AIS ਦੀ ਚਿੱਠੀ | All INDIA SAAS association 😄 | GURDEEP MANALIA

  Рет қаралды 81,067

Gurdeep Manalia

Gurdeep Manalia

Күн бұрын

#gurdeepmanalia #pvb #comedy #funny #punjabi #30hardchallenge #comedymovies #funnycomedy #funnyvideo #newvideo #saasbahu #saas

Пікірлер: 248
@ravisapkota6935
@ravisapkota6935 2 ай бұрын
💯 ਸਹੀ ਕਿਹਾ ਬਾਹਰ ਜੁਆਕਾਂ ਦਾ ਧਿਆਨ ਰੱਖਣ ਵਾਲਾ ਕੋਈ ਨੀ ਹੁੰਦਾ ਤਾਂ ਹੀ ਸਦ ਦੇ ਆ ਨਾਲੇ ਬੇਰੀਆਂ ਤੌੜਨ ਲਈ ਨਾਲੇ ਬੁੜਾਪਾ ਪੈਨਸ਼ਨ ਖਾਣ ਲਈ ਸਦਦੇ ਆ
@GurmeetKaur-i1f
@GurmeetKaur-i1f 2 ай бұрын
ਬਾਈ ਇਹੋ ਜਿਹੀਆ ਗੱਲਾ ਕਿਥੋ ਲਿਆਉਣਾ ਐ ਹਾਸਾ ਨਹੀ ਰੁਕਦਾ 🤣🤣🤣😂😂
@sharanjeetkaur6462
@sharanjeetkaur6462 2 ай бұрын
ਪੁੱਤ ਜ਼ਿਆਦਾ ਸੱਚ ਬੋਲ ਗਿਆ
@KulwinderKaur-h3u
@KulwinderKaur-h3u 2 ай бұрын
ਬਾਈ ਤੇਰੇ ਨਾਲ ਕਿਸੇ ਕੁੜੀ ਨੇ ਵਿਆਹ ਨੀ ਕਰਾਉਣਾ ਇਨ੍ਹਾਂ ਸਚ ਸੁਣ ਕੇ😂😂😂😂❤ ਲਵ yuu bro❤❤❤ tu
@akg958
@akg958 2 ай бұрын
😂😂hnji
@dimpygill5966
@dimpygill5966 2 ай бұрын
All India Sass Association ਵੱਲੋਂ ਤੈਨੂੰ ਇਨਾ ਸੱਚ ਬੋਲਣ ਤੇ ਸਨਮਾਨਿਤ ਕੀਤਾ ਜਾਊਗਾ। ਬਸ ਲੱਗਿਆ ਰਹਿ ਪੁੱਤ। ਸਾਰੀਆਂ ਮਾਵਾਂ ਦੀ ਦੁਆਵਾਂ ਤੈਨੂੰ ਲੱਗਣਗੀਆਂ❤❤
@PalaAULAKH
@PalaAULAKH 2 ай бұрын
ਲਵਜੂ ਬਾਈ ਜੀ ਟਰਾਲੀ ਭਰਕੇ ❤❤❤❤
@ramnikkaur320
@ramnikkaur320 2 ай бұрын
ਵਧੀਆ ਗੱਲਾ ਕਰੀਅ ਅਸਲੀ ਸਚ
@BakhshishSingh-g9r
@BakhshishSingh-g9r 17 күн бұрын
ਦਿਲੋ ਧੰਨਵਾਦ ਵੀਰ ਜੀ..ਮੇਰੇ ਦਿਲ ਦੀਆ ਗਲ ਕਿਤੀਆ .ਬਿਲ ਕੁਲ ਸੱਚ ਸੋਲਾ ਆਨੇ ਸੱਚ .ਪਰ ਮੈਸਜ ਜਰੂਰ ਦੇਣਾ ਸੀ ਕੇ ਇਨਾ ਗਲਾ ਨੂੰ ਮਜਾਕ ਨਾ ਸਮਜਣਾ .ਹੁਣ ਦੂਜੀ ਵੀ ਡੀ ਉ .ਪਾ ਦੇ ਵੀਰ .ਏ ਤੇ ਵਿਆਹੀਆ ਕੁੜੀਆ ਲਈ ਠੀਕ.ਦੁਜੀ.ਜਿਹੜੇ ਚੰਗੇ ਕਹਿੰਦੇ ਕਹੋਦੇ ਬੰਦੇ ਆਪਣੀ ਕਲੀ ਕਲੀ ਕੁੜੀ ਤੇ ਮੁੰਡੇ ਅਨ ਮੈਰਡ ਨੂੰ ਬਾਹਰ ਭੇਜ ਦੇ.
@pbvarinder8075
@pbvarinder8075 2 ай бұрын
ਬਹੁਤ ਵਧੀਆ ਅੱਜ ਤਾਂ ਪੁਰਾ ਸੱਚ ਹੀ ਬੋਲ ਤਾਂ
@pbvarinder8075
@pbvarinder8075 2 ай бұрын
Thanks ji
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤😂😂😂🎉🎉
@ManjeetKaur-lf4ws
@ManjeetKaur-lf4ws 2 ай бұрын
Very nice video. God bless you Beta. Bahut hi sachai bol ditti.
@GaganSingh-qc6em
@GaganSingh-qc6em 2 ай бұрын
ਬਹੁਤ ਵਧੀਆ ਵੀਰ
@nirpalsingh2141
@nirpalsingh2141 2 ай бұрын
ਗੱਲ ਹਾਸੇ ਵਾਲੀ ਆ ਪਰ ਕੋਰਾ ਸੱਚ ਆ। ਬੱਚਾ ਦੇਣਾ ਰੱਬ ਦੀ ਮਰਜੀ ਆ ਪਰ ਜਿਆਦਾ ਤਰ ਜੋੜੇ ਆਪਣਿਆ ਗਲਤੀਆ ਕਰਕੇ ਜੁਆਕ ਨੀ ਪੈਦਾ ਕਰ ਰਹੇ
@deepgill2612
@deepgill2612 Күн бұрын
, Galla ta suchyaan sarrayan hi but ki krey ❤❤❤❤❤❤❤❤❤❤
@buttamantri6087
@buttamantri6087 19 күн бұрын
ਮੇਰਾ ਛੋਟਾ ਵੀਰ ਪਤਾ ਨਹੀਂ ਕਿਥੋਂ ਕੱਢਦਾ ਬਹੁਤ ਵਧੀਆ 👍
@navdeepsidhu6124
@navdeepsidhu6124 2 ай бұрын
Sahi gal aa pehla lagda c koi na haje ki laina viah kra ke hun agla keh dinda ki laina ehda viah krwa ke 😂😂😂😂😂😂😂😂
@babbusangha9366
@babbusangha9366 2 ай бұрын
ਬਾਈ ਹੈ ਤਾਂ ਕਮੇਡੀ ਆ ਪਰ ਹੈ ਸੱਚ ਅੱਜ ਕੱਲ ਦਾ ਜਮਾਂ ਤਾਜ਼ਾ ਜੇ ਕੋਈ ਸਮਝ ਲਵੇ ਤਾਂ ਵਧੀਆ ਨਹੀਂ ਤਾਂ ਪਤਾ ਹੀ ਆ
@baljinderkaur6597
@baljinderkaur6597 2 ай бұрын
Very nice beta God bless you ❤
@simeranbrar
@simeranbrar 27 күн бұрын
100% ਗੱਲਾਂ ਸੱਚੀਆਂ ਕੀਤੀਆਂ ਵੀਰੇ 😂😂
@karmjitkaur2877
@karmjitkaur2877 2 ай бұрын
ਏਨੀਆ ਗੱਲਾਂ ਕਿਵੇ ਕਰ ਲੈਨੇ ਓ ਤੁਸੀਂ 😅😅😅😅
@sarabjitkaur582
@sarabjitkaur582 2 ай бұрын
Very nice true story every house ❤
@sunnybagri1818
@sunnybagri1818 2 ай бұрын
Nice. Veer. Ji. 😂😂😂😂
@AmarjeetKaur-y2p
@AmarjeetKaur-y2p 2 ай бұрын
ਵਾਹ ਜੀ ਵਾਹ👍👌
@KuldeepSingh-my4zj
@KuldeepSingh-my4zj 2 ай бұрын
ਬਹੁਤ ਵਧੀਅਾ ਵੀਰ ਮਨਾਲੀਅਾ ਹਾਸੇ ਹਾਸੇ ਸੱਚੀਅਾ ਗਲਾ ਕਰ ਗਿਅਾ
@SAMANDEEPSINGH404
@SAMANDEEPSINGH404 2 ай бұрын
ਬਾਈ ਸੱਚ ਆ.....
@dalvirsingh-v5r
@dalvirsingh-v5r 2 ай бұрын
Sira mnalia bhai 😂 unj ta snu skk si v hunda ni vyah prr teri video dekh ykeen hogea v hgi ni lakeer jnani ali 😂😂jini besti Tu krti kudia di aha ni krwondia vyah 🤣
@surjeetkaurgarewal4407
@surjeetkaurgarewal4407 17 күн бұрын
Ekdam right a god bless you
@Devraaj-k9e
@Devraaj-k9e 2 ай бұрын
Yes Gurdeep gal Bilkul she hge 😂😂😂😂😂❤❤❤❤❤
@mehak_malhans3970
@mehak_malhans3970 2 ай бұрын
Very nice video bro 👍👍👍
@deepdeep2435
@deepdeep2435 2 ай бұрын
V nice video bro 👌👌👌👌👍👌👍
@YadwinderSingh-eg4lw
@YadwinderSingh-eg4lw 2 ай бұрын
ਸੈਂਟਾ ਕਲੋਜ਼ ਮਾਂ 😂
@NarinderSingh-kt8qq
@NarinderSingh-kt8qq 2 ай бұрын
Oh my god 😂😂😂😂😂😂😂😂😂😂❤❤❤❤❤❤❤❤❤❤very true putt ji 🙏🙏❤️
@gurpreetsinghgurpreetsingh2923
@gurpreetsinghgurpreetsingh2923 2 ай бұрын
ਹਾਸੇ ਦੇ ਨਾਲ ਨਾਲ ,, ਸੱਚ ਗੱਲਾਂ ਸੀ ਬਾਈ ❤😊✌
@parmjitkaur2020
@parmjitkaur2020 2 ай бұрын
Very good video beta ❤
@sunnysunny-ed3sj
@sunnysunny-ed3sj 2 ай бұрын
Awesome ❤
@ramanchauhan8686
@ramanchauhan8686 23 күн бұрын
Sahi aa veere bilkul sahi gall kahi aa
@bhupinderramgarhia253
@bhupinderramgarhia253 2 ай бұрын
Jaffi te papi ❤❤😂😂😂😂😂😂
@KulwinderKaur-f3t
@KulwinderKaur-f3t 2 ай бұрын
ਬਹੁਤ ਵਧੀਆ ਵੀਡੀਓ 🌴🌹🥰🌴🌹🥰🌴🌹🥰🌴🌹🥰🌴🌹🥰
@pargatsingh-sw9wz
@pargatsingh-sw9wz 2 ай бұрын
ਸਚਾਈਆਂ ਨੇ ਜਮਾਂ ਇਕੱਲੀ ਇਕੱਲੀ ਗੱਲ ਚ। ਆ ਤਾਂ ਸਿਰਾ😂😂😂😂😂
@Laddi_Wraich_UK
@Laddi_Wraich_UK 2 ай бұрын
ਸਹੀ ਗੱਲ ਬਾਈ ਦੀ ਬਾਹਰ ਲਿਜਾਣ ਵਿੱਚ ਨੂੰਹਾ ਦਾ ਰੋਲ ਆ।ਘਰ ਦੇ ਕੰਮਾਂ ਕਰਕੇ ਸੱਸਾਂ ਤੋ ਖਹਿੜਾ ਛਡਵਾੳਦੀਆਂ ਨੇ।
@sukhjinderkaur1999
@sukhjinderkaur1999 Ай бұрын
Es gl di example ta sady ghar e hoyi a meri jethani di kudi ny same evy hee kita apne suhreya nu v nahi dseya pusheya ty dova jiyan ny uk da Visa lva lya ty suhreya nu odo pta lga jd visa aa gya 😢😢😢😢😢😢
@SukhwinderSukhwinderChauhan
@SukhwinderSukhwinderChauhan 2 ай бұрын
Ghaint 👌🏻👌🏻👌🏻👌🏻
@nishandhardeo
@nishandhardeo 2 ай бұрын
ਬਾਈ ਨੇ ਕਮੇਡੀ ਕੀਤੀ ਪਰ ਪਰ ਭਿਓ ਭਿਓ ਵੀ ਨਾਲ ਮਾਰੀਆ
@gurpreetsibia2618
@gurpreetsibia2618 2 ай бұрын
ਸਹੀ ਕਿਹਾ
@premjitkaur1197
@premjitkaur1197 2 ай бұрын
Manalia beta bhut vdhia.
@amarjeetkaur3323
@amarjeetkaur3323 2 ай бұрын
Very good msg
@Mysimplegarden1
@Mysimplegarden1 2 ай бұрын
Bilkul sahi kaha hai g🎉
@MerapunjabPB03
@MerapunjabPB03 2 ай бұрын
ਵੈਰੀ ਨਾਈਸ ਮੇਰਾ ਵੀਰ ਜੀ
@aneetarani6562
@aneetarani6562 2 ай бұрын
ਨੂੰਹਾ ਪ੍ਰਤੀ ਫਰਜਾ ਬਾਰੇ ਵੀ ਵੀਡੀਓ ਬਣਾਓ ਵੀਰ ਜੀ ਬਾਕੀ ਤੁਹਾਡੀ ਵੀਡੀਓ ਬਹੁਤ ਜਾਣਕਾਰੀ ਵਾਲੀ ਅਤੇ ਹਾਸਾਉਣ ਵਾਲੀ ਹੈ ਜਿਓੰਦਾ ਰਹਿ ਬਾਈ ਦੀਪੇ ❤❤
@MalkitSingh-r1h
@MalkitSingh-r1h 2 ай бұрын
Very good veer
@kulwinderkaur3348
@kulwinderkaur3348 2 ай бұрын
Bilkul shi a gala ❤
@Globalvideos-z7d
@Globalvideos-z7d 2 ай бұрын
ਬਾਈ ਢਿਡ ਦੁਖਣ ਲਗਾ ਦਿਤਾ ਸਿਰਾ ਵੀਰ🤣😍
@ParamjeetKour-wh1tx
@ParamjeetKour-wh1tx 2 ай бұрын
ਬਹੁਤ ਵਧੀਆ ਬੇਟਾ
@chanderkanta1118
@chanderkanta1118 2 ай бұрын
Sira Lata Raji reh😂😂😂😂😂
@premjitkaur1197
@premjitkaur1197 2 ай бұрын
Very good video mnalia
@avtarkaur643
@avtarkaur643 2 ай бұрын
Main han tan haly nooh but veere tu nooha de eh sachy karname das RHA hi 😂
@navpannu6131
@navpannu6131 2 ай бұрын
Asha ji
@harpreetsinghmangat2568
@harpreetsinghmangat2568 2 ай бұрын
ਕੌੜੀਆਂ ਪਰ ਸੱਚੀਆਂ ਗੱਲਾਂ...
@NaviSandhu-n3y
@NaviSandhu-n3y 2 ай бұрын
Bilkul sach😂😂
@KULWANTKAUR-o7f
@KULWANTKAUR-o7f 2 ай бұрын
Very good 🎉😂😂😂
@SurinderKaur-hp6wm
@SurinderKaur-hp6wm 2 ай бұрын
ਸੱਚੀਆਂ ਗੱਲਾਂ veere
@langeriboys
@langeriboys 19 күн бұрын
Sab sach aa veer ji thanwad
@daljeetkaur4548
@daljeetkaur4548 2 ай бұрын
ਬਹੁਤ ਵੀਵਧੀਆ 👍👍👍😄😄
@GurdarshanSingh-u6q
@GurdarshanSingh-u6q 2 ай бұрын
Bilkul sahi gal aa
@gurpreetsibia2618
@gurpreetsibia2618 2 ай бұрын
ਬਿਲਕੁਲ ਸੱਚਾਈ
@gurleenkaur3087
@gurleenkaur3087 2 ай бұрын
Bilkul sahi kaha
@AmrinderGrewal-dh3gk
@AmrinderGrewal-dh3gk 2 ай бұрын
Siraaaaaaa brother 😂😂😂😂😂😂
@masterboyblog
@masterboyblog 2 ай бұрын
Song bhut shonaaa y Sharry maan wala 👌👌👌
@prabhjotprabhjot6798
@prabhjotprabhjot6798 2 ай бұрын
Absolutely right
@surinderkaur5240
@surinderkaur5240 Ай бұрын
Very good.
@BaldevSingh-co2sq
@BaldevSingh-co2sq 2 ай бұрын
ਅੱਜ ਤਾਂ ਭਰਾ ਨੇ ਪਾੜ ਕੇ ਰੱਖ ਦਿੱਤੀ
@ManjitKaur-g4y
@ManjitKaur-g4y 2 ай бұрын
😂😂😂😂😂😂 Galla tan saria sahi aa😂😂😂😂
@HarjinderSingh-t9v4l
@HarjinderSingh-t9v4l 2 ай бұрын
Very nice👍👍👍 g
@navanbhullar4587
@navanbhullar4587 2 ай бұрын
Very nice beta❤
@HarbhajanKaur-l5j
@HarbhajanKaur-l5j 2 ай бұрын
Vary good vary good 💯 💯 💯 💯
@barinderdhillon3362
@barinderdhillon3362 2 ай бұрын
U r rock veer
@kamalguri9624
@kamalguri9624 2 ай бұрын
ਸੰਤਾ ਕਲੋਜ਼ 😝😝😝😝😝
@jasbirkaur652
@jasbirkaur652 Ай бұрын
Ha ha😂😂😂
@PUNJABSTATIONARYVLOG
@PUNJABSTATIONARYVLOG 2 ай бұрын
Sach ae veere best wishes for you
@SnehLata-ed3bm
@SnehLata-ed3bm 2 ай бұрын
Hahaha very nice ❤❤
@poonia4874
@poonia4874 2 ай бұрын
Lots of love 😂
@renujain90
@renujain90 2 ай бұрын
Hahahaha maja ah gya gbu bro
@BalvirSingh-xp3sq
@BalvirSingh-xp3sq 2 ай бұрын
Very nice 👌 👍
@Jb_Music00
@Jb_Music00 2 ай бұрын
5:14 😂😂😂😂😂😂Sira laa ta ustad gg
@BhupinderKaurNagra-y9v
@BhupinderKaurNagra-y9v 2 ай бұрын
ਭਾਜੀ ਵੀਡੀਓ ਬੰਬ ਆ 😂😂😂😂😂😂
@avneetkaur12345
@avneetkaur12345 2 ай бұрын
Sahi aa bro 100%
@KuldeepKaur-vx6zh
@KuldeepKaur-vx6zh 2 ай бұрын
Sira veera😂
@MerapunjabPB03
@MerapunjabPB03 2 ай бұрын
ਬਹੁਤ ਖੁਸ਼ ਰੱਖਦਾ ਮੇਰਾ ਵੀਰ
@Ranjitbrar10
@Ranjitbrar10 2 ай бұрын
Too good veere 👍🏼ik video hun noohan te v ho jave 😂
@writtersingersukhchain4675
@writtersingersukhchain4675 2 ай бұрын
ਸਿਰਾਂ ਬਾਈ
@GurjeetSingh-ut8dw
@GurjeetSingh-ut8dw 2 ай бұрын
Nice veer ji 😂😂
@pawandeep159
@pawandeep159 2 ай бұрын
😂😂😂😂😂😂
@MandeepKaur-xc6no
@MandeepKaur-xc6no 2 ай бұрын
Super 😂😂
@kuljitgurai4458
@kuljitgurai4458 2 ай бұрын
Good job 😢😅😂 it’s true
@SunitaKumari-xr7ij
@SunitaKumari-xr7ij Ай бұрын
Sachhi aee bhai
@gursharnx08
@gursharnx08 2 ай бұрын
Santa Claus 😂😂😂
@PremSingh-ly7lx
@PremSingh-ly7lx 2 ай бұрын
👍 👌 ❤sunam udham singh wala 22g sangrur 🎉Thanks
@gaggugill9572
@gaggugill9572 2 ай бұрын
Very nice ❤❤
@gurmeetkaur5552
@gurmeetkaur5552 2 ай бұрын
Very nice true. Stroi every home
@MerapunjabPB03
@MerapunjabPB03 2 ай бұрын
ਵੈਰੀ ਨਾਈਸ ਮੇਰਾ ਵੀਰ ਜਿਉਂਦੇ ਵਸਦੇ ਰਹੋ ਮੇਰੇ ਵੀਰ
@sarabjitsingh6690
@sarabjitsingh6690 Ай бұрын
😅sirra j😊
@GurpreetSingh-kk6uj
@GurpreetSingh-kk6uj 2 ай бұрын
Cirrraaaa manalia bai ...
@gurpreetkaur3091
@gurpreetkaur3091 2 ай бұрын
Vry supr nice video veere bahut vdhia lgi hase bali
@kamalguri9624
@kamalguri9624 2 ай бұрын
bohhhhhhhhhhh😅😅😅😅😅
Married & Unmarried Diffrences 👏 | GURDEEP MANALIA
6:30
Gurdeep Manalia
Рет қаралды 55 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Непосредственно Каха: сумка
0:53
К-Media
Рет қаралды 12 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
ਵੇਹਲੜ Challenge 😂 | DAY 22 | GURDEEP MANALIA
5:11
Gurdeep Manalia
Рет қаралды 92 М.
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 256 М.
Punjabi Joint Families👏👏 | GURDEEP MANALIA
6:31
Gurdeep Manalia
Рет қаралды 178 М.
Badal Ka Viah 👏👏 | GURDEEP MANALIA
10:30
Gurdeep Manalia
Рет қаралды 88 М.
History of Sandhaara 👏👏 | ਸੰਧਾਰਾ | GURDEEP MANALIA
8:15
Special Podcast with Gurdeep Manalia | SP 24 | Punjabi Podcast
1:26:34
Punjabi Podcast
Рет қаралды 308 М.