ਰੂਬੀਕੋਨ ਦੀ ਪਹਿਲੀ ਸਰਵਿਸ | Rubicon First Service | New Car Booked 😍 | Jalandhar Haveli *Vlogs*

  Рет қаралды 133,209

Gopi Frandipuria

Gopi Frandipuria

Күн бұрын

ਰੂਬੀਕੋਨ ਦੀ ਪਹਿਲੀ ਸਰਵਿਸ | Rubicon First Service | New Car Booked 😍 | Jalandhar Haveli Vlogs
like and subscribe
Jeep Wrangler Rubicon
#kabaddi #vlog #rubicon

Пікірлер: 128
@RanjitSingh-hh6xs
@RanjitSingh-hh6xs 7 ай бұрын
Nikal ve dimg nal chldi bhttt idda dya kmm kite c ❤❤ ❤ ❤
@jeetuguraya4716
@jeetuguraya4716 7 ай бұрын
ਮੈਨੂੰ ਯਾਦ ਹੈ ਮੇਰਾ ਵੱਡਾ ਭਰਾ ਬਹੁਤ ਪੜਾਈ ਵਿੱਚ ਹੁਸ਼ਿਆਰ ਹੁੰਦਾ ਸੀ ਲੋਕ ਸਾਡੇ ਘਰੇ ਉਹਨੂੰ ਆਖਣ ਆਉਦੇ ਕੱਲ ਨੂੰ ਸਾਡੇ ਮੁੰਡੇ ਕੁੜੀ ਦਾ ਪੇਪਰ ਹੈ ਨਾਲ ਚੱਲੀ ਨਕਲ ਕਰਵਾਈ
@jagpreetpal8610
@jagpreetpal8610 7 ай бұрын
1qp015😊
@ManguSharma5642
@ManguSharma5642 7 ай бұрын
ਭਲਵਾਨ ਜੀ ਇਕ ਗੱਲ ਹੈ ਜੇੜੇ ਬੰਦੇ ਕੋ ਪੰਜਾਬ ਚ ਜ਼ਮੀਨ ਵੱਧ ਹੈ ਉਨੂੰ ਬਾਹਰ ਜਾਣਾ ਹੀ ਨੀ ਚਾਹੀਦਾ ਜਿੰਨੇ ਏਥੇ ਨੀ ਕੁਛ ਕੀਤਾ ਉਹ ਬਾਹਰ ਜਾ ਕੇ v ਕੁਛ ਨੀ ਕਰ ਸਕ ਦਾ ਬਾਹਰ v ਜਾ ਕੇ ਦਿਹਾੜੀ ਵਾਲਾ ਹੀ ਕੰਮ ਕਰਨਾ ਪੈਂਦਾ ਏੱਤੇ ਇੰਨੀ vaddiya ਜ਼ਿੰਦਗੀ ਛੱਡ ਕੇ ਬਾਹਰ ਨੂੰ ਜ਼ਯਾਦਾ ਜਾਂਦੇ ਲੋਗ ਬਹੁਤ ਹੀ vaddiya ਗੱਲ ਹੈ ਭਲਵਾਨ ਜੀ ਤੁਹਾਡੀ,ਇਹੀ ਗੱਲਾ ਸੁਣਨ ਕਰ ਕੇ ਤਾਣੁ ਕਹਿ ਦਾ vlog ਰੋਜ ਪਾਇਆ ਕਰੋ ਭਲਵਾਨ ਜੀ 🙏🙏🙏
@ManguSharma5642
@ManguSharma5642 7 ай бұрын
School ਵਾਲਿਆ ਗੱਲਾ ਸਾਰਿਆ ਸੱਚ ਨੇ ਭਲਵਾਨ ਜੀ edda ਹੀ ਹੁੰਦਾ ਸੀ 👌👌👍👍
@__Germany_9.9.9
@__Germany_9.9.9 7 ай бұрын
Shi gal a ਭਲਵਾਨ ਜੀ ਮੇਰੇ ਭਰਾ ਨੂੰ ਵੀ ਦਸਵੀਂ ਚ ਨਕਲ ਮਰਾ ਕੇ ਪਾਸ ਕਰਾਈ ਸੀ ਮੇਰੇ ਪਾਪਾ ਪੁਲਿਸ ਚ ਸੀ ਇੱਕ ਮਾਸਟਰ ਲੈਕੇ ਗਏ ਸੀ ਨਾਲ ਚਾਰ ਜਾਣੇ ਹੋਰ ਸੀ ਨਾਲ ਉਹ ਬਾਥਰੂਮ ਆਉਂਦਾ ਤੇ ਗਾਈਡ ਚ ਪੁੱਟ ਕੇ ਦਿੰਦੇ ਸੀ ਪਰਚੀ ❤️❤️🇩🇪🇩🇪🇩🇪🇩🇪
@jagroopchachowali5117
@jagroopchachowali5117 7 ай бұрын
ਸਹੀ ਗੱਲ ਪਲਵਾਨ ਜੀ ਅਸੀਂ 2004 ਵਿਚ+2 ਕੀਤੀ 🇦🇪🇦🇪
@ManguSharma5642
@ManguSharma5642 7 ай бұрын
ਪੁਰਾਣਾ ਵੇਲਾ ਜੇਡਾ ਚਲ ਗਿਆ ਉਹ ਵਾਪਿਸ ਨੀ ਆਉਣਾ ਭਲਵਾਨ ਜੀ ਬਹੁਤ ਵਧੀਆ ਟਾਈਮ ਸੀ ਉਹ ਅੱਜ ਕਲ ਉਹ ਗੱਲਾ ਕਿਤੇ ਭਲਵਾਨ ਜੀ 🙏🙏❤️🙏🙏
@gurditsingh1792
@gurditsingh1792 7 ай бұрын
ਭਲਵਾਨਾਂ ਹੱਸੀਂ ਨਾ 😂😂 ਕੁਛ ਮੇਰੇ ਵਰਗੇ ਡੰਗਰ ਹੁੰਦੇ ਸਨ ਜਿਹਨਾਂ ਨੂੰ ਐਮ ਬੀ ਡੀ ਵੇਖਕੇ ਵੀ ਲਿਖਣਾ ਨਹੀਂ ਸੀ ਆਉਂਦਾ 😅😅
@GurpreetSingh-fm5tc
@GurpreetSingh-fm5tc 7 ай бұрын
ਭਲਵਾਨ ਜੀ ਰੋਜ ਬਲੌਗ ਪਾਇਆ ਕਰੋ ਬੇਨਤੀ ਆ ਰੋਜ ਬਲੌਗ ਪਾਓ ਮਜਾ ਆ ਜਾਂਦਾ ਦੇਖਣ ਦਾ ❤❤ਲਵ ਯੂ ਭਲਵਾਨ ਬਾਬਾ ਜੀ ਚੜਦੀ ਕੱਲਾ ਵਿੱਚ ਰੱਖੇ 🙏
@charanjeetguraya1432
@charanjeetguraya1432 7 ай бұрын
School walia gallan bilkul sahi oh time hee alag hee c ❤
@Gurmannat14198
@Gurmannat14198 7 ай бұрын
ਸਤਿ ਸ੍ਰੀ ਆਕਾਲ ਉਸਤਾਦ ਜੀ ❤ ਗੂਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਤੇ ❤❤
@arjansinghmaan-xp5dq
@arjansinghmaan-xp5dq 7 ай бұрын
ਬੋਹਤ ਸੋਨੀਆ ਗੱਲਾ। ਤੇ ਬੋਹਤ ਸੋਨੀ ਸੋਚ ਗੋਪੀ ਵੀਰ ਤੁਸਾ ਦੀ ਪਰਮਾਤਮਾ ਤਾਹਨੂੰ ਤਰੱਕੀ ਤੇ ਸਰਮੱਤ ਬਕਸ਼ੇ❤❤❤❤
@MontyBrar-mu4ek
@MontyBrar-mu4ek 6 ай бұрын
Bai main sochi jana Bai nu delhya kitey hun vlog de thumnail delh k pata lagya you are a great kabaddi player
@benipalsaab2839
@benipalsaab2839 7 ай бұрын
Congratulations bro 🎉🎉 waheguru ji mehar krn
@ManguSharma5642
@ManguSharma5642 7 ай бұрын
Defender gaddi hai ਇਕ ਕਰੋੜ ਤੇ 30 ਲੱਖ ਦੀ ਪਰ ਗੱਡੀ ਨੀ ਜਹਾਜ਼ ਹੈ ਬਹੁਤ ਵਧੀਆ choice ਹੈ ਤੁਹਾਡੀ ਭਲਵਾਨ ਜੀ deffender ਹੀ ਲਾਇਓ ਵਾਹਿਗੁਰੂ ਜੀ ਕਿਰਪਾ ਕਰਨ 🙏🙏🙏
@HarwinderSingh-d1h
@HarwinderSingh-d1h 6 ай бұрын
ਭਲਵਾਨ ਜੀ ਯਾਦਾਂ ਤਾਜ਼ੀਆਂ ਹੋਗੀਆਂ ਅੱਜ
@BankAcc-n6w
@BankAcc-n6w 7 ай бұрын
100% original punjabi …❤
@BaljinderDhaliwal-w1x
@BaljinderDhaliwal-w1x 7 ай бұрын
ਸਹੀ ਗੱਲ ਆ ਵੀਰ ਨਕਲ ਏਦਾਂ ਹੀ ਮਾਰਦੇ ਸੀ ਮੋਰੀਆ ਵਿੱਚੋ ਦੀ 5 ਤਰ੍ਹਾਂ ਦੇ ਪੇਪਰ ਹੁੰਦੇ ਸੀ ਬਹੁਤ ਚੰਗਾ ਸਮਾ ਸੀ
@SimranSingh-wm5vv
@SimranSingh-wm5vv 6 ай бұрын
ਜਾ ਯਾਰ ਪਲਵਾਨਾ ਇੰਨਾ ਸੱਚ ਨਾ ਦਸਿਆ ਕਰ ਪੁਰਾਣੇ ਦਿਨ ਚੇਤੇ ਆਗੇ ❤
@IPS_JAGRAON
@IPS_JAGRAON 7 ай бұрын
ਉਸਤਾਦ ਜੀ ਸਹੀ ਗੱਲ ਆ ਪੁਰਾਣਾ ਟਾਈਮ ਯਾਦ ਕਰਾਤਾ 🙏🏻🙏🏻
@ManmojiVlogger
@ManmojiVlogger 7 ай бұрын
ਘੈਂਟ ਬੰਦਾ ਗੋਪੀ ਬਾਈ❤️
@simarjitbal5600
@simarjitbal5600 7 ай бұрын
ਸਹੀ ਗੱਲ ਭਲਵਾਨ ਜੀ
@ManguSharma5642
@ManguSharma5642 7 ай бұрын
ਗੋਪੀ ਵੀਰੇ vlog ਰੋਜ਼ ਪਾਇਆ ਕਰੋ ਪਾਵੇ ਛੋਟਾ vlog pa ਦੀਆ ਕਰੋ ਤੁਹਾਡੇ vlog ਦੀ ਪੂਰੀ wait keri di ਹੈ ਤੁਹਾਡੀਆਂ ਗੱਲਾਂ ਬਹੁਤ vaddiya ਹੁੰਦੀਆ ਭਲਵਾਨ ਜੀ❤❤❤
@GursahibsinghDhillons
@GursahibsinghDhillons 3 күн бұрын
❤❤
@gurdeepjhutty6937
@gurdeepjhutty6937 7 ай бұрын
👍
@mohitchaudhary9780
@mohitchaudhary9780 7 ай бұрын
Ghaind bnda gopi farindipuria Mera favourite kabaddi khidari ❤❤❤❤❤❤❤❤❤❤
@blaster42
@blaster42 5 ай бұрын
👍👍👍👍
@MandeepSingh-qw2ei
@MandeepSingh-qw2ei 7 ай бұрын
Shai gall
@Ranyodh_Aulakh
@Ranyodh_Aulakh 6 ай бұрын
❤❤❤❤❤❤
@jagroopgillgill443
@jagroopgillgill443 7 ай бұрын
ਸਹੀ ਗੱਲ ਆ ਭਲਵਾਨ ਜੀ ਖੇਮਕਰਨ ਬਹੁਤ ਨਿਕਲ ਵੱਜਦੀ ਹੁੰਦੀ ਸੀ
@balrajsingh4848
@balrajsingh4848 7 ай бұрын
Wahe Guru ji mehar karo
@goramamdotia9914
@goramamdotia9914 7 ай бұрын
right usstad ji school time 😂❤
@KawaljitSingh-ew5rp
@KawaljitSingh-ew5rp 7 ай бұрын
ਭਲਵਾਨ ਜੀ ਕਿਸੇ ਦਿਨ ਰੂਬੀ ਕੋਨ ਫੁਲ ਸਪੀਡ ਤੇ ਭਜਾ ਕੇ ਦਸੋ ਮੀਟਰ ਲਾਇਵ ਕਰਕੇ
@mannusidhu650
@mannusidhu650 7 ай бұрын
ਸਹੀ ਗੱਲ ਆ ਭਲਵਾਨ ਜੀ ਏ ਪੇਪਰ ਕਰਾਉਣ ਵਾਲਾ ਕੰਮ 2010,11 ਤਕ ਚਲਦਾ ਰਿਹਾ
@HarjinderSingh-mx8gm
@HarjinderSingh-mx8gm 7 ай бұрын
ਬਿਲਕੁਲ ਸਹੀ ਗੱਲ ਆ ਪਰਚੀਆਂ ਵਾਲੀ ਭਲਵਾਨ ਜੀ
@jaggadhillon0985
@jaggadhillon0985 7 ай бұрын
ਨਲੂਆ ਬਲਾਅ
@preetsingh76890
@preetsingh76890 7 ай бұрын
ਪਲਵਾਨ ਜੀ ਸਤਿ ਸ੍ਰੀ ਅਕਾਲ , ਪਲਵਾਨ ਜੀ Rubicon ਲਾਏ ਕੇ ਆਯਾ ਕਰੋ ਮੇਲੇ ਤੇ ਵੀ ਪਲਵਾਨ ਜੀ ।. ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ॥
@GurswakSingh-m6y
@GurswakSingh-m6y 7 ай бұрын
Ok Palvan ji
@ramindersandhu1948
@ramindersandhu1948 7 ай бұрын
Veer saddy time v 1990...91..92 ch v edda c parcchhiaa da purra rivaj c .saddy time pinda de sachool taa ROj bandd ho janddy c .maholm kharabb c .jaddo koi singh saheed honna usddy Ross ch sachool band kar dindy c saddy gurdaspur wal taa
@jeetuguraya4716
@jeetuguraya4716 7 ай бұрын
ਭਲਵਾਨ ਜੀ ਨਕਲ ਦੋ ਹਜਾਰ ਤੱਕ ਚੱਲਦੀ ਸੀ ਜਦੋ ਨਾਲ ਜਾਦੇ ਹੁੰਦੇ ਸੀ ਨਾਲ ਦੇ ਪਿੰਡ ਸੈਂਟਰ ਕਾਈ ਪਿੰਡਾਂ ਦੇ ਬੱਚੇ ਪੇਪਰ ਦੇਣ ਆਉਦੇ ਸੀ ਨਾਲ ਪਰਚੀਆ ਦੇਣ ਲਾਈ ਸਪੈਸ਼ਲ ਜਾਦੇ ਹੁੰਦੇ ਸੀ
@JatinderSingh-rh1tu
@JatinderSingh-rh1tu 7 ай бұрын
ਵਧੀਆ ਸੋਚ ਭਲਵਾਨ ਜੀ
@Pawanadeep
@Pawanadeep 7 ай бұрын
Veer ji Bhai Amritpal singh ji Khalsa te v koi suneha deo public nu
@salwindersingh858
@salwindersingh858 7 ай бұрын
ਸਹੀ ਗੱਲ ਆ ਵੀਰ ਜੀ 90 ਤੋ 99. ਤੱਕ ਟਾਈਮ ਬਹੁਤ ਵਧੀਆ ਸੀ
@sukhSukhraj-vu5iv
@sukhSukhraj-vu5iv 7 ай бұрын
ਸਹੀ ਗੱਲ ਗੋਪੀ ਵੀਰ ਜੀ
@harpreetsema9591
@harpreetsema9591 7 ай бұрын
Legend
@BankAcc-n6w
@BankAcc-n6w 7 ай бұрын
Phelwan ji ❤❤❤❤
@akashpreet5865
@akashpreet5865 7 ай бұрын
Pauu g..tuhade lage te bouncer v fikke fike lgde❤❤
@AmandeepSingh-m4v
@AmandeepSingh-m4v 7 ай бұрын
❤❤❤Aman
@arshsidhu3938
@arshsidhu3938 7 ай бұрын
Gopi bai aj to 12 k saal pehla barnale dekhya c thonu khed de nu odo waal khulle shadde hunde c special thonu dekhn gye c
@hapees5254
@hapees5254 7 ай бұрын
22 amarkot meri masi aa khemkaran 💪
@lovelypinkusingh
@lovelypinkusingh 7 ай бұрын
yes ❤❤❤❤
@RohitSingh-b4m2t
@RohitSingh-b4m2t 7 ай бұрын
Mainu paaji pta hunda mai jaroor aana c mai laage e rena Jalandhar
@yadwindersingh19611
@yadwindersingh19611 7 ай бұрын
ਸਹਿ ਗੱਲ ਐ
@MontyBrar-mu4ek
@MontyBrar-mu4ek 6 ай бұрын
Bai guide ne oh taa oos time de google hundi se
@NishanSingh-k4h
@NishanSingh-k4h 7 ай бұрын
Good 👍👍👍👍👍👍👍
@GurnishanSingh-p7f
@GurnishanSingh-p7f 7 ай бұрын
Nice 🎉🎉❤❤❤🎉veer ji🎉🎉❤❤
@SaabCheema-ck8tj
@SaabCheema-ck8tj 7 ай бұрын
Sahi gal bat 22. G
@hapees5254
@hapees5254 7 ай бұрын
Brother I love u😍
@SonuKumar-br7mm
@SonuKumar-br7mm 7 ай бұрын
22g u dya gla bhout wadya hundya na love you ❤❤ vera
@karamjeetsandhu1436
@karamjeetsandhu1436 7 ай бұрын
Buss ehi kmm reh gya punjaab vich
@Drivermehakma3630
@Drivermehakma3630 7 ай бұрын
ਸਤਿ ਸ੍ਰੀ ਆਕਾਲ ਗੋਪੀ ਵੀਰ ਜੀ ਹਾਂਜੀ ਗਾਈਡ ਮੇਰੇ ਕੋਲ ਵੀ ਹੂੰਦੀ ਸੀ ਪਰ 8ਵੀਂ ਕਲਾਸ ਚ ਬ੍ਰੇਕ 2ਵਾਰ
@KawaljitSingh-ew5rp
@KawaljitSingh-ew5rp 7 ай бұрын
ਭਲਵਾਨ ਜੀ ਤੁਸੀ ਪੀਰਾ ਦੇ ਜਾਦੇ ਜੇ
@SatishKumar-kg5wy
@SatishKumar-kg5wy 7 ай бұрын
Bai Ji Satshriakal... Good Morning... Love From Mohali Punjab...🎉🎉❤❤
@gurjantmehtot5290
@gurjantmehtot5290 7 ай бұрын
ਉਸਤਾਦ ❤❤
@ManguSharma5642
@ManguSharma5642 7 ай бұрын
ਭਲਵਾਨ ਜੀ ਜੇੜੀ ਆ ਬਲੈਕ ਜੀਪ ਖੜੀ ਸੀ showroom ਚ ਉਹ ਜੀਪ ਵਰਗੇ ਟਾਇਰ ਪਵਾਓ vddiya ਲਗ ਦੇ ਭਲਵਾਨ ਜੀ ਗੁੱਡੀ ਵਾਲੇ ਟਾਇਰ
@sidhubai1946
@sidhubai1946 7 ай бұрын
Guide ni ਆਬੇ ਪੋਕਟ ਕੇਹਂਦੇ c ohnu 😂😂😂😂😂😂😂 😊
@rajveer2058
@rajveer2058 7 ай бұрын
ਭਲਵਾਨ g apa family ch kon kon aa osde bare v dso
@ManguSharma5642
@ManguSharma5642 7 ай бұрын
ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏🙏
@rabindersingh8196
@rabindersingh8196 7 ай бұрын
Sahi gal a veer 1990 de birth walea diyan gallan battan hor se
@jaishriram614
@jaishriram614 7 ай бұрын
Yadda school Diya yadd karwa ditiya ji
@jeetuguraya4716
@jeetuguraya4716 7 ай бұрын
ਕਹਿੰਦੇ ਨੇ ਅਕਲ ਬਿੰਨਾ ਨਕਲ ਨੀ ਮਾਰਨੀ ਆਉਦੀ ਸਾਡੇ ਪਿੰਡ ਦਾ ਮੁੰਡਾ ਦੱਸਵੀ ਦੇ ਪੇਪਰ ਉਹਦੇ ਪਿਉ ਨੇ ਫੁੱਲ ਨਕਲ ਕਰਵਾਈ ਪੈਸੇ ਦੇ ਕੇ ਅੱਗੋ ਲਿਖਣ ਵਾਲੇ ਨੇ ਜਿਵੇ ਗੈਡ ਵਿੱਚ ਲਿਖਿਆ ਹੁੰਦਾ ਹੈ ਇਸ ਸਵਾਲ ਦਾ ਜਵਾਬ ਸਫਾ ਨੰਬਰ ਗਿਆਰਾ ਤੇ ਹੈ ਉਹ ਜਿਵੇ ਗੈਡ ਵਿ😢 ਲਿਖਿਆ ਉਵੇ ਲਿਖ ਆਇਆ ਸੋ ਨੰਬਰ ਦਾ ਪੇਪਰ ਕੀਤਾ ਹੋ ਗਿਆ ਫੇਲ
@royaljatt2883
@royaljatt2883 7 ай бұрын
ਭਲਵਾਨ ਜੀ ਸੱਚੀ ਪੁਰਾਣੀਆ ਯਾਦਾ ਤਾਜੀਆ ਕਰ ਦਿੱਤੀਆ 5 ਦੇ ਚਾਰ ਸਾਮੋਸੇ ਆ ਜਾਦੇ ਸੀ ਸਾਲੇ ਉਹ ਵੀ ਕਿਸੇ ਕਿਸੇ ਕੋਲ ਹੁਦੇ ਸੀ
@avtargill5627
@avtargill5627 7 ай бұрын
Nic
@fandtodasukhmanarsh164
@fandtodasukhmanarsh164 7 ай бұрын
Army vehical vich differencel lock hunda a Q ki eh lock sand de vich kam on da. A
@GurjantSingh-ls3tg
@GurjantSingh-ls3tg 7 ай бұрын
Ryt bai 👍👍
@__Germany_9.9.9
@__Germany_9.9.9 7 ай бұрын
ਭਲਵਾਨ ਜੀ ਵਲੋਗ ਮਿਸ ਨਾ ਕਰਿਆ ਕਰੋ ਰੋਜ ਪਾਇਆ ਕਰੋ ❤️🇩🇪
@milkhasingh7866
@milkhasingh7866 7 ай бұрын
ਸਤਿ ਸ੍ਰੀ ਆਕਾਲ ਜੀ ਗੋਪੀ ਭਲਵਾਨ ਜੀ
@Aksingh-nb2dc
@Aksingh-nb2dc 7 ай бұрын
Palwan g haje kaljug start Hoya haje te ghor kalyug auna va
@powermultani
@powermultani 7 ай бұрын
Attttt
@MandeepSingh-qw2ei
@MandeepSingh-qw2ei 7 ай бұрын
7:58
@GurlalSingh-ij4pc
@GurlalSingh-ij4pc 7 ай бұрын
ਵੀਰ ਜੀ ਸਾਨੂੰ ਦੋਸਤਾ ਨੂ ਜੇ ਛਿਕਾ ਵੀ ਲੱਭ. ਜਾਣਾ ਛਿਕੇ ਨੂ ਵੱੜ. ਕੇ ੳਉਸ. ਛਿਕੇ ਵਿਚ. ਨਿਭੀ ਪਾ ਕੇ ਦੋ ਪਿਨ. ਬਣਾ ਲੈਦੇ ਸੀ 😊
@vikramjitsingh7615
@vikramjitsingh7615 7 ай бұрын
🎉🎉🎉🎉🎉🎉🎉🎉🎉
@dalvirsingh3020
@dalvirsingh3020 7 ай бұрын
Veer g main 1998 wich +2 kitty a
@LovepreetSingh-tw9ol
@LovepreetSingh-tw9ol 7 ай бұрын
Ik v banda dharne che nai puchia Sharma wale gal a
@AvtarSingh-jl2ko
@AvtarSingh-jl2ko 7 ай бұрын
Gopi vir ji ki hall aa
@smaghbrother8698
@smaghbrother8698 6 ай бұрын
PB31 Gehle Moosa
@DeepGill-l3x
@DeepGill-l3x 7 ай бұрын
Palwan ji ieltes center band karvone chide bhut bura hall ho jana Punjab da.
@dilveerpoud60
@dilveerpoud60 7 ай бұрын
ਗੋਪੀ ਵੀਰੇ ਮਨਜੀਤ ਤੇ ਅਕਾਸ਼ ਟੀਮ ਵਿੱਚ ਕਿਉਂ ਨਹੀਂ ਖੇਡਦੇ
@gurjantsandhu8992
@gurjantsandhu8992 7 ай бұрын
❤❤❤❤❤❤❤❤❤❤❤❤
@ManguSharma5642
@ManguSharma5642 7 ай бұрын
ਵੀਰੇ ਕਲ vlog ni ਪਾਇਆ
@gurjindersingh9858
@gurjindersingh9858 7 ай бұрын
ਅੱਜ ਤਾਂ ਬਾਈ ਸੀਰਾ ਕਰਾਈ ਜਾਣਾ ਗੱਲਾਂ ਦਾ
@kanwaljitsingh2616
@kanwaljitsingh2616 7 ай бұрын
Good ji
@vikramjitsingh7615
@vikramjitsingh7615 7 ай бұрын
❤❤❤❤❤❤❤❤❤❤❤❤❤❤❤❤❤❤❤❤❤❤
@Sandeep-n3u
@Sandeep-n3u 7 ай бұрын
Hnji bai g mai v bhut sutiya ????;;;
@ManguSharma5642
@ManguSharma5642 7 ай бұрын
ਕਲ ਨੂੰ ਮੈਚ ਵੀ ਆ ਕਲ 24 ਹੈ
@lakhwinderbrar3155
@lakhwinderbrar3155 7 ай бұрын
ਵਾਹਿਗੁਰੂ ਮੇਹਰ ਕਰੇ 🎉🎉❤
@grewalmandy5602
@grewalmandy5602 7 ай бұрын
KI HALL HAI GOPI VEERE ❤❤❤❤❤❤❤❤❤❤❤❤❤❤
@Aksingh-nb2dc
@Aksingh-nb2dc 7 ай бұрын
Kive o bai
@sukhmandhillon6474
@sukhmandhillon6474 7 ай бұрын
ਭਲਵਾਨ ਜੀ ਡਰੋ ਨਾ ਇਹ ਸਭ ਕੁਝ ਮਾਲਕ ਦੀ ਮਰਜ਼ੀ ਵਿਚ ਹੋ ਰਿਹੈ ਕਰੇ ਕਰਾਵੈ ਆਪੇ ਆਪ ਮਾਨਸ ਕੇ ਕਿਛ ਨਾਹੀਂ ਹਾਥ ਉਸ ਵਾਹਿਗੁਰੂ ਨੂੰ ਸਭ ਦੀ ਫਿਕਰ ਐ ਵਾਹਿਗੁਰੂ ਜੀ
@Manvir3630wale
@Manvir3630wale 7 ай бұрын
Palwan ji att karda tusi❤
Когда отец одевает ребёнка @JaySharon
00:16
История одного вокалиста
Рет қаралды 12 МЛН
How I Turned a Lolipop Into A New One 🤯🍭
00:19
Wian
Рет қаралды 10 МЛН
She's very CREATIVE💡💦 #camping #survival #bushcraft #outdoors #lifehack
00:26
Стойкость Фёдора поразила всех!
00:58
МИНУС БАЛЛ
Рет қаралды 7 МЛН
2024年10月4日
0:26
Small Bear Film Factory
Рет қаралды 28 МЛН
СТРАННОЕ УВЛЕЧЕНИЕ (смешное видео, приколы, юмор, поржать)
0:59
😳 ИЩУ ПАРНЯ В КИТАЕ
0:37
Настя, это где?
Рет қаралды 7 МЛН
Как Дышат Русалки 😳
0:20
ДоброShorts
Рет қаралды 2,8 МЛН
Наезд @dariashuer
0:36
СВЕТОФОРНЫЙ ВОИН
Рет қаралды 3,6 МЛН