ਸ਼ਹੀਦੀ ਜੋੜ ਮੇਲ ਨੂੰ ਮੇਲਾ ਨਾ ਬਣਾਓ ਵੀਰੋ, ਨੌਜਵਾਨਾਂ ਨੂੰ ਪੱਤਰਕਾਰ ਨੇ ਪੁੱਛਿਆ ਚਮਕੌਰ ਸਾਹਿਬ ਦੇ ਇਤਿਹਾਸ ਬਾਰੇ

  Рет қаралды 10,531

Punjabi Lok Channel

Punjabi Lok Channel

Күн бұрын

Пікірлер: 58
@ਜਸਪਿੰਦਰਸਿੰਘ-ਬ1ਰ
@ਜਸਪਿੰਦਰਸਿੰਘ-ਬ1ਰ 4 жыл бұрын
ਵੀਰੋ ਬੇਨਤੀ ਹੱਥ ਜੋੜ ਕਿ ਆਪਣਾ ਇਤਿਹਾਸ ਵੱਧ ਤੋਂ ਵੱਧ ਪੜੋ
@gamechanger8231
@gamechanger8231 4 жыл бұрын
ਵੀਰੇ ਹੱਥ ਬੰਨ ਕੇ ਬੇਨਤੀ ਹੈ ਅੱਜ ਦੇ ਜ਼ਮਾਨੇ ਚ ਹਰ ਬੰਦੇ ਕੋਲ ਮੋਬਾਈਲ ਹੈ ਤੇ ਸਿੱਖ ਇਤਹਾਸ ਦੀ ਪੂਰੀ ਜਾਣਕਾਰੀ ਨੈਟ ਤੇ ਹੈ,, ਕ੍ਰਿਪਾ ਕਰਕੇ ਆਪਣੇ ਸਿੱਖ ਇਤਹਾਸ ਦੀ ਜਾਣਕਾਰੀ ਜ਼ਰੂਰ ਪ੍ਰਾਪਤ ਕਰੋ ਤਾਂ ਕੇ ਜਦੋਂ ਕੋਈ ਸਾਨੂੰ ਪੁੱਛੇ ਸਾਡੇ ਇਤਹਾਸ ਬਾਰੇ ਟਾਲ ਮਟੋਲ ਨਾ ਕਰਨਾ ਪਵੇ🙏🙏🙏🙏🙏🙏🙏
@gurpreetsinghshimlapuri8470
@gurpreetsinghshimlapuri8470 4 жыл бұрын
ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਗੁਰਸਿੱਖਾਂ ਨੂੰ ਜਿਹਨਾਂ ਨੇ ਅੱਜ ਦੇ ਦਿਨ ਸ਼ਹੀਦੀ ਪਾਈ ਉਹਨਾਂ ਯੋਧਿਆਂ ਨੂੰ ਕੋਟਿ ਕੋਟਿ ਕ ਪ੍ਰਣਾਮ 🙏🙏
@khalsag1951
@khalsag1951 4 жыл бұрын
ਬਹੁਤ ਵਧੀਆ ਗੱਲਾਂ ਪੁੱਛ ਰਹੇ ਹੋ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ ਤੁਸੀਂ ਬੱਚਿਆਂ ਤੋ ਸਿੱਖ ਇਤਿਹਾਸ ਬਾਰੇ ਪੁੱਛ ਰਹੇ ਹੋ ਜੀ 🙏🙏🙏🙏
@BalochiPimpin
@BalochiPimpin 4 жыл бұрын
ਸਾਡੇ ਛਿੱਤਰ ਇਸੇ ਲਈ ਪੈ ਰਹੇ ਹਨ ਡੇਰਾਬਾਦ ਇਸੇ ਲਈ ਤਾਂ ਜਿਆਦਾ ਪ੍ਰਫੁਲਤ ਹੋਏ ।ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੱਸ ਹੀ ਨਹੀਂ ਪਾਏ ਕੀ ਸਾਡੇ ਨਾਲ ਹੋਇਆ ਕੀ ਅਸੀਂ ਕਿਹਨਾ ਦੇ ਵਾਰਿਸ ਹਾਂ ।ਅਸੀਂ ਰੀਸਾਂ ਕਰਦੇ ਹਾਂ ਹੋਰਨਾਂ ਦੀਆਂ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮੱਥ ਬਖਸ਼ਣ ਗੁਰਬਾਣੀ ਨਾਲ ਜੋੜਨ ਦਾ ਬਲ ਬਖਸ਼ਣ ਤਾਂ ਕਿ ਅਸੀਂ ਆਪਣਾਂ ਆਪ ਤਾਂ ਸੰਵਾਰਾਂਗੇ ਸਾਰੇ ਦੁਨੀਆਂ ਨੂੰ ਸੇਧ ਦੇ ਸਕਦੇ ।ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਧਰਮ ਗੁਰਬਾਣੀ ਵਿਰਸਾ ਦਿੱਤਾ ਪਰ ਅਸੀਂ ਕੋਹਾਂ ਦੂਰ ਆ ਉਹਨਾਂ ਦੇ ਫਲਸਫੇ ਤੋਂ
@satnampannu8168
@satnampannu8168 4 жыл бұрын
ਖ਼ਾਲਸਾ ਜੀ ਬੱਚਿਆਂ ਦੀ ਗਲਤੀ ਨਹੀਂ ਮਾਪਿਆਂ ਦੀ ਗਲਤੀ ਹੈ ਜੋ ਆਪਣੇ ਬੱਚਿਆਂ ਨੂੰ ਆਪਣੇ ਇਤਹਾਸ ਬਾਰੇ ਜਾਣਕਾਰੀ ਨਹੀਂ ਦਿੰਦੇ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ,
@inderjeetsingh8667
@inderjeetsingh8667 4 жыл бұрын
Waheguru ji 🙏🙏
@krnsekhoz2026
@krnsekhoz2026 4 жыл бұрын
Wahaguru ji 👏 Wahaguru ji 👏 Wahaguru ji 👏 Wahaguru ji 👏 Wahaguru ji 👏 Wahaguru ji 👏
@hawarasaab6958
@hawarasaab6958 4 жыл бұрын
ਫਿਟੇ ਮੂੰਹ ਤੁਹਾਡੇ ਇਤਿਹਾਸ ਹੀ ਭੁੱਲ ਗਏ ਕੁੱਝ ਯਾਦ ਹੀ ਨਹੀਂ ਲੱਖ ਲਾਹਨਤਾਂ
@JasbirSingh-ql4ct
@JasbirSingh-ql4ct 4 жыл бұрын
ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@LakhbirSingh-cf7xu
@LakhbirSingh-cf7xu 4 жыл бұрын
Gal Sahi a g schoolan ch science math tan padounde a par Sikh etihas ni padaya janda
@dr.ramandeepsingh5247
@dr.ramandeepsingh5247 4 жыл бұрын
ਬਹੁਤ ਵਧੀਆ ਉਪਰਾਲਾ ਚੈਨਲ ਦਾ ਮਾਲਕ ਕਿਰਪਾ ਕਰੇ ਕੌਮ ਤੇ
@JaswinderKaur-wc8zd
@JaswinderKaur-wc8zd 4 жыл бұрын
🙏👌👌🐯🐯
@BalochiPimpin
@BalochiPimpin 4 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ
@manjitsandhu1334
@manjitsandhu1334 4 жыл бұрын
waheguru ji
@harvinder1261
@harvinder1261 4 жыл бұрын
Waheguru ji
@jodhadilla184
@jodhadilla184 4 жыл бұрын
Waheguru
@ajsshsbbdbd6048
@ajsshsbbdbd6048 4 жыл бұрын
good
@bikramjeetsinghsaini5008
@bikramjeetsinghsaini5008 4 жыл бұрын
Wahaguru ji kirpa kero sikh mata pita ta sanu sab nu apna bachia nu apna Dharm ta apni history Bara dasna chaida ae bouth Dukh hoia vedio dakh ka
@shivanishanushanu7200
@shivanishanushanu7200 4 жыл бұрын
Bhut bure haal h hmari aaj kal ki generation ke..bhut dukh ho rha h aaj aisa dekh kr..ki inko apne kaum ke bare mai itna nhi pta.. jin hone dharam kaum manvta desh duniya ke khatir apna sb kuch kurban kr diya. Aur yeh log dastar sajate hai sar pr inko yeh b nhi pta . Bhut dukh hua aaj. Baba ji mehar kro in sb ke upar 🙏🙏 waheguru ji da khalsa shri waheguru ji di fateh..🙏
@dalwindersinghmukhi6943
@dalwindersinghmukhi6943 4 жыл бұрын
Dekh lo meri sgpc da hall Sikha de bachy vi sikh ithash bary nhi ptta bhuat madhi gl satnam waheguru
@inderjotsidhu6321
@inderjotsidhu6321 4 жыл бұрын
bahut dukh hunda k sanu sade guru saheb ji de ithas bare v jankari nahi
@gurvailsingh7713
@gurvailsingh7713 4 жыл бұрын
ਪੱਤਰਕਾਰ ਜੀ , ਪਹਿਲੇ ਬੱਚੇ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੋਰਾਵਾਰ ਸਿੰਘ ਸ਼ਹੀਦ ਹੋਏ ਕਿਹਾ ਤਾਂ ਆਪ ਨੇ ਸ਼ਾਬਸ਼ਾ ਦੇ ਦਿਤੀ ਇਸ ਤੋਂ ਲਗਦਾ ਆਪਜੀ ਨੂੰ ਵੀ ਯਾਦ ਨਹੀ ।
@skinderzs309
@skinderzs309 4 жыл бұрын
😥😥😥
@sandeepsandhu2835
@sandeepsandhu2835 4 жыл бұрын
Waheguru ji Punjab te mehar pra hth rko veer ji mahfi dani manu pagaa bana da koi fada nhi je ithas nhi pata nvi piri nu ithas bare dso punjabo
@ameersingh5834
@ameersingh5834 4 жыл бұрын
🙏🙏🙏
@BaljeetSingh-fx9or
@BaljeetSingh-fx9or 4 жыл бұрын
Punjabi lok chanal wale veer bahot wadiya km kita tusi jo aam janta to is terh d gl baat kiti Ida de km jarur kariya kro taki aam janta nu itihas bare pta lge tuhada eh uprala bahot wadiya hai
@Bubu-ul2hc
@Bubu-ul2hc 4 жыл бұрын
Sir jina nu nahi PTA answer ohna nu dasye ve kro answer
@cranelovers84
@cranelovers84 4 жыл бұрын
Bachya de ma baap da kasur y sara g
@satnamkalsi1023
@satnamkalsi1023 4 жыл бұрын
Ithe UK gal note karan vali hai k moravali nu lok bht sunde ne te una da intzaar karde ne....una nu chida hai k dhadi gaun naal naal verse di v jaankaari den....bht dukh hoya dekh k sacchi....dive tale hanera
@jasssingh7100
@jasssingh7100 4 жыл бұрын
Mere mutabik schoolan vich shhidi slabes lagu karwao ji
@akshpreetashuvlogs9708
@akshpreetashuvlogs9708 4 жыл бұрын
Uncle g thonu end wich ithas dsna chahida eh ta ik funny video bna ki punjabiya da majak bn gaya
@Mrkanglive-c6t
@Mrkanglive-c6t 4 жыл бұрын
Ehna nojawana nu singra te net bare jo marji puss lo sab pata eh 10 gurua da ni pata
@kaykhalwara
@kaykhalwara 4 жыл бұрын
Akal channel tucci sadi clip tan katt ditti raat jado tucci interview le rahe c
@Mann-e7d
@Mann-e7d 4 жыл бұрын
Lok ta mela e samgi bethe j ithass ni pata phir karn ki Jane o
@AmandeepKaur-gg1tj
@AmandeepKaur-gg1tj 4 жыл бұрын
Itihaas da bhut ghat pata padhen di jrurat aa per eh pidya phone ton vele ni fir ena nu ki pata hona
@AmandeepKaur-gg1tj
@AmandeepKaur-gg1tj 4 жыл бұрын
Bibiyan gali vich baith ke gala jiniya marji kara lao sade vaste sharm vali gal hai
@honeysingh-yk1xb
@honeysingh-yk1xb 4 жыл бұрын
A anchor ke show kr reha? A apna he loka de insult kr raha Is post nu report kro delete karao. Viral nahe krna chyda
@bhawanjeetsingh3830
@bhawanjeetsingh3830 4 жыл бұрын
Right
@chharleen6092
@chharleen6092 4 жыл бұрын
Oh insult nahi kar riha ,reporter sirf push riha , je ina nu kise singer bare pushda ta ous di poori biography das dinde
@gurimomy8100
@gurimomy8100 4 жыл бұрын
ਗੰਗੂ ਦਾ ਪਿੰਡ ਕਿਹੜਾ ਸੀ
@gurpreetsinghshimlapuri8470
@gurpreetsinghshimlapuri8470 4 жыл бұрын
ਸਹੇੜੀ ਪਿੰਡ ਸੀ ਵੀਰ ਜੀ, ਇਸ ਸਹੇੜੀ ਪਿੰਡ ਨੂੰ ਖੇੜੀ ਵੀ ਕਿਹਾ ਜਾਂਦਾ ਸੀ।
@Mrkanglive-c6t
@Mrkanglive-c6t 4 жыл бұрын
Ganu papi de pind to ki lena veer namak haram si gangu
@420munda4
@420munda4 4 жыл бұрын
Ek gall main dave nal Kenda tu pattatkar ustad ton bagair hi e
@gurpyarsingh1993
@gurpyarsingh1993 4 жыл бұрын
O bai ji kyo es gall nu mudda bana rahe ho. Es channel to bahar news jaugi vi punjabian nu apne itehas bare koi jankari ta hai ni eh ki singh kaha rahe ne
@RajKumar-yf8zc
@RajKumar-yf8zc 4 жыл бұрын
ਵੀਰ ਜੀ ਇਹ ਮੁੱਦਾ ਨਹੀਂ ਬਣ ਰਿਹਾ ਇਹ ਅਸਲੀਅਤ ਆ ਨਾਲ ਹੀ ਬਦਕਿਸਮਤੀ ਗੁਰੂ ਸਹਿਬਾਨਾਂ ਨੇ ਜਿਸ ਕੌਮ ਨੂੰ ਜਿਊਦੀ ਅਤੇ ਕਾਮਯਾਬ ਰੱਖਣ ਲਈ ਆਪਣਾ ਸਭ ਕੁੱਝ ਵਾਰ ਦਿੱਤਾ ਉਸ ਕੌਮ ਦੇ ਵਾਰਸਾਂ ਨੂੰ ਦੱਸ ਗੁਰੂਆਂ ਦੇ ਨਾਮ ਤੱਕ ਯਾਦ ਨਾ ਜਿੰਨੀਆਂ ਸਰਚਾ ਨੈੱਟ ਤੇ ਏਧਰ ਓਧਰ ਦੀਆਂ ਜਾਣਕਾਰੀਆ ਹਾਸਲ ਕਰਨ ਲਈ ਮਾਰ ਦੇਓ ਉਨ੍ਹਾਂ ਚੋ ਦੋ ਪਰਸੈਂਟ ਆਪਣੇ ਇਤਿਹਾਸ ਲਈ ਵੀ ਮਾਰ ਲਈਏ ਤਾਂ ਐਵੇ ਕਿਸੇ ਅੱਗੇ ਸ਼ਰਮਿੰਦਾ ਨਹੀਂ ਹੋਣਾ ਪਵੇਗਾ
@sandeepsandhu2835
@sandeepsandhu2835 4 жыл бұрын
Vera Mari gal kori lgni pr je Punjabyia nu nhi pata te tu sharm karla aga Punjab di dusman hoi payi duniya trp lain vaste thi a kuch vakhoda o sharm kr pag pnke a kukh vkononde va je kisa nu nhi pta br br kyo puchda va
@Jaspreetsingh-sv9qe
@Jaspreetsingh-sv9qe 4 жыл бұрын
Koi gll ni veer... Mudda na bnaya kro hrek gll nu... Hun lok bhut jaag rahe aa.. Positive reha kro
@rubdeepsingh7769
@rubdeepsingh7769 4 жыл бұрын
History da ta pta hona chahida va veere positive rehn da faida ki a je sikh itehaas da hi nhi pta
@Jaspreetsingh-sv9qe
@Jaspreetsingh-sv9qe 4 жыл бұрын
@@rubdeepsingh7769 hun kisaan andoln chl reha.. Tahi aah sbh hoi janda... History v jroori aa
@Jaspreetsingh-sv9qe
@Jaspreetsingh-sv9qe 4 жыл бұрын
@@kaursekhon2455 hanj bai... Gll nu vdha rahe ne... Puchn vaale nu uljha rahe ne.... Hrek ton nhi v bolya janda mike agge
@sandeepsandhu2835
@sandeepsandhu2835 4 жыл бұрын
Vera Sada ksoor pr tu sharm kr
@bhawanjeetsingh3830
@bhawanjeetsingh3830 4 жыл бұрын
Reporter veer nu v pucho os nu kuj v app ni pta hona
@MandeepSingh-jc9fx
@MandeepSingh-jc9fx 4 жыл бұрын
Waheguru g
@gorabalobaal9828
@gorabalobaal9828 4 жыл бұрын
waheguru ji
@VijayKumar-rw6qg
@VijayKumar-rw6qg 4 жыл бұрын
Waheguru ji 🙏
Counter-Strike 2 - Новый кс. Cтарый я
13:10
Marmok
Рет қаралды 2,8 МЛН