ਅਕਾਲੀਦਲ ਦੇ ਬਾਗੀਆਂ ਲਈ ਨਵਾਂ ਪੰਗਾ ! ਸੁਖਬੀਰ ਖਿਲਾਫ਼ ਮਤੇ ਤੋਂ ਬਾਅਦ

  Рет қаралды 4,700

Rozana Lok Naad TV

Rozana Lok Naad TV

Күн бұрын

ਅਕਾਲੀਦਲ ਦੇ ਬਾਗੀਆਂ ਲਈ ਨਵਾਂ ਪੰਗਾ !
ਸੁਖਬੀਰ ਖਿਲਾਫ਼ ਮਤੇ ਤੋਂ ਬਾਅਦ
ਫਸ ਗਿਆ ਪੇਚ,ਚੱਕਰਵਿਊ 'ਚ ਬਾਗੀ?
ਮਨਪ੍ਰੀਤ ਇਯਾਲੀ ਨੇ ਖੋਲ੍ਹੇ ਪੱਤੇ
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 24
@sukhbatth9089
@sukhbatth9089 3 ай бұрын
ਖੇਤਰੀ ਪਾਰਟੀ ਬਾਦਲ ਤੋਂ ਬਗੈਰ ਨਹੀਂ ਚੱਲ ਸਕਦੀ ਕਿਉਂਕਿ ਪੈਸਾ ਵੀ ਚਾਹੀਦਾ ਹੈ
@sukhbatth9089
@sukhbatth9089 3 ай бұрын
ਮਲੂਕੇ ਹੋਣੀ ਤਾਂ ਬੀਜੇਪੀ ਏਜੰਟ ਹੈ
@SK-io4gd
@SK-io4gd 3 ай бұрын
ਢੀਂਡਸਾ, ਚੰਦੂਮਾਜਰਾ, ਰੱਖੜਾ,ਮਲੂਕਾ ਅਤੇ ਜਗੀਰ ਕੌਰ ਬਗੈਰਾ ਬੀਜੇਪੀ ਦੇ ਮੋਹਰੇ
@darasingh3026
@darasingh3026 3 ай бұрын
ਢੀਡਸਾ ਪ੍ਰੀਵਾਰ ਬੀਜੇਪੀ ਦੇ ਏਜੰਟ ਹੈ
@darasingh3026
@darasingh3026 3 ай бұрын
ਮਲੂਕਾ ਬੀਜੇਪੀ ਏਜੰਟ ਹੈ
@SK-io4gd
@SK-io4gd 3 ай бұрын
ਬਾਗ਼ੀ ਬੀਜੇਪੀ ਦੇ ਮੋਹਰੇ ਅਤੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ ਪਾਰਟੀ ਨੂੰ ਹੋਰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ
@iqbalsingh1751
@iqbalsingh1751 3 ай бұрын
Shiromani akali Dal jindabad
@darasingh3026
@darasingh3026 3 ай бұрын
SAD jindabaad
@jatinderdeol6942
@jatinderdeol6942 3 ай бұрын
ਪੰਜਾਬ ਦੇ ਲੋਕ ਅੱਜ ਵੀ ਆਪਣੀ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਨੂੰ ਚਾਹੁੰਦੇ ਹਨ। ਜੇਕਰ ਬਾਦਲ ਦਲ ਪਾਸੇ ਹੱਟ ਜਾਵੇ ਤਾਂ ਅਕਾਲੀ ਦਲ ਮੁੜ ਸੁਰਜੀਤ ਹੋ ਸਕਦਾ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ।
@Rajvir2411
@Rajvir2411 3 ай бұрын
Tattu chalni party , Bhai amritpal aa gya ta bilkul hi dubb ju party ,ohnu gal karni ta aaundi ni , sala dharmik yudh krau Punjab ch
@gagasmalsar9404
@gagasmalsar9404 3 ай бұрын
Sad1zindabad
@sukhbatth9089
@sukhbatth9089 3 ай бұрын
ਚੋਟੀ ਦੇ ਪੱਤਰਕਾਰ ਸਿੱਧੂ ਸਾਹਬ
@dravtarmahal8279
@dravtarmahal8279 3 ай бұрын
Eyali good man
@rcbouncerchauhan8907
@rcbouncerchauhan8907 3 ай бұрын
Sad jindabad badal
@gurindersidhu1625
@gurindersidhu1625 3 ай бұрын
Sardar sukhbir simgh badal ji tu bina ij lok tuti koudi de nahi
@sukhbatth9089
@sukhbatth9089 3 ай бұрын
ਅੱਗ ਲਾ ਕੇ ਡੱਬੂ ਕੰਧ।ਤੈ।ਇਆਲੀ
@hardeepsingh-uj2ic
@hardeepsingh-uj2ic 3 ай бұрын
Sidhu Veer 1989 Same
@azadsingh8356
@azadsingh8356 3 ай бұрын
ਇਨ੍ਹਾਂ ਸਾਰੇ ਗਦਾਰਾਂ ਨੇ ਮਿਲਕੇ ਇਸ ਅਖੌਤੀ ਅਕਾਲੀ ਦਲ (ਅਸਲ ਨਾਂ ਬਾਦਲ ਦਲ) ਨੂੰ 1996 ਵਿੱਚ ਮੋਗੇ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾ ਲਿਆ ਸੀ| ਸਾਰੇ ਦੇ ਸਾਰੇ ਇਹ ਅਖੌਤੀ ਅਕਾਲੀ, ਕੌਮੀ ਅਤੇ ਪੰਥਕ ਗਦਾਰ ਹਨ | ਲੋਕਾਂ ਨੂੰ ਇਨ੍ਹਾਂ ਤੇ ਕੋਈ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਸਗੋਂ ਸੱਚੇ ਸੁੱਚੇ ਲੋਕ ਮਿਲਕੇ ਇੱਕ ਨਵੀਂ ਪੰਜਾਬ, ਪੰਜਾਬੀ ਅਤੇ ਸਿੱਖੀ ਪ੍ਰਸਤ ਪੰਥਕ ਪਾਰਟੀ ਬਣਾਕੇ ਸਾਰੇ ਚੋਰਾਂ ਨੂੰ ਲਾਂਭੇ ਕਰਨ | ਇਹ ਅਖੌਤੀ ਅਕਾਲੀ ਅਕਾਲ ਤਖ਼ਤ ਤੇ ਹਮਲਾ ਕਰਵਾਉਣ ਦੇ ਦੋਸ਼ੀ ਹਨ, ਤਿੰਨ ਲੱਖ ਤੋਂ ਵੀ ਜਿਆਦਾ ਕੌਮੀ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਚ ਸ਼ਹੀਦ ਕਰਵਾਉਣ ਦੇ ਦੋਸ਼ੀ ਹਨ, ਅਕਾਲ ਤਖ਼ਤ ਦੇ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਵਾਉਣ ਦੇ ਦੋਸ਼ੀ ਹਨ, ਸਿੱਖ ਬੀਬੀਆਂ ਦੀ ਪੱਤ ਥਾਣਿਆਂ ਚ ਰੋਲਣ ਦੇ ਦੋਸ਼ੀ ਹਨ ਅਤੇ ਸੱਚੇ ਪਾਤਸ਼ਾਹ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਦੋਸ਼ੀ ਹਨ | ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਜ਼ਾਹਿਰ ਨਾਲ ਕਤਲ ਕਰਨ ਦੇ ਦੋਸ਼ੀ ਹਨ | ਇਨ੍ਹਾਂ ਦੋਵੇਂ ਧੜਿਆਂ ਤੋਂ ਬਚੋ ਲੋਕੋ |
@gurindersidhu1625
@gurindersidhu1625 3 ай бұрын
Asi sardar sukhbir singh badal ji nu salah dende tusi sardar admi je tusi pase ho jaou ina nu waj len do ik dojjee wich
@Jashan4282
@Jashan4282 3 ай бұрын
ਇਹ ਸਾਰਾ ਕੁਝ ਇਆਲੀ ਦਾ ਹੀ ਰਚਿਆ ਸਟੰਟ ਹੈ,
@gurindersidhu1625
@gurindersidhu1625 3 ай бұрын
Ialli ag la k dabbu kannada te
@Rajvir2411
@Rajvir2411 3 ай бұрын
Badal Bina Salyo kuch nhi tusi
@Rao16004
@Rao16004 3 ай бұрын
Yesterday this channel was wholly trying to help Bagis group
Bike Vs Tricycle Fast Challenge
00:43
Russo
Рет қаралды 106 МЛН
规则,在门里生存,出来~死亡
00:33
落魄的王子
Рет қаралды 27 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 8 МЛН
Bike Vs Tricycle Fast Challenge
00:43
Russo
Рет қаралды 106 МЛН