ਐਸ.ਐਸ.ਪੀ ਢੇਸੀ ਨੇ ਤੋੜੀ ਚੁਪੀ ਬਾਦਲਾਂ ਨੂੰ ਪਾਇਆ ਚੱਕਰਾਂ 'ਚ | SSP Dhesi | Sukhbir Badal | Bikram Majithia

  Рет қаралды 2,244,846

Channel Punjab

Channel Punjab

Күн бұрын

#SSPDhesi #SukhbirBadal #BikramMajithiya #LatestNews
ਐਸ.ਐਸ.ਪੀ ਢੇਸੀ ਨੇ ਤੋੜੀ ਚੁਪੀ ਬਾਦਲਾਂ ਨੂੰ ਪਾਇਆ ਚੱਕਰਾਂ 'ਚ - SSP Dhesi | Sukhbir Badal | Bikram Majithia
Comment ਕਰਕੇ ਆਪਣੇ ਵਿਚਾਰ ਦਿਓ
Subscribe To #ChannelPunjab :- bit.ly/2Fkk88B
Social Network
Facebook
/ channelpunjab
********************************************************
Twitter
/ channel_punjab
********************************************************
Instagaram
/ channelpunjabspd
********************************************************
Dailymotion
www.dailymotion...
********************************************************
Google+
plus.google.co...
********************************************************
channelpunjabtv...
********************************************************
Support
channelpunjabtv@gmail.com
********************************************************
Credit Copyright Holder - Channel Punjab
********************************************************

Пікірлер: 1 400
@sukhbhullarfzk3012
@sukhbhullarfzk3012 7 ай бұрын
ਸੁਖਬੀਰ ਬਾਦਲ ਜੀ ਪਰਮਾਤਮਾ ਸੁੱਖ ਰੱਖੇ ਬਾਬਾ ਨਾਨਕ ਜੇਲ ਚ ਤੂੰ ਹੀ ਜਾਏਗਾ
@kaur-mm2by
@kaur-mm2by 2 ай бұрын
Absolutely
@g_s.cheema2003
@g_s.cheema2003 2 жыл бұрын
ਮਜੀਠੀਆ ਸਾਹਿਬ ਹੁਣ ਉਹ ਸਮਾਂ ਮੁੜਕੇ ਨਹੀਂ ਆਉਣਾ ਪੰਜਾਬ ਨੂੰ ਬਹੁਤ ਲੁੱਟ ਕੇ ਖਾ ਲਿਆ ਲੋਕ ਸਭ ਜਾਣਦੇ ਹਨ ਪਿਛਲੇ ਦਿਨਾਂ ਨੂੰ ਭੁੱਲ ਜਾਵੋ
@balvirkaurbatth9655
@balvirkaurbatth9655 Ай бұрын
ਇਹਨਾਂ ਦਾ ਹੰਕਾਰ ਨਹੀਂ ਗਿਆ ਹੁਣ ਲੱਤ ਤੇ ਪਲਸਤਰ ਕਰੀ ਫਿਰਦਾ ਇਹਨਾਂ ਨੇ ਇਸ ਤਰ੍ਹਾਂ ਹੀ ਮਾਵਾਂ ਦੇ ਪੁੱਤਰ ਸ਼ਹੀਦ ਕੀਤੇ ਹੁਣ ਮਹਾਰਾਜ ਦੀ ਹਜੂਰੀ ਵਿੱਚ ਸਭ ਕੁਝ ਮੰਨਿਆ ਕਿ ਅਸੀਂ ਗੁਨਾਹ ਕੀਤੇ ਨੇ ਉਨ੍ਹਾਂ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੇਗੀ ਹੁਣ ਬਾਦਲ ਪਰਿਵਾਰ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ 😡
@SukhaVelly-pr4rw
@SukhaVelly-pr4rw 7 ай бұрын
ਹੁਣ ਤੁਸੀਂ ਵੋਟਾਂ ਜਿੱਤਣੀਆਂ ਹੀ ਨਹੀਂ ਹ ਹੁਣ ਨਹੀਂ ਆਉਣਾ ਤੁਸੀਂ ਸੁਖਬੀਰ ਮਜੀਠੀਆ ਹੁਣ ਭੁੱਲ ਜਾਓ ਪਿਆਰ ਤੁਹਾਨੂੰ ਮਿਲਣਾ ਹੁਣ ਸਾਰੀ ਜਿੰਦਗੀ ਲਈ ਜਾਓ
@ranjitk.chhokar2469
@ranjitk.chhokar2469 7 ай бұрын
ਐੱਸਐੱਸਪੀ ਸਾਹਿਬ ਜਿੰਦਾਬਾਦ,ਤਕੜਾ ਰਹੋ ਚੜਦੀ ਕਲਾ ਚ ਰਹੋ
@JagtarSingh-go7ct
@JagtarSingh-go7ct 3 жыл бұрын
ਐਸਐਸਪੀ ਸਾਬ ਠੋਕ ਕੇ ਰੱਖੋ ਸਾਰੇ
@BaljitSingh-br9qj
@BaljitSingh-br9qj 7 ай бұрын
❤❤❤😂😂😂😂😂🎉🎉😢😢😢😢😢😢😢😢😢😢😮😮😮😮😮😮😮😮😮😮😅😅😅
@anmolbrar3391
@anmolbrar3391 3 жыл бұрын
ਧੰਨਵਾਦ S.S.P ਜੀਉ, ਇਹਨਾਂ ਨੇਤਾਵਾਂ ਨੂੰ ਸਚਾਈ ਦੀ ਲੋੜ ਹੈ। ਇਹਨਾਂ ਦੋਹਾਂ ਦੇ ਸੁਪਨੇ ਨੂੰ ਵੀ ਹੁਣ ਤਾਂ ਪੀਸਣ ਲਈ ਤਿਆਰ ਹੋ ਕੇ ਪੰਜਾਬ ਦੇ ਪਿੰਡਾਂ ਵਿੱਚ ਵੀ ਲੋਕੀਂ ਤਿਆਰ ਹਨ। ਧੰਨਵਾਦ ਜੀਉ।
@jasbirsingh5227
@jasbirsingh5227 2 жыл бұрын
ਬੇਆਦਵੀ ਵੇਲੇ ਵਾਲਿਆ ਨੂੰ ਵੀ ਫਸਾਲੈਦਾ
@sikandersingh6604
@sikandersingh6604 9 ай бұрын
😅😅😅
@NavdeepSanghera43
@NavdeepSanghera43 9 ай бұрын
Sukha aamli panjab vich dodo de thethe khil vado
@khazansingh7501
@khazansingh7501 10 ай бұрын
ਸਰਕਾਰ ਬਣਨ ਦੀ ੳੁਮੀਦ ਅਜੇ ਵੀ ਰਖੀ ਹੇ
@BALWINDERSINGH-gw5ei
@BALWINDERSINGH-gw5ei 2 жыл бұрын
ਮਜੀਠੀਆ ਜੀ ਹੁਣ ਤੁਹਾਡਾ ਸਮਾ ਕਦੇ ਨਹੀ ਆਉਣਾ ਭੁਲ ਜਾ ਲੋਕ ਸਿਆਣੇ ਹੋ ਗਏ ਪੰਜਾਬ ਨੂੰ ਮੂਰਖ ਬਣਾ ਕੇ ਹਜੇ ਢਿਡ ਨੀ ਭਰਿਆ
@GurmukhSingh-fz9bn
@GurmukhSingh-fz9bn 6 жыл бұрын
ਭੁੱਲ ਜਾਉ ਹੁਣ ਸਰਕਾਰ ਬਣਾਉਣੀ
@kakaatwal8140
@kakaatwal8140 5 жыл бұрын
S,S,P,. ਜ਼ਿੰਦਾਬਾਦ ਹੀ ਰਹੇਗਾ
@balwindersingh5943
@balwindersingh5943 Ай бұрын
ਬਾਦਲੋ ਤੁਹਾਡੀ ਉਕਾਤ ਦਾ ਪਤਾ ਲੱਗ ਗਿਆ ਪੁਲਿਸ ਨੂੰ ਧਮਕੀਆਂ
@Desiboy07867
@Desiboy07867 5 жыл бұрын
ਹੁਣ ਕਿਉ ਧਮਕੀ ਦਿੱਤੀ ਜਾ ਰਹੀ ਹੈ ਕਰੋ ਕੇਸ ਸੁਖਬੀਰ ਸਿੰਘ ਬਾਦਲ ਤੇ ਪੁਲਿਸ ਨੂੰ ਧਮਕੀ ਦਿੱਤੀ
@mohindersingh2089
@mohindersingh2089 6 жыл бұрын
ਜਿਹੜੀ ਪਾਰਟੀ ਦਾ ਲੀਡਰ ਇਹੋ ਜਿਹਾ ਹੋਵੇ ਜਿਸਦਾ ਇਹ ਵੀ ਪਤਾ ਨਾ ਲੱਗੇ ਕਿ ਇਹ ਬੋਲਦਾ ਕੀ ਆ,,,,ਉਸਦਾ ਖਾਤਮਾ ਪੱਕਾ ਹੀ ਆ
@satkartar3841
@satkartar3841 6 жыл бұрын
Je eh ਅਫੀਮ jada ਖਾ ਲੈਂਦਾ ਹੈ ਦਲਾ
@nirmalsinghnirmalbatth5532
@nirmalsinghnirmalbatth5532 6 жыл бұрын
ਭੈਣ ਚੋਦੋ ਕੁਤੇਉ ਬਾਦਲੋ ਢੇਸੀ ਸਾਬ ਦਾ ਵਾਲ ਨੀ ਵਿੰਗਾ ਕਰ ਸਕਦੇ ਤੁਸੀ ਇਹ ਖਿਆਲ ਦਿਲੋਂ ਕੱਡ ਦਿਉ ਸਰਕਾਰ ਬਨਣ ਦਾ ਸਾਲੇਉ
@ManjitSingh-jc7nd
@ManjitSingh-jc7nd 8 ай бұрын
67
@kaur-mm2by
@kaur-mm2by 2 ай бұрын
Sahi keha
@kamaljeetsingh7357
@kamaljeetsingh7357 5 жыл бұрын
ਸੁਖਬੀਰ ਗੁਨਾਹ ਤੇਰਾ ਵੀ ਵੱਡਾ ਹੈ ਜੀ
@MohanSingh-n7k7u
@MohanSingh-n7k7u 5 ай бұрын
ਇਹ ਹੰਕਾਰੇ ਨੇ ਐਸਐਸਪੀ ਸਾਬ ਵਾਹਿਗੁਰੂ ਇਨ੍ਹਾਂ ਨੂੰ ਹੁਣ ਫ਼ਰਸ਼ ਤੇ ਲਿਆ ਰਿਹਾ
@gurpreetdhillon3379
@gurpreetdhillon3379 5 жыл бұрын
ਢੇਸੀ ਸਾਹਿਬ ਜੀ ਬਹੁਤ ਵਧੀਆ 👏👏👏
@makhankalas660
@makhankalas660 6 жыл бұрын
ਹੁਣ ਸਰਕਾਰ ਨੀ ਆਉਣੀ ਮਜੀਠੀਆ ਟੋਪ ਦਾ ਗੈਗਸਟਰ ਹੈ
@satkartar3841
@satkartar3841 6 жыл бұрын
ਗੈਂਗ ਸਟਰ ਤੇ ਚਿੱਟੇ ਦਾ ਵਪਾਰੀ ਹੈ.ਤੂੰ ਤਾਂ ਭੈਣ ਚੋਦਾ ਸਿਪਾਹੀ ਦਾ ਵੀ ਨੁਕਸਾਨ ਨਹੀਂ ਕਰ ਸਕਦਾ ਗੱਲ ਕਰਦਾ ਹੈ ਤੂੰ SSP ਦੀ...
@bhupindersingh4936
@bhupindersingh4936 26 күн бұрын
ਤੁਸੀਂ ਭੁੱਲ ਜਾਉ ਸਾਲਿਉ ਤੁਹਾਡੀ ਸਰਕਾਰ ਕਦੇ ਨਹੀਂ ਆਉਂਣੀ ਤੁਸੀਂ ਪੰਜਾਬ ਦੇ ਨਾਂ ਤੇ ਕਲੰਕ ਹੈ ❤❤
@Noor_Pb02
@Noor_Pb02 5 жыл бұрын
ਜੋ ਵਰਦੀ ਦੀ ਇੱਜ਼ਤ ਨਹੀਂ ਕਰਦੇ ਉਹ ਜਨਤਾ ਦੀ ਕੀ ਸੇਵਾ ਕਰਨਗੇ
@gurlaljitsandhu26
@gurlaljitsandhu26 10 ай бұрын
Akali dal fuddu Banda
@PSingh-z7r
@PSingh-z7r 2 ай бұрын
Gunnar jo. Baadal. Lana me meets baadlo Sharma karto
@ekampreet1937
@ekampreet1937 3 жыл бұрын
Great job by SSP Sahib.
@gurdevsinghmaan3590
@gurdevsinghmaan3590 6 жыл бұрын
ੲਿਸਦਾ ਮਤਲਬ ਕੇ ਸੁਖਬੀਰ ਸੁਪਨੇ ਵਿਚ ਵੀ ਢੇਸੀ ਹੀ ਦਿਸਦਾ
@ranadhillon9188
@ranadhillon9188 6 жыл бұрын
Ok
@tikkashahkotiya6414
@tikkashahkotiya6414 5 жыл бұрын
Nice sir ji
@preetkhela626
@preetkhela626 5 жыл бұрын
Pout tire sarkar ne hun ande
@preetkhela626
@preetkhela626 5 жыл бұрын
Jakara kihrhe gaal da
@veersingh9257
@veersingh9257 5 жыл бұрын
Hahaha shi gal ha bro
@MSinghPB
@MSinghPB 5 жыл бұрын
ਰੱਬ ਹੀ ਰਾਖਾ ਹੈ ਇਨ੍ਹਾਂ ਲੀਡਰਾਂ ਤੋਂ। ਲਗਦਾ ਰੱਬ ਵੀ ਡਰਦਾ ਇਨ੍ਹਾਂ ਲੀਡਰਾਂ ਤੋਂ ***
@simrandoabia2701
@simrandoabia2701 6 жыл бұрын
S s p ਜਿਦਾਬਾਦ ਇਸ ਨੂ ਕੁਝ ਵੀ ਨਹੀ ਕਰ ਸਕਦੇ ਤੁਸੀ ਕੋਮ ਦੇ ਗਦਾਰ ਰੌ
@sthindsingh1541
@sthindsingh1541 6 жыл бұрын
Simran Doabia
@bhagtasingh1281
@bhagtasingh1281 6 жыл бұрын
V good S S P g
@shaansingh1963
@shaansingh1963 5 жыл бұрын
Simran Doabi
@preetkhela626
@preetkhela626 5 жыл бұрын
S s p jindabad
@preetkhela626
@preetkhela626 5 жыл бұрын
Totlya khamos
@BalbirSingh-hy5qp
@BalbirSingh-hy5qp 9 күн бұрын
ਸੁਖਬੀਰ ਸਿੰਘ ਬਾਦਲ ਵਿਚ ਏਨਾ ਹੰਕਾਰ ਹੈ ਜਿਵੇ ਕੋਈ ਡਿਕਟੇਟਰ ਹੋਵੇ।
@rajisingh3755
@rajisingh3755 6 жыл бұрын
ਉਹ ਕੁੱਤੀਉ ਬਾਦਲੋ ਤੇ ਮਜੀਠੀਏ ਸੋਡੀ ਸਰਕਾਰ ਤਾਂ ਕੀ ਤੁਹਾਡਾ ਨਾਮੋ ਨਿਸ਼ਾਨ ਵੀ ਰਹਿਣਾ।
@AvtarSingh-ly5kg
@AvtarSingh-ly5kg 6 жыл бұрын
Raji Singh ji
@avleenkaur7442
@avleenkaur7442 5 жыл бұрын
Bilkul sahi galĺ a.
@GurdevSingh-c2f9h
@GurdevSingh-c2f9h 9 ай бұрын
ਦੱਸਿਆ ਤੇਰੀ। ਸਰਕਾਰ ਨਹੀਂ। ਚਾਹੀਦੀ
@KarnalSinghh-q4o
@KarnalSinghh-q4o 5 ай бұрын
BadlomajithiosarkarbhuljotuhaddakakhnhirahNa
@avtar124
@avtar124 5 жыл бұрын
ਅਸੀਂ ਆਪ ਜਾਣਦੇ ਆ ਢੇਸੀ ਸਾੱਬ ਨੂੰ ਸੱਚਾ ਬੰਦਾ ssp
@bhagatsinghinquilabzindaba1231
@bhagatsinghinquilabzindaba1231 6 жыл бұрын
ssp ਡੇਸੀ ਦੇ ਨਾਂਮ ਦੀ ਮਾਲ਼ਾ ਫੇਰ ਰੀਆ ਸੁਖਬੀਰ ਬਾਦਲ ਤੇ ਮਜੀਠੀਆ
@rajwindersinghraj7155
@rajwindersinghraj7155 5 жыл бұрын
ਢੇਸੀ ਸਾਹਬ ਕਿਸੇ ਦੇ ਗੁਲਾਮ ਨਹੀਂ ਹੈ
@makhankalas660
@makhankalas660 6 жыл бұрын
ਜੇਹੜੀਆ ਤੁਸੀ ਹੁਣ ਬੜਕਾ ਮਾਰ ਰਹੇ ਹੋ ਇਸਦੇ ਵਿੱਚ ਥੋਡਾ ਕੋਈ ਕਸੂਰ ਨਹੀ ਕਸੂਰ ਤਾਂ ਕੈਪਟਨ ਦਾ ਜੇਹੜਾ ਇਹਨਾਂ ਤੇ ਕਾਰਵਾਈ ਨਹੀਂ ਕਰ ਰਿਹਾ ਹੁਣ ਨੂੰ ਤਾਂ ਬਾਦਲ ਤੇ ਮਜੀਠੀਆ ਜੇਲ ਵਿੱਚ ਹੋਣੇ ਚਾਹੀਦੇ ਸੀ ਇਹਨਾਂ ਦੀ ਚੰਗੀ ਬੁੱਡਂ ਕੁਟੀ ਹੁੰਦੀ ਇਹਨਾ ਦੀ ਤਾਂ ਅਵਾਜ ਵੀ ਨੀ ਆਉਣੀ ਸੀ
@HarpreetKaur-yb5bu
@HarpreetKaur-yb5bu 6 жыл бұрын
Makhan Kalas औंऔधझझ
@satkartar3841
@satkartar3841 6 жыл бұрын
ਮॅਖਨ ਜੀ 100% theek keha tucin ny.
@gurpreetsidhu3852
@gurpreetsidhu3852 6 жыл бұрын
Bhi sachi gal a
@kardambaba2308
@kardambaba2308 6 жыл бұрын
Makhan Kalas g right
@HardeepSingh-yl5nu
@HardeepSingh-yl5nu 5 жыл бұрын
ਤੂੰ ਲੱਨ ਫੜ ਲਈਂ SSP ਦਾ ਸਾਲਾ ਅਮਲੀ ਗਾਂਡੂ ਸਾਲਾ.ਭੈਣ ਚੋਦ ਜੈਕਾਰਾ ਕਿੱਥੇ ਛੱਡੀ ਦਾ ਹੈ ਇਹ ਤਾਂ ਸਿੱਖ ਲੋ.. ?
@ekamdeep7218
@ekamdeep7218 2 жыл бұрын
ਢੇਸੀ ਐਸ ਐਸ ਪੀ ਸਾਬ ਬਹੁਤ ਵਧੀਆ ਕੀਤਾ
@charandeepsingh5843
@charandeepsingh5843 6 жыл бұрын
ਬਾਦਲ ਸਰਕਾਰ ਕੋਮ ਦੀ ਗਦਾਰ ਆਹ
@amarjeeetsingh5692
@amarjeeetsingh5692 2 жыл бұрын
ਜਿਨੇ ਮਰਜ਼ੀ ਭੋਕੋ ਕੋਈ ਨਹੀਂ ਸੁਣਦਾ
@bhagatsinghinquilabzindaba1231
@bhagatsinghinquilabzindaba1231 6 жыл бұрын
SSP ਜੀ,,,,, ਇਹਨਾਂ ਕੋਲੋਂ ਡਰਨ ਦੀ ਲੋੜ ਨਹੀਂ ਯਦੋ ਹਾਥੀ ਆਪਣੀ ਚਾਲ ਤੁਰਦਾ ਤੁਰਦੇ ਤੇ ਕੁੱਤੇ ਭੌਂਕਦੇ ਹੀ ਹੁੰਦੇ ,, ਚੱਕ ਕੇ ਸੁੱਟੋ ਜੇਲ੍ਹ ਵਿੱਚ ਆਪੇ ਅਕੱਲ ਟਿਕਾਣੇ ਆ ਯਾਣੀ ਇਨਹਾ ਦੀ ਹੁਣ ਮੋਕਾ ਹੈ ਤੁਹਾਡੇ ਕੋਲ
@harbhajansingh1678
@harbhajansingh1678 6 жыл бұрын
O saale kutte pagal
@asdasd-eb5xx
@asdasd-eb5xx 6 жыл бұрын
p MP MN a
@s_vikulmusicexclusive1939
@s_vikulmusicexclusive1939 6 жыл бұрын
Sahi keha bhagat Singh ji
@ishmanish007
@ishmanish007 5 жыл бұрын
Veer o ssp daran valla nai Tanu onda pta nai
@HarpreetSingh-o8r
@HarpreetSingh-o8r 9 ай бұрын
SS P ਜਿੰਦਾਬਾਦ ਹੀ ਰਹੇਗਾ
@ਮਨਕੀਰਤਸਿੰਘ-ਝ2ਘ
@ਮਨਕੀਰਤਸਿੰਘ-ਝ2ਘ 6 жыл бұрын
ਮੁਕਤਸਰ ਜਿਲਾ thaude ਨਾਲ ਆ ਢੇਸੀ ਸਾਹਬ ਗੁਡ ਜੌਬ ਸਰ ਜੀ
@sikandersingh7611
@sikandersingh7611 2 жыл бұрын
ਜੇ ਚਿੱਟਾ ਵੇਚੇ ਤਾ ਕੋਈ ਸ਼ੂਗਰ ਨੀ ਹੋਣੀ।ਇਹ ਪੰਜਾਬ ਨੂੰ ਲੁੱਟ ਕਿ ਖਾਗੇ ਐਸ ਐਸ ਪੀ ਦਾ ਕੀ ਕਸੂਰ ਆ। ਵੋਟਾ ਥੋਨੂੰ। ਪੈਣੀਆ ਨੀ ਲੋਕ ਸਿਆਣੇ ਹੋ ਗੇ। ਨੇ ਹੁਣ ਪਹਿਲਾ ਵਾਲਾ ਟਾਈਮ ਨਹੀ ਹੈ
@NandLal-ix5gq
@NandLal-ix5gq 6 жыл бұрын
ਸੁਖਬੀਰ ਬਾਦਲ ਤੁਸੀਂ ਛੱਡਿਆ की ਪੰਜਾਬ ਦਾ ਜੀਜੇ sale ਨੇ ਪੰਜਾਬ ਬਰਾਬਾਦ ਕਰ ਦਿੱਤਾ ਤੁਸੀਂ ਕੌਮ ਦੇ ਦੁਸ਼ਮਣ ਤੁਸੀਂ ਪੰਜਾਬ ਦੇ ਦੁਸ਼ਮਣ ਤੁਸੀਂ ਪੰਜਾਬੀਅਤ ਦੇ ਦੁਸ਼ਮਣ ਹੁਣ ਲੋਕ ਤੁਹਾਡੇ ਜ਼ੁਲਮਾਂ ਤੋਂ ਦੁਖੀ ਹੋ ਚੁੱਕੇ ਹਨ ਅਤੇ ਹੁਣ ਗਿਣ ਗਿਣ ਬਦਲੇ ਲੈਣਗੇ
@sukhdevsingh6078
@sukhdevsingh6078 8 ай бұрын
ਜਦੋ ਲੋਕ ਵੀਰੋਧੀ ਹੋ ਜਾਣ ਤੂੰ ਕੁਝ ਨੀ ਕਰ ਸਕਦਾ
@gurdevsinghmaan3590
@gurdevsinghmaan3590 6 жыл бұрын
ਮਜੀਠੀਅਾ ਬੜਾ ਭੌਕਦਾ ਜਾਰ ਤੂੰ ਨਿਰੀ ਡਕਟੇਟਰਸਿਪ ਨਹੀ ਤੇ ਹੋਰ ਕੀ ਹੈ ਤੁਸੀ ਤੇ ਧਮਕੀਅਾਂ ਦੇਂਦੇਓ ਕੇ ਕੋੲੀ ਪੁਲਿਸ ਅਫਸਰ ਖੁਲਕੇ ਕੰਮ ਹੀ ਨੲ ਕਰੇ ਲਖ ਲਾਹਨਤ ਅਾ ਤੁਹਾਡੇ. ਬਹੁਤੀ ਪੁਲਿਸ ਤੇ ਤੁਹਾਡੇ ਤੋਂ ਡਰਦੀ ਕੋੲੀ ਕੰਮ ਨਹੀ ਕਰਦੀ ਕਿਤੇ ਪੁਲਿਸ ਨੂੰ ਅਾਪਣੇ ਕਨੂੰਨ ਚ ਰਹਿ ਕੇ ਕੰਮ ਕਰਨ ਦਿਓ ਪਤਾ ਲਗੇ ਪੁਲਿਸ ਦੀ ਕੀ ਤਾਕਤ ਹੈ.
@jagdeeppsingh467
@jagdeeppsingh467 6 жыл бұрын
SSP ਢੇਸੀ ਜਿੰਦਾਬਾਦ ਜਿੰਦਾਬਾਦ
@jassafdk7963
@jassafdk7963 6 жыл бұрын
ਸਾਲਿਆਂ ਬਾਦਲਾਂ ਨੇ ਪੰਜਾਬ ਚ ਚਿੱਟਾ ਲਿਆਂਦਾ
@harbanssingh9099
@harbanssingh9099 5 жыл бұрын
ੳੁਹ ਗੰਦੇ ਪਰਵਾਰ ਬਾਦਲ ਨੂੰ ਸਰਮ ਨਾਲ ਮਰ ਜਓ ਤੁਸੀ ਬਗਾਨੇ ਪੁੱਤ ਮਰਾਅ ਕੇ ਸਿਖਾ ਨੂੰ ਅਜੇ ਤੱਕ ਅਨਸਾਫ ਨਹੀ ਦਿਤਾ ਰਾਜ ਕਰਨਾ ਭੁੱਲ ਜਾਓ ਹੁਣ ਸੋਨੂੰ ਕੋੲੀ ਬੋਟ ਨਹੀ ਪਾਓਦਾ
@nirmalsinghsinghsingh4604
@nirmalsinghsinghsingh4604 7 ай бұрын
ਬਾਦਲ ਸਾਬ੍ਹ,ਐੱਸ ਐੱਸ ਪੀ ਸਾਬ ਜਦੋਂ ਸਾਡਾ ਸਮਾਂ ਜਾਂ ਸਰਕਾਰ ਆਈ, ਤਾਂ ਤੁਹਾਨੂੰ ਲੱਡੂ ਜਲੇਬੀਆਂ ਖਵਾਵਾਂਗੇ। ਉਨ੍ਹਾਂ ਨੂੰ ਤਾਂ ਜਦੋਂ ਨਸੀਬ ਹੋਣਗੀਆਂ ਸੋ ਹੋਣਗੀਆਂ, ਤੁਸੀਂ ਵਰਤਮਾਨ ਸਮੇਂ ਵਿੱਚ ਤਾਂ ਲੱਡੂ ਜਲੇਬੀਆਂ ਪੂਰੀਆਂ ਛਕ ਰਹੇ ਹੋ, ਕਿਉਂਕਿ ਪੰਜਾਬ ਦੇ ਲੋਕਾਂ ਨੇ ਸਮਾਂ ਖੁੱਲ੍ਹਾ ਬਖਸ਼ਿਆ ਹੋਇਆ ਹੈ। ਤੁਸੀਂ ਆਨੰਦ ਮਾਣੋ।😅
@RamandeepSinghSODHI-tf2tw
@RamandeepSinghSODHI-tf2tw 6 жыл бұрын
ਐਸ ਐਸ ਪੀ । ਢੇਸੀ ਜਿੰਦਾਬਾਦ ।।ਕਾਨੂੰਨ ਤਾ ਕਾਨੂੰਨ ਹੀ ਹੈ । ਉਨ੍ਹਾ ਕਾਨੂੰਨ ਦੀ ਪਾਲਣਾ ਕੀਤੀ ਏ
@satnamsingh-wp5do
@satnamsingh-wp5do 6 жыл бұрын
ਕਿਹੜੀ ਸਰਕਾਰ ਬਣਾਉਣ ਦੀਆਂ ਗੱਲਾਂ ਕਰਦਾ ਅਮਲੀ
@s.psandhu590
@s.psandhu590 6 жыл бұрын
ਸਹੀ ਆ ਭਾਜੀ
@jasdeepsinghsangha3960
@jasdeepsinghsangha3960 6 жыл бұрын
Right veer g g
@VishalSharma-qc5jm
@VishalSharma-qc5jm 6 жыл бұрын
Sahi va
@ms0161
@ms0161 6 жыл бұрын
Log ve akalian vang fuddu hai,ena ne fir vote pa ke jita dena..
@kirpalsinghsingh5609
@kirpalsinghsingh5609 6 жыл бұрын
Hahahah
@GagandeepSingh-h1f
@GagandeepSingh-h1f 8 ай бұрын
ਸਹੀ ਗੱਲ ਆ ਬਾਈ ਮਗਰ ਨਹੀਂ ਲੱਗਿਆ ਕਿਸੇ ਦੇ ਉਹ
@charanjitsinghcharanjitsin4001
@charanjitsinghcharanjitsin4001 6 жыл бұрын
ਹੁਣ ਤੁਹਾਡੇ ਵਰਗੇ ਗਦਾਰਾਂ ਨੂੰ ਪੰਜਾਬ ਦੇ ਲੋਕਾ ਨੇ ਮੂੰਹ ਨਹੀ ਲਾਉਣਾ
@ManhnSingh
@ManhnSingh 5 күн бұрын
ਸੁਖਬੀਰ ਜੀ ਭੁੱਲ ਜੋ ਭੁੱਲ ਜੋ ਭੁੱਲ ਜੋ ਵਾਪਸ ਆ ਜਾਓਗੇ
@navdeepsinghneetu1817
@navdeepsinghneetu1817 6 жыл бұрын
ਸਾਰੇਅਾਮ ਗੁੰਡਾਗਰਦੀ ਕਰਦੇ ਅਾ ਅਕਾਲੀ ਦਲ
@parmjitsingh8081
@parmjitsingh8081 5 жыл бұрын
Navdeep Singh Neetu ਅਕਾਲੀ ਦਾਲ ਮੋਰਦਾ ਬਾਦ ਕੰਗਰਸ ਸਾਰਕਾਰ ਮੋਰਦਾ ਬਾਦ ਏਨਾਨੇ ਸਾਡੇ ਨਾਲ ਬੁਹਤ ਧੱਕਾ ਕਿਤਾ ਹੈ
@parmjitsingh8081
@parmjitsingh8081 5 жыл бұрын
ਮੇਰਾ ਨਾਮ ਪਰਮਜੀਤਸਿੰਘ ਹੈ
@manpreetsinghsingh4779
@manpreetsinghsingh4779 5 жыл бұрын
sae gal ji ana da adan bolen da kya matlab niklda jeven jano e marn lae bol rhe hon kede video bna lende o tuse hramjada bol sida fer dande khao side
@shamsherbrar9571
@shamsherbrar9571 2 ай бұрын
SSPverygoodLockSodaNaLLHann❤
@ManmohanSingh-mh1qo
@ManmohanSingh-mh1qo 6 жыл бұрын
ਹੁਣ ਵੀ ਆਸ ਰਖਦੇ ਹੋ ਕਿ ਕਦੇ ਤੂਹਾਡੀ ਸਰਕਾਰ ਬਣੂ
@kuldeepsidhu270
@kuldeepsidhu270 5 жыл бұрын
bhi hun ass na rakho
@Pb51sardulgarh
@Pb51sardulgarh 5 жыл бұрын
Feeling leyi jnde ae
@ramandeepkaursidhu8685
@ramandeepkaursidhu8685 5 жыл бұрын
Mar Jaan ae kutte Di mout
@HarpreetSINGH-be7mu
@HarpreetSINGH-be7mu 5 жыл бұрын
ah ta bnugi veer....es mp election ch e dekh leo
@avleenkaur7442
@avleenkaur7442 5 жыл бұрын
Asi nahi banan deni tuhade warge chor lutterian beimana di sarkar. Tusi araam naal ghar baithho. Tusi bahut gunda gardi te lutt mchayee hai.
@hjagdishkaur1131
@hjagdishkaur1131 3 жыл бұрын
Ssp doing his duties good job thank you god bless you from Australia
@s.psandhu590
@s.psandhu590 6 жыл бұрын
ਇਹ ਬੰਦੇ ਹਰ ਸਟੇਜ ਤੋਂ ਲਲਕਾਰੇ ਮਾਰਦੇ ਉ ਕੈਪਟਨਾਂ ਹੁਣ ਤੇ ਅਰੂਸਾ ਨੂੰ ਛਡ ਕੇ ਪੰਜਾਬ ਦਾ ਧਿਆਨ ਕਰ। ਨਹੀਂ ਤਾਂ ਤੇਰੀ ਕਾਂਗਰਸ ਦਾ ਵੀ ਏਹੋ ਹਾਲ ਹੀ ਹੋਣਾ। ਕੈਪਟਨਾਂ ਕਿਥੇ ਹੈ ਹੁਣ ਕੋਈ ਬਿਆਨ ਨਹੀਂ ਦਿੰਦਾ। ਤੇਰਾ ਬੇੜਾ ਗਰਕ ਕਰਨਾ ਪੰਜਾਬ ਨੇ। ਇੰਨਾ ਨੇ ਗੁਰੂ ਨਾਲ ਮੱਥਾ ਲਾ ਕੇ ਗਲਤੀ ਕਰ ਲਈ ਬਾਦਲਾਂ ਨੇ
@sheelabajaj2394
@sheelabajaj2394 6 жыл бұрын
.
@parwindersharma11
@parwindersharma11 6 жыл бұрын
SSP zindabad
@gaggikamboj9171
@gaggikamboj9171 6 жыл бұрын
sandhu 465
@sharvansingh112
@sharvansingh112 6 жыл бұрын
Akali dal zindabad except Badals.
@baljeetgurna5061
@baljeetgurna5061 6 жыл бұрын
ਤੁਸੀਂ ਦੋਨਾਂ ਨੇ ਪੰਜਾਬ ਬਰਬਾਦ ਕਰਤਾ ਕਿੰਨੇ ਮਾਵਾਂ ਦੇ ਪੁੱਤ ਮਰਗੇ ਮਜੀਠੀਏ ਦੇ ਚਿੱਟੇ ਕਰਕੇ ਥੋਡਾ ਬਹਿ ਜੇ ਬੇੜਾ ਮਰਜੋਂ ਤੁਸੀਂ ਦੋਨੇ ਰੱਬ ਕਰੇ। ਢੇਸੀ ਸਾਹਿਬ ਇਹਨਾਂ ਦਾ ਕਰਿਓ ਸੂਗਰ ਸੈੱਟ
@surinderpreet7669
@surinderpreet7669 5 жыл бұрын
ਸਮਾ।ਅਜੇ।ਆਇਆ।ਨਹੀ।ਚਿਟੇ।ਦੇ।ਵਪਾਰੀਆ।ਪੰਜਾਬ।ਦਾ।ਬੇੜਾ।ਗਰਕ।ਕਰ।ਦਿਤਾ।ਬਹੁਤ।ਮਾਵਾ।ਦੇ।ਪੁਤ।ਖੋਇ।ਤੁਸੀ।ਪਰਮਾਤਮਾ।ਹਿਸਾਬ।ਜਰੂਰ।ਕਰੋ।ਤੁਹਾਡਾ।
@amarjeeetsingh5692
@amarjeeetsingh5692 2 жыл бұрын
ਮਾਨ ਸਾਹਿਬ ਇਹਨਾਂ ਤੋਂ ਡਰਨਾ ਨਹੀਂ ਸਾਰਾ ਪੰਜਾਬ ਤੁਹਾਡੇ ਨਾਲ ਹੈ
@inderballowal3022
@inderballowal3022 5 жыл бұрын
we are with SSP
@kesarsinghkang7013
@kesarsinghkang7013 6 жыл бұрын
ਐਹ ਪਿੱਛੋਂ ਨਾਹਰੇ ਮਾਰਨ ਅਜੇ ਗਧੇ ਹੀ ਹਨ ਗੁਰੂ ਦੀ ਬੇਅਦਬੀ ਕਰਾ ਕੇ ਵੀਨਸੇੜਆਂ ਬੱਲੇ ਬੱਲੇ। ਕਰੀਜਾਂਦੇ ਹਨ ਕਨਸਲ
@narinderpalsingh6597
@narinderpalsingh6597 6 жыл бұрын
ਅਮਲੀਆ ਤੂੰ ਵੀ ਤਿਆਰੀ ਕਰ ਲੈ ਅਾਪਣੇ ਪਿਤਾ ਕੋਲ ਜਾਣ ਦੀ ਸਰਸੇ ਵਾਲੇ ਕੋਲ,ਤੁਸੀ ਸਾਰੇ ਸਿਖ ਕੋਮ ਦੇ ਗਾਦਾਰ ਆ,
@mohankahlon4563
@mohankahlon4563 10 ай бұрын
ਪੰਜਾਬ ਦੇ ਲੋਕੋ ਸਭ ਲੀਡਰਾਂ ਦੇ ਬਿਆਨ ਨੋਟ ਕਰੋ ਕਿਸ ਕੋਲ ਲੋਕਾ ਲਈ ਪਿਆਰ ਹੈ ਕੌਣ ਧਮਕੀਆਂ ਦਿੰਦਾ ਸੋਚ ਕਿ ਫੈਸਲੇ ਕਰਿਓ।
@harnamsingh2586
@harnamsingh2586 6 жыл бұрын
ਡੇਸ਼ੀ ਸਾਬ ਜਿੰਦਾਬਾਦ
@Jagdish-ob6gt
@Jagdish-ob6gt Ай бұрын
ਮਜੀਠੀਆ ਕਾਸ਼ ਇਨਾ ਪਿਆਰ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੁੰਦਾਂ
@satnamsingh-wp5do
@satnamsingh-wp5do 6 жыл бұрын
W/SSP. Good keta h.
@judgesarpanchjudge881
@judgesarpanchjudge881 6 жыл бұрын
Ssp sahib ਪਰਵਾ ਨਹੀ ਕਰਨੀ ਕਿੳੁਕੀ ਕੁੱਤੇ ਭੋਕਦੇ ਰਹਿੰਦੇ ਹਨ ਤੇ ਹਾਥੀ ਚਲਦਾ ਰਹਿੰਦਾ ਹੈ
@sandeep.agroae
@sandeep.agroae 6 жыл бұрын
ਭੁੱਲ ਜਾ ਹੁਣ ਤੇਰੀ ਸਰਕਾਰ ਬਣ ਜਾਊ
@sukhveerbrar4430
@sukhveerbrar4430 6 жыл бұрын
ryt
@ranjitkumar-xs4zs
@ranjitkumar-xs4zs 6 жыл бұрын
Ryt
@Singh-fo4hm
@Singh-fo4hm 6 жыл бұрын
ਗੁਰੂ ਗਰੰਥ ਸਾਹਿਬ ਦੇ ਸ਼ਰੀਕ, ਅਕਾਲ ਤਖਤ ਸਹਿਬ ਦੇ ਸ਼ਰੀਕ, ੫ ਪਿਅਾਰੇ ਤੇ ਸਿੰਘਾ ਦੇ ਸ਼ਰੀਕ, ੧੦ ਗੁਰੂਅਾ ਦੇ ਸ਼ਰੀਕ, ਗੁਰੂ ਦੀ ਗੋਲਕ ਤੇ ਸਰਕਾਰੀ ਖਜਾਨੇ ਦੇ ਲੁਟੇਰੇ, ਬਾਦਲ, ਸੁਖੀ ਬਾਦਲ, ਸ਼ਿਮੋ, ਬਿਕੀ ਚਿਟਿਅਾ , ਮੱਸੇ ਰੱਘੜ ਦੇ ਖੂਨ ਦੀ ਸ਼ਿਟ ਨੇ.... ਮਾੜੇ ਮੋਟੇ ਬੰਦੇ ਨੂੰ ਤਾ ਪੰਥ ਵਿਚ 'ਚੋ ਸ਼ੇਕਣ ਵੇਲੇ ਪੱਲ ਨੀ ਵੇਹਦੇ.. ੲਿਹ ਗੰਗੂ ਬਾਹਮਣ ਤੇ ਮੱਸੇ ਰੱਘੜ ਦੇ ਖੂਨ ਦੀ ਸ਼ਿਟ ਤੋ ੳੁਪਜੇ ਲਾਣੇ ਨੂੰ ਤੇ ਅਕਾਲ ਤਖਤ ਸਹਿਬ ਦੇ ਸ਼ਰੀਕ ਟੱਬਰੀ ਬਾਦਲ ਨੂੰ ਕੇਹਨੇ ਤੇ ਕਦੋ ਸ਼ੇਕਣਾ. ???.... ਹੁਣ ਅਕਾਲੀ ਫੂਲਾ ਸਿੰਘ ਨੂੰ ੳੁਡੀਕਦੇ ਅੋ ਜ਼ਾ ਸੰਤ ਜਰਨੈਲ ਸਿੰਘ ਨੂੰ...
@gopalgill4035
@gopalgill4035 6 жыл бұрын
ਐਸ ਐਸ ਪੀ ਸਾਹਬ ਇਹਨਾ ਨੂੰ ਉਹ ਸਬਕ ਸਿਖਾਉ ਤਾ ਕਿ ਅਫਸਰਾ ਨੂੰ ਕਦੀ ਧਮਕੀ ਨਾ ਦੇਵੇ
@jasss1984
@jasss1984 6 жыл бұрын
S S P साहिब कानून के हिसाब से काम करो ।
@AmarjeetSingh-kh8be
@AmarjeetSingh-kh8be 6 жыл бұрын
Koi gall nhi putra aan de badal sarkar fir vekh de haa iss ssp nu v
@paramjitsingh6986
@paramjitsingh6986 6 жыл бұрын
Gopal Gill yes great man s s p
@sudageraulakh5102
@sudageraulakh5102 6 жыл бұрын
Amarjeet Singh
@gurmeetchahal8802
@gurmeetchahal8802 6 жыл бұрын
@@AmarjeetSingh-kh8be phir ki kr dio geo badal de chamche..hun ni sarkar aondi din nu supne laine shad dio.Hun guru granth sahib lai dubu thonu. By by.....
@Rattan-z8u
@Rattan-z8u 4 ай бұрын
ਐਹੋ ਜਿਹੇ ਪੁਲਿਸ ਅਧਿਕਾਰੀ ਅਫਸਰ ਚਾਹੀਦੇ ਹਨ ਬਾਦਲ ਪਰਿਵਾਰ ਨੂੰ ਟੰਗਣ ਵਾਲੇ ਚਾਹੀਦੇ ਹਨ
@Jojosingh1313
@Jojosingh1313 5 жыл бұрын
ਬੀਰ ਮੇਰਿਆ ਘਬਰਾਣਾ ਨਹੀਂ .2 ਦਿਨ ਘਟ ਜੀਣਾ ।ਜੀਣਾ ਆਣਖ ਦੇ ਨਾਲ।ਯੁਨੀਵਰਸ ਕਾੲਇਨਾਤ ਤੇਰੇ ਨਾਲ ਹੈ ਪੁਤਰ ਜੀ. 2020.ਰਫਰੈਂਡਮ ਹੋਣ ਤੋ ਬਾਦ. ਖਾਲਿਸਤਾਨ ਜਿੰਦਾਬਾਦ
@SukhwinderSingh-tr6jv
@SukhwinderSingh-tr6jv Ай бұрын
ਮਜੀਠੀਆ ਤੁਹਾਡੀਆਂ ਕਰਤੂਤਾਂ ਲੋਕ ਸਮਝ ਚੁੱਕੇ ਹਨ ਹੁਣ ਅਸੀ ਸਮਾਂ ਨਹੀ ਆੁਣ ਦੇਵਾਗੇ ।
@harnamsingh2586
@harnamsingh2586 6 жыл бұрын
ਅਕਾਲੀ ਪੰਜਾਬ ਚਾ ਅਪਣੀ ਸਰਕਾਰ ਬਣਾਉਣ ਦਾ ਵਹਿਮ ਮਨ ਵਿੱਚੋਂ ਕੱਢ ਲੈਣ
@attjashan5841
@attjashan5841 6 жыл бұрын
ਇਹਨਾਂ ਦਾ ਹਾਲ ਚੌਟਾਲਿਆ ਵਾਲਾ ਹੋਣਾ
@ravneetsharma7590
@ravneetsharma7590 5 жыл бұрын
ਆਪ ਤਾਂ ਜਿਦਾਂ ਕੁਝ ਕੀਤਾ ਨੀ
@SSHeer-qv2fm
@SSHeer-qv2fm 6 жыл бұрын
Sir ji good jop
@gurjas99
@gurjas99 8 ай бұрын
ਇਹ ਸਭ ਕੁਝ ਬਾਦਲ ਪਰਿਵਾਰ ਨੇ ਖੁਦ ਆਪਣੇ ਲਈ ਵੋਟਾ ਚਾਹੀਦੀਆ ਨੇ ਕਹਿ ਕੇ ਇਹੀ ਕੁੱਝ ਕਰਵਾਂਉਦੇ ਰਹੇ ਹਨ ਖੁਦ ਵੇਚਣ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ
@gurmailsingh201
@gurmailsingh201 6 жыл бұрын
Good job SS p sahib dee
@ParamjeetKaur-qw1ne
@ParamjeetKaur-qw1ne 6 жыл бұрын
sirf mantri gunda gardi kr sakde ne badala de hisab nal
@jasdeepsinghsangha3960
@jasdeepsinghsangha3960 6 жыл бұрын
Right g
@jagdevbrar6100
@jagdevbrar6100 22 күн бұрын
ਮਜੀਠੀਆ ਜੀ ਅਤੇ ਸੁਖਬੀਰ ਜੀ ਤੁਹਾਡਾ ਵੇਲਾ ਬੀਤ ਗਿਆ ਹੈ ਹੁਣ ਭੁੱਲ ਜਾ ਤੁਸੀਂ ਆਉਣਾ ਹੀ ਨਹੀਂ ਹੈ
@jasmindersingh3177
@jasmindersingh3177 6 жыл бұрын
Well SSP sir you have doing your honesty job
@Avtarsingh-ns6co
@Avtarsingh-ns6co 2 ай бұрын
ਇਹ ਗੱਲ ਸੁਖਵੀਰ ਬਾਦਲ ਦੀ ਨਹੀ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਦੀ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨ ਕੇ ਸੇਵਾ ਕਰਦਾ ਸੀ ਬਾਦਲ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨ ਕੇ ਤਖਤੀ ਪਾ ਕੇ ਸੇਵਾ ਕਰਦਾ ਸੀ ਜਦੋ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨ ਕੇ ਕੋਈ ਬੰਦਾ ਸੇਵਾ ਕਰਦਾ ਹੋਵੇ ਉਸ ਟਾਈਮ ਉਹ ਬੰਦਾ ਨੀ ਰਹਿ ਜਾਦਾ ਉਦੋ ਉਹ ਬੰਦਾ ਗੁਰੂ ਘਰ ਦਾ ਸੇਵਾਦਾਰ ਮੰਨਿਆ ਜਾਦਾ ਸ਼੍ਰੀ ਤਖਤ ਸਾਹਿਬ ਜੀ ਦਾ ਹੁਕਮ ਸਭ ਤੋ ਉਚਾ ਹੁਕਮ ਆ ਉਹ ਆ ਕੁਝ ਕਰਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਚੰਗਾ ਲਗਦਾ ਸੀ ਉਸ ਨੇ ਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਨੂੰ ਵੀ ਠੁਕਰਾਇਆ ਉਹ ਤਾ ਅਕਾਲ ਤਖਤ ਸਾਹਿਬ ਤੋ ਵੀ ਆਪਣੇ ਆਪ ਨੂੰ ਉਚੇ ਮੰਨਣ ਲੱਗ ਗਿਆ ਉਸ ਨੇ ਤਾ ਗੋਲੀ ਉਸ ਟਾਈਮ ਸੇਵਾ ਕਰਦੇ ਬਾਦਲ ਤੇ ਨਹੀ ਸਗੋਂ ਨੇ ਤਾ ਸ਼੍ਰੀ ਹਰਿਮੰਦਰ ਸਾਹਿਬ ਤੇ ਗੋਲੀ ਚਲਾਈ ਆ ਨਾਲੇ ਉਦੋ ਨੀ ਤੁਸੀ ਕੋਈ ਕਦਮ ਚੁੱਕਿਆ ਜਦੋ ਇਕ ਉਹ ਵਿਆਕਤੀ ਵੱਲੋ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਕਿਥੇ ਆ ਉਹ ਕਮੇਟੀ ਜੋ ਉਸ ਬੰਦੇ ਦੀ ਪਛਾਣ ਕਰਨ ਲਈ ਤੇ ਉਸ ਬੰਦੇ ਦੀ ਕੋਖ ਕਰਨ ਲਈ ਬਣਾਈ ਸੀ ਉਸ ਬੰਦੇ ਨੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਾ ਦੀ ਉਲੰਘਣਾ ਕੀਤੀ ਆ ਚਲੋ ਲਗਦੇ ਹਥੀ ਹੁਣ ਗਾਧੀ ਪਰਿਵਾਰ ਤੋ ਵੀ ਮਾਫੀ ਮੰਗਵਾ ਲਈਏ ਉਸ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਰਵਾਇਆ ਸੀ 🙏🙏🙏
@KishorSingh-km2lk
@KishorSingh-km2lk 5 жыл бұрын
S S P Saab ji very very nice app ghantttttt hoooooooo I love you
@semasingh3223
@semasingh3223 5 жыл бұрын
Sir. Good. Job
@kamaljeetsingh7357
@kamaljeetsingh7357 5 жыл бұрын
ਕਾਂਗਰਸ ਆਕਾਲੀ ਇਕੋ ਹੈ
@Punjab_5rivers
@Punjab_5rivers 6 жыл бұрын
Good SSP , must teach lesson to such people who enemy of Sikh( badal)
@Lovie10H
@Lovie10H 8 ай бұрын
ਇਹਨਾਂ ਦੋਹਾਂ ਕੰਜਰਾਂ ਨੇ ਕਦੇ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ
@baggacheema10
@baggacheema10 6 жыл бұрын
ਅਕਾਲੀ ਗੁਡੇ ਬੰਦੇ।
@ਮਨਪੀ੍ਤਸਿੰਘਜੀ
@ਮਨਪੀ੍ਤਸਿੰਘਜੀ 6 жыл бұрын
n up
@judgesarpanchjudge881
@judgesarpanchjudge881 6 жыл бұрын
ਬਾਦਲ ਸਾਹਿਬ ਹੁਣ ਸਰਕਾਰ ਕਦੇ ਨਹੀ ਅਾੳੁਣੀ ਸੁਪਨੇ ਨਾ ਲਵੋ
@daljitsidhu1490
@daljitsidhu1490 2 жыл бұрын
ਕਜਰਾ ਤੇਰਾ ਰਹਿਣ ਕੱਖ ਨਹੀ ਸੁਖਬੀਰ ਤੇ ਮਜੀਠੀਆ
@EthicalReach
@EthicalReach 25 күн бұрын
ਇਹਨਾਂ ਨੇ ਪੁਲਸ ਨੂੰ ਧਮਕੀਆਂ ਦਿੱਤੀਆਂ ਹਨ ਇਹਨਾਂ ਤੇ ਕੇਸ ਦਰਜ ਕਰੋ ।
@mohinderpal8497
@mohinderpal8497 6 жыл бұрын
Very good SSP
@gurmeetsingh-pr1lp
@gurmeetsingh-pr1lp 6 жыл бұрын
mohinder pal kv
@JaswinderSingh-f2k
@JaswinderSingh-f2k 2 ай бұрын
ਕੁਛ ਨਹੀਂ ਮਿਲਣਾ ਪੰਜਾਬ ਜੋ ਹੁਣ ਤੁਹਾਨੂੰ ਤੁਹਾਡੀਆਂ ਔਕਾਤ ਦਾ ਲੋਕਾਂ ਨੂੰ ਪਤਾ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੁਸੀਂ ਲੋਕ ਹੋ ਤੁਸੀਂ ਖਾ ਗਏ ਪੰਜਾਬ ਨੂੰ ਵੇਚ ਕੇ
@gurmitkaur9030
@gurmitkaur9030 6 жыл бұрын
ਞੈਰੀ ਗੁਡ ssp ਜੀ
@JaswinderSingh-dd4rl
@JaswinderSingh-dd4rl 6 жыл бұрын
ਐੱਸ ਐੱਸ ਪੀ ਇਨਾ ਕਜਰਾ ਦੀ ਪਰਵਾਹ ਨਹੀ ਕਰਨੀ ਚਾਹੀਦੀ
@SukhchainSingh-is5gq
@SukhchainSingh-is5gq 6 жыл бұрын
Dear SSP Desi Sahib. Sir, You have been performing your duty outstandingly. Sukhbirji, Refrain yourself. Mind your language. Sukhbir, your assessment about SSP Desi is not correct. He is Combetent official and he can not do such things as you are levelling against him. He is an outstanding SSP in Punjab.
@preetgill3602
@preetgill3602 6 жыл бұрын
ਲੋਕਤੰਤਰ ਦਾ ਘਾਣ ਕਰਨ ਦਾ ਬੀੜਾ ਤਾ ਤੁਸੀਂ ਲੀਡਰਾਂ ਨਾ ਚੁਕਿਆ ਹੋਇਆ
@sukhvirkaur1727
@sukhvirkaur1727 6 жыл бұрын
Ssp manjit singh is V. Good person.
@BhupinderSingh-k8k
@BhupinderSingh-k8k 3 ай бұрын
ਬਾਦਲ ਸਾਹਿਬ ਪਟਿਆਲਾ ਵਿੱਚ ਕਾਰਪੋਰੇਸ਼ਨ ਜਿੱਤਣ ਲਈ ਅਸਥਾਨਾਂ ਨੂੰ SSP ਲਾਇਆ ਸੀ। ਯਾਦ ਕਰੋ ਕੀ ਹੋਇਆ ਸੀ।
@BalvirSingh-iq5nc
@BalvirSingh-iq5nc 6 жыл бұрын
ਜੋ ਤੂੰ ਗਨਾਹ ਕੀਤੇ ਉਹ ਦੀ ਸਜਾ ਕੀ ਨੇ ਪੁਗਤਣੀ ੳ ਪਿਉ ਪੁਲਿਸ ਵਾਲੇ ਦਾ ਕੋਈ ਗਨਾਹ ਨੀ ਉਹ ਨੂੰ ਕਾਹੀਦੀ ਸਜਾ ਦੇਣੀ ਆ ਬਗੇਰਤਾ ਸਰਮ ਕਰ ਨਾ ਪੋਕਿਆ ਕਰ 🐕🐕🐕🐕
@avtarsinghgrewal4354
@avtarsinghgrewal4354 6 жыл бұрын
ਢੇਸੀ ਸਾਬ ਇਕ ਇਮਾਨਦਾਰ ਬੇਦਾਗ਼ ਲੀਡਰ ਨੇ ਸਿਆਣੇ ਨੇ ਉਨਾਂ ਨੂੰ ਡਰਨ ਦੀ ਲੋੜ ਨਹੀਂ ਇਹ ਤਾਂ ਨਸੇ ਵਿੱਚ ਲਲਕਾਰੇ ਮਾਰਨੇ ਇੰਨਾ ਦੀ ਆਦਤ ਬਣ ਗਈ ਹੈ ਜੀਜਾ ਤੇ ਸਾਲਾ ਇਨਾ ਨੂੰ ਪਤਾ ਨਹੀਂ ਲੱਗਦਾ ਵੀਅਸੀ ਕੀ ਬੋਲਣਾ
@lakhvirsingh4738
@lakhvirsingh4738 5 жыл бұрын
ਜਿੰਨਾ ਤੁਸੀ ਕੌਮ ਦਾ ਘਾਣ ਕੀਤਾ ਚੰਦ ਪਰਿਵਾਰ ਨੇ ਲੋਕ ਨੇ ਥੋਡੇ ਹੱਡਾ ਚੋ ਕੱਢਣਾ
@jarvis4357
@jarvis4357 9 ай бұрын
ਦੇਖੋ ਕਿੰਨਾਂ ਹੰਕਾਰ ਇਹ ਹੀ ਖਤਮ ਕਰ ਦੇਵਾਂਗਾ ਇਹਨਾਂ ਨੂੰ। ਯਾਦ ਰੱਖਣ ਗੱਲਾਂ।
@SajanKumar-bi3qu
@SajanKumar-bi3qu 6 жыл бұрын
Great S .S .P Nice job
@SureshPaulSharma
@SureshPaulSharma 5 ай бұрын
ਇਹ ਤਾਂ ਸਰਕਾਰ ਦੀ ਨਲਾਇਕੀ ਹੈ ਨਹੀਂ ਤਾਂ ਇਹ ਅਖੌਤੀ ਇਸ ਤਰ੍ਹਾਂ ਧਮਕੀਆਂ ਨਾਂ ਦਿੰਦੇ
Une nouvelle voiture pour Noël 🥹
00:28
Nicocapone
Рет қаралды 9 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
To Brawl AND BEYOND!
00:51
Brawl Stars
Рет қаралды 17 МЛН
Une nouvelle voiture pour Noël 🥹
00:28
Nicocapone
Рет қаралды 9 МЛН