Banera Chete Aa Gia - Manmohan Waris : Punjabi Virsa 2011, Melbourne

  Рет қаралды 7,828,097

Plasma Records

Plasma Records

Күн бұрын

Пікірлер: 1 900
@dalvirsinghsingh8167
@dalvirsinghsingh8167 8 ай бұрын
ਮਿੱਠੇ ਕਰਕੇ ਮੰਨਦੇ ਆ ਉਸ ਸਤਿਗੁਰੂ ਦੇ ਭਾਣੇ 2024 ਹੋਰ ਕੋਣ ਸੁਣ ਰਿਹਾ
@simrankaur627
@simrankaur627 3 жыл бұрын
ਦੋਹਾਂ ਪੰਜਾਬਾਂ ਦੀ ਆਵਾਜ਼ ਮਨਮੋਹਨ ਵਾਰਿਸ ਭਾਅ ਜੀ ਨੂੰ ਪਰਮਾਤਮਾ ੳਮਰਾ ਬਖਸੇ
@FiveRings13
@FiveRings13 8 ай бұрын
"....ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ ਦੇ ਭਾਣੇ ....... ਜਿਹਦੀ ਕੋਠੀ ਦਾਣੇ ..........ਉਹ ਦਿਨ ਚੇਤੇ ਆਉਣ ਪੁਰਾਣੇ ................!!! ਯਾਦ ਕਰਨ ਲਈ ਤਾਂ ਭੁੱਲਣਾ ਪੈਂਦਾ ਬਾਈ..... ❤❤❤ ਕਯਾ ਬਾਤ ਆ ਬਾਈ .... ਖ਼ੂਬ ਲਿਖਿਆ ਤੇ ਗਾਇਆ 👌👌👌🙏🏼🙏🏼🙏🏼
@RandhirSingh-kh7rb
@RandhirSingh-kh7rb 4 жыл бұрын
ਜਿਉਂਦੇ ਰਹੋ ਮੇਰੇ ਵੀਰੋ ਅੱਜ ਦੇ ਸਮੇਂ ਤੁਹਾਡੇ ਜਿਹੇ ਪੰਜਾਬੀ ਮਾਂ ਬੋਲੀ ਸੇਵਾਦਾਰ ਟਾਂਮੇ-ਟਾਂਮੇ ਰਹਿ ਗਏ ਨੇ 🙏
@jagrajkang8016
@jagrajkang8016 3 жыл бұрын
ਦੁਨੀਆ ਤੋ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ❤️
@GurwinderSingh-kt1js
@GurwinderSingh-kt1js 4 жыл бұрын
ਬਨੇਰਾ ਵੀ ਚੇਤੇ ਅਾ ਗੇਅਾ ਨਾਲੇ ਅਖਾਂ ਚੋਂ ਹੰਝੂ ਵੀ ਅਾ ਗਏ, ਬਹੁਤ ਬਹੁਤ ਦੁਅਾਵਾਂ ਏਸ ਗਾਣੇ ਲਈ
@jaggajatt2524
@jaggajatt2524 3 жыл бұрын
😭😭
@vikimahey1334
@vikimahey1334 3 жыл бұрын
😭
@kawaljeet9851
@kawaljeet9851 2 жыл бұрын
Yes
@bablu6481
@bablu6481 2 жыл бұрын
Sachi gal aa ji
@manishsandhu4831
@manishsandhu4831 Жыл бұрын
😢😢😢😢😢😢😢
@europeanbeauti7642
@europeanbeauti7642 5 жыл бұрын
ਅਸੀ ਵੀ ਕਦੇ ਪਿੰਡ ਜਾਵਾਗੇ...ਵਾਹਿਗੁਰੂ ਜੀਓ
@pritpalaul4kh
@pritpalaul4kh 4 жыл бұрын
Hnji veere zroor jawange ... 🙏👍👍
@BalwinderSingh-ve6ry
@BalwinderSingh-ve6ry 4 жыл бұрын
Oh ho veer .tohada dard
@Pardeep261
@Pardeep261 3 жыл бұрын
Bai thoda dard mehsoos krke dekhi da asi india ch bethe hoe
@harmansingh3894
@harmansingh3894 3 жыл бұрын
🤗
@Jsskarrn
@Jsskarrn 9 күн бұрын
@@europeanbeauti7642 jaa aya veer fir?
@sherbhullar4489
@sherbhullar4489 5 жыл бұрын
ਅਸੀਂ ਬਾਰ ਨੀ ਜਾਣਾ ਸਾਨੂੰ ਪਿੰਡ ਨੀ ਛੱਡ ਦਾ
@virdharam5998
@virdharam5998 2 жыл бұрын
ਜਿੜੇ ਪਿੰਡ ਮੈ ਰਹਿੰਦਾ ਸੀ, ਹੁਣ ਮੇਰੀ ਉਡੀਕ ਕਰਨ ਵਾਲਾ ਕੋਈ ਨਹੀਂ.😞....... ਮੇਰਾ ਸੋਹਣਾ ਪਿੰਡ ਧਮਾਈ❤ (ਨੇੜੇ ਗੜ੍ਹਸ਼ੰਕਾਰ )
@gopikahlon4087
@gopikahlon4087 Жыл бұрын
Same story
@kalermann745
@kalermann745 Жыл бұрын
Bhji fr v Jaa aoo koi na koi Ta mill Jana pyaar Karan wala
@kalermann745
@kalermann745 Жыл бұрын
ASI bhji Garhshankar to
@AbhiSharma-cr5kw
@AbhiSharma-cr5kw Жыл бұрын
Same bro garhshankar toh 💯
@AbhiSharma-cr5kw
@AbhiSharma-cr5kw Жыл бұрын
Pind kitna moranwali
@jagjitgrewal1941
@jagjitgrewal1941 Жыл бұрын
ਜਿਉਂ ਜਿਉਂ ਗਾਣਾ ਸੁਣੀਂ ਗਿਆ, ਤਿਉਂ ਤਿਉਂ ਅੱਖਾਂ ਵਿੱਚੋਂ ਤਰਿੱਪ ਤਰਿੱਪ ਹੰਝੂ ਵਾਗੀ ਤੁਰੀ ਗਏ 22 ਉਏ😢...ਬਹੁਤ ਖੂਬ ਵੀਰ, ਸਿਰੇ ਤੋ ਪਾਰ ਵਾਲੀ ਗੱਲ ਹੋਗੀ..👌✌👍🥺
@sherapadda
@sherapadda 5 жыл бұрын
ਸਹੀ ਗੱਲ ਆ 22 ਪੰਜਾਬ ਹੀ ਵੱਸਦਾ,,,,, ਜਿੰਨੇ ਮਰਜ਼ੀ cn tower, downtown torronto, square one. ਵੇਖ ਲਈਏ ਆਪਣੇ ਘਰ ਅੱਗੇ ਸਭ ਫੇਲ ਆ
@RandhirSingh-jn9qd
@RandhirSingh-jn9qd 2 жыл бұрын
ਜਿਉਂਦੇ ਰਹੋ ਪੰਜਾਬੀ ਦੇ ਵਾਰਸੋ 🙏💕❤
@TAJ.GILL91_
@TAJ.GILL91_ 7 жыл бұрын
ਜੁਗ ਜੁਗ ਜਿਓ ਵਾਰਿਸ ਵੀਰੋ - ਮਾਂ ਬੋਲੀ ਦੇ ਸੇਵਕੋ
@lakhwindersinghghuman7207
@lakhwindersinghghuman7207 11 ай бұрын
ਵੀਰੋ ਆਪਣੇ ਤੇ ਪੁਰਖਿਆ ਦੇ ਪਿੰਡ ਜਰੂਰ ਜਾਈਓ ਕੋਈ ਨਾ ਕੋਈ ਪਿਆਰ ਕਰਨ ਵਾਲਾ ਜਰੂਰ ਮਿਲੇਗਾ ,ਮੈ 1947 ਤੋ ਬਾਅਦ ਹੁਣ 2023 ਵਿੱਚ ਅਪਣੇ ਦਾਦਾ ਜੀ ਤੇ ਪਿਤਾ ਜੀ ਦਾ ਪਿੰਡ ਚੱਕ12/68 ਨੇੜੇ ਨਨਕਾਣਾ ਸਾਹਿਬ ਜਾ ਕੇ ਆਇਆ ਤੇ ਜਿੰਦਗੀ ਦਾ ਅਨੰਦ ਆ ਗਿਆ ਲੋਕਾ ਨੇ ਹੱਥਾ ਤੇ ਚੁੱਕ ਲਿਆ ਸਾਰਾ ਪਿੰਡ ਇੱਕ ਥਾਂ ਤੇ ਆ ਕੇ ਮਿਲਿਆ ,ਸਾਰੇ ਆਪੋ ਆਪਣੇ ਪਿੰਡ ਜਰੂਰ ਜਾਇਆ ਕਰੋ ਜੀ
@gopikhakh9865
@gopikhakh9865 6 ай бұрын
🙏
@navirehal5600
@navirehal5600 3 жыл бұрын
🙏🙏🙏😔😔😔😔💝💝💝ਨਹੀ ਆੳਣਾ ਲੰਘਿਆ ਵੇਲਾ
@jagjitsinghsidhu7951
@jagjitsinghsidhu7951 4 ай бұрын
ਬਿਲਕੁੱਲ ਨਹੀਂ ਆਉਣਾ
@charnjeetsingh646
@charnjeetsingh646 4 жыл бұрын
ਬਹੁਤ ਹੀ ਚੇਤਾਂ ਆਉਂਦਾ ਜਦ ਸ਼ਨੀ ਵਾਰ ਰਾਤ ਨੂੰ ਬੱਸ ਦੀ ਛੱਤ ਤੇ ਚੜ੍ਹ ਕੇ ਸ਼ੀ੍ ਹਰਮੰਦਿਰ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਲੋਪੇਕੇ
@BaldevSingh-ph2yz
@BaldevSingh-ph2yz 5 ай бұрын
Wah22 🙏🙏
@RajwinderSingh-ft5xl
@RajwinderSingh-ft5xl 5 ай бұрын
Mera dost hai bai tuhade ਪਿੰਡ ਦਾ. ਨਾਮ ਰਾਜਵਿੰਦਰ ਸਿੰਘ ਪੁਲੀਸ ਵਿੱਚ ਹੈ te hun Sri ਅੰਮ੍ਰਿਤਸਰ ਰਹਿੰਦਾ... ਸ਼ਹਿਰ ਵਿੱਚ
@RajwinderSingh-ft5xl
@RajwinderSingh-ft5xl 5 ай бұрын
Os da ਪਿੰਡ ਲੋਪੇਕੇ ਹੈ
@prembeyawat8908
@prembeyawat8908 3 ай бұрын
Main janda rehna thoude pind
@prembeyawat8908
@prembeyawat8908 2 ай бұрын
Tera pind dekhna hoya dassi
@jagtarsran9963
@jagtarsran9963 4 жыл бұрын
2020 wale like kro ji
@sandeeepsingh4091
@sandeeepsingh4091 2 жыл бұрын
ਇਹ ਆ ਅਸਲੀ ਪੰਜਾਬੀ ਗਾਇਕ ਮਾਂ ਬੋਲੀ ਦੇ ਤਿੰਨ ਹੀਰੇ ਲਵ ਯੂ
@sarfraznbh4195
@sarfraznbh4195 5 жыл бұрын
ਕੰਨ ਉੱਤੇ ਵੱਜਿਆ ਲਫੇਡਾ ਚੇਤੇ ਆ ਗਿਆ 😄😄👌👌ਵਾਹ ਵੀਰੇ।
@amritwalia786
@amritwalia786 Жыл бұрын
ਸਚ ਹੈ ਵੀਰੇ ਅੱਜ ਵੀ ਜਦ ਸੁਪਨਾ ਆਉਂਦਾ ਤੇ ਘਰ ਦਾ ਹੀ ਆਉਂਦਾ ਬਹੁਤ ਵਧੀਆ ਗਾਣੇ ਘਰ ਤਾਂ ਹਮੇਸ਼ਾ ਦਿਲ ਚ ਵਸਦਾ
@gursewaksingh1597
@gursewaksingh1597 2 жыл бұрын
ਵੱਸਦੇ ਰਹੋ ਜਿਹੜੇ ਆਪਣੇ ਘਰ ਛੱਡੀ ਬੈਠੇ ਨੇ 🇨🇦
@kuwaitphone2358
@kuwaitphone2358 2 жыл бұрын
ਬਾਈ ਜੀ ਪਿੰਡ ਵੀ ਯਾਦ ਆ ਗਿਆ ਤੇ ਉਹਦੇ ਪਿੰਡ ਵੱਜਿਆ ਗੇੜਾ ਵੀ ਯਾਦ ਆ ਗਿਆ
@sharandeepsingh4840
@sharandeepsingh4840 4 жыл бұрын
ਕਈ ਕੋਠੇ ਟੱਪਕੇ ਪਿਆਰਿਆਂ ਨੂੰ ਮਿਲਣਾ 🌹
@Karamjiit
@Karamjiit 5 жыл бұрын
ਜਿਓੰਦਾ ਰਹਿ ਸ਼ੇਰਾ ਪਿੰਡ ਤਾਂ ਪਿੰਡ ਈ ਆ।।।👍👍
@goldy760
@goldy760 2 жыл бұрын
ਦੁਨੀਆਂ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। 🙏🏻🙏🏻
@lovedeep6427
@lovedeep6427 7 күн бұрын
Mera pind Dwakhri Distric.Hishiarpur...punjab😢😢❤❤Miss u
@lovesohansinghlovedip8310
@lovesohansinghlovedip8310 5 жыл бұрын
19 ਸਾਲ ਮੈ ਕਾਲ ਜਾਣ ਘਰ 1.4.2019 ਵਾਹਿਗੁਰੂ ਮਿਹਰ ਕਰੀ।।
@PARGATVIRKKARIWALA
@PARGATVIRKKARIWALA 5 жыл бұрын
Wahe Guru mehar kre gaa kedi country ch o tusi
@sardarjaspreetsingh535
@sardarjaspreetsingh535 5 жыл бұрын
Umeed a veere tera sukhi saandi pind geda baj gya hou
@praveenlata3190
@praveenlata3190 5 жыл бұрын
Awww god bless mere sohne pyare punjabi veer te bhaina Jeevey mera punjab Sada thandiyan hawava aaun😍😍😍😍
@punjabichartanalysis8356
@punjabichartanalysis8356 4 жыл бұрын
👍🏻 raabb mehr kre veer
@jeetkalsi142
@jeetkalsi142 Жыл бұрын
Sukhpal Aujla ਵੀਰ ਨੇ ਇੱਕ ਇੱਕ ਗੱਲ ਮੋਤੀ ਵਾਂਗ ਪਰੋਈ ਆ... ਤੇ ਗਾਉਣ ਵਾਲਾ ਨਾਜ਼ਾਰਾਂ ਵਾਰਿਸ ਸਾਬ੍ਹ ਨੇ ਲਿਆ ਦਿੱਤਾ ❤
@sanjeevkataria1726
@sanjeevkataria1726 5 жыл бұрын
ਸੁਪਨਾ ਤਾਂ ਪਿੰਡ ਦਾ ਅੳਦਾ 😍😭
@ushsebusjshdhd9077
@ushsebusjshdhd9077 5 жыл бұрын
ਪਿੰਡ ਸਾਨੀਪੁਰ ਜਿਲ੍ਹ ਫਤਿਹਗੜ੍ਹ ਸਾਹਿਬ ਚੇਤੇ ਆ ਗਿਆ
@gabr0o
@gabr0o 4 жыл бұрын
ਮੈਂ ਅਮਰੀਕਾ ਤੋ ਬਹੁਤ ਚੇਤੇ ਕਰਦਾ ਆਪਣਾ ਪੰਜਾਬ ਆਪਣਾ ਪਿੰਡ ਆਪਣੇ ਲੋਕ
@Baljeetkaur-jp1ld
@Baljeetkaur-jp1ld 3 жыл бұрын
Pind ta pind hunda 22 g lakh forn hoiee
@Baljeetkaur-jp1ld
@Baljeetkaur-jp1ld 3 жыл бұрын
Sira bai
@sikanderchaliya7365
@sikanderchaliya7365 5 ай бұрын
Right paaji
@PunjabiCreations
@PunjabiCreations 4 жыл бұрын
ਅਮਰ ਹੋ ਗਿਆ ਬਾਈ ਜੀ ਤੁਹਾਡਾ ਇਹ ਗਾਣਾ
@ਮਹਿੰਦਰਮਾਂਗਟ-ਲ9ਬ
@ਮਹਿੰਦਰਮਾਂਗਟ-ਲ9ਬ 4 жыл бұрын
Hnji sir sahi kiha tuc 🙏🙏
@ManwarFitness
@ManwarFitness 3 жыл бұрын
Yes Gaggi bro ❤️ waris bharavaan nu sun ke hi bass videsh jaan nu jee ni kita. Ruwa dinde eh. 🙌
@newmobile3606
@newmobile3606 3 жыл бұрын
Llllllp
@newmobile3606
@newmobile3606 3 жыл бұрын
Hi p
@rashpalsingh4089
@rashpalsingh4089 3 жыл бұрын
@@ਮਹਿੰਦਰਮਾਂਗਟ-ਲ9ਬ x
@sukhvirsinghdhaliwal6143
@sukhvirsinghdhaliwal6143 7 ай бұрын
12 saal bad sune a ajj canada a k 😢najara a gaya
@garry00420
@garry00420 5 жыл бұрын
22 ghro bahr rhne aa... Te ro rhe aa song sun sun k😭😭😭😭😭😭👌🏻👌🏻👌🏻👌🏻👌🏻👌🏻👌🏻
@sharanjitshergill1776
@sharanjitshergill1776 2 жыл бұрын
ਬਾਈ ਜੀ ਬਹੁਤ ਵਧੀਆ ਗੀਤ ਆ ਬਾਈ ਜੀ ।ਬਾਈ ਜੀ ਪੰਜਾਬੀ ਵਿਰਸਾ ਦੁਬਾਰਾ ਸੁਰੂ ਕਰੋ
@ਮੁਸ਼ਤਾਖਚੰਦ
@ਮੁਸ਼ਤਾਖਚੰਦ Жыл бұрын
ਇਮੋਸ਼ਨਲ ਕਰੀ ਜਾਦਾ ਭੈਡੂਆ ਨੂੰ ਭੈਡੂਆ ਨੇ ਇਮੋਸ਼ਨਲ ਹੋ ਕੇ ਦਾਰੂ ਨਾਲ ਰੱਜ ਕੇ ਰੋਣ ਲੱਗ ਪੈਣਾ
@Bablu-br3br
@Bablu-br3br 5 ай бұрын
ਕੰਗਣਾ ਦੀ ਵੀਡੀਓ ਦੇਖ ਕੇ ਕੌਣ ਕੌਣ ਗਾਣਾ ਸੁਣਨ ਆਇਆ ਵਾ
@GurpalSingh-m9b
@GurpalSingh-m9b 5 ай бұрын
Mai aaya han ji
@jatinverma8456
@jatinverma8456 5 ай бұрын
Mai ayaaa😂😂
@abhisidhu5719
@abhisidhu5719 5 ай бұрын
mai aya ba😂
@vishalkhobra1853
@vishalkhobra1853 5 ай бұрын
M v aaya hune
@Bablu-br3br
@Bablu-br3br 5 ай бұрын
ਸਵਾਦ ਆ ਗਿਆ 😂😂
@hathuriqbal6914
@hathuriqbal6914 3 ай бұрын
ਨਜ਼ਾਰਾ ਆ ਗਿਆ, ਗੀਤ ਸੁਣ ਕੇ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ,ਲੰਬੀ ਉਮਰ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ
@seetasharma6929
@seetasharma6929 4 жыл бұрын
ਹਰ ਸ਼ਬਦ meaning full. No words to describe Salute
@KsSandhu-er1oh
@KsSandhu-er1oh Жыл бұрын
Pb 46 taran Taran sahib ❤❤❤❤❤❤❤❤❤❤ 17 saal ho gaye pind gaye nu 😢😢😢😢😢😢😢😢😢😢
@GurwinderSingh-ej5px
@GurwinderSingh-ej5px 7 жыл бұрын
ਨਾ ਪਿੰਡ ਦਿਲ ਵਿੱਚੋਂ ਨਿਕਲ ਦਾ
@vishalsharma-mp2yf
@vishalsharma-mp2yf 3 жыл бұрын
Naam da hi waris ni.. Kam da v waris hai,,,, bhai... ਜਿਊਂਦੇ ਰਾਹੋ ਵੀਰ ਜੀ......... ਪੰਜਾਬ ਦੇ ਹੀਰੇ
@ਜਸਵਿੰਦਰਸਿੰਘਸੰਧੂ-ਹ9ਠ
@ਜਸਵਿੰਦਰਸਿੰਘਸੰਧੂ-ਹ9ਠ 5 жыл бұрын
❤ਪੂਰੀ ਸੱਚਾਈ ਆ ਜੀ ਇੱਕ ਇੱਕ ਬੋਲ ਵਿੱਚ❤ ਮੈਨੂ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ
@kingra_youtube97
@kingra_youtube97 Ай бұрын
ਪਿੰਡ ਕਿੰਗਰਾ (ਸਿਰਸਾ ) ਹਰਿਆਣਾ
@sukhpalsingh2733
@sukhpalsingh2733 5 жыл бұрын
Love u brother ਰੂਹ ਖੁਸ ਹੋ ਜਾਦੀ ਏ ਗਾਣਾ ਸੁਣ ਕੇ SUKHPAL SINGH 🙏💟💟💟💟💝
@guggu5807
@guggu5807 Ай бұрын
Kithe labne aaj kal waris de varis... Balle balle rooh khush ho gai waris saab ..... Cheta menu tuci aye c kapurthala 2005 vch
@pb20doaba
@pb20doaba 9 ай бұрын
❤❤❤❤❤❤❤ love u veere
@jagatkamboj9975
@jagatkamboj9975 2 ай бұрын
ਕੰਗਣਾ ਦੇ ਕੰਨ ਤੇ ਵੱਜਿਆ ਲਫੇੜਾ ਚੇਤੇ ਆ ਗਿਆ 😂😂 ਜਯ ਕੀਰਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪💪
@thebusysandhu6117
@thebusysandhu6117 8 жыл бұрын
ਇਕੋ ਗੱਲ ਹੀ ਸੁਣਦੇ ਸੀ, ਜਦ ਹੁੰਦੇ ਸੀ ਨਿਆਣੇ, ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ। ਇਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਨੇ
@gameworld6467
@gameworld6467 8 жыл бұрын
jijijkiiiii
@amandeepbadyal5390
@amandeepbadyal5390 8 жыл бұрын
vc
@rajivjoshi1472
@rajivjoshi1472 6 жыл бұрын
Kuljeet Kaur care vo
@bhupindersingh3979
@bhupindersingh3979 5 жыл бұрын
The Busy Sandhu was
@bhupindersingh3979
@bhupindersingh3979 5 жыл бұрын
RAJIV JOSHI rr
@aman8693818707
@aman8693818707 2 жыл бұрын
ਪਿੰਡ ਸਾਡੇ ਸਾਡੀ ਜਾਨ ਆ
@Photography450
@Photography450 2 жыл бұрын
ਇਹ ਭਰਾ ਵੀ ਸਿਰਾ ਲਾਉਂਦੇ ਨੇ
@VinodKumar-rq2kj
@VinodKumar-rq2kj 5 жыл бұрын
7saal ho gye pind vekhn nu bhut Dil krda .I love my punjab.
@romach1402
@romach1402 5 жыл бұрын
aye song sun ke menu mera bachpan yaad a gaya . sada dil us time nu taras riya .haye menu mere ghar da banera chete aa geya. every nice words in song WAH
@simarjit9128
@simarjit9128 4 жыл бұрын
Mainu mera pind ਸਰੂਪਵਾਲੀ ਚੇਤੇ ਅਾ ਗਿਅਾ ❤
@rajarora6064
@rajarora6064 4 жыл бұрын
Hi
@amanchalotra3043
@amanchalotra3043 4 жыл бұрын
l
@jaisaig3083
@jaisaig3083 2 жыл бұрын
NCE SONG
@varindermann1332
@varindermann1332 3 жыл бұрын
Hopefully i will walk those streets soon. Miss my childhood friends alot.
@samandeepsingh654
@samandeepsingh654 2 жыл бұрын
Punjab de culture de asli promoter👏🏻
@BalwinderSingh-yu4tq
@BalwinderSingh-yu4tq 2 жыл бұрын
ਇਹ ਗੀਤ ਸੁਣਦਿਆਂ ਸਾਰ ਹੀ ਮੂਡ ਉਦਾਸ ਤੋਂ ਉਦਾਸ ਹੋ ਜਾਂਦਾ ਯਾਰ ਨਾਲੇ ਘਰ ਵਿਚ ਪਿੰਡ ਬੈਠੇ ਹਾਂ
@chaudhrymuhammadali4383
@chaudhrymuhammadali4383 12 жыл бұрын
i m from Gujranwala Punjab Pakistan, feeling very nyc aftr listening... Great poetry, Great Music, Great Voice ultimately Great Song....
@mukesh43ford
@mukesh43ford 4 жыл бұрын
Jinday wasday raaaho Punjab punjaab haai
@jagmohansarao5273
@jagmohansarao5273 3 жыл бұрын
❤️
@jiwanjsingh7460
@jiwanjsingh7460 3 жыл бұрын
Love to all the Punjabis everywhere.
@jagatkamboj9975
@jagatkamboj9975 2 жыл бұрын
Love you pak Punjabi veero Te bhaino Khoosh rho abaad rho 🙏💚💚💚💚💚🙏
@Sagittarius_bhupinder
@Sagittarius_bhupinder 2 жыл бұрын
Love from India Punjab Khush raho🙏
@RanjitSingh-kg1ne
@RanjitSingh-kg1ne 4 жыл бұрын
ਗਾਇਕੀ ਤਾ ਵਾਰਸ ਭਰਾਵਾ ਦੀ ਏ ਅੱਜ ਕੱਲ ਤਾਂ ਸਾਰਾ ਈ ਬਕਵਾਸ ਆ
@usmantech123
@usmantech123 12 жыл бұрын
I also spent my childhood in gujranwala and just love this song and feel as if it was written for me: - oday kolon parhi hue parhaye nayooon bhuldi. Kan uttay wajya lafera chete aa gaya. ( this immediately reminds me of Government High School GT Road Gujranwala and one of my teachers there. - Badlan da painda se jo ghera chete aa gaya ( This remind me of beautiful monsoon of gujrwanwala) - kanni baani paindi sukhpal akhan kholda ( The difference is that i would wake up with sound of Adan)
@goldysingh2294
@goldysingh2294 4 жыл бұрын
Usmantechnology God bless you bro and your beautiful pind 💙
@deepthind40
@deepthind40 2 жыл бұрын
Wah ji wah
@1sabhusa
@1sabhusa 5 жыл бұрын
ਬਹੁਤ ਵਧੀਆ ਵੀਰ ਜੀ ਕੋਈ ਰੀਸ ਨਹੀਂ ਤੁਹਾਡੀ ।
@RajKumar-hq2ow
@RajKumar-hq2ow 2 жыл бұрын
Ess nu kehnde kalakari.. Bht hi vdia manmohan saab.. Ajj kal de singer ta ki gaunde ne ptta hi nhi lgda.. Ek sartaj nu chad ke.. Love u Waris ji 🙏🙏
@gurbindersingh-yn5tw
@gurbindersingh-yn5tw 6 жыл бұрын
ਪੰਜਾਬੀ ਗਾਇਕੀ ਦੇ ਸਹੀ ਵਾਰਿਸ ਇਨ੍ਹਾਂ ਨੂੰ ਕਹਿਦੇ ਨੇ Love u waris bro's
@h.s.b9551
@h.s.b9551 5 жыл бұрын
ਜੇ ਮੈਂ ਸੁਪਨੇ ਚ ਵੀ ਪਿੰਡ ਗਿਅਾਂ ਤਾਂ ਡਰ ਕੇ ੳੁਠਿਅਾਂ ਤੇ ਅਾਲੇ ਦੁਅਾਲੇ ਦੇਖ ਕੇ ਤਸੱਲੀ ਕਰਕੇ ਕਿ ਸੁਕਰ ਅੈ ਸੁਪਨਾ ੲੀ ਸੀ ਫਰਾਂਸ ਚ ੲੀ ਅਾਂ ਫੇਰ ਸੌਂਦਾ ਸੀ।ਪਿੰਡ ਤਾਂ ਪੇਪਰ ਮਿਲਣ ਤੋਂ ਬਾਅਦ ਯਾਦ ਅਾੳੁਣ ਲੱਗਿਅੈ।
@AshokKumarKumar-mu9zh
@AshokKumarKumar-mu9zh 4 жыл бұрын
Kon kon 2020 cha sun reha hai ye song
@basakhasingh605
@basakhasingh605 4 жыл бұрын
👌🏻
@indumalhotra4366
@indumalhotra4366 4 жыл бұрын
Me sir
@gurdeepnumberdar608
@gurdeepnumberdar608 4 жыл бұрын
Me 👍👍👍
@sartajsinghminhas9273
@sartajsinghminhas9273 4 жыл бұрын
me
@arjunbhatia83
@arjunbhatia83 4 жыл бұрын
Me
@arshdeepsingh61
@arshdeepsingh61 7 жыл бұрын
Hahaha. Main Chandigarh rehnda te kamm Dilli ch krda. I can feel baarle punjabi kive sochde hone gaana sunn k. Gall tan banndi jadd koi singer ehna parbhaav pa denda... Waah Waris saab... Jeeyo
@rajveerkaurraj3987
@rajveerkaurraj3987 5 жыл бұрын
arshdeep singh u so sweet Ji bhut sohne Tci ji
@pb11happyrecords
@pb11happyrecords 4 жыл бұрын
Sahi keha veere
@pswcludhiana321
@pswcludhiana321 6 жыл бұрын
ਵਾਰਸ ਤੋ ੳੁਤੇ ਕੋਈ ਨੀ
@ManwarFitness
@ManwarFitness 3 жыл бұрын
Te na hi hona koi
@jagmohansarao5273
@jagmohansarao5273 3 жыл бұрын
❤️
@deepsblog4760
@deepsblog4760 4 жыл бұрын
22 Manmohan Waris ne Kinna vadiya Gaiya te likhan wale bai g dia te kyaa baatan...Par jinna ne Dislike kita ohna kade apne pind nu pyaar nai kita Afsoos hunda ona lai 🙏🏻😒
@Europeanmeet
@Europeanmeet Жыл бұрын
Ssa ji from Europe 😪 Sab yaad aagiya ji
@daljitsidhu8511
@daljitsidhu8511 11 жыл бұрын
ME JADO EH SONG SUNYA TA EVO LAGA JIWE ME KHYALA WICH TORONTO TOU FEROZEPUR CHALA GYA, VERY HEART TOUCHING SONG.
@prabhjotsingh1882
@prabhjotsingh1882 6 жыл бұрын
Sir me v ferozpur distict da
@thevoiceofstrugglers5739
@thevoiceofstrugglers5739 5 жыл бұрын
Jiode raho wadhe veer Punjabi de waris manmohan waris 9872285383 gurtej Singh abohar
@rajeshtalwar6127
@rajeshtalwar6127 5 жыл бұрын
Welcome to ferozepur Sir ji from rajesh talwar
@deshpreetsingh9218
@deshpreetsingh9218 5 жыл бұрын
Bhaji me v ferozepur da
@RajinderSingh-wy6jz
@RajinderSingh-wy6jz 5 жыл бұрын
Makhu, Ferozepur 🙏🏻
@Gagandeep-fc3ro
@Gagandeep-fc3ro 3 ай бұрын
ਦੁਨੀਆ ਤੋ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ
@TarsemSingh-sq1lh
@TarsemSingh-sq1lh 6 жыл бұрын
ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ ਚੇਤੇ ਅੱਜ ਵੀ ੳੁਹ ਦਿਨ ਬੜੇ ਸੀ ਸਕੂਨ ਦੇ ਮੈ ਤੇ ਮੇਰਾ ਬਸਤਾ........... ਲੱਕੜੀ ਦੀ ਫੱਟੀ ੲਿਕ ਕਲਮ ਦਵਾਤ ਸੀ ਟੋਲੀਅਾਂ ਬਣਾ ਕੇ ਨਾਲ ਜਾਦੇ ਜਵਾਕ ਸੀ ਖੁਸ਼ੀ ਨਾਲ ਜਾਂਦੇ ਕੁਝ ਪਾੳੁਦੇ ਬੜਾ ਰਾਟ ਸੀ ਪੱਕੇ ਰਹਿੰਦੇ ਅਾੜੀ ਟੁੱਕ ਵਾਲੇ ਅਸੂਲ ਦੇ ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ...... ਰੁੱਖਾ ਹੇਠ ਘੋਟਾ ਲਾੳੁਦੇ ਨਿੱਤ ਦੂਣੀ ਦੇ ਪਹਾੜੇ ਨੂੰ ABC ਨਾ ਚੰਗੀ ਲਗਣੀ ਪਿਅਾਰ ਕਰਦੇ ੳ ਅਾੜੇ ਨੂੰ ਭੁੱਲੇ ਨਹੀਂ ਸ਼ਨਿਵਾਰ ਅੱਧੀ ਛੁੱਟੀ ਸਾਰੀ ਦੇ ਨਜਾਰੇ ਨੂੰ ਨੱਚਦੇ ਘਰਾਂ ਨੂੰ ਅਾੳੁਣਾ ਰਹਿਣ ਮਾਸਟਰ ਘੂਰ ਦੇ ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ..... ਖੇਡਦੇ ਸੀ ਪਿੱਠੂ ਬਣਾ ਕੇ ਨਿੱਤ ਯਾਰਾਂ ਨਾਲ ਟੋਲੀਅਾਂ ੳੁਹ ਖੇਡਦੀਅਾਂ ਗੀਟੇ ਅਸੀ ਕੱਚ ਦੀਅਾਂ ਗੋਲੀਅਾਂ ਦਿਲ ਦੀਅਾਂ ਗੰਢਾਂ ਨਾ ਗੲੀਅਾਂ ਸਾਥੋ ਖੋਲੀਅਾਂ ਬੋਲ ਅੱਜ ਵੀ ਨੇ ਚੇਤੇ ਦਿਲ ਨੂੰ ਅਾਖੇ ਹਜੂਰ ਦੇ ਮੈ ਤੇ ਮੇਰਾ ਬਸਤਾ ਕਦੇ ਰਾਹੀ ਸੀ ਸਕੂਲ ਦੇ....... ੳੁਹ ਜਾਮਨ ਦਾ ਟਾਹਣਾ ਜਿਸਤੇ ਛੁੱਟੀ ਪਿੱਛੋ ਚੜੇ ਸੀ ਟੁੱਟ ਗਿਅਾ ਜਦੋ ਸਾਰੇਅਾਂ ਦੇ ਛਿੱਤਰ ਬੜੇ ਵਰੇ ਸੀ ਅੱਜ ਅਾੜੀ ੳੁਹ ਵੀ ਨੇ ਚੇਤੇ ਜੋ ਲੱਖ ਵਾਰ ਲੜੇ ਸੀ ਬੀਤੇ ਵੇਲੇ ਤਰਸੇਮ ਨੂੰ ਬੜਾ ਅੱਜ ਵੀ ਹਲੂਣ ਦੇ ਮੈ ਤੇ ਮੇਰਾ ਬਸਤਾ ਜਦੋ ਰਾਹੀ ਸੀ ਸਕੂਲ ਦੇ ਭੁੱਲਦੇ ਨਾ ੳੁਹ ਦਿਨ ਬੜੇ ਸੀ ਸਕੂਨ ਦੇ ਮੈ ਤੇ ਮੇਰਾ ਬਸਤਾ ......9878014471(Tarsem singh)
@punjabmera6579
@punjabmera6579 6 жыл бұрын
Tarsem Singh sadke bro
@kamalsharma5007
@kamalsharma5007 6 жыл бұрын
Bhut sona lika veer
@jassi777guggi2
@jassi777guggi2 6 жыл бұрын
Tarsem Singh v nice
@TarsemSingh-sq1lh
@TarsemSingh-sq1lh 6 жыл бұрын
thanks for appreciate dear ones
@deepaman6854
@deepaman6854 6 жыл бұрын
Very very nice lines veer g ,yr ajj purane din yad krva dite pardesh vich bilkul shi kiha veer g
@sukhdeepsingh4292
@sukhdeepsingh4292 6 жыл бұрын
ਮੈਂ ਪੰਜ ਸਾਲ ਤੋਂ ਪੈਰਿਸ ਚ ਹੀ ਹਾਂ ਘਰ ਦੀ ਬੜੀ ਯਾਦ ਆਉਂਦੀ ਪਰਮਾਤਮਾ ਅੱਗੇ ਰੋਜ਼ ਅਰਦਾਸ ਕਰੀ ਦੀ ਆ ਕਿ ਪਰਮਾਤਮਾ ਜਲਦੀ ਮੇਰੇ ਪਰਿਵਾਰ ਨਾਲ ਮਿਲਾਪ ਕਰਾ
@gauravaroraofficial
@gauravaroraofficial 4 жыл бұрын
I love u manmohan waris paaji unlimited likes for you paaji
@sikandergill5675
@sikandergill5675 Жыл бұрын
ਗੁਰਦਾਸਪੁਰ ਜਿਲ੍ਹੇ ਦਾ ਨਾਂ ਵੀ ਬੋਲ ਦਿੰਦਾ! ।। ਮਾਝੇ ਵਾਲੇ ਭਾਊ ।। ਪੁੱਤ ਬੜੇ ਹਾਂ ਸਾਊ
@kawaljeet9851
@kawaljeet9851 2 жыл бұрын
पा जी अप्प उन महान गायका च शामिल हो जिन्हानो अपने सोहने पंजाब दी इज्जत मान सब चेते आ जी तोवादे गीत असली पंजाब दी शान ने ji🙏🌹🌹🙏 लखनऊ up माँ सरस्वती अप्प नो होर संगीत नल निवाजे ji
@punjabmalwaigidhabittu223
@punjabmalwaigidhabittu223 Жыл бұрын
Punjabi Bhaiaa. Ka klakar agrej. Lok. Kende hone
@punjabilanguage9277
@punjabilanguage9277 10 жыл бұрын
Geonda Raho Waris Bhai Tusi Great Ho Pooray Punjab Di Baat Paonde Ho
@AbidKhan-jn7yc
@AbidKhan-jn7yc 9 жыл бұрын
Ó
@gaganwalia6968
@gaganwalia6968 8 жыл бұрын
+PUNJABI LANGUAGE -Ultimate song....Tears rolled on cheeks after listening this song.... missing my brother who is in Canada....
@punjabiliterature9857
@punjabiliterature9857 4 жыл бұрын
Miss You My Dearest Daddy & Punjab Pakistan
@narvindersingh1139
@narvindersingh1139 4 жыл бұрын
Eho jehi live recording ni suni yrr... School tym sunde c... Wah kya baat ... 👌👌👌
@jassisidhu1916
@jassisidhu1916 5 жыл бұрын
Anybuddy listening in 2019???
@TheRockpunjabi
@TheRockpunjabi 4 жыл бұрын
Still listening in 2020 .. it's my all time favourite song .. so touching....
@shikhajagdev3611
@shikhajagdev3611 4 жыл бұрын
Me in 2020. Har var anjhoo aa jande ne.
@billysagoo9298
@billysagoo9298 10 ай бұрын
Fabulous classic punjabi songwriter striking awe-inspiring your historic significant notable extraordinary remarkable quality performance excellence compelling true reality compliment your life style UK 🇬🇧 Thks 💯♥️💋👍
@daljitsidhu8511
@daljitsidhu8511 11 жыл бұрын
EH SUCHAI HE, MENU HAR WAQAT ME KHYALA WICH TORONTO TO FEROZEPUR CHALA JANADA HE.
@zypherpowerlabsindore3691
@zypherpowerlabsindore3691 10 жыл бұрын
Janaab Punjab wargi rees ni hai kite, jithe marji chale jayo......
@akkikaith7802
@akkikaith7802 8 жыл бұрын
Daljit Sidhu sir tusi saade disst de ho Ferozepur osm aa
@jashanbrar5640
@jashanbrar5640 5 жыл бұрын
I m Harjit Muktsar nice song
@rajeshtalwar6127
@rajeshtalwar6127 5 жыл бұрын
I am also from ferozepur city
@JatinderSingh-lc1yz
@JatinderSingh-lc1yz 5 жыл бұрын
@@jashanbrar5640 n
@nishansinghbatth352
@nishansinghbatth352 2 жыл бұрын
Supna ta sachi Punjab da hi aunda😞 🇨🇦
@deepali4eva
@deepali4eva 5 жыл бұрын
People who live abroad will only know the true meaning of this song. Can’t wait to be back in Jalandhar wmk.☺️
@Creativemind...
@Creativemind... 5 жыл бұрын
Hanji, 4 saal ho gye ghr to door ha ..Also Miss my home town😥😥
@shikhajagdev3611
@shikhajagdev3611 4 жыл бұрын
Exactly.
@AnujKumar-kh4ip
@AnujKumar-kh4ip 3 жыл бұрын
Deepali Chhetri fer maare aaye pind gerha k nahin 🙌🙌🙌🇮🇳🇮🇳🇮🇳
@arshitmangal3780
@arshitmangal3780 3 жыл бұрын
Jalandhar ta jaan vasdi aa♥️
@JaswinderSingh-le8ge
@JaswinderSingh-le8ge 2 жыл бұрын
Right
@jagatkamboj9975
@jagatkamboj9975 2 жыл бұрын
ਖਾੜਾ ਵਾਰਿਸ ਭਰਾਵਾਂ ਦਾ ਲਵਾ ਮਿਤਰਾ ਪਕਾ ਹੋਇਆ ਏ ਤੇ ਖੋਲ ਕੇ ਪਲ੍ਹਾ ਮਿਤਰਾ ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ
@HardeepKaur-lo5xi
@HardeepKaur-lo5xi 2 жыл бұрын
Still listening in 2022 April 🥺😢 4saal ho jaane hun te Bapu v tur gya mere picho 3 saal pehlan te main ja v na saki 😭😭😭 rabba mehr kar jaldi maa nu milan javan!!!!! Apne pind jaavan…..
@chahal22surjeet
@chahal22surjeet 2 жыл бұрын
Mjburi hi sadi sb to vda dukh hunda jindgi da
@harmansohi3360
@harmansohi3360 2 жыл бұрын
Parmatma kre tusi jaldi pind javo
@RajinderSingh-xj2ul
@RajinderSingh-xj2ul 5 ай бұрын
❤ਅੱਜ ਸੁਣਿਆ ਵੀਰ
@sansi8411
@sansi8411 3 жыл бұрын
Bilkul sahi keha "sapne punjab de hi aaunda hai " 😞🙁
@navjotpal3012
@navjotpal3012 2 жыл бұрын
ਆ ਗਿਆ ਯਾਦ ਬਾਈ ਦੁਬਈ ਵਾਲਿਆ ਨੂੰ 💘
@satnambharaj5871
@satnambharaj5871 4 жыл бұрын
LIKE KRO 2020 WALE
@sonugillgill7728
@sonugillgill7728 3 жыл бұрын
Nice veer g
@MandeepSingh-ef1mo
@MandeepSingh-ef1mo 3 жыл бұрын
Mansa ਤੋ romania ...18..Sunday ਵਾਲੇ ਦਿਨ 11:12 ਤੇ
@chaudhrymuhammadali4383
@chaudhrymuhammadali4383 10 жыл бұрын
Duniya ton sohna Punjab.. mera pind Gujranwala zillay ch aunda.. aih gana sun k pind da bs cheeta ni aya balkay mai ap he pind phnch gya... i miss my family, friends, loved ones...
@sandeep7776
@sandeep7776 8 жыл бұрын
mainu mera hsp. chete aa gya
@yuvrajsandhumusic.com.vell4378
@yuvrajsandhumusic.com.vell4378 7 жыл бұрын
kine time baad
@hindustanzindabad1072
@hindustanzindabad1072 6 жыл бұрын
Gujranwala rawalpindi lahore multan all this citiea belong to INDIA Before 1947...
@TheUndertaker2408
@TheUndertaker2408 5 жыл бұрын
Hindustan Zindabad no India existed back then
@naveedsaeed8279
@naveedsaeed8279 4 жыл бұрын
Gujranwala
@Mahal00175
@Mahal00175 Жыл бұрын
ਮਨਮੋਹਨ ਵਾਰਿਸ ਭਾਜੀ ਦੀ ਆਵਾਜ਼ ਬਹੁਤ ਹੀ ਸੁਰਿਲੀ
@Anime_edits2315
@Anime_edits2315 3 жыл бұрын
I was in live performances..... still everything fresh ... god bless you
@harjindersingh4797
@harjindersingh4797 Жыл бұрын
ਮੈਨੂੰ ਮੇਰੇ ਨਾਨਕੇ ਪਿੰਡ ਤਲਵੰਡੀ ਝੀੳੂਰਾਂ ਬਟਾਲੇ ਲਾਗੇ ਬਚਪਨ ਯਾਦ ਅਾ ਗਿਅਾ।
@PardeepKumar-tc3ji
@PardeepKumar-tc3ji 5 жыл бұрын
2019 wale like karke das na
@Pardeepsingh-cr4yp
@Pardeepsingh-cr4yp Жыл бұрын
ਬਹੁਤ ਖੂਬਸੂਰਤ ਦਿਲ ਨੂੰ ਛੂਹ ਲੈਣ ਵਾਲਾ
@sukhdeepgill8949
@sukhdeepgill8949 11 ай бұрын
Sahi gl aa jva kde fr nh milde ghr de jee ik vaar vichde... 2023 dono bhra lay gya mere hun kde nh milna kde nh rusna mnona sabh kuj e muk gya... 😭😭
@SatnamSingh-gt2zd
@SatnamSingh-gt2zd 3 жыл бұрын
ਤਿੰਨ ਸਾਲ ਹੋ ਗਏ ਪਿੰਡ ਦਾ ਰਾਹ ਵੇਖੇ ਨੂੰ ਬਹੁਤ ਯਾਦ ਆਊਦੇਂ
@aamirmuhammad5380
@aamirmuhammad5380 6 жыл бұрын
paa ji tusi ty rula e dita j
@luckypal865
@luckypal865 2 ай бұрын
ਮੈਂ ਲੱਕੀ ਅੰਮ੍ਰਿਤਸਰ ਤੋਂ
Dil Udjoon Udjoon Karda - Punjabi Virsa 2011, Melbourne: Manmohan Waris
8:16
kam kise da rukda nahi ethe sab da sarjanda virsa 2008
7:50
sidhulucky091
Рет қаралды 6 МЛН
amazing#devil #lilith #funny #shorts
00:15
Devil Lilith
Рет қаралды 18 МЛН
Players vs Pitch 🤯
00:26
LE FOOT EN VIDÉO
Рет қаралды 122 МЛН
When mom gets home, but you're in rollerblades.
00:40
Daniel LaBelle
Рет қаралды 143 МЛН
Motorbike Smashes Into Porsche! 😱
00:15
Caters Clips
Рет қаралды 23 МЛН
manmohan waris suti paee nu hichkian (kamal dhaliwal)
7:33
Kamal Dhaliwal
Рет қаралды 219 М.
Kali (Lok Tath) - Manmohan Waris : Punjabi Virsa 2011, Melbourne
6:44
Plasma Records
Рет қаралды 3,9 МЛН
AKHIAN VICH LAALI = Punjabi Virsa = Manmohan Waris
5:15
MrIqbaldeepsingh
Рет қаралды 230 М.
Raaton Ko Uth Uthkar | Gurdas Maan | Live Performance 2024
7:55
Manmohan Waris - Koka - Punjabi Virsa 2004
6:25
Plasma Records
Рет қаралды 9 МЛН
E-MAILAN TERIAN [OFFICIAL VIDEO] - SANGTAR - PUNJABI VIRSA 2011
9:12
Moviebox Record Label
Рет қаралды 3,1 МЛН
amazing#devil #lilith #funny #shorts
00:15
Devil Lilith
Рет қаралды 18 МЛН