ਅੰਜੁਮ ਸਰੋਯਾ ਨੇ ਕਰਾਈ ਆਪਣੇ ਪਿੰਡ ਦੀ ਸੈਰ Ripan Khushi Vlogs | Punjabi Travel Couple | Anjum Saroya

  Рет қаралды 283,712

Ripan Khushi Vlogs

Ripan Khushi Vlogs

Күн бұрын

Пікірлер: 605
@shamdhiman8717
@shamdhiman8717 11 ай бұрын
ਭਾਈ ਭਾਈ ਵਿੱਚ ਬਟਵਾਰਾ ਕਰਤਾ ਮਾੜੇ ਲੀਡਰਾਂ ਨੇ ਰੱਬ ਇਕ ਕਰੇ ਬਾਬੇ ਨਾਨਕ ਦੇਵ ਜੀ ਦੇ ਸਮੇਂ ਵਾਲਾ
@atinderpalsingh4706
@atinderpalsingh4706 11 ай бұрын
Agar eh vlogs 10 saal pehla possible hunde tan Bahut sare Bazurag jo apne pinda nu yaad krde es duniya ton chle gye ohna nu bahut sukoon milna c . Still we are lucky enough to see our ancestors lands .
@Sarlochan
@Sarlochan 11 ай бұрын
ਲਹਿੰਦੇ ਪੰਜਾਬ ਦੀ ਸੱਥ ਵਿੱਚ ਵੀ ਘੁੱਮਦੀ ਸਿੱਧੂ ਦੀ ਯਾਦ ਸੁਣਕੇ ਮਨ ਬੋਹਤ ਖੁੱਸ਼ ਹੋਇਆ ❤️
@NirmalSingh-qr8sx
@NirmalSingh-qr8sx 11 ай бұрын
ਆਪਾਂ, ਨੂੰ ਐਵੇਂ ਹੀ ਡਰਾਈ, ਜਾਂਦੇ ਨੇ ਪਾਕਿਸਤਾਨ ਆਏ, ਪਾਕਿਸਤਾਨ,ਦੇਖ,ਤਾ, ਬਹੁਤ ਹੀ ਵਧੀਆ ਬੋਲ ਬਾਣੀ ਵੀ, ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
@manpreetsingh2033
@manpreetsingh2033 11 ай бұрын
😂
@devindersinghbenipal8170
@devindersinghbenipal8170 11 ай бұрын
ਸਰੋਯਾ ਬਾਈ ਸਿਰਾ ਬੰਦਾ, ਬਹੁਤ ਹੀ ਦਿਲਦਾਰ ਇਨਸਾਨ ਹੈ। lots of love from chandigarh
@gurvinderdandiwal2931
@gurvinderdandiwal2931 11 ай бұрын
Sahi gal a jama
@gurvindersinghbawasran3336
@gurvindersinghbawasran3336 11 ай бұрын
ਰਿਪਨ ਬਾਈ ਇਹ ਨਾ ਕਹਿ ਸਾਡੇ ਪੰਜਾਬ ਵਾਲ਼ਾ ਹੀ ਆ ਸਭ ਕੁਝ। ਸਾਡੇ ਪੰਜਾਬ ਵਾਲੇ ਕਿੱਥੇ ਇਹਨਾ ਪਿਆਰ ਮੁਹੱਬਤ ਦੇ ਦੇਣਗੇ। ਸਾਡੇ ਵਾਲੇ ਤਾਂ ਘਰੇ ਬਿਠਾਕੇ ਆਪ ਤੁਰ ਜਾਣਗੇ ਕਹਿਣਗੇ ਬਾਈ ਜੀ ਤੁਸੀ ਬੈਠੋ ਅਸੀ ਆਈਏ ਸਹਿਰੋ ਜਾਕੇ। ਸਾਡੇ ਵਾਲੇ ਭੁੱਲ ਚੁੱਕੇ ਆ ਇਹ ਸਭ ਕੁਝ ਕਿਸੇ ਦਾ ਪਿਆਰ ਸਤਿਕਾਰ ਕਿਦਾ ਕਰਨਾ।😢
@dasijattvlog5348
@dasijattvlog5348 11 ай бұрын
ਏਰੀਆ ਪੁਆਧ ਮਾਰਾ ਏਰੀਆ ਪੁਆਧ ਰਿਪਨ ਵਿਰੇ ਪੁਆਧ ਦੀ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@Eastwestpunjabicooking
@Eastwestpunjabicooking 11 ай бұрын
ਸਾਡੇ ਚੜਦੇ ਪੰਜਾਬ ਦੀਆ ਕੁੜੀਆ ਨੂੰ ਵਿਆਹ ਤੋ ਪਹਿਲਾ 5-6 ਮਹੀਨੇ ਮਹਿਮਾਨ ਨਿਵਾਜੀ ਦੀ ਸਿਖਲਾਈ ਲਈ ਏਥੇ ਛੱਡ ਜਾਣਾ ਚਾਹੀਦਾ । ਤਾ ਜੋ ਵਿਆਹ ਤੋ ਪਹਿਲਾ ਕੁਝ ਪਤਾ ਲੱਗੇ ਇਜ਼ਤ ਮਾਣ, ਰਸੋਈ ਕਰਨੀ ਆ ਜਾਵੇ। ਪਰਾਹੁਣਚਾਰੀ ਇੰਨਾਂ ਤੋ ਵੱਧ ਕਿਤੇ ਨਹੀਂ।
@sukhwantsidhu53
@sukhwantsidhu53 11 ай бұрын
ਬਿਲਕੁਲ ਸਹੀ ਹੈ ਉਹਨਾਂ ਦੀਆਂ ਜ਼ਨਾਨੀਆਂ ਵੀ ਬੰਦਿਆਂ ਦੀ ਇੱਜ਼ਤ ਜ਼ਿਆਦਾ ਕਰਦੀਆਂ ਆਹ ਤਾਂ ਘਰ ਦਾ ਕੰਮ ਕਰਕੇ ਹੀ ਨਹੀਂ ਰਾਜ਼ੀ
@pb2266
@pb2266 11 ай бұрын
ਬੇੜਾ ਬਹਿ ਗਿਆ ਗਾਂਧੀ, ਨਹਿਰੂ ਤੇ ਜਿੰਨਾਹ ਦਾ, ਜਿਹਨਾਂ ਨੇ ਸਾਡਾ ਪੰਜਾਬ ਤੋੜਿਆ,
@rajveerssingh115
@rajveerssingh115 11 ай бұрын
Jinnah ka naam. Lene me saharam ati h ky?
@rajveerssingh115
@rajveerssingh115 11 ай бұрын
​@@HammirHadaPakistani occupied to pura Punjab, Sindh, Balochistan, KPK hai jo Religion basis p bna
@lambother
@lambother 11 ай бұрын
Ghanta milay ga tujhay. Jinnah Sahab Ka... Vo chahiyey Tu AA Kar laija... Tujhay kahay ko mirch lagi hoi hai pichwaday main.. har comment section main AA Kar hagg Raha hai tu​@@rajveerssingh115
@lambother
@lambother 11 ай бұрын
​@@rajveerssingh115abay ghantol tum apni ma behen bachaoo pahlay brahmano sai.. Jo niyog Kai nam per unki Roz tangain uthatay hain😂😂 kpk Punjab or Sindh ki fikar bad main karna
@lambother
@lambother 11 ай бұрын
​@@rajveerssingh115Sara Gand brahmano nai Kiya tha tabhi Tu Tu Muslims nai Jinnah ko support Kiya... WhatsApp university Kai ilawa bhi history parrh Lia kar
@GurmeetSingh-ou8tk
@GurmeetSingh-ou8tk 11 ай бұрын
ਲਹਿੰਦੇ ਪੰਜਾਬ ਦਾ ਪਿਆਰ ਦੇਖ ਕੇ ਰੂਹ ਖੁਸ਼ ਹੋ ਗਈ।ਜਿਉਂਦੇ ਰਹੋ ਸਾਰੇ ਭਰਾ।
@arvindersinghsingh2164
@arvindersinghsingh2164 11 ай бұрын
ਪੰਜਾਬ ਚ ਤਾਂ ਇਕੱਲੇ ielts ਸੈਂਟਰ ਹੀ ਰਹਗੇ
@MohanSingh-ty9gz
@MohanSingh-ty9gz 11 ай бұрын
ਰਿਪਣ ਬਾਈ ਇਹ ਬੰਦੇ ਬੜੇ ਮੌਜੀ ਨੇ ਸਾਡੇ ਆਲੇ ਤਾ ਚਿੱਟਾ ਲਾ ਲਾ ਖਤਮ ਹੋਏ ਨੇ ਏਹਨਾ ਦੇ ਸਰੀਰ ਵੀ ਤਗੜੇ ਨੇ ਬਹੁਤ ਜਵਾਨ ਨੇ ਨਾਸਿਰ ਬਾਈ ਤਾ ਲੱਗਦਾ 6ਫੁੱਟ ਤੂੰ ਵੀ ਉੱਚਾ ਆ 😊
@SukhTakhar-t9n
@SukhTakhar-t9n 11 ай бұрын
ਮੁਹੱਬਤਾਂ ਦਾ ਸਮੁੰਦਰ ਲਹਿੰਦਾ ਪੰਜਾਬ ਯਗ ਯੁੱਗ ਜੀਵੇ
@Jasbir55
@Jasbir55 11 ай бұрын
ਅੱਜ ਸਵੇਰੇ ਸਵੇਰੇ ਲਹਿੰਦੇ ਪੰਜਾਬ ਦੇ ਪਿੰਡ ਦੀ ਸੈਰ ਹੋ ਗਈ ਪੁਰਾਣੇ ਬਜ਼ੁਰਗਾਂ ਨੂੰ ਮਿਲ ਕੇ ਰੂਹ ਖੁਸ਼ ਹੋ ਗਈ ਕਿੰਨੇ ਖੁੱਲ੍ਹੇ ਸੁਭਾ ਤੇ ਹਾਸੇ ਠਠੇ ਵਾਲੇ ਨੇ ਸਾਰੇ ਮੈਨੂੰ ਨਹੀਂ ਲਗਦਾ ਕੀ ਓਥੇ ਕਿਸੇ ਨੂੰ ਬੀਪੀ ਯਾਂ suger di ਬਿਮਾਰੀ ਹੋਵੇਗੀ ਕਿਸੇਨੂੰ। ਇਹ ਜਰੂਰ ਪੁੱਛਣਾ ਉਹਨਾਂ ਤੋਂ ripan ji ❤❤
@ManjeetSingh-f3y
@ManjeetSingh-f3y 11 ай бұрын
Fazilka de samne district okara da hai semi
@SurjeetSingh-cc6ro
@SurjeetSingh-cc6ro 11 ай бұрын
ਰਿਪਨ ਜੀ ਸੈਮੀ ਦਾ ਪਰਿਵਾਰ ਅਤੇ ਘਰਬਾਰ ਜਿਲਾ ਪਿੰਡ ਤੁਸੀਂ ਜਰੂਰ ਦਿਖਾਓ ਉਹ ਐ ਲੱਗਦਾ ਹੈ ਜਿਵੇਂ ਫਾਜਲਕਾ ਏਰੀਏ ਦਾ ਹੋਵੇ
@GurwinderSingh-mi5rs
@GurwinderSingh-mi5rs 11 ай бұрын
❤❤❤❤❤❤❤❤❤🎉🎉🎉🎉🎉🎉🎉❤❤❤❤❤❤❤❤❤❤❤❤❤❤❤😮😮😮😮😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@goodhealthsecrets3686
@goodhealthsecrets3686 11 ай бұрын
ਰਿਪਨ ਬਾਈ ਸਤਾਲੀ ਵੇਲੇ ਦਸ ਲੱਖ ਲੋਕ ਮਾਰੇ ਗਏ ਸਨ ਸਾਡੇ ਪਰਿਵਾਰ ਦੇ ਤੇਰਾ ਜੀਅ ਮਾਰੇ ਗਏ ਸੀ ਜਿਹੜੇ ਵਿਸੜ ਗਿਆ ਅੱਜ ਤੱਕ ਮਿਲਣ ਨੂੰ ਤਰਸ ਰਿਹਾ ਹਾਂ
@loveguru4554
@loveguru4554 11 ай бұрын
Nhi bai pichla pind gudaspur ch hai
@shanusidhusidhu6335
@shanusidhusidhu6335 11 ай бұрын
Semi di boli bi charde panjab di vi lagdi thoda anjum te d nasir di boli cha pakistani accent aanda lekin semi jado gal krda lagda koi charde punjab da gal kr reha
@HarjinderKaur-zb1vc
@HarjinderKaur-zb1vc 11 ай бұрын
Tamroli pind distt Ambala da hai koi bzurg?
@HarjinderSingh-fp6ed
@HarjinderSingh-fp6ed 11 ай бұрын
Bhut sara pyaar lehnde panjab nu ❤❤❤❤ . Jatt da muqabla 💪 legend moosewala
@babarbal96
@babarbal96 11 ай бұрын
❤❤
@harnekmalla8416
@harnekmalla8416 11 ай бұрын
ਰਾਜੀ ਰਹੋ ਪਾਕਿਸਤਾਨੀ ਪੰਜਾਬੀ ਪੰਜਾਬੀਉ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@surindersinghjyoti
@surindersinghjyoti 11 ай бұрын
ਪੁੱਤਰ ਸਾਡਾ ਮੂਸੇ ਵਾਲਾ ਰਹਿੰਦੀ ਦੁਨੀਆ ਤੱਕ ਜਿਉਂਦਾ ਰਹੇਗਾ …..😢🙏
@amarshaktiscaleskpt321
@amarshaktiscaleskpt321 11 ай бұрын
Good 👍 job🎉❤❤❤Couple ji❤❤❤
@jattikaur1214
@jattikaur1214 11 ай бұрын
ਬਹੁਤ ਸੋਹਣਾ ਲੱਗਾ ਦੇਖ਼ ਕੇ ਸਾਡਾ ਵੀ ਪਹਿਲਾ ਇੱਦਾ ਦਾ ਪੰਜਾਬੀ ਵਿਰਸਾ ਸੀ
@ਮਹਿਨਦਰਸਿੰਘਸਿੰਘ
@ਮਹਿਨਦਰਸਿੰਘਸਿੰਘ 11 ай бұрын
ਰਿਪਨ ਬਾਈ ਤੁਸੀਂ ਦੇਖੋ ਇਹ ਲੋਕ ਕਿਵੇਂ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਆ ਕਿੰਨੇ ਪਿਆਰ ਨਾਲ ਹਾਸਾ ਠਠਾ ਕਰਦੇ ਨੇ ਅਤੇ ਸਾਡੇ ਲੋਕਾਂ ਕੋਲ ਅੱਜ ਟਾਈਮ ਹੀ ਨਹੀਂ ਬਚਿਆ ਕੋਈ ਕਿਸੇ ਦੀ ਪੰਜ ਮਿੰਟ ਗੱਲ ਸੁਣ ਕੇ ਰਾਜ਼ੀ ਨਹੀਂ ਸੱਚੀ ਯਾਰ ਅਸੀਂ ਕੀ ਖੱਟਿਆ ਤਰੱਕੀ ਕਰਕੇ ਸਭ ਕੁਝ ਤਾਂ ਗਵਾ ਲਿਆ ਅਸੀਂ. LAKHA FROM LUDHIANA 🙏🙏
@ParmjitSingh-vt3su
@ParmjitSingh-vt3su 10 ай бұрын
@rahatshah7948
@rahatshah7948 11 ай бұрын
❤these two couples (saroya+ dhilon)Ripon and khushi have built another kind of ،،corridor ،، between two Punjab that's of love hospitality and brother hood، Long live friend ship and peace، ،،Punjab sadda rawey wasdaa
@manjitsehjal165
@manjitsehjal165 11 ай бұрын
ਸਰਕਾਰਾਂ ਨੂੰ ਬਾਡਰ ਖੋਲ ਦੇਣੇ ਚਾਹੀਦੇ ਹਨ ਜੋ ਆਪਸ ਵਿੱਚ ਲੋਕਾ ਦਾ ਪਿਆਰ ਹੈ ❤❤
@Gillsaab550
@Gillsaab550 11 ай бұрын
ਰਿੱਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਦਗੀ ਵਿੱਚ ਸ਼ਾਇਦ ਪਾਕਿਸਤਾਨ ਨਾ ਜਾਇਆ ਜਾਵੇ ਤੁਸੀਂ ਸਾਰਾ ਪਾਕਿਸਤਾਨ ਦਿਖਾ ਤਾ ਲਫਜ ਨੀ ਮੇਰੇ ਕੋਲ ਕਿਹੜੇ ਸ਼ਬਦ ਨਾਲ ਆਪ ਦਾ ਧੰਨਵਾਦ ਕਰਾ ਪਾਕਿਸਤਾਨ ਦਾ ਇੱਕ ਚੈਨਲ ਏ ਆਰ ਵਾਈ ਉਹਦੇ ਤੇ ਇੱਕ ਕਮੇਡੀ ਪਰੋਗਰਾਮ ਚਲਦਾ ਹੁਸ਼ਿਆਰੀਆ ਉਹ ਜਰੂਰ ਵੇਖ ਕੇ ਆਇਉ❤❤❤
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਤੁਸੀਂ ਸੈਮੀ ਦਾ ਪਿੰਡ ਵੀ ਜ਼ਰੂਰ ਹੀ ਵਿਖਾਉਣ ਦੀ ਕੋਸ਼ਿਸ਼ ਕਰੋ ਜੀ ਪਿੰਡਾ ਦੇ ਬਲੌਗ ਬਹੁਤ ਹੀ ਵਧੀਆ ਹੁੰਦੇ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@jagbirsinghgill3166
@jagbirsinghgill3166 11 ай бұрын
Sade vichre bhravan nu milaun lyi Ripan te khushi ji tuhada lakh lakh dhanwad bas esse trah dikhaunde raho ji
@LovelyStudio-v8r
@LovelyStudio-v8r 11 ай бұрын
ਰਿਪਨ ਵੀਰ ਜੀ ਪਾਕਿਸਤਾਨ ਦੇ ਲੋਕ ਬਹੁਤ ਮਿਲਾਪੜੇ ਹਨ। ਮਿਲਣ ਨੂੰ ਬਹੁਤ ਦਿਲ ਕਰਦਾ ਹੈ।ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਵਿਚ ਰੱਖੇ ਪਰ ਇਕ ਗਿਲਾ ਜ਼ਰੂਰ ਹੈ ਜੀ ਕਿ ਪਾਕਿਸਤਾਨ ਵਿਚ ਕੋਈ ਭੈਣਾਂ ਹੈਨ੍ਹੀ ਜਾਂ ਇਹ ਆਪਣੀਆਂ ਔਰਤਾਂ ਨੂੰ ਦਿਖਾਉਣਾ ਬੇਇਜ਼ਤੀ ਸਮਝਦੇ ਹਨ। ਭੈਣ ਖੁਸ਼ੀ ਜਿਵੇਂ ਤੁਹਾਡੇ ਨਾਲ ਹੈ ਕਿ ਕਦੀ ਇਹਨਾਂ ਦੀ ਕੋਈ ਔਰਤ ਭੈਣ ਦੇ ਨਾਲ ਨਹੀਂ ਜਾ ਸਕਦੀ। ਹਰੇਕ ਪੰਜਾਬੀ ਜ਼ਰੂਰ ਇਹ ਮਹਿਸੂਸ ਕਰ ਰਿਹਾ ਹੋਵੇਗਾ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@naumanvirk5449
@naumanvirk5449 11 ай бұрын
veer j eh ta bas shehr tey pind da faraq hai. pindan di jananiya cameray ja opray mard saamnay nahi jaandiya. per shehra vich es gal da dhyaan nahi rakhya jaanda. ehday vich ek tey mazhab di vi gal aundi hai te sabheyta di vi. j koyi es reet rawaj nal chalna chahunda ja nahi karna chahunda, eh har kisay di marzi hundi hai. tusi vekhya hona hai khushi bhen v sab to pehla ghar di jananiya nu hi mildi hai
@RamanjeetKaur-w5s
@RamanjeetKaur-w5s 11 ай бұрын
Right jee I'was thinking same
@MuhammadBilal-mg6fl
@MuhammadBilal-mg6fl 8 ай бұрын
bro don't mind this is not matter of city or village. This is law of our Islam and mostly people follow this law. you can say, in city 60% & village 80% people follow this law .
@SukhwinderSingh-wq5ip
@SukhwinderSingh-wq5ip 11 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@NafeeshRao-fx7vd
@NafeeshRao-fx7vd 10 ай бұрын
Hm log Pakistaniyo se vaise hi darte hai kitne achhe log hai mahman nawazi kamal h aisa lagta h jaise hamara panjab
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 11 ай бұрын
ਰਿੱਪਨ ਖੁਸ਼ੀ, ਸਰੋਯਾ ਸਾਹਿਬ ਤੁਹਾਨੂੰ ਨਹੀਂ ਘੱਲ ਰਹੇ, ਤੁਹਾਡਾ ਰਿਜਕ ਤੁਹਾਨੂੰ ਥਾਂ ਥਾਂ ਖਿੱਚੀ ਲੈ ਜਾ ਰਿਹਾ ਹੈ।
@Balraj492
@Balraj492 11 ай бұрын
ਮੈਂ ਕਈ ਵਾਰ ਕਿਹਾ ਬਲਾਗ ਬਣਾਉਣ ਵਾਲਿਆਂ ਨੂੰ ਕਿ ਪਿੰਡ ਵਿਚਲੀ ਰੌਣਕ ਦਿਖਾਓ ਪਰ ਤੁਹਾਡਾ ਰਿਪਨ ਬਹੁਤ ਬਹੁਤ ਧੰਨਵਾਦ
@nanakssingh4688
@nanakssingh4688 11 ай бұрын
Lahnda Punjab d banda great hai y khus Dil lahnda Punjab ❤
@gurmeet389
@gurmeet389 11 ай бұрын
ਘਰੇਲੂ ਔਰਤਾਂ ਨਾਲ ਗੱਲਬਾਤ ਦਾ ਵੀ ਇੱਕ ਬਲੌਗ ਬਣਾਓ ਰਿਪਨ
@HarwinderSingh-me1tr
@HarwinderSingh-me1tr 11 ай бұрын
ਸੱਥ ਨੂੰ ਸਾਡੇ ਦਰਵਾਜ਼ਾ ਕਹਿੰਦੇ ਜਿਵੇ ਚੱੜਦੇ ਪੰਜਾਬ ਵਿਚ ਲੋਕ ਅੱਜ ਤੋ 30 40 ਸਾਲ ਪਹਿਲਾ ਰਹਿੰਦੇ ਸੀ ਮਹੋਲ ਸੀ ਉਹੀ ਮਹੋਲ ਲਹਿੰਦੇ ਪੰਜਾਬ ਵਿਚ ਹੁਣ ਵੀ ਸਾਰਾ ਮਹੋਲ ਹੈਗਾ ਰਿਪਨ ਭਰਾ ਹੋਰ ਪਿੰਡ ਖੇਤ ਦਖਾਉ ਬਹੁਤ ਧੰਨਵਾਦ ਭਰਾ
@surindersinghjyoti
@surindersinghjyoti 11 ай бұрын
ਛੋਟੇ ਵੀਰ ਰਿੱਪਨ ਤੇ ਖ਼ੁਸ਼ੀ ਚਾਹਲ ….💐😍🙏🌹💐🎉🙏😍ਯੁੱਗ-ਯੁੱਗ ਜੀਓ….. ਸਿੰਘ ਸੁਰਿੰਦਰ ਟੋਰੰਟੋ
@ajmersingh1983
@ajmersingh1983 11 ай бұрын
ਬਾਈ ਜੀ ਨਜ਼ਾਰੇ ਲਿਆ ਤੇ ਪਾਕਿਸਤਾਨ ਦੀ ਸੈਰ ਕਰਾ ਕੇ ਸੱਥਾਂ ਦੀ ਰੌਣਕ ਦੇਖ ਕੇ ਚੜ੍ਹਦੇ ਪੰਜਾਬ ਚੋਂ ਤਾਂ ਸੱਥਾਂ ਖਤਮ ਹੋਈਆਂ ਲਹਿੰਦੇ ਪੰਜਾਬ ਵਾਲੇ ਸਾਡੇ ਭਰਾ ਤਾਂ ਵਿਰਸਾ ਸੰਭਾਲੀ ਬੈਠੇ ਆ ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜਦੀਆਂ ਕਲਾਂ ਬਖਸ਼ਣ ਧੰਨਵਾਦ ਸਹਿਤ
@sukhhampton9292
@sukhhampton9292 11 ай бұрын
12:37 ਤੇ ਸੈਮੀ ਦੀ ਚਲਾਕੀ ਦੇਖ਼ ਕੇ ਹਾਸਾ ਆ ਗਿਆ 😂😂😂😂
@narsiram8316
@narsiram8316 3 ай бұрын
I support Ripan n Khushi from the beginning of my life
@KulwinderKaur-us9jy
@KulwinderKaur-us9jy 11 ай бұрын
Bhoot hee vadiea vlogs assi khoob enjoy kar rahe aa 🤗🤗
@harmeshsinghgill-ip1ws
@harmeshsinghgill-ip1ws 11 ай бұрын
❤ਰਿਪਨ ਬਾਈ ਜੀ ਤੇ ਭੈਣ ਖ਼ੁਸ਼ੀ ਸਤਿ ਸੀ੍ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਰਿਪਨ ਜੀ ਇਥੇ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਕਿ ਨਹੀਂ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ
@AmrikDhillon-n5n
@AmrikDhillon-n5n 11 ай бұрын
❤❤❤❤
@harbhajansingh8872
@harbhajansingh8872 11 ай бұрын
ਬਹੁਤ ਸੋਹਣਾ ਲਹਿੰਦਾ ਪੰਜਾਬ ❤❤
@GursahijSingh-f2q
@GursahijSingh-f2q 10 ай бұрын
ਵਾਹਿਗੁਰੂ ਜਲਦੀ ਮਿਹਰ ਕਰੇਗਾ ਖਾਲਸਾ ਰਾਜ ਆਵੇਗਾ
@Sukhvir.buttar
@Sukhvir.buttar 11 ай бұрын
ਸੁਮਨ ਤੇ ਨਾਸਰ ਬਾਈ ਦੋਨੋਂ ਕਮਾਲ ਨੇ
@jasbirsingh4931
@jasbirsingh4931 11 ай бұрын
ਪਾਕਿਸਤਾਨ ਦੇ ਲੋਕਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਇਹ ਲੋਕ ਬਹੁਤ ਹੀ ਮਿਲਣ ਸਾਰ ਹਨ
@jarnailbenipal5668
@jarnailbenipal5668 11 ай бұрын
ਰਿਪਨ ਪੁੱਤ ਬਹੁਤ ਬਹੁਤ ਧੰਨਵਾਦ ਪੁੱਤਰ ਤੁਸੀ ਅਸਲੁੀ ਲਹਿਦਾ ਪੰਜਾਬ ਦਿਖਾਤਾ
@sandhusingh1236
@sandhusingh1236 11 ай бұрын
Nice a sari veer hun ta sada v Dil krda dikhn nu sada mulk eh v sada hi a love you a Veera nu
@GaganKour-pg8js
@GaganKour-pg8js 11 ай бұрын
Kinne pyare lok aa Pakistan de ❤saade ghar de Eve hi daraai jande aa waheguru kare saade v supne pure hon asi v travel te Pakistan jaiye❤
@ranamunawarhussain6281
@ranamunawarhussain6281 7 ай бұрын
Kuj Bure Log Sade Vich v he Kuj Tade Vich b he Lekin Pakistan vale 90 percent Punjabi Tanu Sikha Nu Pyar Krde A Yakeen Mano Jhote Te Rab Di Lanat
@GaganKour-pg8js
@GaganKour-pg8js 7 ай бұрын
Kya
@adnangill6221
@adnangill6221 11 ай бұрын
ਪਾਕਿਸਤਾਨ ਵਿੱਚ ਇੱਕ ਹੀ ਜ਼ਿਲ੍ਹਾ ਹੈ ਜਿਸ ਵਿੱਚ ਅਜੇ ਵੀ ਇੱਕ ਸਿੰਘ ਦਾ ਨਾਮ ਹੈ ਜਿਸਦਾ ਨਾਮ ਨਹੀਂ ਬਦਲਿਆ ਹੈ ਅਤੇ ਉਹ ਹੈ ਟੋਬਾ ਟੇਕ ਸਿੰਘ ਇਹ ਇੱਕ ਅਜਿਹਾ ਸ਼ਹਿਰ ਹੈ ਜੋ ਸਿੰਘਾਂ ਦਾ ਸੀ।
@jashandhindsa1995
@jashandhindsa1995 11 ай бұрын
👌🏻bht sohna mahool ha Pakistan da
@kaurkaur468
@kaurkaur468 11 ай бұрын
ਰਿਪਨ ਵੀਰ ਜੀ ਖੇਤ ਬਹੁਤ ਸੋਹਣੇ ਲੱਗਦੇ ❤
@balbirkaur6014
@balbirkaur6014 11 ай бұрын
Rooh khush ho jandi h vlog dekh ke Waheguru tuhanu sab nu chardi lala vich rakhe❤❤
@babarbal96
@babarbal96 11 ай бұрын
❤❤
@JoiyaJi-j4j
@JoiyaJi-j4j 11 ай бұрын
Salam biba G..tohade dilon peyar da thnx.tusi v 🇵🇰 aao 100 bismillah G aayan nu❤❤
@GurpreetSingh-km8do
@GurpreetSingh-km8do 11 ай бұрын
Kyea batt aa veer g Punjab nu seltue aa Madi kismat sadi asi Allag ho gayea
@malwakhabarnama
@malwakhabarnama 11 ай бұрын
ਰਿਪਿਨ ਵੀਰੇ, ਖੁਸ਼ੀ ਭੈਣੇ, ਸਰੋਆ ਸਾਹਿਬ, ਨਾਸਿਰ ਸਾਹਿਬ, ਸੈਮੀ ਵੀਰ ਤੁਹਾਡੀਆਂ ਉਮਰਾਂ ਲੰਬੀਆਂ ਹੋਣ, ਜਿਹੜਾ ਤੁਸੀਂ ਸਾਡੇ ਵਿਛੜੇ ਪਰਿਵਾਰਾਂ ਨੂੰ ਮਿਲਾ ਰਹੇ ਹੋ। ਬਾਕੀ ਲਹਿੰਦੇ ਪੰਜਾਬ ਦਾ ਹਰ ਬਾਸ਼ਿੰਦਾ ਜ਼ਿੰਦਾਦਿਲ ਹੈ। ਜਿੱਥੇ ਉਹ ਜੁਗਤਾਂ ਕਰਦੇ ਰਹਿੰਦੇ ਆ ਉਥੇ ਪਿਆਰ, ਮੁੱਹਬਤ, ਖਲੂਸ ਵੰਡਦੇ ਰਹਿੰਦੇ ਆ। ਨਾਸਿਰ ਢਿੱਲੋਂ ਦੀ ਗੱਲ ਕਰੀਏ ਤਾਂ ਉਹਨਾਂ ਲਗਭਗ 150-200 ਵਿਛੜੇ ਪਰਿਵਾਰਾਂ ਨੂੰ ਇੱਕ ਦੂਜੇ ਮਿਲਾ ਕੇ ਰੂਹ ਨੂੰ ਸਕੂਨ ਦਿੱਤਾ ਹੈ। ਬਾਕੀ ਬੱਚਿਆਂ ਦੇ ਆਉਣ ਦੀ ਗੱਲ ਕਰੀਏ ਤੁਹਾਡੇ ਚੋਂ ਸਰਦਾਰ ਦਿਸਦਾ ਹੈ, ਤੁਹਾਡੀ ਦਸਤਾਰ ਨੂੰ ਸਲਾਮਾਂ ਹੁੰਦੀਆਂ ਨੇ, ਤੁਹਾਡੀ ਰੂਹ ਚੋਂ ਤੁਹਾਡੇ ਚਿਹਰੇ ਸਿੱਧੂ ਦਾ ਚਿਹਰਾ ਦਿਸਦਾ ਹੈ। ਤੁਸੀਂ ਹੈ ਹੀ ਸਿੱਧੂਆਂ ਚੋਂ ਹੋ। ਨਵੇਂ ਚੈਨਲ ਦੀਆਂ ਤੁਹਾਨੂੰ ਮੁਬਾਰਕਾਂ ਜੀਓ। ਗੁਰਜੰਟ ਸਿੰਘ ਨਥੇਹਾ।
@prabhdhaliwal9417
@prabhdhaliwal9417 11 ай бұрын
Bhut vadiya lokk lehnde punjab de kina pyar krdea
@RajSingh-it8iz
@RajSingh-it8iz 11 ай бұрын
ਬਾਈ ਜੀ ਮੇਰਾ ਬੀ ਵਹੋਤ ਮੰਨ ਕਰਦਾਂ ਹੈਂ ਪਾਕਿਸਤਾਨ ਵਿਚ ਘੁੰਮਣ ਲਈ ਪਾਸਪੋਰਟ ਤਾਂ ਬਨੋਣਾ ਹੀ ਪੇਣਾ ਹੈ ਕਿ ਪਾਕਿਸਤਾਨ ਜਾਣ ਦਾ ਮੌਕਾ ਮਿਲ ਜਾਵੇ ਗਾਂ ਮੇਨੁੰ ਵੀ ਏ ਸਭ ਕੁਝ ਦੇਖ ਕੇ ਆਪਣਾਂ ਪਣ ਮੇਹ੍ਸੂਸ ਹੁੰਦਾ ਹੈ ਐਸਾ ਮਨ ਕਰਦਾਂ ਕਿ ਸਾਲ ਮਾਰ ਕੇ ਚਲਾ ਜਾਊ ਆਪ ਦੋਂਨੋਂ ਤਾਂ ਬਾਈ ਜੀ ਨਸੀਬ ਬਾਲੋ ਹੋ ਜੋ ਆਪਣਾ ਪੁਰਾਣਾ ਪੰਜਾਬ ਦੇਖ ਰਹੇ ਹੋ ਸਾਡੀਆਂ ਸਰਕਾਰਾਂ ਨੇ ਏ ਸਾਡੇ ਲੋਕਾਂ ਨੂੰ ਬਸੋੜ ਰੱਖੀਆਂ ਹੈ ਸਾਰਾ ਪੰਜਾਬ ਇਕ ਹੋਂਣਾ ਚਾਹੀਦਾ ਹੈ ਵਾਹੋਤ ਮੇਸੁਸ ਹੁੰਦਾ ਹੈ ਆਪਣਾਂ ਪਣ ਏ ਲੋਕ ਤੋੜ ਦੇਣ ਸਾਰੇ ਵਾਡਰ
@jagdevsharma5913
@jagdevsharma5913 11 ай бұрын
ਰਿਪਨ ਵੀਰ ਦਿਲ ਖੁਸ਼ ਹੋ ਗਿਆ
@manjindersinghbhullar8221
@manjindersinghbhullar8221 11 ай бұрын
ਲਹਿੰਦੇ ਪੰਜਾਬ ਵਿੱਚ ਲੋਕ ਚੜਦੇ ਪੰਜਾਬ ਵਿੱਚ ਵਾਲਿਆਂ ਨੂੰ ਬਹੁਤ ਪਿਆਰ ਸਤਿਕਾਰ ਕਰਦੇ ਹਨ
@jasbirsingh4931
@jasbirsingh4931 11 ай бұрын
ਆਦਮੀ ਜਿਨੀਂ ਤਰੱਕੀ ਕਰੀ ਜਾਂਦੇ ਹੈ ੳਨਾਂ ਹੀ ਛੋਟਾ ਹੋਈ ਜਾਂਦਾ ਹੈ ਜਿਵੇਂ ਕਿ ਆਪਣੇ ਲੋਕ
@narsiram8316
@narsiram8316 3 ай бұрын
I Love Anjum Saroya from the core of my heart by God
@jasbirsingh4931
@jasbirsingh4931 11 ай бұрын
ਆਈ ਲਵ ਯੂ ਜਸਬੀਰ ਸਿੰਘ ਡੈਰਾ ਬਾਬਾ ਨਾਨਕ ਗੁਰਦਾਸਪੁਰ ਪੰਜਾਬ ਇੰਡੀਆ
@MSaleem-tn5bz
@MSaleem-tn5bz 11 ай бұрын
Huqa tera ganga jamna uty chilam jawala . naicha tera har ka G . ki karna Bullia ganga ja k ghar bhy k huqa pe....khadhor sb zindabad....... PAkiStan zindabad...Ripan veery te Khushi phen no bhoth bhoth Salam....Rab Rakha
@majorsingh7474
@majorsingh7474 11 ай бұрын
ਰੀਪਨਖੁਸ਼ੀਅਤੇ ਵਿਕਾਸ ਜੀ ਮਨ ਬਹੁਤ ਖੁਸ ਹੋਇਆ ਹੈ ਜਿੰਨੇ ਵੀ ਭਰਾ ਪਾਕਿਸਤਾਨ ਦੇ ਮਿਲਦੇ ਨੇ ਸਾਰਿਆ ਹੀ ਖੁਸ ਮਿਜ਼ਾਜ ਅਤੇ ਮਿਲਣ ਸਾਰ ਨੇ ਰਿਪਨ ਜੀ ਵਲੌਗ ਵੇਖ ਕੇ ਇੰਜ ਹੀ ਜਾਪਦਾ ਹੈ ਕੇ ਮੈ ਵੀ ਤੁਹਾਡੇ ਨਾਲ ਵੀ ਪਾਕਿਸਤਾਨ ਵਿਚ ਘੁੰਮ ਰਿਹਾ ਹਾ ਤੁਸੀ ਬਹੁਤ ਵਧਿਆ ਡਿਓਟੀ ਕਰ ਰਹੇ ਹੋ ਤੁਹਾਡੀਆਂ ਇਨਾ ਯਾਤਰਾਵਾ ਦੇ ਨਾਲ ਆਪਸੀ ਮਤ ਭੇਦ ਖਾਤਮ ਅਤੇ ਹੋਰ ਬਹੁਤ ਪਿਆਰ ਵੱਧਦਾ ਹੈ ਤੁਸੀ ਇਸੇ ਤਰਾ ਹੀ ਆਪਣੀ ਸਰਦਾਰੀ ਅਤੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਆਪਸੀ ਝਾਂਜ ਵਧਾਉਦੇ ਹੀ ਰਹੋ ਵਹਿਗੁਰੂ ਜੀ ਹਮੇਸਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਜੀ 🙏🙏🙏🙏👍👍👍👍👍
@NarinderKaur-vq6px
@NarinderKaur-vq6px 11 ай бұрын
I m from London veera I m so happy Pakistan dekh ka thnku so much veera ma daily dekhde a vlog menu both vadiya lgda pakistan dekh ka old culture dekh thnx
@reetChauhan9728
@reetChauhan9728 11 ай бұрын
ਵਾਹਿਗੁਰੂ ਜੀ ❤🎉
@sushilgarggarg1478
@sushilgarggarg1478 11 ай бұрын
Enjoy a tour villagers life of Pakistan 🇵🇰 ❤❤❤❤
@narsiram8316
@narsiram8316 2 ай бұрын
I will go to Anjum Saroya if I visit Pakistan in future
@Sukhvir.buttar
@Sukhvir.buttar 11 ай бұрын
ਮੇਲ ਕਰਾਵੇ ਰੱਬ ਪੰਜਾਬ ਤੇ ਪੰਜਾਬ ਦਾ 😂😂😂😂
@ShakeelHussainVlogs
@ShakeelHussainVlogs 11 ай бұрын
Big fan from wagha border village Lahore Punjab Pakistan🇵🇰💯
@vishavdeep3828
@vishavdeep3828 11 ай бұрын
ਲਹਿੰਦੇ ਪੰਜਾਬ ਚ ਸਾਡੇ ਬਜੁਰਗਾ ਦਾ ਪਿੰਡ dhapai tehsil pakpattan distt. Mintgumri ਸੀ ਜੋ pakpattan ਤੋਂ adda gamber ਰੋਡ ਤੇ ਸਥਿਤ ਹੈ ਤੇ ਪਿੰਡ bhoman shah ਜੋਂ haveli lakha ਤੋਂ depalapur ਰੋਡ ਤੇ ਸਥਿਤ ਹੈ ਜ਼ਰੂਰ ਦਿਖਾਉਣਾ ਜੀ........ From Salem Shah , Fazilka (Charda Panjab)
@nawazkhan4109
@nawazkhan4109 11 ай бұрын
I'm from Montgomery Aaj ye sahiwal Hai Okara depal por bhoman Shah pakputan haweli sab sahiwal K under hain
@surjitgrewal
@surjitgrewal 11 ай бұрын
Very happy to see the Farm. I have never seen Farm like this. Sade ta HASSE hee ud gaye ne. It least they enjoy the life. Waheguru keep them in CHARDIKALLAN.
@manjitkaur4062
@manjitkaur4062 11 ай бұрын
ਰਿਪਨ ਤੇ ਖੁਸ਼ੀ ਅਬੀਰਾ ਕੋਲ ਵੀ ਜਾ ਆਉ। ਉਹ ਬਹੁਤ ਮਿਸ ਕਰ ਰਹੀ ਹੈ।
@diljeetkaur5858
@diljeetkaur5858 11 ай бұрын
ਬਹੁਤ ਹੀ ਵਧੀਆ ਬਲੋਗ ਬਹੁਤ ਧੰਨਵਾਦ ਜੀ ❤️🙏🏻👌
@Balbirsinghusa
@Balbirsinghusa 11 ай бұрын
ਬਹੁਤ ਵਧੀਆ ਲੱਗ ਰਿਹਾ ਜੀ।
@swarnsingh6145
@swarnsingh6145 11 ай бұрын
ਵੈਰੀ ਗੁਡ ਬਾਈ ਜੀ ਸਰੋਆ ਸਾਕਬ
@SarabjeetSingh-su3qh
@SarabjeetSingh-su3qh 11 ай бұрын
ਬਹੁਤ ਵਧੀਆ ਵੀਰੇ ਵੀਰੇ ਮੈਂ ਫਾਜਲਕਾ ਦਾ ਰਹਿਣ ਵਾਲਾ ਪਿਛੋਕੜ ਸਾਡਾ ਪਿੰਡ ਰਾਜੇ ਜੰਗ ਸੀ ਜਿਲਾ ਲਾਹੌਰ ਉਹਦੇ ਬਾਰੇ ਜਾਣਕਾਰੀ ਦਿਓ
@sidhu_mehraj_wala
@sidhu_mehraj_wala 11 ай бұрын
ਬਹੁਤ ਵਧੀਆ ਵੀਰ❤❤
@kuldeepsingh4555
@kuldeepsingh4555 11 ай бұрын
ਸਰੋਅਆ ਸਾਹਿਬ ਬਹੁਤ ਵਧੀਆ ਰੌਣਕੀ
@RanjeetSingh-vx4xd
@RanjeetSingh-vx4xd 11 ай бұрын
ਸਾਡੇ ਵੀ ਪੁਰਖੇ ਪਾਗ ਪੱਟਣ ਤੋਂ ਆਏ ਸਾਡਾ ਘਰ ਬਾਬਾ ਫਰੀਦ ਜੀ ਦੀ ਯਾਦਗਾਰ ਬਣੀ ਹੋਈ ਹੈ ਉਸ ਦੇ ਬਿਲਕੁਲ ਕੰਧ ਸਾਂਝੀ ਹੈ
@narsiram8316
@narsiram8316 3 ай бұрын
I Love Sammi jatt from the core of my heart
@amanjudge8795
@amanjudge8795 11 ай бұрын
ਸਰੋਆਂ ਸਾਹਿਬ ਮਜਾਕੀ ਬਹੁਤ ਆ
@hardeeplku3056
@hardeeplku3056 11 ай бұрын
13:20 te bhut sohna bache ne sidhu da song gaya
@punjabiludhiana332
@punjabiludhiana332 3 ай бұрын
ਕੀ ਕਰਨਾ ਤਰੱਕੀ ਤੋ ਜਦੋ ਤੁਹਾਡਾ ਵਿਰਸਾ ਹੀ ਖਤਮ ਹੋ ਜਾਵੇ ।ਹੈ ਕੋਈ ਪਿੰਡ ਜਿੱਥੇ ਇਸ ਤਰਾਂ ਰੋਣਕ ਹੁੰਦੀ ਹੋਵੇ । ਬੱਸ ਨਕਲੀ ਪਿਆਰ ਰਿਹ ਗਿਆ ਆਪਣੇ ਤਾਂ ।❤❤
@daljeetjhutty6521
@daljeetjhutty6521 11 ай бұрын
ਖੁੱਲੇ ਵਿਹੜੇ ਦੇਖੇ ਵਧੀਆ ਲੱਗਾ
@narsiram8316
@narsiram8316 3 ай бұрын
I Love my India from the core of my heart
@manrajsingh.9r.187
@manrajsingh.9r.187 11 ай бұрын
Manu fer dubara glla bappu dass Lahore dia❤❤
@BalwinderKaur-dk4xl
@BalwinderKaur-dk4xl 11 ай бұрын
Enjoy a tour villages life of Pakistan 🇵🇰 ❤❤ Saroya and Dhilon and Simmy Brothers de thanks ji 🙏🙏🙏🙏🙏♥️♥️♥️♥️♥️
@babarbal96
@babarbal96 11 ай бұрын
❤❤
@sippykaur8252
@sippykaur8252 11 ай бұрын
Anjum bhaji da bot nice nature 😅😅 and sami bot cute lagda ❤
@safepureliving6464
@safepureliving6464 11 ай бұрын
ਨਾਸਰ ਨੂੰ ਕਹੋ ਕਿ ਮੈਨੂੰ ਵੀ ਖੁੱਲਾ ਵੀਜ਼ਾ ਦਵਾ ਦੇਣ,,,,,ਮਹੀਨੇ ਕੁ ਦਾ !!
@nirmaljohal6521
@nirmaljohal6521 11 ай бұрын
ਪ੍ਰਮਾਤਮਾ ਕਰੇ ਦੋਂਨੋਂ ਮੁਲਕ ਇੱਕ ਹੋ ਜਾਣ
@varinderkaur1634
@varinderkaur1634 11 ай бұрын
Veer roti khan jinna jroori hoye pye thode blog dekhne bacche v nal dekhde a bht bht jyada Khushi hundi dekh k ❤
@rambariar2669
@rambariar2669 11 ай бұрын
ਬਾਈ ਇਕ ਸਲਾਹ ਦੇਵਾ ਤਾਹ ਹੁਣ ਮੁੜ ਆਯੋ ਪਹਰੋਨਾ ਚਾਰ ਦਿਨ ਹੁੰਦਾ ਚਾਲੀ ਨੀ ਹੁਣ ਤਾਂ ਸਾਨੂੰ ਵੀ ਸੰਗ ਆਉਣ ਲਗ ਪਈ ਤੁਹਾਡੇ vlog ਵੇਖਦੇ ਹੋਏ।
@shivkumarsharma7881
@shivkumarsharma7881 11 ай бұрын
I love pakistani brothers and sisters .
@jagdeepsinghdhesi1576
@jagdeepsinghdhesi1576 11 ай бұрын
ਰੂਹ ਖੁਸ਼ ਹੋ ਗਈ
@sharankamiria8278
@sharankamiria8278 11 ай бұрын
ਰਿਪਨ ਵੀਰ ਜੀ, ਇਸ ਤਰਾਂ ਦਾ ਮਾਹੌਲ ਅੱਜ ਵੀ ਸਾਡੇ ਜਲਾਲਾਬਾਦ ਫਾਜ਼ਿਲਕਾ ਵਾਲੇ ਪਿੰਡਾਂ ਚ ਹੈ, ਆਇਓ ਕਦੇ। Feel ਕਰੋਗੇ ਪਾਕਿਸਤਾਨ ਦੇ ਪਿੰਡ।
@mannusran3053
@mannusran3053 11 ай бұрын
❤❤yarr kait bhttt sohne aa jiii.lgda yarr
@BalwinderSingh-pi3bm
@BalwinderSingh-pi3bm 11 ай бұрын
ਬਾਈ ਰਿਪਨ ਅਣਵੰਡੇ ਪੰਜਾਬ ਜਿਸ ਵਿਚ ਹਰਿਆਣਾ ਹਿਮਾਚਲ ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਦੀ ਰਾਜਧਾਨੀ ਲਹੌਰ ਹੁੰਦੀ ਸੀ ਲਹੋਰ ਦੇ ਇਲਾਕੇ ਵਿਚ 1920 ਈ ਵਿਚ ਨਹਿਰਾਂ ਦਾ ਜਾਲ ਵਿਛਿਆ ਹੋਇਆ ਸੀ ਅਤੇ ਹਰ ਖੇਤਰ ਨੂੰ ਪਾਣੀ ਲੱਗਦਾ ਸੀ ਜਦੋ ਸਾਡੇ ਬਜੁਰਗ 1947 ਵਿਚ ਫਿਰੋਜ਼ਪੁਰ ਆਕੇ ਵੱਸੇ ਤਾ ਨਹਿਰਾਂ ਦਾ ਨਾਮ ਨਿਸ਼ਾਨ ਨਹੀਂ ਸੀ ਅਤੇ ਪਾਣੀ ਦੀ ਵੱਡੀ ਕਿੱਲਤ ਸੀ ਲਹੋਰ ਦੀ ਬੋਲੀ ਟਕਸਾਲੀ ਬੋਲੀ ਹੈ
@simarpawar1997
@simarpawar1997 11 ай бұрын
Yaad aa gye old Punjab Di Apne 1995 same si
@thelighthouse3548
@thelighthouse3548 11 ай бұрын
ਸਾਰੇ ਪੰਜਾਬ ਦੇ ਅੱਜ ਪੁਆਧ ਚ ਆ ਕੇ ਰਹਿਣਾ ਚਹੁੰਦੇ ਨੇ
@SandeepKaur-zv2vy
@SandeepKaur-zv2vy 15 күн бұрын
Ripan Veera khanda hasso😂😂😂😂
@darshnarani9529
@darshnarani9529 11 ай бұрын
Veer ji bohat vdia vlogs aa sada pind v lahore de naal ghobindghad sada v dill krda apna pind dekhn nu
@amanjotsingh9603
@amanjotsingh9603 11 ай бұрын
Saroya saab di galla bahut vdia ne❤
This Game Is Wild...
00:19
MrBeast
Рет қаралды 188 МЛН
The IMPOSSIBLE Puzzle..
00:55
Stokes Twins
Рет қаралды 184 МЛН
ਆ ਮੁੜ ਚੱਲੀਏ ।। PART 5 ।। PUNJABI SERIES ।।
39:48
is bande k liye aik like TU banta hai
2:38
Khan animations
Рет қаралды 43 М.
Anjum saroya ne lya iPhone Full WADA size 😂 | RajanPur da kita tour
22:03
Punjabi Film Star Malkeet Rauni Tay Gurpreet Kaur Aye Waqar Bhindar Day Ghar.
28:31