ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਦੋਂ ਤੇ ਕਿਵੇਂ ਸ਼ਹੀਦ ਹੋਏ? ਜੂਨ 1 ਤੋਂ ਜੂਨ 6, 1984 ਓਹਨਾ ਦੇ ਗੰਨਮੈਨ ਦੀ ਜ਼ੁਬਾਨੀ

  Рет қаралды 35,501

G Media Group

G Media Group

Күн бұрын

Пікірлер
@RanjeetsinghRanasandhu
@RanjeetsinghRanasandhu 6 ай бұрын
ਕੋਟਿਨ ਕੋਟਿ ਪ੍ਰਣਾਮ ਸਹੀਦਾਂ ਸਿੰਘਾਂ ਸਿੰਘਣੀਆਂ ਨੂੰ 🙏 🙏 🙏 🙏 🙏
@ਸਰਪੰਚ-ਜੋਤ
@ਸਰਪੰਚ-ਜੋਤ 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਭਗਵਾਨ ਸਿੰਘ ਜੀ ਵਾਹਿਗੁਰੂ ਥੋਨੂੰ ਚੜਦੀ ਕਲਾ ਵਿੱਚ ਰੱਖਣ
@MastanSinghDulai
@MastanSinghDulai 4 ай бұрын
ਜੂਨ 1984 ਵਿੱਚ ਜਾਲਮ ਇੰਦਰਾ ਨੇ ਕੀਤਾ ਸੀ ਦਰਬਾਰ ਸਾਹਿਬ ਤੇ ਅਟੈਕ ਅਤੇ ਜਿਸ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਜਰਨਲ ਸੁਬੇਗ ਸਿੰਘ ਅਤੇ ਸਿੰਘਾਂ ਨੇ ਦਿੱਤਾ ਸੀ ਮੂੰਹ ਤੋੜ ਜਵਾਬ।
@RanjeetsinghRanasandhu
@RanjeetsinghRanasandhu 6 ай бұрын
ਜੂਨ 84 ਨਾ ਭੁੱਲਣ ਯੋਗ ਨਾ ਬਕਛਣ ਯੋਗ 🙏🙏
@WaarMode
@WaarMode 6 ай бұрын
Bjp me ajao fir tabhi coungress sarkar se badla milega or hame v ram rajya mil jayega kiyu k ram rajya ko v khatam karne k liye coungress ne ayodhya pr goli chalai thi kar sevako pr esh liye bjp me ajao bhai bjp hind k power hai wohi coungress sarkar ka khatma kar sakti hai
@sanjogtarani3997
@sanjogtarani3997 6 ай бұрын
ਹਾਏ ਹਾਏ ਰੱਬਾ ਇਹ ਦਿਨ ਕਦੇ ਨਾ ਵਿਖਾਈਂ ਇਹ ਅਸੀਂ ਅੱਖਾਂ ਨਾਲ ਹੰਢਾਈ ਹੈ😅
@sanjogtarani3997
@sanjogtarani3997 6 ай бұрын
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@googleuser747
@googleuser747 5 ай бұрын
​@@sanjogtarani3997ਇਹ ਹੈ ਤੁਹਾਡੇ ਲੋਕਾਂ ਦੀ ਅਸਲੀਅਤ! ਇਹ ਹੀ ਹੈ ਤੁਹਾਡੇ ਲੋਕਾਂ ਦੀ ਸੋਚ!ਇੰਨੇ ਝੂਠੇ ਤੇ ਅਨਸੰਵੇਦਨਸ਼ੀਲ ਲੋਕ ਹਜਾਰਾਂ ਨਿਰਦੋਸ਼ ਲੋਕਾਂ ਦੀ ਮੋਤ ਤੁਹਾਡੇ ਲਈ ਇਕ ਤਮਾਸ਼ਾ ਹੈ! ਇਕ ਹਿੱਸਾ ਹੈ!ਸ਼ਰਮ ਮਹਿਸੂਸ ਹੁੰਦੀ ਹੈ! ਕੇ 1947 ਵਿੱਚ ਇਸ ਘਟੀਆ ਭਾਰਤ ਸੰਘ ਦਾ ਮੈਂਬਰ ਬਣਨ ਲਈ ਪੰਜਾਬ ਨੇ ਹਾਂ ਕੀਤੀ ਦਿੱਤੀ ਸੀ!ਕਾਸ਼ ਕਿਤੇ ਪੰਜਾਬ ਦੇ ਲੀਡਰ ਦੂਰਅੰਦੇਸ਼ੀ ਹੁੰਦੇ ਮੁਹੰਮਦ ਅਲੀ ਜਿਨਾਹ ਦੀ ਤਰ੍ਹਾਂ ਉਸ ਨੇ ਕਿਹਾ ਸੀ ਪੰਜਾਬ ਦੇ ਲੀਡਰਾਂ ਨੂੰ ਇਹ ਵਿਪਰਾਨਵਾਦੀ ਮਨੂਵਾਦੀ ਲੋਕ ਤੁਹਾਡੇ ਨਾਲ ਮੁਗਲਾਂ ਤੋ ਵੀ ਬੁਰਾ ਕਰਨਗੇ ਅਤੇ ਤੁਹਾਡੇ ਤੇ ਜੁਲਮ ਕਰਕੇ ਫਿਰ ਤੁਹਾਡੇ ਲੱਗੇ ਹੋਏ ਜਖਮਾ ਦਾ ਮਜ਼ਾਕ ਵੀ ਉੱਡਾਣਗੇ!ਪਰ ਸਾਡੇ ਪੰਜਾਬੀ ਲੀਡਰਾਂ ਨੂੰ ਬੜਾ ਪਿਆਰ ਆ ਰਿਹਾ ਸੀ ਕਪਟੀ ਅਤੇ ਝੂਠੇ ਲੋਕਾਂ ਤੇ ਹੁਣ ਭੁੱਗਤ ਵੀ ਰਹੇ ਹਨ! ਜੁੱਤੀਆ ਖਾ ਕੇ ਵੀ ਕੁੱਝ ਲੋਕ ਭਾਰਤ ਸੰਘ ਨੂੰ ਇਕ ਦੇਸ਼ ਸਮਝ ਰਿਹੇ ਹਨ ਅਤੇ ਆਪਣੇ ਆਪ ਨੂੰ ਇਸ ਸੰਘ ਦੇ ਵਾਸੀ! ਸ਼ਾਇਦ ਹਜੇ ਹੋਰ ਜੁੱਤੀਆ ਖਾਣ ਨੂੰ ਦਿੱਲ ਕਰਦਾ ਹੋਵੇਗਾ!ਪਰ ਪੰਜਾਬ ਅਤੇ ਪੰਜਾਬੀਆਂ ਨੂੰ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਹੈ ਕੇ ਆਜ਼ਾਦੀ ਤੋ ਬਗੈਰ ਹੋਰ ਕੋਈ ਹੱਲ ਨਹੀਂ!ਪੰਜਾਬੀ ਕੌਮ ਨੂੰ ਆਪਣੇ ਕੌਮੀ ਘਰ ਤੋ ਬਗੈਰ ਹੋਰ ਕਿਤੇ ਆਸਰਾ ਨਹੀਂ ਹੈ! ਖਾਲਿਸਤਾਨ ਪੰਜਾਬ ਦਾ ਹੱਕ ਅਤੇ ਹੱਲ ਦੋਨੋ ਹੈ।
@googleuser747
@googleuser747 5 ай бұрын
​@@sanjogtarani3997ਇਹ ਹੈ ਤੁਹਾਡੇ ਲੋਕਾਂ ਦੀ ਅਸਲੀਅਤ! ਇਹ ਹੀ ਹੈ ਤੁਹਾਡੇ ਲੋਕਾਂ ਦੀ ਸੋਚ!ਇੰਨੇ ਝੂਠੇ ਤੇ ਅਨਸੰਵੇਦਨਸ਼ੀਲ ਲੋਕ ਹਜਾਰਾਂ ਨਿਰਦੋਸ਼ ਲੋਕਾਂ ਦੀ ਜਾਨ ਜਾਣੀ ਤੁਹਾਡੇ ਲਈ ਇਕ ਤਮਾਸ਼ਾ ਹੈ! ਇਕ ਹਿੱਸਾ ਹੈ!ਸ਼ਰਮ ਮਹਿਸੂਸ ਹੁੰਦੀ ਹੈ! ਕੇ 1947 ਵਿੱਚ ਇਸ ਘਟੀਆ ਭਾਰਤ ਸੰਘ ਦਾ ਮੈਂਬਰ ਬਣਨ ਲਈ ਪੰਜਾਬ ਨੇ ਹਾਂ ਕੀਤੀ ਦਿੱਤੀ ਸੀ!ਕਾਸ਼ ਕਿਤੇ ਪੰਜਾਬ ਦੇ ਲੀਡਰ ਦੂਰਅੰਦੇਸ਼ੀ ਹੁੰਦੇ ਮੁਹੰਮਦ ਅਲੀ ਜਿਨਾਹ ਦੀ ਤਰ੍ਹਾਂ ਉਸ ਨੇ ਕਿਹਾ ਸੀ ਪੰਜਾਬ ਦੇ ਲੀਡਰਾਂ ਨੂੰ ਇਹ ਵਿਪਰਾਨਵਾਦੀ ਮਨੂਵਾਦੀ ਲੋਕ ਤੁਹਾਡੇ ਨਾਲ ਮੁਗਲਾਂ ਤੋ ਵੀ ਬੁਰਾ ਕਰਨਗੇ ਅਤੇ ਤੁਹਾਡੇ ਤੇ ਜੁਲਮ ਕਰਕੇ ਫਿਰ ਤੁਹਾਡੇ ਲੱਗੇ ਹੋਏ ਜਖਮਾ ਦਾ ਮਜ਼ਾਕ ਵੀ ਉੱਡਾਣਗੇ!ਪਰ ਸਾਡੇ ਪੰਜਾਬੀ ਲੀਡਰਾਂ ਨੂੰ ਬੜਾ ਪਿਆਰ ਆ ਰਿਹਾ ਸੀ ਕਪਟੀ ਅਤੇ ਝੂਠੇ ਲੋਕਾਂ ਤੇ ਹੁਣ ਭੁੱਗਤ ਵੀ ਰਹੇ ਹਨ! ਜੁੱਤੀਆ ਖਾ ਕੇ ਵੀ ਕੁੱਝ ਲੋਕ ਭਾਰਤ ਸੰਘ ਨੂੰ ਇਕ ਦੇਸ਼ ਸਮਝ ਰਿਹੇ ਹਨ ਅਤੇ ਆਪਣੇ ਆਪ ਨੂੰ ਇਸ ਸੰਘ ਦੇ ਵਾਸੀ! ਸ਼ਾਇਦ ਹਜੇ ਹੋਰ ਜੁੱਤੀਆ ਖਾਣ ਨੂੰ ਦਿੱਲ ਕਰਦਾ ਹੋਵੇਗਾ!ਪਰ ਪੰਜਾਬ ਅਤੇ ਪੰਜਾਬੀਆਂ ਨੂੰ ਹੁਣ ਸਮਝ ਆਉਣੀ ਸ਼ੁਰੂ ਹੋ ਗਈ ਹੈ ਕੇ ਆਜ਼ਾਦੀ ਤੋ ਬਗੈਰ ਹੋਰ ਕੋਈ ਹੱਲ ਨਹੀਂ!ਪੰਜਾਬੀ ਕੌਮ ਨੂੰ ਆਪਣੇ ਕੌਮੀ ਘਰ ਤੋ ਬਗੈਰ ਹੋਰ ਕਿਤੇ ਆਸਰਾ ਨਹੀਂ ਹੈ! ਖਾਲਿਸਤਾਨ ਪੰਜਾਬ ਦਾ ਹੱਕ ਅਤੇ ਹੱਲ ਦੋਨੋ ਹੈ।
@GurjeetSingh-nn9zn
@GurjeetSingh-nn9zn 6 ай бұрын
ਪ੍ਰਣਾਮ ਸ਼ਹੀਦਾਂ ਨੂੰ
@kirankhanna4472
@kirankhanna4472 5 ай бұрын
L
@Humanity0101
@Humanity0101 6 ай бұрын
Waheguru ji. Parnam shaheda nu 🙏🏽
@PritamSingh-wt7jx
@PritamSingh-wt7jx 6 ай бұрын
ਸਿੱਖ ਕੌਮ ਕਦੇ ਵੀ ਨਹੀਂ ਭੁੱਲੇਗੀ
@ਬਾਗ਼ੀ-ਖੂਨ
@ਬਾਗ਼ੀ-ਖੂਨ 6 ай бұрын
ਪੱਤਰਕਾਰ ਸਾਬ! ਕਿੰਨੀ ਸ਼ਰਮ ਦੀ ਗੱਲ ਹੈ ਕਿ ਘੱਲੂਘਾਰੇ ਨੂੰ ਅੱਜ ਚਾਲੀ ਸਾਲ ਹੋ ਗਏ ਆ , ਜੇ ਕੋਈ ਚਸ਼ਮਦੀਦ ਕੁਝ ਨਵਾਂ ਜਾਂ ਤਫ਼ਸੀਲ ਨਾਲ ਕੋਈ ਜਾਣਕਾਰੀ ਦੇਣ ਦਾ ਯਤਨ ਕਰਦਾ ਆ ਤੇ ਤੁਸੀ ਬਾਰ ਬਾਰ 2 ਜੂਨ ਦਾ ਹੀ ਹਵਾਲਾ ਦੇ ਰਹੇ ਹੋ ॥ ਹੋਰ ਕਿਸੇ ਕਲਾਕਾਰ ਤੇ ਅਖੌਤੀ ਮਨੁੱਖ ਨੂੰ ਤੁਸੀ 2..2 ਘੰਟੇ ਦੇ ਕੇ ਕੰਜਰ ਪੁਣਾਂ ਪੇਸ਼ ਕਰਦੇ ਹੋ, ਪਰ ਜੇਕਰ ਸਿੰਘ ਸਾਬ ਵਡਮੁੱਲੀ ਜਾਣਕਾਰੀ ਦੇ ਰਹੇ ਨੇ ਤਾਂ ਤੁਸੀ ਜ਼ੋਰ ਦੇ ਕੇ ਸਮੇਂ ਦੀ ਪਬੰਦੀ ਦੱਸ ਰਹੇ ਹੋ ॥ ਜੇ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਨਾ ਕਰੋ ਪੋਡਕਾਸਟ, ਜੇ ਕਰਨ ਦਾ ਸ਼ੌਕ ਹੈ ਤਾਂ ਦੋ ਤਿੰਨ ਭਾਗ ਵੀ ਬਣਾਏ ਜਾ ਸਕਦੇ ਨੇ, ਪਰ ਤੁਸੀ ਸਾਰਾ ਸੁਆਦ ਹੀ ਗੁਆ ਦਿੱਤਾ॥ be professional next time. Thanks
@jaswinderkaur1907
@jaswinderkaur1907 5 ай бұрын
Very right
@JasvirSingh-bn3nx
@JasvirSingh-bn3nx 6 ай бұрын
Parnam sahraa Singha shadeeda nu ji 🙏
@ParmSidhu-nq4iv
@ParmSidhu-nq4iv 6 ай бұрын
ਸਿੱਖ ਕੌਮ ਨਹੀਂ ਦੱਬਦੀ ਇਹ ਤਾਂ ਸਟਾਰ ਆ
@Gurkanwar-yy7mm
@Gurkanwar-yy7mm 5 ай бұрын
Waheguru ji
@charanjitbasra4543
@charanjitbasra4543 5 ай бұрын
ਜੂਨ ਦਾ ਮਹੀਨਾ ਪੰਜਾਬ ਦੇ ਲੋਕਾਂ ਨੇ ਕਾਂਗਰਸ ਜਿੱਤਾਂਗੀ ਸੋਚ ਗੁਲਾਮ ਹੈ
@KingSingh-z8y
@KingSingh-z8y 4 ай бұрын
Congress ny he roti ditti punjab nu akalia ny tha apnay he mahal banai han.
@KabalSingh-mi3et
@KabalSingh-mi3et 6 ай бұрын
WAHEGURU JI 🙏🙏
@jasbirsing6568
@jasbirsing6568 5 ай бұрын
Dan dan guru ramdas ji tara shukar ha
@kulwindermander1721
@kulwindermander1721 2 ай бұрын
Sikh Kom da Mehan Sheeda nu Prnam a
@jaspindersingh9945
@jaspindersingh9945 6 ай бұрын
ਪਰਿਣਾਮ ਸਹੀਦਾ ਨੂੰ
@Gurinderjoshi3745
@Gurinderjoshi3745 4 ай бұрын
Waheguru
@googleuser747
@googleuser747 5 ай бұрын
1984 Unforgettable Unforgivable
@NathasinghDeol
@NathasinghDeol 6 ай бұрын
ਇਤਿਹਾਸ ਗਵਾਹ ਸਿਖ ਕੌਮ ਨੇ ਬਦਲਾ ਜਲਦੀ ਲਿਆ ਤ ਲੈਣਗੇ ਲੈਦੇ ਰਹਿਣਗੇ
@baldevsingh8715
@baldevsingh8715 5 ай бұрын
Badal, Tohra, Langowal had requested Indira to send the army to save them and to eliminate BHINDRAWALE Sant.
@jasvirbrar167
@jasvirbrar167 6 ай бұрын
ਪੱਤਰਕਾਰਾ ਅਕਲ ਤੈਨੂੰ ਜਵਾਂ ਹੈ ਨਹੀ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਪੈ ਰਹੀਆਂ ਹਨ ਤ ਲੱਖਾਂ ਲੋਕ ਵੋਟਾਂ ਪੋਦੇ ਹਨ ਇੰਡੀਅਨ ਸਟੇਟ ਵੋਟਾਂ ਤੋ ਪੂਰੀ ਡਰੀ ਪਈ ਹੈ ਗੁਰਪਤਵੰਤ ਸਿੰਘ ਪੰਨੂ ਸਿੱਖ ਕੌਮ ਦਾ ਅਸਲੀ ਲੀਡਰ ਹੈ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਪੱਤਰਕਾਰਾ ਵੋਟਾਂ ਦੀ ਗੱਲ ਕਰ ਜੇ ਤੇਰੇ ਵਿਚ ਅਣਖ ਤੇ ਰੜਕ ਹੈ ਕੰਜਰਾ ਬਹੁਤ ਛੇਤੀ ਨਵਾਂ ਦੇਸ਼ ਬਣਨ ਚੱਲਿਆ ਜਿਸ ਦਾ ਨਾਮ ਹੋਵੇਗਾ ਖਾਲਿਸਤਾਨ ਤੇ ਤੇਰੀ ਭਾਰਤਮਾਤਾ ਦੇ ਹੋਣਗੇ ਟੋਟੇ ਬਹੁਤ ਜ਼ਿਆਦਾ
@russelwiper3112
@russelwiper3112 6 ай бұрын
Nice dream 😂😂
@rana19611
@rana19611 5 ай бұрын
Nira gappi
@kamaljeetsidhu3060
@kamaljeetsidhu3060 6 ай бұрын
ਸੰਤ ਆਪਣੇ ਟਕਸਾਲ ਵਾਲੇ ਗੁਰੂ ਘਰ ਮਹਿਤੇ ਕਿਓਂ ਨਹੀਂ ਗਏ। ਦਰਬਾਰ ਸਾਹਿਬ ਕਿਓਂ ਆ ਕੇ ਬੈਠ ਗਏ ਸੀ। ਦਰਬਾਰ ਸਾਹਿਬ ਦਾ ਨੁਕਸਾਨ ਜਿਨ੍ਹਾਂ ਸਰਕਾਰ ਨੇ ਕੀਤਾ ਹੈ ਉਹਨੇ ਸੰਤ ਵੀ ਬਰਾਬਰ ਦੇ ਦੋਸ਼ੀ ਹਨ। ਕਦੇ ਸਟੇਟ ਨਾਲ ਲੜਿਆ ਨਹੀਂ ਜਾ ਸਕਦਾ ਦਿਮਾਗ ਨਾਲ ਸੋਚੋ ਭਰਾਵੋ।
@SukhdeepSingh-oz2qg
@SukhdeepSingh-oz2qg 6 ай бұрын
Veer je hor history reed karu je❤
@gurmeetgurmeet-p7b
@gurmeetgurmeet-p7b 4 ай бұрын
ਸਰਕਾਰੀ ਬੋਲੀ ਨਾ ਬੋਲੋ
@sohalsahib007
@sohalsahib007 6 ай бұрын
Sanu patta hai tuhadi kurbani da Koi vi Bakwas kare Tusi jwab nhi dena Oh hramdi satt honge
@sohalsahib007
@sohalsahib007 6 ай бұрын
Sardar sahib ji Mainu patta kar seva walea di gall batt Sant ji nan
@jasvirbrar167
@jasvirbrar167 6 ай бұрын
ਪੱਤਰਕਾਰਾ ਅਕਲ ਤੈਨੂੰ ਜਵਾਂ ਹੈ ਨਹੀ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਪੈ ਰਹੀਆਂ ਹਨ ਤ ਲੱਖਾਂ ਲੋਕ ਵੋਟਾਂ ਪੋਦੇ ਹਨ ਇੰਡੀਅਨ ਸਟੇਟ ਵੋਟਾਂ ਤੋ ਪੂਰੀ ਡਰੀ ਪਈ ਹੈ ਗੁਰਪਤਵੰਤ ਸਿੰਘ ਪੰਨੂ ਸਿੱਖ ਕੌਮ ਦਾ ਅਸਲੀ ਲੀਡਰ ਹੈ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਪੱਤਰਕਾਰਾ ਵੋਟਾਂ ਦੀ ਗੱਲ ਕਰ ਜੇ ਤੇਰੇ ਵਿਚ ਅਣਖ ਤੇ ਰੜਕ ਹੈ ਕੰਜਰਾ ਬਹੁਤ ਛੇਤੀ ਨਵਾਂ ਦੇਸ਼ ਬਣਨ ਚੱਲਿਆ ਜਿਸ ਦਾ ਨਾਮ ਹੋਵੇਗਾ ਖਾਲਿਸਤਾਨ ਤੇ ਤੇਰੀ ਭਾਰਤਮਾਤਾ ਦੇ ਹੋਣਗੇ ਟੋਟੇ ਬਹੁਤ ਜ਼ਿਆਦਾ
@kamaljeetsidhu3060
@kamaljeetsidhu3060 6 ай бұрын
ਨਵੇਂ ਦੇਸ਼ ਦਾ ਪ੍ਰਧਾਨ ਮੰਤਰੀ ਅੰਮ੍ਰਿਤਪਾਲ ਸਿੰਘ ਹੋਊਗਾ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਾਜੇਕੇ ਹੋਊਗਾ। ਵੇਖ ਲਿਆ ਜੇ ਕਿਵੇਂ ਸੋਧੇ ਲਾ ਲਾ ਕੇ ਲੋਕਾਂ ਨੂੰ ਨਾਮ ਜਪਾਉਣਗੇ।
Мен атып көрмегенмін ! | Qalam | 5 серия
25:41
It works #beatbox #tiktok
00:34
BeatboxJCOP
Рет қаралды 30 МЛН
When you have a very capricious child 😂😘👍
00:16
Like Asiya
Рет қаралды 11 МЛН
Мен атып көрмегенмін ! | Qalam | 5 серия
25:41