ਐਲਾਨਤੀ ਜੰਗ ਸੁਖਬੀਰ ਨੇ! ਖੰਭ ਕੁਤਰਨੇ ਜਥੇਦਾਰਾਂ ਦੇ? ਸ਼ਰੇਆਮ ਚੈਲੰਜ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Sukhbir Badal

  Рет қаралды 14,112

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 112
@takhatpanjab
@takhatpanjab 16 күн бұрын
kzbin.info/www/bejne/aXPGmmSel6uSoLM Dallewal ਮੋਦੀ ਦਾ ਏਜੰਟ? ਆਪਣੀ ਮੰਜੀ ਥੱਲੇ ਸੋਟਾ ਫੇਰਨ ਕਿਸਾਨ! MSP ਦੀ ਭੀਖ ਕਿਉਂ ਮੰਗਦੇ ਨੇ ? ਡਾ. ਭੱਟੀ ਤੋਂ ਸੁਣੋ
@BahadurSingh-ko9kb
@BahadurSingh-ko9kb 15 күн бұрын
👍
@harbhajansingh7758
@harbhajansingh7758 15 күн бұрын
😊
@DhirminderDhilwan
@DhirminderDhilwan 15 күн бұрын
Good job ਪ੍ਰੋਫੈਸਰ ਸਾਬ
@BalvinderSingh-x2s
@BalvinderSingh-x2s 15 күн бұрын
ਅਕਾਲ ਤਖ਼ਤ ਸਾਹਿਬ ਦਾ ਸਨਮਾਨ || ਹਰ ਸਿੱਖ ਦਾ ਆਪਣਾ ਸਨਮਾਨ || 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🙏 ਇਹ ਨਾਹਰਾ ਦੇਣਾ ਚਾਹੀਦਾ ਹੈ ਤਾਂ ਕਿ ਹਰ ਸਿੱਖ, ਗੁਰੂ ਨਾਨਕ ਨਾਮ ਲੇਵਾ ਨੂੰ, ਜਾਗ੍ਰਿਤ ਕੀਤਾ ਜਾ ਸਕੇ |
@SukhmanSingh-sv6sm
@SukhmanSingh-sv6sm 15 күн бұрын
ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ
@DhirminderDhilwan
@DhirminderDhilwan 15 күн бұрын
ਪ੍ਰੋਫ਼ੈਸਰ ਸਾਬ ਬਹੁਤ ਵਦੀਆ ਤੇ ਨੇਕ ਇਨਸਾਨ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਆ
@SukhmanSingh-sv6sm
@SukhmanSingh-sv6sm 15 күн бұрын
ਸਾਡੇ ਬਜੁਰਗਾਂ ਦੀ ਆਪਣੀ ਮਾਂ ਪਾਰਟੀ ਹੈ ਸਾਨੂੰ ਸਾਰਿਆ ਨੂੰ ਚਾਹੀਦਾ ਅਸੀਂ ਪੰਜਾਬ ਦੀ ਖੇਤਰੀ ਪਾਰਟੀ ਦਾ ਸਾਥ ਦੇਈਏ 🚩🚩🚩🚩
@sabi-mansa
@sabi-mansa 15 күн бұрын
ਬਾਦਲ ਦਲ ਪਿੱਛੇ ਅਜੇ ਵੀ ਕਈ ਬੇਗ਼ੈਰਤ ਪੂਛ ਕੁੰਢੀ ਕਰੀ ਫਿਰਦੇ ਆ, ਓਹ ਬਾਦਲ ਦਲ ਨੁ ਪੰਥ ਬਣਾਈ ਫਿਰਦੇ,
@KuldeepSingh-n1r4y
@KuldeepSingh-n1r4y 15 күн бұрын
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਸੁਰੱਖਿਆ ਛੱਤਰੀ ਹੈ।
@DhirminderDhilwan
@DhirminderDhilwan 15 күн бұрын
ਬਾਕੀ ਸਾਰੀਆਂ ਪਾਰਟੀਆਂ ਦਿੱਲ੍ਹੀ ਤੋ ਚਲਦੀਆਂ ਹਨ ਅਕਾਲੀ ਦਲ ਪੰਜਾਬ ਤੋ
@KuldeepSingh-n1r4y
@KuldeepSingh-n1r4y 15 күн бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ
@AkashdeepLohara-g3g
@AkashdeepLohara-g3g 15 күн бұрын
ਬਹੁਤ ਵਧੀਆ ਪ੍ਰਧਾਨ ਜੀ ਬਾਦਲ ਸਾਬ ਦੀ ਸੋਚ ਲੈ ਕੇ ਚੱਲੋ ਮਿਹਨਤ ਨੂੰ ਫਲ ਪਏਗਾ⚖️⚖️⚖️❤️
@SukhmanSingh-sv6sm
@SukhmanSingh-sv6sm 15 күн бұрын
ਸ਼੍ਰੋਮਣੀ ਅਕਾਲੀ ਦਲ ਹੀ ਜਿੱਤੇਗਾ ਕਿਉਂਕਿ ਪੰਜਾਬ ਦਾ ਭਲਾ ਅਤੇ ਵਿਕਾਸ ਤਾਂ ਸਿਰਫ਼ ਅਕਾਲੀ ਦਲ ਵਾਲੇ ਹੀ ਕਰਵਾ ਸਕਦੀ ਹੈ 🚩🚩
@ranjodhcheema3071
@ranjodhcheema3071 16 күн бұрын
ਪੋ੍. ਸਾਬ ਨੂੰ ਕਾਲੀ ਦਾਲ ਵਲੋਂ ਸਪੋਕਸਮੈਨ ਦੀ ਜੁਂਮੇਵਾਰੀ ਮਿਲਣ ਦੀਆਂ ਸੰਭਾਵਨਾਵਾਂ
@Human_Correcter
@Human_Correcter 15 күн бұрын
ਤੇਰੇ ਵਰਗੇ ਬੀਜੇਪੀ ਤੇ ਝੰਡੇ ਦੇ ਟੋਟ ਦੀ ਜਿੰਮੇਵਾਰੀ ਲੈਣ ।
@AkashdeepLohara-g3g
@AkashdeepLohara-g3g 15 күн бұрын
ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀ ਮਾਫੀ ਤੋ ਬਾਅਦ ਉਸਨੂੰ ਚਾਹੁੰਣ ਲੱਗ ਗਏ ਤਾਹੀ ਵਿਰੋਧੀ ਉਸਦੀ ਕਿਦਾਰ ਕੁਸੀ ਕਰਨ ਲੱਗੇ ਹੋਏ
@pritpalsingh8317
@pritpalsingh8317 15 күн бұрын
ਮਨਜੀਤ ਸਿੰਘ ਜੀ ਬਾਦਲਾਂ ਨੂੰ ਇੱਕ ਸ਼ਬਦ ਨਹੀਂ ਬੋਲਦੇ ਹੁਣ, ਪਤਾ ਨਹੀਂ ਕੀ ਗੱਲ ? ਪੋ੍ਫੈਸਰ ਸਾਹਬ ਅਕਾਲੀਆਂ ਦੀਆਂ ਖੁਨਾਮੀਂਆਂ ਜਾਣਦੇ ਹੋਏ ਵੀ ਘੇਸਲ ਮਾਰਦੇ ਨਜ਼ਰ ਆਉਂਦੇ ਹਨ! ਇਹ ਮਾੜੀ ਗੱਲ ਹੈ 🙏
@ModanSingh-jw1qy
@ModanSingh-jw1qy 15 күн бұрын
🙏 ਪ੍ਰੋਫੈਸਰ ਸਾਬ ਧੜੇਬੰਦੀ ਤੋਂ ਉਪਰ ਉਠ ਕੇ ਅਤੇ ਬਿਨਾਂ ਕਿਸੇ ਲਾਲਸਾ ਤੋਂ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਅਤੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ 🙏 ੯੦% ਲੋਕ ਸਹਿਮਤ 🙏
@AkashdeepLohara-g3g
@AkashdeepLohara-g3g 15 күн бұрын
ਸੁਖਬੀਰ ਬਾਦਲ ਸਿੱਖਾ ਖਾਰਤ ਅੜਿਆ ਹੋਇਆ ਜੇ ਕੋਈ ਹੋਰ ਬੰਦਾ ਤਾ ਅੱਜ ਨੂੰ ਕਿਦੇ ਦਾ ਏਜੇਸੀਆ ਝੁਕ ਜਾਦਾ
@jagjiwansinghdeu7027
@jagjiwansinghdeu7027 15 күн бұрын
ਸੁਖਵਿੰਦਰ ਜੀ, ਹੁਣ ਇਹਨਾਂ ਨਾਲ ਵਾਰਤਾਲਾਪ ਕਰਨ ਦਾ ਕੋਈ ਅਰਥ ਨਹੀਂ ਹੈ।
@charanjitsingh6229
@charanjitsingh6229 15 күн бұрын
ਜਦੋਂ ਜਥੇਦਾਰ ਸਾਹਿਬਾਨ ਸ਼੍ਰੋਮਣੀ ਕਮੇਟੀ ਤੋਂ ਕੋਈ ਤਨਖਾਹ ਨਹੀਂ ਲੈਂਦੇ ਅਤੇ ਨਾ ਹੀ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਤਾਂ ਕੀ ਮਨਜੀਤ ਸਿੰਘ ਹੋਰੀਂ ਇਹ ਦੱਸਣ ਦੀ ਜੈਹਮਤ ਉਠਾਉਣਗੇ ਕੇ ਕਮੇਟੀ ਨੂੰ ਇਹ ਹੱਕ ਕਿਸਨੇ ਦਿੱਤਾ ਹੈ ਕਿ ਉਹ ਇਕ ਜਥੇਦਾਰ ਸਾਹਿਬ ਨੂੰ ਆਪੇ ਦੋਸ਼ ਦੇਣ, ਆਪੇ ਹੀ ਫੈਸਲਾ ਕਰਨ, ਆਪੇ ਹੀ ਸਜ਼ਾ ਦੇਣ, ਉਹ ਰੱਬ ਬਣ ਜਾਣ ।
@manjitkaur6153
@manjitkaur6153 15 күн бұрын
ਬਿਲਕੁਲ ਸਹੀ ਕਿਹਾ ਪ੍ਰੋ ਮਨਜੀਤ ਸਿੰਘ ਜੀ ਨੇ
@avtarsingh2531
@avtarsingh2531 15 күн бұрын
ਅਕਾਲੀ ਦਲ ਦਾ ਭੋਗ ਕਿਸੇ ਹੋਰ ਨੇ ਨਹੀਂ ਸਗੋਂ ਬਾਦਲ ਜੁੰਡਲੀ ਵਾਲੇ ਲੋਕਾਂ ਨੇ ਆਪ ਹੀ ਪਾਇਆ ਹੈ
@jagjiwansinghdeu7027
@jagjiwansinghdeu7027 15 күн бұрын
ਸੁਖਵਿੰਦਰ ਜੀ, ਮੈਨੂੰ ਸਮਝ ਨਹੀਂ ਲੱਗ ਰਹੀ ਕਿ ਤੁਸੀਂ ਇਹਨਾਂ ਨਾਲ ਵਿਚਾਰ ਚਰਚਾ ਕਿਉਂ ਕਰ ਰਹੇ ਹੋ?
@malvindermali7698
@malvindermali7698 15 күн бұрын
ਨਾਚ ਨਾ ਜਾਣੇ ਆਂਗਣ ਟੇਢਾ : ਇਸ ਵਰਤਾਰੇ ਬਾਰੇ ਘਚੋਲਾ ਪਾਊ ਯੰਤਰ ਦਾ ਰੋਲ ਨਿਭਾਅ ਰਿਹਾ ਹੈ ਪ੍ਰੋ: ਮਨਜੀਤ ਸਿੰਘ।
@GurdeepSinghWaraich-c1r
@GurdeepSinghWaraich-c1r 16 күн бұрын
ਪ੍ਰੋਫੈਸਰ ਸਾਹਿਬ। ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਮੀਰੀ ਪੀਰੀ ਦੇ ਸਿਧਾਂਤ ਨੂੰ ਵੱਖੋ ਵੱਖ ਕਰਨ ਲਈ ਆਪਣਾ ਪੱਖ ਦਲੀਲਾਂ ਸਹਿਤ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।
@jagjiwansinghdeu7027
@jagjiwansinghdeu7027 15 күн бұрын
ਲੱਗਦੈ ਪ੍ਰੋਫ਼ੈਸਰ ਸਾਹਿਬ ਬੈਂਸ ਦੀ ਥਾਂ ਤੇ ਸੁਖਬੀਰ ਬਾਦਲ ਦੇ ਨਵੇਂ ਚਮਚੇ ਸਲਾਹਕਾਰ ਬਣ ਗਏ ਹਨ।
@Human_Correcter
@Human_Correcter 15 күн бұрын
ਸੱਚ ਸੁਣੋ ਤੇ ਦੇਖੋ ਤੇ ਹਾਜ਼ਮਾ ਵਧਾਉ ।
@HardeepSidhu-k6r
@HardeepSidhu-k6r 15 күн бұрын
ਪੰਜਾਬ ਦਾ ਭਲਾ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ
@BahadurSingh-ko9kb
@BahadurSingh-ko9kb 15 күн бұрын
ਪ੍ਰੌ ਸਾਹਿਬ ਠੀਕ ਬੋਲ ਰਹੇ ਹਨ ਇਹ ਬਾਕੀ ਪਾਲਟੀਆ ਸਾਰੀਆ ਦਿੱਲੀ ਤੋਂ ਚੱਲਦੀਆਂ ਹਨ ਜਥੇਦਾਰ ਨੂ ਧਾਰਮਿਕ ਫੇਸਲਾ ਲੈ ਸਕਦੇ ਹਨ ਰਾਜਨੀਤਕ ਨਹੀ ਲੈ ਸਕਦੇ
@DrJaswantSinghMandial
@DrJaswantSinghMandial 15 күн бұрын
ਸਹੀ ਕਿਹਾ ਪ੍ਰੋਫੈਸਰ ਸਾਬ ਨੇ ਰਾਜਨੀਤਕ ਤੌਰ ਤੇ ਲੋਕੀਂ ਆਪੇ ਹੀ ਨਿਰਣਾ ਕਰ ਲੈਣ ਗੇ ਵੋਟਾਂ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਓ ਜੋ ਵੀ ਜਿੱਤੂ ਆਪਣੇ ਆਪ ਹੀ ਪਤਾ ਲੱਗ ਜਾਊ ਮਾੜੀ ਹਾਲਤ ਹੈ ਲੋਕਾਂ ਦੀ ਕਸੂਰਵਾਰ ਮਾਜੂਦਾ ਸਰਕਾਰ ਲੁੱਟ ਖਸੁੱਟ ਐਨੀ ਵੱਧ ਗਈ ਹੈ ਬਸ ਧਿਆਨ ਸਾਰੇ ਲੋਕਾਂ ਵਲੋਂ ਨਕਾਰੇ ਪਾਰਟੀਆਂ ਵੱਲ ਕਰਕੇ ਦਿੱਲੀ ਵਾਲੇ ਸੁਰਖ਼ਰੂ ਹੋਈ ਫਿਰਦੇ ਹਨ
@sirajdeen9165
@sirajdeen9165 16 күн бұрын
Prf M.Sgh now become the Big Spoon of Sukhvir Badal he wants something Last 1year he speaks truth Really about each party but now he is dedicated to Sukh BADAL
@HardeepSidhu-k6r
@HardeepSidhu-k6r 15 күн бұрын
ਸੁਖਵੀਰ ਸਿੰਘ ਬਾਦਲ ਜੀ ਦੀ ਸਾਨੂੰ ਦਿਲੋ ਇੱਜਤ ਹੈ ਕਿਉ ਕਿ ਓਹਨਾ ਨੇ ਆਪਣੇ ਗੁਨਾਹਾਂ ਦੀ ਸਜਾ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ
@surjitsingh1943
@surjitsingh1943 15 күн бұрын
ਖੰਭ ਤਾਂ ਜਥੇਦਾਰਾਂ ਦੇ ਜਥੇਦਾਰੀ ਦੇਂਣ ਤੋਂ ਪਹਿਲਾਂ ਹੀ ਖੋਹ ਦਿੱਤੇ ਹਨ ਹੁਣ ਤਾਂ ਜਥੇਦਾਰਾਂ ਨੂੰ ਸਿਰਫ ਖ਼ਤਮ ਹੀ ਕਰਨਾ ਹੈ
@HarmanSingh-q7d
@HarmanSingh-q7d 15 күн бұрын
ਪ੍ਰੋਫੈਸਰ ਮਨਜੀਤ ਸਿੰਘ ਜੀ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਸੀ ਪਰ ਤੁਹਾਡੇ ਵਿਚਾਰਾਂ ਤੋਂ ਬਾਅਦ ਮੇਰੇ ਮਨ ਚੋਂ ਤੁਹਾਡੀ ਇੱਜ਼ਤ ਬਹੁਤ ਜਿਆਦਾ ਘਟੀ ਹੈ ਤੁਸੀਂ ਸੁਖਬੀਰ ਬਾਦਲ ਦੇ ਚਮਚੇ ਵਾਂਗ ਗੱਲਾਂ ਕਰ ਰਹੇ ਹਾਂ। ਜਦੋਂ ਸੁਖਬੀਰ ਬਾਦਲ ਵੋਟਾਂ ਲਈ ਸਰਸੇ ਵਾਲੇ ਨੂੰ ਮੁਆਫੀ ਦਵਾ ਸਕਦਾ ਹੈ ਤਾਂ ਫਿਰ ਸੁਖਬੀਰ ਬਾਦਲ ਨੂੰ ਸਿਆਸੀ ਸਜ਼ਾ ਕਿਉਂ ਨਹੀਂ ਲੱਗਣੀ ਚਾਹੀਦੀ ਤੁਸੀਂ ਲਗਾਤਾਰ ਜਥੇਦਾਰ ਨੂੰ ਗਲਤ ਕਹਿ ਰਹੇ ਹੋ ਲੇਕਿਨ ਸੁਖਬੀਰ ਬਾਦਲ ਨੂੰ ਨਹੀਂ ਇਸ ਕਰਕੇ ਉਹਨਾਂ ਦੀ ਚਮਚਾਗਿਰੀ ਬੰਦ ਕਰ ਦਿਓ ਤੁਸੀਂ
@Human_Correcter
@Human_Correcter 15 күн бұрын
ਇਹੀ ਫਰਕ ਆ ਕੀ ਉਹ ਪਰੋਫੇਸਰ ਆ ਤੇ ਤੁਸੀ ਮੂਰਖ
@fatehpunjabnews5023
@fatehpunjabnews5023 15 күн бұрын
Janta de power Punjab vich 11councilar akali dal de jittee
@DhillonDeep-b7p
@DhillonDeep-b7p 15 күн бұрын
ਸਾਰੀਆਂ ਰਾਸਟਰੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ, ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚੱਲਦਾ।
@SubegSingh-l5l
@SubegSingh-l5l 15 күн бұрын
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪੋ੍ਰਫੇਸਰ ਸਾਹਬ ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਸ਼ੋਮਣੀ ਅਕਾਲੀ ਦਲ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ ਪੰਜਾਬ ਦੀ ਇਕੋਂ ਇਕ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@malvindermali7698
@malvindermali7698 15 күн бұрын
ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਸੰਗਠਨਾਂ ਨੂੰ ਸ਼ਹੀਦੀ ਜੋੜ ਮੇਲਿਆਂ ‘ਤੇ ਸਿਆਸੀ ਕਾਨਫਰਸਾਂ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਫਿਰ ਬਾਦਲਕੇ ਸਿਰਫ ਆਪਣੇ ਖੇਤਰ ਮੁਕਤਸਰ ‘ਚ ਮਾਘੀ ਮੌਕੇ ਇਸ ਆਦੇਸ਼ ਦੀ ਉਲ਼ੰਘਣਾ ਕਿਉਂ ਕਰਦੇ ਹਨ??
@jagjiwansinghdeu7027
@jagjiwansinghdeu7027 15 күн бұрын
ਇਹ ਵੀ ਵਿਕ ਗਿਆ, ਕਲੰਕਤ ਹੋ ਗਿਆ।
@Singh-zf9oq
@Singh-zf9oq 15 күн бұрын
ਜੇ ਚੈਨਲ ਚਲਾਉਣਾ ਤਾਂ ਪ੍ਰੋਫੈਸਰ ਸਾਹਿਬ ਦੀ ਥਾਂ ਕੋਈ ਅਸਲੀ ਸਿਆਸੀ ਮਾਹਰ ਨੂੰ ਬੁਲਾਇਆ ਕਰੋ।ਇਨ੍ਹਾਂ ਦੀ ਸਿਆਸਤ ਭਗਵੰਭ ਮਾਨ ਸਾਹਿਬ ਕੋਲ ਪਹੁੰਚ ਕੇ ਖਤਮ ਹੋ ਜਾਂਦੀ ਹੈ।ਪਤਾ ਨਹੀਂ ਇਨ੍ਹਾਂ ਕੁੰਡੀ ਐਥੇ ਆ ਕੇ ਅੜ ਜਾਂਦੀ।ਐਹਨੂੰ ਰਵੀਇੰਦਰ ਸਿੰਘ ਦਾ ਪਤਾ ਨਹੀ।ਸਵਾਹ ਇਨ੍ਹਾਂ ਦੀ ਸਿਆਸਤ।
@rajinderpuri3519
@rajinderpuri3519 15 күн бұрын
s manjeet singh ji yu right👍
@PSBadh
@PSBadh 15 күн бұрын
Manjit Singh jee you are very much correct these media persons will never discuss the present situation of Punjab and common man problems
@MANJITSINGH-vg8rl
@MANJITSINGH-vg8rl 16 күн бұрын
Manjit teri boli v log samaj rhe ne ki kehna chaunda tun
@HarjitSingh-ho8sp
@HarjitSingh-ho8sp 16 күн бұрын
ਨਿਵੈ ਸੁ ਗਉਰਾ ਹੋਇ।। ਪਰ ਅਕਾਲੀ ਦਲ ਬਾਦਲ ਦੀ ਬੁੱਧੀ ਤਾਂ ਰਾਵਣ ਵਾਂਗੂੰ ਭ੍ਰਿਸ਼ਟ ਹੋ ਗਈ ਲੱਗਦੀ ਹੈ " ਅਹੰਕਾਰਿਆ ਸੋ ਮਾਰਿਆ" ਸੁਖੇ ਅਮਲੀ ਦਾ ਵਰਤਾਰਾ ਤਾਂ ਸਿਰਫ ਉਹੀ ਹੈ ਜੋ ਫ਼ਖ਼ਰ ਏ ਪ੍ਰਵਾਰ ਦੀ ਉਦਾਹਰਣ ਕੁਨਬਾ ਪ੍ਰਸਤ ਵੱਡਾ ਬਾਦਲ ਪੇਸ਼ ਕਰ ਗਿਆ ਅਤੇ ਪੰਥ ਹਿਤਾਂ ਨੂੰ ਲਾਂਭੇ ਰੱਖ ਕੇ , ਛਿੱਕੇ ਟੰਗ ਕੇ ਆਪਣਾ ਕੁਨਬਾ ਪਾਲ ਗਿਆ।
@JashanDhillon-w6n
@JashanDhillon-w6n 15 күн бұрын
ਸੁਖਬੀਰ ਬਾਦਲ ਖੇਤਰੀ ਪਾਰਟੀ ਦੇ ਮਜ਼ਬੂਤ ਲੀਡਰ ਹਨ , ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ
@GurmailSingh-v5i
@GurmailSingh-v5i 16 күн бұрын
ਸਭ ਤੋਂ siana
@NarinderSingh-j5h
@NarinderSingh-j5h 15 күн бұрын
ਪ੍ਰਫੈਸਰ ਸਾਹਿਬ ੮੦%ਬਾਦਲ ਦੇ ਪੱਖ ਵਿੱਚ ਗੱਲ ਕਰ ਰਹੇ ਨੇ
@daljitrai1014
@daljitrai1014 15 күн бұрын
Rabb oh din na dikha de ke prof sahib ate baltohe bich koi race lagg jabe te ik din match Fixing vich frai jan
@Roger-lk4rl
@Roger-lk4rl 15 күн бұрын
ਮਨਜੀਤ ਸਿੰਘ ਜੀ ਗੁਰੂ ਗ੍ਰੰਥ ਦੀ ਬੇਅਦਬੀ ਜੋ ਉਹ ਮੰਨਿਆ ਗੋਲੀ ਚਲਵਾਈ ਸਰਸੇ ਵਾਲੇ ਨੂੰ ਮਾਫ਼ ਕੀਤਾ ਉਹ ਸੰਗਤ ਭੁਲਜੇ ਇਹਦੇ ਕਰਤੂਤਾਂ ਗਿਣ ਨਹੀਂ ਹੁੰਦੀਆਂ ਬਾਦਲ ਮਰਜ਼ੀਆਂ ਕਰਦੇ ਰਹੁਆਂ ਇੰਨਾਂ ਚ ਚੰਗਾ ਕੀਆ ਜੱਥੇ ਦਾਰ। ਜੀ ਗੱਲ ਹੀ ਸੁਣਨੀ
@SherSingh-nc4te
@SherSingh-nc4te 15 күн бұрын
ਸੁਣਦੇ ਆਏ ਆਂ ਜੀਹਨੇ ਅਕਾਲ ਤਖਤ ਸਾਹਿਬ ਨਾਂ ਮੱਥਾ ਲਾਇਆ 153 ਦਿਨ ਹੀ ਜਿਊਂਦਾ ਰਿਹਾ ਵੈਸੇ ਸੁਖਬੀਰ ਨੂੰ ਕਿੰਨੇ ਦਿਨ ਹੋਗੇ
@AmrikSingh-kd8bf
@AmrikSingh-kd8bf 15 күн бұрын
ਕਾਟੀ%100
@KarnailSingh-iy9cd
@KarnailSingh-iy9cd 16 күн бұрын
ੳਹ ਪ੍ਰੋਫੈਸਰਾ ਸਰਮ ਕਰ ਲਾ ੳਹ ਗਲ ਤੈਨੂੰ ਹੋਰ ਪੁਛਿਆ ਰਹਿਅ ਜਵਾਬ ਤੂੰ ਹੋਰ ਦਿਨਾ ਬਾਦਲ ਨੇ ਇਹ ਕਹਿਅ ਕੇ ਮਥਾ ਮਗਰ ੳ ਟਕੳ ਪਹਿਲ ਹਜਰੀ ਇਥੳ ਲਾੲੳ
@DhillonDeep-b7p
@DhillonDeep-b7p 15 күн бұрын
ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ
@kultaransingh1938
@kultaransingh1938 16 күн бұрын
Theek vichar
@JagseerSingh-cz3hk
@JagseerSingh-cz3hk 16 күн бұрын
ਬਾਦਲਾਂ ਦੇ ਨਾਲ ਰਲਿਆ ਲਗਦਾ ਮਨਜੀਤ ਸਿੰਘ ਬਾਦਲਾਂ ਨੇ ਕਨੂੰਨ ਬਦਲ ਬਦਲ ਕੇ ਹੀ ਬੇੜਾ ਗ਼ਰਕ ਕੀਤਾ ਹੈ ਤੂਸੀਂ ਹੋਰ ਕਨੂੰਨ ਬਦਲਨ ਦੀ ਗੱਲ ਕਰ ਰਹੇ ਹੋ
@ShrigurugranthsahibGurbani
@ShrigurugranthsahibGurbani 16 күн бұрын
ਸਾਰੀ ਸਿੱਖ ਕੌਮ ਵੱਡੇ ਤੋਂ ਲੈਕੇ ਛੋਟੇ ਤੱਕ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਕਿਉਂਕਿ" ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ" ਹਰ ਇਕ ਆਪਣੇ ਨਜ਼ਰੀਏ ਨਾਲ ਵੇਖਦੇ ਹੋਏ ਗਲ਼ ਕਰਦਾ ਹੈ
@Roger-lk4rl
@Roger-lk4rl 15 күн бұрын
ਵਿੱਚ ਲਿਖਣ ਵਾਲੇ ਲਿਖਦਿਆਂ ਬਈ ਬਾਕੀ ਦੱਲ ਦਿੱਲੀ ਤੋ ਚੱਲਦੇ ਆ ਇਹ ਬਾਦਲ ਨਾਗਪੁਰ ਤੋ ਚੱਲਦੇ ਆ
@tirthanandraghbirsingh9266
@tirthanandraghbirsingh9266 15 күн бұрын
ਪ੍ਰੌ ਸਾਹਿਬ ਤੁਸੀਂ ਬਿੱਲਕੁਲ ਠੀਕ ਕਹਿ ਰਹੇ ਹੋ ਜਿਵੇਂ ਕੋਈ ਵੀ ਨੁਕਤਾ ਫੜ ਲੋ ਇਹ ਕਲੀਅਰ ਹੈ ਕਿ ਸਤਿਕਾਰਯੋਗ ਜਥੇਦਾਰ ਸਾਹਿਬਾਨ ਸਾਹਿਬ ਵੀ ਇੱਕ ਧਿਰ ਬਣੇ ਹੋਏ ਹਨ ਜਿਵੇਂ ਸੁਖਬੀਰ ਸਿੰਘ ਦਾ ਕੀ ਕਸੂਰ ਹੈ ਜਿਸ ਨੇ ਆਪਣੇ ਬੇਗਾਨੇ ਸਭ ਦੇ ਗੁਨਾਹ ਆਪਣੀ ਝੋਲੀ ਪਵਾ ਕੇ ਸਜ਼ਾ ਨਿਮਰਤਾ ਸਹਿਤ ਪੂਰੀ ਕਰ ਲਈ ਹੈ ਫਿਰ ਅਸਤੀਫਾ ਵੀ ਦੇ ਦਿੱਤਾ ਹੈ ਫਿਰ ਉਸ ਨੁੰ। ਕਿਉਂ ਘੜੀਸ ਰਹੇ ਹੋ ਖੇਤਰੀ ਪਾਰਟੀ ਬਣਾਉਣ ਲਈ ਕਮੇਟੀ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਅਕਾਲੀ ਦਲ ਅਨੰਦਪੁਰ ਸਾਹਿਬ ਤਕਰੀਬਨ ਤਿਆਰ ਹੀ ਕਰ ਲਈ ਹੈ ਉਨ੍ਹਾਂ ਲਈ ਕੋਈ ਕਮੇਟੀ ਨਹੀਂ ਸ਼ਿਰੋਮਣੀ ਅਕਾਲੀ ਦਲ ਵੱਲੋਂ ਬਾਰ ਬਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਟੈਕਨੀਕਲ ਰੁਕਾਵਟ ਬਾਰੇ ਕੋਈ ਰਾਹ ਨਿਕਾਲਿਆ ਜਾਵੇ ਉਸ ਨੂੰ ਕੋਈ ਮੰਨ ਹੀ ਨੀਂ ਰਿਹਾਂ ਕਿ ਚੋੜਾ ਸਾਹਿਬ ਨੇ ਠੀਕ ਕੀਤਾ ਇਸ ਸਾਰੇ ਤੋਂ ਪਤਾ ਲਗਦਾ ਹੈ ਜਿਵੇਂ ਪਿਹਲੇ ਸਮੇਂ ਸਿੰਘਾਂ ਨਾਲ ਵਾਪਰਦਾ ਰਿਹਾ ਹੈ ਓਹੀ ਗੱਲ ਹੁਣ ਹੋ ਰਹੀ ਹੈ ਜਿਵੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਾਡੀ ਖੇਤਰੀ ਪਾਰਟੀ ਸ਼ਿਰੋਮਣੀ ਅਕਾਲੀ ਦਲ ਤੋਂ ਸਿਵਾਏ ਹੋਰ ਕੋਈ ਪਾਰਟੀ ਐਨੀ ਸਮਰੱਥ ਨਹੀਂ ਜੋ ਪੰਜਾਬ ਨੂੰ ਅਤੇ ਕੌਮ ਨੂੰ ਸਹੀ ਲੀੲ ਤੇ ਲੈਣ ਕੇ ਜਾਂ ਸਕੇ।
@ModanSingh-jw1qy
@ModanSingh-jw1qy 15 күн бұрын
@@tirthanandraghbirsingh9266 ਲਗਦਾ ਹੈ ਜਥੇਦਾਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਨੂੰ ਖੁਸ਼ ਕਰਨ ਤੇ ਲਗੇ ਹੋਏ ਹਨ 🙏
@KulwinderKaur-r6p6f
@KulwinderKaur-r6p6f 16 күн бұрын
Bilkul sahi
@sabi-mansa
@sabi-mansa 15 күн бұрын
ਦੋਖੀ ਬਾਦਲ ਜੁੰਡਲੀ ਧਾਮੀ ਗੈਂਗ ਭਜਾਓ ਪੰਜਾਬ ਐਸਜੀਪੀਸੀ ਬਚਾਓ
@daljitrai1014
@daljitrai1014 15 күн бұрын
Prof sahib ki nahi jande ke akali dal ne 18 sal purana mamla kion chukia
@daljitrai1014
@daljitrai1014 15 күн бұрын
Iagda prof sahib reti Lagda prof sahib retire ho ga ne hun goihre maskin wale rah pai ge ne saed sgpc rabb khair kre amin wah re kalyug
@DaljitSingh-dl9gu
@DaljitSingh-dl9gu 15 күн бұрын
ਬਿਲਕੁਲ ਠੀਕ ਕਿਹਾ ਪ੍ਰੈਫਸਰ ਸਾਬ੍ਹ ਨੇ। ਜਥੇਦਾਰ ਸਾਹਿਬ ਦੀਆਂ ਤਾਰਾਂ ਦਿੱਲੀ ਤੋਂ ਹਿੱਲ ਰਹੀਆਂ ਹਨ।
@kashmirjhutty1733
@kashmirjhutty1733 16 күн бұрын
Sukhwinder singhji , if some good akali party is going to form for betterment of punjabis and Sikhs, punjab , we should all encourage it not like s. Manjit singh whose main duty to oppose, it's bad .
@daljitrai1014
@daljitrai1014 15 күн бұрын
Dil ni manda ke prof sahib barga admi eni Jaldi fir b koun dilan dian jane L Kandh ohle pardes
@nirmalchand4211
@nirmalchand4211 16 күн бұрын
Kade majdoor di gal bi kar liya karo ge
@satwantkaur7296
@satwantkaur7296 15 күн бұрын
Professor sahib je mukadma judge age ditta jave tan hi constitution faisla devega.itha tan sukhbir vi ape judge banya firda hai.
@singhmultanisingh8118
@singhmultanisingh8118 15 күн бұрын
Professor Saab tusi vi Lambi kole kothi pa lawo
@kanwaljeetsingh1990
@kanwaljeetsingh1990 15 күн бұрын
Eh akali ha bai
@singhmultanisingh8118
@singhmultanisingh8118 15 күн бұрын
Sukhwinder Ji tusi Jo marji puchhi Jao par Bhai saab ne Badal Dal da gun hi gana hai and Nazala Punjab Sarkar te sittana hai
@balwindersinghbalwindersin3666
@balwindersinghbalwindersin3666 15 күн бұрын
Manjeet singh v badala di boli bolda
@pawangupta9052
@pawangupta9052 16 күн бұрын
This maybe attempt by BJP to make 100 Akali dal. There should be one Akali dal in each village.
@jattdhaliwal9379
@jattdhaliwal9379 15 күн бұрын
kzbin.info/www/bejne/hmSTeaetpsRrfrssi=mkGs6iOat0fwP8tR ਫ਼ਿਰ ਬੇਅਦਵੀ ਕਰ ਗਿਆ ਸੁਖਬੀਰ ਕੋਈ ਆਵਾਜ਼ ਕਿਉਂ ਨਹੀਂ ਚੱਕ ਰਹਿਆ
@sukhdevsidhu7142
@sukhdevsidhu7142 15 күн бұрын
Jathedar sahib dharmik faisle kar sakde ne Rajnitak faisle nhi kar sakde Sukhbir Badal apni jga hun theek ne
@TotalNYConstruction
@TotalNYConstruction 16 күн бұрын
He's exactly talking same like Badal dal claiming This guy don't know what he talking about He doesn't know the power of Akal Takhat Sahib and Jathedar Sahib He's totaly confusing and he don't know what he talking about Sukhwinder ji You shouldn't bring him at your dhow
@bhagwanpunia9329
@bhagwanpunia9329 16 күн бұрын
Akali dal might have given him offer I will find out from PAU what kind person he is?
@gobindersingh9415
@gobindersingh9415 15 күн бұрын
Shukha. AMLI,DI,,AKH. khul,,Gi
@DawinderSingh-eb4hm
@DawinderSingh-eb4hm 14 күн бұрын
chahe 100akalia dal aa jan pb ch koi feda ni vot hi ni milni khas badal dal nu
@ashokbharti4185
@ashokbharti4185 15 күн бұрын
Pro badald
@satwantkaur7296
@satwantkaur7296 15 күн бұрын
Badal akali dal AKAL TAKHAT nal JANG shuru kar riha hai. Bach ke rahio ,Badal nu gussa aagya hai.
@JarnailSandhu-xl9yj
@JarnailSandhu-xl9yj 15 күн бұрын
Suvinder Singh ji qeo aapne chenel de fute puch rahe ho Manjeet Singh badla da chumcha hai koe faeda nahi aes nu sunnn da na hi koe aes nu pasund karda hai
@BhupinderBrar-n6n
@BhupinderBrar-n6n 15 күн бұрын
Bad bas bas kar prf tu
@jasbirvirk7132
@jasbirvirk7132 16 күн бұрын
ਇਹ Manjit ਸਿੰਘ ਬਾਦਲਾਂ da chela ਲਗ ਰਿਹਾ ਮੈਨੂੰ
@ManjitKaur-kp9id
@ManjitKaur-kp9id 15 күн бұрын
Chamcha badal da, Akaal Takht Sahib de faisle nu badal age chota kar reha hai, badal hi ਅਕਾਲੀ ਦਲ ਨਹੀ
@KuldeepSingh-pw4tm
@KuldeepSingh-pw4tm 16 күн бұрын
Well said Manjeet Singh g , people need to grow up specially one who is sitting front of you ! Punjab television every day speak against Akali dal because they are getting money from bhagwant Mann and defaming Akali dal
@BhupinderBrar-n6n
@BhupinderBrar-n6n 15 күн бұрын
Es nu na blaovo gadar ea kom da A Sikh he ne
@BhupinderBrar-n6n
@BhupinderBrar-n6n 15 күн бұрын
Badlan a d Banda gadar a a narkan nu jau
@DarshanDhaliwal-xj6xo
@DarshanDhaliwal-xj6xo 15 күн бұрын
Lucha. Manjit
@nirmalsingh637
@nirmalsingh637 16 күн бұрын
Manjit Singh ji from your points of views it is very clearly seems to me you trying to support Badal family either you believe or not.I sincerely wants to know that are you a Amritdhari or not please kindly respond me If possible.You are into the favour of all gadaars of Sikhism
@KuldeepSingh-n1r4y
@KuldeepSingh-n1r4y 15 күн бұрын
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਸੁਰੱਖਿਆ ਛੱਤਰੀ ਹੈ।
@AkashdeepLohara-g3g
@AkashdeepLohara-g3g 15 күн бұрын
ਸੁਖਬੀਰ ਬਾਦਲ ਸਿੱਖਾ ਖਾਰਤ ਅੜਿਆ ਹੋਇਆ ਜੇ ਕੋਈ ਹੋਰ ਬੰਦਾ ਤਾ ਅੱਜ ਨੂੰ ਕਿਦੇ ਦਾ ਏਜੇਸੀਆ ਝੁਕ ਜਾਦਾ
@JashanDhillon-w6n
@JashanDhillon-w6n 15 күн бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Вопрос Ребром - Джиган
43:52
Gazgolder
Рет қаралды 3,8 МЛН
Baba Kuldeep Singh's Shocking Truth About Badal Family
18:04
Pno Media Group
Рет қаралды 214 М.
Show with Iqbal Singh Jhunda | Sukhbir Badal | EP 568 | Talk with Rattan
35:58