ਅੱਜ ਪਵੇਗਾ ਝੱਜੂ ਕਰ ਲਿਆ ਫੈਸਲਾ ਸੁਪਰੀਮੋ ਨੇ! ਬਣਨਗੇ ਸੰਕਟ ਮੋਚਕ ਲੰਗਾਹ...Punjab Television

  Рет қаралды 12,564

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 127
@Kiranpal-Singh
@Kiranpal-Singh 2 сағат бұрын
ਸੁੱਚਾ ਸਿੰਘ ਲੰਗਾਹ ਨੂੰ ਬਾਦਲ ਦਲ ਵਿੱਚ ਸ਼ਾਮਲ ਕਰਨਾ …. *ਬਾਦਲ ਦਲ ਦੇ ਨਿਘਾਰ ਵੱਲ ਇਕ ਹੋਰ ਕਦਮ ਹੈ* !
@harmeetsingh7567
@harmeetsingh7567 Сағат бұрын
8:30 8:53 8:58 9:04 9:11 9:16 9:24 9:36 10:21
@jasmindersingh8535
@jasmindersingh8535 2 сағат бұрын
ਝੂਠਾ ਲਗਾਹ ਤੇਰੀ ਸੋਚ ਤੇ ਬਾਦਲ ਪਹਿਰਾ ਦੇਣਗੇ ਠੋਕ ਕੇ
@surindersingh22katoch99
@surindersingh22katoch99 Сағат бұрын
ਇਹ ਕੇਜਰੀਵਾਲ ਤੇ ਉਸਦੀ ਝਾੜੂ ਪਾਰਟੀ ਅੱਜ ਦੀ ਸਿਆਸਤ ਦਾ ਸੱਭ ਤੋਂ ਵੱਡਾ ਕਲੰਕ ਹਨ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਤੇ ਝੂਠ ਬੋਲ ਬੋਲ ਕੇ ਪੰਜਾਬੀਆਂ ਨੂੰ ਮੂਰਖ ਬਣਾ ਕੇ ਸਰਕਾਰ ਬਣਾ ਗਏ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਚ ਤਾਂ ਇਹ ਝਾੜੂ ਵਾਲੇ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਵੀ ਕਿਤੇ ਪਿੱਛੇ ਛੱਡ ਗਏ ਉਨ੍ਹਾਂ ਕੋਲ ਸ਼ਾਇਦ ਥੋੜ੍ਹੀ ਬਹੁਤ ਸ਼ਰਮ ਬਾਕੀ ਸੀ ਪਰ ਇਹ ਕੇਜਰੀਵਾਲ ਦੇ ਚੇਲੇ ਤਾਂ ਸਾਰੀਆਂ ਹੱਦਾਂ ਹੀ ਟੱਪ ਗਏ.
@Gurmailsingh-cf4vg
@Gurmailsingh-cf4vg 36 минут бұрын
ਅਕਾਲੀ ਦਲ ਬਾਦਲ ਨੂੰ ਚਾਹੀਦਾ ਹੈ ਕਿ ਉਹ ਹੁਣ ਸੌਦਾ ਸਾਧ ਨੂੰ ਵੀ ਪਾਰਟੀ ਵਿੱਚ ਸ਼ਾਮਿਲ ਕਰ ਲੈਣ
@b.s.dhillon7515
@b.s.dhillon7515 Сағат бұрын
ਲੰਘਾਹ ਦੇ ਅਕਾਲੀ ਦਲ ਚ ਆਉਣ ਨਾਲ ਹੋਰ ਨੁਕਸਾਨ ਹੀ ਹੋਣਾ ਪਾਰਟੀ ਨੂੰ।
@DrAPSMann
@DrAPSMann 2 сағат бұрын
ਨੇਮ ਪਲੇਟ ਨਹੀਂ ਬਦਲਣਗੇ ਅਤੇ ਇੱਕ ਕਮਰਾ ਦੇ ਦੇਣਗੇ ਜੀਸ ਨਾਂ ਤੇ ਅਲਾਟਮੈਂਟ ਜਿਹੜੇ ਗੌਰਮੈਂਟ ਦੇ ਰੂਲ ਹਨ ਉਹਦੇ ਚ ਸਭ ਲੈਟ ਕਰਨਾ ਮਨਜ਼ੂਰ ਨਹੀਂ ਹੈ।
@jasmindersingh8535
@jasmindersingh8535 2 сағат бұрын
ਕੀ ਲਗਾਹ ਦੀ ਵੀਡਓ ਦਿਖਾ ਕੇ ਵੋਟਾਂ ਮੰਗਣਗੇ -? ਬਾਦਲ
@gvsingh8785
@gvsingh8785 2 сағат бұрын
Taking back Langah into Akali Dal is a sign of it's decline!
@santokhsharmabti5414
@santokhsharmabti5414 19 минут бұрын
ਜੇਕਰ ਮੰਤਰੀਆਂ ਦੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣ ਤਾਂ ਲੋਕਰਾਜ ਜਿਉਂਦਾ ਹੋ ਸਕਦਾ ਹੈ ਜੀ
@bippinjitsingh9141
@bippinjitsingh9141 24 минут бұрын
ਆਪ ਨਾਮ ਵਿੱਚ ਆਮ ਆਦਮੀ ਪਾਰਟੀ ਹੈ। ਪਰ ਉਹਨਾਂ ਦੇ ਆਮ ਜਨਤਾ ਲਈ ਬਹੁਤ ਮਹਿੰਗੇ ਹਨ।
@gurdeepsinghofficial1961
@gurdeepsinghofficial1961 Сағат бұрын
ਸੀ੍ ਮਾਨ ਜੀ , ਪੰਚਾਇਤਾਂ ਚੋਣਾਂ ਦੇ ਉਮੀਦਵਾਰਾਂ ਨੂੰ ਹਲਕਾ ਇੰਚਾਰਜਾਂ ਦੇ ਕਹਿਣ ਤੇ ਰੱਜ ਕੇ ਖ਼ਰਾਬ ਕੀਤਾ, ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਤਾਂ ਭੁਗਤਣਾ ਹੀ ਪੈਣਾ ਸੀ ਪਰ ਆਮ ਆਦਮੀ ਪਾਰਟੀ ਨੇ ਆਪਣਿਆਂ ਨੂੰ ਵੀ ਨਹੀਂ ਬਖਸ਼ਿਆ।।
@bahadursingh2006
@bahadursingh2006 Сағат бұрын
ਰੰਧਾਵਾ ਸਾਹਬ ਜੀ ਬਾਈ ਜੀ ਹੁਣ ਇਹ ਕੇਜਰੀਵਾਲ ਆਮ ਬੰਦਾ ਨਹੀ ਨਾਂ ਇਹ ਆਮ ਪਾਰਟੀ ਹੈ ਇਹ ਤਾ ਦੋ ਦੋ ਸਕਿਓਰਿਟੀ ਆ ਲੈ ਕੇ ਚੱਲਣ ਵਾਲੇ ਖਾਸ ਬਣ ਗਏ ਹਨ ਪੰਜਾਬ ਨੂੰ ਸਾਰੇ ਲੁੱਟਣ ਵਾਲੇ ਹੀ ਟੱਕਰੇ ਹਨ ਕਿਸੇ ਨੇਤਾ ਨੇ ਪੰਜਾਬ ਦਾ ਭਲਾ ਨਹੀ ਕੀਤਾ
@sukhjindersingh7557
@sukhjindersingh7557 Сағат бұрын
ਲੰਗਾਹ ਨੂੰ ਦੁਬਾਰਾ ਲੈ ਕੇ ਅਕਾਲੀ ਦਲ ਨੇ ਸਾਬਤ ਕਰ ਤਾ ਕਿ ਇਨਾਂ ਦਾ ਕੋਈ ਇਖਲਾਕ ਨ ਜਨਤਾ ਦੀ ਨਜਰ ਚ ੳ ਅਜੇ ਵੀ ਗੁਨਾਹਗਾਰ ਹੈ ।
@unitedpanjabi
@unitedpanjabi 2 сағат бұрын
ਸਰਦਾਰ ਜੀ ਗੱਲ ਇਹ ਆ ਕਿ ਝਾੜੂ ਤੇ ਕਮਲ , ਦੋਹਾਂ ਦਾ ਚਿੱਕੜ ਨਾਲ ਬਹੁਤ ਪਿਆਰਾ ਰਿਸ਼ਤਾ ਆ ਨਾ ਤਾਂ ਇਹ , ਤੇ ਨਾ ਹੀ ਕਮਲ ਆਲਿਆਂ ਨੂੰ ਇਸ ਗੱਲ ਦੀ ਸ਼ਰਮ ਹਯਾ ਹੈਗੀ, ਕਿ ਰੰਧਾਵਾ ਨੇ ਹਮੀਰ ਜੀ ਨੇ ਇਹਨਾਂ ਗੱਲਾਂ ਦੀ ਚਰਚਾ ਕਰਨੀ ਆ, ਗੱਲ ਇਹ ਆ ਬਈ ਝੱਗਾ ਚੱਕ ਤਾ ਅਗਲਿਆਂ ਨੇ, ਹੁਣ ਕੀ ਸ਼ਰਮ ਕੀ ਹਯਾ ਬਾਈ ਜੀ ਇਹਨਾਂ ਤੋਂ ਆਪਣੀਆਂ ਧੀਆਂ, ਭੈਣਾਂ , ਮਾਵਾਂ ਬਚਾ ਕੇ ਰੱਖੋ , ਇਹਨਾਂ ਨੂੰ ਕੋਈ ਸ਼ਰਮ , ਸੰਗ ਹੈ ਨੀ। ਗੁੱਸਾ ਕੀਤਾ ਤਾਂ ਮੁਆਫੀ, ਜੀਓ , ਬਹੁਤ ਪਿਆਰ
@KirpalSingh-er7mh
@KirpalSingh-er7mh 2 сағат бұрын
ਰੰਧਾਵਾ ਸਾਹਿਬ ਭਾਣਾ ਵਰਤਿਆ ਨਾਂ ਆਖੋ ਜੀ ਜਦੋਂ ਕਰਤੂਤ ਕੀਤੀ ਸੀ ਆਖੋ
@krsingh2924
@krsingh2924 54 минут бұрын
ਕੇਜਰੀਵਾਲ ਨੇ ਜਿਸ ਘਰ ਦੀ ਮੁਰੱਮਤ ਤੇ 54 ਕਰੋਡ਼ ਖਰਚ ਕੀਤਾ ਉਸ ਵਿਚ ਪਹਿਲਾਂ ਸ਼ੀਲਾ ਦੀਕਸ਼ਿਤ ਰਹਿੰਦੀ ਰਹੀ ਸੀ।
@paramjitdhamrait5185
@paramjitdhamrait5185 10 минут бұрын
Waheguru ji bless you both. Love from Holland.
@dr.paramjitsinghsumra179
@dr.paramjitsinghsumra179 27 минут бұрын
ਪਾਰਲੀਮੈਂਟ ਮੈਂਬਰ ਆਪ ਨੂੰ ਅਲਾਟ ਹੋਏ ਮਕਾਨ ਵਿੱਚ ਕਿਸੇ ਕਿਰਾਏਦਾਰ ਜਾਂ ਮਹਿਮਾਨ ਨਹੀਂ ਰੱਖ ਸਕੇਗਾ।ਇਹ ਵੀ ਨਿਯਮਾਂ ਦੀ ਉਲੰਘਣਾਂ ਹੋਵੇਗੀ
@KuldeepSingh-gn7dt
@KuldeepSingh-gn7dt 2 сағат бұрын
ਸ ਹਮੀਰ ਸਿੰਘ ਜੀ ਇੰਨਸਾਨ ਸੋਚਦਾ ਬਹੁਤ ਕੁਝ, ਅਕਾਲ ਪੁਰਖ ਠੀਕ ਕਰਦਾ। ਆਤਿਸ਼ੀ ਤੇ ਹੋਰ ਵੀ ਲੀਡਰਾਂ ਨੂੰ ਸੋਚਣਾ ਚਾਹੀਦਾ।
@Nanak-rc1go
@Nanak-rc1go 10 минут бұрын
ਸੁਪਰੀਮ ਕੋਰਟ , ਪਾਣੀਆਂ ਦਾ ਮਸਲਾ ਹੱਲ ਕਰਵਾ ਦੇਵੇ। ਜਬਰ ਜਨਾਹ ਕੀਤਾ ਕਾਂਗਰਸ ਨੇ ਪੰਜਾਬ ਨਾਲ। ਉਹਦੇ ਵਾਰੇ ਵੀ ਬੋਲੇ, ਜਿਵੇਂ ਪਰਾਲੀ ਵਾਰੇ ਫ਼ੈਸਲੇ ਲੈ ਰਹੇ ਨੇ ।
@kanwaljitsingh5734
@kanwaljitsingh5734 49 минут бұрын
ਭਾਜੀ ਲੰਗਾਹ ਨੂੰ ਨਹੀ ਸੀ ਲਾਇਆ ਸਿਧਾ ਹੀ ਰਤਨ ਸਿੰਘ ਜਫਰਵਾਲ ਨੂੰ ਲਾਇਆ ਸੀ ਨਿਰਮਲ ਕਾਹਲੋ ਦੀ ਸਿਫਾਰਸ਼ ਤੇ ਲੰਘਾਹ ਨੇ ਨਿਰਮਲ ਸਿੰਘ ਨੂੰ ਕਿਹਾ ਤੇ ਉਨ੍ਹਾਂ ਨੇ ਬਾਦਲ ਨੂੰ ਕਿਹਾ ਕਾਰਨ ਪਹਿਲੀ ਕਿਸ਼ਤ ਵਿਚ ਨਿਰਮਲ ਕਾਹਲੋ ਮੱਤਰੀ ਬਣ ਗਏ ਸਨ ਤੇ ਉਦੋਂ ਲੰਗਾਹ ਮੱਤਰੀ ਨਹੀਂ ਸਨ ਬਣੇ।।
@bahadursingh2006
@bahadursingh2006 Сағат бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਝੂਠੇ ਇਨਕਲਾਬੀ ਆ ਤਾ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਇਹ ਕੱਟਰ ਇਮਾਨਦਾਰ ਪਾਰਟੀ ਦੇ ਕਾਰਨਾਮੇ ਪੰਜਾਬ ਦੀ ਜਨਤਾ ਚੁੱਪਚਾਪ ਦੇਖ ਰਹੀ ਹੈ ਇਸ ਦਾ ਪੰਜਾਬ ਦੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਦਿੱਲੀ ਵਾਲੇ ਪੰਜਾਬ ਦੇ ਮੰਤਰੀਆਂ ਦੇ ਬੰਗਲਿਆ ਵਿਚ ਕਿਵੇਂ ਰਹਿ ਸਕਦੇ ਹਨ ਇਸ ਤੇ ਕੋਈ ਵਿਰੋਧੀ ਧਿਰ ਵੀ ਕੁਝ ਨਹੀ ਬੋਲਦੇ
@hcfgjfgygby8306
@hcfgjfgygby8306 54 минут бұрын
ਇਹ ਐਸ਼ਪਰਸਤੀ ਤੇ ਲੁਟ ਲਈ ਆਏ ਦੂਜਿਆ ਨੂੰ ਦਸਣ ਕੇ ਅਸੀ ਵੀ ਤੁਹਾਡੇ ਨਾਲੋ ਘਟ ਨਹੀ
@HarpreetSingh-dh1ln
@HarpreetSingh-dh1ln 2 сағат бұрын
Good job Veerji 🙏🙏🙏👍👍
@gsdakha3763
@gsdakha3763 2 сағат бұрын
ਇਹ ਕਹਾਵਤ ਸਚ ਹੈ
@baljitsingh6957
@baljitsingh6957 59 минут бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕਰਕੇ ਦਰਸ਼ਕਾਂ ਦਾ ਮਾਰਗ ਦਰਸ਼ਨ ਕੀਤਾ ਹੈ ਜੀ।
@rajindercheema4985
@rajindercheema4985 2 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਰੰਧਾਵਾ ਸ੍ਹਾਬ ਤਰਲੋਚਨ ਸਿੰਘ ਨੂੰ ਨਾ ਲਿਆ ਕਰੋ ਸਰ ਬੇਨਤੀ ਹੈ।
@asitsharmaa
@asitsharmaa Сағат бұрын
Subtle sarcasm......❤😂
@aviroopbrar7356
@aviroopbrar7356 2 сағат бұрын
LANGAH will be the last NAIL in the COFFIN of SAD (B).
@angrejsingh-zk5lj
@angrejsingh-zk5lj 2 сағат бұрын
🙏🙏👍
@ranjitsandle2213
@ranjitsandle2213 2 сағат бұрын
ਸਤਿ ਸ਼੍ਰੀ ਅਕਾਲ ਰਧਵਾ ਜੀ ਤੇ ਹਮੀਰ ਜੀ
@OP-HARMAN-GAMERZ
@OP-HARMAN-GAMERZ 2 сағат бұрын
Aap especially kejriwal is very unlucky for Punjab...
@harbansbadesha
@harbansbadesha 20 минут бұрын
ਬੇਸਿਕ ਹਲ ਹੈ ਕਿ ਬਿਜਲੀ ਫਰੀ ਬੰਦ ਕਰੋ ਹਰ ਮੋਟਰ ਤੇ ਮੀਟਰ ਲਾਓ,।finace ਬਧੇ ਗਾ, ਪਾਣੀ ਬਚੇਗਾ , ਜ਼ਮੀਨ ਮਾਮਲਾ ਘਟੇਗਾ , ਵਾਤਾਵਰਨ ਸੁਧਰੇਗਾ, ਮਜ਼ਦੂਰੀ ਵਧੇਗੀ
@rajindercheema4985
@rajindercheema4985 2 сағат бұрын
ਨਹੀ ਨਹੀ ਭਾਈ ਹੁਣ ਤਾਂ ਲੰਗਾਹ ਸੁੱਚਾ ਹੋ ਗਿਆ ਨੰਗੇ ਪੈਰੀਂ ਗੇੜੇ ਮਾਰਦਾ ਰਿਹਾ ਵਿਚਾਰਾ
@gurbachansingh1869
@gurbachansingh1869 34 минут бұрын
Hamir Singh ji Randhawa Ji Live long
@Gurtejsingh0003
@Gurtejsingh0003 Сағат бұрын
Shiromani Akali Dal (SAD) has mastered the art of completely destroying itself. Inclusion of Sucha Singh Langah is a ringing endorsement of this approach.
@JagjitSingh-db4oq
@JagjitSingh-db4oq Сағат бұрын
Sohal Dhanaula 🙏
@dasaundhasinghpannu6612
@dasaundhasinghpannu6612 2 сағат бұрын
ਜਿਵੇ ਸਚੇ ਸੌਦੇ ਦੇ ਪੈਰੋਕਾਰ ਡਟ ਕੇ ਮਗਰ ਖੜੇ ਰਹੇ,ਸੁੱਚਾ ਸਿੰਘ ਲੰਗਾਹ ਨਾਲ ਵੀ ਉਸਦੇ ਪੈਰੋਕਾਰ ,ਉਦੋਂ ਤੋ ਈ ਚਟਾਣ ਵਾਂਗ ਖੜੇ ਹਨ।ਅਦਾਲਤ ਦੇ ਬਾਹਰ ਸੇਵਕ ਨਾਹਰੇਲਾਉਦੇ ਦੇਖੇ ਗਏ ਸਨ (ਸੁਚਾ ਸਿੰਘ ਤੇਰੀ ਸੋਚ ਤੇ ,ਪਹਿਰਾ ਦਿਆਂਗੇ ਠੋਕ ਕੇ)।
@jugsingh2006
@jugsingh2006 2 сағат бұрын
Sochde hone kade mouka unna nu vi milje.
@DarshanSingh-l2d
@DarshanSingh-l2d Сағат бұрын
Sucha no. Win. The. Bye. Election
@Harjinderbrar-j2e
@Harjinderbrar-j2e 16 минут бұрын
ਬਾਈ ਜੀ। ਜੋ ਅੱਜ ਕੱਲ ਭਾਰਤ ਦੇ ਰਾਜਨੀਤਕ ਖੇਤਰ ਵਿੱਚ ਖਾਸ ਤੌਰ ਤੇ ਸਤਿਆਪਾਲ ਮਲਿਕ ਜੀ..ਸ.ਕੁੰਵਰ ਵਿਜੇ ਪ੍ਰਤਾਪ ਸਿੰਘ ਜੀ..ਸ. ਜਗਮੀਤ ਸਿੰਘ ਬਰਾੜ ਜੀ..ਸੁਨੀਲ ਜਾਖੜ ਜੀ ਵਰਗੇ ਸਾਰਿਆਂ ਹੀ ਇਮਾਨਦਾਰ ਸਿਆਸੀ ਲੀਡਰਾਂ ਨੂੰ ਆਪਣੇ ਵੋਟਰ ਵੀਰ ਚੋਣਾਂ ਦੌਰਾਨ ਵੋਟਾਂ ਪਾ ਕੇ ਜਿੱਤ ਹਾਸਲ ਕਿਉੰ ਨਹੀਂ ਕਰਵਾਉਂਦੇ ਹਨ। ਪਰ ਆਪ ਜੀ ਇਸ ਦੇ ਅਸਲੀ ਕਾਰਨਾਂ ਬਾਰੇ ਵੀ ਜਰੂਰ ਦੱਸਣ ਲਈ ਖੇਚਲ ਕਰਿਉ ਜੀ। ਧੰਨਵਾਦ ਜੀ।
@Sk00087
@Sk00087 43 минут бұрын
Jhutha singh langah ne apni dhee di umar di ladki nu lalach de k physical relation banaye te us time o SGPC member c te SGPC pardhan banan layi zor laga reha c Hun Akali dal ohnu fer SGPC member di ticket de k pardhan v bana sakda Vaise jad Akal Takhat Sahab ton rok lagai hoi c ki o rok hata layi jivein Ram rahim nu maafi diti c ? Ram rahim di koi video te ni c aayi ehde karname te sari duniya ne video ch dekhe c Sharam hai ni ehna Badals de Akali dal nu
@realsujansingh
@realsujansingh 34 минут бұрын
Chor chor msere bhra mnish knjriwal LPU mittal te kricktr hrbhjn.......
@realsujansingh
@realsujansingh 29 минут бұрын
Lngah mhabeshrm .........
@HarbansSingh-zs7vz
@HarbansSingh-zs7vz Сағат бұрын
Good ji
@rajwindersingh5623
@rajwindersingh5623 2 сағат бұрын
Akali Dal sucha ho geya hun.
@Nanak-rc1go
@Nanak-rc1go 13 минут бұрын
ਜਥੇਦਾਰ ਵੀ ਸੁਖਬੀਰ ਬਾਦਲ ਨੂੰ ਲੰਗਾਹ ਵਾਂਗੂੰ ਮਾਫ ਕਰ ਦੇਣਗੇ।
@harmelsroa
@harmelsroa Сағат бұрын
Sucha Singh langaha nu sirf. Sucha Singh bana deo. Appe sucha ho jai ga.
@yadwinderkhatra5490
@yadwinderkhatra5490 40 минут бұрын
Sat shri Akal Randhawa g & s. Hamir Singh g. Kejriwal oh kam Punjab vich kar reha na joh uhna naal Delhi vich hoya si. Modi na parliment vich bill lah ka Lt. Governor sari power da ti si. Kejriwal chota Modi aa.
@DarshanSingh-l2d
@DarshanSingh-l2d Сағат бұрын
Lucha. Now. Sucha ho. Giaa
@bhindermangat2777
@bhindermangat2777 29 минут бұрын
Bhagwant Maan is doing very good job nobody can replace bhagwant Maan in Punjab aap party if kajriwal try to replace bhagwant Maan then aap party will finish in Punjab
@BalramDhaliwal-rb7no
@BalramDhaliwal-rb7no Сағат бұрын
ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤
@GurdarshanSingh-g3k
@GurdarshanSingh-g3k 2 сағат бұрын
🙏
@PrinceKumar-cf7ek
@PrinceKumar-cf7ek Сағат бұрын
🙏🏻💐💐💐💐💐🙏🏻🤗🥰
@HsgiHsgill
@HsgiHsgill 2 сағат бұрын
Koi ਨਹੀਂ working ਪਰਧਾਨ ਦੇ ਨਾਲ ਉਹ ਫੋਟੋ ਲਾ ਕੇ ਵੋਟਾਂ ਪਾਉਣ ਲਈ ਕਹਿਣ ਗਐ ਵੋਟਾਂ ਅਕਾਲੀ ਦਲ ਨੂੰ ਪੈ ਜਾਣ ਗੀਆ
@realsujansingh
@realsujansingh 26 минут бұрын
Lngah bnu sgpc daa prdhan ja pb daa CM .......lucha sucha sbh to ocha....
@g.boparai8835
@g.boparai8835 2 сағат бұрын
ਪਰਾਲੀ ਦਾ ਸਭ ਤੋਂ ਵਧੀਆ ਹੱਲ ਝੋਨੇ ਦੀ ਕਟਾਈ SMS ਵਾਲੀ ਕੰਬਾਈਨ ਨਾਲ ਕੀਤੀ ਜਾਵੇ ਇਸ ਨਾਲ ਕਣਕ ਚ ਸੁੰਡੀ ਵੀ ਨੀ ਪੈਂਦੀ ਪਰਾਲੀ ਵੀ ਖੇਤ ਚ ਰਲ ਜਾਂਦੀ ਆ ਪਰਾਲੀ ਦੀਆਂ ਗੰਢਾਂ ਬਨਾਉਣ ਦੀ ਵੀ ਲੋੜ ਨੀ
@sarakaul9409
@sarakaul9409 2 сағат бұрын
Suche di kartoot kaho randawa sahib ji
@santokhsharmabti5414
@santokhsharmabti5414 23 минут бұрын
ਮਸ਼ੀਨਾਂ ਚ ਕੋਈ ਕੁਰੱਪਸ਼ਨ ਦੀ ਮੋਰੀ ਹੋਊ ਜੀ
@baba__ji999
@baba__ji999 Сағат бұрын
🌹🌹🙏🙏
@iqbalsingh401
@iqbalsingh401 Сағат бұрын
Whole chandigarh ,mohali,Panchula, So called new Chandigarh, upto Kharar,Landran,pinzore,GhRhuhaan, are owned by Politicians,ias,ips,pcs,pps, and other gh.rham couwdhries.
@dr.paramjitsinghsumra179
@dr.paramjitsinghsumra179 Сағат бұрын
ਲੁਧਿਆਣਾ ਜਿਲਾ ਦੇ ਪਿੰਡ ਸਲੇਮਪੁਰਾ, ਸਲੇਮਪੁਰਾ ਟਿੱਬਾ ਤੇ ਨਵਾਂ ਸਲੇਮਪੁਰਾ ਬਲਾਕ ਸਿੱਧਵਾਂਬੇਟ ਦੀਆਂ 50 ਤੋਂ 400 ਵੋਟਾਂ ਇੱਕ ਦੂਜੇ ਪਿੰਡ ਦੀ ਵੋਟਰ ਲਿਸਟ ਵਿੱਚ ਸ਼ਾਮਲ ਹਨ ਜਿਸ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੋਟਰ ਲਿਸਟ ਵਿੱਚ ਹੋਈ ਗੜਬੜੀ ਵਿੱਚ ਪੰਜ ਦਿਨ ਵਿੱਚ ਸੁਧਾਰ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਕੀ ਇਸ ਸਮੇਂ ਵੋਟਰ ਲਿਸਟ ਵਿੱਚ ਸੁਧਾਈ ਕਰਨੀ ਸੰਭਵ ਹੈ ?
@gurbachansingh1869
@gurbachansingh1869 25 минут бұрын
Balwinder Singh Bhunder has no right to add Singh with his name Singh always shellter Women in his life
@Sk00087
@Sk00087 46 минут бұрын
Sir Akal dal da bhatha hor beith jana bhunder ne Ambala ch chitra nu samarthan de dita elections ch but chitra basically congress ton hai usde father Ambala city ton congress de candidate aa te chitra azad khad gayi but elections ton baad jau congress ch hi haare chahe jite, ehda matlab #Shiromamiakalidal te #sukhbirbadal hun congress nal a ? 😂
@sharmatenthouse1848
@sharmatenthouse1848 2 сағат бұрын
Hamir Singh Randhawa by sat shri akal
@jasvindersinghriar7736
@jasvindersinghriar7736 18 минут бұрын
ਇਸ ਤੋਂ ਵੱਧ ਹੋਰ ਨੁਕਸਾਨ ਵੀ ਕੀ ਹੋ ਸਕਦਾ ਅਕਾਲੀ ਦਲ ਦਾ
@Nanak-rc1go
@Nanak-rc1go 16 минут бұрын
Ssa ji
@sarbjitmann4302
@sarbjitmann4302 Сағат бұрын
Badal Akali Dal is finished .
@karamjeetsingh4966
@karamjeetsingh4966 2 сағат бұрын
Is this not a subletting of govt residence?
@karamjeetsingh4966
@karamjeetsingh4966 2 сағат бұрын
Is this not a subletting of govt residence?
@jagdishsingh-uc7ud
@jagdishsingh-uc7ud 2 сағат бұрын
Hun Jo mrzi Jor la lain badal khatam
@kuldeepsinghchatha
@kuldeepsinghchatha 4 минут бұрын
ਖ਼ਬਰਾਂ ਦੇ ਹੈਡਿੰਗ ਦੀ ਖਿਚੜੀ ਨਾ ਬਣਾਇਆ ਕਰੋ ਖਬਰਾਂ ਲਿਖਣਾ ਵੀ ਠੀਕ ਹੀ ਹੈ।
@baghelsinghsohi9606
@baghelsinghsohi9606 Сағат бұрын
Good program
@PSBadh
@PSBadh Сағат бұрын
Randhawa sahib Good decision by Bhunder sahib ethics should not apply to Akali leaders only
@hcfgjfgygby8306
@hcfgjfgygby8306 46 минут бұрын
ਨੈਤਿਕਤਾ ਹੈ ਕਿਥੇ ਸੀ
@nandmehta9813
@nandmehta9813 59 минут бұрын
ਅਪਣੇ ਵੀਡਿਓ ਵਿਚ ਐਡਵਰਡਟਾਇਜਾੱ ਘੱਟ ਕਰੋ 😮
@Sk00087
@Sk00087 41 минут бұрын
Randhawa ji sache suche worker kehan time jo thode face te ik muskurat aayi a na ji o bht kujh keh gayi 😂
@rajdevindervander
@rajdevindervander 2 сағат бұрын
Partial burning ਬਿਨਾਂ ਪਰਾਲੀ ਦਾ ਕੋਈ ਹੱਲ ਨਹੀਂ। ਜੇਹੜਾ ਮੋਡਲ stubble burning ਹੁੰਨ ਸਰਕਾਰ ਚਲਾ ਰਹੀ ਹੈ ਉਸ ਨਾਲ ਪਰਾਲੀ ਦਾ ਹੱਲ ਕਦੇ ਵੀ ਨਹੀਂ ਹੋਵੇਗਾ
@bhindermangat2777
@bhindermangat2777 27 минут бұрын
Blue movie maker is good to return to akal dal he never left akal dal this all drama
@SukhjinderSingh-wu6sc
@SukhjinderSingh-wu6sc 2 сағат бұрын
ਰੰਧਾਵਾ sahib ਝੱਜੂ ਕਿਸ ਇਲਾਕੇ ਦਾ ਸ਼ਬਦ ਹੈ ਜੀ ?
@GILL75
@GILL75 Сағат бұрын
Majhe da
@SurjitSingh-k8v
@SurjitSingh-k8v Сағат бұрын
Malwe da
@iqbalsingh401
@iqbalsingh401 Сағат бұрын
Gundas are not only in jails, they very well operate in other form, whom we think they are our savers ? Sabh daa khoon bharisht hogya.
@jagdishpuri5366
@jagdishpuri5366 52 минут бұрын
Mere kite karaye te koi hor beth gaya eh te soch he rahe ne kejriwal kyu ki atishi nu us sheesh mahal vich nai ja rahi oh kejriwal de dobara cm banan tak khali rahe ga. Atishi sisodiya vale bangle vich shift ho rahi hai
@surjitthapa
@surjitthapa Сағат бұрын
Hamir Singh ਜੀ communist leaders ਨੂੰ ਬਾਕੀਆਂ ਨਾਲ compare ਨਾ ਕਰੋ
@KuldeepSingh-gn7dt
@KuldeepSingh-gn7dt 2 сағат бұрын
ਰੰਧਾਵਾ ਜੀ ਲੰਗਾਹ ਸਿੱਖ ਕੌਮ ਦੇ ਸੱਚੇ ਵਰਕਰ ਜਾ ਸੁੱਚੇ ਵਰਕਰ ਹੋਣਗੇ--*----?
@sarabpalboparai2431
@sarabpalboparai2431 Сағат бұрын
Hatthi ka danat dikhana ka hur and khannawala hoor. Shown kejeriwal and munish shishidia.
@sarabpalboparai2431
@sarabpalboparai2431 Сағат бұрын
Sucha Singh langhan and sher Singh Gubhay was expelled from Akali Dal of sex video viral in media, they are in character shown bad in media.
@harry210585
@harry210585 2 сағат бұрын
JADON MAARI SOOCH KOL POWER AA JAWE TAAN SABH DABRU GHUSRUGARH KARKE MANMARJI KARDE SAWIDHAN NU SHIKU TE TANGKE.SHADYANTAR EHNA DE DNA WICH GHAR BANA CHUKA HAI BHAI
@karamjeetsingh4966
@karamjeetsingh4966 2 сағат бұрын
Is this not a subletting of govt residence?
@jugsingh2006
@jugsingh2006 2 сағат бұрын
It is illegal,even if there is no subletting.
@DarshanSingh-l2d
@DarshanSingh-l2d Сағат бұрын
Only. One. Time. No. Next. Kejri. Cm. Of. Delhi
@jagdishsingh-uc7ud
@jagdishsingh-uc7ud 2 сағат бұрын
Panth dokhi sare nange hon ge
@AmarjitSingh-dm2ev
@AmarjitSingh-dm2ev 2 сағат бұрын
🙏🙏🙏🙏🙏👍👍👍 1:21
@santokhsingh-w9l
@santokhsingh-w9l Сағат бұрын
Sir g polling party 7am to end sit 14 hours then bdpo and staff why not sitting for noc
@KulwinderSingh-lj6nj
@KulwinderSingh-lj6nj 2 сағат бұрын
Randhawa jee, Langha sahib di wapsi in akali dal is not a ordinary action. It's a new process/new created path for the persons to adjust in akali dal who is tankhaia from the Akal Takhat. Because in coming days same process will be adopted for the person who is Tankhaia from the Akal Takhat in these days??? 😮😮😮
@KamaljitSandhar-mp5il
@KamaljitSandhar-mp5il 2 сағат бұрын
It means all akali dal leader thinking Sucha singh did good and they will also goes on that path
@BobyBalji
@BobyBalji Сағат бұрын
Sardar g. Tusi anteik video kida khe sak dey. Tusi Jada hee kusi hoi lagdee a such Singh party join krn tey video bilkul teek c. Ok.
@bhupindersharma6944
@bhupindersharma6944 2 сағат бұрын
Delhi which 5000 to 5000 karod to Jyada Thi drug Padi gai hai Uday 1200 kaun kaun Bande involves
@jugsingh2006
@jugsingh2006 2 сағат бұрын
Halay tan Mundada port te fadi gyee 28200 crore di khep de hissedaran da pata nahin laggia.Loki Adani,Modiji da na lyee ja rahe ne.
@sarakaul9409
@sarakaul9409 2 сағат бұрын
Lucha singh
@gsdakha3763
@gsdakha3763 2 сағат бұрын
ਸੁੱਚਾ🥱🤣
@drkuldipsingh1400
@drkuldipsingh1400 Сағат бұрын
Langah 😂😂😂😂
@gurvinderpalsingh679
@gurvinderpalsingh679 2 сағат бұрын
BAJWAS
@jasbirkaur4790
@jasbirkaur4790 52 минут бұрын
Tuhada ta kamm hi bhagwnt maan nu hr gll te bhndna he ,,tusi vi do tinn chaar mhine pahla kdo es ishu te gll kiti he
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,2 МЛН
Worst flight ever
00:55
Adam W
Рет қаралды 30 МЛН
Haryana Election: How big will be Congress victory? | RAHUL GANDHI | MODI | BJP HARYANA
50:30
Satya Hindi सत्य हिन्दी
Рет қаралды 65 М.