ਪਿਆ ਨਵਾਂ ਖਿਲਾਰਾ! ਸਾਰੇ ਜਥੇਦਾਰਾਂ ਦੀ ਹੋਊ ਛੁੱਟੀ? ਜਥੇਦਾਰ ਹਰਪ੍ਰੀਤ ਵੀ ਘੱਟ ਨਹੀਂ! ਦਾਦੂਵਾਲ ਨੂੰ ਨਵਾਂ ਝਟਕਾ!

  Рет қаралды 20,427

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 55
@takhatpanjab
@takhatpanjab 10 күн бұрын
kzbin.info/www/bejne/qHqog2yggtdmp7c ਜਥੇਦਾਰ ਕੋਈ ਨੌਕਰ ਨਹੀਂ! ਕਰਤੇ ਨੰਗੇ ਵੀਡੀਓ ਲੀਕ ਆਲੇ! ਬਾਦਲਾਂ 'ਤੇ ਭੜਕੇ ਕੁੱਕੀ ਗਿੱਲ! ਠੋਕਤਾ ਗ਼ੁਲਾਮੀ ਗੈਂਗ!
@kanwaljeetsingh268
@kanwaljeetsingh268 10 күн бұрын
ਪੱਟੀ ਸਾਹਿਬ ਤੁਸੀਂ ਗਲਤ ਕਹਿ ਰਹੇ ਹੋ ਕਿ ਜਥੇਦਾਰ ਨੇ ਜੋ ਕਰਨਾ ਸੀ ਕਰ ਤਾ ,ਜਥੇਦਾਰ ਨੂੰ 2 ਦਸੰਬਰ ਦੇ ਹੂਕਮਨਾਮੇ ਦੀ ਉਲਂਘਨਾ ਕਰਨ ਵਾਲਿਆਂ ਨੂੰ ਦੁਬਾਰਾ ਤਲਬ ਕਰਨ
@ginderkaur6274
@ginderkaur6274 10 күн бұрын
ਧਨ ਵਾਹਿਗੁਰੂ ਜੀ ਮਿਹਰ ਕਰੋ ਅਤੇ ਸੁੱਮਤ ਬਖਸ਼ੋ
@balbindrasinghbalbindra5692
@balbindrasinghbalbindra5692 9 күн бұрын
❤❤ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ❤❤❤❤❤❤❤❤❤❤❤
@balbindrasinghbalbindra5692
@balbindrasinghbalbindra5692 9 күн бұрын
❤❤ ਵਾਰਿਸ ਪੰਜਾਬ ਦੇ ਅਕਾਲੀਦਲ ਜਿੰਦਾਬਾਦ ❤❤❤❤❤❤❤❤❤❤❤❤❤❤❤
@lunlul
@lunlul 10 күн бұрын
ਜੱਥੇਦਾਰਾਂ ਨੂੰ ਬਦਨਾਮ ਕਰਨ ਦੇ ਨਾਮ ਤੇ ਅਕਾਲ ਤਖ਼ਤ ਦੀ ਤਾਕਤ ਨੂੰ ਚੈਲਿੰਜ ਕਰਨ ਵਾਸਤੇ ਹੈ ! ਅਕਾਲ ਤਖ਼ਤ ਦੀ ਤਾਕਤ ਪੰਥ ਹੈ , ਹੁਣ ਪੰਥ ਇੱਕਜੁੱਟ ਨਹੀ , ਸੋ ਅਕਾਲ ਤਖ਼ਤ
@sjmahal5
@sjmahal5 10 күн бұрын
ਜੇ ਇਹ ਹੁਣ ਪੱਕਾ ਅ ਜਥੇਦਾਰਾਂ ਦੀ ਛੁੱਟੀ ਤਹਿ ਅ ਤੇ ਜਥੇਦਾਰ ਜਾਂਦੇ ਇਕ ਹੋਰ ਹੁੱਕਮਨਾਂਮਾ ਦਾਗ਼ ਦੇਣ ਅੱਗੇ ਸੰਗਤਾਂ ਜਾਂਨਣ ? ਵਿਖਾਦਿਓ ਜ਼ੁੱਰਤਾਂ
@sudarshansingh4402
@sudarshansingh4402 10 күн бұрын
ਤੁਹਾਡੀਆਂ ਇਹ ਗੱਲਾਂ ਤੇ ਜਾਣਕਾਰੀ ਤਾਂ ਇਹ ਬਿਲਕੁਲ ਸਾਫ ਹੋ ਗਈ ਹੈ ਕਿ “ਜਿਹੜੇ ਲਹੌਰ ਝੁਡੂ ਉਹ ਪਸ਼ੌਰ ਵੀ ਝੁਡੂ” ਉਦੋਂ ੧੯੪੭ ਤੋਂ ਲੈ ਕੇ ਅੱਜ ਤੱਕ ਦੀਆਂ ਘਟਨਾਵਾਂ ਤੇ ਵੀ ਨਜ਼ਰ ਮਾਰ ਲਈਏ ਤਾਂ ਇਹ ਸਾਫ ਹੋ ਜਾਂਦਾ ਏ ਕਿ ਸਿੱਖਾਂ ਤੋਂ ਮੂਰਖ ਕੌਮ ਅੱਜ ਤੱਕ ਦੁਨੀਆ ਵਿਚ ਕੋਈ ਨਹੀਂ ਹੋਈ। ਸੋਚਣ ਵਾਲੀ ਤੇ ਚੰਗੀ ਤਰ੍ਹਾਂ ਵਿਚਾਰਨ ਵਾਲਾ ਨੁਕਤਾ ਹੈ ਹੁਣ ਇਹ ਹੈ ਕਿ ਬਦਨਾਮੀ ਦਾ ਇਹ ਗੱਲ ਪਿਆ ਤੌਕ ਲਾਹਿਆ ਕਿਵੇਂ ਜਾਏ? ਇਸ ਵੱਡੇ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ।
@amarjitsinghkaura1217
@amarjitsinghkaura1217 10 күн бұрын
ਸਤਿ ਸ੍ਰੀ ਅਕਾਲ ਜੀ 🙏
@ranjitkahlon6649
@ranjitkahlon6649 10 күн бұрын
ਜਥੇਦਾਰ ਮੌਕਾ ਸਾਬਣ ਆਪਣੀ ਛੁਟੀ ਕਰਾਉਣ ਤੋ ਪਹਿਲਾ ਇਹਨਾ ਨੂੰ ਪੰਥ ਚੋਂ ਛੇਕਣ
@parmindersinghthethi2129
@parmindersinghthethi2129 10 күн бұрын
ਵਧੀਆ ਗੱਲ ਪੱਟੀ ਜੀ
@BaljeetSingh-fr3by
@BaljeetSingh-fr3by 10 күн бұрын
🙏🙏
@Trectors
@Trectors 10 күн бұрын
ਪੱਟੀ ਸਾਬ ਸਾਰੇ ਲੋਕਾਂ ਨੂੰ ਇਹ ਪਤਾ ਹੈ ਕਿ ਇਹ ਕਿੰਨਾ ਕੁ ਝੁਕ ਕੇ ਗਏ ਹਨ ਸ੍ਰੀ ਅਕਾਲ ਤਖਤ ਸਾਹਿਬ ਤੇ, ਜੋ ਹਰਕਤਾਂ ਬਾਅਦ ਵਿਚ ਕੀਤੀਆਂ ਉਹ ਵੀ ਜੱਗ ਜਾਹਰ ਹਨ।
@HiraSinghPADDA
@HiraSinghPADDA 10 күн бұрын
ਭੱਟੀ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਤੋਂ ਸਿੱਖ ਪੰਥ ਤੋਂ ਭੋਗਦੇ ਹੈ ਜੋਂ ਸਾਥੀ 7ਮੈਬਰਾ ਦੀ ਕਮੇਟੀ ਨੂੰ ਆਪਣੀ ਭਰਤੀ ਕਰਨ ਅਤੇ ਜੇਥੇਦਾਰ ਹਰਪ੍ਰੀਤ ਸਿੰਘ ਨੂੰ ਪ੍ਧਾਨ ਬਣ ਦੇਣਾ ਚਾਹੀਦਾ ਹੈ
@Singhsewak21567
@Singhsewak21567 10 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ ਸ਼੍ਰੋਮਣੀ ਕਮੇਟੀ ਤੇ ਪੰਥਕ ਪਾਰਟੀ ਕਹਾਉਣ ਵਾਲੇ 2015 ਵਿਚ ਹੋਈ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਉਤੇ ਕੋਈ ਗੱਲ ਕਿਊ ਨਹੀ ਕਰਦੇ ਜੋ ਕਿ ਕੇਸ ਅਦਾਲਤਾਂ ਵਿਚ ਚੱਲ ਰਹੇ ਡੇਰਾ ਪ੍ਰੇਮੀਆਂ ਨੂੰ ਦੂਹਰੀ ਸਜਾ ਵੀ ਹੋ ਚੁਕੀ ਆ ਮੁਲਜ਼ਮਾਂ ਨੇ ਅਦਾਲਤ ਵਿੱਚ ਕਬੂਲ ਵੀ ਕੀਰਾ ਕਿ ਬੇਅਦਬੀ ਸੋਦਾ ਸਾਧ ਤੇ ਹਨੀ ਪ੍ਰੀਤ ਨੇ ਕ ਰਲ ਵਾਈ ਸਾਡੇ ਕੋਲੋ ਦੌਸੀ ।ਅਤੇ ਗਵਾਹ ਜਿਨਾ ਨੇ ਬੇਅਦਬੀ ਕਰਾਈ ਉਹ ਵੀ ਸ਼੍ਰੋਮਣੀ ਕਮੇਟੀ ਅਤੇ ਪੰਥਕ ਪਾਰਟੀ ਦੇ ਸਾਹਮਣੇਂ ਆ ਕੀ ਕਾਰਨ ਹਨ ਫੇਰ ਵੀ ਸ਼੍ਰੋਮਣੀ ਕਮੇਟੀ ਅਤੇ ਪੰਥਕ ਪਾਰਟੀ ਜਵਾਬ ਤਾ ਦੈਣ ਬਾਬਾ ਜੀ 2015 ਤੋ ਲੈ ਕਿ ਹੁਣ ਤੱਕ ਕੇਸ ਲੜਦੇ ਆ ਰਹੇ ਆ ਕਿਹੇ ਸ੍ਰੋਮਣੀ ਕਮੇਟੀ ਅਤੇ ਕਿਸੇ ਪੰਥਕ ਪਾਰਟੀ ਨੇ ਅਜ ਤੱਕ ਵਕੀਲ ਕਰਕੇ ਨਹੀਂ ਦਿਤਾ ਸੁਪਰੀਮ ਕੋਰਟ ਹਾਈਕੋਰਟ ਤੱਕ ਕੇਸ ਲੜ ਕਿ ਸਜਾ ਕਰਵਾਈ ਫੌਜੀ ਕੋਲ ਐਨੀ ਪ੍ਰਾਪਟੀ ਨਹੀਂ ਹੁਦੀ ਥਰੜ ਕਲਾਸ ਅਦਮੀ ਫੌਜ ਵਿੱਚ ਭਰਤੀ ਹੁਦਾ‌ਫੌਜ ਦੀ ਨੌਕਰੀ ਵੀ ਛੱਡੀ ਸ਼੍ਰੋਮਣੀ ਕਮੇਟੀ ਦਾ ਅਰਬਾ ਖਰਬਾ ਦਾ ਬੱਜਟ ਆ ਕੀ ਉਹ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਕੇਸ ਕਿਊ ਨਹੀ ਲੜਦੇ ਦਾਸ ਗੁਰਸੇਵਕ ਸਿੰਘ ਫੌਜੀ ਮੱਲਕੇ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮੁੱਖ ਗਵਾਹ ਜੇ‌ਕਿਸੇ ਨੇ ਬੇਅਦਬੀ ਦੇ ਕੇਸ ਉਤੇ ਖੁੱਲ੍ਹ ਕਿ ਗੱਲ ਕਰ ਸਕਦੇ ਹਨ ਮੇਰਾ ਨੰਬਰ 8864000063
@BalvirSingh-ss3pd
@BalvirSingh-ss3pd 10 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਭਾਰਤੀ ਇਕੋ ਗਰੁਪ ਵਿੱਚ ਹੈਣੀ ਚਾਹੀਦਾ ਹੈ ਜੀ।ਡਬਲਿੰਗ ਬੰਦ ਹੋਵੇ ਜੀ।ਆਪੇ ਪਤਾ ਲੱਗ ਜਾਵੇਗਾ ਕਿਹੜਾ ਕਿੰਨੇ ਪਾਣੀ ਵਿਚ ਹੈ ਜੀ।
@bahadursingh2006
@bahadursingh2006 10 күн бұрын
ਬਾਈ ਜੀ ਇਸੇ ਕਰਕੇ ਲੋਕ ਦੂਜੇ ਧਰਮਾਂ ਵੱਲ ਜਾ ਰਹੇ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਆਪ ਹੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਨੂੰ ਢਾਹ ਲਾ ਰਹੇ ਹਨ ਤੇ ਆਪਣੀ ਕੌਮ ਦੇ ਜਥੇਦਾਰਾਂ ਦੀ ਜਾਣਬੁੱਝ ਕੇ ਕਿਰਦਾਰ ਕੁਸੀ ਕਰ ਰਹੇ ਹਨ ਤੇ ਅਕਾਲ ਤਖਤ ਸਾਹਿਬ ਜੀ ਤੋ ਭਗੌੜੇ ਹੋ ਰਹੇ ਹਨ ਤੇ ਜਦੋਂ ਇਹ ਮਸੰਦ ਜਥੇਦਾਰਾਂ ਨੂੰ ਟਿਚ ਸਮਝ ਦੇ ਹਨ ਤੇ ਇਨ੍ਹਾਂ ਨੇ ਗਰੀਬਾਂ ਨੂੰ ਕਿਥੋਂ ਥੜੇ ਚੜਨ ਦੇਣਾ ਹੈ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨਫਰਤੀ ਸੋਚ ਸਿੱਖ ਕੌਮ ਨੂੰ ਬਹੁਤ ਵੱਡੀ ਢਾਹ ਲਾਉਣ ਲੱਗੇ ਹੋਏ ਹਨ
@Parmjitsingh-t3w4k
@Parmjitsingh-t3w4k 10 күн бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਹੈ ਕਿ ਸੁਖਬੀਰ ਰਾਣੀਕੇ ਗਾਬੜੀਆ ਮਲੇਸ਼ ਗਰੇਵਾਲ ਚੀਮਾ ਇਨ੍ਹਾਂ ਨੇ ਸ੍ਰੀ ਆਕਲ ਤਖ਼ਤ ਸਾਹਿਬ ਦੇ ਵਿਰੁਧ ਜੰਗ ਛੇੜਨ ਦਿੱਤਾ ਬਹੁਤ ਖਤਰਨਾਕ ਕੌਮ ਵਾਸਤੇ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਇਨ੍ਹਾਂ ਤਨਖਾਹੀਆ ਕਰਾਰ ਦਿੱਤਾ ਜਾਵੇ ਨਹੀਂ ਤਾਂ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਸਾਹਿਬ ਨੂੰ ਪੰਥ ਕਟਿਹਰੇ ਵਿਵ ਖੜ੍ਹਾ ਕਰ ਦਿੱਤਾ ਜਾਵੇਗਾ।
@TarlokSingh-r2x
@TarlokSingh-r2x 10 күн бұрын
Aihna leadra karke hi aakali dal de aih durdasha hoi hai akal takht de jathedar Sahib ji ka narader Krna te akal to bhagura hona mafi jog hai ji
@jaspalrai1378
@jaspalrai1378 10 күн бұрын
ਡੱਕਾ ਨਹੀਂ ਪੱਲੇ ਪਿੰਡਾਂ ਚ ਇਹ ਨਾ ਦਾ ਪਿੰਡਾਂ ਚ ਦੋ ਤਿੰਨ ਪਿੰਡਾਂ ਚ ਇਕ ਅੱਧਾ ਵਰਕਰ ਆ
@gurjeetphull1198
@gurjeetphull1198 10 күн бұрын
Jathedars are much better than Shiromani Akali Dal members. They should be independent from Akali Dal to make their religious decisions.
@amarjeetgill5816
@amarjeetgill5816 10 күн бұрын
100%agree
@kanwarbirsingh1159
@kanwarbirsingh1159 10 күн бұрын
🌹
@ਪ੍ਰੀਤ-ਮਾਹਲ
@ਪ੍ਰੀਤ-ਮਾਹਲ 10 күн бұрын
🙏🏻🙏🏻🙏🏻🙏🏻🙏🏻
@KarnailSingh-iy9cd
@KarnailSingh-iy9cd 10 күн бұрын
ਪਟੀ ਇਹ ਲੋਕ ਸਾਰੇ ਝੂਠ ਬੋਲ ਦੇ ਨੇ ਜੇ ਜੱਥੇਦਾਰ ਸਚ ਬੋਲਣ ਤਾ ਸਭ ਠੀਕ ਹੋ ਜਾਣਗੇ ਪਟੀ ਜੇ ਸੁਖਬੀਰ ਦੁਆਰਾ ਪ੍ਰਧਾਨ ਬਣ ਜਾਣ ਨਾਲੇ ਮੁੱਖ ਮੰਤਰੀ ਬਣ ਜਾਣ ਫੇਰ ਕੀ ਹੳ ਜਾੳ
@elahicreations2625
@elahicreations2625 10 күн бұрын
ਕੀ ਬਾਦਲ ਬਹੁਤ ਤਾਕਤਵਰ ਹਨ ਜੋ ਇਸ ਤੋਂ ਪਿੱਛੇ ਨਹੀਂ ਹਟ ਸਕਦੇ ਔਰ ਕੋਈ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ ਹਰ ਸਮੇਂ ਬਾਦਲਾਂ ਨੂੰ ਪ੍ਰਧਾਨ ਬਣਾਉਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ
@elahicreations2625
@elahicreations2625 10 күн бұрын
ਲੋਕਾਂ ਦੇ ਵਿੱਚ ਬਹੁਤ ਬਹੁਤ ਕੁਆਲੀਫਾਈਡ ਲੋਕ ਹਨ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਜਿੰਨਾ ਜਥੇਦਾਰਾਂ ਦੀ ਕੋਈ ਰਹਿਤ ਮਰਿਆਦਾ ਨਹੀਂ ਹੈ ਔਰ ਉਨਾਂ ਤੇ ਗੁਰਬਾਣੀ ਦੇ ਅਸੂਲਾਂ ਤੇ ਨਹੀਂ ਚਲਦੇ ਉਨਾਂ ਨੂੰ ਜਥੇਦਾਰ ਕਿਉਂ ਬਣਾਇਆ ਜਾ ਰਿਹਾ ਹੈ
@RachhpalSingh-n3l
@RachhpalSingh-n3l 10 күн бұрын
ਸੁਖਵਿੰਦਰ ਸਿੰਘ ਜਸਬੀਰ ਸਿੰਘ ਗਲਾ ਤੁਹਾਡੀਆ ਬਿਲਕੁਲ ਸਚ ਨੇ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਨੂੰ ਬਰਬਾਦ ਕਰਨ ਲਗੇ ਹੋਏ ਨੇ ਸਿੱਖ ਕੌਮ ਚਾਰ ਹਿੱਸਿਆ ਵਿੱਚ ਵੰਡੀ ਗਈ ਹੈ ਪੰਥਕ ਅਕਾਲੀਦਲ ਪਛੜ ਗਿਆ ਬਹੁਤ ਪਿਛੇ ਚਲਾ ਗਿਆ ਇਹਨਾ ਬੇਅਦਬੀਆ ਕਰਵਾਉਣ ਵਾਲਿਆ ਦੇ ਕਰਕੇ ਬਾਦਲ ਪਤਿਤ ਦੋਸ਼ੀਆ ਪ੍ਰਵਾਰ ਮਸੇਰੰਗੜ ਮਗਰ ਬੋਲਣ ਵਾਲਿਆ ਨੇ ਧਰਮ ਦੀ ਤੋਹੀਨ ਕਰ ਦਿੱਤੀ ਪੰਥਕ ਅਕਾਲੀਦਲ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬਾਨ ਮਹਾਣ ਨੂੰ ਢਾਹ ਲਾਉਣ ਵਿਚ ਕਸਰ ਨਹੀ ਛਡੀ ਅਜ ਵੀ ਮਨਮਾਨੀਆ ਕਰ ਰਹੇ ਨੇ ਅਕਾਲ ਤਖਤ ਸਾਹਿਬ ਮਹਾਣ ਦਾ ਜਥੇਦਾਰ ਹਰਪ੍ਰੀਤ ਸਿੰਘ ਸਭ ਨਾਲ ਗਲ ਕਰ ਸਕਦੇ ਨੇ
@BhagSingh-r8c
@BhagSingh-r8c 10 күн бұрын
ਭੱਟੀ ਸਾਹਿਬ ਆਪਾਂ ਦੋ ਦਸੰਬਰ ਤੋਂ ਰੋਜਾਨਾ ਸੱਥਰ ਵਿਛਾ ਲੈਦੇ ਆਂ ਕਾਲੀ ਦਲ ਦੇ ਬੂਹੇ ਅੱਗੇ ਇਹ ਵੀ ਦੱਸੋ ਨਾ ਇਹਨਾਂ ਦਾ ਭੂਕ ਦਿਨ ਪਵੇਗਾ ਅੰਤਮ ਅਰਦਾਸ ਕ ਦਿਨ ਹੋਵੇਗੀ ਸ਼ਰਧਾਲੂ ਸਮਾਗਮ ਕਿਸ ਦਿਨ ਹੋਵੇਗਾ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਚ ਇਨਾ ਵਾਲਿਆਂ ਨੂੰ ਜੋ ਵੀ ਉਤੇ ਚਰਚਾ ਕਰਦੇ ਨੇ ਸਾਰੇ ਸਤਿਕਾਰਯੋਗ ਨੇ ਪਰ ਭੋਗ ਕਿਸ ਦਿਨ ਪਵੇਗਾ ਕਿਰਪਾ ਕਰਕੇ ਜਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ
@gurdarshansingh6297
@gurdarshansingh6297 10 күн бұрын
ਭੱਟੀ ਜੀ ਤੁਸੀਂ ਦੋਗਲੀ ਗੱਲ ਕਰ ਰਹੇ ਹੋ ਕਿਊ ਨੀ ਕਹਿੰਦੇ ਜੱਥੇਦਾਰ ਮੱਚਲਾ ਉਹਦੇ ਕੋਲ ਅਧਿਕਾਰ ਹੈ ਕਿ ਬਾਦਲ ਜੁੰਡਲੀ ਨੂੰ ਪੰਥ ਚੋ ਛੇਕ ਕੇ ਬਾਈਕਾਟ ਕਰਨ ਦਾ ਹੁਕਮ ਦੇਣ।
@hargobindsingh4247
@hargobindsingh4247 10 күн бұрын
ਅਕਾਲੀਆਂ।‌‌ਨੇਸਿਖ‌‌ਕੋਮਦਾਬੇੜਾ‌‌ਡੋਬਦਿਤਾਹੈ
@MohanSingh-qb9di
@MohanSingh-qb9di 10 күн бұрын
Bhaie sahib title chajda rakhio kro ji
@Kiranpal-Singh
@Kiranpal-Singh 10 күн бұрын
ਬਿਲਕੁਲ ਸਹੀ
@balbindrasinghbalbindra5692
@balbindrasinghbalbindra5692 9 күн бұрын
ਸਿਖਕੌਮ ਦੀ ਅਗੁਵਾਈ ਸੁਖਬੀਰ ਜੁੰਡਲੀ ਨਹੀਂ ਕਰ ਸਕਦੇ ਹੁਕਮਨਾਮਾ ਲਾਗੂ ਹੋਇਆ ਅਕਾਲਤਖਤ ਸਾਹਿਬ ਤੋਂ
@BhupinderBrar-n6n
@BhupinderBrar-n6n 10 күн бұрын
Chema da khakh nai rahiana khatam hun
@balbirrupal5778
@balbirrupal5778 10 күн бұрын
Sukhbir badal and company has committed a grave crime by using religion for his political interests and maligned religion and politics . People will not forgive sukhbir and company for the sins he committed.
@HarpalSingh-oz4be
@HarpalSingh-oz4be 10 күн бұрын
Akaltakath kol ik hor adhkar hai panth vicho saken da
@BALWINDERSINGH-sb7cv
@BALWINDERSINGH-sb7cv 10 күн бұрын
ਬਾਈ ਤਖ਼ਤ ਪੰਜਾਬ ਨੂੰ ਤਖ਼ਤਾਂ ਪੰਜਾਬ ਨਾ ਬਣਾਇਆ ਕਰੋ । ਸਿੱਖ ਪੰਥ ਤਖ਼ਤ ਸਹਿਬਾਨ ਦੀ ਰਾਖੀ ਮਜ਼ਬੂਤੀ ਨਾਲ ਕਰੇ । ਅਕਾਲੀ ਦਲ ਪਬਲਿਕ ਵਿੱਚ ਮਾਨ ਨਾਲ ਵਿਚਰਦਾ ਸੀ ਪਰ ਹੁਣ ਉਹ ਦਿਨ ਕਦੋਂ ਆਉਣਗੇ । ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ।
@jasbirsinghpamar1787
@jasbirsinghpamar1787 10 күн бұрын
Kaum da leader poore sansar te asar rasuk wala hona chahida.Ghar da raaj nahi chahida.
@balbindrasinghbalbindra5692
@balbindrasinghbalbindra5692 9 күн бұрын
ਇੱਕੋ ਹੱਲ ਸੁਖਵੀਰ ਇੰਸਾ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਮੈਂਟਲ ਪਾਗਲ ਹੋ ਭਗੋੜਾ
@SukhdevVirk-p8m
@SukhdevVirk-p8m 10 күн бұрын
ਦਸ ਅਕਾਲੀ ਦਲ ਨੇ ਕੱਲੇ ਬਾਦਲ ਕਿਉ ਟੰਗੇ ਬਾਕੀ ਕਿਉ ਨਹੀ
@RajinderSingh-mp1hz
@RajinderSingh-mp1hz 10 күн бұрын
Badal dal te bina kise hor Leader da nam put karo
@manjitaujla4792
@manjitaujla4792 10 күн бұрын
Jathaydar why don't do anything Jathaydar dhami quite
@sukhvinderkaur3432
@sukhvinderkaur3432 10 күн бұрын
Jagero kis hallt vich Bibe nhi ju ah ha oh Ma lahnat nhi Ka. Ku. Hor ki ke sab Janda han
@manjitaujla4792
@manjitaujla4792 10 күн бұрын
JY jathaydar don't do anything resins and dhami too harpreet singh is good chima and sukha nu Shako per akal takhat punishment deo ga dar haa andher nahi
@sarbjitsinghspall2821
@sarbjitsinghspall2821 10 күн бұрын
ਹਾਲੇ ਹੋਰ ਘਮਸਾਨ ਹੋਵੇਗਾ
@LakhwinderSingh-qc4hp
@LakhwinderSingh-qc4hp 9 күн бұрын
Paty te ha he congresy e akaly dal da bera garak karan wala e eh.
@RajinderSingh-mp1hz
@RajinderSingh-mp1hz 10 күн бұрын
Dal te hor v ne .ouna de gal v karo
@mandersingh9153
@mandersingh9153 10 күн бұрын
ਇਹ ਸਿਰਫ ਅਕਾਲੀ ਦਲ ਨੂੰ ਭੰਡਣ ਦਾ ਕੰਮ ਕਰ ਰਹੇ ਹਨ ਹੋਰ ਕੋਈ ਮੁੱਦਾ ਪੰਜਾਬ ਦਾ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਆਨੇ ਬਹਾਨੇ ਇਹ ਅਕਾਲੀ ਦਲ ਦੀ ਬਦਖੋਹੀ ਕਰਨ ਲੱਗ ਜਾਂਦੇ ਹਨ
Что-что Мурсдей говорит? 💭 #симбочка #симба #мурсдей
00:19
VIP ACCESS
00:47
Natan por Aí
Рет қаралды 30 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Что-что Мурсдей говорит? 💭 #симбочка #симба #мурсдей
00:19