Aje Sach Nahin Dasdi - Manmohan Waris - Punjabi Virsa 2015 Auckland

  Рет қаралды 4,602,787

Plasma Records

Plasma Records

Күн бұрын

Пікірлер: 1 300
@basant_kumar_shaayad
@basant_kumar_shaayad 9 ай бұрын
ਬਹੁਤ ਵਧੀਆ ਗਾਇਕ ਜਿਸ ਨੇ ਐਨੇ ਸੁੰਦਰ ਤਰੀਕੇ ਨਾਲ ਗਾਇਆ ਤੇ ਲਿਖਣ ਵਾਲੇ ਸੁਖਪਾਲ ਵੀਰ ਨੇ ਵੀ ਕੋਈ ਕਸਰ ਨਹੀਂ ਛੱਡੀ 31.03.2024
@ManpreetSingh-gx2tw
@ManpreetSingh-gx2tw 3 жыл бұрын
ਅੱਜ ਦੀ ੲਿਸ ਦੁਨਿਅਾ ਚ ੲਿੰਦਾ ਦੇ ਕਲਾਕਾਰ ਲੱਭਣੇ ਬਹੁੱਤ ਮੁੱਸਕਿਲ ਨੇ . ਲੋਕਾ ਨੂੰ ਗਾਦੰ ਸੁਨਣਾ ਪਸੰਦ ਅ .ਮਨਮੋਹਣ ਜੀ ਦਿਲ ਖੁੱਸ ਹੁੰਦਾ ੲਿਦਾ ਦਾ ਸ਼ਗਿਤ ਸੁੱਣ ਕੇ ਰੱਬ ਤੁਹਾਡੀ ਲੰਮੀ ਉਮਰ ਕਰੇ .
@harpreetriar4361
@harpreetriar4361 3 жыл бұрын
Qqqqqqqqqqqqqqqqqqq
@sukhchainsingh2553
@sukhchainsingh2553 3 жыл бұрын
Right y
@satpalsinghdyalpura9153
@satpalsinghdyalpura9153 2 жыл бұрын
R nait da song v suni y
@davinderkahlon9809
@davinderkahlon9809 2 жыл бұрын
Kya baat aa
@RespectFarmerTv
@RespectFarmerTv Жыл бұрын
ਨਵੀ ਪਨੀਰੀ ਨੂੰ ਕੀ ਪਤਾ ਇਹਨਾਂ ਕਲਾਕਾਰਾਂ ਦਾ ਮੁੱਲ ❤️❤️👌🏻 ਸਦਾਬਹਾਰ ਗੀਤ ਬਹੁਤ ਸੁਣਿਆ ਪਰ ਹਰ ਵਾਰ ਦਿਲ ਨੂੰ ਛੂੰਹਦਾਂ
@Pardesi_putt7309
@Pardesi_putt7309 6 жыл бұрын
Sb ਸੱਚ ਕਿਹਾ ਵੀਰ ਜੀ ਵਸਦੇ ਰਹੋ ਜੀ ਇਹੋ ਜਿਹਾ ਸੱਚ ਬਹੁਤ ਘੱਟ ਸੁਣਨ ਨੂੰ ਮਿਲਦਾ ਸਕੂਨ ਮਿਲਦਾ ਰੂਹ ਨੂੰ 5 ਦਿਨ ਹੋ ਗਏ ਪਤਾ ਨਹੀਂ ਕਿੰਨੇ ਕ ਵਾਰ ਸੁਣ ਲਿਆ ਮੈ 🙏🙏🙏🙏 ਸਲਾਮ ਕਬੂਲ ਕਰੋ ..
@terareckless8117
@terareckless8117 2 жыл бұрын
ਰੱਬ ਜਾਣੇ ਜਾਂ ਉਹ ਜਾਣੇ ਕੀ ਵਜ੍ਹਾ ਨਹੀਂ ਆਉਂਦਾ ਹੁਣ ਓਹਦੇ ਪਿੰਡ ਚੋਂ ਲੰਗਣੇ ਦਾ ਕੋਈ ਮਜ਼ਾ ਨਈ ਆਉਂਦਾ 👌🏽👌🏽🔥🔥🔥100% ਸਹੀ ਗੱਲਾਂ ਹੁੰਦੀਆਂ 🤗
@suchabatth7408
@suchabatth7408 3 жыл бұрын
ਪਤਾ ਨਹੀਂ ਕਿੰਨੇ ਸਾਲ ਹੋ ਗਏ ਕਿ ੲੈਸਾ ਕੋਈ ਦਿਨ ਨਹੀਂ ਜਿਸ ਦਿਨ ਮੈਂ ਇਹ ਗੀਤ ਨਹੀਂ ਸੁਣਦਾ ਨਹੀਂ
@surjitdhaliwal8906
@surjitdhaliwal8906 7 жыл бұрын
ਵਜ਼ਾ ਪੁੱਛਣ ਦਾ ਮੌਕਾ ੲੀ ਨੲੀ ਮਿਲਿਅਾ ਵਕਤ ਬੀਤਦਾ ਗਿਅਾ ਅਸੀ..... ਅਜਨਬੀ ਹੁੰਦੇ ਗੲੇ!!!!!!
@malkitpannu202
@malkitpannu202 7 жыл бұрын
Surjit Singh
@lovepreetsharma3035
@lovepreetsharma3035 6 жыл бұрын
OK g
@DeepDeep-ko7sh
@DeepDeep-ko7sh 6 жыл бұрын
very nice
@happydhanoa3853
@happydhanoa3853 4 жыл бұрын
Wah
@DavinderSingh-jm3hn
@DavinderSingh-jm3hn 3 жыл бұрын
Kya baat ee 💯
@JagjeetSingh-os7qg
@JagjeetSingh-os7qg Жыл бұрын
ਬਾਈ ਜੀ ਸੋਡੇ ਗਾਣੇ ਮੈਂ ਓਦੋਂ ਤੋਂ ਸੁਣ ਰਿਹਾ ਜਦੋਂ ਮੈਂ ਕਿਸੇ ਨੂੰ ਬਹੁਤ ਹੀ ਪਿਆਰ ਕਰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਇੰਡੀਆ ਏਥੇ ਕਿਸੇ ਨੂੰ ਕੋਈ ਫ਼ਰਕ ਨੀ ਪੇਂਦਾ ਪਰ ਮੈਂ ਅੱਜ ਵੀ ਏਹੀ ਗਾਣਾ ਓਸ ਹੀ ਸੁਆਦ ਨਾਲ ਸੁਣਦਾ
@MasterCadreUnion
@MasterCadreUnion 2 жыл бұрын
ਪਤਾ ਨਹੀਂ ਕਿਉਂ ਜਦੋਂ ਵੀ ਇਹ ਗੀਤ ਸੁਣਦਾ ਜਾਨ ਜੀ ਕੱਡ ਲੈਂਦਾ ❤️🙌🏻
@js.dhinjan7970
@js.dhinjan7970 2 жыл бұрын
ਅਜੇ ਸੱਚ ਨਈ ਦਸਦੇ ਕਿਨਾ ਚੇਤੇ ਆ ਰਿਹਾ ਹਾਂ ਮੈਂ। ਬਹੁਤ ਵਧੀਆ ਗੀਤ ਧੰਨਵਾਦ ਮਨਮੋਹਨ ਵਾਰਸ ਸ਼ਾਬ ❤️❤️❤️❤️❤️❤️❤️❤️❤️❤️👍
@deepkahlon5036
@deepkahlon5036 2 жыл бұрын
ਰੋਜ ਬੱਸ ਚ ਕਿ ਵਾਰੀ ਇਹ ਗਾਣਾ ਜਰੂਰ ਸੁਣੀਦਾ
@deepsingh5994
@deepsingh5994 11 ай бұрын
ਮੈਨੂੰ ਜਦੋ ਵੀ ਓਹਦੀ ਯਾਦ ਆਉਂਦੀ ਐ ਮੈਂ ਇਹ ਗੀਤ ਸੁਣ ਲੇਨਾ ਬਹੁਤ ਸਕੂਨ ਮਿਲਦਾ
@gurpreetsinghsamaon31
@gurpreetsinghsamaon31 Жыл бұрын
ਏ ਉਹ ਕਲਾਕਾਰ ਨੇ ਜਿਨ੍ਹਾਂ ਦੇ ਗੀਤ ਜਿਨੀ ਵਾਰ ਸੁਣੋਗੇ ਉਨਾਂ ਹੀ ਚੰਗੇ ਲੱਗਣਗੇ
@pb78entertainers80
@pb78entertainers80 Жыл бұрын
ਸਾਨੂੰ ਛੱਡ ਕੇ ਕਿਦਾ ਦਾ ਮਹਿਸੂਸ ਹੋ ਰਿਹਾ ਹੈ ਕੌਣ ਕੌਣ ਸੁਣਦਾ ਅੱਜ ਵੀ ਇਹ ਗੀਤ 💔
@anmoldhaliwalanmol9465
@anmoldhaliwalanmol9465 3 жыл бұрын
ਹਰ ਰੋਜ ਇਹ ਗੀਤ ਰਾਤ ਨੂੰ ਸੁਣ ਕੇ ਸੌਣ ਦੀ ਆਦਤ ਪੈ ਗੀ ਆ
@jaggupawar4674
@jaggupawar4674 3 жыл бұрын
Pp
@jaggupawar4674
@jaggupawar4674 3 жыл бұрын
Ok is a great place Ok is a great place Ok 1 11111111 111111 1¹ 11111111111 11¹ P11 1 Pp⁹11
@gurnoorsinghsagoo
@gurnoorsinghsagoo 3 жыл бұрын
ਬੜਾ ਮਨ ਨੂੰ ਛੂੰਹਦਾ ਹੈ
@chamkaursingh8589
@chamkaursingh8589 3 жыл бұрын
Same
@davikataria7651
@davikataria7651 3 жыл бұрын
Bhota Sona song 👍💖
@gurwinder.b
@gurwinder.b 5 жыл бұрын
Rabb jane jaaan oh jane ki vajaah nhi aunda.. Ohdi gali chon langne da koi maza nhi aunda... Baa kamal lines.
@manpreetsingh-mv6zh
@manpreetsingh-mv6zh 5 жыл бұрын
ਦਿਲ ਦੇ ਸਫ਼ੇ ਤੇ ਲਿਖਿਆ ਨਾਂ ਮਿਟਾ ਲਿਆ ਹੋਵੇਗਾ, ਮੇਰੇ ਵਾਂਗੂੰ ਰੋ ਰੋ ਉਸਨੇ ਮਨ ਸਮਝਾ ਲਿਆ ਹੋਵੇਗਾ....,😭😭miss u JAAN
@parisranjit3951
@parisranjit3951 6 жыл бұрын
Punjab ki india vich v ida de song t singer nai milne god bless veer jii rab tainu t teri family nu hamehsa khush rakhe
@virdisaab1816
@virdisaab1816 Жыл бұрын
ਸੱਚ ਦੱਸ ਵੀ ਦੇਵੇ ਤਾ ਵੀਨੀ ਇਹ ਗੀਤ ਸੁਣਨਾ ਭੁੱਲਣਾ
@deepgill4125
@deepgill4125 6 жыл бұрын
50 ਵਾਰ ਸੁਣ ਲਿਆ ਇਹ ਗੀਤ ਫਿਰ ਵੀ ਮਨ ਨਹੀਂ ਅਕਦਾ ਮਹਾਨ ਕਲਾਕਾਰ
@mehalverma03725
@mehalverma03725 3 жыл бұрын
Veer ji mai roj 10 war sunda ....sachi gal aah ...
@jaggasingh354
@jaggasingh354 3 жыл бұрын
Sada v bai ahi haal aa
@rinkusohal7608
@rinkusohal7608 10 ай бұрын
Oh lale yaha to sabi diljale hai 😥😥😥💔💔
@basant_kumar_shaayad
@basant_kumar_shaayad 9 ай бұрын
ਬਹੁਤ ਵਧੀਆ ਗਾਇਕ ਜਿਸ ਨੇ ਐਨੇ ਸੁੰਦਰ ਤਰੀਕੇ ਨਾਲ ਗਾਇਆ ਤੇ ਲਿਖਣ ਵਾਲੇ ਸੁਖਪਾਲ ਵੀਰ ਨੇ ਵੀ ਕੋਈ ਕਸਰ ਨਹੀਂ ਛੱਡੀ
@SandeepKumar-cd5cd
@SandeepKumar-cd5cd 3 ай бұрын
ਬੱਸ ਹੁਣ ਦੁਬਾਰਾ ਨਾ ਸੁਣੀ ਨਹੀਂ ਤਾਂ ਆਪਣੀ ਖੜਕ ਜਾਣੀ ਈ ਫੇਰ ਨਾ ਕਹੀਂ ਦਸਿਆ ਨਹੀਂ😮
@davindersingh8726
@davindersingh8726 3 жыл бұрын
no body can explain love mystery like Manmohan bhaji, song is like mirror of life, jug jug jiyo bhaji, Davinder jyoti, love u bhaji.
@manjotkaur1856
@manjotkaur1856 3 жыл бұрын
Schi ni ode pind cho lgne da mzaa anda bss dukh lgda jdo otho lngdi 😭😭😭😭
@upinderkumar6294
@upinderkumar6294 3 жыл бұрын
Rona anda Jdo langde aa oh sb yaad anda 😞
@sukhjinderdevi5038
@sukhjinderdevi5038 3 жыл бұрын
Miss you 😔😔
@sentimentalmalekerkotla1716
@sentimentalmalekerkotla1716 2 жыл бұрын
Km krlea kr koi ashqi ch kuj ni
@jasssandhumishriwala5604
@jasssandhumishriwala5604 8 ай бұрын
ਰਾਤ ਨੂੰ ਦਿਲ ਕਰਦਾ ਰੋਜ਼ ਹੀ ਸੁਣਕੇ ਹੀ ਸੌਵਾ ਦਿਲ ਨੂੰ ਇਕ ਅਲੱਗ ਹੀ ਸਕੂਨ ਜਿਹਾ ਆਉਦਾ
@singhsamsher9877
@singhsamsher9877 10 ай бұрын
ਰੱਬ ਲੰਮੀ ਉਮਰ ਬਖਸੇਂ ਪੰਜਾਬੀ ਭੈਣਾ ਭਰਾਵਾਂ ਨੁੰ ਬਹੁਤ ਸੋਹਣਾ ਗੀਤ❤❤❤❤❤
@airwindsharma8784
@airwindsharma8784 4 жыл бұрын
100 ਸਾਲ ਜੀਵੇ ਵਾਰਿਸ
@gurideol3723
@gurideol3723 5 жыл бұрын
ਕਿੰਨਾ ਚੇਤੇ ਆ ਰਿਹਾ ਹਾਂ ਮੈਂ ??
@PoojaSharma-vr7nj
@PoojaSharma-vr7nj 6 жыл бұрын
Bht big fan aa tuhadi ..waris g de pind to bhtt najdeek aa pin .ek war maran to pehla jroor milna..uda langeri jande bht war dekhe..
@princechhabra5955
@princechhabra5955 6 жыл бұрын
Pooja Sharma ji tusi marna kio hai jo dil toh chah layie ohh poora jarror hunda time jarror lagda i wish jarror milo jaldi
@PoojaSharma-vr7nj
@PoojaSharma-vr7nj 6 жыл бұрын
Uda v mari peyi ha...bht chaya main kise nu
@gurpreetnagra6910
@gurpreetnagra6910 4 жыл бұрын
Dil nu hilaa den wala song...salute
@mentuitaly2401
@mentuitaly2401 9 жыл бұрын
jad main karda c us wele tan pyar nahi kita ............end a 22 g.
@karanbhatia5763
@karanbhatia5763 2 жыл бұрын
ਰੌਣਾਂ ਨਿੱਕਲ ਜਾਂਦਾ 🥺🥀💕
@paramjitsinghbabbar
@paramjitsinghbabbar 5 жыл бұрын
Whenever I listen waris bhaji, his remind me 90's. I was addicted to his 'ਸੱਜਣ ਚਲੇ ਮੁਕਲਾਵੇ'..... And all. Love you big bro.....
@parmindersingh5767
@parmindersingh5767 4 жыл бұрын
Right
@gurwinderkctquickaur5995
@gurwinderkctquickaur5995 4 жыл бұрын
@@parmindersingh5767 1
@PunjabiShortVideos4u
@PunjabiShortVideos4u 3 жыл бұрын
Bilkul sahi
@deepdadra2599
@deepdadra2599 4 жыл бұрын
Varis saab de sare geeta cho eh v ek sdabahar geet hai ji bhut he pyara gaya 😍😊😊😊😊😊👍👍🌷👍😊👍😊👍🌷😊🌷😊👍😊👍😊🌷😊🌷😊👍👍😊👍😊
@pawankumar2533
@pawankumar2533 8 жыл бұрын
ਅਹਿਸਾਸ ਕਿਸੇ ਨੁ ਛੱਡਣੇ ਦਾ ਕਰਵਾ ਰਿਹਾ ਹਾਂ ਮੇ
@ramildh130
@ramildh130 5 жыл бұрын
Varis veer g sachia ishq ch khadia sta suna dinty ty ruva dindy ny...thnx for this virsa ajy sach nai dsdi💔🤟🙏
@pistolsingh
@pistolsingh 6 жыл бұрын
Feeling jbrdast ah song ch pr menu kise ne shdeya ni pr tavi feeling strong ah song di jio bhaji dillo satikar tuhdi gayiki da
@sukhbali3106
@sukhbali3106 6 жыл бұрын
I miss you deep pls come back
@sukhmalpur8400
@sukhmalpur8400 3 жыл бұрын
Aah hunde aaslii gayiki ✅👍😗🙏
@sukhsandhu6755
@sukhsandhu6755 4 жыл бұрын
Aienu ਕਿਹਂਦੇ ਸਿੰਗਰ
@mohitvirdi7206
@mohitvirdi7206 7 жыл бұрын
ਹੁਣ ਓਹਦੇ ਪਿੰਡ ਚੋ ਲੰਗਣੇ ਦਾ ਮਜਾ ਨੲੀ ਓਦਾਂ...
@jeetsurjeet1209
@jeetsurjeet1209 5 жыл бұрын
Lv u ustaad g.. sukhpal bha g.. no words kmaal baakmaaal
@GurpreetSingh-gn6cs
@GurpreetSingh-gn6cs 3 жыл бұрын
Daily ਸੁਣਨ ਦੀ ਆਦਤ ਪੈ ਗਈ 💕💕💕💕💕💕💕💕
@sudagarali1517
@sudagarali1517 5 жыл бұрын
Nice bro ਹੁਣ ਆਲੇ ਗਾਇਕ ਨੈਟ ਤੇ ਲੜਾਈ ਕਰਨ ਜੋਗੇ ਨੇ
@gurdeepsmagh3956
@gurdeepsmagh3956 4 жыл бұрын
veerr ji tuhade gane ton bin main kade ni soyaharpreet ch
@rajeshdua5714
@rajeshdua5714 7 жыл бұрын
LOVE THIS SONG......... KISE NU FORWARD KR K APNI YAAD DWAUN LYI.... BEST FEELING
@rajatrana4672
@rajatrana4672 4 жыл бұрын
Bus Halluwaliye jatt virsa sambhi bethey a sadkey veero👍✌️
@ManishaKumari-sv4in
@ManishaKumari-sv4in 5 жыл бұрын
I love my husband i miss u pls come back india
@pritpalsingh5987
@pritpalsingh5987 3 жыл бұрын
Ki hoya ji
@jattbaadtv9024
@jattbaadtv9024 5 жыл бұрын
na sidhu de na babbu d e appan ਮੁਰੀਦ ਹਾਂ ਵਾਰਿਸ ਦੇ
@jashandhaliwal8758
@jashandhaliwal8758 2 жыл бұрын
E gitt dil nu skoon dinda jina mrji suni java ghat hi lgda,sukhi _hari_ke
@Rinku-s4o
@Rinku-s4o 11 ай бұрын
2024 ch kon sun reha song
@jasssingh8047
@jasssingh8047 4 жыл бұрын
ਛਾ ਜਾਉ ਵਾਰਿਸ ਸਾਬ...ਪੰਜਾਬੀ ਬੋਲੀ ਦਾ ਮਾਣ🌹
@ਸੁਖਦਰਸ਼ਨਸਿੱਧੂ
@ਸੁਖਦਰਸ਼ਨਸਿੱਧੂ 4 жыл бұрын
ਚੰਨ ਵਰਗੀ ਤੋਂ ਤਾਰੇ ਗਿਣਵਾ ਰਿਹਾ ਹਾਂ ਮੈ,,,,,,, ਅਜੇ
@tajinderpalbangar6643
@tajinderpalbangar6643 4 жыл бұрын
Ryt Waris ji mn Halle ve is kudi nu bhulla ni skkya 😔
@lovepreetkaur7328
@lovepreetkaur7328 3 жыл бұрын
He khuda teri mehfl me ham Freya krte h tum slamat rkhna use jise ham pyar krte h
@preetsandhu1711
@preetsandhu1711 3 жыл бұрын
👌👌👌👌👌
@RajinderSingh-us8kq
@RajinderSingh-us8kq 3 жыл бұрын
sawad liya ta by ne yr ,,, best singer
@preetsingh1019
@preetsingh1019 5 жыл бұрын
Hit like jo 2020 vich sun reha eh song Love you waris y Respect🙏🙏🙏🏽🙏🏽🙏🏽🙏🏽
@RamanKaur-vj2zm
@RamanKaur-vj2zm 5 жыл бұрын
Sahi keha veer
@kulwaransingh488
@kulwaransingh488 4 ай бұрын
ਦਿਲਾਂ ਵਿੱਚ ਹਮੇਸਾਂ ਰਹੇ ਗਾ ਪੁੱਤ❤️🙏🏻
@harjindersingh1716
@harjindersingh1716 3 жыл бұрын
Dhandwar waris bai tusi aie c 1997 vich
@lovepunjab2939
@lovepunjab2939 10 ай бұрын
ਬਹੁਤ ਵਧੀਆ। ਸੁਖਪਾਲ ਬਾਈ ਦੀ ਕਲਮ ਸਿਰਾ। ਪਰ ਆਪਣੇ ਸ਼ਹਿਰ ਚ ਓਹਦੇ ਪੈਰ ਪਵਾ ਰਿਹਾ ਹਾਂ ਮੈਂ ❤️❤️👌👌🫡🫡
@parvindersinghsidhu7383
@parvindersinghsidhu7383 3 жыл бұрын
ਮੇਰੇ ਪੰਜਾਬ ਦੇ ਹੀਰੇਓ ਜਿਉਦੇ ਰਹੋ ਹਜਾਰਾ ਸਾਲ
@harindersingh4657
@harindersingh4657 7 ай бұрын
ajj 7 sall vad sone song fir yaad agi os time di love u love
@sukhdhaliwal4826
@sukhdhaliwal4826 3 жыл бұрын
ਬਹੁਤ ਪਿਆਰਾ ਗੀਤ
@iqbalsingh7863
@iqbalsingh7863 5 жыл бұрын
Wah kya music aa.....end no word
@DAMMUMUSIC
@DAMMUMUSIC 4 жыл бұрын
Swaaad aw gyaa ❤️😍
@shalineegusain3589
@shalineegusain3589 Жыл бұрын
Love every syllable 😢❤❤❤. Breath by breath. Such an honest voice! Stay blessed and young forever! Thank you for sharing your time with us. You inspired me to learn Punjabi every day. Otherwise speak Hyderabadi Dakhani from Andhra Pradesh. So many common in the words like ‘Thalle’ ‘Nichche’ . Guru ji salutations! Aur kii kehNa.
@kamaljeetsinghkamal4673
@kamaljeetsinghkamal4673 4 жыл бұрын
Real star singer
@anmoldhaliwalyudhveer6080
@anmoldhaliwalyudhveer6080 4 жыл бұрын
Han ji veer
@bsingh7819
@bsingh7819 6 жыл бұрын
Wah wah kay bat waris ver ji so nic bhut sohna gaya 👌 ...thanks 🙏 Sade ustad ji Jaswant singh bhawra ji jena ne Sanu music sekhya mere or waris bhaji de ustad han.
@singhsukhwant470
@singhsukhwant470 6 жыл бұрын
manmohan veer g di awwaz ne iss gaane wich bahut dard bhar ditta
@JitenderKumar-yp4rj
@JitenderKumar-yp4rj 3 жыл бұрын
Ajj tk nhi dsdi kinna chete aariha haa main.....kti ZAHARRRRR
@pushpindersingh2925
@pushpindersingh2925 7 жыл бұрын
ਅਹਿਸਾਸ ਕਿਸੇ ਨੂੰ ਛੱਡਣੇ ਦਾ ਕਰਵਾ ਰਿਹਾ ਹਾਂ ਮੈਂ 😥😥
@MasterCadreUnion
@MasterCadreUnion 2 жыл бұрын
ਬਾਈ ਪਤਾ ਈ ਕਿੰਨੀ ਵਾਰੀ ਸੁਣ ਲਿਆ ❤️
@Deepitalyofficial
@Deepitalyofficial 4 жыл бұрын
Jisne lagataar keai baar eh Song suneya hove 2020 ch comment karo.
@sonusimak68
@sonusimak68 4 жыл бұрын
Miss u m
@inderjitsingh6672
@inderjitsingh6672 3 жыл бұрын
one side love aa
@inderjitsingh6672
@inderjitsingh6672 3 жыл бұрын
one side love aa
@anjusorot5940
@anjusorot5940 5 жыл бұрын
My favorite singer...👌💐
@manpreetkaur-ii3yo
@manpreetkaur-ii3yo 7 жыл бұрын
Nice to listen again and again
@armaansandhu2664
@armaansandhu2664 5 жыл бұрын
Eh hundi aa asli gayeki ik ik gal gal motian wangu paroi hoi aa.lajawab
@jagveergill1987
@jagveergill1987 6 жыл бұрын
One of my favourite song by waris saab 😍❤️ listening it from the day it got released 💯❤️
@jassangeljassangel2109
@jassangeljassangel2109 6 жыл бұрын
Har vaar di tra iss vaar vi best to vi best hai paji..... Sachi sad songs tuhade to jayda vadia Hor Koi ni ga sakda Punjabi Music Industry vich.
@JitenderKumar-yp4rj
@JitenderKumar-yp4rj 3 жыл бұрын
Jitna sunte h utna jyada acha lgta h
@pb78entertainers80
@pb78entertainers80 Жыл бұрын
ਕਮਾਲ ਦੀ ਕਲਮ ਤੇ ਤੇ ਬਾਕੀ ਗਾਯਕੀ ਦੀ ਤੇ ਕੋਈ ਰੀਸ ਹੀ ਨਹੀਂ ਭਾਜੀ ਦੀ 🙏
@Records-go4mu
@Records-go4mu 4 жыл бұрын
Inu kahndha live show
@ROYALTRACTORS
@ROYALTRACTORS 6 жыл бұрын
Superbbbbbbbbbbbbb
@babbubains351
@babbubains351 4 жыл бұрын
ਕਮਾਲ ਕਰਤੀ ਞੀਰ 👌👌
@dhimanz461
@dhimanz461 2 жыл бұрын
ਕੋਈ ਮੁਕਾਬਲਾ ਨੀ ਵਾਰਿਸ ਸਾਬ ਜੀ ਤੁਹਾਡਾ
@sharanjitshergill1776
@sharanjitshergill1776 3 жыл бұрын
ਬਾਈ ਜੀ ਬਹੁਤ ਸੋਹਣਾ ਗੀਤ ਆ
@gurpalchohanofficial6017
@gurpalchohanofficial6017 2 жыл бұрын
Jini var marji sunlo es geet nu har var taja lagda. Salute varis sab
@Jaspreet58151
@Jaspreet58151 2 жыл бұрын
Shi hai bai
@GurpreetSingh-th4pt
@GurpreetSingh-th4pt 3 жыл бұрын
Song sun ki roon nu dil kerda...very good song also music
@kamalvashisht6082
@kamalvashisht6082 4 жыл бұрын
Kya bat he sir g love bhut hi experience he apke pas
@sukhdeep9252
@sukhdeep9252 3 жыл бұрын
Paji end gl bt 🙏😢. Superbbbbb 🥺
@jobanmaan5233
@jobanmaan5233 Жыл бұрын
As gaane da koi jwab nhi bkmaal Manmohan Waris g ❤
@jagmeetchahal4801
@jagmeetchahal4801 6 жыл бұрын
very nice song. such a brillent wording of this song . Love u bhaji 👌👌
@sagardhiman4620
@sagardhiman4620 3 жыл бұрын
ਦਿਲ ਦੇ ਬਹੁਤ ਕਰੀਬ ਇਹ ਗਾਣਾ...
@gurpreetkour8443
@gurpreetkour8443 6 жыл бұрын
King of sad songs jio paaji
@luckykailey7685
@luckykailey7685 9 ай бұрын
April 2024 wale hazri Lgao ❤
@HarpreetSingh-qu3mu
@HarpreetSingh-qu3mu 6 жыл бұрын
Waris sabb de songs kde ve purane nahi hunde
@SonudJSonu-gw4i
@SonudJSonu-gw4i 3 жыл бұрын
Dil nu sawad aa song sun k yaar
@jagjibhangu5096
@jagjibhangu5096 4 жыл бұрын
Nowdays favourite song by bhaji
@PrincePARTAPSingh-nf8xg
@PrincePARTAPSingh-nf8xg 3 ай бұрын
Sach dasi Rajdeep...zaroor❤❤
@navsidhu988
@navsidhu988 3 жыл бұрын
ਕਿਨਾਂ ਚੇਤੇ ਆ ਰਿਹਾ ਹਾਂ ਮੈ❤️❤️❤️❤️
@paviotaal2339
@paviotaal2339 6 жыл бұрын
Eh ta pata nahi k to yaad kardi honi aa Miss you Mandeep 22 song bahut nice aa
@parkashsidhu2617
@parkashsidhu2617 6 жыл бұрын
jo Chad gya usne yaad ki krna jisne yaad krna oh Chad k nhi janda
@kambojnitu
@kambojnitu 6 жыл бұрын
SAB chle jande aaaa
@tarrakianderaah7412
@tarrakianderaah7412 3 жыл бұрын
Dil nu sakoon jiha mil jana song sun k
Kinna Changa Hunda - Manmohan Waris - Punjabi Virsa 2018
5:13
Plasma Records
Рет қаралды 2,2 МЛН
Mil Nahi Sakdi
4:20
Manmohan Waris - Topic
Рет қаралды 679 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
Что-что Мурсдей говорит? 💭 #симбочка #симба #мурсдей
00:19
Мен атып көрмегенмін ! | Qalam | 5 серия
25:41
Manmohan Waris - Kahani Mere Piar Di - Punjabi Virsa Vancouver Live (2008)
4:59
Mittran De Pind - Manmohan Waris (Official Video)
4:10
Plasma Records
Рет қаралды 2,4 МЛН
Ki Dunian Te Aaya
7:10
Manmohan Waris - Topic
Рет қаралды 257 М.
manmohan waris suti paee nu hichkian (kamal dhaliwal)
7:33
Kamal Dhaliwal
Рет қаралды 264 М.
Banera Chete Aa Gia - Manmohan Waris : Punjabi Virsa 2011, Melbourne
8:15
E-MAILAN TERIAN [OFFICIAL VIDEO] - SANGTAR - PUNJABI VIRSA 2011
9:12
Moviebox Record Label
Рет қаралды 3,2 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН