ਸਰੀਰ ਨੂੰ ਦਵਾਈਆਂ ਦੀ ਲੋੜ ਨਹੀਂ', ਇਹ ਤਾਂ ਡਾਕਟਰਾਂ ਦਾ ਬਣਾਇਆ ਧੰਧਾ ਹੈ | Ayurvedic Medicine | RED FM Canada

  Рет қаралды 436,427

RED FM CANADA

RED FM CANADA

Күн бұрын

ਸਰੀਰ ਨੂੰ ਦਵਾਈਆਂ ਦੀ ਲੋੜ ਨਹੀਂ', ਇਹ ਤਾਂ ਡਾਕਟਰਾਂ ਦਾ ਬਣਾਇਆ ਧੰਧਾ ਹੈ
Guest: Dr Manjish
Host: Harjinder Thind
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #ayurvedicmedicine #ayurvedic #ayurveda #doctor #theharjinderthindshow

Пікірлер: 507
@REDFMCANADA
@REDFMCANADA 9 ай бұрын
Part 2: kzbin.info/www/bejne/mnavY3h7nbh_b9U
@Prabhjotsingh-lu4jo
@Prabhjotsingh-lu4jo 7 ай бұрын
Kya bone marrow test karwate time pain hota hai ?
@PStarmedia-ig7ed
@PStarmedia-ig7ed 7 ай бұрын
ਇਸ ਵਪਾਰੀ ਡਾਕਟਰ ਦੇ ਹਸਪਤਾਲ ਦੇ ਗੇਟ ਉੱਪਰ ਹੀ ਗਰੀਬ ਬੰਦਾ ਨਹੀਂ ਪਹੁੰਚ ਸਕਦਾ, ਹੁਣ ਕਨੇਡਾ ਵਿੱਚ ਵੀ ਵਪਾਰ ਕਰਨ ਆਇਆ ਹੈ ਆਪਣੀ ਦੁਕਾਨਦਾਰੀ ਚਲਾਉਣ ਲਈ ਅਜਿਹੀਆਂ ਗੱਲਾਂ ਕਰਦਾ ਹੈ ਤੇ ਅਮੀਰਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਏ ਤੇ ਆਪਣੇ ਹਸਪਤਾਲ ਵਿਚ ਆਉਣ ਲਈ ਮਜਬੂਰ ਕਰਦਾ ਹੈ, ਗਰੀਬ ਬੰਦੇ ਇਹਨਾਂ ਦੇ ਹਸਪਤਾਲ ਵਿੱਚ ਨਹੀਂ ਜਾ ਸਕਦੇ , ਇਸ ਮੂਰਖ ਬੰਦੇ ਨੂੰ ਪੁੱਛੋ ਕਿ 10 ਲੱਖ ਰੁਪਏ ਗਰੀਬ ਪਰਿਵਾਰ ਕਿੱਥੋਂ ਲੈ ਕੇ ਬੀਮਾ ਕਰਵਾਏ ਤੁਹਾਡੇ ਫਾਈਵ ਸਟਾਰ ਹਸਪਤਾਲਾਂ ਵਿੱਚ ਗਰੀਬ ਮਰੀਜ਼ ਕਿਵੇਂ ਜਾਵੇ, ਵਪਾਰੀ ਬੰਦੇ ਝੂਠ ਬੋਲਣ ਲੱਗਿਆਂ ਸ਼ਰਮ ਕਰ ਇਹ ਗੱਲਾਂ ਵਿੱਚ ਅਮੀਰਾਂ ਠੱਗਣ ਵਾਲਾ ਡਾਕਟਰ ਹੈ ਇਸ ਨੂੰ ਪੰਜਾਬ ਵਿੱਚ ਠੱਗ ਡਾਕਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ
@ramsarup6260
@ramsarup6260 10 ай бұрын
ਡਾਕਟਰ ਸਾਹਿਬ ਹਰ ਰੋਜ 300 ₹ ਕਮਾਉਣ ਵਾਲਾ ਆਮ ਇਨਸਾਨ ਤੁਹਾਨੂ ਹਰ ਰੋਜ 10000₹ ਕਿਸ ਤਰਾ ਦੇਵੇਗਾ ਤੁਹਾਡੇ ਹਸਪਾਤਲ ਤਾ ਸਿਰਫ ਅਮੀਰਾ ਲਈ ਹਨ
@GurjeetSingh-ed6kq
@GurjeetSingh-ed6kq 9 ай бұрын
That's what the hidden point is, it's all with sugar coated so-called ancient Indian treatment system /Scams!
@SanjaySingh-og8qc
@SanjaySingh-og8qc 9 ай бұрын
300 Rs roz kamaan wale nu beera sugar BP nahi hunda …oh mehnat-kash insaan vaa … Eh Dr saab sethan di gal kar rahe ne
@nirmalsminhas366
@nirmalsminhas366 8 ай бұрын
Treatment for poor people is unaffordable in all the hospitals. Majority of people in India won't be able to spend Rs 10000/- day. All Hospitals have become money spinning institutions. No way out for a poor.
@Gurmeetsingh-zg4hz
@Gurmeetsingh-zg4hz 11 ай бұрын
ਕਹਿੰਦਾ ਫਾਈਵ ਸਟਾਰ ਹੌਸਪੀਟਲ ਹੈ, ਧੰਦਾ ਪੈਸੇ ਕਮਾਨ ਦਾ ਗਰੀਬ ਬਿਮਾਰ ਕਿੱਥੇ ਜਾਵੇ, 10000 ਰੋਜ ਦਾ ਖਰਚਾ
@jagmohanlohian
@jagmohanlohian 11 ай бұрын
ਬਿਲਕੁਲ ਸਹੀ ਗੱਲ ਹੈ। ਇਹਨਾਂ ਵੀ ਧੰਦਾ ਹੀ ਬਣਾ ਲਿਆ ਹੈ। ਇਹ ਸਾਰੇ ਹਸਪਤਾਲਾਂ ਦੇ ਪਿਓ ਹਨ । ਏਨਾ ਕਿਤੇ ਵੀ ਖਰਚਾ ਨਹੀਂ ਜਿਨੇ ਇਹ ਲੈਂਦੇ।
@guljitkhakh9015
@guljitkhakh9015 11 ай бұрын
Right
@harsimrankaur5034
@harsimrankaur5034 10 ай бұрын
Eh apdi advertising kr rahe ne
@avtarbuttar385
@avtarbuttar385 10 ай бұрын
ਸਾਰੀਆਂ ਗੱਲਾਂ ਠੀਕ। ਐਲੋਪੈਥੀ ਵਾਲੇ ਗਾਹਕ ਬਣਾਉਂਦੇ ਹਨ। ਤੁਸੀਂ ਇੱਕ ਦਿਨ ਦਾ 10000 ਲੈਦ ਹੋ, ਸਰਮ ਕਰੋ।
@mohansinghwarval87
@mohansinghwarval87 9 ай бұрын
ਡਾਕਟਰ ਸਾਬ ਜੀ ਹਰ ਰੋਜ ਬਾਜਰੇ ਦੇ ਦਾਣੇ ਜਿੰਨੀ ਅਫੀਮ ਖਾਣ ਨਾਲ 100 ਸਾਲ ਵੀ ਦਵਾਈ ਲੈਣ ਦੀ ਲੋੜ ਹੀ ਨਹੀ ਪਵੇਗੀ
@jkl55555
@jkl55555 7 ай бұрын
💯 agree
@meharsekhon2368
@meharsekhon2368 11 ай бұрын
ਡਾ ਅਮਰ ਸਿੰਘ ਅਜ਼ਾਦ ਕੈਂਸਰ ਨਾਲ ਕਿਵੇਂ ਮਰੇ ਉਹ ਤੁਹਾਡੀ ਟੀਮ ਨਾਲ ਜੁੜੇ ਸਨ ਉਨ੍ਹਾਂ ਦਾ ਇਲਾਜ ਕਿਉਨਹੀ ਕੀਤਾ ਉਹ ਮਿਲਟ ਦਾ ਪ੍ਰਚਾਰ ਕਰਦੇ ਸੀ
@sukhbirsinghattepur
@sukhbirsinghattepur 10 ай бұрын
ਸੱਚਮੁੱਚ ਹੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ। ਦਵਾਈ ਕਿਸੇ ਮਸਲੇ ਦਾ ਹੱਲ ਨਹੀਂ।
@oneindiapunjabi
@oneindiapunjabi 10 ай бұрын
Host ਮਿਕਸੀ fridge 'ਚ ਰੱਖ ਦਿੰਦਾ 😅😂
@ParveenKaur-ct6qf
@ParveenKaur-ct6qf 10 ай бұрын
😂😂
@GOD_s_GAMIMG1
@GOD_s_GAMIMG1 10 ай бұрын
@aussiedesivibes
@aussiedesivibes 7 ай бұрын
nhi ohna nu bhulekha pai gya v kite food mix krke kithe rakh dinde ne
@dhannasingh9327
@dhannasingh9327 11 ай бұрын
Right 100%ਪ੍ਰਮਾਤਮਾ ਨੇ ਕੋਈ ਬਿਮਾਰੀ ਨਹੀਂ ਬਣਾਈ ਜਿਸ ਤਰਾਂ ਲੈਟਰੀਨ,ਬਾਸਰੂਮ,ਪਸੀਨਾ ਵਰਗੀਆਂ ਕਿ੍ਰਿਆਵਾਂ ਨੇ ਬਿਲਕੁਲ ਇਸੇ ਤਰਾਂ ਫੋੜੇ ਫਿਨਸੀਆਂ ,ਬੁਖ਼ਾਰ ,ਸਿਰ ਦਰਦ,ਪੇਟ ਦਰਦ ਆਦਿ ਵੀ ਜ਼ਰੂਰੀ ਕਿ੍ਰਿਆਵਾਂ ਨੇ ਇਹ ਕੋਈ ਬਿਮਾਰੀਆਂ ਨਹੀਂ ਹਨ ਕਦੇ ਵੀ ਐਲੋਪੈਥੀ ਦਵਾਈ ਨਹੀ ਲੈਣੀ ਚਾਹੀਦੀ ਸਰੀਰ ਆਪਣੇ ਆਪ ਠੀਕ ਹੋ ਜਾਂਦਾ ਹੈ
@parmeetirex4297
@parmeetirex4297 11 ай бұрын
100 ਪਰਸੈਂਟ ਸੱਚ ਬੋਲ ਕੇ 1000 ਪਰਸੈਂਟ ਲੁੱਟ ਠੱਗੀ ਮਾਰਨਾ ,
@bantdealwalia
@bantdealwalia 11 ай бұрын
ਸ਼੍ਰੀ ਮਾਨ ਜੀ ਤੁਹਾਡੀ ਸਭ ਦੀ ਜਾਣਕਾਰੀ ਲਈ ਦੱਸਦਾ ਹਾਂ ਕਿ ਕੁੱਤਾ ਜਦੋਂ ਕੁੱਝ ਸਾਡਾ ਇਨਸਾਨਾਂ ਦਾ ਦਿੱਤਾ ਗਲਤ ਖਾਕੇ ਬਿਮਾਰ ਹੋ ਜਾਂਦਾ ਹੈ ਤਾਂ ਉਹ ਘਾਹ ਖਾਂਦਾ ਹੈ ਜੋ ਕਿ ਕੁੱਤੇ ਦੀ ਖੁਰਾਕ ਨਹੀਂ ਅਤੇ ਤੁਰੰਤ ਉਲਟੀ ਕਰਦਾ ਹੈ ਅਤੇ ਠੀਕ ਹੋ ਜਾਂਦਾ ਹੈ।ਕੁੱਤਾ ਇਨਸਾਨਾਂ ਨਾਲ ਰਹਿਣ ਕਰਕੇ ਗੰਦ ਮੰਦ ਖਾ ਲੈਂਦਾ ਹੈ।ਜਿਸਦਾ ਹੱਲ ਉਸ ਨੂੰ ਕੁਦਰਤ ਨੇ ਦਿੱਤਾ ਹੋਇਆ ਹੈ।ਬਾਕੀ ਜੰਗਲੀ ਜਾਨਵਰਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਜਿਸ ਕਰਕੇ ਉਹ ਬਿਮਾਰ ਹੀ ਨਹੀਂ ਹੁੰਦੇ। ਉਂਝ ਕੁਦਰਤ ਨੇ ਇਹ ਸਰੀਰ ਬਿਮਾਰ ਹੋਣ ਲਈ ਬਣਾਇਆ ਵੀ ਨਹੀਂ।ਬਿਮਾਰੀ ਸਾਡੇ ਗਲ ਲਾਲਚੀ ਲੋਕਾਂ ਨੇ ਪਾਈ ਹੋਈ ਹੈ।ਜਿਨ੍ਹਾਂ ਦੇ ਪ੍ਰਿਵਾਰਾਂ ਦਾ ਜਿਉਂਦੇ ਰਹਿਣ ਦਾ ਸਾਧਨ ਹੀ ਸਾਡੀ ਬਿਮਾਰੀ ਹੈ।ਜੇ ਅਸੀਂ ਆਪਣੀਆਂ ਸਿਰਫ ਖਾਣ ਪੀਣ ਦੀਆਂ ਆਦਤਾਂ ਠੀਕ ਕਰ ਲਈਏ ਤਾਂ ਉਨ੍ਹਾਂ ਦੇ ਪ੍ਰਿਵਾਰ ਖਤਮ ਹੋ ਜਾਣਗੇ।
@DarshanSingh-n8d
@DarshanSingh-n8d 11 ай бұрын
ਮੇਰੇ ਕੁਤੇ ਦੇ ਸੰਗਲੀ ਨਹੀਂ ਹੈ । ਉਹ ਘਾਹ ਦਾ ਰਸ ਕੱਢ ਕੇ ਪੀਂਦਾ ਹੈ ।
@paramjitsinghbrar1034
@paramjitsinghbrar1034 10 ай бұрын
Veer kutta ghaa kha k ulty karda pet saaf krn lai nd rest, n k ghaa da juice , tnx
@akalustat5604
@akalustat5604 11 ай бұрын
ਵਾਹिਗੁਰੂ ਜੀ ਮੈ िਬਮਾਰ ਹੋਣ ਤੇ ਦਵਾੲੀ ਨਹੀ ਖਾਦੀ िਸਰਫ ਸਬਰ ਕਰਦੀ ਹਾ ਵੇਟ ਕਰਦੀ ਅਾ ਮੇਰੀ Body ਮੈਨੰੂ ਖੁਦ ਠੀਕ ਕਰੋ ਗੀ ਜਦ ਮੈਨੰ िਜਅਾਦਾ problem ਹੁੰਦੀ ਤਾ ਮੈ ਘਰ ਦਾ ਨੁਕਤਾ ਵਰਤਦੀ ਅਾ
@avinderkaur829
@avinderkaur829 11 ай бұрын
ਤੁਹਾਡੀ ਦਵਾਈਆਂ ਕਿੰਨੀਆਂ ਮਹਿੰਗਾਈ ਨੇ।
@mahenderbesraj8107
@mahenderbesraj8107 11 ай бұрын
10 हजार वो भी एक दिन का बहुत सस्ता। What a fun?
@prabhjotsandhu1545
@prabhjotsandhu1545 10 ай бұрын
ਡਾਕਟਰ ਸਾਹਿਬ ਜੇ ਤੁਸੀਂ ਹਜਾਰਾਂ ਸਾਲ ਦੀ ਗੱਲ ਕਰ ਰਹੇ ਹੋ ਜੇ ਤਹਾਨੂੰ ਸਿਹਤ ਦਾ ਏਨਾ ਫਿਕਰ ਹੈ ਪਹਿਲਾਂ ਕਿਥੇ ਸੀ ਜਦੋ ਏਲੋਪੈਥੀ ਡਾਕਟਰਾ ਇਹ ਤਬਾਹੀ ਕਰ ਰਹੇ ਸੀ ਜੇ ਸਿੱਖ ਲੰਗਰ ਮੁਫਤ ਲਾ ਸਕਦੇ ਤੁਸੀਂ ਵੀ ਇਕ ਵਾਰ ਦਵਾਈਆ ਮੁਫਤ ਦੇ ਕੇ ਕਿਸੇ ਮਰੀਜ ਦੀ ਜਿੰਦਗੀ ਬਚਾ ਲਵੋ ਤੁਸੀ ਵੀ ਪੈਕਿਟ 4000 ਤੋ ਘਟ ਨਹੀਂ ਵੇਚਦੇ
@harpreetsinghmoga
@harpreetsinghmoga 11 ай бұрын
ਖਾਣ-ਪੀਣ ਦਾ ਧਿਆਨ ਰੱਖੋ। ਸਾਦਾ ਭੋਜਨ ਕਰੋ। ਹਰ ਰੋਜ਼ ਥੋੜੀ ਕਸਰਤ ਜ਼ਰੂਰ ਕਰੋ।
@singhmaninder850
@singhmaninder850 11 ай бұрын
ਰਾਮਦੇਵ ਅਮਰੀਕਾ ਗੋਡੇ ਪਾਉਣ ਗਿਆ ਕਸਰਤ ਬਹੁਤ ਕਰਦਾ ਰਿਹਾ 😂😂😂
@youtubeshorts9290
@youtubeshorts9290 10 ай бұрын
@@singhmaninder850 bai sach waa eh gall ? 😂😂😂
@Ohelo48
@Ohelo48 10 ай бұрын
​@@youtubeshorts9290sachaa aa g😮
@mukhtarsinghpowar7211
@mukhtarsinghpowar7211 10 ай бұрын
​@@singhmaninder850PM
@HarmeetSingh78285
@HarmeetSingh78285 11 ай бұрын
ਮੈੰ ਸੀਰ ਦਰਦ ਦੀ ਕੋਈ ਦਵਾਈ ਲੇਤੀ ਹੀ ਨਹੀਂ 20 ਸਾਲ ਤੋਂ, ਸਿਰਫ ਸ਼ੇਰ ਕਰਦਾਂ ਅੱਧਾ ਘੰਟਾ
@harpreetmaan2711
@harpreetmaan2711 11 ай бұрын
ਖਾਣਾ ਪੀਣਾ ਸਹੀ ਰੱਖੋ ,ਮੈ ਖੁਦ 1.5 ਸਾਲ ਤੋਂ ਕੋਈ ਦਵਾਈ ਨੀ ਖਾਧੀ.....
@Dhermender-zo9xl
@Dhermender-zo9xl 11 ай бұрын
Mere boli wich khan peen nu daru keha janda now only red label
@harpreetmaan2711
@harpreetmaan2711 11 ай бұрын
@@Dhermender-zo9xl ਵੀਰ ਜੀ ਪੰਜਾਬੀ ਦੇ ਦੋ ਮਤਲਬ ਨਿਕਲਦੇ ਆ.....ਉਹ ਤੁਹਾਡੇ ਤੇ ਆ,ਤੁਸੀ ਕਿਸ ਤਰਹ ਸੋਚ ਦੇ ਹੋ
@Dhermender-zo9xl
@Dhermender-zo9xl 11 ай бұрын
@harpreetmaan2711 very good no medication for 2 years I'm 45 years old few health problems. What you do thanks
@ikmoorakhsikh
@ikmoorakhsikh 10 ай бұрын
ਇਹ ਅਖੌਤੀ ਅਚਾਰੀਆ ਸ਼ਿਰੀ ਚਾਰ ਸੌ ਬੀਸ ਹੈ ਭਲਿਓ ਯਾਦ ਰੱਖਿਓ ਅਤੇ ਬਚ ਕੇ ਰਹਿਓ ਇਸ ਨੌਸਰ ਬਾਜ ਤੋਂ ਮੈਨੂੰ ਇਸ ਅਖੌਤੀ ਦੇ ਹਥ ਲਗ ਚੁੱਕੇ ਹਨ ਭੋਲਿਓ।
@Dhermender-zo9xl
@Dhermender-zo9xl 10 ай бұрын
@@ikmoorakhsikh Teri ki story aa Explain please
@ikmoorakhsikh
@ikmoorakhsikh 11 ай бұрын
ਇਹ ਅਚਾਰੀਆ ਬਨਾਰਸੀ ਠੱਗ ਭਲਿਓ ਬਚ ਕੇ ਰਹਿਓ।
@GurdialSingh-yn9tq
@GurdialSingh-yn9tq 11 ай бұрын
😂
@ParamjitKaur-bi4ee
@ParamjitKaur-bi4ee 11 ай бұрын
Sahi gal
@KULWINDERSINGH-KKSINGH
@KULWINDERSINGH-KKSINGH 10 ай бұрын
ਇੱਕ ਦਿਨ ਦਾ ਖਰਚਾ ਬਸ ਸਿਰਫ 10000 😂😂😂😂😂😂😂
@meharsingh2645
@meharsingh2645 11 ай бұрын
ਅਮੀਰਾਂ ਦਾ ਡਾਕਟਰ ਗਰੀਬਾਂ ਲਈ ਮਜਾਕ
@JS-maan
@JS-maan 8 ай бұрын
Allopathy emergency ਵਾਸਤੇ ਸਹੀ ਆ ਪਰ chronic problem ਲਈ ਨਹੀ (refind carbohydrates refind sugar extremely dangerous )
@sanjogtarani3997
@sanjogtarani3997 10 ай бұрын
ਹਾਏ ਹਾਏ ਰੱਬਾ ਇੰਨਾਂ ਮਹਿੰਗਾ ਇਲਾਜ਼ ਗ਼ਰੀਬ ਲੋਕ ਕੀ ਕਰਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@mandeeptark
@mandeeptark 11 ай бұрын
ਲੋੜ ਤੋਂ ਜਿਆਦਾ ਹਰ ਚੀਜ਼ ਨੁਕਸਾਨ ਕਰਦੀ ਹੈ ਚਾਹੇ ਦਵਾਈ ਹੋਵੇ ਜਾ ਖਾਣਾ....ਕੁਝ ਗੱਲਾਂ ਠੀਕ ਹਨ ਪਰੰਤੂ ਸਾਰੀਆਂ ਨਹੀਂ ਕਿਉਕਿ ਕੋਈ ਸਮਾ ਸੀ ਜਦ ਕਈ ਅੌਰਤਾ ਜਣੇਪੇ ਦੌਰਾਨ ਮਰ ਜਾਦੀਆਂ ਸਨ ਲੋਕ ਅੈਕਸੀਡੈਂਟਾ ਚ ਮਰ ਜਾਦੇ ਸਨ ਬਜੁਰਗ ਗੋਡਿਆਂ ਦੇ ਦਰਦਾ ਕਾਰਨ ਦੁੱਖ ਭੋਗਦੇ ਸਨ ਪਰੰਤੂ ਅੱਜਕਲ ਅਜਿਹਾ ਨਹੀਂ ....ਅਸਲੀਅਤ ਇਹ ਹੈ ਕਿ ਭਾਰਤੀ ਡਾਕਟਰ ਜਿਆਦਾਤਰ ਪੈਸੇ ਦੇ ਲਾਲਚ ਕਾਰਨ ਮਰੀਜਾਂ ਨੂੰ ਲੋੜ ਤੋ ਜਿਆਦਾ ਦਵਾਈਆਂ ਲਿਖ ਦਿੰਦੇ ਹਨ ਜਿਨ੍ਹਾਂ ਦੇ ਕੁਝ ਨੁਕਸਾਨ ਵੀ ਹੁੰਦੇ ਹਨ.....ਵਰਤ ਰੱਖਣੇ ਕਸਰਤ ਕਰਨੀ ਸਿਹਤ ਲਈ ਲਾਭਦਾਇਕ ਹਨ....ਜਾਪਾਨ ਜਾ ਚੀਨ ਵਿੱਚ ਡਾਕਟਰ ਇੰਨੀ ਦਵਾਈ ਨਹੀਂ ਦਿੰਦੇ ਜਿੰਨੀ ਭਾਰਤ ਚ ...ਸਾਡੇ ਦੇਸ ਚ ਦਵਾਈਆਂ ਦਾ ਵਪਾਰ ਹੈ ਜਿਸਦਾ ਖਮਿਆਜਾ ਸਾਡੇ ਲੋਕਾਂ ਦੀ ਸਿਹਤ ਤੇ ਜੇਬ ਭੁਗਤ ਰਹੀ ਹੈ ...ਕੀ ਬਾਹਰਲੇ ਦੇਸ ਆਯੁਰਵੇਦਿਕ ਦਵਾਈਆਂ ਵਰਤਦੇ ਹਨ ?ਨਹੀਂ ਉਹ ਲੋਕ ਲੋੜ ਅਨੁਸਾਰ ਖਾਂਦੇ ਹਨ ਰੋਜਾਨਾ ਕਸਰਤ ਕਰਦੇ ਹਨ ਤੇ ਤੰਦਰੁਸਤ ਰਹਿੰਦੇ ਹਨ.....ਸਰਕਾਰਾਂ ਚੰਗੀਆਂ ਹੋਣ ਕਾਰਨ ਸਭ ਨੂੰ ਰੁਜ਼ਗਾਰ ਵੀ ਦਿੰਦੀਆਂ ਨੇ ਬੁਢਾਪਾ ਵੀ ਸੁਰੱਖਿਅਤ ਹੈ ....ਕੋਈ ਟੈਨਸਨ ਨਹੀਂ ......ਹੋਰ ਵੀ ਕਈ ਕਾਰਨ ਹਨ ਜੀ ਤੰਦਰੁਸਤੀ ਦੇ। ਧੰਨਵਾਦ
@1sukhman
@1sukhman 11 ай бұрын
Right
@swaransingh3308
@swaransingh3308 10 ай бұрын
ਏਸ ਬੰਦੇ ਨੇ ਆਯੁਰਵੇਦ ਦੇ ਨਾਂ ਤੇ ਧੰਦਾ ਸ਼ੁਰੂ ਕਰ ਰੱਖਿਆ ਹੈ,ਠੱਗੀ ਪੂਰੀ ਠੱਗੀ,10000 rupees ਤੋਂ ਘਟ ਦਵਾਈ ਨਹੀਂ ਦੇਂਦਾ,ਹੁਣ ਟਾਰਗੇਟ ਕੈਨੇਡਾ ਦੇ NRI hun,ikk ਵਾਰੀ ਹੱਥ ਲੱਗਿਆ ਹੋਇਆ , ਛੂ ਛੂ ਕੇ ਦੇਖੋਗੇ,better apne ਆਪ lifesryle ਸੈੱਟ ਕਰੋ
@Gully802
@Gully802 8 ай бұрын
Doctor saab 10,000 rupay per day woh bhi 5 star Ayurved ke naam per???? हद्द हो गई लूट के नए नए 5 * तरीके आ गए है।।
@godisgreat7619
@godisgreat7619 10 ай бұрын
My wife have gallbladder stone We reduce it without medicine follow Dr Biswaroop Roy Chowdhury D I P Diet ❤ for Dr Biswaroop Roy Chowdhury and all team
@AmrikSingh-rw7ni
@AmrikSingh-rw7ni 10 ай бұрын
Sir apka no.dena g
@charanjitsingh4388
@charanjitsingh4388 7 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਡਾਕਟਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ । ਸੱਚੀਆਂ ਗੱਲਾਂ ਹਨ । ਪੰਜਾਬੀ ਲੋਕਾ ਨੂੰ ਖਾਣ ਪੀਣ ਤੇ ਕੰਟਰੋਲ ਕਰਨਾ ਚਾਹੀਦਾ ਹੈ ।
@GurcharanSandhu-gf4yc
@GurcharanSandhu-gf4yc 9 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@NikitaSissy
@NikitaSissy 11 ай бұрын
Mixi garam hundi ki krde ? Fridge ch rakh dinne 😂😂
@balinderkumar2200
@balinderkumar2200 11 ай бұрын
ਠੱਗ ਹੈ ਇਹ ਬੰਦਾ ਮੈਨੂੰ ਲੱਗਦਾ
@DavinderSingh-sy6uu
@DavinderSingh-sy6uu 8 ай бұрын
Red Fm ਵਾਲਿਓ ਪਹਿਲੀ ਗੱਲ ਇਹਨਾਂ ਦਾ ਨਾਮ ਮਨੀਸ਼ ਹੈ ਮੰਜੀਸ਼ ਨਹੀ ਅਤੇ ਦੂਸਰਾ ਇਹ ਕੋਈ doctor ਨਹੀਂ ਹੈ ਨਾ ਹੀ ਆਯੁਰਵੈਦਿਕ dr ਅਤੇ ਨਾਂ ਹੀ allopathic......He doesn't have a BAMS degree or MBBS.......... ਹੁਣ ਦੂਸਰੀ ਗੱਲ.... ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਬਹੁਤ ਸਹੀ ਨੇ but ਇਹ ਸਾਰੀਆਂ ਗੱਲਾਂ ਸਿਰਫ ਦੁਨੀਆਂ ਨੂੰ ਦਿਖਾਉਣ ਲਈ ਜ਼ਿਆਦਾ ਨੇ . ਯਾਂ actually follow ਵੀ ਹੁੰਦੀਆਂ ਨੇ...... ਇਹ ਬਹੁਤ ਬੜਾ grey area ਹੈ......ਇਹਨਾਂ ਦੇ centres wich ਸਾਰਾ business......yes business....... ਦਵਾਈਆਂ ਵੇਚਣ ਦਾ ਹੀ ਚਲਦਾ ਹੈ.......... ਬਹੁਤ ਵਧੀਆ ਹੁੰਦਾ ਜੇ ਇਹ ਸਾਰੀਆਂ ਗੱਲਾਂ ਜੋ ਬਿਲਕੁਲ ਸਹੀ ਨੇ.....ਇਹਨਾਂ ਦੇ centres actually follow ਕਰਦੇ......but ਅਸਲ ਚ ਇਹ ਸਭ ਗੱਲਾਂ ਲੋਕਾਂ ਨੂੰ attract karan ਦੇ ਤਰੀਕੇ ਹਨ...... ਅਤੇ ਇਹਨਾਂ ਦੇ HIIMS centres ਅਤੇ clinics wich sirf ਦਵਾਈਆਂ ਅਤੇ ਉਹ ਵੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਨੇ....along with....... ਥੋੜੀ ਬਹੁਤ ਡਾਇਟ ਦੇ ਬਾਰੇ ਵਿਚ ਸਲਾਹ.....ਬਾਕੀ ਸਿਰਫ ਦਵਾਈਆਂ........ ਗੱਲ ਤਾਂ ਬਣਦੀ ਜੇਕਰ ਇਹ centres ਵੀ ਬਿਨਾਂ ਦਵਾਈ ਦਿੱਤੇ ਯਾਂ ਸਿਰਫ ਜਿੰਨੀ ਕੁ ਲੋੜ ਹੈ ਉਸ ਮੁਤਾਬਿਕ ਦਵਾਈ prescribe ਕਰਦੇ .........but usde ult doctors ਨੂੰ targets ਦਿੱਤੇ ਜਾਂਦੇ ਨੇ.......ਜੀ ਕੇ ਆਪਣੇ ਆਪ ਚ ਬਹੁਤ ਬੜਾ busines ਹੈ....... ਇਹ ਇਕੱਲੇ ਹੀ ਨਹੀਂ ਅਜਿਹੇ ਬਹੁਤ ਸਾਰੇ ਹੋਰ ਵੀ ਲੋਕ ਅਤੇ centres hor ਵੀ ਹਨ ਜੋ ਕਿ ਐਸੇ ਦਵਾਈਆਂ ਦੇ business ਕਰਕੇ ਖੂਬ ਪੈਸੇ ਕਮਾ ਰਹੇ ਨੇ। ਇਹ comment is ਲਈ ਕਰਨਾ ਪਿਆ ਕਿਉੰਕਿ ਗੱਲਾਂ ਕਰਨਾ ਅਤੇ ਦੁਨੀਆਂ ਨੂੰ ideal ban ke ਦਿਖਾਉਣਾ ਬੜਾ easy hai but ਆਪਣੀਆਂ ਗੱਲਾਂ ਉੱਤੇ ਅਸਲ ਚ ਪਹਿਰਾ ਦੇ ਕੇ actually follow karna bhut ਮੁਸ਼ਕਲ ਹੈ। ਸਾਨੂੰ ਸਾਰਿਆਂ ਨੂੰ ਖੁਦ ਸੁਹਿਰਦ ਹੋਣ ਦੀ ਲੋੜ ਹੈ
@vaidrajbhupendarsinghkanda5930
@vaidrajbhupendarsinghkanda5930 11 ай бұрын
मैं रोज नॉनवेज खाता हूं एक्सरसाइज करता हूं और फिर टाइट हूं मेरी उम्र में 65 साल है मुझे किसी प्रकार की गोली नहीं लगी जब आदमी उनके अस्पताल में जाता है तो यह लोग लूटने के मामले में एलोपैथी से काम नहीं उससे ज्यादा ही है
@GurkiratsinghSran-od4yv
@GurkiratsinghSran-od4yv 7 ай бұрын
Sir plz thyroid de aurevedic solution dso koi...daily tablet na laini pave .
@parmeetirex4297
@parmeetirex4297 11 ай бұрын
5 ਸਟਾਰ ਹਸਪਤਾਲ ਗਰੀਬਾਂ ਵਾਸਤੇ 😂😂😂
@sukhrajsingh548
@sukhrajsingh548 11 ай бұрын
ਮੈਂ ਡਾਕਟਰ ਸਾਹਿਬ ਨਾਲ 100%ਸਹਿਮਤ ਹਾਂ ਅਤੇ ਬਿਨਾ ਦਵਾਈ ਵਾਲੀ ਜਿੰਦਗੀ ਜੀਅ ਰਿਹਾ ਹਾਂ 👍
@singhmaninder850
@singhmaninder850 11 ай бұрын
ਕੈਂਸਰ ਹੋਣ ਤੇ ਵੀ ਦਵਾਈ ਨਹੀਂ ਗੋਹੇ ਦਾ ਇਸਤੇਮਾਲ ਕਰਨਾ ਜੀ
@hillclimbgamer325
@hillclimbgamer325 10 ай бұрын
@@singhmaninder850very good g
@AmarjeetSingh-no5mk
@AmarjeetSingh-no5mk 10 ай бұрын
ਬਹੁਤ ਵਧੀਆ ਬਾਈ ਜੀ, ਧੰਨਵਾਦ ਤੁਹਾਡਾ
@godisgreat7619
@godisgreat7619 10 ай бұрын
ਮੈਂ ਵੀ medicine free thanks & salute for आचार्य मनीष and team specially to Dr Biswaroop Roy Chowdhury
@narinderkaur-7327
@narinderkaur-7327 10 ай бұрын
​@@singhmaninder850❤❤❤❤❤xç iuiiii❤
@PremChand-pv5wk
@PremChand-pv5wk 9 ай бұрын
ਹਸਪਤਾਲ/ਪੀਜੀਆਈ/ਐੱਮਜ ਵਰਗਿਆਂ ਸੰਸਥਾ ਅੱਜ ਦੇ ਨਵੇਂ ਬੁੱਚੜਖਾਨੇ ਆ ਜਿੱਥੇ ਇੰਨਸਾਨ ਆਪਣੀ ਮਰਜੀ ਨਾਲ ਹਲਾਲ ਕੀਤੇ ਜਾਂਦੇ ਆ ਤੇ ਇੰਨਸਾਨ ਖੁਸ਼ੀ ਖੁਸ਼ੀ ਹਲਾਲ ਹੁੰਦਾ। ਆਯੂਰਵੇਦ ਚ ਹਰ ਖ਼ਤਰਨਾਕ ਬਿਮਾਰੀ ਦਾ ਇਲਾਜ ਆ ਤੇ ਕੋਈ ਅਸਰ ਵੀ ਨਹੀਂ ਪਰ ਅੱਲੋਪਥੀ ਹੱਥ ਖੜੇ ਕਰ ਦਿੰਦੀ ਆ ਕਿ ਹੁਣ ਕੁਝ ਨਹੀਂ ਹੋ ਸਕਦਾ। ਡੀਪ ਸਟੇਟ ਦੀ ਬਣਾਈ ਅਲੋਪਥੀ ਏਸੇ ਲਈ ਹੀ ਥੋਪੀ ਗਈ ਹੈ ਕਿ ਥੋਡੇ ਸ਼ਰੀਰ ਤੋਂ ਵਪਾਰ ਕੀਤਾ ਜਾਏ ਤੇ ਇਹ ਓਦੋਂ ਤਕ ਆ ਜਦੋਂ ਤੱਕ ਤੁਸੀਂ ਮਰ ਨੀ ਜਾਂਦੇ। ਹਸਪਤਾਲਾ ਚ ਜਾਂਦੇ ਸਾਰ ਥੋਡੀ ਪਰਚੀ ਕਟ ਦੇ ਆ ਬਿਨ ਪਰਚੀ ਕਟੇ ਤੁਸੀਂ ਜਾ ਵੀ ਨਹੀਂ ਸਕਦੇ। ਡਾਕਟਰ ਹਰ ਛੋਟੀ ਬਿਮਾਰੀ ਨੂੰ ਵਡਾ ਦਸਕੇ ਥੋਨੂੰ ਡਰਾਵੇ ਦਿੰਦਾ ਤੇ ਵੱਧ ਪੈਹੇ ਠੱਗਦੇ ਆ। ਏਨਾ ਗਿਰਿਆ ਹੋਇਆ ਕੰਮ ਆ ਕਿ ਜੇਕਰ ਜਨਾਨੀ ਦੀ ਨੌਰਮਲ ਦਲਿਵਰੀ ਦੀ ਥਾ ਤੇ ਅਪਰੇਸ਼ਨ ਕਰਕੇ ਉਸ ਨੂੰ ਤੇ ਬਚੇ ਨੂੰ ਬਿਮਾਰ ਕੀਤਾ ਜਾਂਦਾ। ਟੀਕੇ ਜੌ ਬਚੇ ਦੇ ਲਾਏ ਜਾਂਦੇ ਓਸ ਨਾਲ ਓਸ ਨੂੰ ਪੀਲੀਆ ਜਾ ਕੋਈ ਵੀ ਬਿਮਾਰੀ ਜਮਦੇ ਸਾਰ ਲਗਾਕੇ ਓਸ ਨੂੰ ਅਲੱਗ ਥਾ ਰਖਦੇ ਆ ਤਾਕਿ ਹੋਰ ਪੈਸੇ ਵਸੂਲੇ ਜਾਣ। ਜੇਕਰ ਬਚਾ ਜਾ ਮਾ ਮਰਜੇ ਜਾ ਦੋਵੇਂ ਹੀ, ਓਸ ਚ ਵੀ ਓਨਾ ਲਾਸ਼ਾ ਨੂੰ ਲਿਜਾਣ ਦੇ ਪੈਸੇ ਅਲੱਗ ਆ। ਅੱਲੋਪਾਥੀ ਆਲੇ ਸ਼ਰੀਰ ਤੋਂ ਸਿਰਫ ਵਪਾਰ ਕਰਦੇ ਆ ਤੇ ਤੁਸੀਂ ਬਿਮਾਰ ਰਹੋ ਓਨਾ ਦਾ ਧੰਦਾ ਚਲਦਾ ਰਹੇ। ਵਡੇ ਐੱਮਜ਼, ਪੀਜੀਆਈ ਤੇ ਹਸਪਤਾਲ ਕਿਉ ਨੀ ਖਾਲੀ ਹੁੰਦੇ ਕਿਉਂਕਿ ਓਥੇ ਸ਼ਰੀਰ ਤੋਂ ਅਣਮਨੁੱਖੀ ਵਰਤਾਰੇ ਕਰਕੇ ਇੰਨਸਾਨ ਨੂੰ ਬਿਮਾਰ ਕਰਦੇ ਆ ਤੇ ਓਨਾ ਦੇ ਪੈਹੇ ਬਣਦੇ ਆ। -ਸੁੱਖੀ ਚਾਚਾ
@MrSanjeevindian
@MrSanjeevindian 11 ай бұрын
ਇਹ ਬੰਦਾ ਮੀਡੀਆ ਦਾ ਬਣਾਇਆ ਹੋਇਆ, ਚੈਨਲ ਨੂੰ ਪੇ ਕਰਕੇ ਆਪਣੇ ਪ੍ਰੋਗਰਾਮ ਦਿਖਾ ਕੇ ਇਥੇ ਤਕ ਪਹੁੰਚ ਗਿਆ ,ਕੁਝ ਸਾਲ ਪਹਿਲਾਂ ਆਸਾਨ ਕਰਾ ਰਿਹਾ ਸੀ ਹੁਣ ਡਾਕ੍ਟਰ ਬਨ ਗਯਾ, ਛਿੱਲ ਦੇਂਦੇ ਆ ਜੇਡਾ ਚਲੇ ਜਾਵੇ, aurvvedic ਚੰਗੀ ਹੈ ਪਰ ਉਹ ਏਨਾ ਕੋਲ ਹੀ ਨਹੀਂ ਹੈ ਸਿਰਫ, ਗੱਲਾਂ ਦੇ ਗਾਲੜੀ,,
@jasmeetkaur2692
@jasmeetkaur2692 9 ай бұрын
I called at your center after watching your show on t.v..Sir your medicine kit is so expensive . If u really want to make India free from allopathic medicine you should provide your medical kit at affordable price so everyone can try it.
@GurvinderSingh-wk9rd
@GurvinderSingh-wk9rd 9 ай бұрын
Sahi hai
@manjitkaurpelia3506
@manjitkaurpelia3506 8 ай бұрын
Waheguru ji waheguru ji waheguru ji waheguru ji ka khalsa waheguru ji ki Fateh
@avtartoor2195
@avtartoor2195 4 күн бұрын
ਸਰਬ ਰੋਗ ਕਾ ਆਉਖਦ ਨਾਮ, ਸੱਚ ਬੋਲੋ, ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪੋ, ਸੋਚ ਵਧੀਆ ਰੱਖੋ, ਜੈਲਸ ਨਾ ਕਰੋ, ਫਰੀਦਾ ਬੁਰੇ ਦਾ ਭਲਾ ਗੁੱਸਾ ਮਨ ਨ ਹਢਾਏ ਦੇਹੀ ਰੋਗ ਨਾ ਲਗੀ ਪਲੇ ਸਭ ਕੁਛ ਪਾਏ। ਫਿਰ ਦੇਖੋ, ਕਿੰਨੀ ਤਾਕਤ ਮਿਲਦੀ ਹੈ।
@SukhwinderSingh-nl1nx
@SukhwinderSingh-nl1nx 10 ай бұрын
ਲੋਕਾ ਨੂੰ ਬ੍ਰਮਾਹ ਰਹੇ ਨੇ,, ਬਚੋ
@saranjitsingh5935
@saranjitsingh5935 11 ай бұрын
I being at 78+ completely agree with one point which I felt i.e when I got angry & BP naturally gone up on any reason whatsoever, I left eating sometimes not for only a day but sometimes for two days & I got relaxed happily without taking any medicine. I felt more energetic than earlier.
@PardeepKumar-wo5vn
@PardeepKumar-wo5vn 10 ай бұрын
ਇਕ ਦਿਨ ਦਾ ਖਰਚਾ 10000 ਹਜਾਰ ਗਰੀਬ ਦੇ ਵਸ ਤੋ ਬਾਹਰ ਹੈ
@MalkitSingh-o8e3n
@MalkitSingh-o8e3n 10 ай бұрын
​@@PardeepKumar-wo5vnto 🎉
@Ravidas-k2i
@Ravidas-k2i 10 ай бұрын
​@@PardeepKumar-wo5vn5
@RajinderSingh-jx7jx
@RajinderSingh-jx7jx 9 ай бұрын
​@@PardeepKumar-wo5vnaje Dr kainda sada ilaj mahnga nahi
@amansinghchandigarh1455
@amansinghchandigarh1455 11 ай бұрын
His dera Bassi centre near Chandigarh is very expensive, hiims charges 500 rupees for doctor appointment and for simple treatment medicine starts from 5000 rupees...
@kaurmal8791
@kaurmal8791 11 ай бұрын
Of course it's all about money and business.
@kaurmal8791
@kaurmal8791 11 ай бұрын
Bassi we got Bassi show here in Canada.
@amansinghchandigarh1455
@amansinghchandigarh1455 11 ай бұрын
@@kaurmal8791 😄😄
@guripawar1897
@guripawar1897 11 ай бұрын
He is a BIG Fraud Thugg😂😂😂😂😂
@gk3359
@gk3359 11 ай бұрын
500 rs is gud OPD fee...
@SurinderSingh-ys1dt
@SurinderSingh-ys1dt 9 ай бұрын
ਇਹ ਦਵਾਈਆ ਬਹੁਤ ਮਹਿਗੀਆਂ ਦੇਦਾ ਹੈ
@ManjeetKaur-kl4ue
@ManjeetKaur-kl4ue 6 ай бұрын
ਚੰਡੀਗੜ੍ਹ ਵਿੱਚ ਕੋਈ ਆਯੁਰਵੈਦਿਕ ਹਸਪਤਾਲ ਹੈ
@ikmoorakhsikh
@ikmoorakhsikh 10 ай бұрын
ਸੌ ਸਚਾ ਸੁਚਾ ਵੈਦ ਡਾਕਟਰ ਇਕ ਵੇਖਿਆ ਪ੍ਰੈਕਟੀਕਲੀ ਹੰਢਾ ਕੇ ਉਸ ਦਾ ਨਾਮ ਹੈ ਡਾਕਟਰ ਖਾਦ ਵਲੀ ਸਾਹਿਬ ਭੋਲਿਓ ਯਾਦ ਰੱਖਿਓ।
@ManjitSingh-er2gf
@ManjitSingh-er2gf 8 ай бұрын
ਸੁਝਾਅ, ਵਿਚਾਰ ਸਭ ਵਧੀਆ ਹਨ ਪਰ ਮਿਲਣਾ ਹੋਵੇ ਜਾਂ ਨੰਬਰ?
@ParmjeetReen-b9p
@ParmjeetReen-b9p 11 ай бұрын
Kitte Canada Ch Arrest Na Ho Jaayo
@SatpalSingh-ms3hq
@SatpalSingh-ms3hq 6 ай бұрын
ਹਸਪਤਾਲ ਕੁਦਰਤੀ ਦਿੱਖ ਵਾਲੇ ਸਾਦੇ ਬਣਾਓ,ਨਾ ਕਿ ਹੋਟਲਾਂ ਵਰਗੇ , ਪੈਸੇ ਘੱਟ ਲਵੋ ਨਹੀ ਤਾਂ ਲੋਕ ਇਕੱਲੀ ਐਲੋਪੈਥੀ ਤੋਂ ਕਿਵੇਂ ਛੁਟਕਾਰਾ ਪਾਉਣਗੇ।😂
@Davidekumar786
@Davidekumar786 9 ай бұрын
Mixer nu fridge vich rakh dinde garam ho jave te😂😂😂😂😂haye rabba caneda vich thand a lagda dimag nu thand lag gayi c. 10:46 te suno jara😂😂😂😂😂😂😂😂😂
@SurenderSingh-sg9hr
@SurenderSingh-sg9hr 11 ай бұрын
कानून भारत के कानून सबसे घटिया कानून h हर औरत ने हर तीसरे इंसान पर ने 125 का 498a का ,न जाने कैसे कैसे मुकदमे कर रखे h एक इंसान बेचारा क्या करे
@a.sdhaliwal823
@a.sdhaliwal823 8 ай бұрын
ਆਪ ਦਵਾਈਆਂ ਦੇ ਰੇਹਾ
@ਚਮਕਦੀਪਸਿੰਘਹਰਿਆਓ-ਫ5ਦ
@ਚਮਕਦੀਪਸਿੰਘਹਰਿਆਓ-ਫ5ਦ 10 ай бұрын
੧੦ ਹਜਾਰ ਜਿਆਦਾ ਹੀ ਸਸਤਾ
@pointtopoint8818
@pointtopoint8818 7 ай бұрын
Peralize hon da daout aa sir
@gurtejsinghbhullar202
@gurtejsinghbhullar202 11 ай бұрын
Doctor nahi insurance agent haa
@arundeepsingh6147
@arundeepsingh6147 8 ай бұрын
Himms wale ne ਧੰਦਾ ਬਣਾਇਆ ਹੋਇਆ ਇਕ ਇਨ ਦਾ 8000 ਰੁਪਏ ਲੈਂਦੇ ਐ ਠੱਗ ਨੇ ਇਹ
@sanjogtarani3997
@sanjogtarani3997 10 ай бұрын
ਚੋਰ ਬਜ਼ਾਰੀ ਡਾਕਟਰ
@Vikram.Police-so7rt
@Vikram.Police-so7rt 10 ай бұрын
ਇਹ ਬੰਦੇ ਦੀਆਂ ਸਾਰੀਆਂ ਗੱਲਾਂ ਠੀਕ ਨਹੀਂ ਹਨ 😮
@parvindersingh1536
@parvindersingh1536 11 ай бұрын
ਇਹ ਸਿਰੇ ਦਾ ਠੱਗ ਐ
@amitsharma9498
@amitsharma9498 10 ай бұрын
Ancient AYURVEDA is father of modern medical science
@ParmjeetReen-b9p
@ParmjeetReen-b9p 11 ай бұрын
Ek gal theek hai … apne muunh te control karo. Weight ghat karo
@gavygill5051
@gavygill5051 7 ай бұрын
Sir sat shree akaal g ,mai constipation nal bahut hi dukhi aa please koi solution dasso please
@dharmdasspawae9603
@dharmdasspawae9603 10 ай бұрын
Plage, haija, maleria ka kia treatment hai, Ayurveda ke pass. Gaon ke gaon, saaf ho jate the, in mahamario se.
@arundeepsingh6147
@arundeepsingh6147 8 ай бұрын
Je ehna ਤਰਸ ਆਉਂਦਾ ਲੋਕਾਂ ਤੇ ਫੇਰ ਸਸਤਾ ਕਰਨ sb kuch ਆਮ ਲੋਕਾਂ ਲਈ
@SinghSukhvinder-z1i
@SinghSukhvinder-z1i 7 ай бұрын
ਬਹੁਤ ਮਹਿੰਗਾ ਏ Himm Hospital ਦਾ ਇਲਾਜ ਵੀਰ ਜੀਉ
@gurlalsingh1529
@gurlalsingh1529 7 ай бұрын
Ohna ne kdo keha sade kol aao gall ta sunde ni tuc kise ton
@tajindersandhusandhu9235
@tajindersandhusandhu9235 7 ай бұрын
Sir India wich kehri inshorans karva sakde te kine de please daseo
@GURPREETSINGH-ro8zf
@GURPREETSINGH-ro8zf 7 ай бұрын
ਕੀ ਦੱਸਾ ਵੀਰ ਸਵੇਰ ਵੇਲੇ ਹੀਂ ਆਦਤ ਡਿਪ੍ਰੈਸ਼ਨ 😢
@amarjitsinghsidhu
@amarjitsinghsidhu 8 ай бұрын
He is not Dr. Manjish but he is Acharya Manish .
@MYLOANJI
@MYLOANJI 6 ай бұрын
Bilkul theek
@jeewanjaachh2546
@jeewanjaachh2546 10 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ kzbin.info/www/bejne/iobXpquFprCqgZY
@GurleenKaur-q9p
@GurleenKaur-q9p 10 ай бұрын
ਤੁਸੀ ਕਹਿਦੇ ਓ ਸਾਮ ਨੂੰ ਪੰਛੀ ਖਾਂਦੇ ਨਹੀ ਕਦੇ ਖੇਤ ਜਾ ਕੇ ਦੇਖਿਉ ਕਾਵਾਂ ਨੇ ਕਣਕ ਪੁਟ ਪੁਟ ਕੇ ਦੰਦੇ ਲਾਏ ਹੁੰਦੇ ਆ ਤੇ ਬੀਜ ਖਾਧਾ ਖ ਹੁੰਦਾ ਆ
@sonunagpal1394
@sonunagpal1394 10 ай бұрын
😅😂😂😂
@navjotkaur8146
@navjotkaur8146 9 ай бұрын
Shi gl aa...mai ta raat nu 8 bje vdi rpti te atta rakh dindi sare pachi aa jande ...
@kulwanthallan3133
@kulwanthallan3133 10 ай бұрын
Very useful information as of Dr Bishwaroop Rai Chaudhary . excellent 👌
@Beatspassion713
@Beatspassion713 11 ай бұрын
ਸੁੱਧ ਦੇਸੀ ਘਿਓ ਦਾ ਇਕ ਚਾਮਚ ਭੋਜਨ ਵਿੱਚ ਸ਼ਾਮਲ ਕਰੋ
@juginderkaur9574
@juginderkaur9574 8 ай бұрын
Dr sahib Moga near tuhada hospital kithy aa me auna haa plese dso
@SurjeetSingh-ng5ev
@SurjeetSingh-ng5ev 8 ай бұрын
How the leech knows if the blood is pure or impure .
@singhmaninder850
@singhmaninder850 10 ай бұрын
ਜਿਨ੍ਹਾਂ ਤੋਂ ਕਰੋਨਾ ਸਮੇਂ ਲੋਕਾਂ ਦਾ ਇਲਾਜ ਨਹੀਂ ਹੋਇਆ ਉਹ ਦੇਸ਼ ਦੁਨੀਆਂ ਨੂੰ ਅਕਲ ਦੇ ਰਿਹਾ 😂😂
@sardulsingh2828
@sardulsingh2828 10 ай бұрын
Murkh na bano corona koi bimari nahi c normal fevar c .. ab kha gya tere corona .. bhai dhyan se sune ye Dar ka vayapar hai 😅 sare ka sara
@sukhtejsingh-fo9su
@sukhtejsingh-fo9su 3 күн бұрын
One pasation start 50000 auruvadic medicine. Best lutera he10vi fail ne dr sahib
@Prabhjotsingh-lu4jo
@Prabhjotsingh-lu4jo 7 ай бұрын
Kya bone marrow test karwate time pain hota hai ?
@iaminderpalsandhu
@iaminderpalsandhu 10 ай бұрын
Ramdev te balkrishan jdo bimaar hunde sab to pehla aiims kyo bhjde ne fr doctor saab ehde baare v dassdo
@inderveerbilling
@inderveerbilling 11 ай бұрын
He himself is suggesting for insurance so that one can spend 10 lac in his hospital.. this is all money and business.. beware… take charge of ur own health
@varungagneja6351
@varungagneja6351 10 ай бұрын
Ayurved is best
@varjiraj517
@varjiraj517 10 ай бұрын
Sada desh india duniya da sab to Mahan desh hai Love india ❤
@HardeepSingh-w6v
@HardeepSingh-w6v 6 ай бұрын
ਸੰਗਰੂਰ ਵਿਖੇ ਕਿਥੇ ਹੈ ਕਲੀਨਿਕ ਅਪਣਾ
@sahebfunky
@sahebfunky 7 ай бұрын
Irrespective of there information they are saying right. But there medicines are too costly.They are running bussiness as well .
@inderjeetsingh408
@inderjeetsingh408 7 ай бұрын
Tuhada ilaaz v fer Amira layi hoyia yr, Garib Banda Roz da 10000rs😢
@kbhupi83
@kbhupi83 10 ай бұрын
Fitte muh tere 😂
@healthawareness9189
@healthawareness9189 9 ай бұрын
Kehda oil lagaye sir dasdo plz
@trendinggames3463
@trendinggames3463 9 ай бұрын
Hun o dr ke pass visit lai gye hai samj ni aa riya kiya kre
@durgeshverma3632
@durgeshverma3632 8 ай бұрын
I agree with doctor,coz of diet I m healthy without any medicine,
@KuldeepKuldeep-ol9bf
@KuldeepKuldeep-ol9bf 6 ай бұрын
29/30/31 March 3 din k liye 50 k kis baat k le rahe ho HIMS,Meerut k Directer sahib.😂😂😂😂
@GurmitBSingh
@GurmitBSingh 11 ай бұрын
Not in India as almost a billion roti KAPDAA MAKAN MEDICINE. NANGHAA KI NAHAUU KI NACHORDUU JI REF WORLD BANK REPORT?????? 3% MAANU SIMRITY IDEOLOGY , WHAT A SHAME IN 21ST CENTURY??????????
@sanjivkumar3795
@sanjivkumar3795 6 ай бұрын
ਕਿ ਤੁਸੀਂ ਫਰੀ ਇਲਾਜ਼ ਕਰਦੇ ਹੋ?
@harveersinghsingh1239
@harveersinghsingh1239 10 ай бұрын
Sangrur vich hai tuhada clinic
@shivanisharma5562
@shivanisharma5562 10 ай бұрын
ਪੈਂਹਟ ਇਸ ਕਰਕੇ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@sukhwantsinghsandhu2525
@sukhwantsinghsandhu2525 10 ай бұрын
Doc saheb nu v kise ashay doctor di zarurat hai.
@beachbuggyracing9305
@beachbuggyracing9305 10 ай бұрын
ਇਸ ਹਿੰਦੋਸਤਾਨੀ ਕੁੱਤੇ ਨੂੰ ਹਿੰਦੋਸਤਾਨ ਚਾਹੀਦਾ.. ਪਰ ਖ਼ਾਲਸੇ ਨੂੰ ਖਾਲਿਸਤਾਨ ਨਹੀਂ
@bawa_pics
@bawa_pics 6 ай бұрын
ਬੇਈਮਾਨੀ ਤੇ ਮਿਲਾਵਟ ਨੇ ਲੈ ਲਿਆ ਦੇਸ਼ ਨੂੰ ਲੋਕਾਂ ਦਾ ਲਾਲਚ ਦਿਨੋਂ ਦਿਨ ਵੱਧ ਰਿਹਾ ਉਮਰ ਤਾਂ ਆਪੇ ਘੱਟ ਹੋਣੀ ਹੋਰਾਂ ਦੇਸ਼ਾ ਦੇ ਲੋਕ ਇਮਾਨਦਾਰ ਨੇ ਸਾਡੇ ਨਾਲੋਂ
@jaspritsingh1492
@jaspritsingh1492 8 ай бұрын
Wah mainu nhi pta c Dr Saab eni sohni Punjabi bolde aa
@JasbirSingh-rw4ds
@JasbirSingh-rw4ds 8 ай бұрын
ਇਕ ਦਿਨ ਦਾ 10 ਹਜਾਰ ਰੁਪਈਆ ਇਸ ਨੂੰ ਤੁਸੀਂ ਸਸਤਾ ਇਲਾਜ ਦੱਸਦੇ ਹੋ ਇਥੇ ਤੇ ਕਰੋੜਾਂਪਤੀ ਆਦਮੀ ਹੀ ਇਲਾਜ ਕਰਾ ਸਕਦਾ ਹੈ ਇਹ ਆਮ ਜਨਤਾ ਵਾਸਤੇ ਨਹੀਂ ਹੈ
@ParmjeetReen-b9p
@ParmjeetReen-b9p 11 ай бұрын
Agree that fruits are better over protein and fat
@sachdavela6938
@sachdavela6938 6 ай бұрын
ਵੀਰ ਜੀ ਤੁਸੀ ਜੋ ਲੋਕਾਂ ਨੂੰ ਭਰਮ ਵਿਚ ਰੱਖ ਕੇ ਠੱਗਦੇ ਹੋ ਤੁਹਾਡਾ ਬਹੁਤ ਮੇਹਗਾ ਇਲਾਜ ਹੈ
Новый уровень твоей сосиски
00:33
Кушать Хочу
Рет қаралды 5 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 12 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,6 МЛН
Новый уровень твоей сосиски
00:33
Кушать Хочу
Рет қаралды 5 МЛН