ਐਡਮਿੰਟਨ ਚ ਆਪਣੇ ਪਰਿਵਾਰਾਂ ਨਾਲ ਮੁਲਾਕਾਤ Edmonton Canada | Punjabi Travel Couple | Ripan Khushi

  Рет қаралды 242,485

Punjabi Travel Couple

Punjabi Travel Couple

Күн бұрын

Пікірлер: 310
@ammyvirk4517
@ammyvirk4517 3 ай бұрын
ਰਿਪਨ ਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਘਰ ਬੈਠਿਆ ਨੂੰ ਪੂਰੀ ਦੁਨੀਆ ਦਿਖਾ ਰਹੇ ਹੋ ❤
@THEGAMECHANGER-j8u
@THEGAMECHANGER-j8u 3 ай бұрын
ਰਿਪਨ ਬਾਈ, ਖੁਸ਼ੀ ਭੈਣ ਸਤਿ ਸ੍ਰੀ ਆਕਾਲ। ਖੁਸ਼ੀ ਹੁੰਦੀ ਦੇਖ ਕੇ ਕੈਨੇਡਾ ਵਿੱਚ ਪਹੁੰਚ ਕੇ ਵੀ ਤੁਹਾਡੇ ਮਿਤਰ ਗੁਰਸਿੱਖ ਪਰਿਵਾਰ ਨੇ ਗੁਰੂ ਸਾਹਿਬ ਦੀ ਬਖਸ਼ਿਸ਼- ਬਾਣੀ ਤੇ ਬਾਣੇ ਦੀ ਸੰਭਾਲ ਰੱਖੀ ਹੈ। ਗੁਰੂ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਪੰਜਾਬ ਤੋਂ ਟਰੱਕ ਭਰ ਕੇ ਪਿਆਰ...
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਰਿਪਨ ਜੀ ਕਿਸੇ ਵਲੌਗ ਵਿੱਚ ਸਿਰਫ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧ ਅਤੇ ਓਥੋਂ ਦੇ ਮੁਲਾਜ਼ਮਾਂ ਵਾਰੇ ਹੀ ਜਾਣਕਾਰੀ ਦੇਵੋ ਜੀ ਬਹੁਤ ਮੇਹਰਬਾਨੀ ਹੋਵੇਗੀ।
@m_l4596
@m_l4596 3 ай бұрын
ਆਹ ਤਾਂ ਰਿੰਪਨ ਮਨ ਖ਼ੁਸ਼ ਕਰਤਾ ਆਹ ਮੇਰੀ ਭਾਣਜੀ ਸ੍ਰੀ ਗਨੇਸ਼ ਮਠਿਆਈ ਵਾਲੀ ਦੁਕਾਨ ਤੇ ਜੋਪ ਕਰਦੀ ਹੈ ਉਹ ਵੀ ਅੱਜ ਪੰਜਾਬ ਬੈਠਿਆਂ ਨੇ ਦੇਖ ਲਈ ਬਹੁਤ ਧੰਨਵਾਦ ਜੀ
@GurtejDhillonGurtejkhalsa
@GurtejDhillonGurtejkhalsa 3 ай бұрын
ਬਾਈ ਜੀ ਆਪ ਜੀ ਦੇ ਮਿੱਤਰ ਦਾ ਗੁਰਸਿੱਖ ਪਰਿਵਾਰ ਦੇਖ ਕੇ ਰੂਹ ਖੁਸ ਹੋ ਗਈ
@jujharsingh9451
@jujharsingh9451 3 ай бұрын
ਸਹੀ ਗੱਲ ਆ ਜੀ ਗੁਰਸਿੱਖ ਪਰਿਵਾਰ ਦੇਖ ਕੇ ਕਿਲੋ ਬਲਡ ਵਧ ਜਾਂਦਾ ❤❤❤❤🎉🎉🎉
@japtv0707
@japtv0707 3 ай бұрын
ਵੀਰ ਜੀ ਸਾਡਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਆ ਕੁੜੀ ਆ ਜੀ ਸਾਡੀ ਘਰ ਵਿੱਚ ਸਭ ਤੋਂ ਨਿੱਕੀ ਤੇ ਸਹੁਰਾ ਪਰਿਵਾਰ ਵੀ ਗੁਰਸਿੱਖ ਆ ਜੀ ਪੂਰਾ ਬੱਸ ਵਾਹਿਗੁਰੂ ਇਸੇ ਤਰ੍ਹਾਂ ਮੇਹਰ ਬਣਾਈ ਰੱਖਣ
@DilbagSingh-xh8sd
@DilbagSingh-xh8sd 3 ай бұрын
ਧੰਨਵਾਦ ਜੀ ਬਾਈ ਜੀ ਜਿੰਨੇ ਵੀ ਪਰਿਵਾਰਾਂ ਨਾਲ ਮਿਲੇ ਸਭ ਦਾ ਧੰਨਵਾਦ ਬਹੁਤ ਬਹੁਤ ਪਿਆਰ ਬਹੁਤ ਚੰਗਾ ਲੱਗਿਆ ਸੋ ਨਵਾਂ ਸ਼ਹਿਰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਮਾਲਕ ਚੜਹਦੀ ਕਲਾ ਵਿੱਚ ਰੱਖੇ ਤੇ ਖੁਸ਼ੀਆਂ ਬਖਸ਼ੇ❤❤ ਧਾਲੀਵਾਲ❤❤❤❤😢🎉
@phulkaristudiomk1908
@phulkaristudiomk1908 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@manikatron4278
@manikatron4278 3 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@rashpalsinghchangera2843
@rashpalsinghchangera2843 3 ай бұрын
ਜਿਲ੍ਹਾ ਬਰਨਾਲੇ ਚ ਸਭ ਤੋ ਜਿਆਦਾ ਕਿਤਾਬਾਂ ਪੜ੍ਹਿਆਂ ਜਾਂਦੀਆਂ ਨੇ ਬਾਈ ਜੀ
@gurpalsingh5609
@gurpalsingh5609 3 ай бұрын
ਰਿਪਨ ਅਤੇ ਖੁਸੀ ਅਤੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਗੁਰਪਾਲ ਸਿੰਘ ਬਰਨਾਲਾ ਤੋਂ ਹਾਂ ਜੀ
@rajindersingh2505
@rajindersingh2505 3 ай бұрын
Twaday friend nu salute ha . Puree Gursikh family.❤
@manjitsinghkandholavpobadh3753
@manjitsinghkandholavpobadh3753 3 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@gurvindersinghbawasran3336
@gurvindersinghbawasran3336 2 ай бұрын
ਦਿਲ ਖੋਲਿਆ ripan ਵੀਰ ਨੇ ਖੁਸ਼ੀ ਦੇ ਜਨਮ ਦਿਨ ਲਈ। ਪਤਾ ਤਾਂ ਲੱਗਦਾ ਅਗਰ ਦਿਹਾੜੀ ਕਰਕੇ ਦਿਲ ਖੋਲਣਾ ਹੋਵੇ।
@GurtejDhillonGurtejkhalsa
@GurtejDhillonGurtejkhalsa 3 ай бұрын
ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਆ ਬਾਈ ਜੀ ਬਹੁਤ ਵਧੀਆ ਵਲੌਗ ਆ ਰਹੇ ਹਨ ਬਾਈ ਜੀ ਐਡਮਿੰਟਨ ਚ ਇੱਕ ਗਜਿੰਦਰ ਨਾਮ ਦਾ ਪੰਜਾਬੀ ਮੁੰਡਾ ਰਹਿੰਦਾ ਬਹੁਤ ਨਾਈਸ ਪਰਸਨ ਹੈ ਬਹੁਤ ਜਾਣਕਾਰੀ ਰੱਖਦਾ ਕਨੇਡਾ ਬਾਰੇ।।
@surindersinghbabbu8171
@surindersinghbabbu8171 3 ай бұрын
Ripan ate khusi bhn waheguru thnu hmsa chrdikla vch rakhe
@manjindersinghbhullar8221
@manjindersinghbhullar8221 3 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਹਾਜ਼ਰੀ ਪ੍ਰਵਾਨ ਕਰਨੀ ਜੀ
@naibsidhu5333
@naibsidhu5333 3 ай бұрын
ਰਿਪਨ ਬੇਟਾ ਤਰੀਖ ਜਰੂਰ ਦੱਸ ਦਿਆ ਕਰੋ ਧੰਨਵਾਦ
@gamdoorbrar3417
@gamdoorbrar3417 3 ай бұрын
, ਬਜ਼ੁਰਗ ਬਹੁਤ ਖੁਸ਼ ਵਿਖਾਈ ਦਿੱਤੇ,, ਬਹੁਤ ਵਧੀਆ ਲੱਗਿਆ,,
@nirmalsinghmallhi9773
@nirmalsinghmallhi9773 3 ай бұрын
ਸਬ ਸਿੱਖਨ ਕੋ ਹੁਕਮ ਹ ਗੁਰੂ ਮਾਨਔ ਗ੍ਰੰਥ ਸੱਤ ਸ੍ਰੀ ਅਕਾਲ ਜੀ
@jasbirkaur8274
@jasbirkaur8274 3 ай бұрын
Wah ji aapeyan vich swagat hai...god bless you all😊
@lsone5166
@lsone5166 3 ай бұрын
Pannu Saab Dhankhad de tussi krari chped mari ♥️ ❤️
@Virk_travel
@Virk_travel 3 ай бұрын
ਵਿਰਕ ਟਰੈਵਲ ਵੀ ਦੇਖਿਆ ਕਰੋ ਵੀਰ ਜੀ
@PardeepKaur-zv7ir
@PardeepKaur-zv7ir 3 ай бұрын
ਰਿਪਨ ਖੁਸੀ ਬਹੁਤ ਧੰਨਵਾਦ ❤❤
@kulwindersingh-vm4rc
@kulwindersingh-vm4rc 3 ай бұрын
Pardeep g kitho oo
@HardeepSingh-tr5qb
@HardeepSingh-tr5qb 3 ай бұрын
Ripan khushi parmatma tuhade lambi omer kri te tandrustia rkhi ji.bhut sohna km kar rhi ho ji.❤deepa bathimda to.❤❤❤
@harbhajansingh8872
@harbhajansingh8872 3 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@SatnamSingh-fe3tg
@SatnamSingh-fe3tg 3 ай бұрын
Dhan Guru Nanak Dev g Chadikala Rakhna 🙏
@chamkaur_sher_gill
@chamkaur_sher_gill 3 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@Jashansandhu9191-ij1fq
@Jashansandhu9191-ij1fq 3 ай бұрын
ਉਲਟਾ ਘਰ ਅੰਦਰੋ ਦੇਖਣਾ ਸੀ ਮਨਵੀਰ ਬਹੁਤ ਵਧੀਆ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਬਹੁਤ ਵਧੀਆ ਵਲੌਗ ਹੈ ਚੜ੍ਹਦੀ ਕਲਾ ਰਹੇ
@sushilgarggarg1478
@sushilgarggarg1478 3 ай бұрын
THANKS FOR SEE PUNJABI your relatives 🙏 in Edmonton in Canada 🇨🇦 🙏 😀 👍 🙌 😊 🇨🇦 🙏 😀 👍 🙌 😊 🇨🇦 🙏 😀 👍 🙌 😊 🇨🇦 🙏 😀 👍 🙌 😊 🇨🇦 🙏 😀 👍
@pritpalsingh2303
@pritpalsingh2303 3 ай бұрын
Rippan tuhada bhi rang gora ho giya 2/3 maheeney taq same khushi verga lagda ho javega kinna vadhiya climate hai.....
@kuldeepgill6712
@kuldeepgill6712 3 ай бұрын
❤ਜਗਵੀਹ ਸਿੰਘ😊😊😎🫡🇮🇳🇮🇳🙏🫶🫶🧸🧸🧸🧸🎂🎂🎂👌👌😊😊🥰🥰🍫🍫🤩🤩🤠😎😎👍🥳🥳🥳🎂🎂🇨🇦🇨🇦🇨🇦
@jatinderkaur4685
@jatinderkaur4685 3 ай бұрын
Very nice good video thanks Verji Assi v Edmonton Meri bhuteji nu Milki gei c ❤❤
@amardeepsinghbhattikala189
@amardeepsinghbhattikala189 3 ай бұрын
Sat shri akal ji sarea nu ardas karde v akal purkh waheguru ji chardikla tandrusti te sarbat da bhla wakshan baba nanak ji tuhadi Jodi bnai rkhn ehi ardas ha ji
@himmatgill2090
@himmatgill2090 3 ай бұрын
bhut vadia lga bai ripan khusi sat shiri akal ji
@surjeetsingh98554
@surjeetsingh98554 3 ай бұрын
ਇੱਥੇ ਪੰਜਾਬੀ ਰੌਣਕਾਂ ਲਾਈ ਜਾਂਦੇ ਆ, ਪੰਜਾਬ 'ਚ ਬਈਏ ਰੌਣਕਾਂ ਲਾਈ ਜਾਂਦੇ ਆ, ਕੈਨੇਡਾ ਦਾ ਕੋਨਾ ਕੋਨਾ ਪੰਜਾਬੀ ਭਰੀ ਜਾ ਰਹੇ ਆ ਤੇ ਪੰਜਾਬ ਦਾ ਕੋਨਾ ਕੋਨਾ ਬਈਏ ਭਰੀ ਜਾ ਰਹੇ ਆ,ਹੁਣ ਰੱਬ ਈ ਰਾਖਾ ਪੰਜਾਬ ਦਾ।
@baljindersingh7802
@baljindersingh7802 3 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sushilgarggarg1478
@sushilgarggarg1478 3 ай бұрын
THANKS FOR SEE PUNJABI RELTIVES IN ADMENTON IN CANADA 🇨🇦 🙏 😀 🙌 😊 💙 🇨🇦 🙏 😀
@lakhvindersingh4955
@lakhvindersingh4955 3 ай бұрын
बहुत बहुत बहुत ही सुन्दर ❤
@kulwantbasi8751
@kulwantbasi8751 3 ай бұрын
My brother came to Canada in 1967 I came in 1974 we live in Delta 🙏🙏🌹🌹
@ranjitdeol1799
@ranjitdeol1799 3 ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏
@HarishSharma-dt5dt
@HarishSharma-dt5dt 3 ай бұрын
Dassan ton pehla ee pta lag gya c k bai ਪੜ੍ਹਾਈ ਚ ਹੁਸ਼ਿਆਰ hou ga,jdo ripan ne keha k dasvi ch pad ਦੇ ਰਹੇ aa
@KuldeepSingh-xe5mr
@KuldeepSingh-xe5mr 3 ай бұрын
ਬਹੁਤ ਵਧੀਆ👍💯👍💯👍💯
@paramjitsinghsingh251
@paramjitsinghsingh251 3 ай бұрын
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻❤️
@GurpreetSingh-os4gn
@GurpreetSingh-os4gn 3 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@balwindershahi6718
@balwindershahi6718 3 ай бұрын
Beautiful Canada, proud to be Canadian 😊
@sushilgarggarg1478
@sushilgarggarg1478 3 ай бұрын
Iam always first looking daily vlog 8P.M.on you tube and 7A.M on face book 📖 is
@darshangill26
@darshangill26 3 ай бұрын
ਬਹੁਤ। ਵਧੀਆ। ਲੱਗਾ। ਮੈ। ਹਾਣੀ। ਬਜ਼ੁਰਗ। ਦੀ। ਸੱਤ। ਅਤੇ ਬਜ਼ੁਰਗ।। ਸਾਰੇ। ਖਸੀ। ਲੱਗਦੇ। ਸੀ
@sushilgarggarg1478
@sushilgarggarg1478 3 ай бұрын
Iam always first looking daily vlog 8P.M.on you tube and 7A.M on face book 📖
@avtarcheema3253
@avtarcheema3253 3 ай бұрын
ਬਹੁਤ ਵਧੀਆ ਜੀ 👌👌🙏🙏
@lalirandhawa1898
@lalirandhawa1898 3 ай бұрын
Wonderful couple, thanks for visiting our city.
@surindersinghbajwa5735
@surindersinghbajwa5735 3 ай бұрын
Wahguru ji ka khalsa wahguru ji ki fete 🙏❤🙏❤🙏❤🙏❤🙏❤
@balbirgill9961
@balbirgill9961 3 ай бұрын
ਰਿਪਨ ਬਾਈ ਜੀ ; ਮੇਰੀ ਅਪੀਲ ਆ ਜੀ ਤੁਸੀ ਅਮਰੀਕਾ ਵੀ ਟੂਰ ਕਰੋ ਤੇ ਕੈਲੇਫੋਰਨੀਆ ਦੇ ਸ਼ਹਿਰ ਫਰਿਜਨੋਂ ਦੇ ਵੀ ਦਰਸ਼ਨ ਕਰਾਓ
@tejpalpannu2293
@tejpalpannu2293 3 ай бұрын
Waheguru ji 🙏🙏🙏🙏🇮🇳🇨🇦🇮🇳🙏🙏🙏🙏
@masseyfergusonmoga1863
@masseyfergusonmoga1863 3 ай бұрын
ਬਾਈ ਜੀ ਕਿਸ ਕਿਸ ਨੂੰ ਕਨੇਡਾ ਯੂਰਪ ਨਾਲੋਂ ਜਿਆਦਾ ਸੋਹਣਾ ਲੱਗਿਆ
@kamalbatish861
@kamalbatish861 3 ай бұрын
ਵੀਰ ਬੇਸ਼ੱਕ ਮੈਂ ਕਨੇਡਾ ਜਾਣਾ ਆਪਣੀ ਘਰਦੀ ਕੋਲ ਪਰ ਯੂਰਪ ਤੋ ਸੋਣਾ ਖੂਬਸੂਰਤ ਨੀ ਕੋਈ ਹੋ ਸਕਦਾ ਯੂਰਪ ਦੀ ਵਾਈਬ ਹੀ ਵੱਖ ਹੈ ਉਸਤੋ ਸੋਣਾ ਨੀ ਹੋ ਸਕਦਾ ਕੋਈ ਕਨੇਡਾ ਨਾ usa
@ramandeepsekhon-nn6ps
@ramandeepsekhon-nn6ps 3 ай бұрын
@@tajinderbajwa8400still it’s better than Canada
@gurvindersinghbawasran3336
@gurvindersinghbawasran3336 2 ай бұрын
ਬਿਲਕੁਲ ​@@kamalbatish861
@sushilgarggarg1478
@sushilgarggarg1478 3 ай бұрын
Enjoy a tour of Edmonton in Canada 🇨🇦 😀 😎 😄 ✨️ 😊 🇨🇦 😀
@JasvirKaur-c6w
@JasvirKaur-c6w 3 ай бұрын
Waheguru ji tahanu hamesha khush rakhe
@inderjit57m
@inderjit57m 3 ай бұрын
Very good information thanks ji 👌👌👍💯
@bakhshinderpadda2804
@bakhshinderpadda2804 3 ай бұрын
Very nice vlog and so family ❤❤❤❤❤
@zahoorahmad456
@zahoorahmad456 3 ай бұрын
Love 💕💕 you work bro thanks Love ❤ from Pakistan
@HARJITKAUR32
@HARJITKAUR32 3 ай бұрын
Waoo thanks to show such place
@satnamsinghpurba9584
@satnamsinghpurba9584 3 ай бұрын
Very nice video god bless you all friends 👍👍
@JashanSingh-y2j
@JashanSingh-y2j 3 ай бұрын
Good bai ji from moga punjab Ajit pal singh thanks very much
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@sushilgarggarg1478
@sushilgarggarg1478 3 ай бұрын
Satnam wahaguru ji 🙏 ❤❤❤
@sushilgarggarg1478
@sushilgarggarg1478 3 ай бұрын
Enjoy a tour of Canada 🇨🇦 ✨️ 💙 💕 ❤️ 💖
@mantajbrar6991
@mantajbrar6991 3 ай бұрын
Bai ji Sade pind panj grain kalan ton a blog bahut wadia c
@rajindersingh-so4hw
@rajindersingh-so4hw 3 ай бұрын
ਬਹੁਤ ਵਧੀਆ ਧੰਨਵਾਦ
@Gaganjalaliya8080
@Gaganjalaliya8080 3 ай бұрын
Waheguru ji 🙏 kirpa kare
@ManjeetKaur-en1gu
@ManjeetKaur-en1gu 3 ай бұрын
Bahut vdiya lgea khush rho
@harmeetsinghghumaan8601
@harmeetsinghghumaan8601 2 ай бұрын
❤ se welcome for good episodes
@baljindersingh7802
@baljindersingh7802 3 ай бұрын
I love you bata and bati
@HarishSharma-dt5dt
@HarishSharma-dt5dt 3 ай бұрын
Love nu ਛੱਡੋ, tusi Bata bati ch ਸਬਜੀਆਂ ਖੀਰ vagera ਪਾਉ
@sushilgarggarg1478
@sushilgarggarg1478 3 ай бұрын
Ist looking 👀 👌 🤔 isn't
@jeetnagra9950
@jeetnagra9950 3 ай бұрын
Nale kehndeo thand bari hai nale half sleeve di shirt paai hai..❤❤😮😮
@amndeepkaur1994
@amndeepkaur1994 3 ай бұрын
God bless both of uu
@santokhsingh2519
@santokhsingh2519 3 ай бұрын
ਬਹੁਤ ਵਧੀਆ ਜੀ
@omparkashsingh1851
@omparkashsingh1851 3 ай бұрын
ਆਲ ਦ ਬੈਸਟ❤❤
@ManjitKaur-cl7su
@ManjitKaur-cl7su 3 ай бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
@jaswinderbrar6656
@jaswinderbrar6656 3 ай бұрын
ਮੇਰਾ ਭਾਈ ਤੇ ਮਾ ਪਿਉ ਵੀ ਏਥੇ ਹੀ ਆ ਬਾਈ
@SukhaSingh-ol7rs
@SukhaSingh-ol7rs 3 ай бұрын
ਕੰਮ ਕਾਹਦਾ ਜ਼ਿਆਦਾ ਇੱਥੇ
@ramandeepsekhon-nn6ps
@ramandeepsekhon-nn6ps 3 ай бұрын
Are they drive quads too or reefer
@PargatSingh-uw9ym
@PargatSingh-uw9ym 3 ай бұрын
ਬਾਈ ਜੀ ਬੇਬੇ ਬਹੁਤ ਪਿਆਰੀ ਹੈ
@gogipreet7330
@gogipreet7330 3 ай бұрын
Enjoying every time. ❤❤❤GBU❤❤
@dhillonsingh1350
@dhillonsingh1350 3 ай бұрын
ਮੇਰੀ ਭੈਣ ਐਇਥੇ ਸੁਖਪਾਲ ਗਿੱਲ ਵਾਇਫ ਓਫ ਮਨਜੀਤ ਗਿੱਲ
@gursekhon3366
@gursekhon3366 3 ай бұрын
FYI Edmonton’s oldest Gurudwara is in north side, Guru Nanak sikh Gurudwara, opened in 1970.
@shamshersinghpb08
@shamshersinghpb08 3 ай бұрын
I realy love bapu ji honi pool table khel rehe ne
@lakhmirsingh5344
@lakhmirsingh5344 3 ай бұрын
❤❤very nice ji❤❤
@NirvairSekhon-ir4gu
@NirvairSekhon-ir4gu 3 ай бұрын
Nice 👍🏻👍🏻👍🏻👍🏻👍🏻👍🏻🎉🎉🎉🎉🎉
@tajindartajindar4025
@tajindartajindar4025 3 ай бұрын
ਵਾਹਿਗੁਰੂ ਜੀ
@Eastwestpunjabicooking
@Eastwestpunjabicooking 3 ай бұрын
ਖੰਡੇ ਦੋ ਕੋਲ ਜੋੜੇ ਬੂਟਾਂ ਦੇ ਨਹੀ ਰੱਖਣੇ ਚਾਹੀਦੇ
@rajwindersingh3031
@rajwindersingh3031 3 ай бұрын
ਮੇਰੇ ਗੁਆਢੀ ਪਿੰਡ ਪੰਜਗਰਾਈ ਕਲਾ ਮੇਰਾ ਪਿੰਡ ਢਿੱਲਵਾ ਕਲਾ
@rashpalbajwa7350
@rashpalbajwa7350 3 ай бұрын
Roona & Sona PAU, 👍
@suchasing6624
@suchasing6624 3 ай бұрын
We'ri NEIC ji WERI NEIC ji
@RoopSidhu-z9y
@RoopSidhu-z9y 3 ай бұрын
Very nice veer ji ❤❤❤🎉🎉🎉
@amrindersidhu2821
@amrindersidhu2821 3 ай бұрын
Veere bilkul tuci sade kolo mud gieoo mnu bhyt dukh hoiea
@harbindersahota5352
@harbindersahota5352 3 ай бұрын
Our families here since 1960.
@balwinderdhaliwal2729
@balwinderdhaliwal2729 3 ай бұрын
Sat shree akal ❤❤ God bless you 🙏💟
@nusratfatehalikhan9146
@nusratfatehalikhan9146 3 ай бұрын
Very nice 👍🏻❤
@confirmmoney-jk3em
@confirmmoney-jk3em 3 ай бұрын
Ripan veera thuda pind ta Rajia ha barnala kol khusi de pind khara a
@baljinderbanipal3438
@baljinderbanipal3438 3 ай бұрын
Edmonton Mall ਵੀ ਦੇਖਣ ਵਾਲਾ।
The Best Band 😅 #toshleh #viralshort
00:11
Toshleh
Рет қаралды 22 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 8 М.