No video

ਅੱਜ ਕਮੇਟੀ ਨੇ ਸਾਡੀ ਟੀਮ ਕੱਟ ਟੀ ਪਰ | Gopi Frandipuria

  Рет қаралды 47,617

Gopi Frandipuria

Gopi Frandipuria

5 ай бұрын

ਅੱਜ ਕਮੇਟੀ ਨੇ ਸਾਡੀ ਟੀਮ ਕੱਟ ਟੀ ਪਰ | Gopi Frandipuria
like and subscribe
#kabaddi #vlog

Пікірлер: 89
@PalaAULAKH
@PalaAULAKH 5 ай бұрын
ਗੋਪੀ ਬਾਈ ਬਹੁਤ ਸੱਚਾ ਬੰਦਾ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਹਾਡੀ ਸਾਰੀ ਟੀਮ ਨੂੰ 20 25 ਸਾਲ ਹੋਗੇ ਅੱਜ ਵੀ ਬਾਈ ਬਹੁਤ ਵਧੀਆ ਖੇਡ ਰਿਹਾ ਬਹੁਤ ਵੱਡੀ ਗੱਲ ਆ ਲਵਜੂ ਬਾਈ ਜੀ ਤੇ ਪੵੀਤ ਨੂੰ ਵੀ ਲਵਜੂ ਬਾਈ👍👍👍
@officialsukh7715
@officialsukh7715 5 ай бұрын
ਪ੍ਰਮਾਤਮਾ ਅੰਗ ਸੰਗ ਰਹੇ ਸਭ ਦੇ ਸਾਰੀ team ਚੜ੍ਹਦੀਕਲਾ ਵਿਚ ਰਹੇ ਭਲਵਾਨ ਜੀ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਜ਼ਰੂਰ ਬੋਲੋ ਮੋਰਚੇ ਦਾ ਸਮਰੱਥਨ ਕਰੋ ਅਜ ਗੱਲ ਕਰਨ ਦਾ ਮੌਕਾ ਫਿਰ ਕਲੀਆ ਫੋਟੋਆਂ ਲਾਉਣ ਦਾ ਕੋਈ ਫਾਇਦਾ ਨਹੀਂ ❤❤
@nitishgoyal-bw1iw
@nitishgoyal-bw1iw 5 ай бұрын
ਭਲਵਾਨ ਜੀ ਗੀਤ ਬਹੁਤ ਵਦੀਆਂ ਤੇ ਤੁਹਾਡੀ ਐਕਟਿੰਗ ਵੀ ਸਿਮਪਲ ਤੇ ਰੋਹਬ ਦਾਰ ਆ
@aulakh9276
@aulakh9276 5 ай бұрын
ਬਹੁਤ ਵਧੀਆ vlog ਬਣਾਉਂਦੇ ਓ ਭਲਵਾਨ ਜੀ 👍👍
@IPS_JAGRAON
@IPS_JAGRAON 5 ай бұрын
ਸਹੀ ਗੱਲ ਆ ਪਹਿਲਵਾਨ ਜੀ.. ਅਜ ਧਲੇਕੇ ਕਪ ਆ ਆਹਾ 11.05 ਹੋਗੇ ਹੁਣ final ਸ਼ੁਰੂ ਹੋਣ ਲਗਾ... 🙏🏻ਮੈਂ ਉਹ shad k ਤੁਹਾਡਾ vlog ਦੇਖਣ ਆਇਆ 🙏🏻🙏🏻ਕਿਉਂ ਕੀ ਮੈਂ ਰੋਜ ਰਾਤ ਨੂੰ 11 ਵਜੇ ਤੁਹਾਡਾ vlog ਦੇਖ ਦਾ 🙏🏻🙏🏻ਵਾਹਿਗੁਰੂ ਮੇਹਰ ਕਰੇ ਉਸਤਾਦ ਜੀ 🙏🏻🙏🏻♥️♥️ਦਿਲੋਂ ਦੁਆਵਾਂ 🙏🏻♥️
@jagdeepsinghmattu8318
@jagdeepsinghmattu8318 5 ай бұрын
Sat shri Akaal gopi Bhaji Baba mehar Kare all Kabaddi playera Te taada fan Gehri Mandi to
@JasbirSingh-xu8xi
@JasbirSingh-xu8xi 5 ай бұрын
ਫਰੰਦੀਪੁਰੀਆ ਗੋਪੀ ਬਹੁਤ ਵਧੀਆ ਇਨਸਾਨ ਹੈ
@sukhsukhvirsingh1043
@sukhsukhvirsingh1043 5 ай бұрын
ਬਹੁਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
@Gurparm1425
@Gurparm1425 5 ай бұрын
ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੂਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ 🙏🙏🙏
@nitishgoyal-bw1iw
@nitishgoyal-bw1iw 5 ай бұрын
ਭਲਵਾਨ ਜੀ ਮੰਡ ਵਾਲਾ ਮੈਚ ਵੇਖਣਾ ਰਹਿ ਗਿਆ ਇਸ ਕਰਕੇ ਤੁਸੀਂ ਪਹਿਲੇ 3 ਮੈਚ ਦਸ ਦੋ ਫਿਰ ਲਾਸ੍ਟ ਤਰੀਖ ਤੇ ਅਗਲੇ ਤਿੰਨ ਮੈਚ ਦਸ ਦਿਆਂ ਕਰੋ ਜੋ
@EkamdeepSingh-ci2pq
@EkamdeepSingh-ci2pq 5 ай бұрын
ਸਠਿਆਲੇ ਟੀਮ ਸਰਿਹਾਲਾ ਰਣੁਆ ਕੱਲ ਨਹੀਂ ਆਈ ਤੇ ਅੰਬੇ ਹੁਣੀ 75 ਕਿਲੋ ਵਾਲੇ ਮੁੰਡਿਆਂ ਤੇ ਕੋਡੀਆਂ ਪਾ ਰਹੇ ਸੀ 😂ਮੇਲਾ ਖਰਾਬ ਹੋ ਗਿਆ
@kuldeepsabharwal4417
@kuldeepsabharwal4417 5 ай бұрын
Time ਦੀ ਕਦਰ ਕਰਨੀਂ ਚਾਹੀਦੀ ਆ ,Gopy Siraa player aa
@princebhatti29
@princebhatti29 5 ай бұрын
Song ਵੀ ਬਹੁਤ ਸਿਰਾ
@bhupinderhundal3449
@bhupinderhundal3449 5 ай бұрын
ਸਤਿ ਸ੍ਰੀ ਆਕਾਲ ਜੀ ਭਲਵਾਨ ਜੀ ਤੁਹਾਡੇ ਪੂਰੇ ਬਲੌਗ ਦੇਖਦੇ ਹਾਂ ਇਹ ਤੁਹਾਡਾ 79 ਤੋਂ ਵਾ ਬਲੌਗ ਆ ਭਲਵਾਨ ਜੀ ਮੈਂ ਤਰਨ ਤਾਰਨ ਤੋਂ ਪਰ ਡਿਊਟੀ ਸ੍ਰੀਨਗਰ ਆ ਭਲਵਾਨ ਜੀ
@jagasingh8627
@jagasingh8627 5 ай бұрын
12:49 ਪਹਿਲਵਾਨਾਂ ਆਹ ਗ਼ਲਤੀ ਸੀ ਤੇਰੀ, ਐਦਾ ਮੁਕੀ ਮਾਰੀ ਦੁਜੇ ਪਲੇਅਰ ਦੇ ਬ੍ਰੇਨ ਸਕਲਾਪ ਨੂੰ ਇੰਜੂਰੀ ਹੋ ਸ਼ਕਦੀ ਸੀ. ਗੁੱਸੇ ਚ ਖੇਡਣਾ ਮਾਰੀ ਗੱਲ ਆਹ
@amarjotsinghgrewal5123
@amarjotsinghgrewal5123 5 ай бұрын
ਇਹ ਕਬੱਡੀ ਆ ਪੈਦੀਆਂ ਹੀ ਨੇ
@jagasingh8627
@jagasingh8627 5 ай бұрын
@@amarjotsinghgrewal5123ਕੋਚ ਸਾਬ ਅਪ ਅਗੇ ਹੋਏ ਹੁਣ 😂.
@gurfathesingh8580
@gurfathesingh8580 5 ай бұрын
Ghaint jattt
@sarbjeetgill-pf2sr
@sarbjeetgill-pf2sr 5 ай бұрын
ਗੋਪੀ ਞੀਰ ਆਪਣੇ ਕਬੂਤਰ ਦੀ ਞਿਡੀੳ ਪਾਉ ਜਿਹੜੇ ਲੈ ਕੇ ਆਏ ਹੋ❤❤
@lakhwinderbrar3155
@lakhwinderbrar3155 5 ай бұрын
ਵਾਹਿਗੁਰੂ ਮੇਹਰ ਕਰੇ 🎉ਤ❤❤
@gurjantgill1508
@gurjantgill1508 5 ай бұрын
ਸਿਰਾ ਭਲਵਾਨ ਜੀ ❤️😍
@nitishgoyal-bw1iw
@nitishgoyal-bw1iw 5 ай бұрын
ਭਲਵਾਨ ਜੀ ਤੁਸੀਂ ਮੈਚ ਦੱਸਿਆ ਕਰੋ ਕਿਹੜੀ ਤਰੀਖ ਨੂੰ ਨੇਂ ਅਸੀਂ ਉਡੀਕ ਦੇ ਯਾ ਕਦੋਂ ਮੈਚ ਆ ਹੁਣ ਤੁਸੀਂ ਦੱਸੇ ਨੀਂ ji
@balrajgill2657
@balrajgill2657 5 ай бұрын
ਆਕਾਸ਼ ਆ ਗਿਆ ਉਸਤਾਦ ਜੀ
@bachitarsadhu9283
@bachitarsadhu9283 5 ай бұрын
ਬਹੁਤ ਵਧੀਆ ਮੈਚ💪
@RanjitSingh-hh6xs
@RanjitSingh-hh6xs 5 ай бұрын
Preet na fitt ho k purriiii aggg lyeee hoyeee ❤❤❤❤❤
@sahibsidhu6800
@sahibsidhu6800 5 ай бұрын
ਆਪਣੇ ਇਲਾਕੇ ਚੰ ਖੇਡੋ ਆਪੇ ਤੁਹਾਡੀ ਸੰਗਤ ਵੀ ਸਪੋਟ ਕਰੇ
@gagandeephundal1196
@gagandeephundal1196 5 ай бұрын
ਬਹੁਤ ਵਧੀਆ ਮੈਚ ਸੀ
@aryanrana-kw4ij
@aryanrana-kw4ij 5 ай бұрын
Jann ganna ali siraaa latii🔥🔥🔥🔥🔥❤❤❤❤❤❤
@gagandeephundal1196
@gagandeephundal1196 5 ай бұрын
ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖਣ
@neerajvashisht8425
@neerajvashisht8425 5 ай бұрын
ਗੋਪੀ ਵੀਰ ਬਹੁਤ ਵਧੀਆ ਪਲੇਅਰ ਹੈ,ਗੋਪੀ ਦੀ ਖੇਡ ਦੀ ਬਹੁਤ ਇੱਜਤ ਹੈ।ਪਰ ਜੇ 4 ਵਜੇ ਵੀ ਪਲੇਅਰ ਪੁੱਜ ਨੀ ਸਕਦਾ ਤਾਂ ਮਾੜੀ ਗੱਲ ਹੈ। ਪਲੇਅਰਾਂ ਨੂੰ 2 ਵਜੇ ਤੱਕ ਬਿਲਕੁਲ ਤਿਆਰ ਰਹਿਣਾ ਚਾਹੀਦਾ ਹੈ। ਵੈਸੇ ਟਾਈਆਂ ਇੱਕ ਦਿਨ ਪਹਿਲਾ ਪੈਣੀਆਂ ਚਾਹੀਦੀਆਂ ਹਨ ਤੇ ਮੈਚ 12 ਵਜੇ ਸ਼ੁਰੂ ਹੋ ਜਾਣੇ ਚਾਹੀਦੇ ਹਨ।
@gurmailbassi3382
@gurmailbassi3382 5 ай бұрын
ਗਲਤ ਗੱਲ ਬਾਈ
@BaldevSingh-jj9oz
@BaldevSingh-jj9oz 5 ай бұрын
Niceee plwn ji
@Kabaddi78600
@Kabaddi78600 5 ай бұрын
Ustad ji ❤🙏🏽
@user-yk3hu9mq5o
@user-yk3hu9mq5o 5 ай бұрын
Gopy ta sankar dova di jodi bhut vadia a
@nitishgoyal-bw1iw
@nitishgoyal-bw1iw 5 ай бұрын
ਭਲਵਾਨ ਜi ਸਤਿ ਸ੍ਰੀ ਅਕਾਲ ਜੀ ਭਲਵਾਨ ਜੀ ਅੱਜ ਮਨੱਚਹੋਲਾ ਦੇ ਮੈਚ ਹੋਏ ਪ੍ਰੀਤ ਲਾਧੂ ਅਕਾਸ਼ ਮਸਤਗੜ੍ਹੀਆਂ ਓਥੇ ਖੇਡੇ ਤੁਹਾਡੀ ਟੀਮ ਚ ਕਿਊ ਨਹੀਂ ਖੇਡੇ ਯਾ ਕੌਈ ਫਿਰ ਓਹਨਾ ਨੇਂ ਆਪਣੀ ਟੀਮ ਬਣਾ ਲਈ ਤੁਹਾਡੇ ਨਾਲ ਕੌਈ ਰੌਲਾ ਪੈ ਗਿਆ ਜੀ ਪਰ ਮੈਂ ਤਾ ਤੁਹਾਡੇ ਮੈਚ ਵੇਖ ਦਾ ਜੀ ਤੁਆਡੇ ਲਯੀ ਹੀ ਕਬੱਡੀ ਵੇਖ ਰਹੇ ਆ
@SatnamSingh-jk9ug
@SatnamSingh-jk9ug 5 ай бұрын
ਬਾਈ ਜੀ ਜਿਥੇ ਮੈਚ ਹੁੰਦਾ ਤੇ ਜਿਸ ਚੈਨਲ ਤੇ ਲਾਇਵ ਹੁੰਦਾ ਉਹ ਵੀ ਜਰੂਰ ਦੱਸਿਆ ਕਰੋ ਜੋ ਕਿ ਅਸੀ ਵੀ ਪੂਰਾ ਮੈਚ ਦੇਖ ਸਕੀਏ ਬੇਨਤੀ ਜਰੂਰ ਦੱਸਿਆ ਕਰੋ
@deepasandhu232
@deepasandhu232 5 ай бұрын
12.49 te rong ce bai tusi❤
@user-rf1ki8vc8c
@user-rf1ki8vc8c 5 ай бұрын
Good verr❤❤❤❤❤❤❤❤❤❤❤❤❤
@jaskarnsingh6062
@jaskarnsingh6062 5 ай бұрын
ਪ੍ਰੀਤ ਨੇ ਵੀ ਅਜ ਸਿਰਾ ਕਰਤਾ ਬਡੈ ਚਿਰ ਬਾਅਦ ਬੈਸਟ ਆਇਆ
@jantsandhu184
@jantsandhu184 5 ай бұрын
Brother preet kithe best aaya dsyo ? agr match da link haiga ta send kryo
@manibajwa9094
@manibajwa9094 5 ай бұрын
ਕਿਹੜਾ ਮੈਚ ਆਹਾ ?
@BhupinderSingh-yo8tu
@BhupinderSingh-yo8tu 5 ай бұрын
😊😊​@@jantsandhu184
@preetsingh76890
@preetsingh76890 5 ай бұрын
@@jantsandhu184bai mand Gurdaspur de cUp ch aaya
@RanjitSingh-hh6xs
@RanjitSingh-hh6xs 5 ай бұрын
Preet bhtttt ghintt wa❤
@ManpreetSingh-xc4gd
@ManpreetSingh-xc4gd 5 ай бұрын
Raja veer ਡੇਅਰੀ ਵਾਲ Kabaddi cup da result daso veer ji ta nal best raider ta stoper kon c daso veer ji jaroor bhar
@LovepreetSingh-qw8ef
@LovepreetSingh-qw8ef 5 ай бұрын
ਕਮੇਟੀ ਵਾਲੀਆ ਨੂੰ ਹਰ ਟੀਮ ਨੂੰ ਫਿਕਸ ਟਾਈਮ ਦੇਣਾ ਚਾਹੀਦਾ
@riarsaab2759
@riarsaab2759 5 ай бұрын
ਬੁਹਤ ਵੇਟ ਕੀਤੀ ਸੀ ਟੀਮ ਦੀ
@dr.maanraju3115
@dr.maanraju3115 5 ай бұрын
Shi gal aa 22
@ramandeepsingh8959
@ramandeepsingh8959 5 ай бұрын
Vadda Bhai m ve kabbadi khadni Aa
@princebhatti29
@princebhatti29 5 ай бұрын
ਵੀਰ ਜੀ ਮੈਚ ਸਿਰਾ
@navivirk3426
@navivirk3426 5 ай бұрын
Sahi gl aa bai
@Aksingh-nb2dc
@Aksingh-nb2dc 5 ай бұрын
Shankar character a bai regular leke aya kro vlogs ch
@user-pm9ry7hc7n
@user-pm9ry7hc7n 5 ай бұрын
❤❤❤Aman
@SatnamSingh-rx6co
@SatnamSingh-rx6co 4 ай бұрын
Gopi veer eh match sme sir hi khatam ho janda va
@user-yj6no1mn6h
@user-yj6no1mn6h 5 ай бұрын
@user-mf3of8ji7y
@user-mf3of8ji7y 5 ай бұрын
Palwan G seera lata love you❤❤
@harpreetharpreet8864
@harpreetharpreet8864 5 ай бұрын
Bro match 1din phela update kardai karu tai ki mai vi punch saka ❤ nal time vi
@sukhbajwa345
@sukhbajwa345 5 ай бұрын
❤❤❤
@vikramjitsingh7615
@vikramjitsingh7615 5 ай бұрын
Att❤❤❤❤❤❤❤❤❤❤❤❤❤❤❤❤❤❤❤❤❤❤❤❤
@dhillonbobby46
@dhillonbobby46 5 ай бұрын
Gurdaspur lines ਖੇਡੋ
@gurjantsandhu8992
@gurjantsandhu8992 5 ай бұрын
❤❤❤❤
@ramandeepsingh8959
@ramandeepsingh8959 5 ай бұрын
Hlo paa ji 🙏 kal
@ygbh7208
@ygbh7208 5 ай бұрын
❤❤❤❤❤
@gurjitrandhawa8723
@gurjitrandhawa8723 5 ай бұрын
Gopi veery play with sports manship Don't hurt new players
@jagroop911
@jagroop911 5 ай бұрын
ਸਤਿ ਸ੍ਰੀ ਆਕਾਲ ਭਾਊ ਜੀ।
@SatnamSingh-jk9ug
@SatnamSingh-jk9ug 5 ай бұрын
ਜਿਥੇ ਵੀ ਮੈਚ ਹੁੰਦਾ ਲਾਇਵ ਹੁੰਦਾ ਜਰੂਰ ਦੱਸੋ ਜੋ ਕਿ ਸਾਰਾ ਮੈਚ ਦੇਖ ਸਕੀਏ
@vikramjitsingh7615
@vikramjitsingh7615 5 ай бұрын
❤❤❤❤❤❤❤❤❤❤❤❤
@varindersinghprince553
@varindersinghprince553 5 ай бұрын
Gopi palwan kenda ground teem ch chlgi aa😂😂
@user-bh6qd3vk6o
@user-bh6qd3vk6o 5 ай бұрын
Bai gal eh tusi ap hi late paunchde nam cometty da tahi plyera de accident hunde
@user-bp8ud1et1o
@user-bp8ud1et1o 4 ай бұрын
Hi
@Jindse
@Jindse 5 ай бұрын
Eho jehian gallan na pao gopi frandipuria g ..international player ho tusi ..jahaj bare
@user-yr4lb5mi9o
@user-yr4lb5mi9o 5 ай бұрын
गुरमीत।सिह20चक।वाला
@FarhanSahi9191
@FarhanSahi9191 5 ай бұрын
Pji gody de sat bary dasia Bahar no dalaq mar da ay
@user-ub5jl3rk8u
@user-ub5jl3rk8u 4 ай бұрын
Gopy palwaan baah shi krwao kabaddi phir shi peni a
@gurbhejsinghsran
@gurbhejsinghsran 5 ай бұрын
Phalwan g player Lalach Kat kar len ek din sadh k tournament Khed lean na committee pareshan na player , Tuhadi job a koi excuse Banda nahi vase , bhul chuk maaf
@honeysandhu898
@honeysandhu898 5 ай бұрын
chl sala chawal
@boysidhu
@boysidhu 3 ай бұрын
Bai nbr send kardo
@EkamdeepSingh-ci2pq
@EkamdeepSingh-ci2pq 5 ай бұрын
ਪੈਸੇ ਦੀ ਦੌੜ ਹੈ ਕਿਤੇਉ ਵੱਧ ਮਿਲ ਗਏ ਹੋਣੇ
@bikramjeetsingh7228
@bikramjeetsingh7228 5 ай бұрын
Gopi veer tenu gussa aa reha tere team nu jawab de ditta jado tu loka de pinda to saiya le ke mukkar jana odo jinha lokkan ne paisa ikathe karke macth karwona hove ona nu kinna gussa lagda hou bai kadar karea karo Sangat di jehre 10,10 rupay kathe karke tuhade macth karwaunde aa
@user-zc7uc2yl6u
@user-zc7uc2yl6u 5 ай бұрын
@jagroopkhehra1687
@jagroopkhehra1687 5 ай бұрын
❤❤❤
@kawaljeetsingh6522
@kawaljeetsingh6522 5 ай бұрын
@indermalhi-rb1ew
@indermalhi-rb1ew 5 ай бұрын
❤❤❤
@MandeepSingh-ew3pd
@MandeepSingh-ew3pd 5 ай бұрын
❤❤❤
EVOLUTION OF ICE CREAM 😱 #shorts
00:11
Savage Vlogs
Рет қаралды 7 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Jumping off balcony pulls her tooth! 🫣🦷
01:00
Justin Flom
Рет қаралды 13 МЛН
EVOLUTION OF ICE CREAM 😱 #shorts
00:11
Savage Vlogs
Рет қаралды 7 МЛН