ਅਕਾਲੀ ਦਲ (ਬ) ਦੀ ਹੋਂਦ ਹੋਈ ਖਤਮ ਸਿਆਸਤ ਵਿੱਚ ਪੱਕੇ ਤੋਰ ਤੇ ਪਿਆ ਭੋਗ ਹੁਣ ਇਹ ਪਿੰਡ ਦੇ ਸਰਪੰਚ ਵੀ ਨਹੀਂ ਬਣਦੇ

  Рет қаралды 2,783

Jagmeet Talk (khappian wali )

Jagmeet Talk (khappian wali )

Күн бұрын

Пікірлер: 29
@SUKHDEVKang-f3p
@SUKHDEVKang-f3p Сағат бұрын
ਸ਼ਿਰੋਮਣੀ ਅਕਾਲੀ ਦਲ ਤਨਖਾਹੀਆ ਲੱਗ ਭਗ ਬਿਲਕੁਲ ਖ਼ਤਮ ਹੀ ਨਹੀਂ, ਨਾਮੋ ਨਿਸ਼ਾਨ ਵੀ ਮਿਟ ਗਿਆ ਹੈ,
@gurnamsingh1404
@gurnamsingh1404 46 минут бұрын
ਵਕੀਲ ਸਾਹਿਬ ਨੇ ਸੱਚ ਬਿਆਨ ਕੀਤਾ
@gurmukhsingh5878
@gurmukhsingh5878 Минут бұрын
ਵਕੀਲ ਜੀ ਸਚੁ ਬੋਲਦੇ ਹਨ ਵਕੀਲ ਸਾਹਿਬ ਜੀ ਦੇ ਅੰਦਰ ਸਿੱਖ ਧਰਮ ਨਾਲ ਪਿਆਰ ਭਾਵਨਾਵਾਂ ਹਨ ਵਕੀਲ ਸਾਹਿਬ ਜੀ ਸਚੇ ਸੁਚੇ ਇਨਸਾਨ ਹਨ
@BalwinderSingh-wt7tf
@BalwinderSingh-wt7tf Минут бұрын
ਅਕਾਲੀ ਦਲ ਨੇ ਬੜੀ ਵੱਡੀ ਪ੍ਰਾਪਤੀ ਕੀਤੀ ਹੈ ਲੰਗਾਹ ਨੂੰ ਵਾਪਸ ਲੈ ਲਿਆ
@gursewakbuttar6371
@gursewakbuttar6371 Сағат бұрын
ਬਾਦਲ ਦਾ ਭੋਗ ਪੈ ਗਿਆ
@manmohamsingh3775
@manmohamsingh3775 45 минут бұрын
ਆਉਣ ਵਾਲੇ ਬੱਚੇ ਇਤਿਹਾਸ ਪੜ੍ਹਿਆ ਕਰਨਗੇ ਇਕ ਅਕਾਲੀ ਦਲ ਹੁੰਦਾ ਸੀ ਜਿਸ ਨੂੰ ਇਕ ਹੰਕਾਰੀ ਅਤੇ ਲਾਲਚੀ ਰਾਜੇ ਨੇ ਆਪਣੇ chamchian ਦੀ ਮੇਹਰਬਾਨੀ ਸਦਕਾ ਆਪਣੇ ਹੱਥ ਨਾਲ ਖਤਮ ਕਰ ਦਿੱਤਾ
@surinderpal2623
@surinderpal2623 18 минут бұрын
ਅਕਾਲ ਤਖਤ ਸਾਹਿਬ ਨੂੰ ਬਾਦਲ ਨੇ ਆਪਣੇ ਸਿਆਸੀ ਹਿਤਾਂ ਵਾਸਤੇ ਵਰਤਿਆ
@KuldeepSingh-nx3lc
@KuldeepSingh-nx3lc Сағат бұрын
ਮਹਾਰਾਜ ਰਣਜੀਤ ਸਿੰਘ ਦਾ ਉਦੋ ਖਤਮ ਹੋਇਆ ਜਦੋ ਰਣਜੀਤ ਸਿੰਘ ਕੋਈ ਗਲਤੀ ਕਰ ਬੈਠਾ ਤੇ ਆਕਾਲੀ ਫੂਲਾ ਸਿੰਘ ਨੇ ਜੋ ਦੇਗ ਦੀ ਰਸਤ ਰਾਜ ਦਰਬਾਰ ਵਿਚੋ ਆਉਦੀ ਹਰਮਿੰਦਰ ਸਾਹਿਬ ਵਿਚ ਬੰਦ ਕਰ ਦਿਤੀ ਤੇ ਆਮ ਲੋਕਾ ਲਈ ਸੇਵਾ ਸੋਪ ਦਿਤੀ ਉਸ ਤੋ ਬਾਅਦ ਰਾਜ ਖਤਮ ਹੋ ਗਿਆ ❤❤
@JaswinderKaur-g9s
@JaswinderKaur-g9s Сағат бұрын
ਵਧੀਆ ਹੋ ਗਿਆ ਜੀ
@amriksingh-hb8gv
@amriksingh-hb8gv 26 минут бұрын
Very nice and accurate presentation by Advocate khara Sahib
@surinderpal2623
@surinderpal2623 19 минут бұрын
ਬਾਦਲ ਨੇ ਕੋਈ ਲੀਡਰ ਉਠਣ ਹੀ ਨਹੀਂ ਦਿਤਾ ਪੈਸੇ ਮਗਰ ਹੀ ਪਿਆ ਰਿਹਾ
@AbrahamCureshi
@AbrahamCureshi 2 минут бұрын
ਸਰਬਜੀਤ ਸਿੰਘ ਖਾਲਸਾ ਦਾ ਉਮੀਦਵਾਰ ਅਤੇ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਕਿਉਂ ਚੋਂਣ ਲੜਨ ਤੋਂ ਭੱਜਿਆ। ਦਲਜੀਤ ਕਲਸੀ ਰਾਉਕੇ ਪ੍ਰਧਾਨ ਮੰਤਰੀ ਬਾਜੇਕੇ ਕਿਉਂ ਮੈਦਾਨ ਚੋਂ ਭੱਜੇ।
@surinderpal2623
@surinderpal2623 20 минут бұрын
ਸੁਖਬੀਰ ਪੈਸਾ ਹੀ ਪੈਸਾ
@jacksparrow-k4x
@jacksparrow-k4x 21 минут бұрын
ਹਾਲੇ ਵੀ ਬਾਦਲ ਗੁਰੂ ਬਾਣੀ ਦਾ ਵਪਾਰ ਕਰਦੇ ਆ ਬੇੜਾ ਤਾਂ ਬੈਠਣਾ ਈ ਸੀ
@BalkarnSingh-re6mk
@BalkarnSingh-re6mk 26 минут бұрын
Khara sahab. Tuse sach kehe de Ho
@balbindrasinghbalbindra5692
@balbindrasinghbalbindra5692 15 минут бұрын
Badal jundli khatam
@JasPinder-gx3xs
@JasPinder-gx3xs 21 минут бұрын
KHARA SAHIB HORAN DEE EKK EKK GULSHIHUONDIHAI RSD FDK❤
@balbindrasinghbalbindra5692
@balbindrasinghbalbindra5692 11 минут бұрын
Akali Toni Moni Soni Kittu pittu chittu Bangya
@surindersekhon9937
@surindersekhon9937 22 минут бұрын
PARTY OF CHAMCHAS..
@AmrjitSingh-p3k
@AmrjitSingh-p3k 46 минут бұрын
Vakeel reh
@SinghParamjeet-n6v
@SinghParamjeet-n6v Сағат бұрын
Bra dukh lagea Akali dall bhar ho gia ena nu medan khalli ni chadna chida,🎤. Jagmit singh ji
@deep_2113
@deep_2113 12 минут бұрын
Waheguru ji Dey mar pey rahey hai Holi Holi 😊
@balbindrasinghbalbindra5692
@balbindrasinghbalbindra5692 18 минут бұрын
Badal jundli pase Hove Akalidal mud surjeet hovega
@balbindrasinghbalbindra5692
@balbindrasinghbalbindra5692 20 минут бұрын
Sukhbir Insa nu panth Cho Chekya jaave
@ravinderkour8168
@ravinderkour8168 2 минут бұрын
Vakeel sahib log issai dharm keo apna rahe han a v dasso a s khalsa asr
@rashpalsingh6790
@rashpalsingh6790 Сағат бұрын
Petr.k.hu.ki.huda.a.ji.
@ManjitSingh-wz7hr
@ManjitSingh-wz7hr 52 минут бұрын
Bahut paap kite ne eh tole ne.rajj ke badmashiya kitiyan ne.ehna sikh kaum di akali dal party vich ghone mone samil kite,sharme, varme samil kite,khan ,Alam samil kite ki fer akali dal party kiven reh gai?
@ParamjitsinghButtar
@ParamjitsinghButtar Сағат бұрын
Akaali dal kion kehde ho .badal dal jaan pujaabi paarti kho
@charanjitsingh-pq5tq
@charanjitsingh-pq5tq Сағат бұрын
Loka no bahut chiff hon Lag gai Akali dal da name lain te.jdo b koi gal karda navi party akali dal di nve bande jimebar.hon.ta loka de dimag ch te akha mohre badal parivar di sikha nal nafrat te jwan munde marva dite dharm de name te fauji bhgaude marva te girftar karva te
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН
Osman Kalyoncu Sonu Üzücü Saddest Videos Dream Engine 275 #shorts
00:29
This dad wins Halloween! 🎃💀
01:00
Justin Flom
Рет қаралды 19 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН