Ajj Baljit De Flight ✈️ Amritsar Airport To , Have a nice journey 😍😍

  Рет қаралды 399,646

Sada Punjab Vlog

Sada Punjab Vlog

Күн бұрын

#familyvlog #funny #sadapunjab #funnyvlog

Пікірлер: 1 200
@Virk-2022
@Virk-2022 11 ай бұрын
ਰੱਬ ਬਹੁਤ ਤਰੱਕੀ ਦੇਵੇ ❤ ਤੁਹਾਡੇ ਪਾਪਾ ਨੂੰ ਦੇਖ ਕੇ ਰੋਣਾ ਆ ਗਿਆ 🙏🙏🙏🙏🙏🙏🙏
@parmjeet5653
@parmjeet5653 11 ай бұрын
ਅੰਕਲ ਜੀ ਨੂੰ ਦੇਖ ਮਨ ਭਰ ਆਇਆ ਛੋਟੇ ਬਚਿਆਂ ਨਾਲ਼ ਅਕਸਰ ਹੀ ਮਾਂ ਬਾਪ ਲਗਾਵ ਥੋੜਾ ਜਿਆਦਾ ਹੁੰਦਾ ਵੀਰ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਤੁਹਾਨੂੰ ਵੀ ਚੜਦੀ ਕਲਾ ਵਿਚ ਰਖੇ ਮਾਲਕ ਸਾਰੇ ਪਰਿਵਾਰ ਨੂੰ
@jashanpreetsingh1521
@jashanpreetsingh1521 11 ай бұрын
ਵਿੱਕੀ ਵੀਰੇ ਤੁਹਾਡੇ ਡੈਡੀ ਜੀ ਵੱਲ ਵੇਖ ਕੇ ਬਹੁਤ ਰੌਣਾ ਆਇਆ। ਵਾਹਿਗੁਰੂ ਜੀ ਬਲਜੀਤ ਨੂੰ ਤਰੱਕੀਆਂ ਦੇਵੇ 🙏🙏🙏🙏
@parmkuljitsinghrandhwa3929
@parmkuljitsinghrandhwa3929 11 ай бұрын
Sahi bolyaa tusi 😢😢Mera vi bhout 😢😢 aaye
@sukhdevSingh-qu3yl
@sukhdevSingh-qu3yl 11 ай бұрын
Haji menu ta vicky daddy nu Vekh k bhut rona ayea😓😓
@sapnamanhas7670
@sapnamanhas7670 11 ай бұрын
Mai v roon LG gyi c ankl g nu dakh k 😢
@Gurpreetsingh-ny1pr
@Gurpreetsingh-ny1pr 11 ай бұрын
Hanji sahi keha tusi ne
@KulwinderKaur-xf2qk
@KulwinderKaur-xf2qk 11 ай бұрын
Me khud bhut Roi uncle ji nu vekh ke je kite Punjab vich koi rojgaar hove vadia ta kise nu vi bahr na Jana pave
@hk8076
@hk8076 11 ай бұрын
ਹਾਏ ਰੱਬਾ ਅੰਕਲ ਵੱਲ ਦੇਖ ਕੇ ਰੋਣਾ ਆ ਗਿਆ 😢😢😢😢😢 ਬਾਕੀ ਰੱਬ thnu har Kushi dewe 🎉🎉🎉🎉🎉🎉🎉🎉
@Aseesmyjaan
@Aseesmyjaan 11 ай бұрын
Mera v
@charanjeetkaur8973
@charanjeetkaur8973 11 ай бұрын
Happy and safe journey Baljeet veer ji ਵਾਹਿਗੁਰੂ ਜੀ ਤਹਾਨੂੰ ਲੰਬੀ ਉਮਰ ਦੇਵੇ ਤੇ ਤਰਕੀਆਂ ਦੇਵੇ ਸੱਚੀ uncle ji ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ🙏🏻🙏🏻❤❤ 🎉🎉
@ranjitkaur4399
@ranjitkaur4399 11 ай бұрын
Mainu v
@harneetbajwa3182
@harneetbajwa3182 11 ай бұрын
Have a safe journey
@GurpreetSingh-j6y8t
@GurpreetSingh-j6y8t 11 ай бұрын
Vicky veere tuhade daddy nu vekh k meira Rona nikal gya waheguru ji taanu hamesha khush rakhan God bless you ❤❤❤ veere
@nindiaujla7729
@nindiaujla7729 11 ай бұрын
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਬਲਜੀਤ ਨੂੰ ਤਰੱਕੀਆਂ ਬਖਸ਼ੇ ❤❤ ਤੁਹਾਡੇ ਡੈਡੀ ਨੂੰ ਦੇਖਕੇ ਰੋਣਾ ਆ ਗਿਆ ❤
@bipansinghandsimrat
@bipansinghandsimrat 11 ай бұрын
ਅੰਕਲ ਜੀ ਵੱਲ ਦੇਖ ਕਿ ਸਚੀ ਬਹੁਤ ਰੋਣਾ ਆਇਆ ,ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ🎉
@kumarsukhman8469
@kumarsukhman8469 2 ай бұрын
Sahi gll bht Mann ਭਰਿਆ ਮੇਰਾ ਅੰਕਲ ਵਲ ਦੇਖ k ron lgg gyi me ta
@kirankaur6619
@kirankaur6619 11 ай бұрын
ਮਾਪਿਆਂ ਨੂੰ ਪੁੱਤ ਤੋਰਨੇ ਬਹੁਤ ਅੋਖੇ ਹੁੰਦੇ ਨੇ ਪਰ ਕੀ ਕਰੀਏ ਮਜਬੂਰੀਆਂ ਬਣ ਜਾਦੀਆਂ ਪਰਦੇਸ ਜਾਣ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🎉🎉🥰🥰🙏🏻🙏🏻
@baljinderdhillon-zm7bs
@baljinderdhillon-zm7bs 11 ай бұрын
Very nice y🎉❤😂
@kawaljitkaur1688
@kawaljitkaur1688 11 ай бұрын
Vicky's Parents were very Emotional because they were Also missing their Third Son. I was very touched when he meet his Father.
@bikramjitsingh7435
@bikramjitsingh7435 11 ай бұрын
ਪਹਿਲੀ ਵਾਰੀ ਬਾਹਰ ਜਾਣ ਦਾ ਬਹੁਤ ਚਾਅ ਹੁੰਦਾ ਬਾਅਦ ਵਿਚ ਮਜਬੂਰੀ ਬਣ ਜਾਂਦੀ ਵਾਹਿਗੁਰੂ ਮੇਹਰ ਕਰੇ ❤
@JasveerKaur851
@JasveerKaur851 11 ай бұрын
Right
@baljinderkaur7684
@baljinderkaur7684 11 ай бұрын
Congratulations brother ਅੰਕਲ ਜੀ ਵਲ ਵੇਖ ਕੇ ਰੋਣਾ ਆ ਗਿਆ ਬਹੁਤ ਹੀ ਭੋਲਾ ਇਨਸਾਨ ਹਨ ਵਾਹਿਗੁਰੂ ਆਪ ਸਭ ਨੂੰ ਖੁਸ਼ ਰਖੇ ਤੇ ਬਲਜੀਤ ਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ ਪ੍ਰਮਾਤਮਾ 🎉🎉🎉🎉
@kiranjeetkaurkiran4639
@kiranjeetkaurkiran4639 11 ай бұрын
ਵਿੱਕੀ ਵੀਰ ਜੀ ਤੁਹਾਡੇ ਡੈਡੀ ਨੂੰ ਦੇਖਕੇ ਮੈਨੂੰ ਵੀ ਰੋਣਾ ਆ ਗਿਆ
@veenakumari473
@veenakumari473 11 ай бұрын
Menu v
@manpreetbains9272
@manpreetbains9272 11 ай бұрын
Waheguru tuhadi sab d lambi Umar kare🙏🏻🙏🏻🙏🏻🙏🏻 Uncle ji Val vekh k schi bhut ron ayea bhole bande Saad rooh ne❤❤❤ jug jug jeo sare
@jyotimohindru8756
@jyotimohindru8756 11 ай бұрын
Uncle g nu dekh sachi asi imotional ho gaye waheguru ji Baljit nu trakkiyaa dwe 🙏❤️❤️❤️❤️❤️
@Sandeep28872
@Sandeep28872 11 ай бұрын
ਬੇਚਾਰਾ ਬਾਪੂ ਰੱਬ ਬੰਦਾ ਮੇਰੀਆ ਅੱਖ ਭਰ ਆਈਆ ਵੇਖ ਕੇ
@JaspalSingh-sc5tb
@JaspalSingh-sc5tb 11 ай бұрын
ਵੀਰੇ ਤੁਹਾਡੇ ਪਾਪਾ ਵਲ ਵੇਖ ਕੇ ਰੋਣਾ ਆ ਗਿਆ ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏
@ruksanaahmed5594
@ruksanaahmed5594 11 ай бұрын
ਖੁਸ਼ੀ ਵੀ ਹੋ ਰਹੀ ਡੈਡੀ ਵਲ ਵੇਖਕੇ ਰੋਣ ਆ ਗਿਆ
@SukhwinderSingh-wq5ip
@SukhwinderSingh-wq5ip 11 ай бұрын
ਰੱਬ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@LOVEDEEPSINGH-re9vs
@LOVEDEEPSINGH-re9vs 11 ай бұрын
Waheguru tuhadi journey nu enjoyfull and safe rakhe ❤❤❤❤🎉🎉🎉🎉 congratulations all family 😘😘😘💞💞💞🥳🥳🥳🥳🥳
@kulwinderknagra3640
@kulwinderknagra3640 11 ай бұрын
ਵਾਹਿਗੁਰੂ ਜੀ ਤੁਹਾਨੂੰ ਸਾਰਿਆ ਨੂੰ ਸਦਾ ਖੁਸ਼ ਰਖਣ 🙏❤🙏
@satinderkaurtiwana5772
@satinderkaurtiwana5772 11 ай бұрын
Very heart tuching moments uncle nu dekh ke...gbu jetu❤
@veenagagnani3851
@veenagagnani3851 11 ай бұрын
Congratulations to all specially to baljeet rub baljeet nu lamia umara bakshe kamyabi bakshe te khush rakhe sat shri akal ji🙏😊❤️🌹🌹
@HarpreetKaur-mr9dr
@HarpreetKaur-mr9dr 11 ай бұрын
Waheguru har supne poore kre baljit bhaji have a safe journey 🎉 congras sari family nu
@HarinderSingh-wo3cg
@HarinderSingh-wo3cg 11 ай бұрын
Hii
@MandeepKaur-wc8ou
@MandeepKaur-wc8ou 11 ай бұрын
Vicky de bebe bapu rabi roohan lgdeeian waheguru chdee kla bakshee
@lovepreetkaur7195
@lovepreetkaur7195 11 ай бұрын
PreetoTera suit bhhut att aa ❤❤❤ Baljeet vera nu rbb tandrusti bksha ❤
@hawksaab8049
@hawksaab8049 11 ай бұрын
ਵਿੱਕੀ ਵੀਰੇ ਵਧਾਈ ਹੋਵੇ ਸਾਰੇ ਪਰਿਵਾਰ ਨੂੰ ਤੁਹਾਡੇ ਡੈਡੀ ਬਹੁਤ ਹੀ ਸਾਉ ਸੁਬਾਹ ਦੇ ਹਨ
@mrsanukhosla6415
@mrsanukhosla6415 11 ай бұрын
Dady ji val dekh k Rona aa geya bahut okhe putt door bhjne sachi.parmatma ehna nu hamesha khush rakhan
@HarinderSingh-wo3cg
@HarinderSingh-wo3cg 11 ай бұрын
Bilkul shi ji
@charankaur3345
@charankaur3345 11 ай бұрын
Tuade papa nu dekh k rona aia Vicky veere congratulations and best wishes for Baljeet also
@jaskiratrandhawa8140
@jaskiratrandhawa8140 11 ай бұрын
ਪੀ੍ਤ ਨੇ ਤਾਂ ਅੱਜ ਅੱਤ ਹੀ ਕਰਾਈ ਬਹੁਤ ਸੋਹਣੀ ਲੱਗ ਰਹੀ❤❤❤ਸੂਟ ਬਹੁਤ ਸੋਹਣਾ ਪਾਇਆ❤❤ਰਮਨ
@kamaljeetkaur9496
@kamaljeetkaur9496 11 ай бұрын
Bapu ji nu dekh k rona aa gya veer, waheguru ji charrdi kla ch rakhe veer nu pardesa vich,trrakian bakhshe
@TheMomsEarrth
@TheMomsEarrth 11 ай бұрын
Nice video❤❤❤ uncle ji so attached for our son's... Please ask Baljeet he upload daily life vlog also 🎉🎉
@AbdullahKhan-tf9so
@AbdullahKhan-tf9so 11 ай бұрын
😊😊😊😊😊😊😊😢😢😢😢😢😢😢😢😢
@Arsh-d4d
@Arsh-d4d 11 ай бұрын
Baljeet apni family ke kadar karna happy journey god bless you
@prabhdeepkaur1518
@prabhdeepkaur1518 11 ай бұрын
Dady g vll dekh k mnu v roon aagya🥺baki km ty krne pyny aa wmk🙏❤
@ravinderkaur9092
@ravinderkaur9092 11 ай бұрын
ਵਿਕੀ ਬਲਜੀਤ ਤੁਹਾਡਾ ਸ਼ੰਕਾ ਭਰਾ ਹੇ ਦੱਸਿਓ ਬਲਜੀਤ ਨੂੰ ਰੱਬ ਚੰਦਿਆਂ ਕਲਾ ਰੱਖੇ 🙏🙏🙏👍👍👍👍👍
@singhsurpreetsinghsurpreet773
@singhsurpreetsinghsurpreet773 11 ай бұрын
Have a safe journey jettu waheguru ji tarakia bakse 🎉🎉🎉
@navdeepkaur-yb8cv
@navdeepkaur-yb8cv 11 ай бұрын
Sachi bhut aukha ghr sadhana me bhi bhut aukh ghr sadhyaa gaa manu bhi 4month ho gyy sachi bhut aukha tym hunda apni family to dur Jana manu pata save jaurny baljit❤❤
@deepiashish9384
@deepiashish9384 11 ай бұрын
Uncle g val dekh ke sachi Rona aaaa geyaa.ohna nu apna dusra beta yaad aay geya hovegaa😢😢 congratulations baljit bro gbu
@ramankaur7705
@ramankaur7705 11 ай бұрын
Guru pita ji mehr karn ji sab te ,safe and happy journey Baljeet veer ji,,waheguru ji trakkiyan bakshan 🙏🙏🙏🙏🙏
@davinderkaur9598
@davinderkaur9598 11 ай бұрын
ਵਿੱਕੀ ਵੀਰੇ ਤੁਹਾਡੇ ਡੈਡੀ ਜੀ ਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ ਪੁੱਤ ਪਿਆਰੇ ਐਨੇ ਹੁੰਦੇ ਆ
@SukhdevSingh-pi8xx
@SukhdevSingh-pi8xx 11 ай бұрын
Vicky ਵੀਰ ਜੀ ਬਲਜੀਤ ਨੂੰ ਰੱਬ ਸੁੱਖ ਬਖ਼ਸ਼ੀ ਸੋ beautiful 🎉🎉
@SehajpreetSingh-q6m
@SehajpreetSingh-q6m 11 ай бұрын
Have a safe journey brother 🎉🎉 waheguru ji 🙏🏻
@navpreetdhillon2656
@navpreetdhillon2656 11 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@gurdevvaltoha2740
@gurdevvaltoha2740 11 ай бұрын
God bless you ❤️❤️❤️🥳🥳
@onkarrrsinghhh7604
@onkarrrsinghhh7604 11 ай бұрын
ਡੈਡੀ ਜੀ ਵੱਲ ਦੇਖ ਕੇ ਬਹੁਤ ਰੋਣਾ ਆਇਆ 🙏
@jaismeenkaur6085
@jaismeenkaur6085 11 ай бұрын
Have a safe journey bro waheguru ji sareya nu tarakia bkshe😇🤗❣🤞
@HarinderSingh-wo3cg
@HarinderSingh-wo3cg 11 ай бұрын
Hii
@CharanjitKaur-z4k
@CharanjitKaur-z4k 2 ай бұрын
ਵਿਕੀ 1 ਜੁਲਾਈ ਨੂੰ ਏਅਰਪੋਰਟ ਗੁਰਦੁਆਰਾ ਸਾਹਿਬ ਮੇਲਾ ਹੈ ਤੁਸੀਂ ਜ਼ਰੂਰ ਵੇਖਣ ਆਉਣਾ । ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
@baljinderbadhan5680
@baljinderbadhan5680 11 ай бұрын
ਪਰਮਾਤਮਾ ਬਲਜੀਤ ਭਾਜੀ ਨੂੰ ਤਰੱਕੀਆਂ ਬਖਸ਼ੇ 🙏🙏🙏🙏🙏🙏🙏🙏🙏🙏🙏🙏
@jaswinderkaur7972
@jaswinderkaur7972 11 ай бұрын
Chalako kini khush hoi pai aa
@gurmeetsinghchahal3158
@gurmeetsinghchahal3158 11 ай бұрын
Have a safe journey 😊 waheguru g mehar kran ..uncle g ne ta emotional krta dekh k maan par aya ..dheeya putta da vichoda bhut aokha huna ..koi na uncle g sahib putt nal hasde raho vaste raho waheguru g lambiya umara baksan 😊❤
@mrmrsghuman5801
@mrmrsghuman5801 11 ай бұрын
Have a safe journey Baljeet veere🎉🎉gbu
@gurmitkaur3678
@gurmitkaur3678 11 ай бұрын
ਵਿੱਕੀ ਪੁੱਤ ਪ੍ਰਮਾਤਮਾ ਬਲਜੀਤ ਨੂੰ ਤਰੱਕੀਆਂ ਬਕਛੇ ਖੁਸ ਰਹੇ
@anurada1497
@anurada1497 11 ай бұрын
Uncle ji val vekh k schi rona aa gya 😢😢god bless you🙏🙏 all family members👨‍👩‍👧‍👧❤❤
@HardeepKaur-ux8ym
@HardeepKaur-ux8ym 11 ай бұрын
Wahaguru ਵੀਰ nu ਚੜਦੀ ਕਲਾ ਰੱਖਣ
@rajnidua8034
@rajnidua8034 11 ай бұрын
Waheguru ji bless you ❤
@sukhbirkaur6480
@sukhbirkaur6480 11 ай бұрын
ਤੁਹਾਨੂੰ ਸਾਰੇ ਪਰਿਵਾਰ ਨੂੰ ਵਧਾਈ ਹੋਵੇ ਵਿੱਕੀ ਪ੍ਰੀਤ ਸਨਦੀਪ ਕਵਲ ਪਾਜੀ ਬਲਜੀਤ
@Harjotbrareditz
@Harjotbrareditz 11 ай бұрын
ਪ੍ਰੀਤ ਭੈਣ ਇਹ ਸੂਟ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ❤❤
@Harjotbrareditz
@Harjotbrareditz 11 ай бұрын
ਇੱਕ ਪਿਓ ਕਦੇ ਵੀ ਆਪਣਾ ਦੁੱਖ ਬੋਲ ਕੇ ਨਹੀਂ ਦੱਸਦਾ ਪਰ ਅੰਕਲ ਜੀ ਦੇ ਚੇਹਰੇ ਤੋਂ ਸਾਫ ਦਿੱਖ ਰਿਹਾ 😢😢
@Manjinderkaur-zy4fd
@Manjinderkaur-zy4fd 11 ай бұрын
ਆਪ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਸਾਡੇ ਲਾਗੇ ਆਏ ਤਾਂ ਸਾਨੂੰ ਪਤਾ ਨਹੀਂ ਲੱਗਾ ਤੁਸੀਂ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਲੈਣਾ ਸੀ
@navneetmahal6139
@navneetmahal6139 11 ай бұрын
Have a safe journey broo 🎉 uncle g ne bht emotional krwa deta waheguru g uncle aunty nu tadrusty deve te oo bht Khushiaa dekhn good luck to baljeet 🥰 watching u from Australia 🇦🇺
@gurmeetmakkar3098
@gurmeetmakkar3098 11 ай бұрын
Vicky vrre u soooo lucky k tuhaanu eda de parents mille jinna ander koi v chalaaki nhi bilkul simple.....schi uncle nu dekh k ta main bhut roya
@mohinderkaur690
@mohinderkaur690 11 ай бұрын
Have a safe journey beta🎉🎉 waheguru ji khush rakhn
@RavinderKaur-xv6my
@RavinderKaur-xv6my 11 ай бұрын
Have a safe journey beta ji gbu🙏
@munirahmed9204
@munirahmed9204 9 ай бұрын
Son hv a great journey abroad and make your parents proud yiu going abroad to work and making money dont forget your family loves you so make them proud From munir family UK london England
@balvindergambhir4860
@balvindergambhir4860 11 ай бұрын
Preeti Tera suit bhaut tt aa❤❤ Waheguru ji tuhadi journey nu enjoyfulland safe rakhe Baljit veerji ❤❤❤❤❤ congratulations to all family 💞💞💞🎉🎉
@meenumeet7892
@meenumeet7892 11 ай бұрын
Uncle val dekh kye bhut rona a geya congratulations for all family members
@surindergill8714
@surindergill8714 11 ай бұрын
ਖੁਸ਼ ਇੰਨਾਂ ਹੁੰਦਾ ਬਹਾਰ ਜਾ ਕੇ ਆਪਣੇ ਦੇਸ਼ ਵਰਗੀ ਮੌਜ ਨਹੀ ਪਰਵਾਰ ਤੋ ਬਿਨਾ ਰਹਿਣਾ ਬਹੁਤ ਮੁਸ਼ਕਲ ਹੈ ਸਾਨੂੰ ਪੁੱਛ ਪੁੱਤਰਾਂ 53ਸਾਲ ਹੋ ਗਏ ਹਾਲੇ ਵੀ ਦਿਲ ਪੰਜਾਬ ਵਿੱਚ ਵੱਸਦਾ ਹੈ ਵਾਹਿਗੁਰੂ ਮੇਹਰ ਕਰਨ ਬੱਚੇ ਉੱਪਰ 🙏🙏🙏🙏🌹🌹🌹
@balbaljatt9800
@balbaljatt9800 11 ай бұрын
ਆਪਣੇ ਡੈਡੀ ਦਾ ਖਿਆਲ ਰੱਖੋ ਵਿੱਕੀ ਡੈਡੀ ਬਹੁਤ ਜ਼ਿਆਦਾ ਪਰੇਸ਼ਾਨ ਹਨ ਉਹਨਾਂ ਦਾ ਦਿਲ ਨਹੀਂ ਲੱਗਦਾ ਬਲਜੀਤ ਤੋਂ ਬਗੈਰ ਉਹਨਾਂ ਦਾ ਤੁਸੀਂ ਦਿਲ ਲਗਾਓ ਪੂਰਾ-ਪੂਰਾ ਖਿਆਲ ਰੱਖੋ ਤੁਸੀਂ ਬਹੁਤ ਕਰਮਾਂ ਵਾਲੇ ਹੋ ਏਨਾ ਪਿਆਰ ਕਰਨ ਵਾਲਾ ਡੈਡੀ ਮਿਲਿਆ
@jaspreetsandhu4375
@jaspreetsandhu4375 11 ай бұрын
Have a safe journey .uncle ji nu dekh k sachi Rona aa gya😢😢
@narindermd846
@narindermd846 11 ай бұрын
Bhut bhut wadiaa Uncle ji ta Aunti ji nu vicky phaji phaji ta Preet didi nu have aa safe journey baljeet phaji
@Gurpreetsingh-ny1pr
@Gurpreetsingh-ny1pr 11 ай бұрын
Have a safe journey waheguru ji meher rakhan well done ❤❤
@gurjotsekhon5355
@gurjotsekhon5355 11 ай бұрын
ਵਿੱਕੀ ਵੀਰੇ ਤੁਹਾਡੇ ਡੈਡੀ ਜੀ ਵੱਲ ਵੇਖ ਕੇ ਬਹੁਤ ਰੌਣਾ ਆਇਆ
@aishmeetsahi6093
@aishmeetsahi6093 11 ай бұрын
ਅੰਕਲ ਜੀ ਵਲ ਵੇਖ ਕੇ ਤਾਂ ਰੋਣਾ ਆ ਗਿਆ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ
@mandeepkaru6092
@mandeepkaru6092 11 ай бұрын
Congratulations ji
@Afshan_Hassan
@Afshan_Hassan 11 ай бұрын
Yeh larkaa zaror successful ho ga kyonk Jo Kisi ka ehsan manty hain wo zaror taraki krty hain zindgi mai...loads of prayers for him
@balvirdhaliwal9484
@balvirdhaliwal9484 11 ай бұрын
Happy journey and stay safe bappu ji da hall ni dekh hunda it is very hard time for parents ❤❤❤ stay happy god bless you from Canada
@NishanSingh-ee5jh
@NishanSingh-ee5jh 11 ай бұрын
Waheguru ji kirpa kari baljit veer te bhola jha vichara
@VanshPunjab-qi2oe
@VanshPunjab-qi2oe 11 ай бұрын
God bless you bro 🎉🎉 have a safe journey
@gurpinderdhillonkang1902
@gurpinderdhillonkang1902 11 ай бұрын
Waheguru Baljit veer nu traki tndrusti dwe... m Baljit veer nu bohttt miss kru vlogs vich veer nu v dsdena c vlog bnaun bare... dady g wal dekh k Rona agya boht aukha maa peo lyi dhee putt nu bahr torna
@mayankdeepsingh7th
@mayankdeepsingh7th 11 ай бұрын
Have a safe journey Baljeet.. waheguru tarkiyaa bakshe
@gurbashkkaur1313
@gurbashkkaur1313 11 ай бұрын
Happy and safe journey Baljeet beta ji God bless you tuhade papa nu dekh ke sada v man bhr aya
@sandeepbatth968
@sandeepbatth968 11 ай бұрын
ਤੁਹਾਡੇ ਡੈਡੀ ਵੱਲੋ ਵੇਖ ਵੀਰ ਬਹੁਤ ਰੋਣ ਆਇਆ
@Mr.bhardwaj106
@Mr.bhardwaj106 11 ай бұрын
I agree, work is necessary. There is no movement without work because life is too long. How will life go on if work is not done? So wherever you go out, take it easy. Have faith in yourself, it is very important to work.
@dailyroutinefood13
@dailyroutinefood13 11 ай бұрын
Vicky veer de daddy nu dekhke rona gyea😊
@gurman475
@gurman475 11 ай бұрын
Menu v rona aa gya
@anmol--jaan7869
@anmol--jaan7869 11 ай бұрын
Menu app Rona aaa gya sachi bot aukha hunda eda torna god bless you khush rakhe waheguru ji tanu
@gurpreetkhehra3616
@gurpreetkhehra3616 11 ай бұрын
Have a safe journey 🙏🎉 waheguru trkiya bakhshe 😊🥰
@jasbajwa7977
@jasbajwa7977 11 ай бұрын
Mubarka veree waheguru trakeya bakshe safra vich shidi singa da pehra bakshan
@ParveenKaur-rx6vy
@ParveenKaur-rx6vy 11 ай бұрын
Have a safe journey congratulations 🎉🎉🎉
@shwetapavnesh7879
@shwetapavnesh7879 11 ай бұрын
Have safe journey Baljit GBU Always Bro congratulations 🎉 All Famiy 🎉 uncle ko dekh kar mae emosnal ho gaye koi na uncle g vicky veer ne tuda bhut khayal rakna bhut ache bete ne 😊
@sherapawar3041
@sherapawar3041 11 ай бұрын
Have a safe journey bro waheguru ji mehar krn tuhadi har wish pori krn
@Sekhonsk517
@Sekhonsk517 11 ай бұрын
Hye ronaaa aa gyaa papa nuuu vekh sachiii parents Kithe dur kr skde aa bachee plz khayal rekheooo apne mummy papa da
@sumanmalhimalhi5230
@sumanmalhimalhi5230 11 ай бұрын
Congratulations veerji have a good journey 🙏🙏
@HarinderSingh-wo3cg
@HarinderSingh-wo3cg 11 ай бұрын
Hlo ji
@kkjj8088
@kkjj8088 11 ай бұрын
Baapu ji nu Dak k Sanu bi roona aa gaya
@ManinderKaur-wr8oi
@ManinderKaur-wr8oi 11 ай бұрын
ਵਿੱਕੀ ਦੇ ਪਾਪਾ ਵੱਲ ਦੇਖ k Rona aa gyea 😭😭
@Sidhu_MooseWala137
@Sidhu_MooseWala137 11 ай бұрын
Have a safe journey Baljeet veer ji 🎉
@MankiratSingh-x6s
@MankiratSingh-x6s 11 ай бұрын
Have a safe journey veere ❤️ god bless you 🥳
@parwinderkaur7110
@parwinderkaur7110 11 ай бұрын
Veer g uncle g nu dekh k seriously mnn bhar aya god bless u ❤❤
@laddiguru
@laddiguru 11 ай бұрын
Vicky veere thode daddy nu dekhke rona aea gya...oh rab da roop...sachi rooh wa..mom dad dono bhut pyre pure heart insan wa...una nu always hppy rakhio...u n preety very good persn...koi nhi ena krda ajkl jina tusi dona jeetu da kita....gbu...respct u
@MalkeetManan
@MalkeetManan 11 ай бұрын
ਬਹੁਤ ਬਹੁਤ ਵਧਾਈ ਵੀਰ ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਤਰੱਕੀਆਂ ਬਖ਼ਸ਼ਣ
@Simrankaur-k8s
@Simrankaur-k8s 7 күн бұрын
Very down to earth family man❤
@soniadogra4354
@soniadogra4354 11 ай бұрын
May god suceceful Baljeet in his life... His all drms come true
@charankaur3345
@charankaur3345 11 ай бұрын
Thanks Preet ghar baithianu pura airport da procedure capture krke dikha ditta ke kidan entry hundi and unique gal belt te pae suitcase pehli vaar vekhe sunia ta bht c
@SukhvirDhillon-h3q
@SukhvirDhillon-h3q 11 ай бұрын
Sab to vdiya insaan vicky dy daddy g a bhut jeyada maasoom a great👍❤lvu uncl g lkhaa crora saal jeo rb lmbi umr kry zindgi di hr khushi hr rang maaano tuc rb khush rakhy uncl g nu dekh ky mera rona nikl gya 😔💐💐💐💐💐
@Arshdeep_khinda
@Arshdeep_khinda 11 ай бұрын
Congratulations baljeet 🥰🥰 god bless u. 😊have a safe journey..... 😁☺
@sehajpreetsingh7288
@sehajpreetsingh7288 11 ай бұрын
ਵਾਹਿਗੁਰੂ ਜੀ ਵੀਰ ਜੀ ਤੇ ਮਹਿਰ ਭਰਿਆਂ ਹੱਥ ਰੱਖੀਂ
Ghar to dubai/Sandeep de Dar 😨 da ki bnia Dubai vlog / 5
33:45
Vicky & Preet Family Video
Рет қаралды 532 М.
Men Vs Women Survive The Wilderness For $500,000
31:48
MrBeast
Рет қаралды 99 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,5 МЛН
АЗАРТНИК 4 |СЕЗОН 1 Серия
40:47
Inter Production
Рет қаралды 1,4 МЛН
Amritsar to kiti shopping,bigg piza
23:42
Sandeep preet vlogs
Рет қаралды 171 М.
Dubai To Ghar Nu Wapsi , By By Dubai 😍 Ghar Aun Da Chaa ☺️
19:20
Vicky & Preet Family Video
Рет қаралды 243 М.
Men Vs Women Survive The Wilderness For $500,000
31:48
MrBeast
Рет қаралды 99 МЛН