ਅਕਾਲੀਆਂ ਦਾ ਜੂਨ 1984 ਵਿੱਚ ਕੋਈ ਵੀ ਸ਼ਹੀਦ ਨਹੀਂ ਹੋਇਆ ........ Harpreet Singh Makhu

  Рет қаралды 83,397

Akaal Channel

Akaal Channel

Күн бұрын

Пікірлер: 149
@gurpritsingh9301
@gurpritsingh9301 3 жыл бұрын
84 ਵਿੱਚ ਕੋਈ ਅਕਾਲੀ ਸ਼ਹੀਦ ਇਸ ਕਰਕੇ ਨਹੀਂ ਹੋਇਆ ਕਿ ਦਰਬਾਰ ਸਾਹਿਬ ਤੇ ਹਮਲਾ ਇਹਨਾਂ ਦੇ ਕਹਿਣ ਤੇ ਹੋਇਆ ਸੀ ll
@GurtejSingh-cc4hp
@GurtejSingh-cc4hp Жыл бұрын
ਅਕਾਲੀਆਂ ਨੇ ਤਾਂ ਹਮਲਾ ਕੀਤਾ ਤੇ ਕਰਵਾਇਆ ਸੀ ਵਾਹਿਗੁਰੂ ਜੀ
@kikarsinghbrar6414
@kikarsinghbrar6414 Жыл бұрын
ਵਾਹਿਗੁਰੂ ਜੀਉ, ਆਮ ਸਿੱਖ ਸ਼ਹੀਦ ਹੁੰਦੇ ਹਨ ਅਤੇ ਸਿਆਸੀ ਆਗੂ ਉਨ੍ਹਾਂ ਸ਼ਹੀਦਾਂ ਦੀ ਸ਼ਹੀਦੀ ਦਾ ਫਾਇਦਾ ਉਠਾਉਂਦੇ ਹਨ ਅਤੇ ਵਿਸ਼ੇਸ਼ ਤੌਰ ਤੇ ਅੱਜ ਕੱਲ੍ਹ ਦੇ ਅਕਾਲੀ ਦਲ ਦੇ ਪ੍ਰਧਾਨ ਅਤੇ ਬਾਕੀ ਲੀਡਰ।
@jaspreetkaur6822
@jaspreetkaur6822 3 жыл бұрын
ਸੰਤ ਜਾਣੀਜਾਣ ਸਨ ਉਨ੍ਹਾਂ ਨੂੰ ਲੁਕਣ ਦੀ ਲੋੜ ਨਹੀਂ ਸੀ ਬਹਾਦਰੀ ਨਾਲ ਫੌਜ ਦਾ ਮੁਕਾਬਲਾ ਕੀਤਾ ਸੀ
@malkeetsingh4610-xci
@malkeetsingh4610-xci Жыл бұрын
Pranaam Shaheeda nu,,🙏🙏🙏🙏🙏
@RobinSingh-tf9dj
@RobinSingh-tf9dj Жыл бұрын
ਮੇਰੇ ਖਿਆਲ ਨਾਲ ਇਹ ਨਾਅਰਾ ਪ੍ਰਚਿਲਤ ਸੀ ਬਾਦਲ ਟਹੋੜਾ ਅਤੇ ਤਲਵੰਡੀ ਤਿੰਨੋ ਕੋਮ ਦੇ ਪੱਖੰਡੀ
@sonudhandwarmadahar5726
@sonudhandwarmadahar5726 3 жыл бұрын
Sant jarnail singh g khalsa bhindrawale hamesha sade dill ch rehange
@malkeetsingh4610-xci
@malkeetsingh4610-xci Жыл бұрын
Waheguru ji,🙏🙏🙏🙏🙏
@sukhwindersinghsidhu2716
@sukhwindersinghsidhu2716 3 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@nanaksingh6311
@nanaksingh6311 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਖਾਲਸਾ ਜੀ
@Harjinderbrar-j2e
@Harjinderbrar-j2e 3 ай бұрын
ਬਾਈ ਮੱਖੂ ਜੀ। ਆਪ ਸਿੱਖ ਕੌਮ ਦੇ ਇਤਿਹਾਸ ਦੇ ਸਬੰਧ ਵਿੱਚ ਬਹੁਤ ਵਧੀਆ ਹਰ ਵਾਰ ਪੁਰਾਤਨ ਅਤੇ ਨਵੀਂ ਜਾਣਕਾਰੀ ਹਾਸਲ ਕਰਵਾਉਣ ਲਈ ਬਹੁਤ ਮਿਹਨਤ ਕਰ ਕੇ ਲਗਾਤਾਰ ਹੀ ਸਿੱਖ ਕੌਮ ਲਈ ਸੇਵਾਵਾਂ ਪ੍ਰਦਾਨ ਕਰਦੇ ਹੋ ਜੀ।ਧੰਨਵਾਦ ਜੀਉ।
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼ੇਰਪੁਰ ਜਿਥੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ ਇਸ ਤੋਂ 15 ਦਿਨ ਪਹਿਲਾਂ ਗੁਰਦੁਆਰਾ ਸੱਚਾ ਸੌਦਾ ਜਿਲਾ ਜੀਂਦ ਆਏ ਸੀ ਸੰਗਤ ਐਨੀ ਜਾਦਾ ਸੀ ਜੇ ਕਿਸੇ ਦਾ ਹੱਥ ਥੱਲੇ ਸੀ ਉਤਾਂਹ ਨਹੀਂ ਸੀ ਹੋ ਸਕਦਾ ਇਹਦੇ ਨਾਲ ਬਾਡੀਗਾਰਡ ਇਕ ਹਥ ਰਾਇਫਲ ਉਤੇ ਚਕੀ ਖੜ੍ਹੇ ਸੀ ਉਸ ਦਿਨ ਵੀ ਮਾਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਸੰਗਤ ਬੜੀ ਮਰਨੀ ਸੀ ਇਸ ਕਰਕੇ ਇਹਨਾ ਨੂੰ ਇਹ ਫੈਸਲਾ ਲੈਣਾਂ ਪਿਆ ਸਮਝੋਤਾ ਕਰਨ ਕਰਕੇ ਵਿਚਾਰੇ ਸਾਧ ਨੂੰ ਆਪਣੀ ਜਾਣ ਦੇ ਕੇ ਕ਼ੀਮਤ ਚੁਕਾਉਣੀ ਪਈ ਕੀ ਲੈਣਾ ਸੀ ਇਹਨਾਂ ਧੋਖੇਬਾਜ਼ ਲੀਡਰਾਂ ਨਾਲ ਰਲਕੇ ਇਹਨਾਂ ਅਕਾਲੀ ਲੀਡਰਾਂ ਨੂੰ ਇਕ ਸਾਧ ਨੂੰ ਕੁਰਬਾਨ ਕਰਕੇ ਕੁਰਸੀ ਸਾਹਮਣੇ ਦਿਸਦੀ ਸੀ
@harmanjotsingh7226
@harmanjotsingh7226 2 жыл бұрын
Dhan sant Baba Jarnail Singh ji bhinderanwale
@reshamsandher538
@reshamsandher538 3 жыл бұрын
Good job makhu ji God bless you
@bindervirk3401
@bindervirk3401 3 жыл бұрын
Wahgurgh ji 🙇‍♂️🙇‍♂️🙇‍♂️
@kalertv1086
@kalertv1086 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਜਾਣੀ ਜਾਣ ਨੇ ਸਭ ਕੁਝ ਪਤਾ ਸੀ ਸ੍ਰੀ ਦਰਬਾਰ ਸਾਹਿਬ ਹਮਲਾ ਹੋਣਾ
@KulwantSingh-gg5qe
@KulwantSingh-gg5qe 3 жыл бұрын
ਧਾਰਮਿਕ ਲੋਕਾਂ ਦਾ ਵੱਧੀਆ ਤਰੀਕਾ ਕਹੈ ਉਹ ਤਾਂ ਜਾਣੀ ਜਾਣ ਸੀ ਸਿੱਖੋ ਝੁੱਗਾ ਚੌੜ ਕਰਾਈ ਬੇਠੈ ਹੋ ਇਹੋ ਜਿਹੇ ਜਾਣੀ ਜਾਣ ਨੂੰ ਗੋਡੇ ਤੇ ਰਗੜ ਕੇ ਲਗਾਉਣਾ ਹੈ
@jobanpreet8989
@jobanpreet8989 3 жыл бұрын
@@KulwantSingh-gg5qe mtlb ki tuhada
@KulwantSingh-gg5qe
@KulwantSingh-gg5qe 3 жыл бұрын
ਭਿੰਡਰਾਂ ਵਾਲਾ ਜਾਣੀ ਜਾਣ ਸੀ ਇੰਨੀ ਤਾਕਮੰਨਦੇ ਹੋ ਤਾਕਤ ਨਾਲ ਟੈਂਕਾਂ ਨੂੰ ਅੰਦਰ ਹੀ ਨਾ ਵੜਨ ਦਿੰਦਾ ਬਚਾ ਨਹੀਂ ਸਕਿਆ ਇਹੋ ਜਿਹੇ ਜਾਣੀ ਜਾਣ ਨੂੰ ਗੋਡੇ ਤੇ ਰਗੜ ਕੇ ਲਗਾਉਣਾ ਹੈ ਉਹ ਬੇਵਕੂਫ ਆਪਣੇ ਵਰਗਾ ਹੀ ਸੀ
@balrajsingh230
@balrajsingh230 3 жыл бұрын
@@KulwantSingh-gg5qe tu koi sure da ਮੂਰਖ ਲਗਦੇ
@balrajsingh230
@balrajsingh230 3 жыл бұрын
@@KulwantSingh-gg5qe ਦਸਮ patsah ਨੇ ਜੰਗ ਲੜੀ ਸੀ ਪਾਗ਼ਲ ਬੰਦੇ ਕਰਾਮਾਤ ਨਹੀਂ ਸੀ ਕੀਤੀ ਸਿੰਘ ਵਰੀਆਰ ਹੁੰਦੇ ਨੇ ਡਰਪੋਕ ਨਹੀਂ
@ShamsherSingh-zt1vo
@ShamsherSingh-zt1vo 3 жыл бұрын
ਪ੍ਰੇਮ ਸਿੰਘ ਲਾਲਪੁਰਾ, ਸ਼ਿਵ ਸਿੰਘ ਖੁਸ਼ੀਪੁਰ, ਦਰਸ਼ਨ ਸਿੰਘ ਈਸਾਪੁਰ, ਦਲੀਪ ਸਿੰਘ ਮੱਲੂਨੰਗਲ, ਉਂਕਾਰ ਸਿੰਘ ਮੱਤੇਨੰਗਲ, ਬਲਦੇਵ ਸਿੰਘ ਸਿਬੀਆ।
@prabhjitsinghbal
@prabhjitsinghbal 3 жыл бұрын
ਈਸਾਪੁਰ ਦਾ ਨਾਮ ਦਰਸ਼ਨ ਸਿੰਘ ਈਸਾਪੁਰ ਹੈ
@AshwaniKumar-re9fh
@AshwaniKumar-re9fh 3 жыл бұрын
ਸ੍ਰੀ ਹਰਿਮੰਦਰ ਸਾਹਿਬ ਹਮਲਾ ਕਰਵਾਇਆ ਜੋ ਮੰਗਾ ਸੀ ਪੂਰੀ ਹੋਈਆ ਵੀਰ ਜੀ ਮੋਰਚਾ ਬਾਰ ਕਿਤੇ ਲਉਣਾ
@bindijhajj7546
@bindijhajj7546 2 жыл бұрын
Waheguru ji
@kikarsinghbrar6414
@kikarsinghbrar6414 Жыл бұрын
ਵੈਸੇ ਇਹ ਵੀ ਵੀਚਾਰ ਕਰਨ ਦੀ ਲੋੜ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਣੇ ਹੈਡ ਕੁਆਰਟਰ ਭਾਵ ਟਕਸਾਲ ਦੇ ਹੈਡ ਕੁਆਰਟਰ ਤੇ ਹੋਣਾ ਜ਼ਰੂਰੀ ਸੀ, ਕਿ ਜਾਂ ਅਕਾਲ ਤਖ਼ਤ ਤੇ ਟਿਕਾਣਾ ਬਣਾਉਣਾ। ਅਸਲ ਵਿੱਚ ਅਕਾਲੀ ਜਾਣ ਬੁੱਝ ਕੇ ਅਜਿਹੇ ਬਿਆਨ ਦਿੰਦੇ ਰਹੇ ਕਿ ਜੇਕਰ ਫੌਜ ਹਰਮੰਦਿਰ ਸਾਹਿਬ ਤੇ ਹਮਲਾ ਕਰਦੀ ਹੈ ਤਾਂ ਪਹਿਲਾਂ ਅਸੀਂ ਸ਼ਹੀਦ ਹੋਵਾਂਗੇ,ਭਾਵ ਫੌਜ ਸਾਡੀਆਂ ਲਾਸ਼ਾਂ ਉਤੋਂ ਦੀ ਲੰਘ ਕੇ ਹੀ ਅਗੇ ਜਾ ਸਕਦੀ ਹੈ, ਇਹ ਬਿਆਨ ਇਸ ਕਰਕੇ ਦਿਤੇ ਜਾਂਦੇ ਸਨ ਤਾਂ ਕਿ ਭਿੰਡਰਾਂਵਾਲੇ ਨੂੰ ਕਿਸ਼ੇ ਕਿਸਮ ਦਾ ਸ਼ੱਕ ਨਾ ਹੋਵੇ ਅਤੇ ਉਹ ਇਥੇ ਹੀ ਟਿਕਿਆ ਰਹੇ, ਸੋ ਅਕਾਲ ਤਖ਼ਤ ਦੇ ਹਮਲੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਦੇ ਲੀਡਰ ਜ਼ਿੰਮੇਵਾਰ ਹਨ।
@billa_spl
@billa_spl 3 жыл бұрын
Tott rya eh bhut vadha
@baldevsingh8715
@baldevsingh8715 3 жыл бұрын
Langowal and Tohra had telephoned Indira Gandhi on 22.4.84 and requested her to send the Army to save them from Bhindranwale Sant after Sodhi was killed on 14.4.84 .Badal had consented and supported the move.
@amandeepkahlon1978
@amandeepkahlon1978 3 жыл бұрын
1955 wich kinhay phone kitaaa c Nehru nu ?? Darbar sahib tai attack Karan lye ? Plz dasyo kaum nu
@BalvirSingh-fs6sh
@BalvirSingh-fs6sh 3 жыл бұрын
@baldevsingh8715
@baldevsingh8715 3 жыл бұрын
@@BalvirSingh-fs6sh yes, very true !
@surjitgill6411
@surjitgill6411 Жыл бұрын
ਮੱਖੂ ਜੀ ਦਮਦਮੀ ਟਕਸਾਲ ਸਿੱਖ ਪੰਥ ਦੀ ਚਲਦੀ ਫਿਰਦੀ ਯੂਨੀਵਰਸਿਟੀ ਸੀ ਸੰਤ ਕਰਤਾਰ ਸਿੰਘ ਦੇ ਵਿਛੋੜੇ ਦੇਣ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਥੇ ਦੇ ਰੂਪ ਵਿੱਚ ਧਰਮ ਦਾ ਧੂੰਆਂ ਧਾਰ ਪ੍ਰਚਾਰ ਕਰ ਰਹੇ ਸਨ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਸਿੰਘ ਸਜ ਰਹੇ ਸਨ ਉਨ੍ਹਾਂ ਦੇ ਜਾਣ ਬਾਅਦ ਅਤੇ ਬਾਅਦ ਵਿੱਚ ਸਿੱਖ ਨੌਜਵਾਨਾਂ ਦੇ ਧੜਾ ਧੜ ਹੋਏ ਝੂਠੇ ਪੁਲਿਸ ਮੁਕਾਬਲਿਆਂ ਕਾਰਨ ਸਿੰਖ ਕੌਮ ਦਾ ਜੋ ਨੁਕਸਾਨ ਹੋਇਆ ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
@ShamsherSingh-zt1vo
@ShamsherSingh-zt1vo 3 жыл бұрын
ਲੌਂਗੋਵਾਲ 10 ਵਜੇ ਤੋਂ ਵੀ ਪਹਿਲਾਂ ਪਹੁੰਚ ਗਿਆ ਸੀ।
@surinderpalsingh5667
@surinderpalsingh5667 3 жыл бұрын
We never listen name of this veer, Makhu Sahib please contact those families who are realy concerned with Blue Star operation and AISSF.
@iamsimmaa
@iamsimmaa 9 ай бұрын
He is running school in sultanpur lodhi, he was my principal
@AMNPLAYS
@AMNPLAYS 3 жыл бұрын
Harpreet veerji agr ho ske te S.jagdish sing malhi da v interview kryo ..... mere father ne i can make him contact you
@amanjotdhillon5764
@amanjotdhillon5764 3 жыл бұрын
Bapu surat singh di interview kroo makhuu sab ji
@carpediem7060
@carpediem7060 2 жыл бұрын
Ho jana maa,kar jana maa,kehna maa kardan maa,maa maa maa😁
@vickysinghvicky2618
@vickysinghvicky2618 3 жыл бұрын
ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ
@gurupreet7530
@gurupreet7530 Жыл бұрын
Sb ton wadda gaddar badal
@j.skundi7791
@j.skundi7791 Жыл бұрын
ਬਲਵੰਤ ਰਾਮੂਵਾਲੀਆ ਵੀ ਬਹੁਤ ਵੱਡਾ ਗੱਦਾਰ ਹੈ ਅਟੈਕ ਵਿਚ ਇਸ ਦਾ ਵੀ ਵੱਡਾ ਰੋਲ ਸੀ
@RajaRam-yo6uh
@RajaRam-yo6uh Жыл бұрын
How can he still call TOHRA SAHIB
@sunilkumargupta9441
@sunilkumargupta9441 3 жыл бұрын
Asl Sikh spirit de naujwan Punjab di maximum rajnitik administrative posts te kabiz hone chaide. Swarn Singh Khalsa nu vdh-2 Slaam
@jagirsingh3430
@jagirsingh3430 3 жыл бұрын
Makho Saab nu khabe pase baithna chahida se intrveo lain same
@rajveerSingh-fb1gy
@rajveerSingh-fb1gy 3 жыл бұрын
Dhyaan naal vekho,,, khabba paasa hi hai
@bhagatsinghfans2115
@bhagatsinghfans2115 Жыл бұрын
Bhai sahib g indran gandhi ne 1975 ch hi attack karn te akal takhat nu dhon da plan krna shuru karta c
@doctorkang345
@doctorkang345 3 жыл бұрын
Swaran Singh khalsa de putar da nam v manbir hia
@khalistaniadasach7861
@khalistaniadasach7861 3 жыл бұрын
ik pasey khud man riha k asee action kardey rahey.loka de katal karan waley politics vich aaungey..??? tuhadey tathakathit sant di soch sahi hundi ta hzaraa begunah na marey jandey tey na hi darbar sahib andar fauj nu auna painda.
@jobanpreet8989
@jobanpreet8989 3 жыл бұрын
ਦੂਜਿਆਂ ਤੇ ਮਾੜਾ ਕਹਿਣਾ ਜਦੋ ਕੁਤੀ ਚੋਰਾ ਨਾਲ ਰਲੀ ਹੋਵੇ ਆਵਦੇ e ਓਹਨਾ ਨੂੰ ਮਾੜਾ ਆਖੀ ਜਾਂਦੇ ਜਿਨਾ ਕਰਕੇ ਸਿਰਾਂ ਤੇ ਦਸਤਾਰਾਂ ਬਜੀਆਂ
@khalistaniadasach7861
@khalistaniadasach7861 3 жыл бұрын
@@jobanpreet8989 kaka dastar Sikha to hzara sal pehla to log bandey aa rahey han.fukriyan na maro. ॥ ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਪਰ ਹੁਣ ਅਰਥ ਕਰਨੇ ਪੈਣਗੇ ਝੂਠੁ ਨ ਬੋਲਿ “ਗ੍ਰੰਥੀ” ਸਚੁ ਕਹੀਐ। Satnam Singh Montreal
@gurdialbhatti5325
@gurdialbhatti5325 2 жыл бұрын
Phir guru hargovind sahib bale te guru govind singh bhuat lok mare, ehs ware ki bologe. Sahib app mughala bale paida nahin ta tusi aap v ohna de paira which te Maa bhaina nu lamya pa dinde.
@JaswantSingh-pd8on
@JaswantSingh-pd8on 3 жыл бұрын
CHARANJIT SINGH TALWANDI BARE V DS DEO
@sehjpreetkaur5389
@sehjpreetkaur5389 Жыл бұрын
Santa di bhakti gall nhi krda koi , jis kr k Sant Giyani Jarnail Singh ji khalsa Bhindranwale jail vichon gayeb ho jaande snn, bhakti kr k Santa nu poorv giyan ho gaya c k Sikhan de saareya Gurudwareya vich attack hona ....
@bassicoach0786
@bassicoach0786 Жыл бұрын
O bai g. Sanu ta ikko gall pta ki je bhindravala chonda je o bani padada c je. Je o har time guru da simran karda c. Jidda ki tusi kende o ki o bhindravala guru da sacha sikh a. Agr bhindravala sacha sikh c ta o chonda ta ikk just ikk goli vi darbar sahib nai c chal sakdi. Onnu chahida c ki me darbar sahib to bar aa reha tusi hamla ni karna. Fer bhindravala sadda vi hiro bann janda. Par hoya etto ult. Onne da guru nu dhal bnake foj da pura mukabla kitta te enne bnde vi marvae khud vi mrea te sade darbar sahib nu vi nuksan pahuchaya. Jadd ki foj de vich jada tar sikh c. Ovi kende c ki sade darbar sahib nu bhindravale karke dha lggi a. Fer bhindravala kada guru da sikh c jo darbar sahib nu chah kevi nai bcha skea 😇😂😇😂😇😂
@billa_spl
@billa_spl 3 жыл бұрын
Eh gutt ta thora time pehla lathe va sikha nu sahed karon vala eh banda
@amrikpalsingh8536
@amrikpalsingh8536 3 жыл бұрын
,
@KulwantSingh-gg5qe
@KulwantSingh-gg5qe 3 жыл бұрын
ਧਾਰਮਿਕ ਸਥਾਨਾਂ ਨੂੰ ਲੜਾਈ ਦਾ ਕੇਂਦਰ ਨਹੀਂ ਬਣਾਉਣਾ ਚਾਹੀਦਾ ਭਿੰਡਰਾਂ ਵਾਲਾ ਸਰਕਾਰ ਦੇ ਵਿਰੁੱਧ ਲੜਦਾ ਪਰ ਦਰਬਾਰ ਸਾਹਿਬ ਤੋਂ ਨਹੀਂ।
@gpssohal87
@gpssohal87 3 жыл бұрын
Bhai saab g oh othe lrn ni c gye doosri gl j koi case bnda arrest krna c govt kr laindi ohna nu Haan a ago oh na mnnde fr v police aoundi frn pehlo ohna nu sidda e army Bina koi F.I.R Bina arrest notice de chlo j eh v shddo te bhai de gurdwaraia te attacks kyu keete gye othe kon kehra asla c pehlo Bina karn to singh arrest keete gye c taksal dia 2 jeeps rakh lia police ne ohna d karwai lai singh gye te arrest kr lye fe ohna mgr dobara singh gye bhai amreek singh g te baba thahra singh ji oh v arrest ho gye fr morcha lgga ardas krke singh jande c arrest hunde c saal to vadh arrest hunde rhe fr kali dal
@NIRMALSINGH-yb8hn
@NIRMALSINGH-yb8hn 3 жыл бұрын
ਮੈਨੂੰ ਇਸ ਮੱਖੂ ਦੀ ਸਮਝ ਨਹੀਂ ਆਉਂਦੀ ਕਿ ਉਹ ਝੂਠ ਮਾਰੀ ਜਾਦਾ ਆ ਉਹ ਸੁਣੀ ਜਾਂਦਾ ਆ
@KamalSingh-td8sk
@KamalSingh-td8sk 3 жыл бұрын
Makhu bahut kamina hai sab fake hai
@SurinderSingh-fr2ri
@SurinderSingh-fr2ri 3 жыл бұрын
ਤੇਰੇ ਕਿੳੁ ਮਿਰਚਾਂ ਲੱਗ ਗਿਅਾਂ
@ManpreetSingh-wk7sw
@ManpreetSingh-wk7sw 3 жыл бұрын
Tu kion sunda jhooth tere kan sadh jaane
@herbalistorganic1499
@herbalistorganic1499 3 жыл бұрын
ਸਿੱਧਾ ਕਿਉਨਹੀ ਕਹਿੰਦਾ ਕਿ ਸਰਜੀਤ ਬਰਨਾਲੇ ਨੂ ਮੁੱਖ ਮੰਤਰੀ ਬਣਾਉਣ ਦਾ ਸਮਝੌਤਾ ਹੋਇਆ ਸੀ ਉਹ ਹਥਿਆਰਬੰਦ ਬੰਦੇ ਬਰਨਾਲੇ ਨੇਭੇਜੇ ਸੀ ਮੈ ਨਾ ਵੀ ਲੈ ਸਕਦਾ ਜੇ ਕਿਸੇ ਨੇ ਪੁੱਛਣਾ ਹੋਵੇ ਉਨਾ ਵਿੱਚ ਬਰਨਾਲੇ ਦਾ ਮੁੰਡਾ ਲੀਡ ਕਰਦਾ ਸੀ
@happysinghsahota2171
@happysinghsahota2171 3 жыл бұрын
Bhindranwala te aap lukk gia k golden temple te kehra army ne attck krna,
@lovedhanjudeep0
@lovedhanjudeep0 3 жыл бұрын
Badal to pavala jehdaey har pavone aa, beda garak krta punjab da te kaum da
@sachkiawajok
@sachkiawajok 3 жыл бұрын
tara pyo na sare foj marte c shar c shar salya mu chok ka commant karn lag janda na
@rajveergillgill8293
@rajveergillgill8293 3 жыл бұрын
Tu nal se saliy santa nal jdo o lukea c. Sharm ne aondi saliya nu .luk de Tera wrgy hundy nae .
@Pawanwaraich1
@Pawanwaraich1 3 жыл бұрын
Lukde tere warge hunde , ethe comment ee krna jande tere warge, kise Singh de saamne boli fer pta lgu k khalse naal hath jorde kive aa
@happysinghsahota2171
@happysinghsahota2171 3 жыл бұрын
@@Pawanwaraich1 tere varge gala joge aa Saliyo tuhnu nai kdi Samjh auni pio tera bhar aa jnda te fer man de k surma c
@KamalSingh-td8sk
@KamalSingh-td8sk 3 жыл бұрын
Sari gupp
@pb..0.63wale4
@pb..0.63wale4 3 жыл бұрын
baage yaar gahap na mar
@makeperfect2361
@makeperfect2361 3 жыл бұрын
ਜੇ ਭਿੰਡਰਾਂਵਾਲੇ ਨੂੰ ਪਤਾ ਸੀ ਕਲ ਦਰਬਾਰ ਸਾਹਿਬ ਤੇ ਹਮਲਾ ਹੋਣਾ ਆ.ਫਿਰ ੳਹ ਅੰਦਰ ਕਿਉਂ ਲੁਕਿਆ ਰਿਹਾ.ਬਾਹਰ ਆਕੇ ਦਰਬਾਰ ਸਾਹਿਬ ਦੀ ਰੱਖਿਆ ਕਿਉਂ ਨਹੀਂ ਕੀਤੀ.
@p.r.a.b.h
@p.r.a.b.h 3 жыл бұрын
Veer g kiti si rakhia tahi sahid hoge
@makeperfect2361
@makeperfect2361 3 жыл бұрын
@@p.r.a.b.h ਦਰਬਾਰ ਸਾਹਿਬ ਵਿੱਚ ਲੁੱਕ ਕੇ ਮਰਨ ਨੂੰ ਸ਼ਹੀਦ ਹੋਣਾ ਨਹੀਂ ਕਹਿੰਦੇ.
@p.r.a.b.h
@p.r.a.b.h 3 жыл бұрын
@@makeperfect2361 tu dekhan gia si jado bal thakrey ne sant ji nu lalkaria si tak sant ji app mumbai gai si fer thakrey 3 din baar nahi si niklia udho tah us nu tattia lag gia si
@p.r.a.b.h
@p.r.a.b.h 3 жыл бұрын
@@makeperfect2361 sharam kar thori gand pai todhe wargia ne
@p.r.a.b.h
@p.r.a.b.h 3 жыл бұрын
@@makeperfect2361 darbar sahib de jathedaar ne khud sant ji nu sahid khea te tu kon huna bokhan wala
@bahadurdhillon2001
@bahadurdhillon2001 3 жыл бұрын
ਤੂੰ ਸ਼ਹੀਦ ਕਿਉਂ ਨੀ ਹੋਇਆ, ਅਕਾਲੀ ਦਲ ਨੇ ਹਥਿਆਰ ਨੀ ਚੱਕੇ ਤੁਸੀਂ ਚੱਕੇ ਸੀ
@VarinderSingh-vp8dy
@VarinderSingh-vp8dy 3 жыл бұрын
Lgda akalidal da vda fan aaa tu
@bahadurdhillon2001
@bahadurdhillon2001 3 жыл бұрын
@@VarinderSingh-vp8dy ਨਹੀਂ ਮੇਰਾ ਅਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਤੱਕ ਅਕਾਲੀ ਦਲ ਨੂੰ ਨਾ ਵੋਟ ਪਾਈ ਨਾ ਮੇਂਬਰ ਬਣਿਆ. ਪਰ ਜੋ ਲਿਖਿਆ ਸੀ ਓਹ ਸਚਾਈ ਸੀ, ਜਿਨ੍ਹਾਂ ਨੇ ਹਥਿਆਰ ਚੱਕੇ ਹੋਣ ਓਹ ਵਾਪਿਸ ਜਿੱਤ ਕੇ ਆਉਂਦੇ ਹਨ ਜਾਂ ਓਨਾ ਨੂੰ ਗ਼ਲਤੀ ਦਾ ਅਹਿਸਾਸ ਹੁੰਦਾ ਫੇਰ ਹਥਿਆਰ ਰੱਖੇ ਜਾਂਦੇ ਹਨ ਜਾਂ ਫੇਰ ਆਖਰੀ ਦਮ ਤੱਕ ਲੜਨਾ ਹੁੰਦਾ ਹੈ, ਬਾਕੀ ਤੁਸੀਂ ਆਪ ਸੋਚ ਲਵੋ ਹੁਣ ਇਹਨਾਂ ਨੂੰ ਕਿਹੜਾ ਦਰਜਾ ਦੇਣਾ ਚਾਹੀਦਾ
@GurtejSingh-cc4hp
@GurtejSingh-cc4hp Жыл бұрын
ਬੇਸ਼ਰਮਾਂ ਦਾ ਕੋਈ ਤੋੜਾ ਨੀਂ ਤੇਰੇ ਵਰਗੇ ਕਤੀੜ ਬਥੇਰੇ ਨੇ
@gurjantbrar1891
@gurjantbrar1891 3 жыл бұрын
Sant sahab nu kive pata lagiya see army kal darbar sahab te hamla hoi kayo singha kufar toll raha raha kayo loga nu dubara kattarta valla tor rahe ho tusi agg laa dinde ho fer usse natije bhugtan to bhaj jande ho kayo sikha da ghan karan nu tule ho
🕊️Valera🕊️
00:34
DO$HIK
Рет қаралды 14 МЛН
Сюрприз для Златы на день рождения
00:10
Victoria Portfolio
Рет қаралды 2,6 МЛН
黑的奸计得逞 #古风
00:24
Black and white double fury
Рет қаралды 27 МЛН
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
🕊️Valera🕊️
00:34
DO$HIK
Рет қаралды 14 МЛН