਦੋ ਸਾਲ ਹੀ ਚੁੰਗਦੇ ਹਾਂ ਬਾਕੀ ਜ਼ਿੰਦਗੀ ਅਸੀਂ ਡੰਗਰਾਂ ਦਾ ਦੁੱਧ ਪੀਂਦੇ ਹਾਂ
@NarinderSingh-ti4sq
@NarinderSingh-ti4sq 11 сағат бұрын
ਨੰਦ ਪ੍ਰੀਤ ਕਹਿੜੇ ਬੰਦੇ ਇੰਟਰਵਿਉ ਕਰ ਰਹੇ ਹੋ। ਇਹੀ ਪਵਾੜੇ ਦੀ ਜੜ ਹੈ। ਇਹ ਖੰਡਾ ਖਣਕਾਉਣ ਗਿਆ ਸੀ। ਹੁਣ ਵਾਹਿਗੁਰੂ ਜੀ ਇਹਨਾ ਦੇ ਖੰਡੇ ਖੜਕਾੳਂਣ ਗੇ।
@jaswinderdhillon6669
@jaswinderdhillon6669 10 сағат бұрын
ਓ ਕਤੀੜਾ ਤੇਰੇ ਮਗਰ ਸ਼ਕਤੀਆਂ ਜ਼ਰੂਰ ਆ ਪਰ ਓਹ ਸ਼ਕਤੀ ਨਹੀਂ ਜਿਹੜੀ ਹਰ ਸਿੱਖ ਮਗਰ ਹੁੰਦੀ ਆ
@SukhwinderSingh-nk4wn
@SukhwinderSingh-nk4wn 11 сағат бұрын
ਜਿਨ੍ਹਾਂ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਘਾਣ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਇਹ ਐਵੇਂ ਬਕਵਾਸ karda
@gobindsingh1676
@gobindsingh1676 11 сағат бұрын
ਸਭ ਤੋਂ ਵੱਧ ਦੁੱਲਾ
@baldevjassar8059
@baldevjassar8059 Сағат бұрын
*🙏☘️ਅੱਜ ਦਾ ਵਿਚਾਰ☘️🙏* *ਜਰੂਰੀ ਨਹੀ ਕਿ ਹਰ ਕੋਈ ਤੁਹਾਨੂੰ ਸਮਝ ਸਕੇ!ਕਿਉਂਕਿ ਤੱਕੜੀ ਸਿਰਫ਼ ਭਾਰ ਦੱਸਦੀ ਹੈ!ਕੀਮਤ ਨਹੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩ਵਾਹਿਗੁਰੂ ਜੀ ਕੀ ਫ਼ਤਹਿ🚩*
@sukhdevsinghbhatti3235
@sukhdevsinghbhatti3235 11 сағат бұрын
ਬਾਦਲ ਦੀ ਜੜੀ ਬੈਠਣ ਵਾਲਾ ਏਹੀ ਆ।ਏਨੇ ਹੀ ਸੁਖਵੀਰ ਨੁ ਮਿੱਟੀ ਕਰਤਾ
@Naresh_kumar__542
@Naresh_kumar__542 11 сағат бұрын
ਸਾਰੇ ਇੰਟਰਵਿਊ ਦੇ ਕਮੈਂਟ ਪੜੇ ਇੱਕ ਵੀ ਕਮੈਂਟ ਤੁਹਾਡੇ ਪੱਖ ਵਿੱਚ ਨਹੀਂ ਵਾਹ ਕਿਆ ਕਮਾਲ ਆ🤣🤣🤣🤣
@Naresh_kumar__542
@Naresh_kumar__542 11 сағат бұрын
ਬਹੁਤ ਵਧੀਆ ਆਨੰਦ ਪ੍ਰੀਤ ਜੀ ਤੁਸੀਂ ਚਾਪਲੂਸੀ ਨਹੀਂ ਕਰਦੇ ਜੋ ਲੋਕਾਂ ਦੇ ਸਵਾਲ ਹਨ ਉਹ ਸਿੱਧੇ ਪੁੱਛੇ ਬਹੁਤ ਵਧੀਆ
@LalSingh-df2kq
@LalSingh-df2kq 10 сағат бұрын
ਇਹ ਤਿੰਨ ਮੈਂਬਰੀ ਕਮੇਟੀ ਕੋਲ ਕਿਹੜਾ ਅਧਿਕਾਰ ਐ ਅਕਾਲ ਤਖਤ ਦੇ ਜਥੇਦਾਰਾਂ ਦੀ ਕਿਸੇ ਤਰ੍ਹਾਂ ਪੜਤਾਲ ਕਰਨ ਦਾ।
@sukhdevsinghbhatti3235
@sukhdevsinghbhatti3235 11 сағат бұрын
ਕਿਉ ਡਰਾਮੇ ਕਰੀ ਜਾਂਦੇ। ਅਸਲੋਂ ਸਰਮ ਲਾਈ ਆ।
@mukandsingh7214
@mukandsingh7214 11 сағат бұрын
ਨਸ਼ਾ ਘੱਟ ਖਾਉ ਆਵਾਜ ਦੱਸ ਰਹੀ ਹੈ ਰੱਬ ਸਾਰੀਆਂ ਨੂੰ ਬਖਸ਼ਣ ਵਾਹਿਗੁਰੂ ਜੀ
@RanjitSingh-um6nu
@RanjitSingh-um6nu 10 сағат бұрын
ਨਹੀ ਜੀ ਨਸਾਂ ਨੀ ਡੱਰਦੇ ਨੂੰ ਕੰਬਣੀ ਛਿੜ ਗਈ ਡੁਡ ਮੰਜੀ ਦੀ ਥਾਂ ਦਾਂ ਮਾਲਿਕ ਕਰੋੜਾਂ ਦਾ ਮਾਲਕ ਬਣਿਆ ਬੇਠਾ 1984 ਦੇ ਵਿੱਚ ਬਾਦਲ ਲਾਗੋਵਾਲ ਟੋਹੜੇ ਦੇ ਨਾਲ ਮਿਲ ਕੇ ਸੰਤਾਂ ਨੂੰ ਧੋਖਾ ਦੇ ਕੇ ਵੱਚ ਕੇ ਨਿਕਲਦਾ ਇੰਦਰਾ ਗਾਂਧੀ ਨੂੰ ਸੰਤਾਂ ਦੇ ਭੇਤ ਦੇਕੇ ਏਹੇ 15,18 ਬੰਦੇ ਕਿੰਮੇ ਵੱਚ ਗੇ ਸੰਤ ਜੀ ਜਰਨਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਇੰਦਰ ਨਾਸਾਂ ਵਿਚੋਂ ਧੋਆ ਕੱਡਕੇ ਸਹਿਦ ਹੋਏ ਬਾਦਲ ਦੱਲ ਅਟੇਕ ਅਟੇਕ ਕਰਕੇ ਲੋਕਾਂ ਨੂੰ ਮੁਰਖ ਬਣਾਉਂਦੇ ਰਹੇ ਹੁਣ ਲੋਕ 1984 ਤੋ ਲੇਕੇ 2024 ਤੱਕ ਦਾਂ ਹਿਸਾਬ ਲੇਣ ਗੇ ਤਾਂ ਕੰਬਦਾ ਏਹੇ
@SherSingh-nc4te
@SherSingh-nc4te 9 сағат бұрын
ਰਗਾਂ ਬੋਲਦੀਆਂ ਸੋਹਰੇ ਦੀਆਂ
@amarjitkaur3694
@amarjitkaur3694 11 сағат бұрын
ਤੇਰੇ ਤੋ ਹੀ ਕਲੇਸ਼ ਵਧਿਆ
@JaswinderKaur-gp1on
@JaswinderKaur-gp1on 3 сағат бұрын
Yes
@ਵੈਦਜੀਹਾਜ਼ਿਰਹੈ
@ਵੈਦਜੀਹਾਜ਼ਿਰਹੈ 11 сағат бұрын
ਸੁਖਬੀਰ ਬਾਦਲ ਦੀ ਪੰਥਕ ਭਾਵਨਾ ਤਾਂ ਆਕਾਲ ਤਖਤ ਤੇ ਮੰਨੇ ਜੁਰਮਾਂ ਵਿਚੋਂ ਤੇ ਪੰਜਾਬ ਦੀ ਤਰੱਕੀ ਦੀ ਭਾਵਨਾ ਸੁੱਖ ਵਿਲਾਸ ਵਿਚੋਂ ਬਾਖੂਬੀ ਦਿਖਾਈ ਦਿੰਦੀ ਹੈ। ਬਾਕੀ ਬਾਲਾਸਰ ਫਾਰਮ ਵਿਚੋਂ ਬੀ ਵਧੀਆ ਦੇਖ ਸਕਦੇ, ਜਿਹੜਾ ਪੰਜਾਬ ਨਾਲ ਗਦਾਰੀ ਕਰਨ ਕਰਕੇ ਤੋਹਫ਼ੇ ਵਿਚ ਚੌਟਾਲੇ ਦੇ ਗਏ।
@GurinderSingh-ei7el
@GurinderSingh-ei7el 10 сағат бұрын
ਇਸ ਚਵਲ ਨੂੰ ਕਿਸ ਲਈ ਬਲੋਣਾ ਸੀ।
@bhagsingh2232
@bhagsingh2232 10 сағат бұрын
ਸੁਖਬੀਰ ਸਿੰਘ ਨੇ ਕਿਹੜੀ ਸੇਵਾ ਕੀਤੀ ਪੰਥ ਦੀ ਗੁਰੂ ਮਹਾਰਾਜ ਦੀ ਬੇਅਦਬੀ ਕਰਾਈ ਨਸ਼ੇ ਵੇਚੇ ਰੱਜ ਕੇ ਡੇਰੇ ਵਾਲੇ ਨੂੰ ਮਾਫੀ ਦੀ ਝੂਠੀ ਰਿਪੋਰਟ ਬਣਾ ਕੇ ਉਹਨੂੰ ਆਪਣੇ ਕੋਲੇ ਬਖਸ਼ਿਆ ਹੈ
@amarjitkaur3694
@amarjitkaur3694 9 сағат бұрын
ਤੁਸੀ ਹੈ ਹੀ ੲਇਹ ਜਿਹੋ
@armaan1stcsehajmehak5thc55
@armaan1stcsehajmehak5thc55 10 сағат бұрын
ਕਮੈਂਟ ਪੜ ਲੈ ਕੀ ਕੋਈ ਇੱਕ ਵੀ ਤੇਰੇ ਹੱਕ ਚ ਆਇਆ
@arvindersingh6557
@arvindersingh6557 11 сағат бұрын
Sukhbir n group thanu narkan ch v thaan ni milni ...kaum di haa lggu thanu ...
@amarjitkaur3694
@amarjitkaur3694 9 сағат бұрын
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰਜੀਤ ਸਿੰਘ ਸਰਾਵਾਂ ਕਿਰਸਨ ਭਗਵਾਨ ਸਿੰਘ ਚੌੜ ਸਿੱਧਵਾਂ ਪਲਾ ਪਾਕੇ ਵਾਪਸ ਆ ਗਏ
@DeepBaggri
@DeepBaggri 11 сағат бұрын
ਕੁਮੈਂਟਾਂ ਨਾਲ ਭਰਪੂਰ ਦੇਖਿਓ
@kambamrah1987
@kambamrah1987 5 сағат бұрын
Sahi kadeya tahi ro reha ohna da rona
@jasbirkaurchahal1021
@jasbirkaurchahal1021 11 сағат бұрын
ਸਿਆਪੇ ਦੀ ਨੈਣ ਕਿਸ ਨੂੰ ਕਹਿੰਦੇ ਹਨ ?
@jasbirvirk7132
@jasbirvirk7132 7 сағат бұрын
ਵਲਟੋਹਾ ਨੂੰ ਜੀ
@santokhsingh5160
@santokhsingh5160 9 сағат бұрын
ਇਸ ਕਿਸਮ ਦੇ ਵਿਅਕਤੀਆਂ ਨੂੰ ਸਮਾਂ ਦੇ ਕੇ ਪ੍ਰਇਮ ਏਸ਼ੀਆ ਅਪਣਾ ਤੇ ਲੋਕਾਂ ਦਾ ਸਮਾਂ ਖਰਾਬ ਨਾ ਕਰੇ।
@laljitsinghkang7219
@laljitsinghkang7219 10 сағат бұрын
ਤੂੰ ਵਿਰਸੀਆਂ ਖਚ ਬੰਦਾ ਤੇਰੇ ਨਾਲੋ ਕੋਈ ਖਚ ਕੋਈ ਨਹੀਂ ਹੈ।
@surindersinghsidhamerimathohri
@surindersinghsidhamerimathohri 2 сағат бұрын
ਉਹਦੇ ਚ ਆਪਣੇ-ਆਪ ਦੇ ਕਾਰੋਬਾਰ ਵਧਾਉਣ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਤਕ ਵੇਚ ਦਿੱਤੀਆ
@gurnamdhandhi4741
@gurnamdhandhi4741 11 сағат бұрын
ਪੋ੍ਫੈਸਰ.ਮਨਜੀਤ ਸਿੰਘ ਜੀ ਨਾਲ ਅਕਾਲ ਤਖ਼ਤ ਸਾਹਿਬ ਜੀ ਕਿਆ ਨਹੀਂ ਹੋਇਆ ਕਿ ਇਹ ਸਚਾਈ ਹੈ
@jamadesigallan5356
@jamadesigallan5356 10 сағат бұрын
ਉੰਝ ਤਾਂ ਕਹਿੰਦਾ ਮੈਨੂੰ 10 ਸਾਲ ਲਈ ਸਿਆਸਤ ਤੋਂ ਲਾਂਭੇ ਕਰ ਦਿੱਤਾ ਪਰ ਹੁਣ ਇਹਦੇ ਵਿੱਚ ਬੋਲ ਸੁਖਬੀਰ ਬਾਦਲ ਰਿਹਾ ਤਾਂ ਹੀ ਤਾਂ ਤਾਰੀਫਾਂ ਦੇ ਪੁਲ ਬੰਨ ਰਿਹਾ ਉਹਦੇ ਤੇ ਤੈਨੂੰ ਛੱਡੇ ਹੀ ਸੁਖਬੀਰ ਬਾਦਲ ਨੇ ਪਟਾ ਪਾ ਕੇ ਕਿ ਚਲ ਬੋਲੀ ਚਲ
@GurjinderSinghbrar-t9k
@GurjinderSinghbrar-t9k 11 сағат бұрын
Sharm karo vilta ji
@jagsingh3319
@jagsingh3319 10 сағат бұрын
This * Dalla Club Party* accepted what they did and accepted responsibilities , people should totally boycott them.
@JasPuneetSinghA
@JasPuneetSinghA 11 сағат бұрын
Valtohe varge de joot e vajjne chahide
@raswindermann3443
@raswindermann3443 10 сағат бұрын
Lander ਗਟਾਰ ਟੀਸੀ ਤੇ ਆਲ੍ਹਣਾ
@chahal-pbmte
@chahal-pbmte 10 сағат бұрын
ਪ੍ਰਾਈਮ ਏਸ਼ੀਆ ਚੈਨਲ ਲੋਕਾਂ ਵਿੱਚ ਵਧਦੀ ਆਪਣੀ ਹਰਮਨਪਿਆਰਤਾ ਨੂੰ ਵਲਟੋਹੇ ਵਰਗੇ ਦੱਲੇ ਬੰਦਿਆਂ ਨੂੰ ਚੈਨਲ ਉਪਰ ਪੇਸ਼ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਵਿੱਚ ਆਪਣੇ ਪ੍ਰਤੀ ਨਫ਼ਰਤ ਪੈਦਾ ਕਰ ਰਿਹਾ ਹੈ।
@BaljinderSingh-rq2fh
@BaljinderSingh-rq2fh 10 сағат бұрын
😮😂😢😅😊😮
@BaljinderSingh-rq2fh
@BaljinderSingh-rq2fh 10 сағат бұрын
😮😮😮😮😮
@pargatsingh8588
@pargatsingh8588 8 сағат бұрын
Sahi hai
@khariagallan7785
@khariagallan7785 10 сағат бұрын
Nandpreet ji asi tuhada satkar karde ha jitho tak valtohe da swal ha eh ik ajehi toli ha joakal takhat Sahib noon vi tich samjede han tahanu kadi sachi gal nahi karnge.
@SukhwinderSingh-eu2qj
@SukhwinderSingh-eu2qj 11 сағат бұрын
Bai.. Ji. Kise. Khote. Nal Mulakat. Kar. Leni. Si.waltohe.nalo.ta
@BaljeetSingh-ej5vi
@BaljeetSingh-ej5vi 10 сағат бұрын
ਤੇਨੂੰ ਕੋਈ ਵੀ ਪਾਰਟੀ ਨਹੀਂ ਲਵੇਗੀ
@DalbirSingh-sn7fr
@DalbirSingh-sn7fr 11 сағат бұрын
Kise.change.bande.nal.gal.karo.nandpreet.ji
@SukhmanSingh-sv6sm
@SukhmanSingh-sv6sm 9 сағат бұрын
ਜਥੇਦਾਰ BJP ਨਾਲ ਘਿਓ ਖਿਚੜੀ ਆ , ਜੇ ਇਨਾ ਨੂੰ ਕੋਈ ਸਵਾਲ ਪੁੱਛੇ ਤਾਂ ਇਨਾ ਨੂੰ ਬਹੁਤ ਗੁੱਸਾ ਆਾਉਂਦਾ
@hardeepbatth7855
@hardeepbatth7855 11 сағат бұрын
Iha malang de interview ku kar dao yar
@daljitrai1014
@daljitrai1014 7 сағат бұрын
Sgpc de pardhan de munde patit ne. Dhami kion pardhan laia
@JattMediaਜੱਟਮੀਡੀਆ
@JattMediaਜੱਟਮੀਡੀਆ 11 сағат бұрын
ਤੈਨੂੰ ਬੜੀ ਫ਼ਿਕਰ ਗੁਰਪ੍ਰੀਤ ਦੀ ਤੁਹਾਡਾ ਪ੍ਰਾਉਣਾ ਲੱਗਦਾ ਚਵਲ ਕਿਸੇ ਥਾਂ ਦਾ
@SinghChahal-e1z
@SinghChahal-e1z 10 сағат бұрын
We don't like Valtoha Lal
@Dhillon-p6c
@Dhillon-p6c 11 сағат бұрын
Eh Banda chawal hai
@bootasingh1733
@bootasingh1733 11 сағат бұрын
Panth Da Gadar Virsa
@KuldeepSingh-xg8jj
@KuldeepSingh-xg8jj 9 сағат бұрын
ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਈ। ।
@LakhwinderSingh-lt5bu
@LakhwinderSingh-lt5bu 6 сағат бұрын
ਬਾਦਲ ਦੇ ਤੋਤੇ ਅਜੇ ਵੀ ਪਿੱਛੇ ਨਹੀਂ ਹਟ ਰਹੇ ਜੇ ਇਹ ਲੋਕ ਇੱਕ ਹੀ ਪਰਵਾਰ ਚਿਮਚਗਿਰੀ ਛੱਡ ਕੇ ਅਸਲ ਅਕਾਲੀ ਦਲ ਦੇ ਅਸੂਲਾਂ ਦੀ ਪੈਰੋਕਾਰੀ ਕਰਦੇ ਤਾਂ ਅਕਾਲੀ ਦਲ ਮੌਜੂਦਾ ਹਾਸੋਹੀਣੀ ਹੋਣੀ ਤੋਂ ਬਚਿਆ ਰਹਿ ਸਕਦਾ ਸੀ
@LalSingh-df2kq
@LalSingh-df2kq 11 сағат бұрын
ਇਹੋ ਜਿਹੇ ਗਿਰੀ ਹੋਈ ਜ਼ਮੀਰ ਦੇ ਬੇਲੇ ਨੂੰ ਸੰਗਤਾਂ ਦੇ ਮੱਥੇ ਨਹੀਂ ਲਾਉਂਣਾ ਚਾਹੀਦਾ । ਝੂਠ ਮਾਰ ਰਿਹੈ ਕਿਸੇ ਹੋਰ ਬੰਦੇ ਨੇ ਵੀ ਵੇਖੀ ਹੋਵੇਗੀ ਤਾਂ ਕਰੋ ਸਾਹਮਣੇ
@jogindermann522
@jogindermann522 10 сағат бұрын
Sahi gal aa ehdi shakal dekhni kise nu vi pasand nahi
@KamalSingh-q9k7s
@KamalSingh-q9k7s 10 сағат бұрын
Akali Dal da beraa tu or Manitheye Ney he garak kita.jadon dey tusin party h dakhal ditta.
@CharanjitShergill-p6o
@CharanjitShergill-p6o 9 сағат бұрын
ਵਲਟੋਹਾ ਤੁਸੀਂ ਬਸ ਕਰੋ ਕੁਝ ਤਾ ਪੰਥ ਦਾ ਭਲਾ ਹੋਣ ਦਿਓ
@sand305
@sand305 9 сағат бұрын
Jathedar sabb ne es nu gala ne kadnia c es de sitrol ferne c
@sarbjitsingh463
@sarbjitsingh463 8 сағат бұрын
ਮੀਸਣਾ ਕਿੰਨਾ ਸ਼ਰੀਫ਼ ਬਣਦਾ ,ਕੰਜ਼ਰ ਲਾਣਾ ਤੂੰ ਤੇ ਤੇਰੀ ਪਾਰਟੀ |
@GagandeepSingh-sb4bx
@GagandeepSingh-sb4bx 10 сағат бұрын
Chawal
@LalSingh-df2kq
@LalSingh-df2kq 10 сағат бұрын
ਸ਼ਰਮ ਤਾਂ ਤੁਹਾਡੀ ਲਹਿ ਗਈ ਜਦੋਂ ਤੁਸੀ ਆਕਾਲੀ ਲੀਡਰ ਬੀ ਜੇ ਪੀ ਦੇ ਝੋਲੀ੍ ਚੱਕ ਬਣਗੇ ।
@TAKDEER.973
@TAKDEER.973 10 сағат бұрын
ਸ਼ਕਲ ਬੜੀ ਭੈੜੀ
@BalwantSingh-to7nu
@BalwantSingh-to7nu 8 сағат бұрын
ਨੰਦ ਪ੍ਰੀਤ ਜੀ ਹਾਂ ਹਾਂ ਕਰੀ ਗਏ ਜਵਾਬ ਨਹੀਂ ਦਿੱਤਾ ਜਦੋਂ ਕਹਿੰਦਾ ਕਿਸੇ ਕਾਂਗਰਸੀ ਨੂੰ ਅਕਾਲ ਤਖ਼ਤ ਸਾਹਿਬ ਨੇਂ ਸਜ਼ਾ ਨਹੀਂ ਦਿੱਤੀ ਤੁਸੀਂ ਦੱਸਣਾ ਸੀ ਕਿਨੇਂ ਕਾਂਗਰਸੀਆਂ ਨੂੰ ਸਜ਼ਾ ਦਿੱਤੀ।ਦੂਜੀ ਗੱਲ ਅਕਾਲੀ ਦਲ ਦਾ ਜਨਮ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਅਕਾਲ ਤਖ਼ਤ ਅਕਾਲੀ ਦਲ ਦੀ ਮਾਂ ਹੈ ਦੂਜੀ ਗੱਲ ਜਿਹੜਾ ਕਹਿੰਦਾ ਸੁਖਬੀਰ ਬਾਦਲ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਉਸ ਪੁੱਛੋ ਜਦੋਂ ਉਨ੍ਹਾਂ ਨੂੰ ਦੋਸ਼ਾਂ ਬਾਰੇ ਜੁਆਬ ਲਿਖ਼ਤੀ ਦਿਓ ਤਾਂ ਸੁਖਬੀਰ ਨੇ ਸਾਰੇ ਦੋਸ਼ਾਂ ਨੂੰ ਲਿਖਤੀ ਮੰਨਿਆ ਹੈ
@baldevsingh8811
@baldevsingh8811 10 сағат бұрын
ਜਿਹੜੀ ਪਾਰਟੀ ਤੂੰ ਚਲਿਆ ਗਿਆ ਬੇੜਾ ਉਹਦਾ ਵੀ ਗਰਕ ਕਰਦੇ ਗਾ
@daljitrai1014
@daljitrai1014 7 сағат бұрын
Koi conter swal ni hoia lagia e nahi vltoa moohre koi ghaint ankor baitha
@armaan1stcsehajmehak5thc55
@armaan1stcsehajmehak5thc55 10 сағат бұрын
ਕਿਉਂ ਝੂਠ ਬੋਲਦਾ। ਦੂਜੀਆਂ ਪਾਰਟੀਆਂ ਨੇ ਆਪਣਾ ਭੱਠਾ ਬਿਠਾਉਣਾ ਤੈਨੂੰ ਨਾਲ਼ ਰਲਾਕੇ
@darbaraSingh-ry4qk
@darbaraSingh-ry4qk 10 сағат бұрын
Santa de wal barber ni tu
@jaswinderdhillon6669
@jaswinderdhillon6669 10 сағат бұрын
ਥੋਨੂੰ ਤਾਂ ਸਵਾਲ ਹੀ ਇਹ ਬਣਦਾ ਕੀ ਨਹੀਂ ਕਿ ਤੁਸੀਂ ਦਲੈਂ ਓ
@baljeetsingh3581
@baljeetsingh3581 8 сағат бұрын
ਸਿੱਖਾਂ ਪੰਥ ਦਾ ਇਹ ਹਾਲ ਕੀਤਾ ਕਿਸ ਨੇ ਆ SGPC ਕਿਸ ਦੀ ਆ ਜਥੇਦਾਰ ਸਾਹਿਬ ਜੀ ਚੂਣੈ ਕਿਸ ਨੇ ਆ ਅੱਜ ਤੱਕ । ਜਥੇਦਾਰ ਸਾਹਿਬ ਜੀ ਦੇ ਉਸ ਰੁਤਬੇ ਤੇ ਉਂਗਲੀ ਉਠਾਉਣ ਵਾਲੇ ਵੀ ਤੁਸੀ …………………..
@daljitrai1014
@daljitrai1014 7 сағат бұрын
Channi sikh nahi ?
@inderjitdhillon9610
@inderjitdhillon9610 11 сағат бұрын
Nandpreet ji we didn't expect from you and prime Asia TV that you will bring that ghatia person on tv
@daljitrai1014
@daljitrai1014 7 сағат бұрын
Valtoa nu pushna c. Delhi tan fir akali dal de pardhana ton v. Kambdi c. Sukhbir bare b. Pusho ade ton. Koi tan chajj da counter swal kro. Aje bouht sikhna paina.
@AmrinderSingh-s7x
@AmrinderSingh-s7x 5 сағат бұрын
ਏਹੋ ਜਿਹੀਆਂ ਚੀਜਾਂ ਨੂੰ ਨਾ ਪੇਸ਼ ਕਰਿਆ ਕਰੋ ਜੀ ਏਹਦੇ ਆਪਣੀ ਕੋਈ ਇੱਜਤ ਨਹੀਂ ਹੋਰ ਕਿਸੇ ਦੀ ਰਹਿਣ ਨਹੀਂ ਦਿੰਦਾ
@KuldipSingh-jr4bb
@KuldipSingh-jr4bb 10 сағат бұрын
Band preet ji apna time. Barbad na kro faltu bande te
@jagsingh3319
@jagsingh3319 10 сағат бұрын
ਝੂਠ ਤੇ ਸਿਰੇ ਦੀ ਜੂਠ।
@JagdishKumar-h7w3z
@JagdishKumar-h7w3z 11 сағат бұрын
ਕਿਉਂ ਦੂਜਿਆਂ ਨੂੰ ਬਦਨਾਮ ਕਰਦੇ ਹੋ
@baldevsingh8811
@baldevsingh8811 10 сағат бұрын
ਇਹ ਸੱਭ ਝੂਠ ਬੋਲੀ ਜਾਦਾ
@SukhmanSingh-sv6sm
@SukhmanSingh-sv6sm 9 сағат бұрын
ਇਹ ਜਥੇਦਾਰ ਕਾਂਗਰਸੀਆਂ ਦੇ ਵਿਆਹ ਕਾਰਜਾਂ ਤੇ ਵੀ ਜਾਊ , ਉਨਾ ਨਾਲ ਰਿਸ਼ਤੇਦਾਰੀਆਂ ਵੀ ਨਿਭਾਉ, ਪਰ ਸਿਖਾਂ ਤੇ ਹੋਏ ਕਤਲੇਆਮ ਦੀ ਗੱਲ ਨਹੀਂ ਕਰਨੀ
@satwinderbrar8801
@satwinderbrar8801 Сағат бұрын
100 % Right Valtoha Saab
@KuldeepSingh-xg8jj
@KuldeepSingh-xg8jj 10 сағат бұрын
गुरु की मत्त उत्म है। अहंकार ही अपने को परमेश्वर से दूर करता है।
@bittasidhu6181
@bittasidhu6181 10 сағат бұрын
😁😁locha banda
@sukhnoorsingh5708
@sukhnoorsingh5708 11 сағат бұрын
Tu sharm krla kush hath kherra kern wala
@AmanSingh-lq9fs
@AmanSingh-lq9fs 11 сағат бұрын
Anandpreet ji swaal karo prime asia t v p t c na bane
@jaspaldhillon4988
@jaspaldhillon4988 3 сағат бұрын
ਜਦੋ ਇਸ ਨੇ ਬੋਲਣਾ ਸੁਰੂ ਕੀਤਾ ਦਮ ਨਹੀ ਸੀ ਬੋਲਣ ਵਿਚ ਬਾਦ ਵਿਚ ਤੇਹਸ ਵਿਚ ਆ ਜਾਦਾ ਇਸ ਦੀ ਕੋਈ ਸਫਾਈ ਦੀ ਲੋੜ ਨਹੀ ਇਹ ਨਲਾਇਕ ਬਦਾ ਜਥੇਦਾਰਾ ਦੀ ਕੋਈ ਇਜਤ ਨਹੀ ਕੀਤੀ ਇਸ ਨੇ
@BaljitSingh-wc6ws
@BaljitSingh-wc6ws 8 сағат бұрын
Jathedar ❤ super
@jaspaldhillon4988
@jaspaldhillon4988 2 сағат бұрын
ਕੋਈ ਸੇਵਾ ਭਾਵਨਾ ਨਹੀ
@KuldeepSingh-xg8jj
@KuldeepSingh-xg8jj 8 сағат бұрын
अगर अकाली अकाल तख्त की नही सुनेंगे, तब दूसरो पर आस रखना गलत है। बलतोहा जी मन के पीछे चलते है, गुरु के पीछे नही। ਗਿਆਨ गुर प्रासाद है। पढने सुनने से नही मिलता। कर्मो का फल होता है।
@darbaraSingh-ry4qk
@darbaraSingh-ry4qk 10 сағат бұрын
Cithara de like hi tu
@KuldeepSingh-xg8jj
@KuldeepSingh-xg8jj 9 сағат бұрын
गुरु बाणी अनुसार परमात्मा सच्चा है ।संसार झूठा है।संसारी होने के नाते, और अज्ञानी है। परमेश्वर ते भुलाया व्यापन सभे रोग।
@bootasingh1733
@bootasingh1733 11 сағат бұрын
Badal Da Sab Tu Vada Dushman Bickram Magthia Nu Agga Lion Vasta Sukhbeer No Fasa Raha ha
@harrysingh6380
@harrysingh6380 6 сағат бұрын
ਵਲਟੋਹਾ ਜੀ ਤੁਸੀਂ ਬਹੁਤ ਹੀ ਢੀਠ ਮਿੱਟੀ ਦੇ ਜੇ ਧੰਨ ਹੀ ਹੋ ਜੀ ਤੁਸੀਂ ਬਾਦਲਾਂ ਦੀਆਂ ਜੜ੍ਹਾਂ ਵਿੱਚ ਤੁਸੀਂ ਤੇਲ ਹੀ ਨਹੀਂ ਪਾਇਆ ਖਾ ਹੀ ਗਏ ਜੇ
@RanjitSingh-lj6so
@RanjitSingh-lj6so 10 сағат бұрын
V nice
@amarjitkaur3694
@amarjitkaur3694 9 сағат бұрын
ਜੋ ਤੁਸੀ ਸੁਖਬੀਰ ਅੰਮ੍ਰਿਤ ਪਾਲ ਸਿੰਘ ਨੂੰ ਬੋਲਦੋ ਰਹੇ
@surinder.mangat3268
@surinder.mangat3268 10 сағат бұрын
Khrgosh valthi
@rajinderbedi9971
@rajinderbedi9971 6 сағат бұрын
Jo bajar gunah Shri Akal Sahib te accept kite gye Oh v dasso Valtoha g
@manjitsinghmanjitsingh9508
@manjitsinghmanjitsingh9508 10 сағат бұрын
Valtohe da patta karna tan esde bhra kolon puchh ke dekhio .is da pind vich ki kirdar hai
@AmrinderSingh-s7x
@AmrinderSingh-s7x 5 сағат бұрын
ਨੰਦ ਪ੍ਰੀਤ ਦੇ ਨੰਬਰ down 100%
@devindergrewal2004
@devindergrewal2004 11 сағат бұрын
Tusi hai hi chhittar marn wale . Tusi Kade gursikh ho. Sada panth ate Granth roll ke rakhta , tuhanu Rabb bhul gia , sukhbir hi jaad hai.
@kambamrah1987
@kambamrah1987 5 сағат бұрын
Clip tuhadi party walo viral kita gya g...so ese clip di puri video viral kro
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
So Cute 🥰 who is better?
00:15
dednahype
Рет қаралды 19 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН