Aisa Naam Niranjan Hoe | ਐਸਾ ਨਾਮੁ ਨਿਰੰਜਨੁ ਹੋਇ | Kenya, Africa | Shabad Kirtan

  Рет қаралды 4,544,453

Nirvair Khalsa Jatha UK

Nirvair Khalsa Jatha UK

Күн бұрын

Please watch and share!
---
Nirvair Khalsa Jatha UK is the largest institution on a global level to deliver quality education and academia at all levels in the universal religion known as Sikhism. Please SUPPORT our work www.nirvairkha...
Contact Info:
www.nirvairkha...
info@nirvairkhalsajathauk.com
+44 (0) 7450 108108
Follow us on:
/ nirvairkhalsajathauk
/ nirvairkhalsakathauk
/ nkjathauk
/ nirvairkhalsajathaukof...
/ nirvairkhalsajathauk
This content is copyright of Nirvair Khalsa Jatha UK ©️ - Nirvair Khalsa Jatha UK 2018. All rights

Пікірлер: 1 900
@mastermindbalwantsingh9874
@mastermindbalwantsingh9874 5 жыл бұрын
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥ ਅਰਥ: ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ) । ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ) । (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ।12। ਭਾਵ: ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ। ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ।12। ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩ ਅਰਥ: ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ) , ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।13। ਭਾਵ: ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।13। ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥ ਅਰਥ: ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ) । ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।14। ਭਾਵ: ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ 'ਧਰਮ' ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ।14। ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥ ਅਰਥ: ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ।15। ਭਾਵ: ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।15।
@GURWINDERSINGH-zn5fw
@GURWINDERSINGH-zn5fw Жыл бұрын
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
@sukhpreetbawa6394
@sukhpreetbawa6394 Жыл бұрын
Waheguru jii 🙏🏻🙏🏻🙏🏻🙏🏻🙏🏻
@preetiharpreet-ek5qj
@preetiharpreet-ek5qj 8 ай бұрын
Wow
@StatusZone-db4vt
@StatusZone-db4vt 3 ай бұрын
Waheguru ji ❤❤
@LakhwinderSingh-zw2uz
@LakhwinderSingh-zw2uz Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ
@ayushdubey5003
@ayushdubey5003 3 жыл бұрын
I don't understand punjabi but I had studied in Guru Nanak high school they use to sing this song (prayer) during prayer and I just love it
@jatandeep8408
@jatandeep8408 2 жыл бұрын
Keep listening daily
@ਦਲਜੀਤਕੌਰ-ਢ3ਸ
@ਦਲਜੀਤਕੌਰ-ਢ3ਸ 2 жыл бұрын
@@jatandeep8408 hfyiuj
@simratkaur1328
@simratkaur1328 2 жыл бұрын
@@jatandeep8408 we
@nishu13bnd
@nishu13bnd 2 жыл бұрын
This is not Punjabi it is Braj Bhasha (aka Old Punjabi) .....can be easily understood.
@sontoksingh3334
@sontoksingh3334 2 жыл бұрын
I know punjabi and love to listen
@Akashdip2000
@Akashdip2000 4 жыл бұрын
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਫਤਿਹ ਅਵਾਜ਼ ਬਹੁਤ ਸੋਹਣੀ ਹੈ ਤੁਹਾਡੀ
@sandeepkaur6373
@sandeepkaur6373 5 жыл бұрын
When I listen this shabad I can’t stop my tears... waheguru ji
@airhawk4u
@airhawk4u 5 жыл бұрын
Same here Sister
@kalpitsingh7414
@kalpitsingh7414 4 жыл бұрын
Tuhi mano krde o waheguru ji🙏
@nimratkaur8300
@nimratkaur8300 4 жыл бұрын
chardi kala bhenji
@JagdeepSingh-qo1ld
@JagdeepSingh-qo1ld 4 жыл бұрын
@@airhawk4u 111¹¹¹
@JagdeepSingh-qo1ld
@JagdeepSingh-qo1ld 4 жыл бұрын
@@airhawk4u ¹
@radha3266
@radha3266 4 жыл бұрын
Nice Harinder veer ji
@arjunmaggo9857
@arjunmaggo9857 6 жыл бұрын
Feed my body nd inner soul with gurbani
@drpflower75
@drpflower75 2 жыл бұрын
boht pyara gaya veer g
@magicalkalabaziya6910
@magicalkalabaziya6910 5 жыл бұрын
It is such a beautiful masterpiece. Never imagined that the paath we've been reading since childhood could be sung so beautifully. This shabad has such an amazing therapeutic effect. Thank you for helping us connect with that divine power. Waheguru ji sarya de siran teh meher bhara hath rakhan
@Yuvraj-singh.92
@Yuvraj-singh.92 3 жыл бұрын
Hi
@Yuvraj-singh.92
@Yuvraj-singh.92 3 жыл бұрын
Ma yuvraj hu
@Ranjitsidhu777
@Ranjitsidhu777 3 жыл бұрын
ਵਾਹਿਗੁਰੂ ਜੀ
@timpykaur7560
@timpykaur7560 3 жыл бұрын
@@Yuvraj-singh.92 iipipui99⁸
@Yuvraj-singh.92
@Yuvraj-singh.92 3 жыл бұрын
Hi
@diptytelecom1493
@diptytelecom1493 Жыл бұрын
nyc shabad
@gaivieaujla1295
@gaivieaujla1295 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻 ਬਹੁਤ ਮਿੱਠੀ ਅਵਾਜ ਹੈ ਜੀ ਤੁਹਾਡੀ HEART TOUCH
@INDERPAL-ef3bk
@INDERPAL-ef3bk 13 күн бұрын
Waheguru ji kirpa karyu ji 🙏🏻
@kaurprincesssinghlion4443
@kaurprincesssinghlion4443 6 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ। 👳🏻‍♀️👳🏻‍♀️👳🏻‍♀️👳🏻‍♀️👳🏻‍♀️
@amritkaur7059
@amritkaur7059 14 күн бұрын
WAHEGURU SAHIB JI MEHAR KARO JI SUKOON❤🌹🙏🙏🙏🙏🙏🙏🙏🙏🙏🙏🙏🙏🙏
@jitenderkaur6344
@jitenderkaur6344 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਡੀ ਅਵਾਜ ਬੜੀ ਕਸ਼ਿਸ਼ ਹੈ ਪਰਮਾਤਮਾ ਮੇਹਰ ਕਰੇ |
@jasrajbindra6485
@jasrajbindra6485 5 жыл бұрын
Jitender Kaur yjssa se
@mehtabsingh8132
@mehtabsingh8132 5 жыл бұрын
ਖਾਲਸਾ ਜੀ ਤੁਹਾਡੀ ਅਵਾਜ਼ ਬਹੁਤ ਹੀ ਮਿਠੀ ਹੈ ਦਿਲ ਨੂੰ ਸਕੁਨ ਦੇਣ ਵਾਲੀ ਹੈ
@sakshidhingra3530
@sakshidhingra3530 5 ай бұрын
Sakoon is this ❤
@simransaluja3365
@simransaluja3365 6 жыл бұрын
Voice compels to listen again n again Waheguru aap ji di gurbani kinni mitthi hai
@sukhjotkaurjyoti3532
@sukhjotkaurjyoti3532 5 жыл бұрын
Waheguru g
@SandeepKaur-vj3xc
@SandeepKaur-vj3xc 5 жыл бұрын
Sahi keha
@simmivirdi4737
@simmivirdi4737 4 жыл бұрын
I agree voice compels to listen again and again, even my son also listen again and again.. He is 12yrs and love to listen to their shabads.
@sehjsingh902
@sehjsingh902 4 жыл бұрын
@@sukhjotkaurjyoti3532 1
@baksheeshwatwani6660
@baksheeshwatwani6660 4 жыл бұрын
wow nkj so much for the results are you a lot to
@balrajsingh5808
@balrajsingh5808 5 жыл бұрын
Wahaguru ji wahaguru ji wahaguru ji
@zeeurner4468
@zeeurner4468 2 жыл бұрын
Love this so much ,soo beautiful. Im a Maori girl from Aotearoa New Zealand 🇳🇿 and I love sikhi sooo much im in love 😍 Waheguru ji ka khalsa Waheguru ji ki Fateh 🙏🏾🧡
@clarademocratz3014
@clarademocratz3014 2 жыл бұрын
❤️❤️❤️🙏
@lovishrajpal8747
@lovishrajpal8747 2 жыл бұрын
Sikhi loves you back
@rasneetkaur7809
@rasneetkaur7809 5 жыл бұрын
Very nice..bht wadia jio
@sunderpreet7405
@sunderpreet7405 6 жыл бұрын
os sache patashah de naam to upr kuch nhi ,,,🙏💕
@ekroopsinghkahlon8590
@ekroopsinghkahlon8590 5 жыл бұрын
Satnam vahaguru
@kaushalyaramkrishna3526
@kaushalyaramkrishna3526 4 жыл бұрын
ON 9TH APRIL I SUDDENLY BECAME VERY SICK, AND WAS IN GREAT PAIN, MY DAUGHTER JUST CAME ACROSS THE BANI AND PLAYED IT. A MIRACLE HAPPENED, I JUST JUMPED OUT OF THE BED HAD A WASH AND BECAME NORMAL WITHIN 15 MINUTES .THIS IS THE POWER OF GURU BANI.
@kalpitsingh7414
@kalpitsingh7414 4 жыл бұрын
Sahi gal waheguru ji
@garvitmunjal2655
@garvitmunjal2655 3 жыл бұрын
Waheguruji waheguruji Nanak nam jahaj Jo cahdhy so uatary paar waheguruji
@LUCKYSINGH-uk6fr
@LUCKYSINGH-uk6fr 3 жыл бұрын
੧ੳ Dan Dan Shri Guru Nanak dev ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Dan Dan Shri Guru Gobind Singh maharaj ji Waheguru Ji
@nirvairkhalsajathauk
@nirvairkhalsajathauk 2 жыл бұрын
Please listen to this new shabad kzbin.info/www/bejne/mHvLeK13brmBadk
@sunnymehmiludhiana5959
@sunnymehmiludhiana5959 5 жыл бұрын
I m going to be a father next month in august which is also my birth month..waheguru ji always gives me strength n happiness.may waheguru ji bless to my coming kid in this lovely world.mehar waheguru🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@raginisharma7061
@raginisharma7061 3 жыл бұрын
Hope he or she is fine...god bless
@baljeetrandhawa3985
@baljeetrandhawa3985 3 жыл бұрын
two years da ho gya baby hun ......god bless your kid
@khushbatth4559
@khushbatth4559 3 жыл бұрын
ਐਸਾ ਨਾਮ ਨਿਰੰਜਨ ਹੋਏ ,ਜੇ ਕੋ ਮੰਨ ਜਾਣੇ ਮੰਨ ਕੋਇ 🙏🙏🙏 ਵਾਹਿਗੁਰੂ ਤੇਰਾ ਹੀ ਆਸਰਾ ਸਾਨੂੰ
@nirvairkhalsajathauk
@nirvairkhalsajathauk 2 жыл бұрын
Please listen to this new shabad kzbin.info/www/bejne/mHvLeK13brmBadk
@tajsapra7366
@tajsapra7366 Жыл бұрын
@@nirvairkhalsajathauk ffhNfuaawkdfjjf
@Sandhawalia_59
@Sandhawalia_59 2 ай бұрын
Waheguru ji 🙏🏻🙏🏻
@sharon6992
@sharon6992 6 жыл бұрын
This is so beautiful, thank you!
@INDERPAL-ef3bk
@INDERPAL-ef3bk 13 күн бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@balwantkaurbalwantkaur650
@balwantkaurbalwantkaur650 Жыл бұрын
Waheguru ji,shabad sunn ke mann cool ho gea, very powerful voice , waheguru ji tohanu always happy rakhe ji.....
@OfficialRai00
@OfficialRai00 5 жыл бұрын
ਵਾਹਿਗੁਰੂ ਜੀ
@amanpreetsingh3131
@amanpreetsingh3131 6 жыл бұрын
ਆਨੰਦ ਹੀ ਆਨੰਦ
@tajinderkour8169
@tajinderkour8169 3 ай бұрын
Waheguru ji
@Meenakshi393
@Meenakshi393 3 жыл бұрын
I Love your voice sir. 2 months back I lost my daughter and I am in depression right now but feel good and connected to the god when I listen to this specially. I cry out load each time when I listen this and I always ask god why me why me god. Thank you so much. God give you long and healthy life so that you sing more.
@parwinderk5224
@parwinderk5224 2 жыл бұрын
Lyf a hunda.. bhana mnno bss ohda..
@bestforyou6893
@bestforyou6893 2 жыл бұрын
May Guru Nanak Sahib give you strength 🙏🏼
@ameliavirik8678
@ameliavirik8678 2 жыл бұрын
May you be strong enough and endure this difficult moment.
@manvinderkaur2327
@manvinderkaur2327 2 жыл бұрын
God bless waheguru ji
@nirvairkhalsajathauk
@nirvairkhalsajathauk 2 жыл бұрын
Please listen to this new shabad kzbin.info/www/bejne/mHvLeK13brmBadk
@tanpreetnagpal3550
@tanpreetnagpal3550 6 ай бұрын
waheguru 🙏🙏🙏
@sonykhela5794
@sonykhela5794 6 жыл бұрын
Waheguru g . Man nu shanti mil jaandi sun ke .
@soniaverma440
@soniaverma440 Жыл бұрын
Superb
@sheetalsharma7061
@sheetalsharma7061 Жыл бұрын
These are the real spritual voices of India Waheguru ka khalsa waheguru ki fateh 🎊💐
@tj.aulakh4
@tj.aulakh4 Ай бұрын
Waheguru waheguru🙏🙏🙏🙏 ❤❤❤❤
@sheradhillon6872
@sheradhillon6872 6 жыл бұрын
ਧੰਨ ਧੰਨ ਗੂਰੁ ਨਾਨਕ ਸਾ ਿਹਬ
@AmandeepKaur-ec1kd
@AmandeepKaur-ec1kd 2 жыл бұрын
ਬਹੁਤ ਮਿੱਠੀ ਅਵਾਜ ਬਾਬਾ ਜੀ, ਪ੍ਰਮਾਤਮਾ ਮਿਹਰ ਕਰੇ।
@nirvairkhalsajathauk
@nirvairkhalsajathauk 2 жыл бұрын
4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha | kzbin.info/www/bejne/eKXJq4V7hbanbqM
@Xtreame247
@Xtreame247 Жыл бұрын
Wahe Guruji Mehar karo
@lakhwindersingh2957
@lakhwindersingh2957 6 жыл бұрын
Im speechless feeling goosebumps. Kini sohni mithi bani aur beautiful awaz. Waheguru ji ka khalsa waheguru ji ki fateh.
@simranj6398
@simranj6398 5 жыл бұрын
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
@nishakaur5083
@nishakaur5083 3 жыл бұрын
@@simranj6398 t
@garvitmunjal2655
@garvitmunjal2655 3 жыл бұрын
Waheguruji waheguruji waheguruji waheguruji waheguruji
@namneetsharma6012
@namneetsharma6012 6 жыл бұрын
ਵਾਹਿਗੁਰੂ ਜੀ ਨੇ ਬਹੁਤ ਸੋਹਣੀ ਦਾਤ ਬਖਸ਼ੀ।
@bobbysandhu1860
@bobbysandhu1860 6 жыл бұрын
Enne sohne shabd sun ke tan man nu thand pai jandi hai
@sreyaghosh007
@sreyaghosh007 4 жыл бұрын
These pauris of Japji Sahib are so deep. So blessed I am getting to know the meaning of it.. Waheguru ji ka khalsa waheguru ji ki fateh 🙌🙏
@nirvairkhalsajathauk
@nirvairkhalsajathauk 2 жыл бұрын
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzbin.info/www/bejne/oZq4h3t9ebKIiLc
@rana4422
@rana4422 Жыл бұрын
Please Then Must Read Full Japji Sahib Path with Meaning, Japji Sahib is the Essence of Shri Guru Granth Sahib Ji 🙏
@hardeepsingh-jr7rq
@hardeepsingh-jr7rq 2 жыл бұрын
dhan guru nanak ji
@sharankaur3024
@sharankaur3024 5 жыл бұрын
Voice ❤️❤️ speechless 😊 wmk 🙏 Akkaalll🌷🌷🌷🌷🌷🌷
@rahulparwani5919
@rahulparwani5919 Жыл бұрын
वाहेगुरु जी
@DZ-of5dg
@DZ-of5dg 5 жыл бұрын
ਵਾਹਿਗੁਰੂ
@minkusingh6267
@minkusingh6267 6 жыл бұрын
Waheguru ji..... Apne charna naal layeo....👏
@lovelysharma8931
@lovelysharma8931 2 жыл бұрын
Waheguru Ji Mehar Karo Ji
@prabhjotprabhjot3830
@prabhjotprabhjot3830 3 жыл бұрын
ਵਾਹਿਗੁਰੂ ਜੀ ❤️❤️🙏
@nirvairkhalsajathauk
@nirvairkhalsajathauk 2 жыл бұрын
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzbin.info/www/bejne/oZq4h3t9ebKIiLc
@guntazbuttar3265
@guntazbuttar3265 Жыл бұрын
Anand a gya
@hargurmandeep47
@hargurmandeep47 2 жыл бұрын
waheguru ji....SATNAM SHRI WAHEGURU JI....DHAN SHRI GURU RAM DAS JI...DHAN GURU GOBIND SINGH JI...DHAN GURU RAM DAS JI..🙏🙏🙏🙏🙏❤❤❤DHAN DHAN MATA SAHIB KAUR JI....DHAN MATA JITO JI..DHAN MATA KAULA JI...🙏🙏🙏🙏🙏🙏
@kamalchahal7887
@kamalchahal7887 Жыл бұрын
Waheguru ji wmk 🌺 🙏 ❤
@munnabathija384
@munnabathija384 6 жыл бұрын
Waheguru Bhai Shaib ji Thanks Bhai Shaib ji Thanks
@yashvendrarawat9896
@yashvendrarawat9896 5 жыл бұрын
Waheguru ji I am very happy I ma ma Brown boya ❤❤❤❤
@toshi3424
@toshi3424 6 жыл бұрын
Very nice sound👌👌👌🙏🙏🙏💐💐💐
@luckyntaran8869
@luckyntaran8869 6 жыл бұрын
gokull daurali ugjccrr 6fhgfgjhfredxcbnkopfsîïībhh
@LakvinderSinghGlobal
@LakvinderSinghGlobal Жыл бұрын
Dhan guru Nanak Dev Ji Sahib Ji 🙏🙏 Anand Mangal
@gurpreetkaur-ey6uv
@gurpreetkaur-ey6uv 2 жыл бұрын
Waheguru g ka khalsa waheguru g ki fateh g 🙏🙏🙏
@balwindersinghkhalsa7364
@balwindersinghkhalsa7364 6 жыл бұрын
ਮੈਨੂੰ ਵੀ ਸੇਵਾ ਵਿਚ ਲਾ ਲਵੋ ਜੀ
@manpreetkour4061
@manpreetkour4061 2 жыл бұрын
Waheguru g waheguru g wahegurur g waheguru g waheguru g waheguru g
@nirvairkhalsajathauk
@nirvairkhalsajathauk 2 жыл бұрын
Please listen to this new shabad kzbin.info/www/bejne/mHvLeK13brmBadk
@sukhpreetkaur8219
@sukhpreetkaur8219 6 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।
@kulvinderbhambra4581
@kulvinderbhambra4581 6 жыл бұрын
Very peaceful beautiful singing.kalwinder bhambra Nairobi.liatening to it 5th time today
@annipaul2905
@annipaul2905 3 жыл бұрын
🌼🌸🌼🌸🌼🌸🌼🌸🌼🌸🌼🌸 ੴ Satnam waheguru Ji ੴ 🌼🌸🌼🌸🌼🌸🌼🌸🌼🌸🌼🌸
@nirvairkhalsajathauk
@nirvairkhalsajathauk 2 жыл бұрын
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzbin.info/www/bejne/oZq4h3t9ebKIiLc
@bahadursinghbhullarbahadur23
@bahadursinghbhullarbahadur23 6 жыл бұрын
Waheguru g Waheguru g
@rakeshpathai
@rakeshpathai 3 жыл бұрын
Aarti
@rakeshpathai
@rakeshpathai 3 жыл бұрын
Aarti d
@sarabjeetkaur-vb2ng
@sarabjeetkaur-vb2ng 5 жыл бұрын
Vaheguru ji
@Mariesingh93
@Mariesingh93 2 жыл бұрын
Je suis française, et je respecte infiniment guru nanak dev ji 🙏🏻 Waheguru ji ka khalsa waheguru ji ki fateh
@ManpreetKaur-ci1gv
@ManpreetKaur-ci1gv Жыл бұрын
Thanks from bottom of my heart🙏
@princekakkar143
@princekakkar143 Жыл бұрын
@harneetkaur2486
@harneetkaur2486 8 ай бұрын
❤❤❤❤❤❤❤
@tarvindersinghtarvinder599
@tarvindersinghtarvinder599 5 жыл бұрын
Waheguru g vvvvvvvv nyc g
@Manny-hz8ju
@Manny-hz8ju 6 жыл бұрын
Waheguru ji.. Thand pee gai dil ch bht dina toh sakoon nhi c .. Bht sakoon mil reha ha ji sun k.. Waheguru waheguru.. 🙏🏻🙏🏻🙏🏻🙏🏻🙏🏻🙏🏻
@davindersanghera5806
@davindersanghera5806 3 жыл бұрын
Menu ta kinya mahine baad skoon milya
@saurabhbali7658
@saurabhbali7658 3 жыл бұрын
Ryt brother
@oneness2404
@oneness2404 3 жыл бұрын
Guru Sahib di bani di shakti hai ji. ❤️❤️❤️
@harryraazi7613
@harryraazi7613 6 жыл бұрын
Waheguru g sache patshah m so happy.
@shivanikoundal7396
@shivanikoundal7396 Жыл бұрын
Super ji 🥰🥰
@MonikaMonika-sb8ik
@MonikaMonika-sb8ik 6 жыл бұрын
waheguru ji kirpa karo
@GURWINDERSINGH-zn5fw
@GURWINDERSINGH-zn5fw Жыл бұрын
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
@gagandeepkaur8059
@gagandeepkaur8059 6 жыл бұрын
Waheguru ji Waheguru
@Lokbharat24_365
@Lokbharat24_365 Жыл бұрын
Waah!
@kuljitlehal8746
@kuljitlehal8746 5 жыл бұрын
Your voice and explanation of gurbani feels me calm and happiness
@ElectricQualia
@ElectricQualia 5 жыл бұрын
you brought me to tears guys....thank you for such beautiful words and recitation
@godlive01
@godlive01 Жыл бұрын
WMK 🙏🙏
@gurjeetkaur1821
@gurjeetkaur1821 6 жыл бұрын
Waheguru ji sabte mehar krn🙏🙏🙏🙏
@prithpalkaur8574
@prithpalkaur8574 6 жыл бұрын
Vaheguru🙏
@daljeetsingh0001
@daljeetsingh0001 4 жыл бұрын
waheguru jio
@parveshthakur2979
@parveshthakur2979 4 ай бұрын
Hare Krishna ❤ Waheguru ji❤
@sargun9984
@sargun9984 6 жыл бұрын
Waheguru has given him a so good heart and a beautiful voice🙏❤️
@bhupinderkaur847
@bhupinderkaur847 4 жыл бұрын
Waheguru jii mehar kro
@tashmeenkohli6604
@tashmeenkohli6604 4 жыл бұрын
Waheguru ji .... Aisa naam niranjan hoye
@nirvairkhalsajathauk
@nirvairkhalsajathauk 2 жыл бұрын
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K kzbin.info/www/bejne/oZq4h3t9ebKIiLc
@aileenlazo2218
@aileenlazo2218 6 жыл бұрын
Woow the voice n words😊🙏🏼🙏🏼🙏🏼
@pawanLeafs
@pawanLeafs 5 жыл бұрын
Waheguru ji🙏🙏
@swinasheenu3404
@swinasheenu3404 6 жыл бұрын
Heart touching bhajn,,,waheguru ji Mehar kro
@rekhasachdeva8765
@rekhasachdeva8765 5 жыл бұрын
Wah Kya baat hai Waheguru ji Waheguru ji
@YUVRAJSINGH-cj1sb
@YUVRAJSINGH-cj1sb 5 жыл бұрын
Rekha Sachdeva ..waheguru ji ki kirpa h Sab
@harmeetkaur7495
@harmeetkaur7495 6 жыл бұрын
waheguru waheguru baba g kirpa kro
@ravinderkumar7488
@ravinderkumar7488 6 жыл бұрын
This Shabad is sent by my brother really such an amazing voice and words I've never listened. Waheguru Bahut Sonaaa..... Really
@amrikrajlarajla873
@amrikrajlarajla873 6 жыл бұрын
japji sahib
@jasdeepkaur7058
@jasdeepkaur7058 6 жыл бұрын
it's guru Nanak's baani
@jassijaspalvlogs
@jassijaspalvlogs 4 жыл бұрын
Do u have this in MP3 format?
@ParvinderSingh-pc5yp
@ParvinderSingh-pc5yp 3 жыл бұрын
Wahe guru ji 🙏🏻🙇🏼🙇🏼🌼🌼🌼🌼🌼
@nirvairkhalsajathauk
@nirvairkhalsajathauk 2 жыл бұрын
Please listen to this new shabad kzbin.info/www/bejne/mHvLeK13brmBadk
@jaspindersingh7587
@jaspindersingh7587 6 жыл бұрын
☬ਵਾਹਿਗੁਰੂ ਜੀ☬🙏
@sandyjassi7748
@sandyjassi7748 3 жыл бұрын
WaHeguru ji mehr kreo ji
@nirvairkhalsajathauk
@nirvairkhalsajathauk 2 жыл бұрын
Please listen to this new shabad kzbin.info/www/bejne/mHvLeK13brmBadk
@GurdevSingh-ex6rh
@GurdevSingh-ex6rh 6 жыл бұрын
🌿🙏🏼🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ ✍🏻
@soniram8762
@soniram8762 5 жыл бұрын
Gurdev Singh csaxccca
@gagandeep5824
@gagandeep5824 5 жыл бұрын
Bahut sohna g
@mandeep8
@mandeep8 6 жыл бұрын
Waheguruji Ka Khalsa Waheguruji Ki Fateh.. 🙏 After listened your sabad Kirtans and your deep explanation about Guru garth Sahibji sloks, I feel so improvement in my life and my point of view is changed of seeing the world and how to live... Waheguruji...It should be very helpful to us if u explain the japji Sahib path and raheras Sahib path with full explanation.. It will be very helpful to us.. . Waheguruji Ka Khalsa Waheguruji ji Ki Fateh.. 🙏
@bhartiacademy4699
@bhartiacademy4699 5 жыл бұрын
Hello mandeep ji Meko bh sun na h explanation ..
@Hitakshiclub
@Hitakshiclub 3 жыл бұрын
I hv to listen explanation please share
@kamalwalia1476
@kamalwalia1476 5 жыл бұрын
bhut wahdia kalsa ji rab thanu chadia kala te rakhe bhut mithi awaaz hai kalsa ji
@navneetkaur7765
@navneetkaur7765 6 жыл бұрын
Waheguru ji....
@MrTechGB
@MrTechGB 5 жыл бұрын
Bohat Anand Aaya ji shabad Sunke ji ! I m really into depression right now into the another level. After Listening Shabad Ji, Feel Some kind of Relaxation to the mind due to which I commented over here. Waheguru ji Ewe hi meriea Taklifa nu Muka den Cheti-2. Taaki I get a good life for my self as well as my family too. Waheguru Ji da Khalsa , Waheguru JinDi Fateh .
@RupinderKaur-dk7fp
@RupinderKaur-dk7fp 2 жыл бұрын
M so blessed to know about such a wonderful baani. I am listening on repeat gives a relief. Waheguru ji 🙏 ..
@nirvairkhalsajathauk
@nirvairkhalsajathauk 2 жыл бұрын
4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha | kzbin.info/www/bejne/eKXJq4V7hbanbqM
@JAPMANSATNAM
@JAPMANSATNAM 2 жыл бұрын
🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕👎👎👎👎👎👎👎👎👎👎👎👎👎👎👎👎👎👎👎👎👎👎👎👎🖕
@karamjitpannu1171
@karamjitpannu1171 2 жыл бұрын
Weheguru ji
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 28 МЛН
버블티로 부자 구별하는법4
00:11
진영민yeongmin
Рет қаралды 13 МЛН
Help Me Celebrate! 😍🙏
00:35
Alan Chikin Chow
Рет қаралды 83 МЛН
Tu Kahe Dolay Praaniya
12:43
Nirvair Khalsa Jatha UK - Topic
Рет қаралды 1,8 МЛН
Aisa Naam Niranjan - 24th Nov, 2015_AmritVela Chaliya
34:10
AMRITVELA TRUST
Рет қаралды 595 М.
Jin Prem Kiyo - Dharam Seva Records - Guru Gobind Singh Ji - Bhai Hajara Singh
7:34
Madhoo
14:56
Bhai Anantvir Singh Ji - Topic
Рет қаралды 2,6 МЛН