Special Podcast with Gurdeep Manalia | SP 24 | Punjabi Podcast

  Рет қаралды 308,916

Punjabi Podcast

Punjabi Podcast

Күн бұрын

#gurdeepmanalia #punjabipodcast #rattandeepsinghdhaliwal
Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 609
@chardikalavibes1328
@chardikalavibes1328 Жыл бұрын
ਰਤਨ ਵੀਰ ਤਰਾਪਾਲ ਵੀ ਬੁਲਾਓ ਜਰੂਰ
@GurwinderSingh-ui8cu
@GurwinderSingh-ui8cu Жыл бұрын
Ryt
@PunjabiNews-18
@PunjabiNews-18 Жыл бұрын
ਸਹੀ ਗੱਲ
@rhet_nandiwalhetram8898
@rhet_nandiwalhetram8898 Жыл бұрын
Ji
@mannadhillon3918
@mannadhillon3918 Жыл бұрын
Haan ohda bnn da Yr
@amansaab6749
@amansaab6749 Жыл бұрын
Bilkul bai
@HarpreetSingh-kp3mh
@HarpreetSingh-kp3mh Жыл бұрын
ਮਨਾਲੀਏ ਬਾਈ ਦਿਲ ਦੀ ਹੋਰ ਡੂੰਘੀ ਖੂਹੀ ਚੱ ਉੱਤਰ ਗਿਆ ਅੱਜ ਤੂੰ❤️❤️
@NavButtar616
@NavButtar616 25 күн бұрын
Bahut Vadia veer ji
@karmitakaur3390
@karmitakaur3390 Жыл бұрын
ਰੱਬ ਬੰਦਾ ਰੱਬ ਲੈ ਗਿਆ 😭😭ਬੜਾ ਦੁੱਖ ਲੱਗਦਾ ਜਦੋਂ ਕੋਈ ਗੀਤ ਵੀਰ ਦਾ ਸੁਣੀਦਾ 😭😭😭😭😭ਰੱਬ ਭੇਜ ਦੀ ਮੁੜਕੇ Sidhu ਵੀਰ ਨੂੰ ਨਿੱਕਾ ਹੀ ਬਣਾ ਕੇ ਭੇਜ ਦੇ 🙏😭😭❤ੳਹਦੇ ਮਾਪੇ ਵੀ ਉਡੀਕ ਰਹੇ ਰਾਹਾਂ ਦੇਖਦੇ 😭😭
@KU77AR
@KU77AR Жыл бұрын
ਤਾਰਾਂ ਪਾਲ ਵੀਰ ਨੂੰ ਵੀ ਜਰੂਰ ਸੱਦੋ ਤੁਸੀਂ ਆਪਣੇ ਵੀਡੀਓ ਚ ਉਹ ਵੀ ਬਹੁਤ ਵਧੀਆ ਬੰਦਾ
@karanvirdhillon3115
@karanvirdhillon3115 Жыл бұрын
ਬਠਿੰਡੇ ਤੋਂ ਸ੍ਰੀ ਮੁਕਤਸਰ ਸਾਹਿਬ ਵਾਲ਼ਾ ਰਾਸਤਾ। ਮੇਰੇ ਮਨ ਦੀ ਗੱਲ ਕਹਿ ਦਿੱਤੀ ਤੁਸੀ। ਮੁਕਤਸਰ ਮੇਰੇ ਨਾਨਕੇ ਨੇ ਐਸ ਰਸਤੇ ਨਾਲ ਮੇਰਿਆ ਬਹੁਤ feelings ਨੇ ਪਟਿਆਲਾ ਤੋਂ ਮੁਕਤਸਰ ਨਾਨਕੇ 😊😊❤❤
@ajaypalsandhu7364
@ajaypalsandhu7364 Жыл бұрын
ਬਾਈ ਮਾੜਾ ਜਿਹਾ ਅੱਗੇ ਮਲੋਟ ਨੂੰ ਵੀ ਆਓ, ਮੁਕਤਸਰ ਮਲੋਟ ਰੋਡ ਵੀ ਬੜਾ ਸੋਹਣਾ 😂😂❤
@nickchahal3012
@nickchahal3012 Жыл бұрын
@@ajaypalsandhu7364gadi di alignment check kroni hove tn jrur ayo bai 🤣
@nasibkaurdhillon6823
@nasibkaurdhillon6823 Жыл бұрын
Karanveer Dhillon bri khusi hoi mai v dhillon ha mera pind Baja khana hai Bhatinda ta jade ha pr is raste jarur javagi
@kaursingh8369
@kaursingh8369 Жыл бұрын
​@@nasibkaurdhillon6823ਨਸੀਬਕੌਰ ਜੀ ਮੈਂ ਤਹਾਡੇ ਗੁਆਂਢੀ ਪਿੰਡ ਡੋਡ ਤੋਂ 😂😂😂
@GurpreetGuri-dr1zn
@GurpreetGuri-dr1zn Жыл бұрын
Mre v nanke muktser area ch a ji..sahib chnd pind..te muktser bathinda road bhut ghnt a...
@chamkaursingh744
@chamkaursingh744 Жыл бұрын
ਅਸੀਂ ਪਿਉਰ ਪੰਜਾਬੀ ਦੇ ਸ਼ਬਦਾਂ ਤੋਂ ਬਹੁਤ ਦੂਰ ਹੋਗੇ ਪਰ ਰਤਨ ਬਾਈ ਤੁਹਾਡੇ ਵਰਗੇ ਲੋਕਾਂ ਦੀ ਮਿਹਨਤ ਨੂੰ ਸਲਾਮ 🙏
@maplesyrup8900
@maplesyrup8900 Жыл бұрын
.!
@DALJITSINGH-dz7vw
@DALJITSINGH-dz7vw Жыл бұрын
Pure ਵੀ ਪੰਜਾਬ ਸ਼ਬਦ 😢ਨਹੀ ਅਸਲੀ
@harshminderkaur8470
@harshminderkaur8470 Жыл бұрын
Very good ਛੋਟੇ ਬੱਚਿਆਂ ਨੇ ਵਧੀਆ ਕੰਮ ਕੀਤਾ gurdeep Very nice comedy clips bubby sidhu Canada 🇨🇦
@yadwindersinghdhillon9226
@yadwindersinghdhillon9226 Жыл бұрын
ਬਹੁੱਤ ਵਧੀਆ ਛੋਟੇ ਵੀਰ ਗੁਰਦੀਪ ਤੇਰੀਆਂ ਵੀਡੀਓ ਵੇਖ ਕੇ ਮੇਰਾ ਡਿਪਰੈਸਨ ਘੱਟ ਜਾਂਦਾ.... ਪਿੱਛੋਂ ਜ਼ਿਲਾ ਸਾਡਾ ਵੀ ਲਾਇਲਪੁਰ ਆ
@Dapinder_Singh_13_13
@Dapinder_Singh_13_13 Жыл бұрын
ਬਹੁਤ ਵਧੀਆ ਉਪਰਾਲਾ ਜੀ।
@PawanSharma-p1e
@PawanSharma-p1e Жыл бұрын
ਜਮਾ ਖੈਂਟ ਬੰਦਾ ਮਨਾਲੀਆ ਸੁਆਦ ਆ ਗਿਆ ਸੁਣ ਕੇ❤❤
@sandeepmann8586
@sandeepmann8586 Жыл бұрын
22 ਜੀ ਕੁਦਰਤੀ ਖੇਤੀ ਕਿਸਾਨਾ ਨੂੰ ਵੀ ਬੁਲਾਉ
@jaskamalpreetsinghbrar8230
@jaskamalpreetsinghbrar8230 Жыл бұрын
Kotshamir to Talwandi Sabo … bhut sohna raah ❤
@ginnibhangu2666
@ginnibhangu2666 Жыл бұрын
ਸਹੀ ਕਿਹਾ ਬਾਈ ਬਠਿੰਡਾ ਤੋਂ ਸ੍ਰੀ ਮੁਕਤਸਰ ਆਲਾ ਦਿਲ ਦੇ ਬਹੁਤ ਨੇੜੇ ਆ ਕਿਉਂਕਿ ਮੇਰੀ ਭੂਆ , ਨਾਨਕੇ ਤੇ ਮਾਸੀ ਦੇ ਪਿੰਡਾ ਦੇ ਰਾਹ ਨੇ ਧੰਨਵਾਦ ਬਹੁਤ ਬਹੁਤ ਬਾਈ 🙏🙏🙏
@harpalkaurgulati2228
@harpalkaurgulati2228 7 ай бұрын
ਗੁਰਦੀਪ ਸਿੰਘ ਜੀ ਬਹੁਤ ਵਧੀਆ ਵਿਚਾਰ ਪੁੱਤਰ ਜੀ 🙏🙏 ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ
@MilanMandeep
@MilanMandeep Жыл бұрын
ਮੈਂ ਸਿਰਫ ਇੱਕ ਵਾਰ ਹੀ ਗਿਆ ਹਾਂ ਮੁਕਤਸਰ , ਬਿਲਕੁਲ ਸਹੀ ਗੱਲ ਆ ਰੋਡ ਬਹੁਤ ਸੋਹਣਾ ,
@narpindermangat6069
@narpindermangat6069 Жыл бұрын
ਬਹੁਤ ਵਧੀਆ ਇਨਸਾਨ ਯਾਰ ਫੁਕਰੀ ਤੋ ਦੂਰ
@happysidhu9853
@happysidhu9853 Жыл бұрын
ਤਾਰੇਪਾਲ ਨਾਲ ਮੁਲਾਕਾਤ ਪਹਿਲ ਦੇ ਆਧਾਰ ਤੇ ਕਰੋ ਜੀ
@PunjabiNews-18
@PunjabiNews-18 Жыл бұрын
ਸਹੀ ਗੱਲ
@Harjitnagra68
@Harjitnagra68 Жыл бұрын
ਜੀਓ ਸ਼ੇਰਾ ❤️
@JasvirSingh-hq8vi
@JasvirSingh-hq8vi Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਦੋਵਾਂ ਵੀਰਾਂ ਨੂੰ 🙏
@BahadurSingh-ej5ns
@BahadurSingh-ej5ns 5 ай бұрын
Love you so much dear sodi gall baat
@Jass.gill9066
@Jass.gill9066 Жыл бұрын
ਦਿਲ ਖੁਸ਼ ਹੋਂ ਜਾਂਦਾ ਬਾਈ ਦੀਆ ਗੱਲਾ ਸੁਣ ਕੇ ❤
@gurisandhu2365
@gurisandhu2365 Жыл бұрын
God bless you all Punjabi podcast team members 👍🙏❤️🙏
@KhabraMusicalTrain
@KhabraMusicalTrain Жыл бұрын
I like the way Gurdeep Manalia clearly said yes we work for money. Meditation only make sense when you have worked for 20-30 years in row and you slow down for retirement. It is different stage of life. I started my race with similar mindset at age 25, now slowing down at age 49 in goals for earning money but I still need it to certain extent.
@Hsdbhm
@Hsdbhm Жыл бұрын
ਬਾਈ ਤਾਰੇ ਨੂੰ ਵੀ ਲਿਆਓ ਇੱਕ ਸ਼ਖਸੀਅਤ ਡਾ ਪਿਆਰੇ ਲਾਲ ਗਰਗ ਨੂੰ ਵੀ ਲਿਆਓ ਧੰਨਵਾਦ 🙏🏽
@RangleSardar
@RangleSardar Жыл бұрын
Bohot vdia bai ji
@luckymohala9624
@luckymohala9624 Жыл бұрын
ਹੁਣ ਸਾਡਾ ਵੀ ਜ਼ਿਲ੍ਹਾ ਮਾਲੇਰਕੋਟਲਾ ਆ ਹਲਕਾ ਅਮਰਗੜ੍ਹ ਦੇ ਨਾਲ ਲੱਗਗਾ ਪਿੰਡ ਆ ਮੈ ਬਾਈ ਗੁਰਦੀਪ ਦਾ ਬਹੁਤ ਵੱਡਾ ਫੈਨ ਆ ❤️❤️❤️❤️🙏🙏
@dawinderchauke2226
@dawinderchauke2226 Жыл бұрын
Y dhanwad veer nu bloan lyi
@varindersingh-vc4cn
@varindersingh-vc4cn Жыл бұрын
ਬਹੁਤ ਬਹੁਤ ਵਦੀਆਵਿਚਾਰ,ਗਲਾਂ ਜੀ
@Mehtajass32
@Mehtajass32 Жыл бұрын
22 gurdeep tu ta rawa ta yaar soh lge mai teria storyea war war vekhda c pr ajj enna emmotional mood vekh k soh rabb di aakhan khol ditia meriya mai maa da ik nashedi putt pr chlo baba Deep Singh mehar kru Sade te v yakeen a
@Brarvlog-l5l
@Brarvlog-l5l 4 ай бұрын
God bless you veer ji
@karan0_01
@karan0_01 11 ай бұрын
Gurdeep veer ਨੇ ਮੇਰੇ ਅੰਦਰ ਵਾਲੀ ਗੱਲ ਕਰਤੀ ❤ ਸੱਚ ਤਾਂ ਸੱਚ ਹੀ ਏ💯
@chanan.singh12
@chanan.singh12 Жыл бұрын
ਬਹੁਤ ਵਧੀਆ ਇਨਸਾਨ ਵੀਰਾ❤❤❤
@GopiGhumaan-bm2qg
@GopiGhumaan-bm2qg Жыл бұрын
Bahut wadiya lgya bai da serious roop Dekh k, bahut wadiya galla kitiya, GOD BLESS YOU BROTHER
@jotsidhu4007
@jotsidhu4007 Жыл бұрын
Mnaliya ta fr mnaliya hi aa asi jihde nal jude 0 to aj oh 90 te aa apne ap te proud hunda k apa glt zaz ni krde apa gud person nu hi followe kita gud mnaliya proud of you man
@chamkaur_sher_gill
@chamkaur_sher_gill Жыл бұрын
ਸਾਰੇ ਵੀਰਾ ਨੂੰ ਪਿਆਰ ਭਰੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Peacefulmind13
@Peacefulmind13 Жыл бұрын
ਸਧਾਰਨ ਤੇ ਸਪੱਸ਼ਟ, ਬਹੁਤ ਹੀ ਵਧੀਆ ਸਾਰੀ ਵਾਰਤਾਲਾਪ ਦੋਨਾਂ ਵੀਰਾਂ ਦੀ ❤🎉💯🔥🙏🙌
@lakhwindersinghb.a4719
@lakhwindersinghb.a4719 5 ай бұрын
ਬਹੁਤ ਵਧੀਆ ਸੋਚ ਹੈ ਬਾਈ ਗੁਰਦੀਪ ਸਿੰਘ ਜੀ
@ManpreetSingh-sj9sk
@ManpreetSingh-sj9sk Жыл бұрын
Manalia baii tee always fvrt aw apna❤ dil toun love you aw verre parmatma lambian umra bakshe praa nu bss iwe e traki vadh di rwee pra dii💫🫶
@apatwal7803
@apatwal7803 Жыл бұрын
Bhaut kushi hoyi Khaas karke jehri gal last vich kiti
@todaytime5369
@todaytime5369 Жыл бұрын
bhut vdea c te bhut e mature gllan kitia 22 ne bhut kuj sikhan nu milya
@gurpreetdhanoa5925
@gurpreetdhanoa5925 Жыл бұрын
Manalia y da eh nature shyd bhut ght lokaa nu ptaaa hove bhut sohnia glaaa c y g bhut kch sikhn nu milyaaa chardi kalllaa y g 🙏🏻🙏🏻🙏🏻
@baljindersonu706
@baljindersonu706 Жыл бұрын
Boht wadia episode es veer nu dubara v le k aaeo keo k ena kol boht kuj a bolan jo aapan sikh sakde aan social media de duniya ton elawa v ena kol jinndgi jene enjoy karn waste boht kuj a jo das sakde ne Thanks
@ParamjitKaur-no5ov
@ParamjitKaur-no5ov 7 ай бұрын
ਵਾਹਿਗੁਰੂ ਤਰੱਕੀ ਦੇਵੇ ਪੁੱਤਰ ਲੰਬੀ ਉਮਰ ਵਖਸੈ ਬਹੁਤ ਬਹੁਤ ਪਿਆਰ ਬੇਟਾ ਜੀ
@nasibkaurdhillon6823
@nasibkaurdhillon6823 Жыл бұрын
Bahut vadhia hundia ne puter teria video mai saria dekhdi ha dil khush ho jada 🎉🎉🎉🎉🎉🎉
@HPS7837
@HPS7837 Жыл бұрын
ਕੱਲ੍ਹ ਮੈਂ ਬੀਰੇ ਬਾਬੇ ਨਾਲ ਗੱਲਬਾਤ ਦਾ ਆਨੰਦ ਮਾਣਿਆ ਤੇ ਅੱਜ ਗੁਰਦੀਪ ਬਾਈ ਦਾ ਇਹਨਾਂ ਦੋਵਾਂ ਚੋਂ ਇੱਕ ਗੱਲ ਸਾਂਝੀ ਨਿਕਲੀ ਕਿ ਗੱਲਬਾਤ ਪੈਸੇ ਤੇ ਆ ਕੇ ਮੁੱਕ ਜਾਂਦੀ ਆ।। ਜਦੋਂ ਗੱਲ ਘਰਦਿਆਂ ਤੇ ਆਉਂਦੀ ਆ, ਵੀ ਯਰ ਤੂੰ ਕਿਹੜੇ ਕੰਮੀ ਪਿਆ ਜਾਂ ਕੀ ਕੰਮ ਕਰਦਾ।। ਬਹੁਤ ਵਧੀਆ ਲਗਦਾ ਇਹ ਸਭ ਦੇਖ ਕੇ ਜਦੋਂ ਸਿੱਧੀ ਗੱਲਬਾਤ ਹੁੰਦੀ ਆ।। ਜੀਉ ਬਹੁਤ ਬਹੁਤ ਸਤਿਕਾਰ।।🎉
@manjindersingh2671
@manjindersingh2671 Жыл бұрын
Very good veer g good interview God bless you
@karansandhu3403
@karansandhu3403 Жыл бұрын
ਵੀਰੇ ਬਹੁਤ ਸਹੀ ਗੱਲ ਏ ਪੈਸੇ ਤੋ ਬਿਨਾ ਤਾ ਕੋਈ ਥੱੜੇ ਨਹੀ ਚੜਣ ਦਿਦਾ 👌👌👌🙏🏻🙏🏻
@jagjitsandhu6255
@jagjitsandhu6255 29 күн бұрын
Bai love you Gurdip te Ratan veer ji Mein gurdip manalia nu ehde pind milan v gia c,par mile nhi
@sehajdeepsingh8283
@sehajdeepsingh8283 Жыл бұрын
ਇਹ ਵੀਰ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ 😊😊
@davindersidhu2736
@davindersidhu2736 Жыл бұрын
ਸਹੀ ਕਿਹਾ 👍
@RanvirKaur-t9j
@RanvirKaur-t9j 5 ай бұрын
ਰਤਨ ਵੀਰ ਤੁਹਾਨੂੰ ਪਹਿਲੀ ਵਾਰ ਦੇਖਿਆ ਬਹੁਤ ਪਿਆਰੇ ਲੱਗੇ ਬਾਕੀ ਗੁਰਦੀਪ ਬਾਈ ਦਾ ਤਾਂ ਕਹਿਣਾ ਹੀ ਕੀ ਇੱਕ-ਇੱਕ ਗੱਲ ਸੋਚ ਸਮਝ ਕੇ ਬੋਲੀ ਆ ਲਵ ਯੂ ਡੀਅਰ ਬਰੋ ❤❤❤❤
@RajinderKumar-qg5re
@RajinderKumar-qg5re Жыл бұрын
sat sri akaal ratan veer g 🙏. menu tuhada podcast bahut vdia lgda.gurdip mnalia veer dia galabata v bahut lgia. waheguru tuhanu chardi klaa ch rakhan 🙏
@Aaaaaaaaa-k1p
@Aaaaaaaaa-k1p Жыл бұрын
ਬਾਈ ਸਾਡੇ ਮੁਕਤਸਰ ਸ਼ਹਿਰ ਤੋਂ ਅਬੋਹਰ ਵੱਲ ਨੂੰ ਜਾਕੇ ਦੇਖੋ ਸੜਕ ਦੇ ਦੋਨੋਂ ਪਾਸੇ ਕਿੰਨੂੰ ਹੀ ਕਿੰਨੂੰ ਨਜ਼ਰ ਆਉਣਗੇ!ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ!
@jaswinderkaur-mg2cp
@jaswinderkaur-mg2cp 7 ай бұрын
ਵਾਹਿਗੁਰੂ ਤੁਹਾਨੂੰ ਬਹੁਤ ਕਾਮਯਾਬੀ ਬਖਸ਼ੇ ਪੁਤ
@sukhsports4979
@sukhsports4979 Жыл бұрын
vahut vadhya laga veer vare janke
@JASWINDERSINGH-fu8uc
@JASWINDERSINGH-fu8uc Жыл бұрын
Wah g wa
@JagjeetsinghChauhanKali-xe5uq
@JagjeetsinghChauhanKali-xe5uq Жыл бұрын
Very nice gurdeep singh veer,love you too ❤ from Bathinda to..❤
@gurpreetgill6731
@gurpreetgill6731 Жыл бұрын
parmatma tarakhi bakshe
@desitechnical2131
@desitechnical2131 Жыл бұрын
Swaad aagya bhaii gurdeep bhaii buhat good bnda
@Parampalsinghkhalsa
@Parampalsinghkhalsa Жыл бұрын
ਬਾਈ ਮਲੋਟ ਦਾ ਜਿਕਰ ਕਰਨ੍ ਲੈ ਲਈ ਧੰਨਵਾਦ ❤ ਬਾਈ ਕਦੇ ਅਬੋਹਰ ਜਾ ਮਲੋਟ ਆੳ
@gurdasnangal6144
@gurdasnangal6144 Жыл бұрын
Bahut vadhia Gurdeep veer... Bahut ghainttt comedy krda bai... Podcast excellent aaa
@ballibrar2423
@ballibrar2423 Жыл бұрын
Bhut vdea glln c veere bhut vdea ratan y
@guri_-fr3lt
@guri_-fr3lt Жыл бұрын
Y nu miliya v aa te glla sun k v pta lgg da v y ghaint bnda @gurdeep manaliya👍👌
@Major.Singh69
@Major.Singh69 Жыл бұрын
ਬਿਲਕੁਲ ਸਹੀ ਕਿਹਾ
@jasvirbrar6620
@jasvirbrar6620 Жыл бұрын
Thanks for manaliaa
@harpreet_chaudhary1338
@harpreet_chaudhary1338 Жыл бұрын
Bhout Vdia 👌👌
@goldysingh3450
@goldysingh3450 Жыл бұрын
One off the best person oll time isto bdke kush ni lv u manalia bro purety bro❤❤❤❤❤
@Baljitkaur-ei8xh
@Baljitkaur-ei8xh 8 ай бұрын
Very 👍
@gurpreetkaurmaan3700
@gurpreetkaurmaan3700 Жыл бұрын
Bot sohni gal baaat veere ,, mnu bot kuj sikhn nu mileya ❤raaji rvoo khush rehn mere do veer ❤
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਰਤਨ ਵੀਰ ਤੇ ਮਨਾਲੀਆ ਵੀਰ ❤❤❤ ਸਵਾਦ ਆ ਗਿਆ ❤
@monasoodan3074
@monasoodan3074 Жыл бұрын
Gurdeep veer ne bot khul ke gal kiti boht vdiya lgya
@eksharandeepsingh833
@eksharandeepsingh833 Жыл бұрын
boht vadhiya veer god bless you
@jd4092
@jd4092 Жыл бұрын
22 ne puriya sachiya gallan dassiya
@gopi2bhatti
@gopi2bhatti Жыл бұрын
ਗੁਰਦੀਪ ਬਾਰੇ ਸੁਣ ਕੇ ਲੱਗਦਾ ਪਰ ਪਤਾ ਲੱਗਾ ਕਿ ਇਹਦਾ ਪਿਛੋਕੜ ਮਾਝੇ ਦਾ ਲਹਿੰਦੇ ਪੰਜਾਬ ਦੇ ਜਿਹੜੇ ਸ਼ਹਿਰ ਨਾਲ ਉਥੇ ਜੁਗਤਾਂ ਬਹੁਤ ਹੁੰਦੀਆਂ
@vipjatt302
@vipjatt302 Жыл бұрын
Good observation brother
@surekhathakur134
@surekhathakur134 Жыл бұрын
V.Nice .logical and down to earth person . Watched and laughed on his many reels many times , but today saw the different aspect of his personality .
@daljeetsidhu9144
@daljeetsidhu9144 Жыл бұрын
Bahut vdia g
@reshambhangu1469
@reshambhangu1469 Жыл бұрын
❤ love you veero god bless you both.
@ushapaul6629
@ushapaul6629 7 ай бұрын
God bless you Gurdeep beta
@kulwindermarahar1797
@kulwindermarahar1797 Жыл бұрын
Ghaint te smjdaar aa y poora
@amritpal0988
@amritpal0988 Жыл бұрын
Bai bande tusi dono hi ghaint o bai rattan bai te manalia dono vadiya personalities
@Americasbeautifulviews
@Americasbeautifulviews Жыл бұрын
❤ bhut vdia laga bhut siyania gallan kargia manalia 👌👌👌👌👌
@mehaksandhu7533
@mehaksandhu7533 Жыл бұрын
bai bhut ghaint laagi aie lagda yrrr jive aasi tuhade naaal hi baithe hoyiye te pta nhi kinne ku time tooo jande hoyiye
@KamalSharma-YVR
@KamalSharma-YVR Жыл бұрын
ਬਹੁਤ ਵਾਡੀਆ ਲਗਿਆ ਗੁਰਦੀਪ ਮਨਾਲੀਆ ਦੀ ਬੇਬਾਕ ਇੰਟਵਰਵਿਊ ਸੁਣ ਕੇ …. ਮੈਨੂੰ ਗੁਰਦੀਪ ਦਾ ਸੈਂਸ ਆਫ ਹਿਊਮਰ ਤੇ ਉਸ ਦੀ ਟਾਈਮਿੰਗ ਠੇਠ ਪੰਜਾਬੀ ਭਾਸ਼ਾ ਵਿਚ ਬਹੁਤ ਹੀ ਜਿਆਦਾ ਵਦੀਆ ਲਗਦੀ ਹੈ …. ਅੱਗੇ ਵੀ ਹੋਰ ਪੋਡਕਾਸਟ ਲੈ ਕੇ ਆਉਂਦੇ ਰਹੋ ਜੀ …. ਮੈਂ ਬਠਿੰਡਾ ਨੂੰ ਬਿਲੋਂਗ ਕਰਦਾ ਹਾਂ ਪਰ ਹੁਣ ਵੈਨਕੂਵਰ ਵਿਖੇ ਹਾਂ …. ਸਾਡਾ ਪਿੱਛਾ ਬਰਨਾਲਾ ਦਾ ਹੈ 🙏
@ਚਮਕਦੀਪਸਿੰਘਹਰਿਆਓ-ਫ5ਦ
@ਚਮਕਦੀਪਸਿੰਘਹਰਿਆਓ-ਫ5ਦ Жыл бұрын
ਕਾਇਮ ਐ ਮਨਾਲੀਆ। ਮੈਨੂੰ ਲਗਦਾ ਹੁਣੇ ਹੀ ਬਾਈ ਨੂੰ ਮਿਲਿਆ ਜਾਵੇ ਫਿਰ ਕਿਤੇ ਵੱਡਾ ਸਟਾਰ ਬਣ ਕੇ ਪਹੁੰਚ ਚ ਨਾ ਦੂਰ ਹੋਜੇ
@gurisandhu2365
@gurisandhu2365 Жыл бұрын
Good job Rattan Bai 🙏❤️🙏
@HarvinderSingh-wk9mu
@HarvinderSingh-wk9mu Жыл бұрын
ਗੁਰਦੀਪ ਮਨਾਲੀਆ ਪੁੱਤਰ ਜੀ ਬਹੁਤ ਵਧੀਆ ਲੱਗਿਆਂ ਤੁਹਾਡੀਆਂ ਗੱਲਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਤੁਹਾਡੇ ਸਾਰੇ ਪ੍ਰਵਾਰ ਨੂੰ ਵੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
@kamaljeetsidhu3060
@kamaljeetsidhu3060 Жыл бұрын
ਪੁੱਤਰ ਜੀ ਘੈਂਟ ਗੱਲਾਂ ਕਰ ਗਿਆ। ਮੈਂ 30 ਸਾਲ ਵੱਡਾ ਵੀ ਨਹੀਂ ਸੋਚ ਸਕਿਆ।
@avtardeol7895
@avtardeol7895 Жыл бұрын
ਜੁਗ ਜੂਗ। ਜੀੳ। ਵੀਰ ਜੀ
@AvtarSingh-tf5um
@AvtarSingh-tf5um Жыл бұрын
ਧੰਨਵਾਦ ਰਤਨ ਬਾਈ
@nirmalpreetsingh725
@nirmalpreetsingh725 Жыл бұрын
bhut sohna bai ji gurdeep bai di wait c ❤
@BintRai-o5p
@BintRai-o5p Жыл бұрын
Very. Nice 👍
@komalpreesharma5517
@komalpreesharma5517 Жыл бұрын
ਬਹੁਤ ਵਧੀਆ ਗੱਲਬਾਤ ਕੀਤੀ
@kakkasandhu8299
@kakkasandhu8299 Жыл бұрын
❤Va ji va kea baat hai❤
@jagtarsingh913
@jagtarsingh913 Жыл бұрын
Luv u ਦਿੱਲ ਤੋਂ ਵੀਰੇ ❤❤
@gurwinderdhaliwal997
@gurwinderdhaliwal997 Жыл бұрын
Mja a gya Jeonde rho veero Dil eo si vai mukke na Podcast...
@pushpindersharma7333
@pushpindersharma7333 Жыл бұрын
Paise nshe Vali gal shi a jva👏
@Mehtajass32
@Mehtajass32 Жыл бұрын
22ਸਿਰਾ ਕਰਤਾ ਰਾਤ 2 ਵਜੇ ਵੇਖਣੀ ਕੀਤੀ ਸ਼ੁਰੂ ਤੇ 3.58ਹੋ ਗਏ ਹਨ ਹੋਈ ਐਂਡ ਤੇ ਐਂਡ ਵਾਲੀ ਗਲ ਜਿਹੜੀ ਕਹਿ ਕੇ ਤੁਹਾਨੂੰ ਤੁਹਾਡੀ ਮਾਂ ਭੈਣ ਵੇਖਦੀ ਸੋਚ ਸਮਝ ਕੇ ਬੋਲਿਆ ਕਰੋ ਪ੍ਰ ਵੀਰੇ ਮੈ ਜੇਹੜੇ ਮੁੰਡੇ ਕੁੜੀਆ ਗੰਧ ਪਾਉਂਦੇ ਓਹਨਾ ਨੂ ਬਹੁਤ ਗੰਧ ਬਕਦਾ ਪਰ ਮੈ ਇਹ ਕਦੇ ਸੋਚਿਆ ਹੀ ਨਹੀਂ ਸੀ ਕੇ ਕਦੇ ਓਵੀ ਕਮੈਂਟਸ ਸ਼ੋ ਹੁੰਦੇ ਹੋਣ ਗੇ ਚਲੋ ਹੁਣ ਤੋਂ ਬੱਸ ਗਲ ਦਿਮਾਗ ਵਿਚ ਸੇਵ ਕਰਲੀ ਧੰਨਵਾਦ ਵੀਰੇ ਰੱਬ ਤੈਨੂੰ ਚੜਦੀ ਕੱਲਾਂ ਕ ਰੱਖੇ
@GurpreetSingh-hl9rh
@GurpreetSingh-hl9rh Жыл бұрын
Bhout vadia lagea vir best of luck
@Jaspreetsingh-h8w
@Jaspreetsingh-h8w Жыл бұрын
ਬਹੁਤ ਖੂਬ ਸੋਚ ਤੇ ਵਿਚਾਰ ਆ 🎉🎉
@rhet_nandiwalhetram8898
@rhet_nandiwalhetram8898 Жыл бұрын
ਬਾਈ ਜੀ ਰੱਸਾ ਟੱਪਣ ਵਾਲੀ ਵੀਡੀਓ ਨੇ ਮੈਨੂੰ ਬਹੁਤ ਪਰਭਾ ਪਿਆ ਹੁਣ mien daliy ਰੱਸਾ ਟੱਪਣ ਲੱਗ ਗਿਆ ਬਾਕੀ ਕਾਮੇਡੀ ਤਾਂ ਬਹੁਤ ਵਧੀਆ ਹੈ ਕਿਤਾਬ ਪੜ੍ਹਨ ਦਾ ਸ਼ੌਕੀਨ ਹੋ ਗਿਆ ਜੇ ਕਦੇ ਬਾਈ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਬਹੁਤ ਬੜੀ ਪ੍ਰਾਪਤੀ ਸਮਝਾ ਸਕਦਾ ਹਾਂ ❤❤❤❤ ਬਾਈ ਗੁਰਦੀਪ ਮਨਾਲੀਆ ਬਹੁਤ ਵਧੀਆ ਇਨਸਾਨ ਹੈ ਕਈ ਸਾਲਾਂ ਤੋਂ ਲਗਾਤਾਰ ਬਾਈ ਜੀ ਨੂੰ ਫਲੋ ਕਰ ਰਹੇ ਹਾਂ Thank you God bless wali pary ਚਾ ਦਾ 🍵 ਹੱਥ ਵਿਚ ਨਾਲ਼ ਬਾਈ ਜੀ ਦੀ vadio ਬਾਈ ਜੀ ਰੱਸਾ ਟੱਪਣ ਵਾਲੀ ਵੀਡੀਓ ਨੇ ਮੈਨੂੰ ਬਹੁਤ ਪਰਭਾ ਪਿਆ ਹੁਣ mien daliy ਰੱਸਾ ਟੱਪਣ ਲੱਗ ਗਿਆ ਬਾਕੀ ਕਾਮੇਡੀ ਤਾਂ ਬਹੁਤ ਵਧੀਆ ਹੈ ਕਿਤਾਬ ਪੜ੍ਹਨ ਦਾ ਸ਼ੌਕੀਨ ਹੋ ਗਿਆ ਜੇ ਕਦੇ ਬਾਈ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਬਹੁਤ ਬੜੀ ਪ੍ਰਾਪਤੀ ਸਮਝਾ ਸਕਦਾ ਹਾਂ ❤❤❤❤
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 335 М.
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 256 М.
So Cute 🥰 who is better?
00:15
dednahype
Рет қаралды 19 МЛН
When you have a very capricious child 😂😘👍
00:16
Like Asiya
Рет қаралды 18 МЛН
Special Podcast with Desi Bande | EP 54 | Punjabi Podcast
1:17:54
Punjabi Podcast
Рет қаралды 4,6 М.
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 731 М.
Show with Jathedar Ranjit Singh | Political | EP 464 | Talk with Rattan
35:18
Special Podcast with Sikander Dhudike | SP 09 | Punjabi Podcast |
1:25:42
Punjabi Podcast
Рет қаралды 130 М.
Special Podcast with Jagdeep Singh Faridkot | SP 18 | Punjabi Podcast
1:33:08