ਐਨੇ ਫੀਚਰ ਤਾਂ ਟੈਸਲਾ ਕਾਰ ਚ ਗਣਾਏ ਜਾਂਦੇ ਬੰਦੇ ਤੋਂ ਜਿੰਨੇ ਬਾਈ ਨੇ ਰੀਪਰ ਚ ਗਣਵਾ ਤੇ

  Рет қаралды 25,287

Shonki Sardar

Shonki Sardar

Күн бұрын

#sukhjinder_lopon

Пікірлер: 23
@ramanjatt3254
@ramanjatt3254 Жыл бұрын
ਕੇਵਲ ਬਿਲਖੂ ਨੇ ਵੀਡਿਓ ਬਨਵਾਲੀ ਤਾਂ ਸੁੱਖਾ ਬਿਲਖੂ ਨੇ ਵ ਉਦੋ ਹੀ ਫੋਨ ਕਰਤਾ ਸ਼ੌਂਕੀ ਸਰਦਾਰ ਚੈਨਲ ਵਾਲੇ ਨੂੰ
@rajput6550
@rajput6550 Жыл бұрын
😂😂😂😂
@shahisahi7288
@shahisahi7288 Жыл бұрын
ਪਹਿਲਾ ਉਸ ਦਿਨ ਕੇਵਲ ਬਿਲਖੂ ਦੇ ਬਣੇ ਰੀਪਰ ਦੀਆ ਸਿਫਤਾਂ ਕਰੀ ਜਾਣੇ ਸੀ ਅੱਜ ਸੁੱਖੇ ਬਿਲਖੂ ਦੇ ਰੀਪਰ ਦੀਆ ਕਰਦੇ ਸਾਨੂੰ ਏ ਦਸੋ ਰੀਪਰ ਆਪਾਂ ਲਈਏ ਕਿਹਦੇ ਕੋਲੋਂ????????
@shortsvideo48572
@shortsvideo48572 Жыл бұрын
ਜਿਉਂਦਾ ਰਹਿ ਲੋਪੋ ਅਲਿਆ... ਹਰ ਵੀਡਿਓ ਬਹੁਤ ਕੰਮ ਦੀ ਹੁੰਦੀ ਆ
@wahegurupalsingh7864
@wahegurupalsingh7864 Жыл бұрын
ਪੱਤੀ ਵੱਡੀ ਤਾ ਹੀ ਨਹੀ ਭਰਾਵਾ ਵੀਡੀਓ ਦਿਨ ਦੀਆ 4 ਬਨਾਅ ਪਰ ਕੁਝ ਸੱਚਾਈ ਵੀ ਜਰੂਰ ਹੋਵੇ ਪਰਮਾਤਮਾ ਤੁਹਾਨੂੰ ਤਰੱਕੀ ਬੱਗਸ਼ੇ ਲੋਕਾ ਨੂੰ ਤੁਹਾਡੇ ਤੇ ਵੀ ਯਕੀਨ ਹੈ ਦੁਕਾਨਦਾਰ ਨਾਲੋ ਤੁਹਾਡੇ ਤੇ ਜਿਆਦਾ ਯਕੀਨ ਹੈ ਇਹ ਇਕ ਸਲਾਹ ਮੰਨ ਨਾ ਮੰਨ ਤੇਰੀ ਮਰਜੀ ਪੇਸੈ ਦੀ ਸੱਭ ਨੂੰ ਲੋੜ
@ravinderdhanesar3217
@ravinderdhanesar3217 Жыл бұрын
ਬਾਈ ਹੁਣ ਤਾ ਬਿਲਖੂ ਮੁੱਕ ਗੇ😂😂
@manubrxr
@manubrxr Жыл бұрын
ਪਲਟੀਨੇ ਵਾਲਾ ਤਾ ਜਿਆਦਾ ਈ ਹੋਗਿਆ🤣😂😂
@MOR.BHULLAR-PB05
@MOR.BHULLAR-PB05 Жыл бұрын
ਬਹੁਤ ਵਧੀਆ ਜਾਣਕਾਰੀ
@mahindermahinder2872
@mahindermahinder2872 Жыл бұрын
Price ve daso veer ji
@Sarpanch.2
@Sarpanch.2 Жыл бұрын
ਬਾਈ ਕਿਹੜੇ ਤੋ ਲਇਏ ਤੂੰ ਤਾਂ ਸਾਰੇ ਈ ਅੰਬਰੋ ਤਾਰੇ ਤੋੜਣ ਲਾਤੇ, ਸਰਪਿੰਗ ਲਾ ਕੇ,ਗਲੀਸ ਲਾ ਕੇ,ਸੀਰੀਅਸ ਨੰਬਰ ਲਾ ਕੇ
@harpreetsidhujaid8052
@harpreetsidhujaid8052 Жыл бұрын
ਜੇ ਵਾਈ ਬੁਕਿੰਗ ਵਾਲੀ ਜ਼ਿਆਦਾ ਰਹਿੰਦੀ ਹੈ ਤਾਂ ਫਿਰ ਵੀਡੀਓ ਬਣਵਾਉਣ ਦੀ ਕੀ ਲੋੜ ਆ ਨਾਲੇ ਵਾਈ ਲੋਪੋਂ ਵਾਲੇ ਨੂੰ ਐਵੇ ਦਿੜ੍ਹਬੇ ਵੱਲ ਨੂੰ ਭੱਜਣਾ ਪੈਂਦਾ
@ravinderdhanesar3217
@ravinderdhanesar3217 Жыл бұрын
ਬਾਈ ਲੱਗਦਾ ਜੰਮੋ ਚ ਤਾ ਪੱਥਰ ਆ😂
@rittuguru3468
@rittuguru3468 Жыл бұрын
Pehlan kewal te sukha kathe es hi dukan te Kam karde c
@Sarpanch.2
@Sarpanch.2 Жыл бұрын
ਜੇ ਤੇਰੇ ਕੋਲ ਵਿਹਲ ਨਹੀਂ ਤਾਂ ਵੀਡਿਓ ਤੇ ਪੈਸੇ ਆਂਡੇ ਲੈਣ ਨੂੰ ਲਾਏ
@shaileshgohel9969
@shaileshgohel9969 10 ай бұрын
Gujrat me dilivary ho jayegi
@JatinderSingh-ic6xp
@JatinderSingh-ic6xp Жыл бұрын
ਬੰਦਾ ਕਿੰਨਾ ਮਰਜੀ ਵੱਡਾ ਕਰ ਲੇ
@BalvinderSingh-bh9gh
@BalvinderSingh-bh9gh Жыл бұрын
Veer top model rate ke va
@jasvirbhangu8922
@jasvirbhangu8922 Жыл бұрын
ਸਰਪਿੰਗ
@captainsandhu5139
@captainsandhu5139 Жыл бұрын
ਇਹ ਕੇਵਲ ਬਿਲਖੋ ਦੀ ਕਾਪੀ ਕਰਦਾ ਲੋਪੋ ਵਾਲਾ ਪੈਸੇ ਲਈ ਕੁੱਝ ਵੀ ਕਰੇਗਾ ਉਹ ਵੀਡੀਓ ਦੇਖੋ ਓਹਦੇ ਚ ਕਿਹਦਾ ਸੀ ਕਾਪੀ ਬੜੇ ਕਰਦੇ ਨੇ ਇਹ ਉਹੀ ਐ
@lakhvindersinghmaan6141
@lakhvindersinghmaan6141 Жыл бұрын
ਘੋੜਿਆਂ ਵਾਲਾ ਸਰਦਾਰ ਤਾਂ ਨਹੀਂ ਲੋਪੋਂ ਵਾਲੇ ਦੀ ਤਰੱਕੀ ਤੇ ਹੋਰ ਮੱਚ ਹੋਰ ਮੱਚ ਲੰਡੂ ਸਰਦਾਰ ਲੋਪੋਂ ਵਾਲੇ ਨੇ ਘੱਗਰ ਦਰਿਆ ਦਾ ਬੰਨ੍ਹ ਪੂਰਨ ਦੇ ਲਈ ਮੇਲਾ ਦਾ ਦਿੱਤਾ ਸੀ ਟਰੈਕਟਰ ਦਾ ਧੰਨਵਾਦ ਲੋਪੋਂ ਵਾਲਿਆਂ
@Mukesh_groupf
@Mukesh_groupf 9 ай бұрын
Paltina gap ha 😂😂😂
@jaswindersra9227
@jaswindersra9227 Жыл бұрын
Kiun gapp mrde oo Ek din hi chalde aa toke Agle din laune pende aa
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 18 МЛН
Heavy Duty Karcha Reaper with anti clockwise rotation  by Baaz agro machine Industries
1:18