ਬੈਲਡਿੰਗ ਕਰਨ ਵਾਲੀਆਂ ਭੈਣੇ ਦੇ ਹੱਸਦੇ ਚਿਹਰੇ ਤਾਂ ਦੇਖ ਲਏ ਅੱਜ ਹੱਸਦੇ ਚਿਹਰਿਆਂ ਪਿਛਲਾ ਦਰਦ ਵੀ ਸੁਣ ਲਉ

  Рет қаралды 502,149

Hamdard Media Group Canada

Hamdard Media Group Canada

Күн бұрын

Пікірлер: 867
@didarjawanda8374
@didarjawanda8374 3 жыл бұрын
ਮੇਰੇ ਹਿਸਾਬ ਨਾਲ ਚਿਟਾ ਸਮੈਕਾ ਪੀਣ ਵਾਲੇ ਪੁੱਤਾ ਨਾਲੋਂ ਪਰਮਾਤਮਾ ਇਹੋ ਜਿਹੀਆਂ ਧੀਆਂ ਦਾ ਪਿਤਾ ਬਹੁਤ ਕਿਸਮਤ ਵਾਲਾ ਹੋਵੇਗਾ
@OhiSandhu
@OhiSandhu 3 жыл бұрын
Kudian v peendia ne kedi duniya ch fir reha tu
@lovelyboy486
@lovelyboy486 3 жыл бұрын
ਮਿਹਨਤ ਨੂੰ ਸਲਾਮ , ਜਿਹੜੇ ਚਿੱਟਾ ਪੀ ਮਾ ਬਾਪ ਨੂੰ ਦੁੱਖੀ ਕਰਦੇ ਓਹਨਾ ਨਾਲੋ 100 ਗੁਣਾ ਚੰਗੀਆ
@jass2748
@jass2748 3 жыл бұрын
Jehdia mazboori da naam de ke jisamfiroshi krn lg jandia ohna gashtia nalo bi 100 guna changia
@preet775
@preet775 3 жыл бұрын
Shi gal aa brother..
@gurinderpalsingh1239
@gurinderpalsingh1239 3 жыл бұрын
Yes brother 👍👍
@bigsony03
@bigsony03 3 жыл бұрын
ਬਾਈ ਯਰ ਕਿੰਨਾ ਨਾਲ compair ਕਰੀ ਜਾਨਾਂ। ਇਹਨਾ ਦਾ ਤਾਂ compair ਹੀ ਨੀ ਬਣਦਾ ਕਿਸੇ ਨਾਲ ਵੀ।
@babbumaandefans699
@babbumaandefans699 3 жыл бұрын
Shi gal brother
@didarjawanda8374
@didarjawanda8374 3 жыл бұрын
ਕਿਸਮਤ ਵਾਲਾ ਪਿਤਾ ਜਿਸ ਦੀਆਂ ਧੀਆਂ ਨੇ ਆਪਣੇ ਪਿਤਾ ਦਾ ਨਾ ਉਚਾ ਕੀਤਾ ਸਲੂਟ ਪਿਆਰੀਆਂ ਧੀਆਂ ਨੂੰ
@RanjeetSingh-bu3dj
@RanjeetSingh-bu3dj 3 жыл бұрын
ਪਰਮਾਤਮਾ ਇਹਨਾਂ ਭੈਣਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ 🙏🙏👍
@ruldasingh2077
@ruldasingh2077 3 жыл бұрын
Eho ku nu Rab ofesar banay ta jo pujabuper nu jay
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਸਾਡੀਆਂ ਵੱਡੀਆਂ ਭੈਣਾਂ ਨੂੰ ਤੇ ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ ਤੇ ਬਾਕੀਆਂ ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।
@Balwinder96037
@Balwinder96037 3 жыл бұрын
God bless you always sister and father saab
@ravikunar6193
@ravikunar6193 3 жыл бұрын
@@Balwinder96037 H. No
@tarloksingh6576
@tarloksingh6576 3 жыл бұрын
ਮਾਣ ਹੁੰਦਾ ਹੈ ਇਸ ਤਰ੍ਹਾਂ ਧੀਆ ਕੰਮ ਕਰਦੀਆਂ ਦੇਖ ਕੇ। ਮੇਰੀ ਵੀ ਇੱਕੋ ਇਕ ਧੀ ਹੀ ਹੈ। ਮਾਣ ਹੈ। ਸਲੂਟ ਹੈ ਇਸ ਪਿਤਾ ਦੇ। ਜਿਸ ਨੇ ਆਪਣੀਆ ਧੀਆ ਨੂੰ ਅਗੇ ਵਧਣ ਦਾ ਮੌਕਾ ਦਿੱਤਾ।
@kulbirkaur2277
@kulbirkaur2277 3 жыл бұрын
ਸਲੂਟ ਆ ਅੰਕਲ ਤੁਹਾਨੂੰ । ਰੱਬ ਸਾਰਿਆਂ ਨੂੰ ਤੁਹਾਡੇ ਵਰਗਾ ਬਾਪ ਦੇਵੇ ।
@ManpreetSingh-dz6nr
@ManpreetSingh-dz6nr 3 жыл бұрын
🙏ਰੱਬ ਸਾਰੀਆਂ ਨੂੰ ਅੰਕਲ ਵਰਗੇ ਬਾਪੂ ਦੇਵੀਂ ਤੇ ਇਹਨਾਂ ਵਰਗੀਆਂ ਭੈਣਾਂ ਜੁੱਗ ਜੁੱਗ ਜੀਓ ਭੈਣ 🙏
@balvirbainsbains4384
@balvirbainsbains4384 3 жыл бұрын
ਬੇਟਾ ਜੀ ਜਿਉਂਦਾ ਵਸਦੇ ਰਹੋ ਵਾਹਿਗੁਰੂ ਜੀ ਤੁਸਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ
@jagvindersingh9295
@jagvindersingh9295 3 жыл бұрын
ਮੇਰੀਆਂ ਧੀਆਂ ਦੀ ਵਾਹਿਗੁਰੂ ਜੀ ਲੰਮੀਆਂ ੳੁਮਰਾ ਕਰਨ ਜੀ
@bootagrewal7965
@bootagrewal7965 3 жыл бұрын
Good job Beta
@mewasingh4065
@mewasingh4065 Жыл бұрын
Waheguru ji Mehar Kare Beta
@Sandipbaath
@Sandipbaath 10 ай бұрын
Eh keh rahi aa k husband ne menu kam te nai laya c menu nikkama bnaya c j kam te laya hunda fer ene dooje paase chalna c.. Baki jina dia kudia kamaundia hunda parents nu v ona d kmai khan da laalch ho janda fer parents hi agle ghar ona nu wassan nai dinde
@kuljitkaursandhu2613
@kuljitkaursandhu2613 3 жыл бұрын
ਇਨਾ ਧੀਆ ਨੂੰ ਜਿਨੀ ਰੱਬ ਨੇ ਸੁਮੱਤ ਦਿੱਤੀ ਏਦਾ ਸਾਰੀਆ ਧੀਆ ਨੂੰ ਸੁਮੱਤ ਦੇਵੇ
@parveensubmersible5799
@parveensubmersible5799 3 жыл бұрын
Good
@Sandipbaath
@Sandipbaath 10 ай бұрын
Eh keh rahi aa k husband ne menu kam te nai laya c menu nikkama bnaya c j kam te laya hunda fer ene dooje paase chalna c.. Baki jina dia kudia kamaundia hunda parents nu v ona d kmai khan da laalch ho janda fer parents hi agle ghar ona nu wassan nai dinde
@LakhwinderSingh-th8xl
@LakhwinderSingh-th8xl 3 жыл бұрын
ਭੈਣੋ ਤੁਹਾਨੂੰ 10000000 ਵਾਰ ਸਲਾਮ
@charanjitkaur6004
@charanjitkaur6004 3 жыл бұрын
ਵਾਹਿਗੁਰੂ ਜੀ । ਖੁਸ਼ਕਿਸਮਤ ਹੈ ਇਹਨਾਂ ਧੀਆਂ ਦਾ ਪਿਓ ਜਿਸਨੂੰ ਹੋਣਹਾਰ ਧੀਆਂ ਮਿਲੀਆਂ । ਬਾਕਮਾਲ ਹੌਸਲੇ ਇਹਨਾਂ ਧੀਆਂ ਦੇ ਇਸ ਪਿਤਾ ਨੇ ਬੁਲੰਦ ਰੱਖੇ। ਵਾਹਿਗੁਰੂ ਇਹਨਾਂ ਧੀਆਂ ਦੇ ਕੰਮ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ।
@soniathind3004
@soniathind3004 3 жыл бұрын
ਬਹੁਤ vadia ਕੰਮ ਕਰ ਰਹੀਆਂ ਭੈਣਾਂ.. ਮੇਹਨਤ ਦਾ ਕੋਈ ਮੇਹਣਾ ਨਹੀਂ.. ਭਾਗਾਂ ਵਾਲਾ ਹੈ ਬਾਪ ਜਿਸਨੂੰ ਪੁੱਤਾਂ ਨਾਲੋਂ ਵੱਧ ਮੇਹਨਤੀ ਧੀਆਂ ਦਿੱਤੀਆ ਪ੍ਰਮਾਤਮਾ ਨੇ
@sangatsingh263
@sangatsingh263 3 жыл бұрын
ਸ਼ਾਬਾਸ਼ ਕੁੜੀ ਏ ਜਿਉਂਦੇ ਰਹੋ ਤੁਸੀਂ ਵਾਹਿਗੁਰੂ ਤੰਦਰੁਸਤੀ ਬਖਸ਼ਸ਼ ਕਰੇ ਤੁਹਾਨੂੰ
@JagdevSingh-gq5el
@JagdevSingh-gq5el 3 жыл бұрын
ਸਾਡਾ ਮਹਾਨ ਵਿਰਸਾ ਪਹਿਲਾਂ ਕਿਰਤ ਕਰਨਾ ਸ਼ਾਬਾਸ਼ ਪੁੱਤਰੋ
@dharampal3118
@dharampal3118 3 жыл бұрын
Salam beta je kush rho
@ManpreetSingh-pu9rp
@ManpreetSingh-pu9rp 2 жыл бұрын
🙏🏽🙏🏽🙏🏽🙏🏽🙏🏽🙏🏽🙏🏽🙏🏽
@Sandipbaath
@Sandipbaath 10 ай бұрын
Eh keh rahi aa k husband ne menu kam te nai laya c menu nikkama bnaya c j kam te laya hunda fer ene dooje paase chalna c.. Baki jina dia kudia kamaundia hunda parents nu v ona d kmai khan da laalch ho janda fer parents hi agle ghar ona nu wassan nai dinde
@JagtarSingh-fh1xz
@JagtarSingh-fh1xz 3 жыл бұрын
ਦਿਲ ਖੁਸ਼ ਹੋ ਗਿਆ ਭੈਣੌ❤️❤️🙏🙏 ਕੌਣ ਦਿਲਾਂ ਦੀਆਂ ਜਾਣਦਾ ਬਹੁਤ ਅੱਛੇ ਬਾਪੂ 🙏🙏 ਘੈਂਟ ਗੱਲਬਾਤ 👍👍
@Khalsa-kf3wt
@Khalsa-kf3wt 3 жыл бұрын
ਮੁੰਡੇ ਤਾ ਕੰਮ ਕਰਕੇ ਰਾਜ਼ੀ ਨਹੀਂ ਇਹ ਤਾ ਬਹੁਤ ਵੱਡਾ ਗੁਣ ਹੈ ਇਹ ਹਰ ਕਿਸੇ ਦੇ ਵੱਸ ਨਹੀਂ
@ਸੁਖਵਿੰਦਰਸਿੰਘ-ਝ4ਧ
@ਸੁਖਵਿੰਦਰਸਿੰਘ-ਝ4ਧ 3 жыл бұрын
ਮੈਂ ੲਿਨ੍ਹਾ ਧੀਆਂ ਨੂੰ ਸਲਾਮ ਕਰਦਾ ਹਾਂ ਸਤਿ ਸ੍ਰੀ ਅਕਾਲ 🙏🏻
@Khalsa-kf3wt
@Khalsa-kf3wt 3 жыл бұрын
ਕੰਮ ਤੋਂ ਵੱਡੀ ਕੋਈ ਚੀਜ਼ ਨਹੀਂ ਜਿਹੜੇ ਲੋਕ ਮਖੌਲ ਕਰਦੇ ਉਹ ਆਪ ਕੁਝ ਕਰਨ ਜੋਗੇ ਨਹੀਂ
@Khalsa-kf3wt
@Khalsa-kf3wt 3 жыл бұрын
ਮਜਬੂਰੀ ਨਾਂ ਸਮਝੋ ਰਾਜਿਆ ਵਾਲਾ ਤੇ ਅਣਖ ਵਾਲਾ ਕੰਮ ਹੈ
@JagtarSingh-rl4tm
@JagtarSingh-rl4tm 3 жыл бұрын
Bilkul sahi khalsa g sade lok ta ,har kam nu majburi kahi jande han
@bipanmarahar8346
@bipanmarahar8346 2 жыл бұрын
Right
@Sandipbaath
@Sandipbaath 10 ай бұрын
Raje eh kam krde hunde c?? Ya apni aurata kolo eh kam karwaunde c??
@Sandipbaath
@Sandipbaath 10 ай бұрын
Eh keh rahi aa k husband ne menu kam te nai laya c menu nikkama bnaya c j kam te laya hunda fer ene dooje paase chalna c.. Baki jina dia kudia kamaundia hunda parents nu v ona d kmai khan da laalch ho janda fer parents hi agle ghar ona nu wassan nai dinde
@paramjitsingh2635
@paramjitsingh2635 3 жыл бұрын
ਬਹੁਤ ਵਦੀਆ ਉਪਰਾਲਾ ਭੈਣਾਂ ਦਾ ਵਾਹਿਗੁਰੂ ਜੀ ਇਹਨਾਂ ਨੂੰ ਕਾਮਯਾਬ ਕਰਨ ਅਤੇ ਲਮੀਆ ਉਮਰਾਂ ਬਖਸ਼ਣ
@prabhdyalsingh7638
@prabhdyalsingh7638 3 жыл бұрын
ਇਸ ਸੁਬੇਦਾਰ ਵੱਲੋਂ salute ਹੈ। ਇਹਨਾਂ ਧੀਆਂ ਨੂੰ।
@kuka6853
@kuka6853 2 жыл бұрын
ਬਹੁਤ ਸੋਹਣਾ ਲੱਗਦਾ ਕੰਮ ਕਰਦੀਆਂ ਨੂੰ। ਸਗੋ ਵਧੀਆ ਗੱਲ ਆ। ਜਿਹੜੀਆ ਬੱਸਾਂ ਬਜਾਰਾਂ ਚ ਪਰਸ ਲੁੱਟਦੀਆ ਘਰ ਦਾ ਕੰਮ ਕਰਨ ਦਾ ਕੋਈ ਡਰ ਨਹੀ ਮੈ ਤਾਂ ਵੀਡੀਓ ਦੇਖਦੀ ਰਹਿੰਦੀ ਆ। ਬਾਹਰ ਸਾਰੇ ਤਰਾਂ ਦੇ ਕੰਮ ਕਰਨੇ ਪੈਦੇ ਆ।
@RajKumar-vq7kt
@RajKumar-vq7kt 3 жыл бұрын
ਵਾਹਿਗੁਰੂ ਜੀ ਮੇਹਰਾ ਭਰੇ ਹੱਥ ਰੱਖੇ ਤੁਹਾਡੇ ਤੇ ਮੈਨੂੰ ਸੱਮਜ ਨਹੀਂ ਆਉਂਦਾ ਕੀ ਪੁੱਤਾ ਨੇ ਮੱੜੀਆ ਤੇ ਫੋਸ ਮਾਰਨੇ ਨੇ ਧੀ ਜਾਂ ਪੁੱਤ ਚੋ ਫਰਕ ਕਿਊ
@jagjitsinghsingh119
@jagjitsinghsingh119 3 жыл бұрын
ਵਾਹਿਗੁਰੂ ਚੜਦੀ ਕਲਾ ਰੱਖੇ ਪਰਿਵਾਰ ਨੂੰ
@azaaazaa8447
@azaaazaa8447 3 жыл бұрын
ਭੈਣੋ ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁੱਸ ਰਾਖੇ ਤੇ ਤੁਹਾਡੇ ਮੋਟੇ ਵੀਰ ਨੂੰ ਵੀ
@GurvinderSingh-wf8ht
@GurvinderSingh-wf8ht 2 жыл бұрын
ਬਹੁਤ ਪਿਆਰੀਆਂ ਸਾਰੀਆਂ ਭੈਣਾਂ🙏🏻ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
@JagsirSingh-xb1ov
@JagsirSingh-xb1ov 3 жыл бұрын
ਵਾਹਿਗੁਰੂ ਜੀ ਸਾਡੀਆਂ ਧੀਆਂ ਬਾਪੂ ਜੀ ਮਾਤਾ ਜੀ ਦਿਨ ਦੁੱਗਣੀ ਤੱਤੀਆਂ ਵਗਸਣ ਜੀ ਵਾਹਿਗੁਰੂ ਤਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ
@kamaljeet3751
@kamaljeet3751 3 жыл бұрын
ਸਤਿ ਸ੍ਰੀ ਆਕਾਲ ਸਾਰੇ ਵੀਰਾ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਆਪ ਜੀ ਦੀ ਸਦਾ ਚੜਦੀ ਕਲਾ ਰੱਖੇ ਪਰਮਾਤਮਾ ਜੀ ਹਰ ਪੱਖੋਂ ਆਪ ਜੀ ਨੂੰ ਖੁਸ਼ ਰੱਖਣ
@babachahal9381
@babachahal9381 3 жыл бұрын
ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ
@jagtardulay8001
@jagtardulay8001 2 жыл бұрын
ਓਹਨਾਂ ਪੁੱਤਾਂ ਨਾਲ਼ੋ ਚੰਗੀਆਂ ਹੋ ਤੁਸੀਂ ਜਿਹਨਾ ਨੇ ਨਸਿਆਂ ਚ ਪੈ ਕੇ ਆਪਣੀ ਜਿੰਦਗੀ ਤਾਂ ਖਰਾਬ ਕੀਤੀ ਹੀ ਆ ਅਤੇ ਮਾਪਿਆਂ ਦੀ ਵੀ ਨੀਦ ਹਰਾਮ ਕੀਤੀ ਹੋਈ ਆ । ਵਾਹਿਗੁਰੂ ਤੁਹਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ । ਬਾਕੀ ਹੋਰ ਬੇਰੋਜਗਾਰ ਮੁੰਡੇ ਕੁੜੀਆਂ ਨੂੰ ਤਹਾਡੇ ਵਲ ਦੇਖ ਬਹੁਤ ਚੰਗੀ ਸਿਖਿਆ ਮਿਲਦੀ ਆ । ਸਭ ਤੋ ਵੱਡਾ ਧਰਮ ਹੈ ਕਿਰਤ ਕਰਨਾ ਸੋ ਉਹ ਤੁਸੀ ਕਰ ਰਹੀਆਂ ਹੋ। ਵਾਹਿਗੁਰੂ ਜੀ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ ।
@sadhusinghbhullar7339
@sadhusinghbhullar7339 2 жыл бұрын
ਪੱਤਰਕਾਰ ਵੀਰ ਵਧੀਆ ਰਿਪੋਰਟਿੰਗ। ਧੰਨਵਾਦ,,,ਆਹ ਧੀਆਂ ਧਿਆਣੀਆਂ,, ਨੂੰ ਵੇਖਣ ਸੁਣਨ ਨੂੰ ਵਾਰ ਵਾਰ ਦਿਲ ਕਰਦਾ ਹੈ ਬੜੀ ਸ਼ਾਂਤੀ ਮਿਲਦੀ ਹੈ ਭੋਲੇ ਭਾਲੇ ਮਸੂਮ ਚਿਹਰੇ,,ਪਰ ਹੁਨਰਮੰਦ ਹੱਥਾਂ ਉਂਚੀ ਸਮਝ ਸੋਚ ਅਕਲ ਹੁਨਰ ਹਿੰਮਤ ਹੋਸਲਾਂ ਬਹਾਦੁਰ ਧੀਆਂ ਜ਼ਿੰਦਾਬਾਦ,, ਜ਼ਿੰਦਾਬਾਦ। ਉਚੇ ਸੁੱਚੇ ਭਿਬਿੱਖ ਕਾਮਨਾ ਕਰਦਾ,, ਸਰਬੱਤ ਦਾ ਭਲਾ ਤੇਰੇ ਭਾਣੇ,,,
@amriksing5614
@amriksing5614 3 жыл бұрын
ਸਲੂਟ ਆ ਭੈਨੇ ਮਾਲਕ ਹਮੇਸ਼ਾ ਖੁਸ਼ ਰੱਖੇ 🙏
@goonjpunjab667
@goonjpunjab667 3 жыл бұрын
ਭੈਣਾ ਨੂੰ ਪਰਮਾਤਮਾ ਹਮੇਸਾਂ ਬਲ ਬਖਸਦਾ ਰਹੇ ।
@balbirthind223
@balbirthind223 3 жыл бұрын
ਵਾਹਿਗੁਰੂ ਜੀ ੲਿਨਾਂ ਨੂੰ ੲਿਨਾਂ ਖੁਸ਼ ਰੱਖੀ ਕਿ ਜੱਗ ਵੇਖੇ
@nathasingh2576
@nathasingh2576 3 жыл бұрын
Salute ina honhar ladkian/bachian nu sohne vichar. God Bless You
@baazgillgillbaaz4517
@baazgillgillbaaz4517 3 жыл бұрын
ਬਹੁਤ ਦੁਖ ਹੋਇਆ ਮੇਰੀ ਭੈਣ ਤੁਸੀ ਕਿਹਾ ਵੀਰ ਨੀ ਹੈਗਾ ਮੈ ਵਾ ਤੇਰਾ ਵੀਰ ਕੋਈ ਕੰਮ ਹੋਵੇ ਦੱਸ ਦੇਵੀ ਇਕ ਵਾਰ ਮੇਰੀ ਭੈਣ ਧੰਨਵਾਦ
@sabiagroindustries1888
@sabiagroindustries1888 2 жыл бұрын
ਬਾਹਰਲੇ ਮੁਲਕਾਂ ਵਿੱਚ ਗੁਲਾਮੀ ਕਰਨ ਨਾਲੋਂ ਤਾਂ ਠੀਕ ਹੈ ਆਪਣਾਂ ਕੰਮ ਹੈ ਵਾਹਿਗੁਰੂ ਜੀ ਦਾ ਸ਼ੁਕਰ ਕਰਿਆ ਕਰੋ ਸਾਨੂੰ ਮਾਣ ਹੈ ਧੀਆਂ ਤੇ
@deepagill8393
@deepagill8393 3 жыл бұрын
ਇਹੋ ਜਿਹੀਆਂ ਪੁੱਤਾਂ ਤੋਂ ਵੱਧ ਸਿਆਣੀਆਂ ਧੀਆਂ ਵਾਹਿਗੁਰੂ ਸੱਭ ਨੂੰ ਦੇਵੇ ਜੀ 🙏👍 ਦਿਲੋਂ ਸਲਿਊਟ ਆ ਭੈਣਾਂ ਨੂੰ ਜੀ 🙏
@sadhsingh2036
@sadhsingh2036 2 жыл бұрын
ਧੀਏ ਤੇਰਾ ਦੁਖ ਸਣਕੇ ਦਿਲ ਰੋਇਆ ਪਰ ਕੰਮ ਦੇਖ ਦਿਲ ਖੁਸ ਹੋਇਆ ਜਿਉਦੀ ਰਹਿ ਧੀਏ ਤੇਰੀ ਚੜਾਈ ਏ ਧੀਏ ,,,,,,,ਤੇਰੀਆ ਹਾਸੀਆ ਤੇ ਸਰਾਰਤਾ ਵਰਕਰਾ‌ਨੁੰ ਆਪਣਾ ਪ੍ਰਵਾਰ ਸਮਜ ਸਭ ਨਾਲ ਸਰਾਰਤਾ ਬੁਹ ਬਹੁਤ ਦਿਲ ਖੁਸ ਹੋਇਆ ਧੀਏ ,,ਨਹੀ ਤੇਰੀ ਰੀਸ ਪੁਤਰ
@inder7109
@inder7109 3 жыл бұрын
ਮਹਾਨ ਪੰਜਾਬਣਾਂ...ਰਾਮਗੜ੍ਹੀਆ ਭੈਣਾਂ....
@amriksinghsokhi9329
@amriksinghsokhi9329 3 жыл бұрын
Ramgarhia Sardarnia
@mehar5727
@mehar5727 3 жыл бұрын
Ramgarhia Sardar
@00hardev
@00hardev 2 жыл бұрын
Ramgaria girls rocks
@charanjeetsingh695
@charanjeetsingh695 2 жыл бұрын
@m a Jatt Sikh & Respect for Ramgarhiyas but at the same time I appeal that we Sikhs should avoid casts.
@Sandipbaath
@Sandipbaath 10 ай бұрын
Eh keh rahi aa k husband ne menu kam te nai laya c menu nikkama bnaya c j kam te laya hunda fer ene dooje paase chalna c.. Baki jina dia kudia kamaundia hunda parents nu v ona d kmai khan da laalch ho janda fer parents hi agle ghar ona nu wassan nai dinde
@majorsingh620
@majorsingh620 3 жыл бұрын
ਦੋਸਤੋ ਜਿਹੜਾ ਕੰਮ ਕਰਨ ਤੋ ਸਰਮ ਕਰ ਗਿਆ ਉਹ ਮਰ ਗਿਆ ਕੰਮ ਉਚਾ ਨੀਵਾ ਨਹੀ ਹੁੰਦਾ ਇਨਸਾਨ ਦੀ ਸੋਚ ਉਚੀ ਨੀਵੀ ਹੁੰਦੀ ਹੈ ਦੋਸਤੋ ਇਹਨਾ ਭੈਣਾ ਦੀ ਸੋਚ ਚੰਗੀ ਹੈ ਇਨਸਾਨ ਨੂੰ ਲੋਕਾ ਦੀ ਨੋਕ ਝੋਕ ਦੀ ਤੋ ਨਹੀ ਡਰਨਾ ਲੇਕਿਨ ਉਹ ਕੰਮ ਨਾ ਕਰੋ ਜਿਸ ਨਾਲ ਸਮਾਜ ਵਿੱਚ ਬਦਨਾਮੀ ਹੋਵੇ ਵਾਹਿਗੁਰੂ ਇੰਨਾ ਭੈਣ ਤੋ ਹੋਰ ਵੀ ਬੱਚੇ ਨੂੰ ਜਿਹੜੇ ਭੜਕ ਰਿਹੇ ਗਲਤ ਕੰਮ ਵੱਲ ਜਾ ਰਿਹੇ ਬੁੱਧੀ ਦੇਵੇ ਵਾਹਿਗੁਰੂ ਸਭ ਉਤੇ ਮੇਹਰ ਕਰੇ
@angrejsingh7177
@angrejsingh7177 2 жыл бұрын
ਮੇਰੀਆਂ ਭੈਣਾਂ ਨੂੰ ਰੱਬ ਚੱੜਦੀ ਕਲ੍ਹਾ ਵਿਚ ਰੱਖੇ।
@GurmeetSingh-nu9hc
@GurmeetSingh-nu9hc 3 жыл бұрын
ਵੈਰੀ ਗੁੱਡ ਸਿਆਣੀਆਂ ਧੀਆਂ ਰੱਬ ਚੜਦੀ ਕਲਾ ਵਿੱਚ ਰੱਖੇ
@satwantsingh2988
@satwantsingh2988 3 жыл бұрын
ਵਾਹਿਗਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ sister
@brarbrar635
@brarbrar635 2 жыл бұрын
ਪਰਮਾਤਮਾ ਇਹਨਾਂ ਭੈਣਾਂ ਨੂੰ ਖੂਸ਼ ਰਖੇਂ
@pinkpreet007q
@pinkpreet007q 3 жыл бұрын
ਵਾਹ ਖੂਬ ਦੰਗਲ ਫ਼ਿਲਮ ਤੋਂ ਦੁਬਾਰਾ ਹੁਣ ਹੋਰ ਸ਼ੇਰ ਭੈਣਾਂ ਵੇਖੀਆਂ.. ਬਾਪੂ ਦਾ ਤੱਕੜਾ ਜਿਗ਼ਰਾ ਵਾਹਿਗੁਰੂ ਮਿਹਰ ਰੱਖੇ ਸਾਡੀਆਂ ਬੱਬਰ ਸ਼ੇਰ ਭੈਣਾਂ ਤੇ ❤️
@kirandeepkaur-we7bt
@kirandeepkaur-we7bt 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻💪🏻💪🏻💪🏻👌🏻👌🏻👌🏻👌🏻👌🏻👌🏻👌🏻👌🏻
@SatpalSingh-si9sw
@SatpalSingh-si9sw 3 жыл бұрын
Ah char dhian nhi char puter hi ne salute sare Parvar nu waheguru ji tandrustia bakshan chardi kala vich rakhan
@Montyjatt8603
@Montyjatt8603 3 жыл бұрын
ਰਿਸ਼ਤੇਦਾਰ ਤਾ ਭੈਣਾਂ ਦੀ ਤਰੱਕੀ ਦੇਖ ਕੇ ਸੜਗੇ ਹੁਣੇ ਸਾਰੇ, ਰੱਬ ਮੇਹਰ ਕਰੇ ਇਹ ਭੈਣਾਂ ਤੇ
@balfitnessclub3679
@balfitnessclub3679 3 жыл бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਇਹਨਾਂ ਭੈਣਾ ਨੂੰ 🙏ਦੁਨੀਆਂ ਦੀ ਹਰ ਇੱਕ ਖੁਸ਼ੀ ਮਿਲੇ ਇਹਨਾ ਨੂੰ
@sukhfateh22
@sukhfateh22 2 жыл бұрын
ਬੁਹਤ ਸਾਰੀਆਂ ਦੁਵਾਵਾਂ ਭੈਣ 🙏🙏
@dilbagsingh4577
@dilbagsingh4577 3 жыл бұрын
ਲੱਖ ਵਾਰੀ ਸਲੂਟ ਇਹਨਾਂ ਬੱਚਿਆਂ ਨੂੰ
@JaswinderSingh-it3ox
@JaswinderSingh-it3ox 2 жыл бұрын
ਮਰਦ, ਬੰਦਾ,ਮੁੰਡਾ , ਆਦਮੀ, ਆਦਿ ਜਦੋਂ ਵਿਆਹ ਹੁੰਦਾ ਹੈ ਉਸ ਟਾਇਮ ਸੋਚ ਵੱਖਰੀ ਹੁੰਦੀ ਹੈ, ਸਮਾਂ ਲੰਘਦਾ ਜਾਂਦਾ ਹੈ ਜਦੋਂ ਉਮਰ 45 ਸਾਲ ਟੱਪ ਜਾਂਦੀ ਹੈ ਫੇਰ ਸਮਝ ਆਉਂਦੀ ਹੈ, ਜਿਹੜੀਆਂ ਕੁੜੀਆਂ, ਔਰਤਾਂ, ਇਸਤਰੀ, ਹੁੰਦੀਆਂ ਹਨ, ਉਹਨਾਂ ਦੀ ਸੋਚ ਸਮਝਦਾਰੀ ਮੁੰਡਿਆਂ ਤੋਂ 10-15 ਸਾਲ ਅੱਗੇ ਹੁੰਦੀ ਹੈ, ਧੀਆ ਬਹੁਤ ਬਹੁਤ ਜ਼ਿਆਦਾ ਸਿਆਣੀਆਂ ਹੁੰਦੀਆਂ ਹਨ, ਮੈਂ ਪੈਰੀਂ ਪੈਂਦਾ ਹਾਂ, ਧੀਆਂ ਨੂੰ ਜੈ ਹਿੰਦ,
@AshaRani-qd6ue
@AshaRani-qd6ue 3 жыл бұрын
Salute Gurdas maan ji da geet yaad aa gya Roti hak di khayo ji bhaanve boot palshashan.... ... We should feel proud on such hardworkers Again salute
@sukhrajkaur6118
@sukhrajkaur6118 3 жыл бұрын
ਆਪਣੇ ਅੰਦਰ ਇਹ ਹੀਣਤਾ ਨਾ ਲੈ ਕੇ ਆਉ ਕਿ ਕੋਈ ਭਰਾ ਨਹੀਂ ਹੈ , ਸਭ ਗੱਲ੍ਹਾਂ ਦਾ ਸਾਹਮਣਾ ਕਰਨ ਦਾ ਜ਼ੇਰਾ ਰੱਖੋ , ਅੰਦਰ ਡਰ ਰੱਖਣ ਦੀ ਕੋਈ ਲੋੜ ਨਹੀੰ
@jaspalmanku3684
@jaspalmanku3684 3 жыл бұрын
Bohat khushii hai tusi ek missal ban gye ho. Sare desh wasyaan nu sikhna chahida hai. Mein aap sarian nu milan awaanga ji.🙏
@RajinderSingh-zx4se
@RajinderSingh-zx4se 3 жыл бұрын
Bahut hi jyada vadiya lagea ehna sister'nu work kar diya dekh ke Dil Vichy ehi feeling oundi aa Malka ehna di har wish poori kri datea chardi kala bakhsi waheguru ji 🙏🙏🙏 good job aa sister Ji 🙏🙏
@gurjitsingh7404
@gurjitsingh7404 3 жыл бұрын
ਧੀਆਂ ਤਾਂ ਰੱਬ ਦੀ ਦੇਣ ਹੁੰਦੀ ਜਿਸ ਘਰ ਧੀਆਂ ਉਹ ਘਰ ਤਰੱਕੀ ਕਰਦਾ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@momatwal1412
@momatwal1412 3 жыл бұрын
God bless you jeondia raho bheno great Jo tussi Rab Khush rakhe tuhanoo sada
@nishagharu712
@nishagharu712 3 жыл бұрын
Well done girls. Dad should be proud. The sister had her marriage failed she should be proud of dad how got her back in the family. God Bless You Love you from proud dad of two lovely daughters
@balwinderbrar3739
@balwinderbrar3739 3 жыл бұрын
ਬਹੁਤ ਵਧੀਆ ਜੀ 🙏🙏👍👍
@amansandhu_1984
@amansandhu_1984 3 жыл бұрын
Insta te brown kudi meri favourite aa,koi over expose nhi,bahut vadia lagdi manu ਸਾਉ ਜਿਹੀ ਕੁੜੀ ਤੇ ਨਾਲ ਓਹ ਮੋਟਾ ਜਿਹਾ ਭਾਜੀ ਵੀ😂😂😂
@JagtarSingh-rl4tm
@JagtarSingh-rl4tm 3 жыл бұрын
Aman bhen asi apni sikhi nu char Chan lone a
@amansandhu_1984
@amansandhu_1984 3 жыл бұрын
@@JagtarSingh-rl4tm ਵੀਰ ਮਤਲਬ ਸਮਝ ਨਹੀਂ ਆਇਆ ਜੀ
@ਪੰਜਆਬ-ਫ2ਛ
@ਪੰਜਆਬ-ਫ2ਛ 3 жыл бұрын
@Kaur Kamal number bhejo apna.. Assi ghar aa k dekhange pehla.. J jhooth bolde hoye karwaayi hou
@Sandipbaath
@Sandipbaath 10 ай бұрын
Eh keh rahi aa k husband ne menu kam te nai laya c menu nikkama bnaya c j kam te laya hunda fer ene dooje paase chalna c.. Baki jina dia kudia kamaundia hunda parents nu v ona d kmai khan da laalch ho janda fer parents hi agle ghar ona nu wassan nai dinde
@kulbirkaur2277
@kulbirkaur2277 3 жыл бұрын
ਯੂਰੋਪ ਵਿੱਚ ਇੱਕ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਆਪਣੇ ਹੀ ਪੁੱਤਰਾਂ ਨੂੰ ਤਨਖਾਹਾਂ ਤੇ ਰੱਖ ਦੇ ਹਨ । ਆਪਣੇ ਤੇ ਪਰਿਵਾਰ ਦੇ ਖਰਚੇ ਉਹ ਬੱਚੇ ਖ਼ੁਦ ਚੁੱਕਦੇ ਹਨ । ਪੰਜਾਬ ਵਿੱਚ ਵੀ ਇਹੀ ਸਿਸਟਮ ਹੋਣਾ ਚਾਹੀਦਾ ਹੈ । ਮਾਣ ਹੈ ਤੁਹਾਡੇ ਤੇ ਪੰਜਾਬ ਦੀ ਸੋਚ ਬਦਲਣ ਲਈ ।
@sukhsinghsingh1772
@sukhsinghsingh1772 3 жыл бұрын
ਮਜਬੂਰੀ ਤਾਂ ਲੋਹੇ ਦੇ ਵੀ ਚਣੇ ਚੰਬਾ ਦੇਂਦੀ ਆ ,,ਪਰ ਸਲੂਟ ਕਰਦੇ ਹਾਂ,, ਜਿਹਨਾਂ ਨੇ ਲੋਹੇ ਨਾਲ ਲੋਹਾ ਹੋ ਕੇ ਦਿਖਾਇਆ 🙌🙏🙏
@bskhalsa8262
@bskhalsa8262 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਚੰ ਰੱਖਣ ਤੁਹਾਨੂੰ
@gurdipsingh9139
@gurdipsingh9139 2 жыл бұрын
ਇਕ ਕਾਮਯਾਬ ਇਨਸਾਨ ਬਣਨ ਲਈ, ਚਿਹਰੇ ਨਾਲੋਂ ਜਿਆਦਾ ਤੁਹਾਡੀ ਮਿਹਨਤ ਮਾਇਨੇ ਰੱਖਦੀ ਹੈ M totlly agree with that 👍
@imransheikh4799
@imransheikh4799 3 жыл бұрын
You are great sardar G. Bettian Allah ki Rahmet hoti hain. OR App per Allah ki Rahmet ha.Love you from 🇵🇰
@ManoharLal-yh3mn
@ManoharLal-yh3mn 3 жыл бұрын
I proud father and her daughters god bless them from japan
@dilbaghsingh7474
@dilbaghsingh7474 3 жыл бұрын
Salute sisters ji Waheguru ji kirpa kare
@SurjitSingh-ko2oq
@SurjitSingh-ko2oq 3 жыл бұрын
Waheguru ji chardi Kala vich rakhe Ena betian nu. Salute Ena betian nu.
@JatinderSingh-fp8mw
@JatinderSingh-fp8mw 2 жыл бұрын
ਪਹਿਲਾਂ ਹੁੰਦੀ ਆ ਆਲੋਚਨਾ,,,ਫਿਰ ਹੁੰਦੀ ਸਹਿਮਤੀ,, ਫਿਰ ਹੁੰਦੀ ਤਾਰੀਫ਼,,,ਤੇ ਫਿਰ ਬਣਦੀ ਆ ਮਿਸਾਲ,,,ਇਹ ਪਿਤਾ,,ਇਹ ਧੀਆਂ,,,ਇਹ ਮਿਸਾਲ ਬਣ ਗਏ ਨੇ,,,।। ❤️
@SarbjitKaur-q4y
@SarbjitKaur-q4y 11 ай бұрын
ਸਲੂਟ ਭੈਣੇ ਜਿਊਦੀ ਵਸਦੀ ਰਹਿ ❤❤❤
@SUKHDEVSingh-ve8me
@SUKHDEVSingh-ve8me 3 жыл бұрын
ਮੁੰਡਿਅਾਂ ਨੂੰ ਕੀ ਕਰਨਾ ੳੁਨਾ ਨੇ ਨਸ਼ੇ ਹੀ ਕਰਨੇ ਹਨ। ਅਜ ਦੇ ਸਮੇ ਧੀਅਾਂ ਹੀ ਮਾਪਿਅਾਂ ਦੇ ਦਰਦ ਨੂੂੰ ਸਮਝਦੀਅਾਂ ਹਨ।
@kuljindersingh8282
@kuljindersingh8282 3 жыл бұрын
ਵਾਹਿਗੁਰੂ ਜੀ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@hbfolkstudio5999
@hbfolkstudio5999 3 жыл бұрын
beta jugg jugg jio malak tuhadi zindgi khusian nall bhari rukhe beta tusi sabh ton mahan ho
@jogindersidhu9901
@jogindersidhu9901 3 жыл бұрын
Bahut shandar beti, Record set. Krta chardi kla rakhe Wageguru.
@harpinderrai9660
@harpinderrai9660 3 жыл бұрын
Great interview. God bless you all. Work is worship.
@dharampal3118
@dharampal3118 3 жыл бұрын
Gooood beta je
@gurindersingh7844
@gurindersingh7844 3 жыл бұрын
Both of steel girls darna nahi kisey kolo waheguru chardikla c rakhey ga simple living high thinking
@KamalJeet-w6o
@KamalJeet-w6o 4 ай бұрын
ਵਾਹਿਗੂਰ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰਖੇ 😀😀
@jarnailsigh8643
@jarnailsigh8643 3 жыл бұрын
ਕਿਰਤ ਨੂੰ ਸਲਾਮ ਆ ਵਾਹਿਗੁਰੂ ਜੀ ਮੇਹਰ ਕਰਨ
@Ranjitsingh-on3ww
@Ranjitsingh-on3ww 3 жыл бұрын
Hardwork always Good no matter boys or girl, i salute the girls , they are becoming role model for more girls. Keep it up good work
@ranjitsokhal6236
@ranjitsokhal6236 3 жыл бұрын
ਬਹੁਤ ਹੀ ਹੋਣਹਾਰ ਬੱਚੀਆਂ ਹਨ !!! ਜੀਉਂਦੀਆਂ ਰਹੋ !! ਅਗਰ ਕਿਤੇ ਅਸਟਰੇਲੀਆ ਚਲੇ ਜਾਣ ਤਾਂ ਇਹ ਬੱਚੀਆਂ ਰੁਪਏ ਦੀਆਂ ਧਾਂਕਾ ਲਾ ਸਕਦੀਆਂ ਹਨ !!
@vattandeepsingh4206
@vattandeepsingh4206 3 жыл бұрын
ਬਹੁਤ ਵਧੀਆ ਜੀ 👏👏👏👏👏👍👍✌✌💐💐🙏🙏🙏
@InderjeetKaur-rk9lx
@InderjeetKaur-rk9lx 8 ай бұрын
Sub toh jyada salute bappu ji tey bebe ji jina aeho Jaye time dhi nu putt da Maan Dita fir salute dhi nu jin Hind nal km kita tey apne putt nu bap di Kami v hon nahi diti salute hai lovely parents lovely daughter
@HappySingh-bx2jh
@HappySingh-bx2jh Жыл бұрын
🙏ਧੰਨਵਾਦ ਭੈਣ ਜੀ
@gurcharnsingh8778
@gurcharnsingh8778 3 жыл бұрын
Putter ji people feel jealous be strong and watch English ladies doing work and no body call them bechari you are not less than boy's I am proud of you and become rich May God shover all blessings on you
@xfactor5326
@xfactor5326 3 жыл бұрын
Tru words bhaji
@ਸੱਜਰੀਸਵੇਰ
@ਸੱਜਰੀਸਵੇਰ 2 жыл бұрын
ਅੱਜ ਹਰੇਕ ਬੰਦਾ ਮਾਈਕ ਚੁੱਕ ਕੇ ਉਦਾਲੇ ਹੋ ਜਾਂਦਾ ਹੈ ਸਿੱਧੀ ਜਿਹੀ ਗੱਲ ਹੈ ਕਿ ਪੰਜਾਬੀ ਮੁਟਿਆਰਾਂ ਆਪਣੇ ਘਰ ਦਾ ਕੰਮ ਕਰਦੀਆ ਹਨ ਬਹੁਤ ਹੀ ਵਧੀਆ ਇਨਸਾਨ ਨੇ ਇਹ ਸਾਡੀਆਂ ਧੀਆਂ ਧੰਨਵਾਦ ਜੀ
@DilbagSingh-hz3ml
@DilbagSingh-hz3ml 3 жыл бұрын
ਬਹੁਤ ਵਧੀਆ ਬੱਚੀ ੳ ਵਾਹਿਗੁਰੂ ਮੇਹਰ ਕਰੇ
@manikaram0001
@manikaram0001 Жыл бұрын
ਕੰਮ ਕਰਨ ਵਾਲ਼ੇ ਹੱਥ ਸਭ ਤੋਂ ਸੋਹਣੇ ਹੁੰਦੇ ਜੀ❤
@nishansinghnishan4002
@nishansinghnishan4002 3 жыл бұрын
ਵਾਹਿਗੁਰੂ ਮੇਹਰ ਕਰੇ ਭੈਣਾਂ ਤੇ 🙏🙏
@gurpalsembhi2241
@gurpalsembhi2241 3 жыл бұрын
Feeling very proud God bless you and your family from 🇺🇸 🇺🇸 🇺🇸
@OhiSandhu
@OhiSandhu 3 жыл бұрын
@Kaur Kamal jhanda bahr da dekhya ni te cmnt shuru thag
@harjindermaan8891
@harjindermaan8891 3 жыл бұрын
We call it a self-employed . Excellent God bless you all of you.
@9417000411
@9417000411 3 жыл бұрын
ਮਿਹਨਤ ਨੂੰ ਸਲਾਮ ਹੈ ਜੀ,,, ''ਵੈਲਡਿੰਗ". ਸਹੀ ਲਫਜ਼ ਹਨ.
@SukhwinderSingh-fm5xo
@SukhwinderSingh-fm5xo 3 жыл бұрын
God bless the good souls and may Almighty bless them with a Happy and Prosperous Life.
@lovedeepsingh7694
@lovedeepsingh7694 Жыл бұрын
Kaash meriya sis hundheya tusi boht proud fell hoyea thunu dekh ke waheguru ji thunu chardhi kala ch rakhn hamesha khush raho
@SabkSingh-lr4lw
@SabkSingh-lr4lw Жыл бұрын
Parmatma tuhadi kammai cho bt bt barkat pave hamesha kush raho sb all the best
@jasbirkaurgrewal5207
@jasbirkaurgrewal5207 3 жыл бұрын
Great !! God Bless to both of u bacho !! WAHEGURU JI......
@bobkhan276
@bobkhan276 3 жыл бұрын
Very good beta iam so proud of you god bless you don’t listen to any one baba Nanak mhar kare ga kisan samaj morcha zendabad punjab zendabad punjabio jag jao
Try this prank with your friends 😂 @karina-kola
00:18
Andrey Grechka
Рет қаралды 9 МЛН