Пікірлер
@Ranjeetdaliwal-kz2nc
@Ranjeetdaliwal-kz2nc 34 секунд бұрын
ਸਤਿ ਸ੍ਰੀ ਆਕਾਲ ਜੀ।
@ajaibsinghpanesarCanada
@ajaibsinghpanesarCanada 6 минут бұрын
ਧੁੰਮਾਂ ਜੀ ਨੂੰ ਬਾਬਾ ਜੀ ਕਿਉਂ ਕਿਹਾ ਜਾਂਦਾ ਹੈ ਕੀ ਉਸ ਨੂੰ ਕੋਈ ਆਪਾਦੀ ਮਿਲੀ ਹੈ ਜੇ ਕਰ ਹੈ ਤਾ ਕੋਈ ਵਿਦਵਾਨ ਲਿਖਣ ਦੀ ਕੋਸ਼ਿਸ਼ ਕਰੇ 🙏🙏
@charanjitsinghkhalsa1273
@charanjitsinghkhalsa1273 7 минут бұрын
ਬਾਬਾ ਠਾਕਰ ਸਿੰਘ ਦੇ ਜਾਣ ਤੋਂ ਬਾਅਦ ਬਾਦਲ ਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਭਾਈ ਰਾਮ ਸਿੰਘ ਸੰਗਰਾਵਾਂ ਨੂੰ ਟਕਸਾਲ ਮੁੱਖੀ ਬਣਾਇਆ ਗਿਆ ਸੀ। ਕੇ ਪੀ ਗਿੱਲ ਨੇਂ ਬਾਦਲ ਨੂੰ ਫੋਨ ਕਰ ਕੇ ਦੱਸਿਆ ਕਿ ਟਕਸਾਲ ਮੁੱਖੀ ਹਰਨਾਮ ਸਿੰਘ ਧੁੰਮੇ ਨੂੰ ਬਣਾਉਣਾ ਹੈ। ਅਸੀਂ ੨੦ ਸਾਲ ਪਹਿਲਾਂ ਹੀ ਧੁੰਮੇ ਦਾ ਵਿਰੋਧ ਕੀਤਾ ਸੀ। ਅਠ ਸਾਲ ਪਹਿਲਾਂ ਧੁੰਮੇ ਦੇ ਸਮਲਿੰਗੀ ਹੋਣ ਦੀ ਇਕ ਚਿੱਠੀ ਵੀ ਸੋਸ਼ਲ ਮੀਡੀਆ ਚ ਜਾਰੀ ਹੋਈ ਸੀ।
@harbanssingh7477
@harbanssingh7477 7 минут бұрын
ਪਿਓ ਪੁੱਤ (ਮੁੱਖ ਮੰਤਰੀ ਤੇ ਹੋਮ ਮਨਿਸਟਰ) ??????
@ajaibsinghpanesarCanada
@ajaibsinghpanesarCanada 11 минут бұрын
S S A 🙏🙏🙏🙏🙏🙏🙏🙏👍 to all members present in program at this time
@ajaibsinghpanesarCanada
@ajaibsinghpanesarCanada 12 минут бұрын
S S A 🙏🙏 Randhawa Sahi ji and S.Jagtar Singh ji
@harbanssingh7477
@harbanssingh7477 13 минут бұрын
Farmer aggetation is not only for agriculture It's moving towards INQLABI AGGETATION ਇਹ ਸਿਰਫ਼ ਤੇ ਸਿਰਫ਼ ਕਿਸਾਨੀ ਸੰਘਰਸ਼ ਨਹੀਂ ਇਹ ਤਾਂ ਇਨਕਲਾਬ ਵੱਲ ਵਧਦੇ ਕਦਮਾਂ ਦੇ ਰਾਹ ਪੱਧਰੇ ਕਰਨ ਦੇ ਯਤਨ ਕੀਤੇ ਜਾ ਰਹੇ ਨੇ।
@hsdilgeer
@hsdilgeer 13 минут бұрын
ਬਸ ਕਰੋ! ਹੁਣ ਝੂਠ 'ਤੇ ਪਰਦਾ ਪਾੳਣਾ ਬੰਦ ਕਰੋ !!! ਵਿਦਵਾਨੋ ਤੇ ਅਖ਼ਬਾਰ ਨਵੀਸੋ, ਦਲੇਰ ਬਣੋ ! ਝੂਠ ਨੂੰ ਪ੍ਰਸਾਰਨ ਵਿਚ ਮਦਦ ਨਾ ਦਿਓ, ਸਗੋਂ ਝੂਠ ਨੂੰ ਬੇਨਕਾਬ ਕਰੋ!!! ਅਖੌਤੀ ਅਕਾਲ ਤਖ਼ਤ ਦਾ ਸੱਚ ਸਾਹਮਣੇ ਲਿਆਓ!!! ਜੇ ਇਹ ਗੁਰੂ ਦਾ ਤਖ਼ਤ ਹੈ ਤਾਂ ਸਾਬਿਤ ਕਰੋ ਤੇ 10 ਲੱਖ ਰੁਪੈ ਵੀ ਜਿੱਤੌ ਅਤੇ ਮੈਨੂੰ ਝੂਠਾ ਵੀ ਸਾਬਿਤ ਕਰੋ। * ਜਿਹੜਾ ਬੰਦਾ ਵੀ ਅਖੌਤੀ ਅਕਾਲ ਤਖ਼ਤ ਅਤੇ ਇਸ ਦੇ ਪੁਜਾਰੀਆਂ ਦੇ ਫ਼ਤਵਿਆਂ ਦਾ ਨਾਂ ਲੈਂਦਾ ਹੈ,ਉਸ ਨੂੰ ਕਹੋ ਕਿ ਸਾਬਿਤ ਕਰੇ ਕਿ ਇਹ ਗੁਰੂ ਦਾ ਤਖ਼ਤ ਹੈ (ਅਤੇ ਨਾਲ ਹੀ 10 ਲੱਖ ਰੁਪੈ ਵੀ ਜਿੱਤੇ)। . ਇਹ ਤਖ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਖ਼ਤ ਹੈ, ਗੁਰੂ ਦਾ ਨਹੀਂ। ਇਸ ਦੇ ਫ਼ਤਵੇ ਸਿੱਖਾਂ 'ਤੇ ਲਾਗੂ ਨਹੀਂ ਹੋ ਸਕਦੇ।। . ਸੁਖਬੀਰ ਬਾਦਲ ਦੇ ਵਿਰੋਧੀਆਂ ਦੀ 5 ਪੁਜਾਰੀਆਂ ਨੂੰ ਦਿੱਤੀ ਦਰਖ਼ਾਸਤ ਦਾ ਉਦੋਂ ਤਕ ਕੋਈ ਅਰਥ ਨਹੀਂ ਜਦ ਤਕ ਉਹ ਇਸ ਤਖ਼ਤ ਨੂੰ ਗੁਰੂ ਦਾ ਤਖ਼ਤ ਸਾਬਿਤ ਨਹੀਂ ਕਰ ਦੇਂਦੇ। . ਜਰਨਲਿਸਟਾਂ ਨੂੰ ਬਾਦਲ ਅਕਾਲੀਆਂ ਅਤੇ ਬਾਗ਼ੀਆਂ (ਸੁਧਾਰਕਾਂ) ਤੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਜੇ ਇਹ ਗੁਰੂ ਦਾ ਤਖ਼ਤ ਹੀਂ ਨਹੀਂ ਤਾਂ ਇਸ ਦੇ ਨਾਂ 'ਤੇ ਸਿੱਖਾਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ। ਕੀ ਪੰਜ ਗ੍ਰੰਥੀ ਕੌਮ ਦੇ "ਮਹਾਂ ਗੁਰੂ " ਹਨ?
@manjitsingh-jj2ws
@manjitsingh-jj2ws 15 минут бұрын
Jine mooh utnia hi gala
@manjitsingh-jj2ws
@manjitsingh-jj2ws 16 минут бұрын
Koi fesla ho.len dio
@dalipsingh1507
@dalipsingh1507 21 минут бұрын
Badal tabar panth and pb da gadhar ha
@dalipsingh1507
@dalipsingh1507 22 минут бұрын
Sat shri akal v nice vieows
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 23 минут бұрын
👍👌
@NirmalSingh-ht1ej
@NirmalSingh-ht1ej 27 минут бұрын
Nice to see you live on camera again Randhawa sahab 😊
@gursimratkaurcheema6000
@gursimratkaurcheema6000 28 минут бұрын
ਸਿੱਖ ਧਰਮ ਦੇ ਸਿਧਾਂਤਾਂ ਮੁਤਾਬਕ ਹੀ ਮਿਲ ਸਕਦੀ ਹੈ ਸਜਾ ਸੰਗਤ ਦੇ ਕਹਿਣ 'ਤੇ ਸਿਧਾਂਤ ਨਹੀਂ ਬਦਲ ਸਕਦੇ। ਮਾਂਗਟ
@SohanSingh-d5x
@SohanSingh-d5x 32 минут бұрын
Very nice discussion
@manjitsingh-jj2ws
@manjitsingh-jj2ws 32 минут бұрын
Jathedar respected ne der nai karni chahidi
@manjitsingh-jj2ws
@manjitsingh-jj2ws 33 минут бұрын
DARMAK SAJA HI HONI CHAHIDI HE DER NAI KARNI. CHAHIDI
@msbrar133
@msbrar133 35 минут бұрын
Kille chehla
@abss9184
@abss9184 36 минут бұрын
ਰੰਧਾਵਾ ਜੀ, ਅੱਜ ਕੱਲ੍ਹ ਹਮੀਰ ਜੀ ਨਜ਼ਰ ਨਹੀਂ ਆ ਰਹੇ ? ਕੀ ਉਨ੍ਹਾਂ ਨੇ ਆਪਣਾ ਚੈੱਨਲ ਸ਼ੁਰੂ ਕਰ ਲਿਆ ਹੈ ? ਜ਼ਰੂਰ ਜਾਣਕਾਰੀ ਦੇਣਾ ਜੀ !
@GurmailSingh-to1rn
@GurmailSingh-to1rn 38 минут бұрын
ਜ਼ਿਲ੍ਹਾ ਮੋਗਾ
@GurmailSingh-to1rn
@GurmailSingh-to1rn 38 минут бұрын
ਪਿੰਡ ਕਿਲੀ ਚਹਿਲਾਂ ਸ੍ਰ ਜਸਪਾਲ ਸਿੰਘ ਜੀ ਇਥੇ ਹੀ ਰਾਹੁਲ ਗਾਂਧੀ ਨੇ ਵੀ 2022 ਵਿਧਾਨ ਸਭਾ ਚੋਣਾਂ ਦੌਰਾਨ ਰੈਲੀ ਕੀਤੀ ਸੀ
@jaspalkang7668
@jaspalkang7668 41 минут бұрын
Dhumma is not a Baba but an idiot.
@TejinderAujla-h6i
@TejinderAujla-h6i 45 минут бұрын
ਜਗਤਾਰ ਸਿੰਘ ਨੂੰ ਕੋਈ ਨਹੀਂ ਸੁਣਨਾ ਚਾਹੁੰਦਾ ਸਰਦਾਰ ਹਮੀਰ ਸਿੰਘ ਜਰੂਰੀ ਨੇ❤
@manjitsinghmatharu
@manjitsinghmatharu 47 минут бұрын
🙏🙏
@TejinderAujla-h6i
@TejinderAujla-h6i 48 минут бұрын
ਸਰਦਾਰ ਹਮੀਰ ਸਿੰਘ ਕਿਉ ਨਹੀਂ ਆਉਦੇ❤
@InderjitHira60
@InderjitHira60 49 минут бұрын
ਵੀਰ ਹਰਜਿੰਦਰ ਸਿੰਘ ਜੀ ਆਪ ਨੂੰ ਕੈਮਰੇ 'ਤੇ ਦੇਖ ਕੇ ਬਹੁਤ ਖੁਸ਼ੀ ਹੋਈ, ਮੈਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ, “ਆਪ ਦਾ ਅਤੇ ਸਰਦਾਰ ਜਗਤਾਰ ਸਿੰਘ ਜੀ ਦਾ ਲਹਿਜੇ ਬੀਆਂ ਬਾਅ ਕਮਾਲ ਹੈ “ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ !!❤
@tejibenipal8972
@tejibenipal8972 51 минут бұрын
ਬਾਹਰਲੇ ਸਿੱਖਾਂ ਨੂੰ ਜੇਕਰ ਕਿਸੇ ਨੇ ਪੁਸਿਆ ਕਿਹੜੀ ਤਕਲੀਫ਼ ਵਾਲੀ ਗੱਲ ਹੋ ਗਈ
@jagdishsingh-uc7ud
@jagdishsingh-uc7ud 52 минут бұрын
40 sal to BJP nu Sikha nal 2 gla di problem tusi Sant Baba Jarnail S g nu Sant te Shahid kiu kehinde ho Sikh khalistan di gal kiu krde J hindu rashtra banan te Desh nhi tutda ta khalistan te kiu tute ga Russia dia 15 States mrzi nal azad ho gyeaa koi heart attack nal nhi maria na dange hoi J hindu sentiments hindu rashtra bnaun te poore ho sakde ta khalistan te ki problem Sikh sentiments di taraj mani krda
@GurmailSingh-to1rn
@GurmailSingh-to1rn 52 минут бұрын
ਸ੍ਰ ਹਮੀਰ ਸਿੰਘ ਪੰਜਾਬ ਟੈਲੀਵਿਜ਼ਨ ਨੂੰ ਛੱਡ ਗਏ ਨੇ।
@GurmailSingh-to1rn
@GurmailSingh-to1rn 53 минут бұрын
ਸਤਿ ਸ੍ਰੀ ਆਕਾਲ ਜੀ
@GurmeetSingh-d7k4y
@GurmeetSingh-d7k4y 55 минут бұрын
Where are other Jathedars who were member of the quorum in taking the wrong decision
@Jagirsinghpatwari
@Jagirsinghpatwari 55 минут бұрын
Kali chahila
@GurnekSingh-l6c
@GurnekSingh-l6c 55 минут бұрын
ਕੁਪ ਜਿੰਤਵਾਲ ਹੈ ਜੀ 💚🙏🙏🙏
@manjitsinghmatharu
@manjitsinghmatharu 56 минут бұрын
🙏🙏
@harwindersingh3834
@harwindersingh3834 Сағат бұрын
ਸਰਦਾਰ ਜਗਤਾਰ ਸਿੰਘ ਜੀ ਦੀ ਗਲਬਾਤ ਹਰ ਪਹਿਲੂ ਤੋਂ ਬਿਲਕੁਲ ਸਹੀ ਹੈ ਸਿਰਫ ਪੰਜਾਬ ਦੇ ਜੱਟ ਹੀ ਆਪਣੇ ਆਪ ਨੂੰ ਸਿੱਖ ਸਮਝਦੇ ਹਨ
@ranjitpannu2817
@ranjitpannu2817 Сағат бұрын
ਲਾਂਬਾ ਜੀ ਮੈਂ ਪੂਰੀ ਤਰਾਂ ਸਹਿਮਤ ਹਾਂ
@drkuldipsingh1400
@drkuldipsingh1400 Сағат бұрын
Badal was not Fakhre kom But PS badal was actually a DUFFARE Kom 😂😂
@jogindersingh-eb2jk
@jogindersingh-eb2jk Сағат бұрын
If the proposal of Bibi jee had been accepted the number of Sikh community would have been near ten crores fear of leadership main reason to avoid these people
@sharansingh-yt7jq
@sharansingh-yt7jq Сағат бұрын
Vasa SJGTR SGH J KI MHA DA SIKHA DA FAISALA DHUMMA KAREGA KI TUSI SOACH SAKDA HO DAMDAI TAKASAL DA MUKHI GURU GHAR GURU ITHAS BADALAN SGPC CONTROL KARAN DI KOSIS KARAN WALLIA DI GHODDI CH BEATH। JAWA
@jagdishpuri5366
@jagdishpuri5366 Сағат бұрын
Fayda te koi hoya nahi nander parliament seat te BJP haar gai
@GurnekSingh-l6c
@GurnekSingh-l6c Сағат бұрын
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀਓ 👍👌👌☝️☝️☝️☝️☝️✍️✍️💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।
@DaljitSohal-k5s
@DaljitSohal-k5s Сағат бұрын
Shame on u Mr Jaguar Singh ji Political party and religious wing two different things
@jaswantrauke5149
@jaswantrauke5149 Сағат бұрын
ਡਾ: ਸਾਹਬ ਸਰਕਾਰ ਦੀਆਂ ਨੀਤੀਆਂ ਦਾ ਸਾਰੀ ਸਟੇਟ ਵਿੱਚ ਇਕੋ ਜਿਹਾ ਅਸਰ ਹੁੰਦਾ ਹੈ। ਕੀ ਬਰਨਾਲੇ ਵਿੱਚ ਉਹ ਨੀਤੀਆਂ ਹੋਰ ਸਨ । ਜਾੜੂ ਦੀ ਜਿੱਤ ਨੂੰ ਵੀ ਅਗਨੋਰ ਕਰ ਰਹੇ ਓ ਤੇ ਹਾਰ ਨੂੰ ਵੀ ਉੱਨਾ ਦੇ ਪੱਲੇ ਹੀ ਬੰਨ੍ਹ ਰਹੇ ਓ । ਇਹ ਕੀ ਵਿਸ਼ਲੇਸ਼ਣ ਹੈ । ਬਾਠ ਦੀ ਗੱਲ ਹੀ ਨਹੀਂ ਕੀਤੀ ਜੋ ਝਾੜੂ ਦੀ ਹਾਰ ਦਾ ਕਾਰਨ ਬਣਿਆ। ਇਹ ਇਕ ਪਾਸੜ ਵਿਸ਼ਲੇਸ਼ਣ ਹੈ।
@drkuldipsingh1400
@drkuldipsingh1400 Сағат бұрын
Sardar Jagtar singh ji your explanation is Excellent n good Analysis. Thnx n Regards
@jagdishsingh-uc7ud
@jagdishsingh-uc7ud Сағат бұрын
Sant g ne kiha c Jisdin Sri darbar sahib ji de ander police fauz dakhil ho gai khalistan di neeh rakhi Jave gi ki khalistan di gal kiti
@abroldentalcare8638
@abroldentalcare8638 Сағат бұрын
Dera sacha sauda issue was need of hour for politically gain Ashok Abrol
@gaganranu003
@gaganranu003 Сағат бұрын
ਪਿਆਰੇ ਰੰਧਾਵਾ ਜੀ ਨੂੰ ਮੁੜ ਦੇਖ(ਵੀਡੀਓ ਰੂਪ 'ਚ) ਕੇ ਰੂਹ ਖੁਸ਼ ਹੋ ਗਈ,ਸਾਡੇ ਸਤਿਕਾਰਯੋਗ ਹਮੀਰ ਸਿੰਘ ਜੀ ਕਿਓ ਮਨਫੀ ਨੇ ਪੰਜਾਬ ਟੈਲੀਵਿਜਨ ਤੋਂ,ਹਲਾਂਕਿ ਪੁਲਾਂਘ ਤੇ ਪੂਰੇ ਛਾਏ ਹੋਏ ਹਨ
@jagdishsingh-uc7ud
@jagdishsingh-uc7ud Сағат бұрын
Sant Baba Jarnail S g de har sal putle sarhde BJP vale Ithas vich Sant Baba Jarnail S g nu Sant g nu atwadi kehinde eh v parhiaa Janda k Sant g atwadi san
@gurmeetgill1898
@gurmeetgill1898 Сағат бұрын
ਜਗਤਾਰ ਸਿੰਘ ਜੀ ਜੇ ਜ਼ੁਮੇਵਾਰੀ ਮੁੱਖ ਮੰਤਰੀ ਦੀ ਸੀ ਤੇ ਮੁਖ ਮੰਤਰੀ ਕਿਹੜਾ ਉਦੋਂ ਭਗਵੰਤ ਮਾਨ ਸੀ ਜਿਹਨੇ ਸੁਖਬੀਰ ਸਿੰਘ ਦੇ ਆਖੇ ਨਹੀ ਸੀ ਲੱਗਣਾ ਉਦੋਂ ਮੁੱਖ ਮੰਤਰੀ ਵੀ ਸੁਖਬੀਰ ਸਿੰਘ ਦਾ ਪਿਓ ਸੀ।ਪਿਓ ਕਿਵੇਂ ਮੋੜ ਸਕਦਾ ਸੀ ਪੁਤ ਨੂੰ ਸਰਕਾਰ ਦੁਬਾਰਾ ਬਣੀ ਸੀ ਬਾਦਲ ਤੇ ਹੋਰ ਲੀਡਰ ਤਾ ਖੁਸ ਹੀ ਬੜੇ ਸੀ ਸੁਖਬੀਰ ਸਿੰਘ ਤੇ ਇਸ ਨੂੰ ਕੋਈ ਡੱਕਣ ਵਾਲਾ ਨਹੀਂ ਸੀ ਇਹ ਆਪਣੀ ਮਰਜ਼ੀ ਦੇ ਨਾਲ ਫ਼ੈਸਲੇ ਲੈਦਾ ਰਿਹਾ ਸੀ।।