ਸਿੱਧੂ ਮਜੀਠੀਆ ਦੀ ਲੜਾਈ 'ਚ ਮੰਨਾ ਕਿਸਦੇ ਨਾਲ Mandeep Manna on Navjot Sidhu and Bikram Majithia | Punjab TV

  Рет қаралды 463,134

The Punjab TV

The Punjab TV

Күн бұрын

Punjab Election 2022
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 447
@gurdevbinnigh2786
@gurdevbinnigh2786 Жыл бұрын
Bilkul 💯% Sahi gallan kahia haan Veer Ji ne. ✅✅👌👌👌👌👌👌🙏🙏
@terabapu52
@terabapu52 3 жыл бұрын
22 ਜੀ ਸੁੱਚੀ ਖੁਸ਼ ਕਿੱਤਾ ਵਾਹ ਵੀਰ ਜੀ।
@mann-kg4pg
@mann-kg4pg 3 жыл бұрын
ਮੰਨਾ ਸਾਹਿਬ ਜੀ,, ਪੰਜਾਬ ਦੇ ਸਾਰੇ ਵੱਡੇ ਚੋਰ ਇਕਠੇ ਹੋਕੇ, ਆਮ ਆਦਮੀ ਪਾਰਟੀ ਨੂੰ ਰੋਕਣ ਲਈ ਯਤਨ ਕਰ ਰਹੇ ਹਨ।। ਸਭ ਤੋਂ ਵੱਧ ਪੰਜਾਬ ਨੂੰ ਅਕਾਲੀ ਦਲ ਨੇ ਲੁੱਟਿਆ ਤੇ ਦੂਜੇ ਨੰ, ਤੇ ਕਾਂਗਰਸ ਨੇ।।। ਹਾਂ ਮੈਨੂੰ ਯਾਦ ਆ ਗਿਆ, ਇੱਕ ਥਾਣੇਦਾਰ ਨੂੰ ਅਮਿੰਰਤਸਰ ਦੇ ਵਿੱਚ ਅਕਾਲੀ ਸਰਕਾਰ ਦੇ ਸਮੇਂ ਸਰੇਆਮ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ।।। ਹੁਣ ਅਕਾਲੀ ਦਲ ਨੂੰ ਖਾਲੀ ਦਲ ਬਣਾ ਦਿੱਤਾ।। ਪਰ ਹੁਣ ਜਨਤਾ ਬਹੁਤ ਸਿਆਣੀ ਹੋ ਗਈ ਵੋਟਾਂ ਆਮ ਆਦਮੀ ਪਾਰਟੀ ਨੂੰ।।
@sharmakashmir9498
@sharmakashmir9498 3 жыл бұрын
Good message 💯✅👍
@sukhidhiman5290
@sukhidhiman5290 3 жыл бұрын
ਵੈਰੀ ਗੁਡ ਜੀ ਮੰਨਾ ਸਾਹਬ ਜੀ
@amritpalsinghaulakh6493
@amritpalsinghaulakh6493 3 жыл бұрын
ਵਾਹ ਮਨਦੀਪ ਮੰਨਾਂ ਜੀ ਸਵਾਦ ਲਿਆ ਦਿੱਤਾ , ਧੁਰ ਅੰਦਰੋ ਅਵਾਜ਼ ਕੱਢ ਕਿ ਮਜੀਠੀਆ ਬਾਰੇ ਅੰਮ੍ਰਿਤਸਰ ਦੇ ਲੋਕਾਂ ਨੂੰ ਚਾਨਣਾ ਪਾਇਆ।ਅੱਜ ਅਜਿਹੇ ਵਧੀਆ ਇਨਸਾਨਾਂ ਦੀ ਲੋੜ ਹੇ ਪੰਜਾਬ ਨੂੰ।
@JaswantSingh-qi4ok
@JaswantSingh-qi4ok 3 жыл бұрын
ਮੰਨਾਂ ਸਾਹਬ ਅੱਜ ਤਾਂ ਬਾਦਲਾਂ ਦੀ ਦੀਵਾਰਾਂ ਹਿੱਲ ਜਾਣੀਆਂ
@HardeepSingh-vl6pf
@HardeepSingh-vl6pf Жыл бұрын
Mlo Oo .
@HardeepSingh-vl6pf
@HardeepSingh-vl6pf Жыл бұрын
😊
@HardeepSingh-vl6pf
@HardeepSingh-vl6pf Жыл бұрын
😊😊
@suchasingh7129
@suchasingh7129 3 жыл бұрын
ਮੰਨਾ ਜੀ ਆਪ ਜੀ ਨੂੰ ਦਿਲੋਂ ਸਲਾਮ ਹੈ ਆਪ ਜੀ ਵਰਗੇ ਮਹਾਨ ਔਰ ਸੱਚੇ ਸੁੱਚੇ ਇਨਸਾਨ ਦੀ ਲੋੜ ਹੈ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ।
@kulwarnsingh2183
@kulwarnsingh2183 3 жыл бұрын
Buss Kar aggant cong
@AbhijotKaler-gs8cg
@AbhijotKaler-gs8cg Жыл бұрын
​@@kulwarnsingh2183q
@JasbirSingh-ul4id
@JasbirSingh-ul4id 4 ай бұрын
ਗੁਡ ਮੰਨੋ ਮਜ਼ਾ ਲਿਆ ਤਾ ਹੀ ਗਏ
@Rajindersinghrajinder-r3o
@Rajindersinghrajinder-r3o 3 ай бұрын
Ĺ​@@JasbirSingh-ul4id
@dhanwantsingh8927
@dhanwantsingh8927 3 жыл бұрын
ਧੰਨ ਤੇਰੀ ਮਾਂ ਧੰਨ ਤੇਰਾ ਪਿਤਾ ਜਿਨਾ ਨੇ ਤੈਨੂੰ ਜਨਮ ਦਿੱਤਾ 🙏🙏
@44wxy
@44wxy 3 жыл бұрын
A very powerful speech !
@Raj-c7d7e
@Raj-c7d7e Ай бұрын
ਮੰਨਾਂ ਵੀਰ ਜੀ ਮੈਂ ਦਿਲ ਦੀ ਡੁੰਘਾਈ ਚੋਂ ਤੁਹਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ ਮਜੀਠੀਏ ਬਾਰੇ ਸੌ ਪ੍ਰਤੀਸ਼ਤ ਸੱਚ ਬੋਲਿਆ ਹੈ ਜੋ ਚਿੱਟੇ ਦਾ ਸੌਦਾਗਰ ਰਹਿ ਚੁੱਕਿਆ ਹੈ,ਜਿਵੇਂ ਇਹਦੇ ਜੀਜੇ ਦਾ ਹਾਲ ਹੋਇਆ ਹੈ, ਇਸਦਾ ਉਸਤੋਂ ਵਧ ਬੁਰਾ ਹਾਲ, ਗੁਰੂ ਸਾਹਿਬ ਕਰਨਗੇ ਜੰਤਾਂ ਦੇਖੇਗੀ , ਮੰਨਾਂ ਜੀ ਤੁਹਾਡਾ ਕਿਹਾ ਉਸ ਦਿਨ ਜੰਤਾ ਦੇਖੇਗੀ ਧੰਨਵਾਦ
@SatpalSingh-ms3hq
@SatpalSingh-ms3hq 3 жыл бұрын
ਬਿੱਲਕੁੱਲ ਸੱਚ ਕਿਹਾ ਮੰਨਾ ਸਾਹਿਬ ਜੀ ਬਹੁਤ-ਬਹੁਤ ਧੰਨਵਾਦ।👍👌👍👌👌
@baljinderkumar8343
@baljinderkumar8343 Жыл бұрын
ਮੁੱਖ ਮੰਤਰੀ ਜੀ ਨੂੰ ਚਾਹੀਦਾ ਕਿ ਸਾਰੇ ਸਾਬਕਾ ਮੰਤਰੀਆਂ ਦੀ ਜਾਇਦਾਦ ਦੀ inquiry ਕਰਨ ਤੇ ਆਮਦਨ ਤੋਂ ਵੱਧ ਜਾਇਦਾਦ ਵਾਲਿਆਂ ਦੀ ਜਾਇਦਾਦ ਜ਼ਬਤ ਕਰ ਕੇ ਪੰਜਾਬ ਦਾ ਕਰਜ਼ਾ ਲਾਹਿਆ ਜਾਵੇ
@ranibasra601
@ranibasra601 3 жыл бұрын
ਮਨਦੀਪ ਮੰਨਾ ਹਮੇਸ਼ਾ ਸੱਚ ਨਾਲ ਖੜਨ ਵਾਲਾ ਇਕ ਬਹੁਤ ਹੀ ਨਿਡਰ ਇਨਸਾਨ ਹੈ ਵਾਹਿਗੁਰੂ ਸਦਾ ਚੜਦੀਕਲਾ ਬਖ਼ਸ਼ੇ ਵੀਰ ਨੂੰ ਤੇ ਉਹ ਸਦਾ ਆਪਣੇ ਲੋਕਾਂ ਨੂੰ ਜਗਾਉਣ ਦਾ ਨੇਕ ਕੰਮ ਕਰਦਾ ਰਹੇ ਇਹ ਉਸਦਾ ਬੜਾ ਵੱਡਾ ਯੋਗਦਾਨ ਹੈ
@NachhatarSingh-pl1cc
@NachhatarSingh-pl1cc Жыл бұрын
Qqq😊😊
@NachhatarSingh-pl1cc
@NachhatarSingh-pl1cc Жыл бұрын
❤❤Aaaaaaaaaaaaaaaaaaaaa
@princegill1506
@princegill1506 Ай бұрын
Waheguru ji 🙏
@sukhdevkamboz3741
@sukhdevkamboz3741 3 жыл бұрын
ਮੰਨਾ ਜੀ ਮੋਜ ਕਰਤੀ
@paramjeetsingh5602
@paramjeetsingh5602 Жыл бұрын
Salut ❤❤
@vanshpreet8139
@vanshpreet8139 3 жыл бұрын
Very good manna sab
@LakhvirSingh-pc8qn
@LakhvirSingh-pc8qn 3 жыл бұрын
ਵੀਰ ਮਨਦੀਪ ਸਿੰਘ ਮੰਨਾ ਜੀ ਆਪ ਨਿਰਪੱਖ ਤੇ ਨਿਧੜਕ ਸਪੀਚ ਸੁਣ ਕੇ ਰੂਹ ਖੁਸ ਹੋ ਜਾਂਦੀ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀਓ
@dharamaujla3686
@dharamaujla3686 3 жыл бұрын
ਸਹੀ ਗੱਲ ਕਹੀ ਤੁਸੀ ਸਰ
@amarjitsingh5916
@amarjitsingh5916 3 жыл бұрын
ਬਿਲਕੁਲ ਸਹੀ ਕਿਹਾ ਕਾਲੇ ਬੰਦਿਆਂ ਬਾਰੇ। ਜੀਉ ਮੰਨਾ ਜੀ ਜੀਉ।
@raghbirsinghdhindsa3164
@raghbirsinghdhindsa3164 3 жыл бұрын
ਮੰਨਾ ਸਾਹਿਬ ਸੱਚ ਬੋਲਦਾ ਬਹੁਤ ਨਿਡੱਰ ਮਨੁੱਖ ਹੈ।ਜ਼ਿੰਦਾਬਾਦ
@tpwnewspunjabi9913
@tpwnewspunjabi9913 3 жыл бұрын
Ok...sr
@BbdbxbHrhdh
@BbdbxbHrhdh Жыл бұрын
​@@tpwnewspunjabi9913ം
@suchasingh7129
@suchasingh7129 3 жыл бұрын
ਵਾਹ ਮੰਨਾ ਜੀ ਤੁਹਾਡੀ ਸਪੀਚ ਸੁਣ ਕੇ ਰੂਹ ਖ਼ੁਸ਼ ਹੋ ਗਈ।
@amarjitsingh3898
@amarjitsingh3898 3 жыл бұрын
ਗੁਡ 22ji🙏
@satnamsingh-ep2ei
@satnamsingh-ep2ei 3 жыл бұрын
ਵੈਰੀ ਗੁੱਡ ਮਨਦੀਪ ਸਿੰਘ ਮੱਨਾ
@manjitsingh-px4yt
@manjitsingh-px4yt 3 жыл бұрын
ਮਨਾ ਜੀ, ਬਿਕਰਮਜੀਤ ਸਿੰਘ ਦਾ ਚਿਠਾ ਖੋਲਿਆ , ਕਾਫੀ ਜਾਨਕਾਰੀ ਮਿਲੀ ਇਹਨਾਂ ਲੋਕਾ ਬਾਰੇ। ਤੇ ਨਾਲ ਹੀ ਸਿਧੂ ਬਾਰੇ ਵੀ ਪਤਾ ਲਗਿਆ। ਸ਼ੁਭ ਇਛਾਂਵਾਂ ਨਾਲ ।
@moody_samar
@moody_samar 3 жыл бұрын
ਵੱਟ ਕੱਢ ਦਿੱਤੇ ਮੰਨਾ ਸਾਹਿਬ,, ਯੋਧਾ ਯਾਰ ਤੂ
@jagjitsinghsandhu9102
@jagjitsinghsandhu9102 3 жыл бұрын
ਮੰਨਾ ਜੀ ਇਸ ਤਰ੍ਹਾਂ ਹੀ ਲਗੇ ਰਹੋ ਪੰਜਾਬ ਨੂੰ ਲੁਟਣ ਵਾਲਿਆਂ ਨੂੰ ਲਲਕਾਰ ਦੇ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।
@jasvindersingh1889
@jasvindersingh1889 3 жыл бұрын
Manna ਆਪ ਜੀ ਬਿੱਲਕੁਲ ਸੱਚ ਕਿਹਾ ਹੈ ਜ God bless❤ you t
@sukudevsingh5065
@sukudevsingh5065 3 жыл бұрын
Very good sir ji
@lakhbirsingh7325
@lakhbirsingh7325 3 жыл бұрын
Good 👍
@pardeeppassi8385
@pardeeppassi8385 3 жыл бұрын
ਮੰਨਾ ਜੀ ਸੱਚੇ ਇਨਸਾਨ ਹਨ.ਝਾੜੂ ਨੂੰ ਵੋਟਾ ਪਾਕੇ ਦੋਹਾ ਨੁੰ ਭਜਾ ਦੇਣਾ ਚਾਹੀਦਾ ਹੈ
@gurwindeekaler1378
@gurwindeekaler1378 3 жыл бұрын
I like brother your open mind talk God bless you!
@satwantdhillon2519
@satwantdhillon2519 3 жыл бұрын
Bilkul sahi kah rahe ji Mandeep Singh ji 🙏
@JoginderSingh-gt4pw
@JoginderSingh-gt4pw 3 жыл бұрын
Very very great, true fair, strong nd emotional views. Very much thx g.
@JoginderSingh-gt4pw
@JoginderSingh-gt4pw 3 жыл бұрын
Thank u very much with warm regards g for liking my comment.
@amarjitpandherpandher4803
@amarjitpandherpandher4803 3 жыл бұрын
ਮੰਨਾ ਜੀ ਤੁਸੀਂ ਚੰਗਾ ਬੋਲਦੇ ਹੋ ਤੁਸੀਂ ਸਾਫ਼ ਅਕਸ਼ ਵਾਲੇ ਹੋ ਤੁਹਾਨੂੰ ਸਿਆਸਤ ਵਿੱਚ ਆਉਣਾ ਚਾਹੀਦਾ ਸੀ । ਤੁਹਾਨੂੰ ਦਿਲੋਂ ਸਲਾਮ ਹੈ
@parmjitkaur8434
@parmjitkaur8434 3 жыл бұрын
Very,good❤️🙏🙏🙏🙏🙏
@baldevsinghgill6557
@baldevsinghgill6557 3 жыл бұрын
ਜੁੱਗ ਜੁੱਗ ਜੀਉ ਮੰਨਾ ਜੀ, ਰੱਬ ਦੀਆਂ ਰੱਖਾਂ
@SarbjitSingh-kl8yr
@SarbjitSingh-kl8yr 3 жыл бұрын
Kaya bat hay.Hero of Pb.
@randhawa345
@randhawa345 3 жыл бұрын
Thanks
@AryanSingh-eq2wh
@AryanSingh-eq2wh 3 жыл бұрын
Good work sir je
@charnjivkoura697
@charnjivkoura697 3 жыл бұрын
Very nice
@ramneetkaur2775
@ramneetkaur2775 3 жыл бұрын
ਮੰਨਾ ਜੀ ਸੱਚੀਅਾਂ ਗੱਲਾਂ ਕਰ ਰਹੇ ਹਨ । ਹੁਣ ਲੋਕ ਅਾਪਣੇ ਬਾਰੇ ਸੋਚ ੳੁਨਾਂ ਨੇ ਿਕਸ ਤਰਾਂ ਦੇ ਮਹੌਲ ਿਵੱਚ ਰਹਿਣਾ ਹੈ । ਪੰਜ ਸਾਲ ਬਾਅਦ ਲੋਕਾਂ ਅਧਿਕਾਰ ਦੀ ਵਰਤੋਂ ਕਰਨ ਦੀ ਖੁੱਲ ਮਿਲਦੀ ਹੈ । ਸੋ ਸੋਚ ਕੇ ਵੋ ਟ ਪਾੳੁਣ ।
@vaddasingh4083
@vaddasingh4083 4 ай бұрын
Ř¹ť
@KulwantSingh-ei2mb
@KulwantSingh-ei2mb 3 жыл бұрын
ਮੰਨਾ ਜੀ ਧਨਵਾਦ ਸਿੱਧੂ ਇਮਾਨਦਾਰ ਆਦਮੀ ਪੰਜਾਬ ਡਾ ਹੀਰਾ
@inderjitocean6922
@inderjitocean6922 3 жыл бұрын
Mr. Mandeep Singh ji, I live in California, USA 🇺🇸 but I always listen your words. You’re welcome to USA anytime 🙏
@gurpaltoor6876
@gurpaltoor6876 3 жыл бұрын
Very nice. You are lion of the Punjab
@sukhdevkamboz3741
@sukhdevkamboz3741 3 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@kulbirsingh1810
@kulbirsingh1810 3 жыл бұрын
ਮੰਨਾ ਜੀ ਸਿਰਾ ਲਾਤਾ 👌
@harkewalsandhu1815
@harkewalsandhu1815 3 жыл бұрын
Manna ji ਆਪ ਦੇ ਵਿਚਾਰ ਬਹੁਤ ਠੀਕ ਹੋ! ਹਰ ਮਾਫੀਆ ਦਾ ਹਿਸਾ ਜਾਦਾ ਸੀ
@randhirnagra5731
@randhirnagra5731 3 жыл бұрын
Very good Manna ji keep it up 👍
@GurbachanSinghSidhu-tt3wh
@GurbachanSinghSidhu-tt3wh 5 ай бұрын
👍🙏exicelant sir
@amarjitpandherpandher4803
@amarjitpandherpandher4803 3 жыл бұрын
ਸਿਆਸਤ ਦਾਨਾ ਨੂੰ ਬਾਈ ਮੰਨਾ ਵਰਗਾ ਬੰਦਾ ਬਣਨਾ ਚਾਹੀਦਾ । ਮੰਨਾ ਚੋਂ ਕੁਝ ਸਿੱਖਣ ਦੀ ਲੋੜ ਹੈ ।
@parmjitpannu9656
@parmjitpannu9656 3 жыл бұрын
Very true. Manna ji . you told the truth.
@kewalrandhawa5216
@kewalrandhawa5216 Жыл бұрын
ਬਹੁਤ ਵਧੀਆ ਮੰਨੇ ਭਾਜੀ, ਠੋਕ ਕੇ ਰੱਖ ਸਾਲਿਆਂ ਨਾ, ਬਿਲਕੁਲ ਸਹੀ ਗੱਲ
@1tuhitu
@1tuhitu 3 жыл бұрын
ਮੰਨਾ ਜੀ ਆਪ ਜੀ ਨੂੰ ਦਿਲੋਂ ਸਲਾਮ ਹੈ
@ranjitsingh7034
@ranjitsingh7034 3 жыл бұрын
Surprised. So daring person.Really it is great to speak truth.Salute your courage.
@gurcharansinghsandhu5561
@gurcharansinghsandhu5561 3 жыл бұрын
ਮੰਨਾ ਸਿੰਘ ਸਤਿ ਸ੍ਰੀ ਅਕਾਲ ਜੀ ਕੱਡ ਕੜਾਕੇ ਦਿਤੇ ਜੱਟਾਂ ਸਵਾਦ ਆਗਿਆ ਗੱਲ ਬਨੀ ਏਦਾਂ ਬਨਦੀ ਆ ਧੰਨਵਾਦ ਗੁਰੂ ਰਾਮ ਦਾਸ ਜੀ ਚੱੜਦੀ ਕਲਾ ਰੱਖਣ ਤੇ ਬੁੱਕਦਾ ਰਹੋ ਜੱਟਾ ਨਹੀ ਰੀਸਾਂ
@baldevcheema6596
@baldevcheema6596 Жыл бұрын
Pl
@baldevcheema6596
@baldevcheema6596 Жыл бұрын
A
@parmodhsingh4532
@parmodhsingh4532 Жыл бұрын
U
@AmarjitSingh-te3wh
@AmarjitSingh-te3wh 3 жыл бұрын
Bai ji you are great 100% true god blue you
@RajinderSingh-ob2su
@RajinderSingh-ob2su 3 жыл бұрын
ਚਿੱਟਾ ਵਹਾਉਣ ਵਿਚ ਅਕਾਲੀ ਦਲ ਤੇ ਮਜੀਠੀਆ ਦਾ ਪੂਰਾ ਹੱਥ ਚਿੱਟਾ ਵਿਕਾਉਣ ਵਿਚ
@lashmansingh3329
@lashmansingh3329 3 жыл бұрын
ਮੰਨਾਂ। ਜੀ। ਜ਼ਿੰਦਾਬਾਦ।
@surjeetsighsonu7896
@surjeetsighsonu7896 Ай бұрын
ਬਹੁਤ ਵਧੀਆ ਮੰਨਾ ਜੀ ਵਾਹਿਗੁਰੂ ਜੀ ਤਹਾਨੂੰ ਇਹਠਾ ਥਤੋ ਖੜਾ ਛੁਡਵਾਵਵੇ
@jasjitkaur1888
@jasjitkaur1888 3 жыл бұрын
Absolutely true 👍 and best wishes ❤
@Modani-Govt
@Modani-Govt 3 жыл бұрын
We need such bold and straight forward people in society.
@darshansidhu4810
@darshansidhu4810 Жыл бұрын
Purani hai hun taan 3 reh gaye
@sukhdeepsime2499
@sukhdeepsime2499 Жыл бұрын
​@@darshansidhu4810lllllllllllllllll
@sukhdeepsime2499
@sukhdeepsime2499 Жыл бұрын
🎉
@sukhdeepsime2499
@sukhdeepsime2499 Жыл бұрын
​@@darshansidhu4810😅 😅
@bhlindersinghrk9540
@bhlindersinghrk9540 3 жыл бұрын
Wahhhh mere veer,
@paddasingh9686
@paddasingh9686 3 жыл бұрын
Very good manna ji.you are true man,good knowledge.great personality.........from israel DS padda.
@rajbindersingh3482
@rajbindersingh3482 3 жыл бұрын
I really respect this man honest and brave waheguru chadi kala bakshay veer nu
@AmrikSingh-d5o2r
@AmrikSingh-d5o2r 18 күн бұрын
Very good comment thanks.
@charansinghbhuttay3775
@charansinghbhuttay3775 3 жыл бұрын
ਸਿਅਾਸਤਦਾਨਾਂ ਦੀ ਗੁੰਡਾਗਰਦੀ ਰੋਕਣ ਲੲੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
@jagmeetsingh4
@jagmeetsingh4 3 жыл бұрын
Very good💯 22 g
@Khalsa-kf3wt
@Khalsa-kf3wt 3 жыл бұрын
ਮਜੀਠੀਆ ਦੀ ਸਾਰੀ ਵੋਟ ਆਮ-ਆਦਮੀ ਪਾਰਟੀ ਨੂੰ ਪਵੇਗੀ
@kuljitsingh5785
@kuljitsingh5785 Жыл бұрын
Only man sahib
@ParamjitSingh-c4l
@ParamjitSingh-c4l Ай бұрын
Great very good 👍👍👍👍👍
@sardulsingh5053
@sardulsingh5053 3 жыл бұрын
ਬਾਈ ਜੀ ਸੁਆਦ ਆ ਗਿਆ
@davidmogapetlovers8071
@davidmogapetlovers8071 3 жыл бұрын
Great
@paramjitrandhawa7118
@paramjitrandhawa7118 3 жыл бұрын
ਸਾਰੇ ਹੀ। ਮੰਤਰੀਆ। ਦੀ। ਜਾਇਦਾਦ। ਦੀ। ਪੁਸ਼ਟੀ। ਕਰਕੇ। ਨਜਾਇਜ। ਪੈਸੇ। ਤੇ। ਜਾਇਦਾਦ। ਸਰਕਾਰੀ। ਖਜ਼ਾਨੇ ਵਿੱਚ। ਜਮਾ ਕਰਵਾ ਕੇ। ਪੰਜਾਬ ਦੇ ਕਰਜੇ। ਨੂੰ। ਲਾਹੋ
@rinkusharmachheharta9010
@rinkusharmachheharta9010 3 жыл бұрын
Nyc satrok, beutiful speech manna saab
@kantabaghla2775
@kantabaghla2775 3 жыл бұрын
Good Good
@JaswinderSingh-oi7wf
@JaswinderSingh-oi7wf Жыл бұрын
Maan gaye guru
@ssm_gamer7840
@ssm_gamer7840 3 жыл бұрын
ਬੈਰੀ ਗੁਡ ਮਨਦੀਪ ਸਿੰਘ ਮੰਨਾ
@WaheguruWaheguru-j1y
@WaheguruWaheguru-j1y Ай бұрын
W g ji vary good shoty veer ji ❤❤❤❤❤❤
@sukhdevkamboz3741
@sukhdevkamboz3741 3 жыл бұрын
ਮਜੀਠੀਆ 'ਚਿੱਟੇ ਵਾਲਾ
@rozayyy229
@rozayyy229 3 жыл бұрын
Mandeep manna zindabaad
@JaswinderKaur-i6c
@JaswinderKaur-i6c Жыл бұрын
V good
@pargatmasih7748
@pargatmasih7748 3 жыл бұрын
Good work
@RamSingh-qj6dh
@RamSingh-qj6dh 3 жыл бұрын
Very good vir g 👌👌👌👍👍👍👏👏
@irvandhillon856
@irvandhillon856 3 жыл бұрын
Very very great true fair strong and emotional views
@BodhrajBodha-ov8ff
@BodhrajBodha-ov8ff 4 ай бұрын
Bai.g.sab.sach.sona.deethaa.v.v.good.laga.raho 17:35
@gurjeetsingh6445
@gurjeetsingh6445 3 жыл бұрын
ਇਹ ਨਿਡਰਤਾ ਰੱਬ ਥੋਡੇ ਅੰਦਰ ਬਣਾਈ ਰੱਖੇ l
@s.psandhu4650
@s.psandhu4650 3 жыл бұрын
ਮੰਨਾਂ ਜਦੋਂ ਵੀ ਬੋਲਦਾ,ਲੋਕ ਖਲੋਕੇ ਸੁਣਦੇ।
@lashmansingh3329
@lashmansingh3329 3 жыл бұрын
ਮੰਨਾਂ। ਜੀ। ਸ਼ਿੱਧੁ। ਜੀ। ਜਿੰਦਾਬਾਦ
@kamaljitsingh2819
@kamaljitsingh2819 3 жыл бұрын
ਅਗਰ ਮਜੀਠੀਆ ਵਰਗੇ ਲੋਕ ਜਿੱਤਦੇ ਹਨ ਤਾਂ ਪੰਜਾਬੀ ਆਪਣੇ ਭਵਿੱਖ ਲਈ ਖੁਦ ਜ਼ਿੰਮੇਵਾਰ ਹੋਣਗੇ। ਵੇਰਕੇ ਵਾਲਿਓ ਸੋਚ ਕੇ ਵੋਟ ਪਾਇਓ।
@HardeepSingh-dw9cy
@HardeepSingh-dw9cy Жыл бұрын
Good ji
@RanjeetSingh-bl6ry
@RanjeetSingh-bl6ry 3 жыл бұрын
MANNA JI has spoken from the core of his heart. We have listened him for the first time. It appears not only to us but to everyone that he is speaking truth. One must be careful and responsible before casting their votes.
@surjitsingh7560
@surjitsingh7560 3 жыл бұрын
Ta at
@officialvlog7407
@officialvlog7407 Жыл бұрын
. Ap Plppp😊😊pp😊pl
@kulwantsandhu-ui5ei
@kulwantsandhu-ui5ei Жыл бұрын
​@@surjitsingh756000😂
@kulwantsandhu-ui5ei
@kulwantsandhu-ui5ei Жыл бұрын
😢😢😢😢😢
@3dnatural422
@3dnatural422 3 жыл бұрын
ਬਾਦਲ ਚੰਨੀ ਨਾ ਕਪਤਾਨ ਸਾਡਾ ਸੀ ਐਮ ਭਗਵੰਤ ਮਾਨ✌✌✌✌✌✌✌✌✌✌✌✌✌✌✌✌✌✌
@rajwantsingh7319
@rajwantsingh7319 3 жыл бұрын
Good
@GurjantSingh-ms2dx
@GurjantSingh-ms2dx 3 жыл бұрын
Good veer g
@BaldevSingh-ww5nd
@BaldevSingh-ww5nd 3 жыл бұрын
ਮੰਨਾ।।ਜੀ।।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ ਗੁਰੂ ਗ੍ਰੰਥ ਸਾਹਿਬ ਅਕਾਲੀ ।।ਨੇ।ਦਵਾਨੀ।।ਬੰਦਾ।ਰਾਮਰਾਮੇਨ।।ਗਲੀ।।ਵਿਚ।।ਰਲਾ।।ਦਿਤਾ।।ਸੀ।।ਨਵਜੋਤ ਸਿੰਘ ਸਿੱਧੂ ਜਿੰਦਾ ਬਾਦ ਸਿਧੂ ਜਿੰਦਾ ਬਾਦ ਸਿਧੂ ਜਿੰਦਾ ਬਾਦ ।।ਲੋਕ।।ਭੋਲ।।ਜੳ।।ਨਵਜੋਤ ਸਿੰਘ ਸਿੱਧੂ ਜਿੰਦਾ ਬਾਦ ਸਿਧੂ ਬੋਹਤ।ਚੰਗਾ।।ਮਾਣ।।ਦਾਰ।।ਹੈ
@sawindersingh1600
@sawindersingh1600 3 жыл бұрын
Vari good mana sab
@sukhdevkamboz3741
@sukhdevkamboz3741 3 жыл бұрын
ਪੰਜਾਬੀਓਂ ਬਚੋਂ ਅਕਾਲੀ ਦਲ ਤੇ ਕਾਂਗਰਸ ਤੋਂ ਆਪ ਲਿਆਉ ਪੰਜਾਬ ਬਚਾਉ
@lambojackson6658
@lambojackson6658 3 жыл бұрын
I have lost my brother; I blame Bikram M for that
@dheerajjoshi4843
@dheerajjoshi4843 3 жыл бұрын
Hats off to your dareness. We need people like you .God bless you .
@harjotsinghsohal5618
@harjotsinghsohal5618 3 жыл бұрын
Ghaintt Mane paji 💯 per gal sahi tuhadi
Strange dances 😂 Squid Game
00:22
عائلة ابو رعد Abo Raad family
Рет қаралды 29 МЛН
Когда учитель вышла из класса
00:17
ЛогикЛаб #2
Рет қаралды 2,7 МЛН
The perfect snowball 😳❄️ (via @vidough/TT)
00:31
SportsNation
Рет қаралды 77 МЛН