ਸਟੂਡੈਟਾਂ ਦਾ ਕਨੇਡਾ ਵਿੱਚ ਬੁਰਾ ਹਾਲ Student life in Canada | Punjabi Travel Couple | Ripan Khushi

  Рет қаралды 1,652,969

Punjabi Travel Couple

Punjabi Travel Couple

Күн бұрын

Пікірлер: 2 700
@GurlalSingh-ms4ci
@GurlalSingh-ms4ci 3 ай бұрын
ਹਾਲਾਤ ਜ਼ਰੂਰ ਮਾੜੇ ਆ ਪਰ ਫਿਰ ਵੀ ਲੋਕ ਜ਼ਮੀਨ ਵੇਚ ਕੇ ਬੱਚਿਆਂ ਨੂੰ ਭੇਜ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ
@KuldeepSingh-iv4dy
@KuldeepSingh-iv4dy 3 ай бұрын
Kyuki Lok paise kmaoun ni filmi life zeena chunde hai
@SALMANKHAN-wk5ug
@SALMANKHAN-wk5ug 3 ай бұрын
Bai hatde ne lok
@shashiprabha8505
@shashiprabha8505 3 ай бұрын
@@GurlalSingh-ms4ci भेंड़ चाल
@Gurpinderpalkaur3460
@Gurpinderpalkaur3460 3 ай бұрын
ਭੇਡ ਚਾਲ ਐ
@Artistmaninderdandiwal
@Artistmaninderdandiwal 3 ай бұрын
aapa saare loka ch aa jande aa , bacheya magar lag jane aa
@narinderpalsingh5349
@narinderpalsingh5349 3 ай бұрын
ਪੰਜਾਬ ਦੇ ਬੱਚੇ ਕਨੇਡਾ ਆ ਕੇ ਆਪਣਾ ਭਵਿੱਖ,ਨਸਲਾਂ,ਧਰਮ,ਵਿਰਸਾ ਅਤੇ ਪਰਿਵਾਰ ਤਬਾਹ ਕਰ ਰਹੇ ਹਨ 😢😢😢😢😢
@wadhawanpathshala1288
@wadhawanpathshala1288 3 ай бұрын
ਸਾਡੇ ਪੰਜਾਬ ਨੂੰ ਵਧੀਆ ਲੀਡਰਾਂ ਦੀ ਲੋੜ ਹੈ ਦੁਖ ਹੁੰਦਾ ਹੈ ਆਪਣੇ ਪੰਜਾਬੀਆਂ ਨੂੰ ਪਰੇਸ਼ਾਨ ਵੇਖ ਕੇ
@AmarjitSingh-zt8cb
@AmarjitSingh-zt8cb 3 ай бұрын
ਹੁਣ ਭਾਈ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਹੈ ਪੰਜਾਬ ਦੇ ਲੋਕ ਬਾਹਰ ਜਾਣਗੇ ਅੰਗਰੇਜ਼ ਹੁੱਣ ਕੰਮ ਕਰਣ ਪੰਜਾਬ ਆਉਣਗੇ 😂😂😂😂😂
@SimranShorts019
@SimranShorts019 3 ай бұрын
ਵਧੀਆ ਲੀਡਰ ਆਉਣਗੇ ਕਿੱਥੋਂ ਅਪਾ ਜਾ ਆਪਣੇ ਬੱਚੇ ਹੀ ਬਣਨਗੇ ਬੱਚੇ ਤਾਂ ਬਾਹਰ ਜਾ ਰਹੇ ਨੇ
@akashdeepsohal7413
@akashdeepsohal7413 3 ай бұрын
Koi vi apne bache kise leader de kehan te bahar nahi bhejjda Eh sab bacheya de Ma Peo de decision hai Guardian nu soch samjh k failsa laina chaida hai Kise vi bahrle desh bhejhan to pehla, bache di technical education jaruri hai
@shivjotsingh899
@shivjotsingh899 3 ай бұрын
Kiyu salay canada day hun maday lagan lag gay.jini abadi saray canada di a oni kalay Punjab di a. Saliyo budiya gaban karan lagia leadran ton puchiya c.
@royalkennel2001
@royalkennel2001 2 ай бұрын
Jiho ji janta hundi hai oho je leader hunde ne, janta vadiya te leader vadiya je janta maadi ta leader maade 😂😂😂
@JSingh_8185
@JSingh_8185 3 ай бұрын
ਪਹਿਲਾ ਕੈਨੇਡਾ ਦੀ ਤੂਤੀ ਬੋਲਦੀ ਸੀ, ਤੇ ਇਹ ਹਲਾਤ ਦੇਖ ਕੇ ਲਗਦਾ ਹੁਣ ਕੈਨੇਡਾ ਦੀ ਆਵਦੀ ਤੂਤੀ ਵਜੀ ਪਈ ਆ। ਵਾਹਿਗੁਰੂ ਜੀ ਸਾਰਿਆ ਨੂੰ ਰੋਜੀ ਰੋਟੀ ਤੇ ਸੋਹਣੀ ਜਿੰਦਗੀ ਤੇ ਖੁਸ਼ੀਆਂ ਬਖਸ਼ਣ। 🙏
@Sandygreat47
@Sandygreat47 3 ай бұрын
😂😂😂
@HMT5911di
@HMT5911di 2 ай бұрын
@@jaswindersekhon3881 ਫੇਰ ਡੇਢ ਪੀ ਲਿਆ ਕਰ ਜੇ ਬੋਤਲ ਪੀ ਕੇ ਨੀਂਦ ਵੀ ਨਹੀਂ ਆਉਂਦੀ ਤਾਂ ਕੀ ਮਤਲਬ ਢਿੱਡ ਭਰਨ ਦਾ 😂
@darshansingh7221
@darshansingh7221 2 ай бұрын
ਹੁਣ ਚੀਕਾਂ ਵਜਦੀਆਂ😂😂😂
@Sahilmalik0786
@Sahilmalik0786 2 ай бұрын
ਕੈਨੇਡਾ ਨੇ ਪੰਜਾਬ ਦਾ ਬੜਾ ਪੈਸਾ ਖਾ ਲਿਆ ਤੇ ਅੱਜ ਵੀ ਲੋਕੀ ਪੈਸੇ ਚਕੀ ਫਿਰਦੇ ਕੈਨੇਡਾ ਨੂੰ ਦੇਣ ਲਈ ਕਿ ਛਾਲ ਸਾਡਾ ਜਵਾਕ ਸੈੱਟ ਹੋਜੂ ਪ੍ਰ ਹੁਣ ਕੈਨੇਡਾ ਜਾ ਕੇ ਆਪਣੇ ਪੈਸੇ ਕਦਨੇ ਬਰੇ ਔਖੇ ਨੇ
@imbarinderkumar
@imbarinderkumar 2 ай бұрын
😂😂
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 ай бұрын
ਫੁੱਲਾਂ ਵਰਗੀਆਂ ਕੁੜੀਆਂ ਰੋਲ਼ਕੇ ਸੁੱਟ ਦਿੱਤੀਆਂ ਇਹਨਾਂ ਵਿਹਲੜਾਂ ਨੇ।
@satwantsidhu3738
@satwantsidhu3738 2 ай бұрын
ਮਾਂ ਪਿਓ ਨੇ ਆਪਣੇ ਢਿੱਡ ਦੀ ਖਾਤਰ ਕੁੜੀਆਂ ਨੂੰ ਧੰਦੇ ਕਰਨ ਲਾਤੀਆਂ
@Gill_cinematographer
@Gill_cinematographer 2 ай бұрын
Ena de ma baap galt aa .. una nu pta hi ni ke student visa hunda ki aa ​@@satwantsidhu3738Prhaai lai behj de aa. Parh ke corce pure karke india aa ke job karni chahidi aa . Eh log parhan lai ni jnde eh ta kam karn li jande aa .. asal ch student visa una lai hunda jina kol bahut pesa hunda .. jehnu lagda ke india ch os level di prhaai heni jina k una da bacha mehnat krda .. es karke bache nu canada bhejo prhaai vaste .. per bahut afsos di gal aa jagh jagh ilets center khol khol ke lokan nu gumraah kar ditta .. kudiyan mundeyan nu rulan lai majbur krta .. asal ch sade lokan nu pta hi ni ke student visa hunda ki aa 😂😂😂😂😂
@pendu5610
@pendu5610 2 ай бұрын
ਕੁੜੀਆਂ ਦੇ ਆਪ ਹੀ ਬਹੁਤ ਅੱਗ ਲੱਗੀ ਆ ਬਾਹਰ ਜਾਣ ਦੀ। ਮਾਪਿਆਂ ਨੂੰ ਫਸਿਆਂ ਨੂੰ ਭੇਜਣਾ ਪੈਂਦਾ।
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 ай бұрын
@@pendu5610 ਹੁਣ ਮੂੰਹ ਦੇਖ ਲਓ ਕਿੱਦਾਂ ਦਾ ਕੀਤਾ ਹੋਇਆ ਇਹਨਾਂ ਨੇ।
@0RadicalThinking
@0RadicalThinking 2 ай бұрын
@@ਫੈਸਲਾਬਾਦਆਲੇ Sikh apni beti ya wife nu Bech dinde aa. Koi nvi gal ni.
@Amrit-k10
@Amrit-k10 3 ай бұрын
ਸਹਿਜਪ੍ਰੀਤ ਭੈਣ ਦਾ ਭੋਲਾ ਜਿਹਾ ਚੇਹਰਾ ਦੇਖ ਕੇ ਦਿਲ ਭਾਵੁਕ ਹੋ ਗਿਆ 😞 ਭੈਣੇ ਰੱਬ ਤੈਨੂੰ ਜਲਦੀ ਤਰੱਕੀਆ ਦੇਵੇ ਇਹੀ ਅਰਦਾਸ ਕਰਦੇ ਹਾ 🙏👍💗Saudi Arabia 🇸🇦 toh
@gwguri9483
@gwguri9483 3 ай бұрын
Saudi arabia kivve aa bai kam vaste?
@god.is.one682
@god.is.one682 3 ай бұрын
Sahi gal aa mnu sehaj apni beti vrgi lgi meri beti v bahut bholi jahi aa oh australia aa
@gentlehairsalon8024
@gentlehairsalon8024 3 ай бұрын
Koi faida ni Dubai wadia wa ​@@gwguri9483
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 ай бұрын
ਸਹਿਜ ਤੇ ਤਰਸ ਆਉਂਦਾ ਹੈ।
@tajindersingh965
@tajindersingh965 2 ай бұрын
😢Sai keh rehaan vai meriaan akhaan v prr aayiaan aapaan prdesi aan beshq dujje mulkhaan ch aan prr ehsaas krde haan 😢😢😢😢😢
@nachhatervirk5657
@nachhatervirk5657 3 ай бұрын
ਰਿਪਨ ਵੀਰ ਸਲੂਟ ਹੈ ਤੁਹਾਡੀ ਜੋੜੀ ਨੂੰ ਤੁਸੀਂ ਦੁਨੀਆਂ ਸਾਹਮਣੇ ਕਨੇਡਾ ਵਿੱਚ ਰੁਲਦੀ ਪੰਜਾਬ ਦੀ ਜਵਾਨੀ ਨੂੰ ਉਜਾਗਰ ਕਰ ਦਿੱਤਾ
@amandeepsingh9753
@amandeepsingh9753 3 ай бұрын
ਸਾਰਿਆਂ ਨੂੰ ਬੇਨਤੀ ਆ ਕੋਈ ਕੁੜੀ ਦਾ ਨੰਬਰ ਲੈਕੇ ਉਸਨੂੰ ਤੰਗ ਨਾ ਕਰੇ ਬਿਨਾ ਵਜ੍ਹਾ, ਜੇਕਰ ਕੋਈ ਕੰਮ ਹੋਏ ਤਾਂ ਹੀ ਕਾਂਟੈਕਟ ਕਰਿਓ, ਕਿਉਂਕਿ ਲੋਕੀ ਕਿਸੇ ਦੀ ਮਜ਼ਬੂਰੀ ਦਾ ਗ਼ਲਤ ਫਾਇਦਾ ਚੁੱਕਦੇ ਨੇ।
@darshdhaliwal3716
@darshdhaliwal3716 3 ай бұрын
❤shi keha y tusi👍
@ChardaPunjab-p6e
@ChardaPunjab-p6e 3 ай бұрын
Bilkul sahi keha Bai ji
@PankajKumar-tu6ny
@PankajKumar-tu6ny 3 ай бұрын
VEER JI 🙏KANUN SAKHAT NE SAB DE GAL SUNI JANDE HA. KOI KESI NAAL DHAKKA NEHI KAR SAKDA ❤PAR GAR DE MAJBORE KUSH V KRA SAKDE HA. ❤MAA BAAP BACHEA TO JEADA DOLAR NU PYAR KARDE AA. ❤BOHUT DUKH LAGA BACHEA DE GAL SUN KE KAM NEHI MILDA SAB TO JEADA BACHE HE DEMAGE TOR TE KAMJOR HOE JANDE ❤KE ASE BACHE BAPAS NEHI BULA SAKDE ❤ENA NU ROTI NEHI KHALA SAKDE KEO BACHE BAGANE MULAK BEJ KE MAGRO LAKHA RUPE BEJDE A ❤
@sainiamarjeet
@sainiamarjeet 3 ай бұрын
kudh kodiyan ne khatre chuke ne dujiyan kudhian ne vekh ke na ke apna dimag la le baare tahiye parivaar de oh ve pind waliyan nu dikhana chaunde ne naal olta mundiyan walon to daaj mangana chande ne kiyunke sade kudi NRI hege hae
@Jenny-ii3cd
@Jenny-ii3cd 3 ай бұрын
Ohvi punjabi munde e hunde kyoki kise ne akal tah sikhaayi ni hundi mundeya nu. Saari akal and morals tah kudiya nu sikhonde. So bhugtuuuoh
@jassbir1363
@jassbir1363 3 ай бұрын
ਜੇ 52 ਸੀਟਰ ਬੱਸ ਚ 90 ਸਵਾਰੀਆਂ ਚੜਨਗੀਆਂ ਤਾਂ ਕੋਈ ਨਾ ਕੋਈ problem ਆਉਣੀ ਸੁਭਾਵਕ ਹੈ ।
@sandeepkaur-yn3lj
@sandeepkaur-yn3lj 3 ай бұрын
ਮੈ ਤਾਂ ਕਦੇ ਨੀ ਭੇਜਦੀ ਆਪਣਾ ਬੱਚਾ ਕਨੇਡਾ,,ਥੋੜੀ ਖਾ ਲਾ ਗੇ,, ਪਰ ਬੱਚੇ ਤੋਂ ਪਿਆਰਾ ਕੁੱਝ ਨੀ 😢
@harneksinghlohgarhwale3933
@harneksinghlohgarhwale3933 3 ай бұрын
ਸਾਡੀ ਵੀ ਇਹੀ ਸੋਚ ਹੈ ਜੀ🙏🙏
@HMT5911di
@HMT5911di 2 ай бұрын
@@sandeepkaur-yn3lj me 2
@RamanDeep-cy8wb
@RamanDeep-cy8wb 2 ай бұрын
👍
@SejveerSingh-g2q
@SejveerSingh-g2q 2 ай бұрын
You right speak ❤
@SejveerSingh-g2q
@SejveerSingh-g2q 2 ай бұрын
❤​@@RamanDeep-cy8wb
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 3 ай бұрын
ਲੱਭਣ ਨੀ ਮੌਜਾਂ ਪੰਜਾਬ ਨਾਲ ਦੀ ਘਰ ਦੀ ਕਣਕ ਘਰ ਦਾ ਦੁੱਧ ਲੱਸੀ ਪੰਜਾਬ ਵਿੱਚ ਹੀ ਵਾਹਿਗੁਰੂ ਜੀ ਕਿਰਪਾ ਕਰਕੇ ਇਥੋਂ ਹੀ ਰੱਖ ਜੀ
@SurinderSingh-ye2ud
@SurinderSingh-ye2ud 3 ай бұрын
ਪੰਜਾਬ ਚ ਮੌਜਾਂ ਤਾਂ ਪੂਰੀਆਂ ਨੇ ਪਰ ਹਰ ਚੀਜ ਜਹਿਰੀਲੀ ਹੈ,ਕੋਈ ਇਲਾਜ ਹੀ ਨਹੀਂ ਨਜ਼ਰ ਆ ਰਿਹਾ।
@gopalsinghkhanourakhanoura3802
@gopalsinghkhanourakhanoura3802 3 ай бұрын
ਵੀਰ ਦੱਸ ਦੱਸ ਕਿਲਿਆਂ ਵਾਲਿਆਂ ਨੇ ਡੰਗਰ ਵੇਚ ਦਿੱਤੇ ਹਨ।ਸਪਰੇਟਾ ਜਾ ਯੁਰੀਏ ਤੋਂ ਤਿਆਰ ਦੁੱਧ ਪੀਂਦੇ ਹਨ ਪੰਜਾਬੀ ਕੈਂਸਰ ਵਾਲਾ ਪੰਜਾਬ ਬਣ ਗਿਆ ਹੈ ਜੀ ਸਾਡਾ ਗੁਰੂ ਆ ਪੀਰਾਂ ਦਾ ਪੰਜਾਬ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 3 ай бұрын
@@gopalsinghkhanourakhanoura3802 ਵਾਹਿਗੁਰੂ ਜੀ ਨਿਕਲ ਦੁੱਧ ਪੀਣ ਦੇ ਅਸੀਂ ਆਪ ਜੁਮਵਾਰ ਜੇ ਇਕੱਲੀ ਮੁੱਝ ਨੁੰ ਪੱਠੇ ਨਹੀਂ ਪਾ ਦੇ ਫੇਰ
@JagjitSingh-xd3ox
@JagjitSingh-xd3ox 3 ай бұрын
22 Teri areas shi aa waheguru punjab te hi kirpa rakhe canada di areas kri jande ne lok
@jashanbhullar5974
@jashanbhullar5974 2 ай бұрын
Veer canada kinne atack hunde oh v das de 😂​@@gopalsinghkhanourakhanoura3802
@happydrall52
@happydrall52 3 ай бұрын
ਅੱਜ ਪੂਰਾਂ ਨਜ਼ਾਰਾ ਆ ਗਿਆ ਵੀਡੀਓ ਦੇਖ ਸਾਰੀਆਂ ਗੱਲਾਂ ਪੂਰੇ ਧਿਆਨ ਨਾਲ ਸੁਣੀਂ ਆ ਨੇ ਪਰ ਆਪਣੇ ਇੱਥੇ ਕੋਈ ਨੀਂ ਮੰਨਦਾ
@sandybhangu7043
@sandybhangu7043 3 ай бұрын
Aur is bapu ne to pakka nahin kisi Ko apna Mana hoga kabhi bhi jindagi mein
@MakhanSingh-zv4gx
@MakhanSingh-zv4gx 3 ай бұрын
ਰੱਬ ਕਰੇ ਆ ਵੀਡਿਓ ਦੇਖ ਕੇ 20-30 ਆਈਲੈਟਸ ਸੈਂਟਰ ਤਾਂ ਬੰਦ ਹੋ ਜਾਣ😢
@BirpalKaur-s4d
@BirpalKaur-s4d 3 ай бұрын
Hnji jurur
@narindersingh2990
@narindersingh2990 3 ай бұрын
Bilkul veer ji, vadiya ho jave. Mai v 2017 vich canada dekh aya.
@shindasandhu1692
@shindasandhu1692 3 ай бұрын
Sachi paji meri bhanji ah oh de v 5.5 band aaye ah meri bhen ni mandi main ohnu v eh vlog send kita main England ch ah sara kuj dekh da ki hunda etthe
@GurinderGugu
@GurinderGugu 3 ай бұрын
😢😢😢
@parmjitkaur890
@parmjitkaur890 3 ай бұрын
Bilkul ji
@khushaalsingh8575
@khushaalsingh8575 3 ай бұрын
ਵੀਰ ਜੀ ਨੀਤਾ ਨੂੰ ਮੁਰਾਦਾਂ ਜੇ ਪੰਜਾਬ ਵਿੱਚ ਕੁੜੀਅਾ ਨੂੰ ਕੰਮ ਕਹੀੲੇ ਮੋਤ ਪੈ ਜਾਦੀ ਅਾ
@Ramanpreetkaur-j3k
@Ramanpreetkaur-j3k 2 ай бұрын
ਕੈਨੇਡਾ ਏਨਾ ਵੀ ਬੁਰਾ ਨਹੀਂ ਹੈ ... ਕੰਮ ਵੀ ਮਿਲ਼ ਇ ਜਾਂਦਾ ਜੇ ਆਪਾ ਲੱਭਣ ਜਾਂਦੇ ਆ ਪਰ ਮੈਨੂੰ ਪਤਾ ਟਾਈਮ ਲੱਗ ਜਾਂਦਾ ਲੱਭਣ ਵਿਚ ,,,,ਪਰ ਕਿਸੇ ਵੀ ਵੀਰ ਭੈਣ ਨੂੰ ਇਹ bappu ਦੀ ਵੀਡਿਉ ਦੇਖ ਕੇ demotivate ਨਹੀ ਹੋਣਾ ਚਾਹੀਦਾ :::: ਜਰੂਰ ਆਵੋ ਸਾਰੇ ਜਣੇ canada struggle ਕਰੋ,,, ਇਹਨਾਂ ਨੇ v struggle ਕਰਕੇ ਈ ਘਰ ਲਏ ਆ । ਇੱਕ ਦਿਨ ਆਪਾ ਵੀ ਜਰੂਰ ਤਰਕੀਆ ਕਰਗੇ। 🙏ਵਾਹਿਗੁਰੂ ਜੀ ਸਬ ਤੇ ਮੇਹਰ ਕਰੋ,🙏🙏
@VishalKumar-uh6il
@VishalKumar-uh6il 3 ай бұрын
ਦਿਲ ਕੰਬ ਗਿਆ ਸਟੂਡੈਂਟਾਂ ਦੇ ਹਾਲਾਤ ਵੇਖ ਕੇ ਨਿੱਕੇ-ਨਿੱਕੇ ਬੱਚੇ ਉਥੇ ਕਿਵੇਂ ਸਰਵਾਇਵ ਕਰਦੇ ਹੋਣਗੇ ਵਾਹਿਗੁਰੂ ਛੋਟੇ ਛੋਟੇ ਬੱਚਿਆਂ ਦੀ ਬਾਂਹ ਫੜੇ ਅਤੇ ਉਨਾਂ ਨੂੰ ਹੌਸਲਾ ਦੇਵੇ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਜਿਉਂਦੇ ਵਸਦੇ ਰਹੋ ਜਿਆਦਾ ਟੈਨਸ਼ਨ ਨਾ ਲਓ ਪਰਮਾਤਮਾ ਸਭ ਭਲੀ ਕਰੂਗਾ
@kamalbatish861
@kamalbatish861 3 ай бұрын
ਤੂਸੀ ਇਹ ਗੱਲ ਸੋਚੋ ਜਿਸਦੇ ਕੋਲ ਪੰਜਾਬ ਤੋ ਆਪਣੇ ਬੱਚੇ ਨੂੰ ਪੈਸੇ ਭੇਜਣ ਲਈ ਹੈ ਓਹਤਾ ਠੀਕ ਹੈ ਜਿੰਨਾ ਦੀ ਫੈਮਲੀ ਨੇ ਜਮੀਨ ਸੇਲ ਕਰ ਕੇ ਜਾ ਕਰਜ ਲੈ ਕੇ ਬੱਚੇ ਭੇਜੇ ਨੇ ਉਹਨਾਂ ਤੇ ਕਿ ਵੀਤ ਦੀ ਹੋਣੀ ਪਰ ਲੋਕ ਸਮਝਦੇ ਪਤਾ ਨੀ ਕਿਉ ਨੀ ਪਤਾ ਤਾਹੀ ਪੰਜਾਬੀਆ ਨੂੰ ਭੇਡਾ ਆਖਦੇ ਨੇ ਜੇ ਇਕ ਖ਼ੂ ਵਿੱਚ ਡਿੱਗ ਤਾ ਹੋਰ ਨੇ ਕਿਉ ਡਿੱਗਣਾ ਹੁਣ ਜੇ ਰਿਪਨ ਵੀਰ ਦਾ ਬਲੋਗ ਦੇਖ ਵੀ ਆਪਣਾ ਬੱਚਾ ਕੈਨੇਡਾ ਭੇਜ ਕੀਤਾ ਉਸਤੋ ਮੂਰਖ ਪੂਰੀ ਦੁਨੀਆ ਚ ਨੀ ਹੋਣਾ ਕੁਜ ਦਿਨ ਪਹਿਲਾਂ ਹੀ ਇਕ ਬੰਦਾ ਮੋਗੇ ਤੋ ਜਮੀਨ ਸੇਲ ਕਰ ਕੇ ਕੈਨੇਡਾ ਗਿਆ ਉਥੇ ਜਾ ਕੇ ਕੰਮ ਨੀ ਚੱਲਿਆ ਕੈਨੇਡਾ ਹੀ ਕਿਸੇ ਦਰਖੱਤ ਤੇ ਲਟਕ ਜੇ ਜਾਣ ਦੇ ਦਿਤੀ ਤੇ ਦੋ ਕੁੜੀਆ ਦੀ ਡੈਥ ਹੋ ਗੀ ਟੈਨਸਨ ਕਰ ਕੇ ਹੁਣ ਆਪ ਸੋਚੋ ਕਿੰਨਾ ਬੁਰਾ ਹਾਲ ਆ ਏਸ ਟਾਈਮ ਆਪਣਾ ਜਵਾਕ ਸਿਰ ਕਨੇਡਾ ਸੋਣਾ ਦੇਖ ਕੇ ਜਾ ਡਾਲਰਾ ਦੇ ਸਪਨੇ ਦੇਖ ਕੇ ਆਪਣੀ ਕੁੱਲੀ ਨਾ ਉਜਾੜ ਲੈਣਾ ਇਸਤੋ ਚੰਗਾ ਤਜੇ ਕਿਸੇ ਦੇ ਜਾਦਾ ਕੀੜਾ ਡਾਲਰਾ ਦਾ ਉਹ ਕੋਰੀਆ ਚਲੇ ਜਾਓ ਹੋਰ ਬਹੁਤ ਦੇਸ਼ ਨੇ ਦੁਨੀਆ ਤੇ ਜਿੱਥੇ ਵਧੀਆ ਲਾਇਫ਼ ਸੈੱਟ ਹੋਜੂ ਪਰ ਪੰਜਾਬ ਵਿਚ ਸਰਬੇ ਹੋਇਆ ਕੈਨੇਡਾ ਜਾਣ ਵਾਲਿਆ ਦੀ 60% ਦਰ ਘੱਟ ਗਈ ਹੈ ਯੂਨੀਵਰਸਿਟੀ ਵਿਚ ਪਿਛਲੇ ਸਾਲ ਤੋ ਦਸ ਹਜ਼ਾਰ ਐਪਲੀਕੇਸ਼ਨ ਜਾਦਾ ਗਈ ਹੈ ਲੱਗਦਾ ਲੋਕਾ ਨੂੰ ਸਮਝ ਆਣ ਲੱਗ ਗੀ ਜੇ ਕਿਸੇ ਨੇ ਆਪਣੀ ਕੁੜੀ ਭੇਜਨੀ ਹੈ ਤਾ ਸਿਰਫ ਵਿਆਹ ਕਰ ਕੇ ਭੇਜੋ ਕਿਉਕਿ ਦੋ 11 ਵਰਗੇ ਹੁੰਦੇ ਨੇ 🙏
@Save.Punjab
@Save.Punjab 3 ай бұрын
🇨🇦 😢😢Bahi ji ahh te 10% v nahi boht jada bure hall ne jo veer ji pehla dikha rahe c life ohh bus ghuman firn lai vadia asli life holi holi dikhu ji 😢
@sarbjitsara7615
@sarbjitsara7615 3 ай бұрын
Very informative video. I Hope people in Punjab will learn lessons from this video. Uncle ji was so friendly.
@himmatgill2090
@himmatgill2090 3 ай бұрын
waheguru ji meher krnge
@sherasandhu1983
@sherasandhu1983 3 ай бұрын
Vr ji canada auna ta km sikh ka ayo vesa fyada nhi
@student4309
@student4309 3 ай бұрын
ਮੈਂ ਵੀ student ਆਈ ਸੀ। ਆਪਣੀ ਮਿਹਨਤ ਅਤੇ ਪਰਿਵਾਰ ਦੀ ਸਹਾਇਤਾ ਨਾਲ ਵਧੀਆ ਪੜ੍ਹਾਈ ਕੀਤੀ ਅਤੇ ਅੱਜ 5000 ਮਹੀਨਾ ਕਮਾਉਂਦੀ ਹਾਂ। ਮਿਹਨਤ ਹਰ ਬੰਦੇ ਨੂੰ ਕਰਨੀ ਪੈਂਦੀ ਹੈ। ਇੱਕ ਪੀੜ੍ਹੀ ਨੂੰ ਤਾਂ ਸੰਘਰਸ਼ ਕਰਨਾ ਹੀ ਪੈਂਦਾ ਹੈ। ਬਾਬੇ ਨੂੰ ਗੱਲਾਂ ਆਉਂਦੀਆਂ ਨੇ ਕਿੰਨਾ ਨੈਗੇਟਿਵਿਟੀ ਨਾਲ ਭਰਿਆ ਹੋਇਆ ਸਾਫ਼ ਦਿਖ ਰਿਹਾ ਹੈ। ਤੁਸੀਂ ਇੰਟਰਵਿਊ ਨਵੇਂ ਵਿਦਿਆਰਥੀਆਂ di ਕਰ ਰਹੇ ਹੋ ਜਿਹਨਾਂ ਨੂੰ ਹਜੇ ਕੰਮ ਨਹੀਂ ਮਿਲਿਆ, ਲਿੰਕਸ ਨਹੀਂ ਬਣੇ, ਜਾਂ ਜੋ ਇਥੇ ਪੁਰਾਣੇ ਆਏ ਹੋਏ ਲੋਕਾਂ ਦੀਆਂ ਗੱਲਾਂ ਸੁਣਦੇ ਹੋ। ਪਰ ਸਾਰੀਆਂ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ। ਸਾਰੇ ਵਿਦਿਆਰਥੀਆਂ ਦੀ ਸਥਿਤੀ ਵੱਖਰੀ ਹੁੰਦੀ ਹੈ। ਹਾਂ, ਸੰਘਰਸ਼ ਹੈ ਪਰ ਉਹ ਚੰਗੀ ਮਿਹਨਤ ਕਰਦੇ ਹੋਏ ਜੀਵਨ ਬਿਤਾ ਰਹੇ ਹਨ। I know someone, ਜਿਨ੍ਹਾਂ ਨੂੰ 2 ਹਫ਼ਤਿਆਂ ਵਿੱਚ ਹੀ ਕੰਮ ਮਿਲ ਗਿਆ, ਤੇ ਇਹ ਸਿਰਫ਼ ਮਿਹਨਤ ਨਹੀਂ, ਕਦਰ-ਤਕਦਿਰ ਦੀ ਵੀ ਗੱਲ ਹੈ। ਸਾਰੇ ਦੀ ਸਥਿਤੀ ਵੱਖਰੀ ਹੁੰਦੀ ਹੈ। ਮੇਰੇ ਬਹੁਤ ਜਾਣੂ students ਹਨ, ਮੈਂ ਉਹਨਾਂ ਦੀ ਮਿਹਨਤ ਅਤੇ ਸੰਘਰਸ਼ ਤੇ ਅੰਤ ਵਿੱਚ ਫਲ ਮਿਲਦਾ ਦੇਖਿਆ ਹੈ। ਇੰਡੀਆ 'ਚ ਤੁਸੀਂ ਜਿੰਨੀ ਮਰਜੀ ਮਿਹਨਤ ਕਰ ਲਵੋ, ਜਾਂ ਗੱਲਾਂ ਨਾਲ ਜੋ ਵੀ ਕਹਿਣੇ ਹੋ, ਪਰ ਕੈਨੇਡਾ 'ਚ ਜੋ ਸੁਖ-ਸਹੂਲਤਾਂ ਹਨ, ਆਪਣੇ ਪੈਰਾਂ 'ਤੇ ਖੜੇ ਹੋ ਕੇ ਘਰਵਾਲਿਆਂ ਨੂੰ ਆਰਾਮ ਦਿਵਾਉਣ ਦਾ ਮੁਕਾਬਲਾ ਇੰਡੀਆ ਨਾਲ ਨਹੀਂ ਕੀਤਾ ਜਾ ਸਕਦਾ। ਹੁਣ ਦੇਖ ਲਵੋ, ਬਾਪੂ ਦੇ munde ਨੇ ਮਿਹਨਤ ਕੀਤੀ, ta ਬਾਪੂ ਨੂੰ ਇਹ ਗੱਲਾਂ ਆਉਂਦੀਆਂ ਹਨ। ਬੱਚਿਆਂ ਨੂੰ ਹੌਂਸਲਾ ਦੇਣਾ ਚਾਹੀਦਾ ਹੈ, ਨਾ ਕਿ ਉਹਨਾਂ ਦੀਆਂ ਲੱਤਾਂ ਖਿੱਚਣੀਆਂ। ਮਿਹਨਤ ਜ਼ਰੂਰ ਹੈ, ਤੁਸੀਂ ਬਹੁਤ ਮਜ਼ਬੂਤ ਬਣ ਜਾਂਦੇ ਹੋ। ਬਸ ਆਪਣੀ ਮਾਨਸਿਕ ਸਿਹਤ ਨੂੰ ਵਧੀਆ ਰੱਖੋ। ਮਿਹਨਤ ਕਰੋ, ਫਲ ਜ਼ਰੂਰ ਮਿਲੇਗਾ। ਬਾਪੂ ਦੀ ਮੈਨੂੰ ਇੱਕ ਵੀ ਗੱਲ ਸਹੀ ਨਹੀਂ ਲੱਗੀ। ਇਹੋ ਜਿਹੇ ਉਹ ਲੋਕ ਨੇ ਜੋ ਲੱਤਾਂ ਖਿੱਚਦੇ। Students ਮਜ਼ਬੂਤ ਬਣੋ। ਨਿਮਰਤਾ ਰੱਖੋ। ਮਿਹਨਤ ਕਰਦੇ ਰਹੋ, ਫਲ ਜ਼ਰੂਰ ਮਿਲੇਗਾ। Best of luck to all students.
@davindermaan8813
@davindermaan8813 3 ай бұрын
Yes.. Sari life sirf ghar banda... Je tuci 30 years lgaunde ho... Hardworking....india jo well settled hai... Oss ਕੋਲ kothi oss type di pehlan hi aaw.... Jo ਕੈਨੇਡਾ 30 years back chla gya banda... Hor cars aaw mobiles ne.... India ch vi well norml families kol ne... Chahe thoria sastia hi sahi....agar ehi sara ghar da paisa canada wala punjab Aa k laya jaave... ਤਾਂ ਤੁਹਾਡੀ next ਓ next generation nu vi ਰੋਟੀ di fikar ni rehni....ohna nu alarm nal uthna ni paina... Oh ਧੁੱਪ baith skde ਸੇਕ ਸਕਦੇ... Oh festival vdiya treeke nal celebrate kar skde... Oh marriages dekh skde jyada.. Ohh apni relegious places jdo dil krda Jaa skde....oh apne ਬੱਚਿਆ nu khulla time de skde aaw... Oh apne Maa Baap kol reh skde... Jyada time....ohna nu medical facility apni choice di mil skdi aaw....ik heater di te tap cho warm water di facility jyada lggi....but ਅਜ kl punjab ch norml settled people kol vi room ac and warm tap water di facility lggi hoi aaw.......je tusi sirf money de side ਤੋਂ dekhna ਤਾਂ life vi hard aaw ਦੂਸਰੀ ਤਰਫ਼....10-12 ghante minimum ghar ਤੋਂ bahar rehna... Te sirf ਸੌਣ auna.... Jis makaan da tuci lakhs rupee intrest fill krde😂😂...ਮੈਂ ਵੀ aithe hi rehna canada....life standard aithe India de well settled nalo very bad aithe.... U know... Shifts warehouses diyan kdon start hundia... Kdon khatam hundia... Loki kinni fresh roti khande?? 😅.. U know... Ehi standard... Sara beha food.... Frrezeres wala... Eh kehra standard.... ਨੀਂਦ proper 8 hour ਲੈਂਦੇ ni ਲੋਕ.... Time hi haini...most people kol....baki schools vich drug... Daily stabbing and shooting.....bcz apne lok Punjabi news dekhde.. Oh sirf punjab baari negativity dssi jande.... Jo aithe hj da daily oh thora bahut English news ch aunda.... Bcz aithe media haini....diffrences krna sikho....hsle deeply dsna hove bahut kuch... Depression aithe jyada kyun....punjab ch je galat hunda.. Tan aithe vi ਸਵਰਗ ni.... Same cheez... Koi jyada..koi ghat..... Education tan quality di haini schools ch....sirf dollor jyada mil jan nal... Life standard high ni ho janda....bhed chaal jyada cc... Hun social media ne sara ਭੇਦ ਖੋਲ k ਰੱਖ ਦਿੱਤਾ....reverse migration ess lyi hun aya....😊
@ManiKalyan-fx2iw
@ManiKalyan-fx2iw 3 ай бұрын
ਯਾਰ ਇਕ ਤਾਂ ਇਹ ਆਦਤ ਮਾੜੀ ਆ ਪੰਜਾਬੀਆਂ ਨੂੰ ਦੇ ਕੋਈ ਸਹੀ ਗੱਲ ਦੱਸਦਾ ਤਾਂ ਉਹਨੂੰ ਹੀ ਪੁੱਠਾ ਸਿੱਧਾ ਬੋਲਦੇ ਹਨ ਬਾਬੇ ਨੇ ਕੀ ਗਲਤ ਕਿਹਾ ਬਿਲਕੁਲ ਸਚਾਈ ਦੱਸੀ ੲ
@DharminderGill-di6xo
@DharminderGill-di6xo 3 ай бұрын
Good bacha
@fatehvideomixingchakar338
@fatehvideomixingchakar338 3 ай бұрын
asi india ch hi aa 50000 naal kam start kita aj 5 saal baad bilkul set aa har sukh facility eh life ch dum hona chaida kama india v sakda banda, tuhada kehna galat hai v india kama ni sakda sukh facilities ni lai sakda
@akashdeepphotography7965
@akashdeepphotography7965 3 ай бұрын
Tusi bilkul sahi kaha
@paramjitsinghsingh251
@paramjitsinghsingh251 3 ай бұрын
ਦਿਨ ਓਵੀ ਨਹੀ ਰਹੇ, ਦਿਨ ਇਵੀ ਨਹੀਂ ਰਹਿ ਨੇ ਮਾੜਾ ਚੰਗਾ ਟਾਇਮ ਹਰ ਕਿਸੇ ਤੇ ਆਉਂਦਾ ਰਹਿੰਦਾ ਮਿੱਤਰੋ, ਓਹੀ ਹਾਲ ਕੈਨੇਡਾ ਦਾਸ ਹੈ ❤❤❤❤❤
@gss6617
@gss6617 3 ай бұрын
ਜਦੋਂ ਪੰਜਾਬ ਚ ਚੰਗਾ ਸਮਾਂ ਹੈਗਾ,, ਫੇਰ ਉਈ ਦਿਹਾੜੀਆਂ ਕਰੀਂ ਜਾਓ
@GurmeetKaur-iz1sk
@GurmeetKaur-iz1sk 3 ай бұрын
❤ਇਹ ਬੱਚਿਆਂ ਦਾ ਬਾਹਰ ਜਾਣ ਦਾ ਵਹਿਮ ਵੀ ਬਾਹਰ ਜਾ ਕੇ,ਹੀ ਨਿਕਲਦਾ ਇਥੇ ਇਹ ਵੀ ਕਿਸੇ ਦੀ ਨਹੀਂ ਮੰਨਦੇ ਹੁਣ ਇਨਾ ਇਨਾ ਪੈਸਾ ਲਗਾ ਕੇ ਵੇਹਲੇ ਫਿਰਦੇ ਪਰੇਸ਼ਾਨੀ ਵਾਧੇ ਦੀ ਇਥੇ ਕਈ ਕੁੜੀਆਂ ਸਲਾਈ ਸਿੱਖ ਕੇ ਹੀ ਕਾਫੀ ਪੈਸਾ ਕਮਾ ਰਹੀਆਂ ਨਾਲੇ ਕੋਈ ਫਿਕਰ ਨਹੀਂ
@shambhubawa6018
@shambhubawa6018 2 ай бұрын
🥰🥰
@shambhubawa6018
@shambhubawa6018 2 ай бұрын
🤗🤗
@tarsemsingh8861
@tarsemsingh8861 2 ай бұрын
ਭੈਣ ਜੀ ਬਿਹਾਰ ਤੋ ਭਈਏ ਆਣ ਕੇ ਪੰਜਾਬ ਵਿਚ ਪੋਪਕੌਣ ਵੇਚ ਕੇ ਆਪਣਾ ਪਰਵਾਰ ਪਾਲ ਰਹੇ ਹਨ ।ਅਸੀ ਤਾ ਠੰਡੇ ਦੁਧ ਨੂੰ ਫੂਕਾ ਜਾਣ ਬੁਝ ਕੇ ਮਾਰਣ ਲਗੇ ਹਾ ਸਾਰਾ ਕੁਝ ਹੋਣ ਦੇ ਬਾਵਝੂਦ ਵੀ ?
@American-031
@American-031 2 ай бұрын
Ryt
@gurpreetsinghgurpreetsingh6912
@gurpreetsinghgurpreetsingh6912 3 ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਤੇ ਉਮੀਦ ਹੈ ਪੰਜਾਬ ਦੇ ਲੋਕਾਂ ਨੂੰ ਕੁਝ ਸਮਜ ਆਵੇਗੀ ਅਤੇ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨਗੇ।
@manidhanoa7663
@manidhanoa7663 3 ай бұрын
ਆਪਣੇ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ ਐ ਕੰਮ ਕਰਨ ਆਲਾ ਬੰਦਾ ਚਾਹੀਦਾ ਇੱਕ ਬੰਦਾ ਕਮਾਉਂਦਾ ਚਾਰ ਮੈਂਬਰਾ ਨੂੰ ਖਵਾਉਂਦਾ ਸ਼ੁਕਰ ਐ ਪ੍ਰਮਾਤਮਾ ਦਾ ਬਾਕੀ ਰੂਹ ਤਾਂ ਬੰਦੇ ਦੀ ਰੱਜਦੀ ਨੀ ਸਭ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ।
@RamandeepKaur-w2i
@RamandeepKaur-w2i 3 ай бұрын
Ryt.
@Nimscan
@Nimscan 3 ай бұрын
Kamm te bahut hi india ch par labour equality di problem hai, lok Kam vich farq karde haige. Jis din eh khatm hoju india vi canada de brabar hou.
@kaurramandeep2387
@kaurramandeep2387 3 ай бұрын
Ki kre koi mai australia toh vapis ayi asi apna km start kita but koi support e nhi krda...bs ehi reason a india cho loki bhj rhe ne
@ChardaPunjab-p6e
@ChardaPunjab-p6e 3 ай бұрын
@@kaurramandeep2387 kithe start kita bhen ji tussi kam
@gurpreetsinghgurpreetsingh6912
@gurpreetsinghgurpreetsingh6912 3 ай бұрын
Hanji ਬਾਈ ਜੀ, ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ ਆਈਲੈਟਸ ਛੱਡੋ ਨੌਕਰੀਆਂ ਲਈ ਤਿਆਰੀ ਕਰੋ ਆਪਣੇ ਕਾਰੋਬਾਰ ਸ਼ੁਰੂ ਕਰੋ ਆਪਣਿਆਂ ਦੀ ਵੱਧ ਤੋਂ ਵੱਧ ਮੱਦਦ ਕਰੋ ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ
@RAJA_Singh4725
@RAJA_Singh4725 3 ай бұрын
✍️ਰਿੱਪਨ ਵੀਰ ਤੇ ਖ਼ੁਸ਼ੀ ਪੈਣ ਨੂੰ ❤ ਦੀਲੋਂ ਪਿਆਰ ਕਰਣ ਵਾਲ਼ੇ ਲਾਈਕ ਕਰ ਕੇ ਹਾਜ਼ਰੀ ਜਰੂਰ ਲਗਵਾਓ 🫶❤️✅
@BaljinderGill-fr1ej
@BaljinderGill-fr1ej 3 ай бұрын
ਖੁਸ਼ੀ ਪੈਣ ਨਹੀਂ ਭੈਣ , ਦੀਲੋ ਨਹੀਂ ਦਿਲੋਂ ਜੀ
@RAJA_Singh4725
@RAJA_Singh4725 Ай бұрын
@@BaljinderGill-fr1ej punjabi ch Penn e hunda bai
@RAJA_Singh4725
@RAJA_Singh4725 Ай бұрын
@@BaljinderGill-fr1ej bhen Hindi da word aa
@vedparkash2919
@vedparkash2919 3 ай бұрын
ਮੇਰੇ ਬੇਟਾ ਤੇ ਬੇਟੀ ਨੂੰ ਨੌ ਸਾਲ ਹੋਗਏ ਕਨੇਡਾ ਆਇਆਂ ਨੂੰ well settled ਨੇ ਪਰ ਇਹਨਾ ਬੱਚਿਆਂ ਦਿਆਂ ਗੱਲਾਂ ਸੁਣਕੇ ਅੱਖਾਂ ਭਰ ਆਈਆਂ ਪਰ ਹੁਣ ਉਹਨਾ ਦਾ ਵੀ ਕੱਮ ਘੱਟ ਗਿਆ
@europe295
@europe295 3 ай бұрын
ਬਾਪੋ ਨੇ ਸਹੀ ਕਿਹਾ , ਕਈ ਲੋਕ ਸੱਚ ਨੀ ਸੁਣ ਸਕਦੇ।
@satwantsidhu3738
@satwantsidhu3738 2 ай бұрын
ਸਮੇ ਸਮੇਂ ਦੀ ਗੱਲ ਆ ਪਹਿਲਾਂ ਗਜ਼ਨੀ ਦੇ ਬਾਜ਼ਾਰਾਂ ਚ ਮੰਡੀ ਲੱਗਦੀ ਸੀ ਪਰ ਸਿੰਘਾ ਨੇ ਸੰਘਰਸ਼ ਕੀਤਾ ਤੇ ਲੱਖਾਂ ਕਰਬਾਨੀਆ ਦੇ ਕੇ ਗਜ਼ਨੀ ਦੇ ਬਾਜ਼ਾਰਾਂ ਬੰਦ ਕਰਵਾਏ, ਪਰ ਅੱਜ ਖੁਦ ਆਪਣੀ ਧੀਆ ਨੂੰ ਪੱਛਮ ਦੇ ਬਜ਼ਾਰਾਂ ਚ ਭੇਜ ਦੇ ਨੇ
@balwantsingh6896
@balwantsingh6896 3 ай бұрын
ਰਿਪਨ ਜੀ ਉਂਜ ਤਾਂ ਕਨੇਡਾ ਰਹਿੰਦਿਆਂ NRI ਨੂੰ ਪੰਜਾਬ ਦੀ ਜਵਾਨੀ ਨਾਲ ਹਮਦਰਦੀ ਹੈ ਪਰ ਕਨੇਡਾ ਆਏ ਸਟੂਡੈਂਟ ਦੀ ਕੋਈ ਮਦਦ ਨਹੀਂ ਕਰ ਸਕਦੇ ਸਗੋਂ ਨਫਰਤ ਕਰਦੇ ਹਨ।
@amansohi3478
@amansohi3478 3 ай бұрын
Bilkul sahi gal kahi aa vr tuc eh baba ji v kuch adan hi kr rahe aa
@Rajgill185
@Rajgill185 3 ай бұрын
Ryt
@ManjinderSingh-hb6bl
@ManjinderSingh-hb6bl 3 ай бұрын
ਇਹ ਸਾਡੀਆਂ ਧੀਆਂ ਹਨ। ਇਹਨਾਂ ਨੂੰ ਕੰਮ ਦੀਆਂ। ਸਿੱਖਾਂ ਨੂੰ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।
@jagroopkaur-y6h
@jagroopkaur-y6h 3 ай бұрын
ਬਿਲਕੁਲ ਸਹੀ ਹੈ ਆਪਣੇ ਹੀ ਪੰਜਾਬੀ ਜੋ ਪਹਿਲਾਂ ਦੇ ਗੲੇ ਹੋਏ ਨੇ ਉਨ੍ਹਾਂ ਨੂੰ ਜਿਆਦਾ ਜਲਣ ਆ ਨਵੇਂ ਆਉਣ ਵਾਲਿਆਂ ਤੋਂ ਪੁਰਾਣੇ ਵਾਪਿਸ ਕਿਉਂ ਨਹੀਂ ਆ ਜਾਂਦੇ ਨਵੇਂ ਵੀ ਪੈਸਾ ਕਮਾ ਲੈਣ ਬਜੁਰਗ ਦੀਆਂ ਗੱਲਾਂ ਤੋ ਸਾਫ ਪਤਾ ਲੱਗਦਾ ਕਿ ਪੁਰਾਣੇ ਸੜੀ ਜਾਂ ਦੇ ਨੇ ਸਰਕਾਰ ਆਪਣੇ ਸਿਰ ਤੇ ਬੁਲਾਉਂਦੀ ਹੈ ਇਨਾ ਦੇ ਢਿੱਡ ਦੁਖੀ ਜਾਂਦੇ ਹਨ ਇਹ ਵੀ ਸੱਚ ਹੈ ਕਿ ਸਟੂਡੈਂਟਸ ਨੂੰ ਤੰਗ ਵੀ ਇਹ ਹੀ ਕਰਦੇ ਹਨ ਦੇਕ ਲੈਣਾ ਕਿ ਕਿੰਨੀ ਕੁ ਮੱਦਦ ਕਰਨੀ ਇਸ ਬਾਬੇ ਨੇ ਸਹਿਜ ਦੀ
@kuljitsingh5556
@kuljitsingh5556 3 ай бұрын
ਨਵੇਂ ਸਟੂਡੈਂਟਾਂ ਦੇ ਹਲਾਤ ਦੇਖ ਕੇ ਹੋਰ ਕੀ ਕਰਨ ?
@kuldeepbrar7589
@kuldeepbrar7589 3 ай бұрын
ਰਿਪਨ ਖੁਸ਼ੀ Randomly ਮਿਲੋ students ਨੂੰ Brampton must vist ਕਰਿਓ ਜੀ students ਕੋਲ… ਤੁਸੀ ਇੱਕ ਜਰੀਆ ਬਣ ਸਕਦੇ ਹੋ students ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ…. ਬਾਕੀ ਆਪਣੇ ਕਈ ਪੰਜਾਬੀ students ਦੀ ਮਿਹਨਤ ਦਾ ਹੱਕ ਵੀ ਮਾਰਦੇ ਆ ਨਵਿਆਂ ਨਾਲ ਨਫਰਤ ਵਾਲਾ ਵਿਰਾਰ ਨੇ ਬਹੁਤੇ
@AmritpalSingh-kd9mi
@AmritpalSingh-kd9mi 3 ай бұрын
You are absolutely right sir, old Punjabi in Canada always behave rudely with new students
@kpsingh8323
@kpsingh8323 3 ай бұрын
ਪੰਜਾਬ ਚ ਰੋਟੀ ਖਾਣੀ ਸੌਖੀ ਆ। ਪੰਜਾਬ ਚ ਰਹੋ ਯਾਰ ਜੀਹਦਾ ਸਰਦਾ 🙏
@jagga932
@jagga932 3 ай бұрын
@@kpsingh8323 ik a veere sarda sabad pta ni ki tu a gia 30 lakh la k akde va sada Punjab ch ni sarda fr a pese ki tu lga le tusi
@nachhatarkaur7813
@nachhatarkaur7813 3 ай бұрын
20 20 kilia wala jai jada garib ta kie ja he sakda
@jagmohansarao5273
@jagmohansarao5273 3 ай бұрын
ਵਾਹ ਉਸਤਾਦ ਵਾਹ ਕੈਨੇਡਾ ਦੀ ਸੌਗਾਤ 😊😂
@Punjab12-g2v
@Punjab12-g2v 2 ай бұрын
Haha j sab punjab ch aw gaye punjab da v aoukha hi aw phirr
@kamalbatish861
@kamalbatish861 2 ай бұрын
ਹੁਣ ਤਾ ਉਹ ਗੱਲ ਹੋ ਗਈ ਕੇ ਜੇ ਕਿਸੇ ਨੇ ਦੁਸਮਣੀ ਕੱਢਣੀ ਆ ਤਾ ਓਹਨਾ ਦਾ ਕਨੇਡਾ ਦਾ ਵੀਜ਼ਾ ਲਵਾ ਦੇਣ 😂
@RaiIndia2024
@RaiIndia2024 2 ай бұрын
😂
@GurpreetSingh-j5g1z
@GurpreetSingh-j5g1z 2 ай бұрын
Hmm😂😂
@kulwantsingh2986
@kulwantsingh2986 27 күн бұрын
😅😅😅😅😅😅😅
@RupinderKhalsa
@RupinderKhalsa 3 ай бұрын
ਜੇਹੜੇ ਬਾਹਰ ਜਾ ਕੇ ਮੇਹਨਤ ਕਰਨ ਦੀਆ ਸਲਾਹਾਂ ਦੇ ਰਹੇ ਨੇ ਵੱਡੇ ਸਿਆਣੇ ਉਹ ਪੰਜਾਬ ਚ ਰਹਿ ਕੇ ਮੇਹਨਤ ਕਰਨ ਦੀ ਸਲਾਹ ਕਿਉ ਨਹੀਂ ਦਿੰਦੇ ਬੱਚਿਆ ਨੂ 👍👍
@jassbir1363
@jassbir1363 3 ай бұрын
@@RupinderKhalsa 2 inch ਮੋਟੀਆਂ ਕਿਤਾਬਾਂ ਪੜ ਕੇ bsc nursing ਵਾਲੇ ਬੱਚੇ ਨੂੰ 10 ਹਜਾਰ ਸਿਰਫ ਤਨਖਾਹ ਮਿਲਦੀ ਹੈ ਪੰਜਾਬ ਵਿੱਚ । ਮਿਹਨਤ ਵਿਚਾਰੀ ਕੀ ਕਰੇਗੀ ਜੀ ? ਰਾਜ ਮਿਸਤਰੀ ਮਹੀਨੇ ਦਾ 21 ਹਜਾਰ ਕਮਾਉਦਾ ਹੈ । Please reply ji
@RupinderKhalsa
@RupinderKhalsa 3 ай бұрын
ਵੀਰ ਜੀ ਮੇਹਨਤ ਸਿਰਫ job ਲਈ ਨਾ ਕਰੋ ਕੰਮ ਕਰਕੇ v ਮੇਹਨਤ ਕੀਤੀ ਜਾ ਸਕਦੀ ਹੈ ਪੰਜਾਬ ਚ ਇਕ ਦੋਜੀ 40000 ਰੁਪੈ ਤਕ ਕਮਾਉਂਦਾ ਹੈ ਇਕ ਬੇਕਰੀ ਵਾਲਾ 50 ਤੋਂ ਲੱਖ ਤੱਕ ਕਮਾਉਂਦਾ ਹੈ ਸਾਡੇ ਖੁਦ ਇਕ ਆਟਾ ਚੱਕੀ ਹੈ ਜਿਸਤੋਂ 30 ਹਾਜਰ ਰੁਪੈ ਤਕ ਆਉਂਦੇ ਮਹੀਨੇ ਦੇ ਨਾਲ ਸਕੂਲ ਵੈਨ ਪਾਈ ਜਿਸਤੋਂ 20 ਹਾਜਰ ਆਉਂਦੇ ਬਾਹਰ ਜਾ ਕੇ ਅੰਗਰੇਜਾਂ ਦੀ ਗੁਲਾਮੀ ਕਰਨੀ ਬੇਸਮੈਂਟ ਵਿਚ ਰਹਿਣਾ ਜਿੰਦਗੀ ਕਿੰਨੀ ਕ safe te secure ਹੈ ਨਾਲੇ 30 ਲੱਖ ਲਾ ਕੇ ਜਾਣਾ ਅੱਧੀ ਉਮਰ ਲੰਘ ਆਪਣਾ ਘਰ ਬਣਾਉਂਦੇ ਫੇਰ ਵੀਰ ਜਿੰਦਗੀ ਹੈ ਹੀ ਕਿੰਨੀ ਕ ਬਾਕੀ ਆਪਣੇ ਤੋਂ ਨੀਵੇ ਵਲ ਦੇਖ ਕੇ ਚਲੋ ਤਾਂ ਜਿੰਦਗੀ ਸੌਖੀ ਲੰਘਦੀ ਹੈ 🙏🙏🙏🙏🙏🙏
@baljitkhehra3
@baljitkhehra3 3 ай бұрын
ਪਹਿਲੀ ਗੱਲ ਤਾਂ ਇੱਥੇ ਕੰਮ ਚਲਾਉਣਾ ਔਖਾ ਪਰ ਜੇ ਚੱਲ ਪਿਆ ਤਾਂ ਉਸ ਤੋਂ ਵੀ ਮਾੜਾ ਹਫਤਾ ਮੰਗਣਾ ਸ਼ੁਰੂ ਕਰ ਦਿੰਦੇ ਆ ਨਹੀਂ ਤਾਂ ਮੂਸੇਵਾਲੇ ਵਾਂਗੂ ਗੋਲੀ ਮਾਰ ਦਿੰਦੇ ਆ
@jassbir1363
@jassbir1363 3 ай бұрын
@@RupinderKhalsa ਗੱਲ ਆਪ ਜੀ ਦੀ ਵੀ ਠੀਕ ਹੈ ਬਾਈਂ ਜੀ .ਪਰ ਹਰੇਕ ਬੱਚਾ ਕਾਰੋਬਾਰ ਨਹੀ ਕਰ ਸਕਦਾ ।
@rajsingh9221
@rajsingh9221 3 ай бұрын
​@@jassbir1363ਓਥੇ ਕੀ ਜਿਹੜਾ ਜਾਣ ਸਾਰ ਮਿਲ ਜਾਣਾ ਕੰਮ ਇਥੇ ਵੀ Bds ਕਰਕੇ ਫੈਕਟਰੀ ਵਿਚ ਕੰਮ ਕਰਦੇ😂
@rupinderpalsingh1229
@rupinderpalsingh1229 3 ай бұрын
ਭੈਣੋ ਇਨ੍ਹੀਂ ਮਿਹਨਤ ਕਰਿਉ ਕਿ ਸਫ਼ਲਤਾ ਤੁਹਾਡੇ ਕੋਲ ਹੋਵੇ ਤੇ ਸਫ਼ਲ ਹੋ ਕੇ ਘਰ,ਬਾਰ ਲੈ ਕਿ ਇੱਕ ਡੱਬਾ ਆਹ ਬਜ਼ੁਰਗ ਨੂੰ ਜ਼ਰੂਰ ਦੇ ਕੇ ਆਇਉ ਜਿਹੜਾ ਕਹਿੰਦਾ ਵਾ ਇਹ ਤਾਂ ਬੇਸਮੈਂਟਾਂ ਚ ਈ ਰਹਿਣਗੇ। ਬੱਚਿਆਂ ਨੂੰ ਹੌਸਲਾ ਤਾਂ ਕੀ ਦੇਣਾ ਉਹਨਾਂ ਨੂੰ ਮੂੰਹ ਤੇ ਹੀ ਡੀ ਮੋਟੀਵੇਟ ਕਰੀ ਜਾਂਦਾ। ਭੈਣੋ ਸਰਕਾਰ ਦੇ ਰੂਲਾਂ ਨੂੰ ਦੇਖਦੇ ਹੋਏ ਚੱਲਿਉ ਤੇ ਮਿਹਨਤ ਕਰਕੇ ਸਫ਼ਲਤਾ ਹਾਸਲ ਕਰਿਉ। ਕੁਦਰਤ ਤੁਹਾਨੂੰ,ਸਭ ਨੂੰ ਸਫ਼ਲਤਾ ਬਖਸ਼ੇ।
@ranahayer
@ranahayer 3 ай бұрын
ਸਿਆਣੇ ਬੰਦੇ ਹੌਸਲਾ ਦਿੰਦੇ ਹਨ। ਤੁਸੀਂ ਬੱਚੀਆਂ ਨੂੰ ਹੌਸਲਾ ਤਾਂ ਕੀ ਦੇਣਾ ਉਨ੍ਹਾਂ ਦਾ ਮਨੋਬਲ ਡੇਗ ਰਹੇ ਹੋ।
@dhillon22g
@dhillon22g 3 ай бұрын
ਪੰਜਾਬੀ ਹੀ ਪੰਜਾਬੀ ਦਾ ਵੈਰੀ ਹੈ ਕੈਨੇਡਾ ਵਿੱਚ, ਬਹੁਤ ਗੁੱਸਾ ਆਉਂਦਾ ਐਹੋ ਜਿਹੇ ਬੰਦਿਆਂ ਤੇ, ਆਪ 1700 ਡਾਲਰ ਅਪਣਾ ਤੇ 1500 ਡਾਲਰ ਅਪਣੀ ਪਤਨੀ ਦੀ ਪੈਨਸ਼ਨ ਲੈ ਰਿਹਾ ਕੈਨੇਡਾ ਸਰਕਾਰ ਤੋਂ ਮਤਲਬ ਸਾਲ ਦਾ ਪੰਜਾਬ ਦਾ 50 ਕਿੱਲਿਆਂ ਦਾ ਠੇਕਾ ਲੈ ਰਿਹਾ ਹੈ ਬੇਸ਼ਰਮ ਜਿਹਾ, ਕੈਨੇਡਾ ਛੱਡ ਕੇ ਪੰਜਾਬ ਕਿਉਂ ਨਹੀਂ ਆਉਂਦਾ ? ਕਿਹੜਾ ਮੱਕੜ ਜਾਲ ਨਹੀਂ ਨਿਕਲਣ ਦਿੰਦਾ ਇਸਨੂੰ ? ਪੈਨਸ਼ਨ ਵਾਲਾ ? Ripan ਵੀਰ plz ਐਹੋ ਜਿਹੇ de motivate ਕਰਨ ਵਾਲੇ ਬੰਦੇ ਨੂੰ ਨਾ ਦਿਖਾਇਆ ਕਰੋ, ਛੋਟੀਆਂ ਛੋਟੀਆਂ ਬੱਚੀਆਂ ਨੂੰ ਜੋ ਏਹ ਕਹਿ ਰਿਹਾ ਹੈ ਉਸਦਾ result ਬੁਰਾ ਨਿਕਲ ਸਕਦਾ ਹੈ, ਤੁਸੀਂ ਪਿਛਲੇ ਵਿਲੌਗ ਵਿਚ ਇੱਕ ਟਰੱਕ ਡਰਾਇਵਰ ਲੜਕੇ ਨਾਲ ਗੱਲ ਕੀਤੀ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਬਾਈ ਵਧੀਆ ਕੰਮ ਚੱਲ ਰਿਹਾ ਹੈ, ਪੰਜਾਬ ਰਹਿੰਦੇ ਮਾਪਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ +2 ਕਰਵਾ ਕੇ ਬੱਚਿਆਂ ਨੂੰ ਨਾ ਭੇਜੋ ਘੱਟ ਤੋਂ ਘੱਟ Graduation ਕਰਵਾ ਕੇ ਜਾ ਕੋਈ Skill ਕੋਰਸ ਕਰਵਾ ਕੇ ਭੇਜੋ ਬੱਚਿਆਂ ਨੂੰ, ਬੱਚਿਆਂ ਨੂੰ ਬੇਨਤੀ ਹੈ ਕੇ ਪੰਜਾਬੀਆਂ ਦੇ ਕੋਲ ਜੌਬ ਲਈ ਨਾ ਜਾਵੋ ਏਹ ਸਿਰਫ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ, ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ ਤੇ ਹਰ ਵਕਤ ਟਾਰਚਰ ਕਰਕੇ ਨੇ
@dhaliwal5588
@dhaliwal5588 3 ай бұрын
Shi ta keh reha bajurg . 16 lakh da ghar aa . Odi sadhe 3 lakh downpayment chahidi. 1000 dollar mahine da bacha k kine saal lgn ge down payment kathi krn nu.. ya ta india di sari property vecho fer gal bnu
@jaspreetgill3576
@jaspreetgill3576 3 ай бұрын
​@@dhaliwal5588 agree 💯
@manojkumar-ze6ht
@manojkumar-ze6ht 3 ай бұрын
Veer hamesha emotional nhi hona chahida hai. Aaj kal practical hoke sochana chahidaa hai. Koi bhi desh howe Aaj kal youth nu gujara krna ouhkha hai. Te ghar baar chahe india ya Canada struggler kol laina bhut oukha hai. Baki motivate kro ji chahe koi india ch hoye ya Canada ch hoye.
@HoneySharma-y4n
@HoneySharma-y4n 3 ай бұрын
Bapu ਨੂੰ ਕਹਿ ਕੁੜੀਆ ਦੀਆਂ ਗੱਲਾਂ ਤਾਂ ਸੁਣ ਲੈਣ ਦੇ ਕਿਉ demotivate ਕਰਦਾ ਪਿਆ ਗਲਤ ਗੱਲ
@jaspreetgill3576
@jaspreetgill3576 3 ай бұрын
Bappu Ji spitting facts ,,,,
@raremovies793
@raremovies793 3 ай бұрын
Cobra 🐍 spit facts 😂 but lagda jeher wangu aa 😂
@sukhusandhu3563
@sukhusandhu3563 3 ай бұрын
Bappu ne sach dsseya v hor naa aune.... bilkul sahi dasseya taanhi loka nu akal auni aa
@HoneySharma-y4n
@HoneySharma-y4n 3 ай бұрын
@@raremovies793 gal ta sahi a par y ਕੁੜੀਆ ਨੂੰ ਦਿਲਾਸਾ ਦੇਇ ਦਾ ਹੁੰਦਾ ਇਹੋਜੇ ਬਖਤ ਚ
@brothersincanada032
@brothersincanada032 3 ай бұрын
its not facts! bapu ji right hoke v glt ne bro mnya canada de halat maade ne pr jdo tk apneaa d soch h aahi rahugi tim ja pizza store te ja factory lgnaa taa kitho km milna bro?? apne punjabb ch bhhiyye labour krde ne quaters ch rehnde ne tarrkkii kiti? jeda bhyya thekedaar o ghr payi betha punjab ch gujraati dekho bro! IT course Registered nurse 6 saal ch ghr le rhe ne broo! canada now is not for labours canada best for skills
@bentainment5732
@bentainment5732 3 ай бұрын
ਮੈਨੂੰ ਤਾ ਇਕ ਗੱਲ ਦੀ ਸਮਜ ਨਹੀਂ ਆਈ ਕੇ ਪੰਜਾਬ ਵਿਚ ਵੀ ਸਰਕਾਰ ਨੂੰ ਗਾਲਾ ਕੇ ਨੌਕਰੀਆਂ ਨਹੀਂ ਮਿਲਦੀਆਂ ਚਲੋ ਓ ਮਨ ਲਿਆ ਕੇ ਸੱਚ ਹੈ ਤੇ ਹੁਣ ਕੈਨੇਡਾ ਸਰਕਾਰ ਨੂੰ ਵੀ ਓਲਾਬੇ ਕੇ ਓਹਨਾ ਨੇ ਬੰਦੇ ਵੱਧ ਬੁਲਾ ਲੈ ਤੇ ਹੁਣ ਕੱਮ ਨਹੀਂ ਮਿਲਦਾ, ਮੈਂ ਤਾ ਸਰਕਾਰ ਨੂੰ ਕਿਸੇ ਦੇ ਘਰ ਆਓਂਦੇ ਦੇਖਿਆ ਨਹੀਂ ਕੇ ਆਓ ਭਾਈ ਕੈਨੇਡਾ ਆਜੋ. ਮਤਲਬ ਅਸੀਂ ਹਰ ਗੱਲ ਸਰਕਾਰ ਦੇ ਮੱਥੇ ਮੜ ਕੇ ਆਪ ਜਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਆ, ਮੈਂ ਤਾ ਪੰਜਾਬ ਵਿਚ ਇਹ ਗੱਲ ਨੋਟ ਕੀਤੀ ਹੈ ਕੇ ਇਥੇ ਬੇਰੋਜਗਾਰੀ ਘਟ ਤੇ ਵਹਿਲਪੁਣਾ ਫੁਕਰਾਪਨ ਸਬ ਤੋਂ ਜਿਆਦਾ, ਫਿਰ ਅਸੀਂ ਬਾਹਰੀ ਭਈਆ ਨੂੰ ਗਾਲਾ ਕਡੀ ਜਾਂਦੇ ਆ, ਕੇ ਓਹਨਾ ਪੰਜਾਬ ਮੱਲ ਲਿਆ ਭਾਈ ਜਦੋ ਤੁਸੀਂ ਇਥੇ ਰਹਿਣਾ ਨਹੀਂ ਕਮ ਨਹੀਂ ਕਰਨਾ ਫਿਰ ਤੁਹਾਡੀ ਜਗਾ ਕਿਸੇ ਨਾ ਕਿਸੇ ਨੇ ਮਲਣੀ ਆ
@jagga932
@jagga932 3 ай бұрын
Bilkul shi gl va lok veku veki he jawi jnde va bahana sada sarda ni j sarda ni ta 30 lakh kitu a gia job mildi va india vch v but study bhut krni pendi va te oh lok krke raji ni fr akhn gy punjabi nu ni rkde officers te tusi gy kidn c UPSC da test den
@SandeepSingh-xq1kb
@SandeepSingh-xq1kb 3 ай бұрын
⁠@@narinderkaur2963reavervation krke kime problem a samaja skde ho ? Tath naal gal kri behne
@thehistoricalworld4268
@thehistoricalworld4268 3 ай бұрын
​@@SandeepSingh-xq1kbveer ik bande nu 60℅ te vdia job m rhi aa te ik nu 95℅ te v koi chance ne, tuc hi dasso is that equality?
@jagga932
@jagga932 3 ай бұрын
@@narinderkaur2963 kheri reservation asi v general category vch aunde va sab tu jada posta kity chek krlu general category diya hundia va te rhi gal cuttoff di ta oh v bs 2 ja 3 nmbr da difference hunda bs te OBC category di kise v vacancy vch ja k vk lu same to same UR category jini cuttoff ja rhi va te posta v ona nu ghat mil rhia va A bahana hunda va reservation da bs din raat lagatar study kru apni vacancy de according ik na ik din job tuhade kol howo bs mahnat krni peni
@jagirjosan4521
@jagirjosan4521 3 ай бұрын
ਇਹ ਖੋਖੇ ਆ ਘਰ ਨਹੀਂ, ਜਹੋਜੀ ਮੌਜ ਪੰਜਾਬ ਚ ਨਾਰੈਗਾ ਵਾਲੇ ਕਰ ਰਹੇ ਆ ਏਹੋ ਜਹੇ ਕੈਨੇਡਾ ਦੇ ਵਿੱਚ ਆ ਮੁਫ਼ਤ ਖੋਰ
@ajindersingh835
@ajindersingh835 3 ай бұрын
ਛੋਟੀ ਜਿਹੀ ਜ਼ਿੰਦਗੀ ਹੁੰਦੀ ਐ ਆਪ ਤੋਂ ਨੀਵੇਂ ਵੱਲ ਦੇਖ ਕੇ ਟਾਇਮ ਵਧੀਆ ਟੱਪਦੈ ਤੇ ਉੱਚੇ ਵੱਲ ਦੇਖ ਕੇ ਘਟੀਆ ਰਾਜਸਥਾਨ ਤੇ ਬਿਹਾਰੀਆਂ ਵੱਲ ਦੇਖ ਪੰਜਾਬੀਆਂ ਨੂੰ ਮਹਿਨਤ ਕਰਨੀ ਚਾਹੀਦੀ ਐ
@Rajkumar10101
@Rajkumar10101 2 ай бұрын
ਬੁਹਤ ਹੀ ਟੈਂਸ਼ਨ ਵਿਚ ਨੇ ਸਟੂਡੈਂਟਸ ਓਥੇ ਦੇ ਰੱਬਾ ਮੇਹਰ ਕਰੀ 🙏🇮🇳
@jeetakainth6814
@jeetakainth6814 3 ай бұрын
ਬਾਈ ਅੱਜ ਤੈਨੂੰ ਦਿਲੋਂ ਸਲੂਟ ਆ ਅੱਜ ਦੇ ਬਲੋਕ ਵਿੱਚ ਤਾਂ ਬਹੁਤ ਹੀ ਸਿੱਖਿਆ ਦਿੱਤੀ ਗਈ ਆ 🙏
@amansidhu8400
@amansidhu8400 3 ай бұрын
❤❤❤❤❤
@MajorSingh-po6xd
@MajorSingh-po6xd 3 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@MamtaSood-tk9uq
@MamtaSood-tk9uq 3 ай бұрын
Eh hai asli vlogging...ajkl jna khana vlog bna rha...ehna nu support kro..kini knowledge dinde h ehe..nyc information
@shambhubawa6018
@shambhubawa6018 2 ай бұрын
🥰🥰🥰
@puneetmittal6160
@puneetmittal6160 2 ай бұрын
Ryt 🎯
@American-031
@American-031 2 ай бұрын
Good
@PrabhSangha-g5f
@PrabhSangha-g5f 2 ай бұрын
ਵਾਹਿਗੁਰੂ ਜੀ ਇਨ੍ਹਾਂ ਪਿਆਰੀਆਂ ਬੱਚੀਆਂ ਨੂੰ ਜੌਬ ਜਰੂਰ ਦਿਓ ਜੀ ਅਰਦਾਸ ਬੇਨਤੀ ਹੈ ਜੀ
@sandeepkangvlogs
@sandeepkangvlogs 3 ай бұрын
ਨਾ ਪੈਸੇ ਖਰਾਬ ਕਰੋ ਇੱਥੋਂ ਦੇ ਬਹੁਤ ਮਾੜੇ ਹਾਲ ਆ ਜਿਹਨੇ ਅੋਣਾ ਵਾ ਟੂਰਿਸਟ ਵਿਜਾ ਲਵਾ ਕੇ ਇੱਥੋਂ ਦੇ ਹਾਲਤ ਦੇਖ ਲਵੋ ਮੈਂ ਵੀ 26 ਲੱਖ ਲਵਾ ਕੇ ਆਇਆ ਵਾ ਚਾਰ ਮਹਿਨੇ ਹੋ ਗਏ
@avtarcheema3253
@avtarcheema3253 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਕੈਨੇਡਾ ਦੇ ਹਲਾਤਾਂ ਵਾਰੇ 🙏🙏 ਟਰਾਂਟੋ ਦੇ ਸਟੂਡੈਂਟਾਂ ਦੇ ਹਲਾਤਾਂ ਵਾਰੇ ਵੀ ਜ਼ਰੂਰ ਵਲੌਗ ਬਣਾਇਓ ਧੰਨਵਾਦ 🙏
@kuljitsingh5556
@kuljitsingh5556 3 ай бұрын
ਪਹਿਲੇ ਵੇਲਿਆਂ ਵਿੱਚ ਲੋਕ ਬਾਹਰ ਦੀ ਕਮਾਈ ਪੰਜਾਬ ਭੇਜ ਕੇ ਪੰਜਾਬ ਨੂੰ ਖੁਸ਼ਹਾਲ ਕਰਦੇ ਸਨ। ਹੁਣ ਵਾਲੇ ਪੰਜਾਬ ਦਾ ਪੈਸਾ ਫੀਸਾਂ ਤੇ ਏਜੰਟਾਂ ਰਾਹੀਂ ਬਾਹਰ ਭੇਜ ਕੇ ਪੰਜਾਬ ਨੂੰ ਕੰਗਾਲ ਕਰ ਰਹੇ ਹਨ। ਪਾਣੀ ਸਿਰ ਉਤੋਂ ਲੰਘ ਚੁੱਕਿਆ, ਪਤਾ ਨਹੀਂ ਕਦੋਂ ਅਕਲ ਆਊ 😢
@butasingh7964
@butasingh7964 3 ай бұрын
ਮੇਰਾ ਮੁੰਡਾ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਕਿੰਗ ਸਾਡਨ ਚ ਰਹਿੰਦਾਂ ਹੈ ਇੱਕ ਦਿਨ ਵੀ ਕੰਮ ਨਹੀਂ ਮਿਲਿਆ ਇੰਡੀਆ ਤੋਂ ਫੀਸ ਭੇਜੀ ਹੈ ਚਾਲੀ ਲੱਖ ਚ ਪੈ ਜਾਣਾ ਹੈ ਬਹੁਤ ਬੁਰਾ ਹਾਲ ਹੈ,
@sarbjeetkhosaUcan
@sarbjeetkhosaUcan 3 ай бұрын
Koi fiyada ni. ਕਈ ਮਾਪੇ ਮਾਪਿਆਂ ਦੇ ਬੱਚੇ ਤੁਰਦੇ ਜਾ ਰਹੇ ਨੇ ਕੈਨੇਡਾ ਚ, ਕਈ ਮਾਪੇ ਖੁਦ ਹੀ ਜ਼ਬਰਦਸਤੀ ਭੇਜੀ ਜਾਂਦੇ ਨੇ।
@BaljinderGill-fr1ej
@BaljinderGill-fr1ej 3 ай бұрын
ਓਥੇ ਜਾ ਕੇ ਦੁਕਾਨਾਂ ਤੇ ਨੌਕਰ ਬਣਨ ਲਈ ਮਿੰਨਤਾਂ ਕਰਦੇ ਹਾਂ ਪੰਜਾਬ ਵਿੱਚ ਦੱਸ ਲੱਖ ਚ ਦੁਕਾਨ ਦੇ ਮਾਲਕ ਬਣ ਕੇ ਬੈਠ ਸਕਦੇ ਹਾਂ
@kamalpreetsingh1686
@kamalpreetsingh1686 2 ай бұрын
@@butasingh7964 ਉਹਨੂੰ ਬੁਲਾ ਲਓ ਵਾਪਸ ਜੀ.... ਨਹੀਂ ਤਾਂ 60 - 70 ਲੱਖ ਵਿਚ ਪੈ ਜਾਊਗਾ ਤੁਹਾਡਾ ਬੱਚਾ
@HitMakerRecordz
@HitMakerRecordz 2 ай бұрын
ਆਉਣ ਵਾਲਾ ਸਮਾਂ ਹੋਰ ਵੀ ਡਰਾਉਣਾ ਹੋਵੇਗਾ ਜ਼ਿਆਦਾਤਰ ਪੰਜਾਬੀ ਸਟੂਡੈਂਟ ਲਈ
@sewasingh254
@sewasingh254 3 ай бұрын
ਬਾਪੂ ਜੀ ਤੁਸੀਂ ਬੱਚਿਆਂ ਦਾ ਦਿਲ ਤੋੜਣ ਦੀ ਬਜਾਏ ਪੰਜਾਬੀ ਹੋਣ ਨਾਤੇ ਇਹਨਾਂ ਦੀ ਮੱਦਦ ਕਰਿਆ ਕਰੋ ❤
@gurwindr1313
@gurwindr1313 2 ай бұрын
ਬਾਪੂ ਮਦਦ ਕੀ ਕਰੇ ਏਹ ਕਿਤੇ ਪੰਜਾਬ ਆ ਕੇ ਰਾਸ਼ਨ ਪਾਣੀ ਦੲਈ ਜਾਉ ਮਹਿੰਗਾਈ ਤਾਂ ਅੰਨੇਵਾਹ ਆ
@worldwidebroadcasting5787
@worldwidebroadcasting5787 2 ай бұрын
Bapu apdi Jaga ta bilkul sahhi aa sanu Pata asi app canada vich hi aa Eha India walla System nahhi aa
@gurwindr1313
@gurwindr1313 2 ай бұрын
@@worldwidebroadcasting5787 ਏਹਨਾਂ ਨੇ ਖੇਡ ਬਣਾਈ ਆ ਮੂੰਹ ਚੱਕ ਤੁਰੇ ਜਾਂਦੇ ਆ ਜਦੋਂ ਪਤਾ ਕਿ ਕੰਮ ਘੱਟ ਆ
@Gurpreet21687
@Gurpreet21687 2 ай бұрын
ਬਾਪੂ ਹੁਣ ਕੋਡਾ ਹੋਜੇ ਬਾਪੂ ਵਰਗੇ ਬਥੇਰੇ ਤਰਲੇ ਪਾਉਂਦੇ ਆ ਉਏ ਨਾ ਆਉ ਨਾ ਆਉ ਕੋਈ ਫਾਇਦਾ ਨਹੀਂ ਏਥੇ
@RandeepSingh-yk9uk
@RandeepSingh-yk9uk 2 ай бұрын
​@@Gurpreet21687😂
@chetramsaini9562
@chetramsaini9562 3 ай бұрын
ਸਾਡੇ ਪੰਜਾਬੀਆਂ ਹੈ ਫਿਰ ਵੀ ਨਹੀਂ ਸੁਧਰਨਾ। ਕੰਮ ਪੰਜਾਬ ਵਿੱਚ ਵੀ ਬਹੁਤ ਹੈ, ਅਗਰ ਕਿਸੀ ਨੇ ਕਰਨਾ ਹੋਵੇ
@MakhanSingh-zv4gx
@MakhanSingh-zv4gx 3 ай бұрын
ਸਾਫ ਨਜ਼ਰ ਆਉਂਦਾ ਬੱਚੀਆਂ ਦਾ ਨਕਲੀ ਹਾਸਾ,ਅਸਲੀ ਹਾਸਾ ਤਾਂ ਚੰਦਰੀ ਕਨੇਡਾ ਨੇ ਖੋ ਲਿਆ, ਵਾਹਿਗੁਰੂ ਮੇਹਰ ਕਰੇ 😢😢
@ShonkiSardar-x6y
@ShonkiSardar-x6y 3 ай бұрын
Bharat mata ne kho lia ja canada ne
@amriksingh6828
@amriksingh6828 3 ай бұрын
ਬੇਟਾ ਤੇਰੇ ਵਿਚਾਰ ਬਿਲਕੁਲ ਠੀਕ ਹਨ ਹੌਂਸਲਾ ਦੇਣ ਵਾਲੇ ਹਨ
@harryh6582
@harryh6582 3 ай бұрын
ਮੰਦੇ ਆ ਬਚਿਆ ਦਾ ਨਕਲੀ ਹਾਸਾ - ਚੰਦਰੀ ਕੈਨੇਡਾ ਲਫ਼ਜ ਵਰਤਣਾ ਠੀਕ ਗੱਲ ਨਹੀਂ -ਕੈਨੇਡਾ ਨੇ ਖਹਿਡ਼ਾ ਇਹਨਾਂ ਨੂੰ ਮਜਬੂਰ ਕੀਤਾ ਸੀ ਉਥੇ ਐਵੋ - ਇਹ ਆਪਣੀ ਮਰਜੀ ਨਾਲ ਗਏ ਹਨ 🥲🥲
@harryh6582
@harryh6582 3 ай бұрын
ਮੰਦੇ ਆ ਬਚਿਆ ਦਾ ਨਕਲੀ ਹਾਸਾ - ਚੰਦਰੀ ਕੈਨੇਡਾ ਲਫ਼ਜ ਵਰਤਣਾ ਠੀਕ ਗੱਲ ਨਹੀਂ -ਕੈਨੇਡਾ ਨੇ ਖਹਿਡ਼ਾ ਇਹਨਾਂ ਨੂੰ ਮਜਬੂਰ ਕੀਤਾ ਸੀ ਉਥੇ ਐਵੋ - ਇਹ ਆਪਣੀ ਮਰਜੀ ਨਾਲ ਗਏ ਹਨ 🥲🥲
@harryh6582
@harryh6582 3 ай бұрын
ਮੰਦੇ ਆ ਬਚਿਆ ਦਾ ਨਕਲੀ ਹਾਸਾ - ਚੰਦਰੀ ਕੈਨੇਡਾ ਲਫ਼ਜ ਵਰਤਣਾ ਠੀਕ ਗੱਲ ਨਹੀਂ -ਕੈਨੇਡਾ ਨੇ ਖਹਿਡ਼ਾ ਇਹਨਾਂ ਨੂੰ ਮਜਬੂਰ ਕੀਤਾ ਸੀ ਉਥੇ ਐਵੋ - ਇਹ ਆਪਣੀ ਮਰਜੀ ਨਾਲ ਗਏ ਹਨ
@yadwinder.sekhon
@yadwinder.sekhon 3 ай бұрын
ਰਿਪਨ ਬਿੱਲਿਆ ਮੁਆਫ ਕਰਿਉ ਜਿੱਥੇ ਪੰਜਾਬੀ ਗਿਣਤੀ ਵੱਧ ਹੈ ਕੁਝ ਨੂੰ ਛੱਡ ਬਹੁਤੇ ਸਹਿਯੋਗ ਨਹੀਂ ਕਰਦੇ ਨਵੇਂ ਬੱਚੇ ਉਥੇ ਜਾਣ ਜਿੱਥੇ ਹੋਰ ਵੀ ਕਮਿਨਟੀਆ ਦੇ ਲੋਕ ਰਹਿੰਦੇ ਹੋਣ ਜਿਵੇਂ ਕਿ ਅੰਗਰੇਜ ।
@HarmanSohal-dc6qr
@HarmanSohal-dc6qr 3 ай бұрын
Punjbi sarhde punjabi ton
@kamalbatish861
@kamalbatish861 3 ай бұрын
ਥੋਨੂੰ ਨੀ ਲੱਗਿਆ ਵੀਰ ਜਿਹੜਾ ਬਾਬਾ ਵੀਡੀਓ ਵਿਚ ਆਇਆ ਉਹ ਰੱਬ ਨੂੰ ਟੱਬ ਦਸ ਰਿਹਾ ?
@JaspreetKaur-rd2we
@JaspreetKaur-rd2we 3 ай бұрын
Bilkul ji asi steinbach han Manitoba ch ethe bahut wadiya hai Mere ghar ch 2students ne full jobs ne easy pr hai Je koi v new bacha ethe auna chaunda hai mere nal messenger te contact kar sakda
@ShonkiSardar-x6y
@ShonkiSardar-x6y 3 ай бұрын
Gal eh hai ke sare matlab kad ke nikle jande han
@shashiprabha8505
@shashiprabha8505 3 ай бұрын
बापू जी बहुत बड़ियां इंसान हैं जिन्होंने इतने सच्चे मन से सब कुछ बता दिया
@Official_Basra
@Official_Basra 2 ай бұрын
ਰੱਬਾ ਮੇਹਰ ਕਰੀ ਮੇਰੇ ਆਪਣਿਆ ਤੇ, ਜਿਹੜੇ ਹਰ ਪਲ ਜਿੰਦਗੀ ਵਿੱਚ ਰਹਿਣ ਹੱਸਦੇ,, ਭਾਵੇਂ ਦੂਰ ਵੀ ਕਿੰਨਾ ਹੋਣ ਸਾਡੇ ਤੋਂ ਪਰ ਫ਼ਿਰ ਵੀ ਦਿਲ ਵਿੱਚ ਰਹਿਣ ਸਦਾ ਵੱਸਦੇ love you PUNJAB 🇮🇳❤️🤕
@MandeepSingh-o4m
@MandeepSingh-o4m 3 ай бұрын
ਬਜ਼ੁਰਗਾਂ ਦੇ ਮੋਢਿਆਂ 'ਤੇ ਹੱਥ ਰੱਖ ਕੇ ਗੱਲ ਨਹੀਂ ਕਰੀਦੀ ਵੀਰ.. ਗੁਸਤਾਖੀ ਮਾਫ਼ 🙏
@nzgerirouteauckland4808
@nzgerirouteauckland4808 2 ай бұрын
Hmm sahi keha odd lgeya meinu v dil di gl kiti
@JaspinderGill-t5f
@JaspinderGill-t5f 3 ай бұрын
ਕਨੇਡਾ ਸਰੀ‌ ਦਾ ਸੱਚ ਦਿਖਾਉਣ ਲਈ ਧੰਨਵਾਦ
@bikramjitsingh7435
@bikramjitsingh7435 3 ай бұрын
ਮੈਂ ਦੁਬਈ ਵਿਚ ਡਰਾਈਵਰ ਹਾਂ ਕਾਰ ਮੇਰੇ ਕੋਲ ਹੈ company di ਕਾਰ ਹੈ ਸੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਬੱਚਤ ਹੈ ਕਨੇਡਾ ਨਾਲੋਂ ਸ਼ੁਕਰ ਹੈ ਰੱਬ ਦਾ ❤❤
@pardeepdhillon3967
@pardeepdhillon3967 3 ай бұрын
ਭੇਡ ਚਾਲ ਬਣ ਗਈ ….12th ਕਰ ਕਰ ਜਾਈ ਜਾਦੇ …..ਪਹਿਲਾ PUNJAB ਵਿਚ ਡਿਗਰੀਕਰ ਲੳ ,ਪੇਪਰ ਦੳ ਜੇ ਨਾ ਨੌਕਰੀ ਮਿਲੇ ਤਾਂ ਬਾਹਰ ਜਾੳ…..
@sarbjeetkhosaUcan
@sarbjeetkhosaUcan 3 ай бұрын
Sahi gal. Koi mehnat karke razi ni. Bahar vi dihadi karni pandi
@DPSMAKKAR
@DPSMAKKAR 2 ай бұрын
ਜਦੋਂ ਬੱਚੇ ਮਾਪਿਆਂ ਦੇ ਕੋਲ ਹੁੰਦੇ ਨੇ ਤਾਂ ਮਾਪੇ ਓਹਨਾਂ ਨੂੰ ਤੱਤੀ ਵਾਅ ਨਹੀਂ ਲੱਗਣ ਦੇਂਦੇ ਪਰ ਕੈਨੇਡਾ ਵਰਗੇ ਬੇਗਾਨੇ ਮੁਲਕਾਂ ਵਿੱਚ ਭੇਜਣ ਦੀ ਭੇਡ ਚਾਲ ਵਿੱਚ ਆਪਣੇ ਬੱਚਿਆਂ ਨੂੰ ਬੇਸਹਾਰਾ ਕਿਵੇਂ ਛੱਡ ਦੇਂਦੇ ਨੇ ਲੋਕ? ਮੈਂ ਤਾਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਭੇਜਾਂਗਾ ਬੇਗਾਨੇ ਮੁਲਕ ਚ। ਸੋਚੋ ਲੋਕੋ, ਕਿਸੇ ਦੇ ਮਗਰ ਨਾ ਲੱਗੋ 🙏
@minjindersingh9360LDH
@minjindersingh9360LDH 3 ай бұрын
ਚਿੱਟੀ ਕਾਲੀ ਸਲਟ ਵਾਲੀ ਕੁੜੀ ਦਾ ਚਿਹਰਾ ਕਿੰਨਾ ਭੋਲਾ ਜਿਹਾ ਬਿਚਾਰੀ ਦੇ ਫੇਸ ਤੋਂ ਲੱਗਦਾ ਵੀ ਕਿੰਨੀ ਮਸੀਤ ਝੱਲ ਰਹੀ ਹੈ ਇਥੇ❤
@MainJadMainHowa
@MainJadMainHowa 3 ай бұрын
ਕੁੜੀਉ demotivate ਨਹੀਂ ਹੋਣਾ । ਆਪਣਾ ਕੰਮ ਕਰਦੇ ਰਹੋ ਤੇ ਘਰ ਵੀ ਤੁਹਾਡੇ ਤੇ ਕੈਨੇਡਾ ਵੀ ਤੁਹਾਡਾ ।
@randhir4537
@randhir4537 3 ай бұрын
Right
@gss6617
@gss6617 3 ай бұрын
🍆🍆 ਗੱਲਾਂ ਦਾ ਕੜਾਹ,, ਸੱਚ ਬੋਲਣ ਤੇ ਸੁਨਣ ਦਾ ਜਿਗਰਾ ਰੱਖੋ
@ranahayer
@ranahayer 3 ай бұрын
ਬਾਪੂ ਜੀ ਨੈਗੇਟਿਵ ਸੋਚ ਆ ਤੁਹਾਡੀ। ਬੱਚਿਆਂ ਨੂੰ ਹੌਸਲਾ ਦਿਉ। ਜਿਵੇਂ ਤੁਸੀਂ ਬੱਚੀਆਂ ਨੂੰ ਤੁਸੀਂ ਡਰਾਈ ਜਾਂਦੇ ਹੋ ਕੇ ਤੁਸੀਂ ਕਦੇ ਘਰ ਨਹੀਂ ਲੈ ਸਕਦੇ। ਕੈਨੇਡਾ ਵਿੱਚ ਬਹੁਤ ਕੰਮ ਆ। ਆਪਣੇ ਕੋਲ ਸਕਿਲ ਹੋਣੀ ਚਾਹੀਦੀ। ਹੋਂਸਲਾ ਦਿਉ ਨਾ ਕੇ ਹੌਸਲਾ ਤਓੜੰਓ।
@HARPREETKAUR-et3dr
@HARPREETKAUR-et3dr 3 ай бұрын
Sai gl a bai bilkul negative galan kri jnde 4 mhine 2 mhine ch bnde nu ki pta lgu yaar aukha loka da boht
@SukhveerKaur-pz1ji
@SukhveerKaur-pz1ji 3 ай бұрын
ਸੱਚੀ ਗਲ ਦੱਸੀ ਹੈ ਬਾਪੂ ਵੇ
@parmindersingh2245
@parmindersingh2245 3 ай бұрын
ਸੱਚ ਕੌੜਾ ਹੁੰਦਾ ਵੀਰ। ਬਾਪੂ ਨੇ ਬਿਲਕੁਲ ਸਹੀ ਕਿਹਾ।
@Kamal-rf6mq
@Kamal-rf6mq 3 ай бұрын
Jida uncle ne keha k eh ta basements Cho ni Nikl sakde bhut hi ghtia gal kiti aa te Ina attitude sade lok hi dusman bne hoye aa
@KULWINDERSINGH-nq8me
@KULWINDERSINGH-nq8me 3 ай бұрын
ਸਹੀ ਗੱਲ ਆ ਬਾਪੂ ਨੇ ਹੌਂਸਲਾ ਤਾ ਕੀ ਦੇਣਾ ਬਾਪੂ ਦੀ ਸੋਚ ਨੈਗੇਟਿਵ ਆ ਮੈਨੂੰ ਵਧੀਆ ਨੀ ਲੱਗੀਆਂ ਗੱਲਾਂ
@kamalbatish861
@kamalbatish861 3 ай бұрын
ਸਰਬੱਤ ਦਾ ਭਲਾ ਹੋਵੇ ਮੇਰੇ ਰਾਧੇ ਕ੍ਰਿਸ਼ਨ ਸਬਨੂੰ ਖੁਸ਼ ਰੱਖਣ ਸਬ ਦਾ ਸੁਪਨਾ ਪੂਰਾ ਹੋਵੇ ਰਾਧੇ ਰਾਧੇ 🙏
@KamalSingh-dl6yc
@KamalSingh-dl6yc 3 ай бұрын
ਰਿਪਨ ਬਾਈ ਅੱਜ ਤੈਨੂੰ ਦਿਲੋਂ ਸਲੂਟ ਆ ਅੱਜ ਦੇ ਬਲੋਕ ਵਿੱਚ ਤਾਂ ਬਹੁਤ ਹੀ ਸਿੱਖਿਆ ਦਿੱਤੀ ਗਈ ਆ
@rahulkoundal628
@rahulkoundal628 3 ай бұрын
ਵਾਹਿਗੁਰੂ ਇਨਾ ਕੁੜੀਆਂ ਤੇ ਮੁੰਡਿਆ ਦਾ ਦਾਣਾ ਪਾਣੀ ਜਲਦੀ 🙏🏻🙏🏻 ਲਗਾਓ ਜੋਂ ਘਰ ਤੋਂ ਵੀ ਗਰੀਬ ਆ
@butasingh5436
@butasingh5436 3 ай бұрын
ਛੋਟੇ ਵੀਰ ਇਕ ਬਲੋਕ ਵਿੱਚ ਜਿਹੜੇ ਡਰੱਗ ਕਰਨ ਵਾਲੇ ਵੈਨਕੋਵਰ ਰੋਡ ਤੇ ਸੌਂਦੇ ਨੇ ਉਹ ਵੀ ਦਿਖਾਵੋ ਕਿ ਕਨੇਡਾ ਦਾ ਇਕ ਪੱਖ ਇਹ ਵੀ ਹੈ
@rajumallan714
@rajumallan714 2 ай бұрын
Right bro
@bhagwantsinghbrar7469
@bhagwantsinghbrar7469 3 ай бұрын
ਇਸ ਬੁਰੇ ਕੇਨੇਡਾ ਤੋ ਚੰਗੇ ਕਾਉਕੇ ਤੇ ਜਗਰਾਵਾਂ।
@phonestuff4954
@phonestuff4954 3 ай бұрын
ਵੀਰ ਤੁਸੀ ਇਕ ਪਾਸਾ ਦਿਖਾ ਦਿੱਤਾ ਕਨੇਡਾ ਦਾ ਆਹ ਬਾਬਾ ਜੋ ਵੀਡੀਓ ਚ ਲਿਆ ਇਹ ਉਹੀ ਅ ਜਿਹੜੇ ਚਾਉਂਦੇ ਅ ਕ ਹੋਰ ਕੋਈ ਕਨੇਡਾ ਚ ਆਵੇ ਨਾ ਸਾਡੇ ਤੋ ਬਿਨਾ ਝੂਠ ਤੂਫ਼ਾਨ ਬੰਨੀ ਜਾਂਦਾ ਉਹ ਕੁੜੀਆਂ ਦੇ ਮੂੰਹ ਤੇ ਉਹਨਾਂ ਦਾ ਹੌਸਲਾ ਤੋੜੀ ਜਾਂਦਾ ਕ ਇਹ ਸਾਰੀ ਜਿੰਦਗੀ ਬੇਸਮੈਂਟ ਚ ਰਹਿਣਗੇ ਅਸੀ ਵੀ ਸਟੂਡੈਂਟ ਆਏ ਸੀ ਥੋੜੇ ਟਾਈਮ ਪਹਿਲਾਂ ਕੰਮ ਦੀਆ ਹਨੇਰੀਆ ਲਿਆਂਦੀਆ ਪਾਈਆ ਅਸੀ ਬੰਦਾ ਕੰਮ ਕਰਨ ਵਾਲਾ ਚਾਈਦਾ ਕਨੈਡਾ ਚ ਕੰਮ ਬੋਹਤ ਅ ਬਾਕੀ ਉਹ ਕਹਾਵਤ ਤਾ ਸੁਣੀ ਹੋਣੀ ਅ ਹਥ ਨਾ ਪਹੁੰਚੇ ਥੂ ਕੌੜੀ ਹੱਥ ਬੰਨ ਕ ਬੇਨਤੀ ਅ ਵੀਰ ਕੈਨੇਡਾ ਦਾ ਕੱਲਾ ਬੁਰਾ ਪਾਸਾ ਨਾ ਦਿਖਾਓ ਓਹਨਾ ਸਟੂਡੈਂਟ ਨੂੰ ਵ ਮਿਲੋ ਜੋ ਕੰਮ ਕਰ ਕਰ ਕੇ ਪੁਰਾਣੇ ਕਨੇਡਾ ਵਾਲਿਆ ਨਾਲੋਂ ਵੱਧ ਕਮਾਈਆ ਕਰ ਗਏ ੫ ਸਾਲ ਚ ਆਪਣਾ ਘਰ ਵੀ ਲੈ ਲਿਆ
@Digitalguru14
@Digitalguru14 3 ай бұрын
ਇੱਕ ਪਾਸਾ ਕਿਵੇਂ ਹੋਗਿਆ । ਹੁਣ ਤੱਕ ਇਹਨਾਂ ਨੇ ਵਧੀਆ ਪੱਖ ਹੀ ਦਿਖਾਇਆ ਸੀ, ਸੈਟਲ ਲੋਕਾਂ ਦਾ । ਅੱਜ ਜੇਕਰ ਸੰਘਰਸ਼ ਦਿਖਾ ਦਿੱਤਾ ਤਾਂ ਕਿ ਮਾੜਾ ਹੋਗਿਆ ?
@phonestuff4954
@phonestuff4954 3 ай бұрын
@@Digitalguru14ਫੇਰ ਬਈ ਇਹ ਜਾ ਕ ਉਹਨਾ ਸਟੂਡੈਂਟ ਨੂੰ ਵ ਮਿਲਣ ਜੋ 14 ਘੰਟੇ ਕੰਮ ਕਰਦੇ ਤੇ ਉਹ ਬੰਦਿਆ ਨੂੰ ਵੀ ਮਿਲਾਉਣ ਜੋ ਸਟੂਡੈਂਟ ਦਾ ਸਾਥ ਦਿੰਦੇ
@Guri-z4n
@Guri-z4n 3 ай бұрын
Eh baba ji demotivate q kr rhe ne, aap pr aye ta ki samajhde a, j koi mehnat krn vale hove ta q ni ho sakda, baki theek a ajkl recession krke kamm bhut aoukha a, but m v 6-8 pehla ayi c Nz ch bhut mehnat kiti te Rabb ne sun lyi te pr ho gye. M eh kehna chahundi k sare bure ni hunde but Jo log pehla de aye hoyea a oh students nu te new generation nu changa nhi samjhde , te tang v krde a te rents ne Jo ohna krke hi bhut high ho jande a, te apniya ghar diya payments v new generation de sir te hi poora krde a phir kehnde a students change ni. Kyi students te new generation vale v khrabi krde a but sare hi ni bure haige. But ehna forighn countries ch nasha/ addiction India to v kite jeyada j. Baki mehnat krk ho kuch banda chahe India te chahe ethe a. Bapu di v pension sounding a tahi eni gal aoundi a. Veer eh kyi purane log v ni tikan dende. Baki India vargi mouj nhi h kite , asi v socheya k settle ho k India skoon nal rhiye. Baki asi Punjabi v nhi samjhde bahr a k hi sab rukde a te jina marji kehdo k bahr na ayeo but nhi samjhde
@phonestuff4954
@phonestuff4954 3 ай бұрын
@@Guri-z4n ਇਹ ਉਹ ਬਾਬੇ ਆ ਜਿੰਨਾ ਨੇ ਸਾਰੀ ਜਿੰਦਗੀ ਫੈਕਟਰੀ ਚ ਫਰੂਟ ਪੈਕ ਕੀਤਾ ਹੁੰਦਾ ਇਹਨਾ ਨੂੰ ਕੀ ਪਤਾ ਬੰਦਾ ਜਦ ਬਾਹਰ ਮਿੱਟੀ ਨਾਲ ਮਿੱਟੀ ਹੋ ਕ ਕੰਮ ਕਰਦਾ ਉਹ ਘਰ ਛਡ ਮਹਿਲ ਵ ਬਣਾ ਲੈਂਦਾ
@Navdeepshiv
@Navdeepshiv 2 ай бұрын
ਸਮਾ ਇਕੋ ਜਿਹਾ ਨਹੀ ਰਹਿੰਦਾ .. ਰੱਬ ਦਾ ਨਾਮ ਲਵੋ ਤੇ ਚੜਦੀ ਕਲਾ ਚ ਰਹੋ ..
@TURBAN_KING307
@TURBAN_KING307 2 ай бұрын
ਕੋਈ ਗੱਲ ਨਹੀਂ ਪੁੱਤ ਵਹਿਗੁਰੂ ਮੇਹਰ ਕਰਨ ਗਏ ਡਰੋ ਨਾ ਪੰਜਾਬੀ ਪੰਜਾਬੀ ਦੀ ਲੱਤ ਖੇਂਚ ਮਹਿਕਮੇ ਦੇ ਠੇਕੇਦਾਰ ਨੇ
@BalwinderSingh-qk6rt
@BalwinderSingh-qk6rt 3 ай бұрын
ਉੱਥੇ ਰਹਿੰਦੇ ਪੁਰਾਣੇ ਪੰਜਾਬੀਆਂ ਨੂੰ ਦਿਲ ਖੋਲਕੇ ਮਦਦ ਕਰਨੀ ਚਾਹੀਦੀ ਹੈ
@Puniavlogger123
@Puniavlogger123 3 ай бұрын
ਠੇਕਾ ਲਿਆ ਉਹਨਾ ਨੇ ਜਦੋ ਉਹ ਗਏ ਸੀ ਉਹਨਾ ਦੀ ਮਦਦ ਕਿਸ ਨੇ ਕੀਤੀ ਸੀ ਕਹਿਨਾ ਬੜਾ ਅਸਾਨ ਆ
@ricks_30
@ricks_30 2 ай бұрын
​@@Puniavlogger123bilkul sahi keha ji ....koi theka ni lenda kisi da , apni mehnat nal kamm lbo ,dujeya te bhrosa na rho..🙄🙄😈
@vloggerghuman2551
@vloggerghuman2551 3 ай бұрын
ਬਾਬੇ ਦੀ ਸੋਚ ਨਕਾਰਮਤ ਹੈ ਬਾਕੀ ਬੇਟੀਆ / ਲੜਕੀਆਂ ਨੂੰ ਕੰਮ ਪਹਿਲਾ ਵੀ ਔਖਾ ਮਿਲਦਾ ਸੀ ਤੇ ਅੱਜ ਵੀ ਜਦੋ ਵਰਕ ਵੀਜਾ ਮਿਲ ਜਾਵੇਗਾ ਫਿਰ ਕੰਮ ਵਾਧੂ ਸਾਡੇ ਬੱਚੇ ਕਲੋਨਾ ਵਿਚ ਹਨ ਕਦੇ ਵੇਹਲੇ ਨਹੀਂ ਰਹੇ 2021 ਤੋ
@deepsingh-or3ff
@deepsingh-or3ff 3 ай бұрын
Sade v ji jis ne km krna os lye bhut a pr km aukha aa jis ne nhi krna ohnu kite c km ne indian bachea de problem a ki sanu canada jndea nu chair te bitha den pr krne Lber a odr ja k sb ne
@god.is.one682
@god.is.one682 3 ай бұрын
Surry Brampton vich Kamm da aukha..colona vrge shote cities ch hega kamm
@Brar-l4k
@Brar-l4k 3 ай бұрын
ਕਰਤੀ ਨਾਂ ਓਹੀ ਗੱਲ,,, ਵੀਰ ਜੀ ਇੱਥੇ Bc ਚ, ਆਕੇ ਦੇਖੋ,, ਸਰੀ, ਐਬਸਫੋਰਡ vencover ਕੀ ਹਾਲ ਆ,,, ਗੱਲਾਂ ਕਰਨੀਆਂ ਸੋਖੀਆਂ.. ਹਾਂ ਐਲਬਰਟਾ ਵਾਲੀ side ਕੰਮ ਹੈਗਾ. ਪਰ ਇੱਧਰ ਬਹੁਤ ਔਖਾ. ਬਾਬਾ ਜੀ ਨੇ ਬਿਲਕੁਲ ਸੱਚ ਕਿਹਾ... ਹੁਣ ਉਹਨਾਂ ਕੁੜੀਆਂ ਦਾ ਜੀਅ ਕਰਦਾ, ਵੀ ਉਹ ਵੇਹਲੀਆਂ ਬੈਠਣ. ਉਹਨਾਂ ਨੂੰ ਪੁੱਛ ਕੇ ਦੇਖੋ, ਕੋਈ ਨੀ ਪੁੱਛਦਾ, ਤੁਸੀਂ ਤਾਂ ਬਸ ac ਚ ਬੈਠਕੇ ਕੰਮੈਂਟ ਕਰਤਾ
@kuljitsingh5556
@kuljitsingh5556 3 ай бұрын
ਪੱਕਾ ਟ੍ਰੈਵਲ ਏਜੰਟ 😂
@dhaliwal5588
@dhaliwal5588 3 ай бұрын
Ohne ghar di gal kiti. 16 lakh da ghar aa. Full time kam kr k vi kine saal lgn ge downpayment kathi krn nu
@rupinderpalsingh1229
@rupinderpalsingh1229 3 ай бұрын
ਕੋਈ ਵੀ ਸਕਿੱਲ ਲੈ ਕੇ ਆਉ, +2 ਕਰਕੇ ਨਾ ਆਉ, ਕੈਨੇਡਾ ਸਰਕਾਰ ਦੀ ਸਾਇਟ ਤੇ ਦੇਖੋ ਕੀ ਸਕਿੱਲ ਚਾਹੀਦੀ ਆ,ਸਿੱਖੋ ਤੇ ਫੇਰ ਆਉ। ਮਿਹਨਤ ਨਾਲ਼ ਹੁਣ ਵੀ ਕਾਮਯਾਬੀ ਮਿਲੇਗੀ।
@gss6617
@gss6617 3 ай бұрын
ਕੁਸ਼ ਮਰਜੀ ਕਰਕੇ ਆਜੋ,, ਕੁਸ਼ ਨੀਂ ਹੁਣ
@jashanbhullar1337
@jashanbhullar1337 3 ай бұрын
hji shi gll a skill to jyda jururi a reference. je reference ta kum mil sakda chahr kus auinda na hove
@iamjashann
@iamjashann 3 ай бұрын
Eh ta kehn diya gallan ne skille wale bhi bade firde a
@Kissantelevision
@Kissantelevision 2 ай бұрын
ਪੰਜਾਬ ❤ ਨਿਰਾ ਸਵਰਗ ਆ ਇਹਤੋਂ ਉੱਪਰ ਕੁਝ ਨੀ ❤️
@balwinder312
@balwinder312 3 ай бұрын
Good information ਵੀਰ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ
@ajeetsinghfilms4089
@ajeetsinghfilms4089 3 ай бұрын
ਹਾਲੇ ਵੀ ਪੰਜਾਬ ਆ ਕੇ ਆਪਣੀਆਂ ਜੰਮੀਨਾਂ ਸਾਂਭ ਲਓ ਚੰਗੇ ਰਹੋਗੇ ਨਹੀਂ ਤਾਂ ਕਿਸੇ ਜੋਗੇ ਨੀ ਰਹਿਣਾ
@Puniavlogger123
@Puniavlogger123 3 ай бұрын
ਕੰਮ ਨੂੰ ਕਹਿੜਾ ips ਦੀ ਤਿਆਰੀ ਕਰਕੇ ਗਏ ਨੇ ਤੁਸੀ ਦਿਹਾੜੀਆ ਕਰਨੀਆ ਪਰ ਹੁਣ ਦਿਹਾੜੀ ਵੀ ਨਹੀ ਮਿਲ ਰਹੀ ਮੇਰੀ ਭਤੀਜੀ ਨੇ ਭੜਾਈ ਕੀਤੀ ਆ 36 ਲੱਖ਼ ਦਾ ਪੇਕਜ ਮਿਲੀਆ ਬਗਲੋਰ ਕੰਮ ਕਰਦੀ ਏ ਤੇ ਇਹ ਆਈਲੇਟਸ ਨੂੰ ਹੀ ਭੜਾਈ ਸਮਜੀ ਜਾਦੇ ਨੇ
@Punjab342
@Punjab342 3 ай бұрын
Right 👍
@GurjitSingh-h7u
@GurjitSingh-h7u 3 ай бұрын
Right Ji
@cseworld62
@cseworld62 3 ай бұрын
Bilkul shi uncle ji mai kinya nu janda jehde eda hi Ethe padh ke private job te crora da packeg lyi bethe khula paisa kama rhe ne .....te Apne wale na ta kde paper dena koi na padhna tiyari krni pendi aa pepara di ta jake niklde ehna ne padhna hai bs 12th te bahar
@karanveersingh-ug9bm
@karanveersingh-ug9bm 3 ай бұрын
Tu Ki kita ??? 36 lakh ta ohnu mil Jana😂😂😂
@pardeepjhutty6433
@pardeepjhutty6433 3 ай бұрын
Bilkul ji bhed chal phari
@luckytanda
@luckytanda 3 ай бұрын
❤❤❤❤❤❤❤ ਓਥੈ ਸਵਾਹ ਲੈਣ ਜਾਂਦੀਆਂ ਇਹ ਇਸ ਲਈ ਜਾਂਦੀਆਂ ਮਾਂ ਪਿਓ ਤੋ ਦੂਰ ਰਹਿ ਕੇ ਆਜ਼ਾਦੀ ਆ । ਆਪਣੇ ਜਵਾਈ ਆਪ ਲੱਭਦੀਆ।
@ashokdusad2956
@ashokdusad2956 3 ай бұрын
100 ਪਰਸੈਂਟ ਜਮਾਂ
@luckytanda
@luckytanda 3 ай бұрын
@@ashokdusad2956 ਧੰਨਵਾਦ ਵੀਰ ਸੱਚ ਨਾਲ ਸਹਿਮਤ ਹੋਣ ਲਈ
@sukhighuman3602
@sukhighuman3602 3 ай бұрын
Eh v sachi gall aw y
@tirathsingh6539
@tirathsingh6539 3 ай бұрын
ਬਿਲਕੁਲ ਸਹੀ ਜੀ
@GurmeetSingh-op9zy
@GurmeetSingh-op9zy 2 ай бұрын
ਸਾਰੇ ਬੱਚਿਆਂ ਨੂੰ ਪ੍ਰਮਾਤਮਾ ਤਰੱਕੀ ਦੇਵੇ ਜਿਹੜੇ ਪ੍ਰਵਾਰ ਤੋਂ ਦੂਰ ਆਸਾ ਉਮੀਦਾਂ ਲੈ ਕੇ ਗਏ ਹਨ. ਉਹਨਾਂ ਨੂੰ ਕੰਮ ਵੀ ਜਲਦੀ ਮਿਲੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ
@GurpreetSingh-xg7qr
@GurpreetSingh-xg7qr 3 ай бұрын
ਮੇਰੀ ਸਾਰੇ ਬੱਚਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਝੂਠ ਨਾ ਬੋਲਣ ਕਿਉਂਕਿ ਹੋਰ ਬੱਚਿਆਂ ਦੀ ਜਿੰਦਗੀ ਬਚ ਜਾਵੇ
@ricks_30
@ricks_30 2 ай бұрын
Paji Mera v bhraa gya c saal hon lgya , vehla ghumda pya , kamm nhi hega ji 😢😢😢, Punjab hi sahi ae, Bas asi sharam naal mar jande aa, te kamm nhi krde😢😢😢
@ranbirsinghjogich197
@ranbirsinghjogich197 3 ай бұрын
ਇਹ ਸਚਾਈ ਦੱਸ ਰਹੇ ਹਨ ਕਿਸੇ ਨੂੰ ਸਮਝ ਆਵੇ ਜਾਂ ਨ ਆਵੇ।
@darbarasingh9145
@darbarasingh9145 3 ай бұрын
ਬਲਾਕ ਵਧੀਆ ਸੀ ।ਬਾਪੂ ਜੀ ਦੀ ਗੱਲਬਾਤ ਵਧੀਆ ਲੱਗੀ ।
@MadanSingh-xc9mm
@MadanSingh-xc9mm 3 ай бұрын
ਬਾਬੇ ਨੇ ਕਨੇਡਾ ਸਰਕਾਰ ਨੂ ਇਕ ਡਾਲਰ ਟੈਕਸ ਨੀ ਦਿਤਾ ਪਰ 1500+1500=3000 ਡਾਲਰ ਪੈਨਸਨ ਦੇ ਰਹੀ ਦੋਨਾ ਨੇ ਕਨੇਡਾ ਸਰਕਾਰ ਫਿਰ ਕਹੀ ਜਾਦਾ ਇਥੇ ਕੂਛ ਨੀ ਹੈ ਅਕਿਰਤਘਣ ਹੋਰ ਕਿਸ ਨੂ ਖਹੀਏ
@lovepreetkokri8832
@lovepreetkokri8832 3 ай бұрын
😂😂😂😂😂
@rajinderdhillon6012
@rajinderdhillon6012 3 ай бұрын
Right 😂
@mrshuntyarneja4192
@mrshuntyarneja4192 3 ай бұрын
Bilkul sahi
@dhillon22g
@dhillon22g 3 ай бұрын
ਘਟੀਆ ਬੰਦੇ ਦੀ ਇੰਟਰਵਿਊ ਕਰ ਲਈ Ripan ਨੇ
@taran.dhudike7
@taran.dhudike7 3 ай бұрын
ਬਾਬੇ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਕੋਈ ਮੱਦਦ ਨਹੀਂ ਕੀਤੀ ਜਾ ਸਕਦੀ,,,, ਬਾਬਾ ਕਹਿੰਦਾ ਪਹਿਲਾਂ ਕੰਮ ਬਹੁਤ ਸੀ ਮੈਂ ਸੌਂ ਕੇ ਮੁੜ ਜਾਂਦਾ ਸੀ ,,, ਬਾਬਾ ਕਿਸੇ ਨੂੰ ਮੱਦਦ ਨਹੀਂ ਦੇ ਸਕਦਾ
@gaganjotkalkat6191
@gaganjotkalkat6191 3 ай бұрын
ਬਾਬਾ ਜੀ ਨੂੰ ਪਿਲਸਨ ਮਿਲਦੀ ਆ😂 10:36
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤
@kanwarjeetsingh3495
@kanwarjeetsingh3495 3 ай бұрын
ਅਸੀਂ ਛੋਟਾ ਕੰਮ ਕਰਨ ਨੂੰ ਹੀਣਤਾ ਸਮਝਦੇ ਹਾਂ । ਕੁਝ ਸਰਕਾਰਾਂ ਦੀਆਂ ਨੀਤੀਆਂ ਗਲਤ ਹਨ ਕਿ ਕੰਮ ਦੇ ਵਸੀਲੇ ਪੈਦਾ ਨਹੀਂ ਕਰਨੇ ਬੱਸ ਘਰ ਬੈਠੇ ਨੂੰ ਮੁਫ਼ਤ ਦਾ ਦਈ ਚਲੋ ।
@ajaibsingh4700
@ajaibsingh4700 3 ай бұрын
ਰਿਪਨ ਦੀ ਹਰ ਵੀਡੀਓ ਦੇਖਕੇ ਵਿਸਵਾਸ਼ ਹੋ ਜਾਂਦੈ ਸੱਚੀ ਗੱਲ ਐ❤❤
@Honey_Sidhu4
@Honey_Sidhu4 3 ай бұрын
ਬਾਬੇ ਦੀ ਗੱਲ ਬਿਲਕੁਲ ਸਹੀ ਆ ਹੁਣ ਪੜਨ ਲਈ ਕਨੇਡਾ ਨਹੀ ਜਾਣਾ ਚਾਹੀਦਾ
@HarjeetSingh-sr9cf
@HarjeetSingh-sr9cf 2 ай бұрын
ਹੋਰ ਥੋੜੇ ਨਹੀਂ ਬਹੁਤ ਜਾਂਦੇ ਬਲੋਗਰ ਹਨ ਜਿਨ੍ਹਾਂ ਨੇ ਸਿਰਫ਼ ਗੰਦ ਹੀ ਪੇਸ਼ ਕੀਤਾ ਹੁਣ ਵੀ ਗੰਦ ਪਾਉਣ ਵਿੱਚ ਲੱਗੇ ਹੋਏ ਨੇ ਉਨ੍ਹਾਂ ਲੋਕਾਂ ਨੂੰ ਇਸ ਵੀਰ ਤੋਂ ਹੀ ਸੇਧ ਲੈ ਲੇਂਣੀ ਚਾਹੀਦੀ ਹੈ ਜੀ ਇਹ ਵੀਰ ਅਤੇ ਭੈਣ ਜੀ ਬਹੁਤ ਹੀ ਖੂਬਸੂਰਤ ਬਲੋਗ ਬਣਾਉਂਦੇ ਹਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ 🙏 ਵਾਹਿਗੁਰੂ ਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ 🙏👏👏👏🙏
@BaldevSingh-co2sq
@BaldevSingh-co2sq 4 күн бұрын
ਵੈਸੇ ਇਹਨਾਂ ਕੁੜੀਆਂ ਨੂੰ ਗਾਲ਼ਾਂ ਕੱਢਣ ਨੂੰ ਜੀ ਕਰਦਾ ਪਰ ਇਹ ਜਾਲ਼ ਵਿੱਚ ਵਿੱਚ ਘਿਰ ਗਿਆਈ ਵਹਿਗੁਰੂ ਮੇਹਰ ਕਰਨ ਗੇ
@_Lopon007
@_Lopon007 3 ай бұрын
ਬਾਬਾ ਤਰੱਕੀਆਂ ਬਖਸ਼ੇ ਦੋਵੇਂ ਬਾਈ ਤੇ ਭਾਬੀ ਨੂੰ ❤
@kuldipsinghdhesi7018
@kuldipsinghdhesi7018 3 ай бұрын
ਬਹੁਤ ਹੀ ਕਮਾਲ ਦਾ ਬਲਾਕ ਬਣਾਇਆ ਸਚਾਈ ਪੇਸ ਕੀਤੀ ਜਿਉਂਦਾ ਰਹੁ ਪੁਤਰਾ ❤❤❤❤❤❤❤❤❤❤❤
@lakhwinderkaur2753
@lakhwinderkaur2753 3 ай бұрын
ਆਹ ਜੇਹੜੈ ਕਹਿਦੇ ਪਰਾਣੇ ਪੰਜਾਬੀਆ ਨੂੰ ਦਿਲ ਖੋਲ ਕੇ ਮਦਤ ਕਰਨੀ ਚਾਹੀਦੀਆ ਇਥੇ ਤੇ ਆਪਣੇਮਦਤ ਕੋਣ ਕਰੇ ਜੈ ਪੰਜਾਬ ਵਿਚ ਕੋਈ ਮਸੀਬਤ ਨਾਲ ਕੋਈ ਮੰਗਤਾ ਮੰਗਣ ਆਵੇ ਜਾ ਕੋਈ ਭੲਈਏ ਆਉਦੇ ਆ ਜਿਨਾ ਕੋਲ 30:40 ਕਿਲੇ ਵੀ ਹੋਣ ਤਾਵੀ ਕੋਈ ਕਿਸੇ ਦੀ ਮਦਤ ਨਹੀ ਕਰਦੇ ਤੇ ਇਥੇ ਤੇ ਘਰਾ ਦੀਆ ਕਿਸਤਾ ਕਿਨੇ ਬਿਲ ਬਤੀਆ ਕਿਨੇ ਖਰਚੇ ਆ ਤੇ ਇਕ ਇਥੇ ਤੇ ਮੈਹਨੰਤ ਮਜਦੁਰੀ ਕਰਕੇ ਕਿਦਾ ਕੋਈ ਦਿਲ ਖੋਲ ਕੇ ਕਿਸੇ ਦੀ ਮਦਤ ਕਰੇ ਖਰਚੇ ਮਸਾ ਪੂਰੇ ਹੁੰਦੇ ਲੋਕਾ ਦੇ ਤੇ ਦਿਲ ਖੋਲਕੇ
@sehajpalmaan3953
@sehajpalmaan3953 2 ай бұрын
ਪੰਜਾਬ ਚ ਮੇਹਨਤ ਵਾਲਾ ਬੰਦਾ ਕਿਸੇ v ਫੀਲਡ ਚ ਨੀ ਮਿਲ਼ਦਾ ਕੰਮ ਬਹੁਤ ਆ ਜਿਸ ਨੇ ਦਿਲ ਤੋਂ ਕੰਮ ਕਰਨਾ ਪਰ ਏਥੇ sort ਭਾਲਦੇ ਕੰਮ ਕਰਕੇ ਕੋਈ ਬੱਚਦਾ ਨੀ ਜਿਸਨੇ ਕੰਮ ਕਰਨਾ ਕੋਈ ਘਾਟ ਨੀ ਕੋਈ ਵੀ ਕੰਮ ਕਰੋ ਦਿਲ ਤੋ ਕਰੋ ਵਾਹਿਗੁਰੂ ਜੀ ਸਾਥ ਦਿੰਦੇ ਨੇ
@manimaan6275
@manimaan6275 3 ай бұрын
ਮੇਰੇ ਜਾਣਨ ਵਾਲੇ 50 ਬੰਦੇ ਕਨੈਡਾ ਰਹਿੰਦੇ ਹਨ ਉਹਨਾਂ ਨੇ ਪਹਿਲਾ ਹੀ ਇਹ ਸਭ ਦੱਸ ਦਿੱਤਾ ਸੀ ਸੁਕਰ ਹੈ ਆਪਾ ਗਏ ਨਹੀਂ
@mahindersingh7136
@mahindersingh7136 3 ай бұрын
ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਅਤੇ ਨਵੀਆਂ ਥਾਵਾਂ ਦੀ ਜਾਨਕਾਰੀ ਦਿੰਦੇ ਰਹੋ
@satwantchahal5547
@satwantchahal5547 3 ай бұрын
ਇਥੇ ਪੰਜਾਬ ਵਿੱਚ ਕਿਉਂ ਨਹੀਂ ਪੜ੍ਹਦੇ ਇਥੇ ਚੰਗੀ ਪੜ੍ਹਾਈ ਕਰੋ ਚੰਗੀਆਂ ਡਿਗਰੀਆਂ ਕਰੋ ਐਮਬੀਏ ਬੀਟੈਕ ਕਰੋ ਬੰਗਲੌਰ ਨੋਇਡਾ ਆਦਿ ਵਰਗੇ ਸ਼ਹਿਰ ਵਿੱਚ ਪ੍ਰਾਈਵੇਟ ਕੰਪਨੀਆਂ ਵਿੱਚ ਸਾਲ ਦਾ 30 ,40 ਲੱਖ ਦਾ ਪੈਕਜ ਆ ਪਲਸ ਟੂ ਕਰਕੇ ਸੋਨੂ ਕਿਵੇਂ ਕੋਈ ਜੱਜ ਲਾ ਦੂ ਜਿਹੜੀ ਦਿਹਾੜੀ ਕਨੇਡਾ ਜਾ ਕੇ ਕਰਦੇ ਹੋ ਉਹੀ ਲੇਬਰ ਜੇਕਰ ਪੰਜਾਬ ਵਿੱਚ ਕਰੋ ਤਾਂ ਬਹੁਤ ਕੁਝ ਬਣ ਜੇ ਪਰ ਸਾਰਾ ਕੁਝ ਮਾੜਾ ਸਰਕਾਰ ਨੂੰ ਹੀ ਕਹਿਣਾ ਆਪ ਕੁਝ ਕਰਨਾ ਨਹੀਂ
@avtargill9073
@avtargill9073 3 ай бұрын
ਹੁਣ ਕੋਈ ਕੰਪਨੀ 3=4 ਤੋਂ ਜ਼ਿਆਦਾ ਪੈਕੇਜ ਨਹੀਂ ਦਿੰਦੀ
@sarbjeetkhosaUcan
@sarbjeetkhosaUcan 3 ай бұрын
Sahi kiha ji
@sarbjeetkhosaUcan
@sarbjeetkhosaUcan 3 ай бұрын
Bahut dinde. It depends on someone's capabilities and hardwork
@sarbjeetkhosaUcan
@sarbjeetkhosaUcan 3 ай бұрын
Shurat ta shote to hi hundi
@sarbjeetkaur2816
@sarbjeetkaur2816 3 ай бұрын
Thanks ਰਿਪਨ ਸੱਚਾਈ ਵਿਖਾਉਣ ਲਈ
@J.S.LAKHIYA
@J.S.LAKHIYA 3 ай бұрын
ਏਹੇ ਚੰਦਰਾ ਕੈਨੇਡਾ ਮੇਰਾ ਪਿਆਰ ਖਾ ਗਿਆ ਯਰ😢😢😢😢 ਮੈਂ ਕੱਲਾ ਰਹਿ ਗਿਆ😢😢❤❤
@HarjeetSingh-sr9cf
@HarjeetSingh-sr9cf 2 ай бұрын
ਉਹਨਾਂ ਵੀਰਾਂ ਨੂੰ ਹੱਥ ਜੋੜ ਕੇ 🙏👏👏👏🙏 ਬੇਨਤੀ ਹੈ ਕਿ ਜਿਹੜੇ ,N,R,I, ਪੰਜਾਬ ਵਿੱਚ ਲੋੜਵੰਦਾਂ ਦੀ ਮਦਦ ਕਰਦੇ ਹਨ ਉਹ ਇਹਨਾਂ ਬੱਚਿਆਂ ਦਾ ਧਿਆਨ ਰੱਖਣ ਪੰਜਾਬ ਵਾਲਿਆਂ ਨੂੰ ਤਾਂ ਪੰਜਾਬ ਵਿਚ ਰਿਸ਼ਤੇਦਾਰ ਹੋਰ ਭੈਣ ਭਰਾ ਸ਼ਾਇਦ ਮਦਦ ਕਰਨ ਪਰ ਪ੍ਰਦੇਸਾਂ ਵਿੱਚ ਦੇਖਿਆ ਜਾਵੇ ਤਾਂ ਇਹ ਬੱਚਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜੀ ਜਿਹੜੇ ਬੱਚੇ ਪਿੱਛੇ ਆਪਣੇ ਮਾਂ ਬਾਪ ਦਾ ਵੀ ਖਿਆਲ ਰੱਖਦੇ ਹਨ ਅਤੇ ਏਧਰੋਂ ਕੰਮ ਨਹੀਂ ਮਿਲਦਾ ਤਾਂ ਪਿਛੇ ਪਰਿਵਾਰ ਵੀ ਪ੍ਰੇਸ਼ਾਨ ਪ੍ਰਦੇਸਾਂ ਵਿੱਚ ਬੱਚੇ 🙏 ਵਾਹਿਗੁਰੂ ਜੀ ਕਿਰਪਾ ਕਰਨ ਬਹੁਤ ਦਾਨੀ ਸੱਜਣ ਵੀਰ ਜੀ ਪੰਜਾਬ ਵਿੱਚ ਸੇਵਾ ਕਰਦੇ ਹਨ ਪਰ ਇਹਨਾਂ ਬੱਚਿਆਂ ਦੀ ਮਦਦ ਜ਼ਰੂਰ ਕਰਨ 🙏 👏👏👏🙏
@jasvirbhullar2001
@jasvirbhullar2001 3 ай бұрын
ਬਾਪੂ ਤਾਂ ਬਿਨਾਂ ਬਰੇਕਾਂ ਤੋਂ ਸੀ😅😅😅
@shawindersingh6931
@shawindersingh6931 3 ай бұрын
🌹very nice vlog🌹ਜੇ ਬਚਿਆਂ ਨੂੰ ਆਪਣੇ ਦੇਸ਼ ਵਿੱਚ ਰੁਜਗਾਰ ਮਿਲੇ ਤਾਂ ਕਿਉਂ ਬਾਹਰਲੇ ਦੇਸ਼ ਜਾਣ l ਮਜਬੂਰੀ ਐ ਸਟੂਡੈਂਟਾਂ ਦੀl
@kuljitsingh5556
@kuljitsingh5556 3 ай бұрын
ਰੁਜ਼ਗਾਰ ਦੀ ਕੋਈ ਕਮੀ ਨਹੀ,ਇਥੇ ਮਿਹਨਤ ਨਹੀਂ ਕਰਨੀ।
@AryanKumar-fg7rc
@AryanKumar-fg7rc 3 ай бұрын
ਬੇਟਾ ਦਿਲ ਨਾ ਛਡਣਾ ਜਿਹੜੇ ਬੰਦੇ ਕਿਸੇ ਟਾਈਮ 100 ਡਾਲਰ ਲੈਕੇ ਆਏ ਸੀ ਅੱਜ ਉਹ 100/100 ਮਿਲੀਅਨ ਦੇ ਮਾਲਕ ਆ
@dhaliwal5588
@dhaliwal5588 3 ай бұрын
Oh time hor c. Odo saal kam k ghar lai ho janda c.. hun 10-10 saal krna painda
@sabtv7
@sabtv7 3 ай бұрын
Be positive
@GurcharanSingh-n8v
@GurcharanSingh-n8v 2 ай бұрын
ਆਪਣਾ ਪੰਜਾਬ ਆਪਣਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਬਹੁਤ ਵਧੀਆ ਜੀ
@KJTaxWise
@KJTaxWise Күн бұрын
Bahut vadiya vlog! Canada vich student life di reality nu tuhade style nal dekhna bahut interesting si. Tuhade tips te insights bohot helpful lagge. Mazza aa gaya dekh ke!
Чистка воды совком от денег
00:32
FD Vasya
Рет қаралды 2,7 МЛН
Hoodie gets wicked makeover! 😲
00:47
Justin Flom
Рет қаралды 138 МЛН
ТЮРЕМЩИК В БОКСЕ! #shorts
00:58
HARD_MMA
Рет қаралды 2,7 МЛН