ਐਨੇ ਵੱਡੇ ਦੁੱਖ ਪਿੱਛੋਂ ਵੀ ਹੌਸਲਾ ਨਹੀਂ ਹਾਰੀ ਪੰਜਾਬ ਦੀ ਇਹ ਧੀ, Brown Kudi ਲੋਹੇ ਨੂੰ ਲੋਹਾ ਬਣ ਦੇ ਰਹੀ ਟੱਕਰ

  Рет қаралды 1,026,224

Walk With Turna

Walk With Turna

Күн бұрын

Пікірлер: 671
@yaad1959
@yaad1959 2 жыл бұрын
ਇਹ ਕੁੜੀ ਬਹੁਤ ਮਿਹਨਤੀ ਹੈ ਜੀ। ਇਸ ਕੁੜੀ ਨੂੰ ਰੱਬ ਪਰਖ ਰਿਹਾ ਹੈ। ਇੱਕ ਨਾ ਇੱਕ ਦਿਨ ਰੱਬ ਕਿਰਪਾ ਕਰੇਗਾ। ਵੀਰੋ ਮੇਰੀ ਗੱਲ ਯਾਦ ਰੱਖਿਓ ਇਸ ਦਾ ਆਉਣ ਵਾਲਾ ਸਮਾ ਬਹੁਤ ਜਿਆਦਾ ਵਧੀਆ ਹੋਵੇਗਾ। ਇਸ ਦੇ ਪੁੱਤਰ ਦੀ ਪਰਮੇਸ਼ੁਰ ਉਮਰ ਲੰਮੀ ਕਰੇ।
@pardeepkour1904
@pardeepkour1904 2 жыл бұрын
ਪੰਜਾਬ ਦੀਆਂ ਕੁੜੀਆਂ ਦੇ ਸਿਰ ਤੇ ਬਾਬੇ ਨਾਨਕ ਜੀ ਦਾ ਹੱਥ ਆ ਮਿਹਰ ਕਰੂ ਬਾਬਾ🙏
@kaurmanjeet7363
@kaurmanjeet7363 Жыл бұрын
ਤਲਾਕ ਬਹੁਤ ਦਰਦ ਭਰੀ ਕਹਾਣੀ ਆ , ਵਾਹਿਗੁਰੂ ਏਦਾ ਕਿਸੇ ਨਾਲ ਨਾ ਕਰੇ ,
@indiapunjabitv
@indiapunjabitv Жыл бұрын
kzbin.info/www/bejne/hqmqiaKMaZ6Hick
@AvtarSingh-rf3hv
@AvtarSingh-rf3hv 2 жыл бұрын
ਇਕ ਤਲਾਕ ਇਕ ਬੱਚਾ ਬਹੁਤ ਬੜੀ ਜੁਮੇਵਾਰੀ ਹੈ ਤੁਹਾਡੇ ਸਿਰ ਤੇ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਤੁਸੀਂ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ ਹੈ ਇਸ ਨੂੰ ਕਹਿੰਦੇ ਹਨ ਅਸਲੀ ਜ਼ਿੰਦਗੀ 👍👍🙏🙏🌹🌹🌹
@surajatwal4646
@surajatwal4646 2 жыл бұрын
Sachi gall veer ❤️
@BhupinderSingh-tu1rx
@BhupinderSingh-tu1rx 2 жыл бұрын
00⁰00000000⁰0000000000000⁰0000000000000000000000000000000000000000000000000000000000000000000000000000000000000000000⁰0
@amanvlogs41
@amanvlogs41 Жыл бұрын
Fudi turi jande free da dee..cc. 😅😅
@ManpreetSingh-wr9ov
@ManpreetSingh-wr9ov 10 ай бұрын
😊
@balwantkaurchahal8382
@balwantkaurchahal8382 2 жыл бұрын
ਇੰਨਾ ਬੱਚੀਆ ਤੇ ਸਾਨੂੰ ਮਾਣ ਹੈ ਤੁਹਾਡੇ ਸਾਰਿਆਂ ਤੇ ਹਮੇਸ਼ਾ ਵਹਿਗੁਰੂ ਮੇਹਰ ਕਰੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।
@ruspreetsingh4941
@ruspreetsingh4941 2 жыл бұрын
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜਿਓ ਸਾਰੀਆਂ ਧੀਆਂ ਭੈਣਾਂ ਨੂੰ ਸੁੱਖੀ ਰੱਖੋ ਜੀ ਮਿਹਰਾ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ
@giggasingh1822
@giggasingh1822 2 жыл бұрын
ਮੈਨੂੰ ਬਹੁਤ ਹੀ ਖੁਸ਼ੀ ਹੋਈ ਕੀ ਸਾਡੇ ਪੰਜਾਬ ਵਿੱਚ ਅੱਜ ਵੀ ਅਜਿਹੀਆ ਧੀਆ ਨੇ ਭੈਣ ਦੇ ਚਰਨਾਂ ਵਿੱਚ ਸਲਾਮ ਕਰਦਾ ਹਾਂ 🙏🙏🙏🙏🙏🙏🙏🙏👌👌👌👌👌
@nishansingh318
@nishansingh318 2 жыл бұрын
ਧੀਆਂ ਦੀ ਸਪੋਟ ਮਾਂ,ਬਾਪਨਾਕਰੂ,,, ਹੋਰ ਕੌਣ ਕਰੇਗਾ ਬੇਟਾ ਜੀ ਪ੍ਰਮਾਤਮਾ ਚੰਗਾ ਹੀ ਕਰਦਾ
@gurdipsingh523
@gurdipsingh523 2 жыл бұрын
ਭੈਣ ਮੇਰੀਏ ਕਿਸੇ ਦਿਨ ਤੁਸੀਂ ਤੁਹਾਡੇ ਪਿਤਾ ਜੀ ਦੀ ਵੀ ਐਟਰ ਬਿਉਂ ਜ਼ਰੂਰ ਕਰਵਾਓ ਉਹ ਵੀ ਇਕ ਬਹੁਤ ਵੱਧੀਆ ਸੋਚ ਰੱਖਣ ਵਾਲੇ ਵਿਅਕਤੀ ਨੇ ਸੋ ਸਲਾਮ ਹੈ ਜੀ ਉਹਨਾਂ ਦੀ ਸੋਚ ਨੂੰ ਖੁਸ਼ ਰਹੋ ਅਵਾਦ ਰਹੋ
@nindersingh3203
@nindersingh3203 2 жыл бұрын
ਵਾਹਿਗੁਰੂ ਜੀ ਕਿਸੇ ਵੀ ਧੀ ਨੂੰ ਜੇ ਇਸ ਦੁਨੀਆਂ ਤੇ ਘੱਲਣਾ ਆ ਤਾ ਉਸ ਦੀ ਕਿਸਮਤ ਮਾੜੀ ਨਾ ਲਿੱਖੀਉ ਨਹੀ ਤਾ ਆਪਣੇ ਕੋਲ ਹੀ ਰੱਖ ਲਿਉ ਧੀ ਨੂੰ ਤਾ ਦੁੱਖ ਹੋਣਾ ਹੀ ਆ ਪਰ ਮਾ ਪਿਉ ਦੀ ਅੱਧੀ ਉਮਰ ਹੋ ਜਾਦੀ ਆ ਧੀ ਨੂੰ ਦੁਖੀ ਦੇਖ ਕੇ । ਵਾਹਿਗੁਰੂ ਜੀ ਸਭ ਦਾ ਭਲਾ ਕਰੀਉ ਜੀ 🙏🙏🙏🙏🙏
@hardeepdhiman2971
@hardeepdhiman2971 2 жыл бұрын
ਭੈਣ ਮੇਰੀਏ ਬਹੁਤ ਵਧੀਆ ਜੋ ਤੁਸੀਂ ਆਪਣੇ ਪਿਤਾ ਦੇ ਨਾਲ ਕੰਮ ਕਰਦੇ ਹੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹਮੇਸ਼ਾ ਚੰਗਾ ਮਾੜਾ ਟਾਈਮ ਲੰਘ ਜਾਦਾ ਤੁਹਾਡਾ ਬੱਚਾ ਤੇ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਤੁਸੀਂ ਹਮੇਸ਼ਾ ਹਸਦੇ ਮੁਸਕਾਉਂਦੇ ਚੰਗੇ ਲਗਦੇ ਹੋ God bless you👌👌👌
@bhimsain6626
@bhimsain6626 Жыл бұрын
ਪ੍ਰਮਾਤਮਾ ਇਸ ਬੱਚੀ ਉਪਰ ਮੇਹਰ ਦਾ ਹੱਥ ਰੱਖੇ ਇਸ ਬੱਚੀ ਨੂੰ ਤਰੱਕੀਆਂ ਬਖਸ਼ਣ
@GoogleAccount-pw9kt
@GoogleAccount-pw9kt 2 жыл бұрын
ਸਲੂਟ ਹੈ ਤੁਹਾਨੂੰ ਤੇ ਤੁਹਾਡੇ ਪਿਤਾ ਜੀ ਨੂੰ ਚੰਗੀ ਸੋਚ ਲਈ।🙋
@singhdevinder2574
@singhdevinder2574 2 жыл бұрын
ਮਾਣ ਹੈ ਇਨ੍ਹਾਂ ਧੀਆਂ ਤੇ ਪ੍ਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਬਖਸ਼ੇ
@ranbirsingh9171
@ranbirsingh9171 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਸਦਾ ਬਣੇ ਰਹਿਣ
@ergurpreet5
@ergurpreet5 2 жыл бұрын
ਭੈਣੇ ਮੈਨੂੰ ਪੂਰਨ ਭਰੋਸਾ ਹੈ ਤੁਸੀ ਹਮੇਸ਼ਾਂ ਚੜਦੀ ਕਲ੍ਹਾ ਵਿਚ ਰਹੋਗੇ, ਤੇ ਇਸ ਔਖੇ ਵੇਲੇ ਵਿਚ ਅਸੀ ਸਾਰੇ ਤੁਹਾਡੇ ਨਾਲ ਹਾਂ, ਵਾਹਿਗੁਰੂ ਮੇਹਰ ਕਰੇ। ਤੁਸੀ ਪੰਜਾਬ ਦੀਆਂ ਧੀਆਂ ਪ੍ਰੇਰਨਾ ਸਰੋਤ ਹੋ
@gurdipsingh523
@gurdipsingh523 2 жыл бұрын
ਭੈਣ ਮੇਰੀਏ ਸੋਨੂੰ ਸਲਾਮ ਕਰਦੇ ਹਾਂ ਕਿ ਦਿਲ ਵਿੱਚ ਬਹੁਤ ਵੱਡਾ ਦੁੱਖ ਲੈ ਕੇ ਲੋਕਾਂ ਨੂੰ ਦਿਲਾਂ ਵਿਚ ਐਨੀ ਵੱਡੀ ਆਪਣੀ ਜਗ੍ਹਾ ਬਣਾ ਲਈ ਪਰਮਾਤਮਾ ਸੋਨੂੰ ਤੇ ਸੋਡੇ ਬੱਚੇ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ
@zaildarcheema106
@zaildarcheema106 2 жыл бұрын
ਵੈਰੀ ਗੁੱਡ ਬੇਟੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਸਲੂਟ ਕਰਦਾਂ ਤੇਰੀ ਸੋਚ ਨੂੰ ਵਾਹਿਗੁਰੂ ਤੈਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖੇ
@amanvlogs41
@amanvlogs41 Жыл бұрын
Tare kudi turi jande fudi da dedee aaaaa..😅😅
@shergillofficial7847
@shergillofficial7847 2 жыл бұрын
ਆਪਣਾ ਦੁੱਖ ਲਕੋ ਕੇ ਲੋਕਾਂ ਨੂੰ ਹਸਾਉਣਾ ਬਹੁਤ ਔਖਾ ਹੁੰਦਾ, ਪਰ ਤੁਹਾਡਾ ਬਹੁਤ ਵੱਡਾ ਦਿਲ ਆ ਭੈਣ ਮੇਰੀਏ,ਏਦਾਂ ਹੀ ਹੋਂਸਲੇ ਬੁਲੰਦ ਰਖਣੇ ਆ, ਵਾਹਿਗੁਰੂ ਮੇਹਰ ਕਰੇ l 🙏🙏
@karmjitjyotipanesar6944
@karmjitjyotipanesar6944 Жыл бұрын
www.youtube.com/@karmjitjyotipanesar6944
@amanvlogs41
@amanvlogs41 Жыл бұрын
😅😅jaa oo fudu oo..punjabi aaa Bach kee
@VijayKumar-vt7jo
@VijayKumar-vt7jo 2 жыл бұрын
ਜੋਸ਼ ਟਾੱਕ ਚੈਨਲ ਤੇ ਮੈ ਤੁਹਾਡੀ ਸਾਰੀ ਦਰਦ ਭਰੀ ਕਹਾਣੀ ਸੁਣੀ ।ਤੁਸੀ ਆਪਣੇ ਪਿਤਾ ਜੀ ਦੇ ਕਾਰੋਬਾਰ ਦੇ ਕੰਮ ਵਿੱਚ ਉਹਨਾ ਨਾਲ ਹੱਥ ਵਟਾਉਦੇਂ ਹੋ ਬਹੁਤ ਹੀ ਵਧੀਆ ਲੱਗਾ ਜੀ। ਪਰ ਜੋ ਤੁਹਾਡੇ ਸਹੁਰੇ ਪਰਿਵਾਰ ਵੱਲੋ ਤੁਹਾਡੇ ਤੇ ਜੋ ਅੱਤਿਆਚਾਰ ਹੋਏ ਨੇ ,ਉਹਨਾਂ ਨੂੰ ਦੇਖਦੇ ਹੋਏ ਵੀ ਤੁਹਾਡੇ ਚਿਹਰੇ ਤੇ ਹਮੇਸ਼ਾ ਖੁਸ਼ਹਾਲੀ ਦੇਖਣ ਨੂੰ ਮਿਲਦੀ ਹੈ । ਮੈਂ ਇਸਟਾਗ੍ਮ ਤੇ ਵੀ ਤੁਹਾਡੀਆਂ ਵਿਡੀਉ ਦੇਖੀਆਂ ਹਮੇਸ਼ਾ ਖੁਸ਼ ਹੀ ਰਹਿੰਦੇ ਹੋ । ਖੁਸ਼ ਰਹਿਣਾ ਬਹੁਤ ਹੀ ਵਧੀਆ ਗੱਲ ਹੈ । ਪ੍ਰਮਾਤਮਾ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖੇ ਜੀ 🙏🙏🙏🙏🙏🙏 । ਪਰ ਤੁਸੀਂ ਆਖਿਰ ਕਿੰਨਾ ਕੂ ਸਮਾਂ ਆਪਣੇ ਪਿਤਾ ਜੀ ਦੀ ਵਰਕਸ਼ਾਪ ਵਿੱਚ ਕੰਮ ਕਰਦੇ ਰਹੂ ਗੇ ਜੀ । ਇੱਕ ਨਾ ਇੱਕ ਦਿਨ ਤਾਂ ਤੁਹਾਨੂੰ ਦੂਜਾ ਵਿਆਹ ਤਾਂ ਕਰਵਾਉਣਾ ਹੀ ਪੈਣਾ ਹੈ, ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ , ਤੁਸੀਂ ਕੋਈ ਵਧੀਆ ਜਿਹਾ ਮੁੰਡਾ ਦੇਖ ਕੇ ,ਜਿਸ ਦਾ ਵਧੀਆ ਕਾਰੋਬਾਰ ਜਾਂ ਕੋਈ ਸਰਕਾਰੀ ਨੋਕਰੀ ਵਾਲਾ ਹੋਵੇ, ਵੇਸੈ ਤਾਂ ਤੁਹਾਡੀਆਂ ਗੱਲਾਂ ਸੁਣ ਤੇ ਪਤਾ ਲੱਗਾ ਕੇ ਤੁਹਾਨੂੰ ਯੂਰਪ ਵਾਲੇ ਵੀ ਆਫਰ ਕਰਦੇ ਨੇ । ਇਹੋ ਜਿਹੇ ਵਧੀਆ ਮੋਕੇ ਜਿੰਦਗੀ ਵਿੱਚ ਵਾਰ ਵਾਰ ਨਹੀਂ ਆਉਂਦੇ। ਇੱਕ ਵਾਰ ਤਾਂ ਧੋਖਾਂ ਹੋ ਗਿਆ ਜੀ ਤੁਹਾਡੇ ਨਾਲ , ਪਰ ਅੱਗੇ ਤੋਂ ਸੋਚ ਸਮਝਕੇ ਸਹੀ ਫੈਸਲਾ ਕਰਨਾ ਹੈ ਜੀ । ਬਾਕੀ ਰਹੀ ਗਈ ਗੱਲ ਕਿਸਮਤ ਤੇ । ਮੱਥੇ ਦੀਆਂ ਲਿਖੀਆਂ ਕੋਈ ਖੋਹ ਨੀ ਸਕਦਾ ਤੇ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੀ। ਜੇ ਮੇਰੇ ਦੁਆਰਾ ਲਿਖੇ ਕੁਝ ਲਫਜ਼ ਤੁਹਾਨੂੰ ਠੀਕ ਨਾ ਲੱਗੇ ਹੋਣ ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦੇਣਾ ਜੀ । ਧੰਨਵਾਦ
@prabhjotsingh1831
@prabhjotsingh1831 2 жыл бұрын
ਇਹ ਭੈਣਾਂ ਆਪਣੇ ਪਿਤਾ ਜੀ ਨਾਲ ਕੰਮ ਵਿੱਚ ਹੱਥ ਵਟਾ ਕੇ ਬਹੁਤ ਹੀ ਵਧੀਆ ਕਾਰਜ ਕਰ ਰਹੀਆਂ ਹਨ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਇਨ੍ਹਾਂ ਭੈਣਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@ManjitSingh-ck9tv
@ManjitSingh-ck9tv 2 жыл бұрын
Bhadur HSMUKH DHEE PUT NETNEM V KREA KR
@sahajpalsingh1010
@sahajpalsingh1010 2 жыл бұрын
ਵਾਕਿਆ ਹੀ ਬਹੁਤ ਵੱਡਾ ਦਰਦ ਛੁਪਿਆ ਹੋਇਆ ਸੀ ਏਸ ਹੱਸਦੇ ਹੋਏ ਚੇਹਰੇ ਪਿੱਛੇ ਵਾਹਿਗੁਰੂ ਜੀ ਬੁਲੰਦੀਆਂ ਛੂਹਣ ਦੀ ਤਾਕਤ ਬਕਸ਼ੇ ਤੇ ਸੱਦਾ ਅੰਗ ਸੰਗ ਸਹਾਈ ਰਹਿਣ
@rambhatti8952
@rambhatti8952 2 жыл бұрын
ਰੱਬ ਤੁਹਾਡੀ life ਵਿਚ ਦੂਆਰਾ ਖੂਸ਼ਿਆ ਲਿਆਵੇ ।
@jaggipb6377
@jaggipb6377 2 жыл бұрын
ਜਿਉਦੀ ਰਿਹਾ ਭੈਣੇ ਰੱਬ ਤੁਹਾਨੂੰ ਖੁਸ਼ ਰੱਖੇ
@gurvinderbhamra1699
@gurvinderbhamra1699 2 жыл бұрын
I am glad that our daughters and sisters are becoming professionals Thank you 🙏
@00hardev
@00hardev 2 жыл бұрын
Dhanjal family good luck. ਬਹੁਤ ਬਹੁਤ ਸੋਹਣਾ ਸੁਨੇਹਾ salute to hard working family
@sukhwindersinghsukhwinders7929
@sukhwindersinghsukhwinders7929 2 жыл бұрын
ਪੰਜਾਬੀ ਫ਼ਿਲਮਾਂ ਵਿੱਚ ਭੈਣ ਜੀ ਜੋਰ ਅਜਮਾਈ ਕਰੋ। 100℅ ਸਫਲਤਾ ਮਿਲੇਗੀ
@jagtinderdeepsingh9859
@jagtinderdeepsingh9859 2 жыл бұрын
ਬਹੁਤ ਵਧੀਆ ਸੋਹਣੇ ਵਿਚਾਰ ਨੇ ਤੁਹਾਡੇ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ
@baljitmanpreetchannel
@baljitmanpreetchannel 2 жыл бұрын
ਦੁੱਖ ਸੁੱਖ ਜ਼ਿੰਦਗੀ ਦੇ ਨਾਲ ਹੀ ਰਹਿੰਦੇ ਆ । ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਭੈਣੇ
@baljitsandhu3299
@baljitsandhu3299 2 жыл бұрын
ਬਹੁਤ ਵਧੀਆ ਤਵੀਆਂ ਅਸੀ ਵਰਤੀਆ
@parmkhanna
@parmkhanna 2 жыл бұрын
ਸਾਰਾ ਜੋਰ ਤਾਂ ਇਹਨਾ ਨੇ ਵੀਡੀਓ ਬਣਾਓਣ ਚ ਲਾਇਆ ਹੁੰਦਾ।
@balbirsakhon6729
@balbirsakhon6729 2 жыл бұрын
ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪੇਕੇ ਪਰਵਾਰ ਨੂੰ ਖੁਸ਼ ਰੱਖਣ❤️
@sukhchainsinghbrargeetkarh2500
@sukhchainsinghbrargeetkarh2500 2 жыл бұрын
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਰੱਖਣ
@priyanayar5794
@priyanayar5794 2 жыл бұрын
Kinni cute aa kudi... nature v NYC... beauty v NYC...mehntii v bhot a
@hardevsingh6551
@hardevsingh6551 2 жыл бұрын
ਬਹੁਤ ਵਧੀਆ ਮੇਰੀ ਧੰਜਲ ਭੈਣ ਮੇਹਨਤ ਨਾਲ ਸਭ ਸੰਭਵ ਹੈ
@babbusingh5199
@babbusingh5199 2 жыл бұрын
ਵੈਰੀ ਗੁੱਡ ਭੈਣੇ ਲੋਕਾ ਦਾ ਕੀਆ ਜਿਸ ਤੇ ਬੀਤ ਦੀਆ ਉਸ ਪਤਾ ਹੁੰਦਾ ਰੱਬ ਤਰੱਕੀਆ ਬਖਸੇ ਬੇਟੇ ਨੂੰ ਲੰਮੀਆ ਬਖਸੇ ਰੱਬਾ🙏🏻🙏🏻
@narinjansingh3221
@narinjansingh3221 2 жыл бұрын
ਤਹਾਨੂੰ ਰਬ ਸਦ ਬੂਧੀ ਦੇਵੇ ਅਾਪਣਾ ਘਰ ਵਸਾੳੁ
@harbindermohem
@harbindermohem 2 жыл бұрын
ਸਲਾਮ ਏ ਕੁੜੀ ਦੇ ਹੋਸਲੇ ਨੂੰ
@sonubharta5250
@sonubharta5250 2 жыл бұрын
Balle tete kudiaee enne dhukh dil cho ♥ palke bathi aa sabb to bda dhukh hunda apne hashwand to durr hona cho malik khush rakhe lamia umra bakshe god bless u lv u 👍 💖 paris
@akashsahota9703
@akashsahota9703 2 жыл бұрын
ਰੱਬ ਤਰੱਕੀ ਬਕਸ਼ੇ ਭੈਣੇ ❣️ਰੱਬ ਦੁਨੀਆ ਦੀ ਹਰ ਇੱਕ ਖੁਸ਼ੀ ਬਕਸ਼ੇ 🙏❤️
@gurpalsingh7120
@gurpalsingh7120 2 жыл бұрын
Very.good.sister
@amanvlogs41
@amanvlogs41 Жыл бұрын
Tare bhan de pura pind ne laee aa😅😅😅
@GurmeetSingh-ud1dv
@GurmeetSingh-ud1dv 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਧੀ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ
@AmrikSingh-bd4pf
@AmrikSingh-bd4pf 2 жыл бұрын
I fully appreciate this Dhanjal brave girl & her supportive father. Her bravery has proven a point that she is really brave. She deserves her public
@AmrikSingh-bd4pf
@AmrikSingh-bd4pf 2 жыл бұрын
Suppor.t
@rahulmhay6126
@rahulmhay6126 2 жыл бұрын
ਰੱਬ ਜੋ ਕਰਦਾ ਚੰਗੇ ਲਈ ਹੀ ਕਰਦਾ
@BaljeetSingh-ru6ls
@BaljeetSingh-ru6ls 2 жыл бұрын
Paaji eh line ta sirf mann nu dilasa den lai e a 😊
@armansandhu2234
@armansandhu2234 2 жыл бұрын
ਅਕਾਲ ਪੁਰਖ ਬਰਕਤਾਂ ਈ ਬਰਕਤਾਂ ਪਾਵੇ
@gurpreetashu2199
@gurpreetashu2199 2 жыл бұрын
ਵਾਹਿਗੁਰੂ ਮੇਹਰ ਕਰੇ 💗
@diljitsingh7324
@diljitsingh7324 2 жыл бұрын
ਬਾਊ ਕਨੇਡਾ ਅਮੇਰਕਾ ਤੱਕ ਧੁੱਮ ਜੀ ਮਹਿਨਤ ਕਰਨੀ ਚਾਹਿੰਦੀ ਆ ਜੀ ਗਲਤ ਕਮੈਟ ਨਈ ਕਰਨਾ ਚਾਹਿੰਦਾ ਜੀ
@lavulavu7894
@lavulavu7894 2 жыл бұрын
Bhut vdia ....brown kudi...salute...💓💓💓
@jatinderjeetu9655
@jatinderjeetu9655 2 жыл бұрын
Bht vadiya aa ji. Kudiya koi ghat nhi. Salute aa jii. Waheguru sukh rakhey.
@amandeepsinghheera2537
@amandeepsinghheera2537 2 жыл бұрын
ਬਾਬਾ ਮੇਹਰ ਕਰੇ ਭੈਣੇ ਧੰਨਵਾਦ ਚੈਨਲ ਵਾਲਿਆਂ ਦਾ
@balbal8399
@balbal8399 2 жыл бұрын
ਬਹੁਤ ਵਧੀਆ ਮਿਹਨਤ ਦਾ ਫਲ ਮਿਲਦਾ ਜ਼ਰੂਰ ਆ
@rinkuheerpuria123
@rinkuheerpuria123 2 жыл бұрын
ਮੈਨੂੰ ਮਾਣ ਆ ਜੀ ਤੁਹਾਡੇ ਤੇ ਰੱਬ ਤੁਹਾਨੂੰ ਸਲਾਮਤ ਰੱਖਣ
@pujayadav7830
@pujayadav7830 2 жыл бұрын
रब tanu तरक्की देवे तेरे सारे काम सफ़ल hon
@Mxlly333
@Mxlly333 2 жыл бұрын
@@pujayadav7830 okayv hi
@khushvindersidhu3616
@khushvindersidhu3616 2 жыл бұрын
ਜਦੋਂ ਇਹ ਨਵੀਂ ਨਵੀਂ ਮਸ਼ਹੂਰ ਹੋਈ ਸੀ ਓਦੋਂ ਲੋਕ ਇਹਨੂੰ ਹੱਲਾ ਸ਼ੇਰੀ ਦਿੰਦੇ ਸੀ ,ਕੁੜੀਆਂ ਇਸਤੋਂ ਸੇਧ ਲੈਂਦੀਆਂ ਸੀ ,ਆਖਰ ਨੂੰ ਇਹਨੇ ਆਵਦੀ ਔਕਾਤ ਦਿਖਾਤੀ ,ਹੁਣ ਇਹ ਕੰਮ ਕਰਦੀ ਦੀ ਵੀਡਿਓ ਘੱਟ ਪਾਉਂਦੀ ਆ ਤੇ tik tok ਆਲੀਆਂ ਕੰਜਰੀਆਂ ਵਾਂਗੂੰ ਹਿੱਕ ,ਪਿੱਛਾ ਤੇ ਲੱਕ ਹਿਲਾਉਂਦੀ ਦੀਆਂ ਵੱਧ ਵੀਡੀਓਜ਼ ਪਾਉਂਦੀ ਐ , ਆਗੀ ਇਹ ਵੀ ਓਸੇ ਈ ਕੰਜਰਖਾਨੇ ਤੇ ।ਜਿਵੇਂ ਹੁਣ ਰੰਗ ਬਦਲ ਗਈ ਫੇਮ ਮਿਲਦੇ ਸਾਰ ਈ ਓਵੇਂ ਈ ਸਹੁਰੇ ਘਰ ਇਹੀ ਕੁਛ ਕਰਦੀ ਹੋਊ ਤਾਹੀਂ ਅਗਲੇ ਨੇ ਲੱਤ ਮਾਰਕੇ ਕੱਢਤੀ,ਮੈਂ ਨੀ ਕਹਿੰਦਾ ਇਹ ਲੋਕ ਕਹਿੰਦੇ ਆ ਇਹਦੀਆਂ fb ਵੀਡੀਓਜ਼ ਤੇ ਕਮੈਂਟਸ ਪੜ੍ਹ ਲਓ brown kudi ਨਾਮ ਆ ਇਹਦੇ page ਦਾ
@devkisahu763
@devkisahu763 2 жыл бұрын
@@khushvindersidhu3616 tu vidwan na ban badda sala hoyea kanjarkhana da tere warge chawal jalousy krde rehnde kutte lok
@devkisahu763
@devkisahu763 2 жыл бұрын
@@khushvindersidhu3616 Teri bhien da divorce hoje tenu phir pta lago dagad daleya
@waqasabdulmalik
@waqasabdulmalik 2 жыл бұрын
Respect and love you sister. May God bless you. Waqas From Karachi.
@DaljitSingh-gl9my
@DaljitSingh-gl9my 2 жыл бұрын
Ik punjab eh te ik punjab pk vich pr eh punjabi punjabi de dukh sukh vich hisa paunda chahe oh msg krke dil di gal dsde Love you mitro jiunde wasde rho
@waqasabdulmalik
@waqasabdulmalik 2 жыл бұрын
@@DaljitSingh-gl9my Sahib/saach keyaa paaaji ! Raab shukhi rakhaaay subb Nou. ❤️
@gvbrar8234
@gvbrar8234 2 жыл бұрын
Motivation video. Ji tohanu dekh ke hajara-lakha kudiya motivation hon gi aa. Punjab di maan-saan Punjab diya dhee-aa 👍🙏
@navnarainsingh7962
@navnarainsingh7962 2 жыл бұрын
Very nice fast time see sum things Nice carry on dot be sad 👍🙏
@sukhpreetpunjabiboy
@sukhpreetpunjabiboy 2 жыл бұрын
Khush raho hamesha...malak tarakiya bakhshe 😊ohh kamene nu waheguru ji akal dain...jis ne tuhanu shadeya ...
@lakhdeepsingh554
@lakhdeepsingh554 2 жыл бұрын
Veere tusi bhaut ache waheguru tahanu hamesha khus rakhe g
@GurpreetSingh-jr5wy
@GurpreetSingh-jr5wy 2 жыл бұрын
nyc bhut tuhanu dekh ke feel hoya rabb tuhanu khush rakhe
@ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ
@ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ 2 жыл бұрын
ਕੋਈ ਗੱਲ ਨਹੀਂ ਤੁਸੀਂ ਆਪਣ ਬੇਟੇ ਦੀ ਮੈਰਿਜ ਕਰ ਲਓ 10 ਸਾਲਾਂ ਨੂੰ ਤੁਹਾਡੇ ਘਰ ਨੂੰ ਆ ਜਾਵੇਗੀ 9aja ਹੈ
@navdeeppannu5965
@navdeeppannu5965 2 жыл бұрын
So proud of you girl👍🏻👍🏻👍🏻 salute to you👍🏻
@luckyluckymaan6287
@luckyluckymaan6287 2 жыл бұрын
Tusi ਸੋਹਣੇ ਹੀ ਬਹੁਤ ਹੋ ਯਾਰ। ਵਿਆਹ ਲਈ ਤੇ ਲਾਈਨ ਤੇ ਲਗਣੀ ਹੀ ਐ ਤੁਹਾਡੇ ਲਈ
@inder5650
@inder5650 2 жыл бұрын
Bas ahi kehna k harpal sis bhut mehnati ne , waheguru har sukh ena di jholi pave g, vekh lya ajj duniya ne k dhee bojh nhi hundi, hath v vataundi te dukh v.
@Navpreetss
@Navpreetss 2 жыл бұрын
Salute h punjab nu lod ha thuade warge girls diya
@baldeepsingh9768
@baldeepsingh9768 2 жыл бұрын
Harpal Kaur g bahut badia a main v ikala hi a dunia te mere mom dad expire a BDA okha a loka ch rehna ja bande kol apna jivan sathi hove main b ikala hi a base tusi bahut mehnti a
@BaljinderSingh-ig1zd
@BaljinderSingh-ig1zd 2 жыл бұрын
Sister' tusi bhuat he kush rehnde ho asi ve video dekh ke kush ho jade hai ji
@sukhjinderpalsingh7031
@sukhjinderpalsingh7031 2 жыл бұрын
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ
@kamalkhehra9572
@kamalkhehra9572 2 жыл бұрын
Same story meri v, mere father di v welding di shop aa, divorce v loka diya gallan v ,bhut oukha sab kuj face krna ik bache di responsibilty smaabni te maa peo nu deakhna k ohna de dil te beet rhi aa bt thankgod mein study nhi c shdi after marriage v oh mere hun kam aa gyi eh k mein apna te Beite da kharcha chuk ski , Parmatma kise di dhee te ehda de din na le avve
@gillgroup2347
@gillgroup2347 2 жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇਂ ਭੈਣੇ ਤਹਾਨੂੰ ❤️🧿
@dkmetcalf14598
@dkmetcalf14598 2 жыл бұрын
Salute beti.Salute your parents specially your Mother jis di kukhoon tusi janam lia hei.Hr peir te sleevan hr peir te hanera fir v assi ruke na sada v vekh jehra.God bless you.
@dilbagsingh2895
@dilbagsingh2895 Жыл бұрын
Good beti life is struggle you are winar God bless you and help you
@surindersohi3842
@surindersohi3842 2 жыл бұрын
Waheguru Ji sister nu hmesha chrdi kla vich raho🙏🙏🙏
@Rajbirsingh-qm5dh
@Rajbirsingh-qm5dh 9 ай бұрын
Very hard working girl
@AmitKumar-v9n2o
@AmitKumar-v9n2o 11 ай бұрын
Very Brave woman i feel proud on you
@malkeetsingh7912
@malkeetsingh7912 2 жыл бұрын
Bahut hosle wali kuri good beta ji
@pb24waleofficial84
@pb24waleofficial84 2 жыл бұрын
ਕੋਈ ਔਖਾ ਨੀ ਹੁੰਦਾ ਮਾਪਿਆ ਦੇ ਘਰ ਕੁੜੀ ਸਭ ਤੋ ਵੱਧ ਸੁਖੀ ਰਹਿੰਦੀ ਤੁਸੀ ਆਪਣਾ ਕੰਮ ਕਰੋ ਕਿਸੇ ਤੇ ਨਿਰਭਰ ਨਾ ਰਹੋ ।ਸਿਰਫ ਹੱਸਦੇ ਰਹੋ ਕਿਉਂਕਿ ਪੈਸੇ ਨਾਲੋਂ ਵੱਧ ਲੋਕ ਤੁਹਾਨੂੰ ਹੱਸਦਾ ਦੇਖ ਮੱਚਦੇ 😁😀😀😁😁
@raj5020
@raj5020 2 жыл бұрын
Bilkul g
@harwindersekhon8226
@harwindersekhon8226 2 жыл бұрын
Vah tuhde fir tuc kudi viah krke apne ghr vaps bulla lende je kise ni chngi Salah dya kro kise da glt matta de k ghar na kharb kro kudiya odo tak apne ghr happy aa jdo tak ona da viah ni hnda os tu bad oh apne suhre ghr e sohniya te happy rehndiya ne na k peke ghr te viah tu pehla apne ghr rehn ch bht fark hnda va hakal nu hath maro
@pb24waleofficial84
@pb24waleofficial84 2 жыл бұрын
@@harwindersekhon8226 ਜਿਹਨਾਂ ਤੇ ਬੀਤ ਦੀ ਊਨਾ ਨੂੰ ਪਤਾ ਗੱਲਾਂ ਕਰਨੀਆਂ ਸੋਖੀਆ ਆ ਕਿਸਦਾ ਜੀਅ ਕਰਦਾ ਆਪਣਾ ਸੋਹਰਾ ਘਰ ਛੱਡਣ ਨੂੰ । ਸੋਹਰੇ ਝੱਲਣ ਨਾ ਤੇ ਮਾਪੇ ਰੱਖਣ ਨਾ ਕੁੜੀਆਂ ਕਿਧਰ ਜਾਣ ਫੇਰ ?
@harwindersekhon8226
@harwindersekhon8226 2 жыл бұрын
@@pb24waleofficial84 shah a ni gl kudiya nu pusho e na je kudi sohre ghr tanng aa te char bnde baah ke oda masla hall kro pyaar nl je fr v nhi gl bnndi ta duji tra kro pr apne ghr ball ke kudi di zindgi kharb ho jndi aa kudiya sohre ghro peke aon jann chngiya lgdiya va
@maansab6429
@maansab6429 2 жыл бұрын
God 22
@Robertoknows2111
@Robertoknows2111 4 ай бұрын
You should all interview the husband and get the whole story . 😲
@rupendersingh1717
@rupendersingh1717 2 жыл бұрын
Love.you.sister.and.your.son.from.your.brother.from.bengal
@mr.pipatt6026
@mr.pipatt6026 2 жыл бұрын
ਵਾਹਿਗੁਰੂ ਭੈਣ ਨੂੰ ਹਮੇਸ਼ਾਂ ਚੜਦੀ ਕਲਾਂ ਰੱਖੇ
@gurpartapnijjer8118
@gurpartapnijjer8118 2 жыл бұрын
Waheguru ji bhen nu charhdikla ch rakhe hmasha ☺️🙏🙏
@ManjeetKaur-bc9eg
@ManjeetKaur-bc9eg 2 жыл бұрын
Betta ji aap bahutt mehnti ho......shabash....rbb tennu chadhdee kla bkhshy.
@sardarvarindersingh9017
@sardarvarindersingh9017 2 жыл бұрын
Vdhiya ਸੋਚ
@maliksaram5705
@maliksaram5705 Жыл бұрын
Asalam o alakum may Waleed Punjabi Pakistan tu tawadaya gala barya wadya hondi a nice vlog bro bahan 🌹💐👌
@satnamsinghpurba9584
@satnamsinghpurba9584 Жыл бұрын
Exllent job god bless you
@indiapunjabitv
@indiapunjabitv Жыл бұрын
kzbin.info/www/bejne/hqmqiaKMaZ6Hick
@GagandeepSingh-qy9tp
@GagandeepSingh-qy9tp 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ 🙏🙏
@ParminderKaur-bz7un
@ParminderKaur-bz7un Жыл бұрын
Bhut dukh wali gal a me samj skde a bhut Changi Tara me aap dkha bhut dukh das nai skde kise nu kina dard hunda ek bacha te duja duniya deea Galla fir ve sadar kita me aaj kus a apni life vich me job krde a school vich te apne bache nu vadiaa life dete a
@kirandeepmanu3801
@kirandeepmanu3801 2 жыл бұрын
Good Dee waheguru Maher Kara
@rajindermatharu1859
@rajindermatharu1859 2 жыл бұрын
Bht vdia sister. Main u di hr vdo dekhda te pasnd aa tuhada wrk. Father saab g da sahara bne. Wrk krdeo g. Rab tuhadi struggle di mehnat nu bhaag laawe g.
@pappuchitti71
@pappuchitti71 2 жыл бұрын
We r proud of u hard work great job god bless u putra
@nirmalhedon2185
@nirmalhedon2185 2 жыл бұрын
Proud of beta ji
@jassumaan603
@jassumaan603 2 жыл бұрын
ਵਾਹਿਗੁਰੂ ਮੇਹਰ ਕਰੇ
@MohanSingh-xf2nf
@MohanSingh-xf2nf Жыл бұрын
ਭੈਣ ਮੇਰੀਏ ਰੱਬ ਤੁਹਾਨੂੰ ਤਰੱਕੀ ਦੇਵੇ ਖੁਸ਼ ਕਹੋ ਭੈਣ
@indiapunjabitv
@indiapunjabitv Жыл бұрын
kzbin.info/www/bejne/hqmqiaKMaZ6Hick
@samshersinghsamshersingh4267
@samshersinghsamshersingh4267 2 жыл бұрын
ਵਾਹਿਗੁਰੂ ਜੀ ਮੇਹਰ ਰੱਖੇ
@MohanSingh-zs9oc
@MohanSingh-zs9oc 2 жыл бұрын
Good work waheguru ji 🙏🙏🙏 waheguru ji
@nonisingh5848
@nonisingh5848 2 жыл бұрын
ਬਹੁਤ ਵੱਧੀਆ ਜੀ 🙏🙏🙏🙏
@gurmeetsingh3869
@gurmeetsingh3869 2 жыл бұрын
Bahut vadia interview kiti Madam ji God bless you
@WalkWithTurna
@WalkWithTurna 2 жыл бұрын
thank you
@gurmeetsingh3869
@gurmeetsingh3869 2 жыл бұрын
@@WalkWithTurna thanks Madam ji
@sukhpreetpunjabiboy
@sukhpreetpunjabiboy 2 жыл бұрын
Oh my GOD ohh tuhada Shona kaka a 🤗😊mnu v nhi c pta...waheguru ji Dil ch hole pa gya sachi...Rab mehar karay...
@RahulRana-yo4qz
@RahulRana-yo4qz 2 жыл бұрын
ਖੁਸ਼ ਰਹੋ ਮੇਰੀ ਭੈਣ ❤️🥰🥰🥰🥰🙏
@gurjeetsinghcheema9275
@gurjeetsinghcheema9275 2 жыл бұрын
Waheguru tuhade te mehr kru
@gaganjeetsingh86
@gaganjeetsingh86 2 жыл бұрын
👍👍👍👍 nice jidagi jidabad👍👍
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਵਾਹਿਗੁਰੂ ਸਰਬੱਤ ਦਾ ਭਲਾ ਕਰਨਾ 🙏🏼🙏🏼
@gsbhattiy
@gsbhattiy 2 жыл бұрын
Good👍 sister waheguru ji tuhanu chardikalla cha rakhe
@arshdeepsinghladdi1807
@arshdeepsinghladdi1807 2 жыл бұрын
Harpal didi tuc bhut badia ho god bless you
@rhythmmalpotra5805
@rhythmmalpotra5805 2 жыл бұрын
Waheguru ji mehr kriyo sbna te ❤️🙏😇😇
police wali kardi sab di lah pa 😂 @BrownKudiThewelderGirl
18:14
Brown Kudi - The welder Girl👩‍🏭
Рет қаралды 272 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,6 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Exclusive Interview with Nikhil Lall and Gaggan Mudgal (Part 2)
28:28
Laddu da happy Birthday 🥳 gift ch mileya……???
12:00
Brown Kudi - The welder Girl👩‍🏭
Рет қаралды 54 М.
toya patt ta jmeen ch😳😨@bhagwansinghdhanjalagricul787 9855119079
14:01
Bhagwan Singh Dhanjal agriculture works Gura
Рет қаралды 106 М.