Delhi Airport 'ਤੇ NRI ਪੰਜਾਬੀਆਂ ਨਾਲ ਧੱਕਾ ਕਿਉਂ

  Рет қаралды 153,801

Ajit WebTV

Ajit WebTV

Күн бұрын

Пікірлер: 305
@deepchand6605
@deepchand6605 Жыл бұрын
ਇਹ ਗੱਲ ਬਿਲਕੁੱਲ ਸਹੀ ਹੈ। ਪਿਛਲੇ ਸਾਲ ਅਸੀਂ ਵੀ ਬਹੁਤ ਖਰਾਬ ਹੋਏ ਸੀ।ਚੋਰਾਂ ਦਾ ਡਰ ਸਭ ਤੋਂ ਜਿਆਦਾ ਹੈ।
@rbrar3859
@rbrar3859 Жыл бұрын
ਬਹੁਤ ਵਧੀਆ ਗੱਲ ਬਾਤ ਕੀਤੀ। ਧੰਨਵਾਦ ਟਹਿਣਾ ਸਾਹਬ ਜੀ।
@Krishnagallery3
@Krishnagallery3 Жыл бұрын
ਬਹੁਤ ਵਧੀਆ ਕਦਮ ਹੈ ਤੁਹਾਡਾ ਟਹਿਣਾ ਸਾਹਿਬ । ਪੰਜਾਬ ਦੀ ਬੱਸ service ਤੇ ਪੂਰੀ ਤਰ੍ਹਾਂ ਪ੍ਰਾਈਵੇਟ ਓਪਰ੍ਟਰਸ ਦਾ ਕਬਜ਼ਾ ਹੈ, ਜੋਕਿ ਗ਼ਲਤ ਹੈ, ਸਾਰੇ ਪੰਜਾਬੀ ਇਕੱਠੇ ਹੋਕੇ ਆਪਣੀ ਪੰਜਾਬ ਬੱਸ service nu support ਕਰੋ।
@parvindersingh5710
@parvindersingh5710 Жыл бұрын
Punjab needs its own international airport.
@sandhuvlc
@sandhuvlc Жыл бұрын
Punjab already has its own international airport in Amritsar
@ranjitkaursandhu7846
@ranjitkaursandhu7846 Жыл бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ🙏
@manoharsingh8908
@manoharsingh8908 Жыл бұрын
ਟੈਹਿਣਾ ਸਾਬ , ਬਹੁਤ ਜ਼ਰੂਰੀ ਮਸਲਾ ਲਿਆ ਆਪ ਨੇ । Thanks ji . Dr. M.Singh 🇨🇦
@allamericanslogistics1143
@allamericanslogistics1143 Жыл бұрын
Punjab needs their own full scale international Airport, most likely somewhere in the middle of Punjab
@HeyHS
@HeyHS Жыл бұрын
Rather their own state.
@hanibrar2067
@hanibrar2067 Жыл бұрын
@allamericanslogistics1143 ... we dont need anything coz we already have a very nice airport at Shri Amritsar sahib but bcoz of our be-gairat & be-sharam leaders we can't run that one well so we have to be depended on Delhi and Delhi never going to treat us well,they never did and they never would
@warringtribes6689
@warringtribes6689 Жыл бұрын
Panjabis can only build one thing, Mungeri Lal Ke Haseen Supne 😂
@kaurjas10
@kaurjas10 Жыл бұрын
You are right
@hanibrar2067
@hanibrar2067 Жыл бұрын
@@warringtribes6689 its easier to hide behind the screen and be internet warrior
@darshangarcha9666
@darshangarcha9666 Жыл бұрын
ਅਸੀਂ ਪੰਜਾਬੀ ਆਪਣੇ ਹੱਕ ਲੈਣ ਲਈ ਵੀ ਇੱਕਠੇ ਹੋ ਸਕਦੇ ਕਿਉਂਕਿ ਵੱਡੇ ਮਗਰਮੱਛ ਸਾਡੇ ਵਿੱਚੋਂ ਹੀ ਸਾਡਾ ਭਲਾ ਨਹੀਂ ਚਾਹੁੰਦੇ।🙏🏽
@ADDSGRDJ
@ADDSGRDJ Жыл бұрын
ਪੰਜਾਬ ਨੂੰ ਅਪਣਾ ਵੱਡਾ ਇੰਟਰਨੈਸਨਲ ਏਅਰਪੋਰਟ ਚਾਹੀਦਾ।। ਕਿਉਕਿ ਸਰਕਾਰਾਂ ਦਾ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕਦੇ ਨੀ ਮੁੱਕਣਾ।।
@chiragsharma6504
@chiragsharma6504 Жыл бұрын
ਟਹਿਣਾ ਜੀ ਰੱਬ ਜਿਉਂਦਾ ਰੱਖੇ। ਬੜਾ ਵਧੀਆ ਮੁੱਦਾ ਚੁਣਿਆ ਤੁਸੀਂ । ਵਾਜਵਾ ਸਾਬ ਵੀ ਵਧਾਈ ਦੇ ਹੱਕਦਾਰ।
@govindersingh9230
@govindersingh9230 Жыл бұрын
ਜਿਹੜੀ ਸਰਕਾਰ ਸਾਢੇ ਸੱਤ ਸੌ ਕਰੋੜ ਇਸਤਿਹਾਰਾਂ ਤੇ ਖਰਚ ਸਕਦੀ ਆ ਉਸ ਵਾਸਤੇ 2 ਕਰੋੜ ਕਿੱਡੀ ਵੱਡੀ ਰਕਮ ਆ
@bhagigurjitsingh413
@bhagigurjitsingh413 Жыл бұрын
Jidon sarkari bus ja vi nahin rahi si te Punjab di sarkari offices vik rahe si mulajman nu salary den lai tad sap sungia hoia si ki
@vlogswithkaran9418
@vlogswithkaran9418 Жыл бұрын
Amritsar airport international kro totally directs flight to USA Uk Canada
@lakhbirbassi50
@lakhbirbassi50 Жыл бұрын
ਟਹਿਨਾ ਸਾਹਬ ਬਹੁਤ ਵਦੀਯਾ ਸੋਚ ਤੁਹਾਡੀ
@ashokkalia4151
@ashokkalia4151 Жыл бұрын
Thank you for telling the truth. Why Punjab Roadways can't open a counter at Delhi Airport.
@yadwinderberi8199
@yadwinderberi8199 Жыл бұрын
2 cr/year
@mohindersingh3512
@mohindersingh3512 Жыл бұрын
Punjab needs one big International Airport at its central place somewhere close to Ludhiana. Area like Chandigarh, Jalandhar-Hoshiarpur, Amritsar and south Punjab is only 2-3 hrs.
@arvindsud600
@arvindsud600 Жыл бұрын
I go with Hoshiarpur 😊
@fitnessxpro0348
@fitnessxpro0348 Жыл бұрын
Already have panjab Amritsar te panjab mohali bhagat Singh international flight only to run international flight 🌹🔥
@mohindersingh3512
@mohindersingh3512 Жыл бұрын
@@fitnessxpro0348 Both those airports are on the extreme corners of Punjab and not convenient for rest of Punjab. Consequently, these airports are not busy.
@mankind9074
@mankind9074 Жыл бұрын
​@@mohindersingh3512they're not busy because the centre govt controls the flights flying from there. It doesn't not give permission for airlines to operate from these designations as it takes away business and thus hurts the revenue potential of the IGI airport.
@singhd4803
@singhd4803 Жыл бұрын
ਏਸ ਸਰਕਾਰ ਤੋਂ ਤਾ ਭੁੱਲ ਹੀ ਜਾਓ ਹਾ ਕੋਈ ਡਰਾਮਾ ਕਰਾਉਣਾ ਤਾਂ ਦੱਸੋ
@Taranjot2016
@Taranjot2016 Жыл бұрын
Akali dal te Congress ne karta
@KashmirSingh-im2lf
@KashmirSingh-im2lf 10 ай бұрын
ਨਹੀਂ ਬਣਨਾ ਚਾਹੀਦਾ ਬੱਸ ਕੌਨ ਟਰ. ਟੇਕਸੀ ਵਾਲੇ ਟਹਿਣਿਆਂ ਗੁਰੂ ਦਵਾਰੇ ਜਾਨ ਗੇ. ਜੇ ਬੂਥੀ ਚੰਗੀ ਨਹੀਂ ਟਹਿਣਿਆਂ ਗੱਲ ਤਾਂ ਚੰਗੀ ਕਰ ਖ਼ਾਲੀ ਦਲ ਵੇਲੇ ਟਹਿਣੇ ਤੈਨੂੰ ਏਹੇ ਗੱਲ ਕਿਉ ਨਹੀਂ ਯਾਦ ਲੱਗਦਾ ਟਹਿਣਿਆਂ ਖਾਲਿਦਲਾਂ ਨੇ ਚਾਬੀ ਦਿੱਤੀ ਹੈ 😂😂😂😂😂😂😂😂
@tejvirsingh3834
@tejvirsingh3834 Жыл бұрын
loved this fluent punjabi reporting after long time
@rajneeshkumarsharma3181
@rajneeshkumarsharma3181 Жыл бұрын
Very very thanks , try to encourage the transport employees.........🇮🇳 .
@hellohey2298
@hellohey2298 Жыл бұрын
Amritsar airport is a international airport in Punjab. What is the situation of Amritsar Airport? Bus transportation available for every city ?? Only Taxi available
@vellypunjab7620
@vellypunjab7620 Жыл бұрын
Punjab vich bnaaao world level da arepot
@singhgurjit2210
@singhgurjit2210 Жыл бұрын
ਪੰਜਾਬ ਨਾਲ ਧੱਕਾ ਕਰਨ ਵਾਲੀ ਕੇਂਦਰ ਸਰਕਾਰ ਚੰਡੀਗੜ੍ਹ ਏਅਰਪੋਰਟ ਤੋੰ ਅੰਤਰਾਸ਼ਟਰੀ ਉਡਾਣ ਕਿੳੰ ਨਹੀਂ ਚਲਾਉਂਦੀ। ਬਾਹਰਲੇ ਲੋਕਾਂ ਦਾ ਭਲਾ ਇਹੀ ਹੈ ਕਿ ਜਹਾਜ ਰਾਹੀਂ ਜਾੳ
@rsingh3453
@rsingh3453 Жыл бұрын
Aap government delhi ch hai, Aap di government punjab ch hai, Dhakka fer vi Badal kri jande ne 🤣😂
@amazingVlogs240
@amazingVlogs240 Жыл бұрын
Sbb pakhndi nae..
@rajivgupta8771
@rajivgupta8771 Жыл бұрын
Panjab Government Free Free wali😂😂😂
@MangatSingh-no1gf
@MangatSingh-no1gf Жыл бұрын
Thank you Tehna veer making people aware of this issue that can be easily accomplished.... 👍👍👍👍👍
@jeetrecords0004
@jeetrecords0004 Жыл бұрын
Baut sohni gal khi tehna saab ❤
@mirnalsethi2333
@mirnalsethi2333 Жыл бұрын
Eh hundi h reporting ❤️
@joey634
@joey634 Жыл бұрын
ਵਧੀਆ ਖਬਰ ਚੱਕੀ
@Desitech87
@Desitech87 Жыл бұрын
ਟਹਿਣਾ ਸਾਬ ਖੋਤੀਆਂ ਸਰਕਾਰਾਂ ਪੰਜਾਬੀਆਂ ਖੱਜਲ਼ ਕਰ ਕੇ ਹੀ ਕਿਉਂ ਖ਼ੁੱਸ ਹੁੰਦੀਆਂ ਨੇ,ਅੰਮ੍ਰਿਸਰ ਏਅਰਪੋਰਟ ਤੋਂ ਫਲਾਇਟਾਂ ਹਰ ਵਾਰ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ।
@gursharansingh4421
@gursharansingh4421 Жыл бұрын
Bahut Vediya Uppralla Kita hai🙏🙏🙏
@NaveenJain-bi2wj
@NaveenJain-bi2wj Жыл бұрын
ਖਾਲਿਸਤਾਨ ਹੀ ਹੱਲ ਹੈ ਹੁਣ,ਨਹੀਂ ਤਾਂ ਇਹ ਰੰਡੀ ਰੋਣਾ ਲੱਗਿਆ ਰਹਿਣਾ😂
@chattarsingh9538
@chattarsingh9538 Жыл бұрын
Thanks
@JagjeetSingh-h7p
@JagjeetSingh-h7p Жыл бұрын
ਹਜੇ ਵਿਆਹ ਕਰਾਓਣ ਚ ਰੁੱਝੇ ਨੇ ਆਪ ਵਾਲੇ ਬਾਅਦ ਚ ਵੇਖਣਗੇ 2-4 ਡਾਕਟਰਨੀਆਂ ਹੋਰ ਨੇ ਬਾਅਦ ਚ ਵਰਕਰਾਂ ਦੀ ਵਾਰੀ ਫੇਰ ਜਨਤਾ 😂😂😅😅
@2619861981
@2619861981 Жыл бұрын
bahut wadea gal kahe veer g ,
@ChamkaurSingh-s4d
@ChamkaurSingh-s4d Жыл бұрын
Wahu guru ji mehar kareo punjabia te Chadikala Rakheo ji🙏🙏
@inderjit57m
@inderjit57m Жыл бұрын
Good news channel thanks ji
@quantityquit426
@quantityquit426 Жыл бұрын
ਸਤਿਕਾਰਤ ਟਹਿਣਾ ਸਾਹਿਬ ਜੀਉ , ਆਂਡੇ ਕਿਤੇ ਤੇ ਕੁੱੜ-ਕੁੱੜ ਕਿਤੇ। ਪ੍ਰਮਾਤਮਾ ਫਰਸ਼ ਤੇ ਲਿਆਉਂਦੈ ਪਤਾ ਹੀ ਨਹੀਂ ਲੱਗਦਾ।
@hardipmangat3329
@hardipmangat3329 Жыл бұрын
Good job
@ravinderpalsingh3746
@ravinderpalsingh3746 Жыл бұрын
Sahi gal paji
@ajmerdhillon3013
@ajmerdhillon3013 Жыл бұрын
ਕਾਰਨ ਇਹ ਹੈ ਕਿ ਬੱਸ ਭਰਨ ਵਾਸਤੇ ਸਮਾਂ ਜ਼ਿਆਦਾ ਚਾਹੀਦਾ ਹੈ , ਉਤਾਰਨ ਵਾਸਤੇ ਸਮਾਂ ਥੋੜਾ ਲਗਦਾ ।ਇਸ ਜਗਾ ਨੂੰ ਵਰਤਣ ਵਾਸਤੇ ਬਹੁਤ ਫੀਸ ਦੀ ਲੋੜ ਹੈ।
@punjabimusicworld4270
@punjabimusicworld4270 Жыл бұрын
Punjab need own international airport,,
@rajivgupta8771
@rajivgupta8771 Жыл бұрын
Sir Panjab Need is own International Airport✈️✈️✈️
@satnammalhi4980
@satnammalhi4980 Жыл бұрын
Good vir ji
@KuldeepKaur-oc8cn
@KuldeepKaur-oc8cn Жыл бұрын
Tahna Sahib Thank You for Sarkar Dia Akha Kholiya Sachi Gl Ha NRI Nu Punjab Jan Ly Bahut Mushkal Hundi Ha NawanShaher V Koi Bus Nhi Jandi Phagwara To Taxi Walay Kiraiya Bahut Hunda Ha
@gurvail_dhillon
@gurvail_dhillon Жыл бұрын
2ਕਰੋੜ ਦਿੱਲੀ ਵਾਲੇ ਠੱਗ ਕਿਉ ਲੈਂਦੇ? ਸਾਡੇ ਪੰਜਾਬ ਚ ਆਪਣਾ ਇੰਟਰਨੈਸ਼ਨਲ ਏਅਰਪੋਰਟ ਹੋਵੇ। ਜਿਥੋ ਸਾਰੀਆਂ ਉਡਾਣਾ ਉਡਣ । ਇਹਨਾ ਠੱਗਾ ਨੂੰ ਕਿਉ ਕਮਾਈ ਕਰਵਾਉਣੀ
@Entity777
@Entity777 Жыл бұрын
Me punjabi Nri aa mere nal koyi dhakka ni ho ria, Me ik saal vich 4 vaar aanda Visa Online aa Great Visa Service Bookings Air India Online Service IS Brilliant. Delhi Airport Vich Bahut good Service aa, Great Immigration time te Shopping nal bilkul great Bus Service,
@yadwinderberi8199
@yadwinderberi8199 Жыл бұрын
It’s a simple issue of paying fees to get a counter to GMR
@myv465
@myv465 Жыл бұрын
Last night, I was at Delhi airport. No trace of PRTC, IndoCanadian counter is just opposite Exit gate 6, and almost 20 agents roaming entincing passengers. 2 buses were sent at same time 10.30 pm.
@HarkiratsinghThind
@HarkiratsinghThind Жыл бұрын
ਸਰਕਾਰਾ ਨੂੰ ਜਦੋਂ ਵਿਉਪਾਰੀ ਲੋਕ ਚਲਾਉਣ ਲੱਗ ਜਾਣ ਤਾਂ ਇਸ ਤਰ੍ਹਾਂ ਦੇ ਨਤੀਜੇ ਸਾਮ੍ਹਣੇ ਆਉਣਗੇ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰਾਂ ਤੇ ਵਿਉਪਾਰੀ ਲੋਕਾਂ ਦਾ ਕਬਜ਼ਾ ਰਿਹਾ ਹੈ
@LovePNJAAB
@LovePNJAAB Жыл бұрын
Good job keep it up.ਅਵਾਜ਼ ਚਕਦੇ ਰਹੋ। ਅੰਮ੍ਰਿਤਸਰ ਦੇ ਗਵਾਈ ਅੱਡੇ ਤੇ ਬੂੰਦੀ ਲੂਟ ਦੀ ਗੱਲ ਵੀ ਕਰੋ ਕਿਸੇ ਵੇਲੇ ।
@organicfarms4447
@organicfarms4447 Жыл бұрын
Ae ohi aa na landu jeha fukri jananian naal chugli krda rhnda 😅
@sunilkanojia5424
@sunilkanojia5424 Жыл бұрын
NRI lakhaan di ticket leke india aa skde pe delhi to 1000 rupe di ticket leke punjab nhi , waah oye loko😂 mudda koi hor chukko j chukna te
@princekishore8292
@princekishore8292 Жыл бұрын
Bnd kro bus Train best 👌 Shane e punjab Sachkandh Express Shtabdi express Dadar express Janseva train Pachim express Golden tempel mail Super fast Best train 🚆
@Bele_wala
@Bele_wala Жыл бұрын
Very good news about this matter 👍
@Gurdeepsingh-di3il
@Gurdeepsingh-di3il Жыл бұрын
ਆਪ ਸਰਕਾਰ ਨੇ ਵਧੀਆ ਕੀਤਾ ਸਰਕਾਰੀ ਬੱਸ ਚੱਲਾਂ ਕਿ ਨਹੀ ਤੇ ਪ੍ਰਾਈਵੇਟ ਬੱਸਾਂ ਬਾਦਲਾਂ ਦੀਆਂ ਲੁੱਟ ਕਿ ਖਾ ਗਈਆਂ
@opinderpal2505
@opinderpal2505 Жыл бұрын
Good point
@SherrySandhu-to5gv
@SherrySandhu-to5gv Жыл бұрын
Very nice coverage
@ashwanigupta3093
@ashwanigupta3093 Жыл бұрын
SIR NICE INFORMATION.GOVT SHOULD MAKE.ARRANGEMENTS.ON RETURN FROM RETURNS.
@AjeetSingh-ep3pq
@AjeetSingh-ep3pq Жыл бұрын
Yes right 👍 veer jii is trah hi a
@balbirkaur3123
@balbirkaur3123 Жыл бұрын
ਕੋਈ ਵੀ ਦਿੱਲੀ ਨਾ ਜਾਓ? ਐਮੇਰਾਇਟਸ ਲਵੋ। ਦੋਹਾ ਕਤਰ ਲਵੋ। ਨਾ ਏਅਰ ਇੰਡੀਆ ਲਵੋ, ਨਾ ਦਿੱਲੀ ਜਾਓ।
@swaranjit2481
@swaranjit2481 Жыл бұрын
ਦਿੱਲੀ ਏਅਰਪੋਰਟ ਦਾ staff ਬਹੁਤ ਜ਼ਿਆਦਾ rude ਹੈ ਬਹੁਤ ਹੀ ਘਟੀਆ ਤਰੀਕੇ ਨਾਲ ਬੋਲਿਆਂ ਜਾਂਦਾ ਅਸੀਂ last year ਆਏ ਸੀ ਬਹੁਤ ਹੀ ਖੱਜਲ ਹੋਏ ਸੀ
@KomalpreetKaur-t1e
@KomalpreetKaur-t1e Жыл бұрын
Waheguru g
@daljitdanodia7557
@daljitdanodia7557 Жыл бұрын
Good
@ਅੜੈਸੋਝੜੈ-ਹ6ਣ
@ਅੜੈਸੋਝੜੈ-ਹ6ਣ Жыл бұрын
ਟਿਹਣਾ ਸਾਹਿਬ ਸਰਕਾਰ ਦਾ ਮਹੀਨਾ ਖਤਮ ਹੋ ਜਾਊ ਜੇ ਕਾਊਟਰ ਖੁਲ ਗਿਆ ਗੰਦੀ ਸਰਕਾਰ ਆਪ ਪਾਰਟੀ ਮੁਰਦਾਬਾਦ
@ManpreetKaur-we8nm
@ManpreetKaur-we8nm Жыл бұрын
It’s true veer ji
@gulshanchandi2860
@gulshanchandi2860 Жыл бұрын
ਬਾਈ ਇਕ ਗੱਲ ਦੱਸਾ ਤੁਸੀ ਅਮ੍ਰਿਤਸਰ ਸਾਹਿਬ ਦੇ ਅੱਡੇ ਦੀ ਵਿਡੀਓ ਬਣਾਉਦੇ ਤਾਂ ਮੰਨ ਲੈਦੇ ਆਪਾ। ਜਿੱਥੋ ਜਿਆਦਾ ਉਡਾਨਾ ਅਰਬ ਦੇਸ਼ਾ ਜਾਂ ਛੋਟੇ ਦੇਸ਼ਾ ਵੱਲ ਜਾਂਦੀਆ ਵਾ। ਤੁਸੀ ਗੱਲ ਕਰਦੇ ਪੲਏ ਓ ਦਿੱਲੀ Airport ਦੀ ਜਿੱਥੋ ਉਡਾਨਾ ਹੀ America , Canada ਵਰਗੇ ਦੇਸ਼ਾ ਨੂ ਜਾਦੀਆ। ਉਥੋ ਆਕੇ ਆਪਣੇ ਪੰਜਾਬੀਆ ਦੀ ਬੇਜਤੀ ਨਾ ਹੋਜੂ ਕਿਤੇ। ਆਪਣੇ ਪੰਜਾਬ ਚ ਤਾ 20 ਹਜਾਰ ਤੇ ਲੱਗਾ ਸਰਕਾਰੀ job ਵਾਲਾ ਨੀ ਮਾਣ ਹੁੰਦਾ। ਇਥੋ ਜਾਣ ਲੱਗਾ ਤਾਂ ਬੰਦਾ ਸਰਕਾਰੀ ਬੱਸਾ ਭਾਵੇ ਭਾਲੇ ਜਿਦੇ ਕੋਲ ਪੈਸਾ ਘੱਟ ਆ ਪਰ ਵਾਪਸ ਆਉਣ ਵੇਲੇ ਕਿਹੜਾ ਉਹ ਬੱਸਾ ਚ ਧੱਕੇ ਖਾਣ ਵਾਲੇ ਰਹਿਦੇ ਆ ਆਪਣੇ ਪੰਜਾਬੀ ਉਹਨਾ ਦੀ ਟੋਹਰ ਨਾ ਖਰਾਬ ਹੋਜੂ । 99% ਤਾਂ Taxiya ਚ ਆਉਦੇ ਆ । ਉਹਨਾ ਚੋ 80% ਨੂ ਤਾਂ ਇਥੋ ਹੀ ਗੱਡੀਆ ਕਰਵਾ ਕੇ ਲੈਣ ਜਾਂਦੇ ਆ ਅਸੀ ਵੀ ਗੲਏ ਸੀ ਲੈਣ। ਜੇ ਸਿਆਸਤ ਦੀ ਗਲ ਕਦਦੇ ਓ ਫਿਰ ਸਬ ਜਾਇਜ ਆ ਕੀੜਾ ਭਿਓ ਕੇ ਛੱਡ ਦਿਓ ਬੱਸ ਬੋਲਣ ਵਾਲਾ ਭਗਵੰਤ ਮਾਣ ਬਾਰੇ😂🤣🤣
@PamKaur-ku5wx
@PamKaur-ku5wx Жыл бұрын
Waheguru Satnam Waheguru Satnam Waheguru Satnam Waheguru Satnam Waheguru Satnam
@ranjitsinghrana2282
@ranjitsinghrana2282 Жыл бұрын
ਿਬਲਕੁਲ ਸਹੀ ਹੈ ਜੋ ੪੦ ਕਰੋੜ ਮੁਫਤ ਯਾਤਰਾ ਲਈ ਰੱਿਖਆ ਹੈ ਉਸ ਚੋਂ ੨ ਕਰੋੜ ਦਾ counter buy kar lo
@SabbyAKAOmi
@SabbyAKAOmi Жыл бұрын
Wah kaaka ji waah!! UP Bengal Utrakhand Haryana layi taan airstrip tay hi bas di sewa uplabdh aa.
@harvinderkaur7240
@harvinderkaur7240 Жыл бұрын
Government📌Can't Bear Growth Of Panjabi's😏
@balinderdheendsa8420
@balinderdheendsa8420 Жыл бұрын
There should be a time table on piller 8.9.10 for the bus for punjab.this can save time and other problems of NRI s visting punjab.
@manchanddhillon3329
@manchanddhillon3329 Жыл бұрын
100% right.pillor kol Govt.Bus counter jaruri hai.main bhi last year austraila to aaya c.te Govt.Bus kise to puchhi une kiha ethon ni chaldi ,phir assi taxi kar ke aaye.
@ashok0037
@ashok0037 Жыл бұрын
Very good…..
@singhamrik2512
@singhamrik2512 Жыл бұрын
ਕਰੋੜਾਂਪਤੀ ਲੋਕਾਂ ਨੂੰ ਪੰਜਾਬ ਬਿਜਲੀ ਮੁਫ਼ਤ ਦੇ ਸਕਦਾ
@BeantBhullar-r6c
@BeantBhullar-r6c Жыл бұрын
Good view
@RajinderSingh-kr8cl
@RajinderSingh-kr8cl Жыл бұрын
Jnaab, you made it a literature presentation, keep it short, Crisp & to the point. We need an International airport...
@yarasingh4040
@yarasingh4040 Жыл бұрын
He said very well. What is your presentation in world ? Bhai, people who have been victims they don’t know literature or your crispy style. They just keep weeping for the pains.
@shindersamra4020
@shindersamra4020 Жыл бұрын
Indian government blatantly not solving this kind of petty problems. Absolutely disgraceful.
@surinderbrom4088
@surinderbrom4088 Жыл бұрын
Good job thank you 🙏🙏🙏
@bakhshindersingh3516
@bakhshindersingh3516 Жыл бұрын
❤❤ok ga veer g 🙏🙏❤️❤️
@gurindersingh4199
@gurindersingh4199 Жыл бұрын
Sir 5 2016 Driver reatment nomber of post 214 final result is out 2021 but no joining letter. PSSSB Mohali sir help US 🙏🙏🙏🙏
@baljitsmakhsuspuriraghijat1199
@baljitsmakhsuspuriraghijat1199 10 ай бұрын
U r right tehna g. Hun bus chaldi hai k nhi jld lae kisana morche karke. BS from uk
@A13579b
@A13579b Жыл бұрын
ਸਾਡੇ ਤਾਂ ਥਮਲੇ ਕਿਹਦੇ ਆ।
@sanjeevkumar-4219
@sanjeevkumar-4219 Жыл бұрын
👍👍👍👍
@gurdevsingh3660
@gurdevsingh3660 Жыл бұрын
APP govt should explain and resolve this issue.
@jacklitt5099
@jacklitt5099 Жыл бұрын
ਗਲ ਬਾਲੀ ਲਮੀ ਲੇ ਜਾਨੇ ਹੋ।
@ArunSinghDhaliwal
@ArunSinghDhaliwal Жыл бұрын
Bus tan waise Indo Canadian di v pillar ton nhi mildi. Counter ton Indo Canadian staff parking ch laike janda jehra around 100-200m te hai Terminal ton. Bas eh hai ki oh Terminal de nazdeek hai
@ManjitSingh-jm1oq
@ManjitSingh-jm1oq Жыл бұрын
ਮਾਨ ਨੂੰ ਕਹੋ ਦਸ ਮਿੰਨਟ ਦੀ ਸਰਵਿਸ ਚਲਾਵੇ
@SukhvinderSingh-hq3ti
@SukhvinderSingh-hq3ti Жыл бұрын
22 ji very nice
@gamexftw1986
@gamexftw1986 Жыл бұрын
Eh Private aairport hain and punjab goverment trying to get a booth in future but they might fail to keep it with competetive pricing offering today.
@JoshiRam-cj3gz
@JoshiRam-cj3gz Жыл бұрын
Tehna g good point
@KomoSiaMaa
@KomoSiaMaa Жыл бұрын
Support PRTC Punjab Government to Get better service more Revenue
@ozzozz3529
@ozzozz3529 Жыл бұрын
Punjab international airport 👈👈is needed..
@tejjinderusman9386
@tejjinderusman9386 Жыл бұрын
Sahi gall bhaji ASI v 4 hr labde rahe sarkari bus but nahi mili
@singhamrik2512
@singhamrik2512 Жыл бұрын
ਬਿਜਲੀ ਸਬ ਸਿਡੀ ਪੰਜਾਬ ਦੀਆਂ ਜੜਾਂ ਖੋਖਲੀਆਂ ਕਰ ਰਹੀ ਹੈ
@RefconAirDuctMaster
@RefconAirDuctMaster Жыл бұрын
ਬਾਦਲਾਂ ਦਾ ਕਾਉੰਟਰ ਸੀ ਇਥੇ ਪਹਿਲਾ
@singhamrik2512
@singhamrik2512 Жыл бұрын
ਪੰਜਾਬ ਹਰ ਸਾਲ 20000 ਕਰੋੜ ਰੁਪੈ ਦੀ ਬਿਜਲੀ ਫ੍ਰੀ ਦੇ ਸਕਦਾ
@VijayRana-sp1kb
@VijayRana-sp1kb Жыл бұрын
Very good msg sir
@dodiraj1
@dodiraj1 Жыл бұрын
Amritsar, Mohali and Bhatinda are 3 designated International Airports in Punjab. But Punjab does not have the volumes or economy to dupport an International Airport. And it will keep becoming worse as Punjab economy keeps sliding into an abyss. With AAP in power the tough times will come faster.
@ArunSinghDhaliwal
@ArunSinghDhaliwal Жыл бұрын
Bathinda is not International Airport
@dodiraj1
@dodiraj1 Жыл бұрын
@@ArunSinghDhaliwal Will take minimal investment to make it operational as an International Airport. It was initially planned as an International Airport
@ArunSinghDhaliwal
@ArunSinghDhaliwal Жыл бұрын
@dodiraj1 but thing is it will need a bigger terminal, longer runway for bigger aircraft (say B777/B787, A330/350) to fly off to US/UK/AUS, which is indeed a huge investment & also need airlines confidence of getting revenue. First they should start International Floghts from Chandigarh(which now has no Int Flight except Dubai) & increase Int flights from Amritsar especially to UK & start direct routes to US/AUS which are currently served by codeshare agreements between Indigo/TurkishAirlines via DEL, Vistara/Virgin-BA via Del, Scoot-SIA via Singapore, Air India via DEL/BOM, Batik Air-Air Asia X/Malaysian Airlines via KUL
@dodiraj1
@dodiraj1 Жыл бұрын
@@ArunSinghDhaliwal Punjab, first has to prove that there is a demand. Amritsar has always struggled as far as International traffic is concerned. Same is the case for the Airport near Chandigarh. Problem is that Punjab economy is in a mess and does not have the numbers to support an International Airport. And even the future prospects are nothing great when compared to other states. Punjab needs to sort out a lot of things before anyone will decide to invest in it. Infact capital and big entrepreneurs from Punjab prefer investing in other states.
@ArunSinghDhaliwal
@ArunSinghDhaliwal Жыл бұрын
@dodiraj1 see the problem of traffic is there. But that's due to to no flights in Punjab. Almost 90% of NRIs have to use DEL fof International Travel. If there are no flights, how will the demand increase. Atleast they should start with one flight per route say busiest ones like LHR, JFK, SYD, Melbourne, YYZ, YVR for a certain number of days like 2 or 3 days a week
@FaraattaTv
@FaraattaTv Жыл бұрын
Punjab Need international airport nd more international flights.
@SSD5430
@SSD5430 Жыл бұрын
There are now direct flights to Amritsar from New York.
@sudeshkumararora
@sudeshkumararora Жыл бұрын
Now flights to Toronto from Amritsar via Roma/Milan(Italy)
Support each other🤝
00:31
ISSEI / いっせい
Рет қаралды 81 МЛН
黑天使被操控了#short #angel #clown
00:40
Super Beauty team
Рет қаралды 61 МЛН
VIP ACCESS
00:47
Natan por Aí
Рет қаралды 30 МЛН
Delhi Airport to Jalandhar In Indo Canadian Mercedes Benz Sleeper Bus
17:41