ਕੱਚੇ ਘਰ ਨੇ ਬਦਲੀ ਜ਼ਿੰਦਗੀ। ਬਣੀਆਂ ਫਿਲਮਾਂ ਪਰਿਵਾਰ ਖੁਸ਼ ।Punjab Tour Punjabi Travel Couple | Ripan Khushi

  Рет қаралды 336,658

Punjabi Travel Couple

Punjabi Travel Couple

Күн бұрын

Пікірлер: 434
@kaurgr.4085
@kaurgr.4085 2 жыл бұрын
Aaj di video vich saaraa kuch bahot sohna lgea old houses and cute rabbits.....Sade Swiss vich rabbits bahot slow and lazy ne....but mainu aaj purana ghar bahot hi zyada sohna lga dil krda asii v punjab aake eh sab live dekhiye....stay blessed both of you tc
@jarnailsingh2455
@jarnailsingh2455 2 жыл бұрын
@parvindersingh3895
@parvindersingh3895 2 жыл бұрын
Nice
@HarjitKaur-fy6gq
@HarjitKaur-fy6gq 2 жыл бұрын
🤗
@HarjitKaur-fy6gq
@HarjitKaur-fy6gq 2 жыл бұрын
@@jarnailsingh2455 q.n
@manjeetkaur1719
@manjeetkaur1719 Жыл бұрын
Veer-Jara ਵਿੱਚ ਵੀ ਇਹੋ ਜਿਹਾ ਘਰ ਸੀ !
@sarbjeetsinghkotkapuracity7206
@sarbjeetsinghkotkapuracity7206 2 жыл бұрын
ਰੀਪਨ ਜੀ ਤੇ ਖੁਸ਼ੀ ਬੇਟਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਾਡੀ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ 🙏
@PanjaabPaidavar
@PanjaabPaidavar 2 жыл бұрын
ਬਾਈ ਸੋਥੋਂ ਦੋ ਦਿਨ ਪਹਿਲਾਂ ਮੈ ਵੀ ਇਥੇ ਜਾਕੇ ਆਇਆਂ ,,, ਤੇ ਵੱਡੀ ਬੇਬੇ ਨੂੰ ਮੇਰੇ ਮਾਮੇ ਦੇ ਮੁੰਡੇ ਦੇ ਲਈ ਹੋਈ ਟੋਪੀ ਪਸੰਦ ਆਗੀ ਜੌ ਕੇ ਲੇਡੀਜ਼ ਟੋਪੀ ਸੀ ਤੇ ਓਹ ਨੇ ਆਪਣੀ ਘਰਵਾਲੀ ਤੋਂ ਆਉਂਦੇ ਸਮੇਂ ਖੋਹ ਕੇ ਲਿਆਇਆ ਸੀ ਪਿਆਰ ਪਿਆਰ ਚ ,, ਪਰ ਜਦੋਂ ਬੇਬੇ ਨੂੰ ਓਹ ਪਸੰਦ ਆਗਈ ਤਾਂ ਅਸੀਂ ਓਹ ਵੱਡੀ ਬੇਬੇ ਜੀ ਨੂੰ ਗਿਫ਼ਟ ਕਰ ਆਏ।।। ਸਾਰਾ ਟੱਬਰ ਬਹੁਤ ਵਦੀਆ ਇਹ ਘਰ ਵਾਲੇ।। ਸਾਨੂੰ ਇਹਨਾ ਨੇ ਪਕੌੜੇ ਖਵਾ ਕੇ ਤੋਰਿਆ,,, ਤੇ ਮੈ ਵੀ ਸੋਡੇ ਵਾਂਗੂੰ ਬੋਲਿਆ ਸੀ ਵੀ ਐਮੀ ਵਿਰਕ ਇੱਥੇ ਚਬੂਤਰੇ ਉੱਪਰ ਬੈਠਾ ਹੁੰਦਾ।।। ਵੱਡੀ ਬੇਬੇ ਸਾਡੇ ਨਾਲ ਗੱਲਾਂ ਕਰਦੀ ਕਰਦੀ ਭਾਬੁਕ ਹੋ ਗਈ ਤੇ ਰੋਣ ਲੱਗ ਗਈ ਸੀ ਆਪਣੇ ਮਰ ਚੁੱਕੇ ਪੁੱਤਰਾਂ ਨੂੰ ਯਾਦ ਕਰਕੇ।।। ਬਾਈ ਮੈ ਤੇ ਮੇਰੀ wife ਨੇ ਸੋਨੂੰ ਮਿਲ ਕੇ ਜਾਣਾ ਕਿਉਂਕਿ ਮੇਰਾ ਵੀ ਸੁਫ਼ਨਾ ਵੀ ਸੋਡੇ ਵਾਂਗੂੰ ਦੋਵੇਂ ਜਾਣੇ ਘੁੰਮੀਏ।।। 94638-38915 ਮੇਰਾ ਨੰਬਰ ਆ ਜੇਕਰ ਹੋ ਸਕੇ ਤਾਂ ਫੋਨ ਜ਼ਰੂਰ ਕਰਯੋ।।। ਹੁਣ ਵੀ ਕਮੈਂਟ ਲਿਖਣ ਵੇਲੇ ਮੈ ਉਦੈਪੁਰ ਨੂੰ ਜਾਂਦੇ ਸਮੇਂ ਸਿਰੋਹੀ ਤੋਂ ਅੱਗੇ ਇੱਕ ਢਾਬੇ ਤੇ ਆਪਣੀ ਗੱਡੀ ਚ ਬਣਾਏ ਬੈਡ ਤੇ ਪਿਆ ਹੋਇਆ ਸਵੇਰੇ 4:53 am ਤੇ ਲਿਖ ਰਿਹਾਂ। ਮੈ ਕਿਸਾਨੀ ਲਈ ਬਧਲਾਵੀ ਖੇਤੀ ਤੇ ਜ਼ਯਾਦਾ ਵੀਡਿਓ ਬਣਾ ਰਿਹਾ ਤਾਂ ਜੌ ਕਣਕ ਝੋਨੇ ਤੋਂ ਛੁੱਟ ,,,, ਇਹੋ ਜਿਹੀਆਂ ਫਸਲਾਂ ਬੀਜ਼ਣ ਤਾਂ ਜੌ ਪਾਣੀ ਘੱਟ ਲੱਗੇ ਤੇ ਆਉਣ ਵਾਲੇ ਸਮੇਂ ਵਿਚ ਹੋਣ ਵਾਲਾ ਪਾਣੀ ਦਾ ਸੰਕਟ ਘਟਾਇਆ ਜਾ ਸਕੇ। ਧੰਨਵਾਦ ਜੀ
@KauraRauli-jk4ss
@KauraRauli-jk4ss 3 ай бұрын
Bebe da suba bahot chnga ma shut kita ethe
@khosasaab1701
@khosasaab1701 2 жыл бұрын
ਬਈ ਬਾਹਰਲੇ ਦੇਸ਼ ਜਾਕੇ feel ਹੁੰਦਾ ਕਿ ਪੰਜਾਬ ਸੱਚੀਂ ਹੀ ਸੋਨੇ ਦੀ ਚਿੜੀ ਹੈ
@nimana139
@nimana139 2 жыл бұрын
ਘਰ ਕੱਚੇ ਸੀ ਲੋਕ ਸੱਚੇ ਸੀ
@lalisingh4258
@lalisingh4258 2 жыл бұрын
ਬਹੁਤ ਹੀ ਵਧੀਆ , ਪੁਰਾਣੇ ਸਮੇਂ ਦੀ ਯਾਦ ਵਿੱਚ ਹੀ ਖੋ ਗੇ , ਧੰਨਵਾਦ ਜੀ
@singhjaspal2710
@singhjaspal2710 2 жыл бұрын
ਬਹੁਤ ਵਧੀਆ ਲੱਗਦਾ ਪੁਰਾਣਾ ਸਭਿਆਚਾਰ ਦੇਖਕੇ ਮੇਰੇ ਨਾਨਕੇ ਚੋਲਾਸਾਹਿਬ ਲਾਗੇ ਧੁੱਨ ਧਢਾਏ ਵਾਲਾ ਓਧਰ ਵੀ ਪਹਿਲਾ ਕੱਚੇ ਘਰ ਹੁੰਦੇ ਸੀ
@sukhbirsingh5790
@sukhbirsingh5790 2 жыл бұрын
W
@sukhravi6815
@sukhravi6815 2 жыл бұрын
ਘਰ ਕੱਚਾ ਪਿਆਰ ਸੱਚਾ 🙏🙏🙏🙏🙏
@devball9179
@devball9179 2 жыл бұрын
ਬਹੁਤ ਸੋਣਾ ਲੱਗਿਆ ਪੁਰਾਣਾਂ ਸੱਭਿਆਚਾਰ ਦੇਖ ਕੇ ਜੋ ਕੁਝ ਅਸੀਂ ਬਚਪਨ ਵਿਚ ਨਹੀਂ ਲਿਖਿਆ ਸੀ ਧੰਨਵਾਦ
@malkitkaur9429
@malkitkaur9429 2 жыл бұрын
ਅਸੀਂ ਘਰ ਬੈਠੇ ਹੀ ਵੀਰ ਸਾਰੇ ਕਿਤੇ ਤੁਹਾਡੇ ਕਰਕੇ ਘੁੰਮ ਲੈਂਦੇ ਆਂ ਵੀਰ ਬਹੁਤ ਵਧੀਆ ਲੱਗ ਰਿਹਾ ਅਸੀਂ ਤੁਹਾਡੀ ਨਵੀਂ ਵੀਡੀਓ ਦੀ ਵੇਟ ਕਰਦੇ ਰਹਿੰਦੇ ਆਂ ਅੱਜ ਦੀ ਵੀਡੀਓ ਬਹੁਤ ਵਧੀਆ
@nonaboys8249
@nonaboys8249 2 жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਅੱਜ ਸੱਚ ਤੋਂ ਜਾਣੂ ਕਰਵਾਇਆ ਹੈ। ਕਿਉਂ ਕਿ ਕੁਝ ਦਿਨ ਪਹਿਲਾਂ ਹੀ ਇਕ ਮਾਤਾ ਦਾ ਵੀ ਬਿਆਨ ਆਇਆ ਸੀ ਫੇਸਬੁੱਕ ਤੇ ਕਿ ਐਮੀ ਵਿਰਕ ਨੇ ਸਾਨੂੰ ਪੁਛਿਆ ਨਹੀਂ ਹੈ, ਸ਼ਾਇਦ ਓਸ ਮਾਂਤਾ ਦੇ ਘਰ ਵੀ ਸ਼ੂਟਿੰਗ ਹੋਈ ਸੀ। ਤੋਹਾਡੀ ਵੀਡੀਓ ਵੇਖ ਕਿ ਪਤਾ ਲੱਗਾ ਕਿ ਕਲਾਕਾਰ ਮਾੜੇ ਨਹੀਂ ਹੁੰਦੇ। ਤੁਸੀਂ ਸੱਚ ਤੋਂ ਜਾਣੂ ਕਰਵਾਇਆ ਹੈ।
@bhadursingh2272
@bhadursingh2272 2 жыл бұрын
ਅੱਜ ਤੱਕ ਦਾ ਸਭ ਤੋਂ ਵਧੀਆ ਵਲੋਗ ਵੀਰ ਜੀ ਘਰ ਬੈਠੇ ਵੇਖ ਕੇ ਨਜ਼ਾਰਾ ਆ ਗਿਆ
@kalamalgoyal8803
@kalamalgoyal8803 2 жыл бұрын
ਸਾਡਾ ਘਰ ਵੀ ਕੱਚਾ ਸੀ, ਇਸ ਤਰ੍ਹਾਂ ਦਾ ਹੀ ।💯💯💯💯💯🙏🙏🙏🙏🙏👌👌👌👌👌
@pardeepsingh7773
@pardeepsingh7773 2 жыл бұрын
ਨੀਲੇ ਰੰਗ ਦੀ ਟਾਕੀ ਅੱਜ ਵੀ ਖੁੱਲੀ ਦਿਸਦੀ ਐ.. ਅੱਖਾ ਮਲਦੀ ਸੂਰਤ ਜਿਹੀ ਉਹਦੀ ਭੁੱਲੀ ਦਿਸਦੀ ਐ.. ਕਮਲ ਹੀਰ ਦਾ ਗਾਣਾ ਇੱਥੇ ਹੀ
@beerpalkaur7021
@beerpalkaur7021 2 жыл бұрын
ਬਹੁਤ ਖੂਬ
@shindersingh5708
@shindersingh5708 2 жыл бұрын
ਵਾਹ ਜੀ ਵਾਹ ਕਿਆ ਬਾਤਾਂ ❤️❤️❤️🔥🔥
@Gaganjalaliya8080
@Gaganjalaliya8080 Жыл бұрын
Waheguru ji 🙏 tuhanu hamesha khush rakhe ❤😊👩‍❤️‍👨🥰☺️👩‍❤️‍👨🤗
@HardevSingh-ub3wh
@HardevSingh-ub3wh 2 жыл бұрын
Vahut sohna garh y g dekh ke rooh kush hogi y🙏🙏🙏
@reenateja3449
@reenateja3449 2 жыл бұрын
Tussi sannu bahut kuch yad karva ditta.God bless you both.
@JaswinderSingh-u7c8z
@JaswinderSingh-u7c8z 11 ай бұрын
ਪਹਿਲਾਂ ਘਰ ਕੱਚੇ ਸੀ ਪਿਆਰ ਪੱਕੇ ਸੀ ਹੁਣ ਘਰ ਪੱਕੇ ਆ ਤੇ ਪਿਆਰ ਕੱਚੇ ਆ 💯
@jaspreet1643
@jaspreet1643 Жыл бұрын
Ripn tui kine lucky oh thaude husband le k jnde aa ghumn stay happy always both ❤
@farooqsahb3165
@farooqsahb3165 2 жыл бұрын
tusi indian punjab de food hor dishes de bare ve dassaya karo. shukria
@drhafizafzal9600
@drhafizafzal9600 2 жыл бұрын
Paa ji wait rahnda aa tuhada vlog da God bless you 💝💝💝💝 love from kasur punjab Pakistan
@Anilsharma-ih3iq
@Anilsharma-ih3iq Жыл бұрын
Hello
@atinderpal603
@atinderpal603 2 жыл бұрын
Tax ਕੱਚੇ ਮਕਾਨ ਬਣਾਉਣ ਵਾਸਤੇ ਧੰਨਵਾਦ ਮੈਨੂੰ ਬਹੁਤ ਚੰਗਾ ਲੱਗਿਆ ਪੁਰਾਣਾ ਪੰਜਾਬ ਵੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਖੁਦ ਖੁਦ ਦਾ ਮਕਾਨ ਹੋਵੇ ਧੰਨਵਾਦ ਜੀ
@jameeljutt5216
@jameeljutt5216 2 жыл бұрын
I very like your all videos veer g. I from Pakistan Punjab
@babbuferozepuria4804
@babbuferozepuria4804 2 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਜੋ ਤੁਸੀ ਸਾਡੇ ਪਿੰਡ ਵਿੱਚ ਆਏ 🙏🙏🙏🙏
@happyrai3247
@happyrai3247 2 жыл бұрын
Vr g apan pind aa
@RDX__804
@RDX__804 2 жыл бұрын
Sohna pind aa
@shortsvideos947
@shortsvideos947 2 жыл бұрын
🙏🙏
@balwinderdhima6946
@balwinderdhima6946 2 жыл бұрын
ਜਦੋਂ ਘਰ ਕੱਚੇ ਸੀ ਲੋਕ ਦਿਲਾਂ ਦੇ ਸੱਚੇ ਸੀ
@ekamjotsingh8568
@ekamjotsingh8568 2 жыл бұрын
ਖੁਸੀ ਬਾਈ ਸੱਚੀ ਹੀ ਖੁਸ਼ੀ ਹੈ
@sukhasinghsarari6699
@sukhasinghsarari6699 2 жыл бұрын
ਵੀਰ ਜੀ ਭੈਣ ਖੁਸ਼ ਕਰ ਦਿਤਾ ਮਾਲਕ ਤਰੱਕੀਆ ਬਖਸ਼ੇ ਵੀਰ ਜੀ ਤੁਸੀ ਆਪਣਾ ਨਾਮ ਦਸਾ ਸਾਨੂੰ ਪਤ ਹੈ ਖੁਸ਼ੀ ਆਖਦੇ ਹੋ ਖੁਸੀ ਨਾਮ ਪਤਾ ਲੱਗ ਗਿਆ ਵੀਰ ਜੀ ਤੁਸੀ ਆਪੋਣਾ ਨਾਮ ਦਸੋ ਵੀ ਜੀ ਤੁਸੀ ਦਲਜੀਤ ਦੌਸਾਜ ਲਗਦੇ ਹੋ ਬਹੁਤ ਸੋਹਣੇ ਵੀਰਹੋ ਤੁਹਾਡੇ ਦੌਨਾ ਦੀ ਜੋੜੀ ਸਦਾ ਸਲਾਮਤ ਰਹੇ
@lovedeep9943
@lovedeep9943 2 жыл бұрын
repan
@mandeepkamboj4889
@mandeepkamboj4889 2 жыл бұрын
SSA g kive o tci dono jyonda vasda raho khush raho waheguru g blessed u both
@preetsainisector13chandiga17
@preetsainisector13chandiga17 2 жыл бұрын
purana culture bahut Sona Hai Bachpan Yad a Gaya🙏🙏👌👌💙🌹🌹
@thankyoutube2826
@thankyoutube2826 2 жыл бұрын
Shi gal aw bai
@preetkaur-yb3fm
@preetkaur-yb3fm 2 жыл бұрын
One of the best Vlogger with 0 haters, God bless you 🙏
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊🥰👩‍❤️‍👨☺️🙏
@ParmjitKaur-mj8pu
@ParmjitKaur-mj8pu 2 жыл бұрын
This house brings back memories of my childhood and my nani 's house. I love this house. Thank you so much
@BaljinderSingh-xj3qi
@BaljinderSingh-xj3qi 2 жыл бұрын
Very nice house hard to find these beautiful homes and nice people who welcome even strangers
@ajaysharma-qb1nc
@ajaysharma-qb1nc 2 жыл бұрын
Bai ji purana ghar dekh ke man khush ho gaya God bless u
@bhinderduhewala2853
@bhinderduhewala2853 2 жыл бұрын
ਵਕਿਆ ਹੀ ਕੱਚੇ ਘਰ ਬਹੁਤ ਵਧੀਆ ਹੁੰਦੇਆ ਪਰ ਪੋਚਣੇ ਬੜੇ ਉਖੇ ਹੋਣਗੇ ਬਹੁਤ ਬਹੁਤ ਧੰਨਵਾਦ ਜੀ
@nehagoyal4415
@nehagoyal4415 Жыл бұрын
Thanks ji namskar ji ❤❤❤❤❤🎉🎉
@surjindersingh6792
@surjindersingh6792 2 жыл бұрын
Outing lai best he but parmanent aukha bai ji sach a but assi city vich reh ke ve happy nahi God bless you❤❤💕💕 Love you all family👪
@Hans-cq8cz
@Hans-cq8cz 2 жыл бұрын
ਆਪਣਾ ਪੁਰਾਣਾ ਪੰਜਾਬ ਪੁਰਾਣੀਆਂ ਇਮਾਰਤਾਂ ਚ ਹੀ ਦਿਖਦਾ ਹੈ
@darshansingh3120
@darshansingh3120 2 жыл бұрын
ਬਹੁਤ ਵਧੀਆ ਬੰਦੇ ਨੇ ਬਾਈ
@indiannorway
@indiannorway 2 жыл бұрын
Thxs ripan and khushi showing all this ,khemkaran ta veer harike to khabha mudh patti kol ha,khushi ripan mera youtube page like kitta k nahi g 🤣🤣🤣🤣🤣🤣
@VarinderSingh-jr6dc
@VarinderSingh-jr6dc 2 жыл бұрын
ਵਾਹਿਗੁਰੂ ਜੀ ਮੇਹਰ ਕਰੀ 🙏🙏🙏🎊🎊🎊🎊🎉🎉🎉🎉
@AmarjeetSingh-dm4mj
@AmarjeetSingh-dm4mj 2 жыл бұрын
ਵੀਰ ਜੀ ਬੇਨਤੀ ਹੈ ਵਲੋਗ ਦੇ ਐਪੀਸੋਡ ਅੱਗੇ ਸੀਰੀਅਲ ਨੰਬਰ ਪਾ ਦਿਆਗਾ ਕਰੋ ਤਾ ਜੋ ਕਈ ਵਾਰ ਕੋਈ ਸੋ਼ਅ ਮਿਸ ਹੋ ਜਾਵੇ ਤੇ ਫੇਰ ਸੀਰੀਅਲ ਨੰਬਰ ਭਰਕੇ ਦੇਖਿਆ ਜਾ ਸਕੇ ਵਲੋਗ
@jagmeilkashyap2495
@jagmeilkashyap2495 2 жыл бұрын
Thanks veere bachpan di yaad taja kron ly
@gurchatsingh6264
@gurchatsingh6264 2 жыл бұрын
ਵੀਰ ਕੋਈ ਸ਼ਬਦ ਨੀ ਇਹਨਾ ਕੂੱਛ ਸਾਬੀ ਬੈਠੇ ਆ ਵੀਰ ਬਾ ਕਮਾਲ ਹੋਗੀ 🙏🙏🙏👌👌👌
@lubanaparabhjot88
@lubanaparabhjot88 2 жыл бұрын
Very good 👍 👌 veer Ji drone nal ve shot lee kro veer video vich Ji
@seemarani5318
@seemarani5318 2 жыл бұрын
Sachi bhut sohna ghr hai a me v February ch gyi c is ghr nu dekhen♥️♥️😊😊
@sunnyarora9915
@sunnyarora9915 11 ай бұрын
Kehde city to ho tusi
@kaurgr.4085
@kaurgr.4085 2 жыл бұрын
Ikk gal sahi hai ki purane punjab di koi Rees nai ..
@duvvlog17
@duvvlog17 2 жыл бұрын
Love from Pakistan ❤️❤️
@caramelandoreo5622
@caramelandoreo5622 2 жыл бұрын
God Bless You 🙏 Stay Blessed 🙏🙏
@surjitsurjit7066
@surjitsurjit7066 2 жыл бұрын
Att 👌 bro,,home 🏠 wahe Guru ji Maher karo ji
@reenuKaur-xk8dr
@reenuKaur-xk8dr 2 жыл бұрын
Nice vlog veer g gud bless you veer ji
@choudhary3394
@choudhary3394 2 жыл бұрын
Menu te thode blogs dee hi wait rendi love u both ❤️
@gurjitsingh7648
@gurjitsingh7648 2 жыл бұрын
ਬਹੁਤ ਵਧੀਆ ਲੱਗਿਆ ਵੀਰ ਜੀ ਘਰ ਦੇਖ ਕੇ
@singhTruckloverPB32
@singhTruckloverPB32 2 жыл бұрын
Good job bro 👍 22 tainu dillo Satkar Bht sohna vlog Waheguru ji tainu chardikala vich rakhe Jazzy from England 🇬🇧
@Balwinder96037
@Balwinder96037 2 жыл бұрын
Good job god bless you always
@PunjabiworldFzr
@PunjabiworldFzr 2 жыл бұрын
ਇਹ ਫ਼ਿਲਮ ਵਾਲਿਆਂ ਨੇ ਸ਼ੈੱਟ ਬਣਾਇਆ ਸੀ
@TheKhalsa008
@TheKhalsa008 2 жыл бұрын
Mata de chardikala deakhoo... Eah see sada virsa.. chardiakal vich hona chaida aa..
@bakshokaur7615
@bakshokaur7615 2 жыл бұрын
ਬਹੁਤ ਵਧੀਆ ਲੱਗਾ ਦੇਖ ਕੇ ਵੀਰ ਜੀ
@thankyoutube2826
@thankyoutube2826 2 жыл бұрын
Manu ave si b nakli home bnaya hona movie baste tusi sch dikhya ke real aw yr kmaal di chij dikhai bai bhot sona gar aw 🥳😘😘😘
@AMANDEEPSINGH-oc1rs
@AMANDEEPSINGH-oc1rs 2 жыл бұрын
Ghar kache si lok sache si👌👌👌👌❤❤❤❤🔥🔥🔥🔥🔥👍👍👍👍✌✌✌✌💯💯💯💯💯
@hartejsingh57
@hartejsingh57 2 жыл бұрын
ਬਹੁਤ ਵਧੀਆ
@sukhid9
@sukhid9 2 жыл бұрын
First time watch your vlog Love it now I will try to watch your every video in 😍 USA
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਵੀਰ👍
@_amit_singh
@_amit_singh 2 жыл бұрын
bai baba ji thanu hamasha kush rakhna 🙏🙏🙏❤ ta Sis nu thanu bhot Jada dhanwad k tusi sanu gara b k ina kus dasda oh thoda vlog dakh k maja aaa janda aaa ☺🙏❤❤❤
@karankhangura2306
@karankhangura2306 2 жыл бұрын
Bahut sohnae veer jionde rho
@ManjeetSingh-dl1ce
@ManjeetSingh-dl1ce 2 жыл бұрын
Very beautiful😍😍
@imdadshah7481
@imdadshah7481 2 жыл бұрын
Nice vlog 🌹🌹🌹🌹🌹🌹
@Travel_with_JKSIDHU
@Travel_with_JKSIDHU 2 жыл бұрын
Love you alot guysss….
@narindersingh27
@narindersingh27 2 жыл бұрын
Superb vlog veer ji i love my Punjab ❤❤❤❤
@KASHIFKHAN-qk1pv
@KASHIFKHAN-qk1pv 2 жыл бұрын
Beautiful video v nice love sardar brothers from 🇵🇰🇺🇸
@Anilsharma-ih3iq
@Anilsharma-ih3iq Жыл бұрын
Hello
@Anilsharma-ih3iq
@Anilsharma-ih3iq Жыл бұрын
Your WhatsApp number
@HarjinderSingh-ji6ci
@HarjinderSingh-ji6ci 2 жыл бұрын
Back to back beautiful video beta ji I m Harjinder Singh Stockholm Sweden
@inderjitkaur832
@inderjitkaur832 2 жыл бұрын
Very nice vlog 👌👌👍God bless you bro
@sharanjeetkaur7076
@sharanjeetkaur7076 2 жыл бұрын
Very nice vlog
@shah109muhammad5
@shah109muhammad5 2 жыл бұрын
Hello veer g ty khussi mam God bless you hun tusay zalah farozpur vich ho ty sano tehsel mukhsir da pind Rupana ve ve vakh deo ty muhrbani hovavy gi
@sarajmanes4505
@sarajmanes4505 2 жыл бұрын
Sat Shri Akal Ji Amazing Video God Bless You Long Life And Good Health Happy & Safe Journey Thanks Ji 😊 🙏 👍
@arshbhullar3417
@arshbhullar3417 2 жыл бұрын
Muktsar kdo auna bro dsso pls
@karankhangura2306
@karankhangura2306 2 жыл бұрын
Bahut sohnia vidios veere
@kalers9570
@kalers9570 2 жыл бұрын
Thankyou veer barnala mera des de shanti ogla shona moti india the shanti good from world engrave inter from Calcutta port I live in vancouver God bless you
@MalikAqib-xq1gj
@MalikAqib-xq1gj 2 жыл бұрын
Very Nice Veer Ji Super Tour 👌
@karandeepsingh1721
@karandeepsingh1721 2 жыл бұрын
Veer ji bahut wadhia lagga pind hazaare da ghar . God bless you
@sowmyarishukumar
@sowmyarishukumar 2 жыл бұрын
Pls try to add english subtitles.. Im from Kerala, knows hindi... So can follow punjabi but cudnt understand fully😔😔
@surjitkaur7530
@surjitkaur7530 Жыл бұрын
Bahut.vadia.ghar.thanks
@manpreetsingh427
@manpreetsingh427 2 жыл бұрын
End bro 🔥🔥🔥🔥🔥🔥🔥🔥🔥🔥🔥
@AMANDEEPSINGH-oc1rs
@AMANDEEPSINGH-oc1rs 2 жыл бұрын
22 ji kehdi jgah te ha veer Eh house plz coment karo jrur🌹🌹🌹🌹💕💕💕💕🌷🌷🌷🔥🔥🔥🔥❤❤❤👌👌👌👌
@santfarms6689
@santfarms6689 2 жыл бұрын
Lots of love from Canada.
@GurjitSingh-tb1lm
@GurjitSingh-tb1lm 2 жыл бұрын
Good
@nishkaamsewakjatha2656
@nishkaamsewakjatha2656 2 жыл бұрын
Dhanwad ji me ds maan new c hd bhot wadiya Ji
@anmolbajwa567
@anmolbajwa567 2 жыл бұрын
U both r working hard
@sukeshkapoor3104
@sukeshkapoor3104 2 жыл бұрын
Very informative video Thanks. 🌹
@ruhiikaur1662
@ruhiikaur1662 2 жыл бұрын
Veere Asi Spain 🇪🇸 to a Ethe v tuhadiaa video dekhiaa jndia mnu tuc dowe bhut kaint lgdeo Tuhadi video dekh k Stress dur ho jnda a ❣️🙌
@baljinderhehar3140
@baljinderhehar3140 2 жыл бұрын
Your hardwork is awesome
@ManjitKaur-ql5xt
@ManjitKaur-ql5xt 2 жыл бұрын
Hji asi Canada Tak dekhdeha 👌👌😇 video
@ashrafjutt7815
@ashrafjutt7815 11 ай бұрын
م 2:35 یرا پنڈ سواج پور ضلع لدھیانہ بھی دیکھا دو
@Smartboys589
@Smartboys589 2 жыл бұрын
Very nice couple
@harjinderkhaira3212
@harjinderkhaira3212 2 жыл бұрын
Very nice vlog god bless u brother , Harjinder singh nabha
@HarjinderSingh-ji6ci
@HarjinderSingh-ji6ci 2 жыл бұрын
Beautiful beautiful video beta ji I m Harjinder Singh Stockholm Sweden
@ManjeetSingh-pr4su
@ManjeetSingh-pr4su 2 жыл бұрын
Mara bro de pre wedding etha he hoe aa SIrrra location
@jaskarnsingh7090
@jaskarnsingh7090 2 жыл бұрын
Punjabi travel✈️️✈️️✈️️ couple👫👫👫🥰🥰🥰 Khushi barnala and ripan barnala
@sukhwindersingh-fu4rq
@sukhwindersingh-fu4rq 2 жыл бұрын
BOTH 🙏🙏🙏🙏🙏
The Best Band 😅 #toshleh #viralshort
00:11
Toshleh
Рет қаралды 19 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 660 М.
Turn Off the Vacum And Sit Back and Laugh 🤣
00:34
SKITSFUL
Рет қаралды 11 МЛН
The Best Band 😅 #toshleh #viralshort
00:11
Toshleh
Рет қаралды 19 МЛН