ਅੱਜ ਕਿਸਾਨਾਂ ਦਾ ਵੱਡਾ ਐਕਸ਼ਨ,, ਪਈ ਭਾਜੜ,, CM ਮਾਨ ਨੇ ਕੱਢੀ ਭੜਾਸ

  Рет қаралды 66,228

Live Sach TV

Live Sach TV

Күн бұрын

Пікірлер
@baljeetsinghdehalbaljeetsi5144
@baljeetsinghdehalbaljeetsi5144 9 күн бұрын
ਭਗਵੰਤ ਮਾਨ ਡਰਾਮੇ ਕਰਦਾ ਹੈ
@IqbalSandhu-pb5cv
@IqbalSandhu-pb5cv 9 күн бұрын
ਗਣਤੰਤਰ ਦਿਵਸ ਨਹੀਂ ਬਲੈਕ ਦਿਵਸ ਕਾਲਾ ਦਿਨ ਹੈ
@JagtarBharu
@JagtarBharu 9 күн бұрын
ਅੱਜ ਪੰਜਾਬ ਵਿੱਚ ਕਿਸਾਨ ਨੋਜਵਾਨ ਗੁਲਾਮ ਹਨ ਪੰਜਾਬ ਲਈ ਸਾਰੇ ਰਾਸਤੇ ਹਕੂਮਤਾ ਨੇ ਬੰਦ ਕੀਤੇ ਹੋਏ ਹਨ ਕਿਸਾਨ ਨੋਜਵਾਨ ਨੂੰ ਪੰਜਾਬ ਦੀ ਆਜਾਦੀ ਲਈ ਸਘੰਰਸ਼ ਕਰਨਾ ਪਵੇਗਾ?
@samshersingh41
@samshersingh41 9 күн бұрын
ਪੰਜਾਬ ਦੇ ਲੋਕਾਂ ਵਾਸਤੇ ਕੋਈ ਗਣਤੰਤਰ ਦਿਵਸ ਨਹੀਂ ਕਾਲਾ ਦਿਵਸ ਹੈ ਕਿਉਂਕਿ ਅਸੀਂ ਗੁਲਾਮ ਹਾਂ ਭਗਵੰਤ ਮਾਨ ਦੱਸੇ ਕਿੱਥੇ ਅਜ਼ਾਦੀ
@jagseersinghwahsgurukjibra9890
@jagseersinghwahsgurukjibra9890 9 күн бұрын
ਅਸੀਂ ਆਜ਼ਾਦ ਨਹੀਂ ਹਾ ਜੀ ਕੋਈ ਵੀ ਮੰਗਾ ਨਾ ਕੋਈ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੀਆਂ ਮੰਗਾ ਨਹੀਂ ਮੰਨੀਆ ਤੇ ਨਾਹੀ ਜੇਲਾ ਵਿੱਚ ਸਾਡੀ ਨੌਜਵਾਨਾਂ ਨੂੰ ਰਿਹਾਅ ਨਹੀਂ ਕਰ ਰਹੀ ਹੈ ਸਰਕਾਰ ਮੋਦੀ ਸਰਕਾਰ ਮੁਰਦਾਬਾਦ
@samshersingh41
@samshersingh41 9 күн бұрын
ਕੁੱਝ ਨਹੀਂ ਕੀਤਾ ਭਗਵੰਤ ਨੇ ਨਸ਼ਾ ਰਿਸ਼ਵਤ ਚੋਰੀਂ ਗੁੰਡਾਗਰਦੀ ਲੁੱਟ ਹੇਰਾ ਫੇਰੀਆਂ ਅੱਗੇ ਨਾਲ਼ੋਂ ਵੀ ਵੱਧ ਗਿਆ ਹੈ
@aashmsidhu7217
@aashmsidhu7217 9 күн бұрын
ਭਗਬੰਤ ਤੇ ਮੋਦੀ ਵੀਰਾ ਇਕੋ ਥਾਲੀ ਦੇ ਚੱਟੇ ਵੱਟੇ ਨੇ
@KaramjeetSingh-gn9oe
@KaramjeetSingh-gn9oe 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 😢😮😊😮
@asttydydydgfxfxyfufug3798
@asttydydydgfxfxyfufug3798 8 күн бұрын
ਬਹੁਤ ਵਧੀਆ ਭਾਈ ਇਨ੍ਹਾਂ ਬੇਸ਼ਰਮਾਂ ਨਾਲੋਂ ਤਾਂ ਭੇਡਾਂ ਚੰਗੀਆਂ ਨੇ ਭਗਬੰਤਾ ਤਾਂ ਝੋਲਾ ਚੱਕ ਮੁੱਖ ਮੰਤਰੀ ਹੈ
@bhajankaler7396
@bhajankaler7396 8 күн бұрын
Right. Good speech 🎉🎉🎉🎉
@narindersingh2387
@narindersingh2387 9 күн бұрын
ਇਹ ਅਮ੍ਰਿਤ ਪਾਲ ਸਿੰਘ ਨੂ ਨਾ ਰਿਹਾ ਕਰਨ ਦਾ ਬਹਾਨਾ ਲੱਭ ਰਹੇ ਹਨ
@aashmsidhu7217
@aashmsidhu7217 9 күн бұрын
ਵਾ ਭਰਾਵਾ ਖਬਰਾ ਵਾਲੇ ਤਾ ਵੱਟ ਕੱਢ ਦਿਤੇ
@GurjeetSingh-cj6pm
@GurjeetSingh-cj6pm 8 күн бұрын
ਮੁੱਖ ਮੰਤਰੀ ਪੰਜਾਬ ਦਾ ਨਹੀਂ ਬੀ ਜੇ ਪੀ ਦਾ ਕਿਸਾਨ ਮਰਨ ਵਰਤ ਤੇ ਬੈਠੇ ਡੱਲੇਵਾਲ ਸਾਹਿਬ ਦੇ ਕੋਲ ਨਹੀਂ ਗੇ ਕੈਜਰੀਵਾਲ ਲੀ ਧਰਨੇ ਵਿੱਚ ਬੈਠ ਸੀ ਕਿਸਾਨ ਵਾਸਤੇ ਨਹੀਂ
@babajindasing
@babajindasing 9 күн бұрын
ਅਜਾਦ ਭਾਜੀ ਮੇਰੇ ਕੋਲ ਭੇਜੋ ਮਾਨ ਸਾਹਿਬ ਨੂੰ ਸ਼ਰੇਆਮ ਵਿਕਦਾ ਨਸ਼ਾ ਦਵਬਾ ਜਿਹੜਾ ਝੂਠ ਵੱਡਦਾ ਕਿ ਨਸ਼ਾ ਬੰਦ ਹੋ ਗਿਆ ਇਹ ਬੱਸ ਦੀ ਗੱਲ ਨੀ ਕਿ ਨਸ਼ੇ ਬੰਦ ਕੀਤੇ ਜਾਣ
@Amarjitsingh-cu9nm
@Amarjitsingh-cu9nm 9 күн бұрын
ਪਤਰਕਾਰ ਜਿੰਦਾਬਾਦ।
@satpalsingh8770
@satpalsingh8770 9 күн бұрын
ਭਾਓ ਜੀ ਜਾਕਟ ਪਾ ਲਾ ਠੰਡ ਲਗ ਜਾਏਗੀ
@nsbrar6984
@nsbrar6984 9 күн бұрын
ਅਸਲ ਵਿੱਚ ਕੁਝ ਲੋਕ ਕੇਂਦਰ ਚ ਬੈਠ ਕੇ ਅਤੇ ਕੁਝ ਸੂਬਿਆਂ ਵਿਚ ਬੈਠ ਕੇ ਲੋਕਾਂ ਨੂੰ ਲੁੱਟ ਰਹੇ ਹਨ
@jaswindersidhu2494
@jaswindersidhu2494 9 күн бұрын
ਨੱਸਾ ਨਹੀਂ ਖਤਮ ਕਰਨਾ ਜੀ ਈਨਾ ਨੇ ਤਾ ਲੱਕ ਖਤਮ ਕਰਨਾ ਹੈ ਜੀ
@JagtarBharu
@JagtarBharu 9 күн бұрын
ਕਾਂਗਰਸ ਅਕਾਲੀ ਆਮ ਪਾਰਟੀ ਇਕ ਤਕੜੀ ਦੇ ਪਵੁੱੜੇ ਹਨ ਪੰਜਾਬ ਦੇ ਲੋਕੋ ਹੁਣ ਕੋਈ ਫਿਰ ਨਵੀਂ ਪਾਰਟੀ ਦੀ ਲੋੜ ਹੈ ਹੁਣ ਸਿਰਫ ਅਜਾਦੀ ਦੀ ਲੋੜ ਹੈ ਸ਼ ਧੰਨਵਾਦ
@bhupinder9954
@bhupinder9954 9 күн бұрын
Bilkul sahi hai ji aap ki baatein
@aashmsidhu7217
@aashmsidhu7217 9 күн бұрын
ਅਜੇ ਤਾ ਮਜਬੂਰ ਹੋਵੇ ਗੀ
@JagmailSingh-vz9cf
@JagmailSingh-vz9cf 9 күн бұрын
ਹਾਏ ਮਹਿੰਗਾਈ ਹਾਏ ਮਹਿੰਗਾਈ ਅੱਜ ਬਿਨਾਂ ਮਤਲਬ ਤੋਂ ਕਰੋੜਾਂ ਰੁਪਏ ਦਾ ਡੀਜ਼ਲ ਫੂਕ ਕੇ ਘਰੇਂ ਆ ਗਏ ਮੋਦੀ ਦੀ ਇੱਕ ਝੂੰ ਵੀ ਨਹੀਂ ਪੱਟੀ ਗਈ। ਹੁਣ ਕਰਜਾ ਉਤਰ ਗਿਆ ਜਾਂ ਅਜ ਕਰੋੜਾਂ ਦਾ ਡੀਜ਼ਲ ਫੂਕ ਕੇ ਹੋਰ ਚੜ੍ਹ ਗਿਆ।
@sukhidhillon5641
@sukhidhillon5641 8 күн бұрын
ਤੁਸੀ ਐਨੇ ਜੋਗੇ ਆਂ ?
@TarsemSingh-pt9tf
@TarsemSingh-pt9tf 8 күн бұрын
ਵਾਧੂ ਵਿਕਦਾ ਚਿਟਾ
@RajinderSingh-b9h
@RajinderSingh-b9h 9 күн бұрын
Bahut vadhia and sach he ji
@PargatSingh-z1u
@PargatSingh-z1u 9 күн бұрын
🙏👍👌
@manjitSingh-yo9fq
@manjitSingh-yo9fq 9 күн бұрын
Thx veer ji ap sab sachaia kabera denu ho
@BalkarSingh-dc1oq
@BalkarSingh-dc1oq 9 күн бұрын
ਭੰਡ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ
@singhkarnail3953
@singhkarnail3953 9 күн бұрын
DR SAHIB IKK GORA INDIA AAYA C JIHRA MAZDOOR RIKSHAW WALE DA RIKSHAW KHO KE AAP KHUD CHLAOUN LAGG PIYA C
@AmritPal-g6y
@AmritPal-g6y 8 күн бұрын
H. 9 8:50
@KaramjeetsinghGill-zd9lj
@KaramjeetsinghGill-zd9lj 9 күн бұрын
Jai kisan
@jaspreetkaur1097
@jaspreetkaur1097 9 күн бұрын
Cm.saab gappi ne.
@AmanSingh-g6w7l
@AmanSingh-g6w7l 9 күн бұрын
Bathinda chitta bout vekda h
@gurcharansinghuppal55
@gurcharansinghuppal55 9 күн бұрын
EH AAM PARTY VE CHOR ATTE NIKAMI PARTY HAI. SARE POLITICIANS VIKAO HAN, KURSIYA DE LALCHI HAN ATTE MOST CORREUPT HAN.
@GurmukhSingh-pk3tw
@GurmukhSingh-pk3tw 9 күн бұрын
D. Sahib ji assliaat byaan krde ho WAHEGURU Ji tuhaanu trukiaan bakshe.
@surinderkaur6175
@surinderkaur6175 9 күн бұрын
Vadiya ji.
@PremSingh-ch4wr
@PremSingh-ch4wr 9 күн бұрын
1100 denge lokan ne phir vi vote nahi dene 600 unit muaf kiti
@SurenderSingh-fq3hs
@SurenderSingh-fq3hs 9 күн бұрын
5500mere kolo laj lwe mann sahib je5500 nal km chalda hai ta
@manneka3045
@manneka3045 9 күн бұрын
5025 Naukari deti hai bhai
@rameshduttbhanot4539
@rameshduttbhanot4539 9 күн бұрын
Je centre nahen sunglasses ytoon kisses Sunday. Ih backwash nhe😊
@KulwantSingh-ob2ro
@KulwantSingh-ob2ro 9 күн бұрын
Patarkar anpar a ihno koi patarkari nahi karni aundi tarphda zaida a
@vinodmanro1885
@vinodmanro1885 9 күн бұрын
sab to nikamma CM hai kejriwal nu chalda kardena chahida
@MadanGopal-vl5ud
@MadanGopal-vl5ud 9 күн бұрын
Nasa band karn te tan aise vi nahi lagde
@sukhpalsinghbabra4935
@sukhpalsinghbabra4935 9 күн бұрын
Brother, don't be so angry, after all, he will be our CM. Don't talk to as Bhagwant kar reha Bhagwant bol reha, talk respectfully
@bm-qu3zc
@bm-qu3zc 9 күн бұрын
👍
@Gurdeepsinghduggal1958
@Gurdeepsinghduggal1958 9 күн бұрын
Police gl nhi sundi
@KabelSingh-vd9tv
@KabelSingh-vd9tv 9 күн бұрын
Right. Good speach
@AjitSingh-xd6ty
@AjitSingh-xd6ty 9 күн бұрын
ਬਾਦਲ ਸਰਕਾਰ ਨੇ ਵੱਡੀਆਂ ਵੱਡੀਆਂ ਯਾਦਗਾਰਾਂ ਬਣਾਈਆਂ ਪੰਜਾਬ ਦਾ ਵਿਕਾਸ ਕੀਤਾ। ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਗਏ।70 ਮਣ ਕਣਕ 90 ਮਣ ਝੋਨਾ ਹੋਣ ਲਾਤਾ ਬਾਦਲ ਨੇ। 80000 ਨੂੰ ਜ਼ਮੀਨ ਦਾ ਠੇਕਾ ਮਿਲਣ ਲਾਤਾ ਬਾਦਲ ਨੇ। ਬਾਦਲ ਸਰਕਾਰ ਜੋ ਕਿਹਾ ਕਰ ਕੇ ਵਿਖਾਇਆ। ਹੱਥ ਬੰਨ੍ਹ ਕੇ ਬੇਨਤੀ ਐ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹਿਆ ਕਰੋ। ਡਾਕਟਰ ਸਾਹਿਬ। ਤੁਹਾਡਾ ਚੈਨਲ ਅਸੀਂ ਬਹੁਤ ਗੌਰ ਨਾਲ ਸੁਣਦੇ ਆਂ ਜੀ।
@harmandersingh2789
@harmandersingh2789 9 күн бұрын
Badal ne nirankari kaand toh layke 2017 taak sikha da ghaan karwa dita sikha nu maran wale tarakia de ke uche aude dite
@gursharnbrar9962
@gursharnbrar9962 9 күн бұрын
👌👌👌👌👌
@RameshGrover-f6h
@RameshGrover-f6h 9 күн бұрын
Republic day is celebrated on kartavya path not at Red fort.
@MadanLal-kk9zk
@MadanLal-kk9zk 9 күн бұрын
5500 rupees?
@vinodmanro1885
@vinodmanro1885 9 күн бұрын
Eh kehra kisi di sunda
@GurmitSingh-fn7pp
@GurmitSingh-fn7pp 9 күн бұрын
Bhund.na.ke.karna.eh.ta.wadhaea.kuthia.kar.raha.na
@DeeAar-ot5lm
@DeeAar-ot5lm 9 күн бұрын
Dr jhuth ghat bolya kar, kithe lakh tractor aaye ne Maan sahib vi nahi sunde
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН