Пікірлер
@DarshanSingh-kh9sj
@DarshanSingh-kh9sj 2 минут бұрын
ਚੰਦੂਮਾਜਰਾ ਸਿਆਂ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਰਕਾਰ ਵਿੱਚ ਆਵੇਗੀ ਤੁਸੀਂ ਸੁਧਾਰਣ ਲੇਲੜ੍ਹੀਆਂ ਕੱਢ ਕੇ ਵਾਪਸ ਆਓਗੇ ਤੁਸੀਂ ਪਾਰਟੀ ਦੇ ਗ਼ਦਾਰ ਹੋ
@harpalsingh8710
@harpalsingh8710 49 минут бұрын
ਸਰਦਾਰ ਚਰਨਜੀਤ ਸਿੰਘ ਚੰਨੀ
@daddywith72
@daddywith72 52 минут бұрын
Chor kathe hoye eh saare
@satwindersingh869
@satwindersingh869 53 минут бұрын
ਹਾਂ ਤੂੰ ਤੇ ਤੇਰੇ ਜਵਾਕਾ ਨੇ ਤਾਂ ਬਹੁਤ ਜ਼ੈਲਾਂ ਕੱਟੀਏ, ਸਿਰੇ ਦਾ ਝੂਠਾ ਬੰਦਾ
@satwindersingh869
@satwindersingh869 54 минут бұрын
ਇਹ ਰਲ ਗਿਆ ਬੀ ਜੀ ਪੀ ਨਾਲ
@DavinderSingh-sm9fg
@DavinderSingh-sm9fg Сағат бұрын
ਸਾਰੇ ਲੀਡਰ ਗਾਇਕ ਕਮਾਊਦੇ ਪੈਸਾ ਕਹਿਣ ਗਏ ਸੇਵਾ ਟੱਟੂ ਦੀ ਸੇਵਾ
@jagwindersinghjagwindersin4633
@jagwindersinghjagwindersin4633 Сағат бұрын
ਮੈਨੂੰ ਲੱਗਦਾ ਕਿ ਸੋਡੇ ਕੰਨਾਂ ਤੇ ਮਸ਼ੀਨਾਂ ਲਵਾਉਣੀਆ ਪੈਣੀਆ ਨੇ ਜਦੋਂ ਸਾਹਿਬ ਜਥੇਦਾਰ ਸਾਹਿਬ ਜੀ ਨੇ ਕਹਿਆ ਸੀ ਕੇ ਸੁਖਬੀਰ ਸਿੰਘ ਦਾ ਅਸਤੀਫ਼ਾ ਸ਼ਲਾਘਾ ਯੋਗ ਹੈ ਅਤੇ ਦੂਜੇ ਪਾਸੇ ਜੋ ਕਮੇਟੀ ਬਣਾਉਣ ਦਾ ਹੁਕਮ ਸੀ ਉਹ ਵੀ ਸਟੈਂਡ ਕਰ ਗੀ
@GulbaharSingh-Bat
@GulbaharSingh-Bat Сағат бұрын
❤🎉 good
@saiboutique7869
@saiboutique7869 2 сағат бұрын
jai bhim ja bhart sera veer pancho is pind vich bund paria ana sela di ana vicho jat hankr kada nai ja sakda
@saiboutique7869
@saiboutique7869 2 сағат бұрын
juti fero sela da 😡😡ana na dang to bana nai sarna
@er.balwindersinghbajwapspc4194
@er.balwindersinghbajwapspc4194 2 сағат бұрын
ਸ਼ਕਲ ਸੂਰਤ ਤੋਂ ਪੱਕਾ ਅੱਤਵਾਦੀ ਲੱਗਦਾ, ਇਹਦਾ ਅਸਲੀ ਟਿਕਾਣਾ ਜੇਲ੍ਹ ਹੀ ਏ ।
@sandhugurinder3556
@sandhugurinder3556 2 сағат бұрын
Sikh tere pishe tan he nahi
@sandhugurinder3556
@sandhugurinder3556 2 сағат бұрын
Tenu kisse ne vote paunnee
@sandhugurinder3556
@sandhugurinder3556 2 сағат бұрын
Bakwas karda chandu
@sandhugurinder3556
@sandhugurinder3556 2 сағат бұрын
Ehne professor kithe se
@sukhwidersingh932
@sukhwidersingh932 2 сағат бұрын
Chhani saab next C. M Punjab
@satpalbhunder-iu9cn
@satpalbhunder-iu9cn 2 сағат бұрын
Good,Chandumazra ji
@sarbjeetSingh-yn4mt
@sarbjeetSingh-yn4mt 2 сағат бұрын
Eas ch v mey aa gae aa
@AshokKumar-cb9sv
@AshokKumar-cb9sv 3 сағат бұрын
Dr.BR sahib Zindabad
@gurmeetsi
@gurmeetsi 3 сағат бұрын
App da neme please
@Jashan4282
@Jashan4282 3 сағат бұрын
ਫੇਰ ਭੋਰਤੀ 😂😂
@Jashan4282
@Jashan4282 3 сағат бұрын
ਚਵਲ
@madanlalsharma2
@madanlalsharma2 3 сағат бұрын
ਸੇਵਾ ਨਹੀਂ, ਮੇਵੇ ਖਾਦੇ ਹਨ,ਕਿਸੇ ਵੀ ਪਾਰਟੀ ਦਾ ਕੋਈ ਮੰਤਰੀ ਸੰਤਰੀ ਤੇ MLAs ਵਗੈਰਾ ਸੇਵਾ ਨਹੀਂ ਕਰਦੇ,ਇਹ ਸਭ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਐਸ਼ ਕਰਦੇ ਹਨ l 19:34
@navindersingh4275
@navindersingh4275 4 сағат бұрын
ਅਕਾਲੀ ਦਲ ਵਿਚ ਦੋ ਛਾਰ ਆਦਮੀ ਆ ਨੂੰ ਬਾਹਰ ਦਾ ਰਸਤਾ ਵਿਖਾਣਾ ਚਾਹੀਦਾ ਹੈ ਭੂਦਵ ਚੰਦੂਮਾਜਰਾ ਚੀਮਾ ਗਰੇਵਾਲ ਆਦ ਪੁਰਾਣੇ ਸਪ ਬਣ ਕੇ ਬੈਠੈ ਹਨ ।ਕੁਰਸੀਆ ਦੇ ਲਾਲਚੀ ਕੁਰਸੀ ਵਾਸਤੇ ਬਾਦਲ ਦੇ ਸਾਰੇ ਘੀਸੀਆ ਕਰਦੇ ਹੁੰਦੇ ਸੀ
@madanlalsharma2
@madanlalsharma2 4 сағат бұрын
ਜੇ ਕਰ ਅੱਜ ਸੁਖਬੀਰ ਬਾਦਲ CM ਬਣ ਜਾਵੇ ਤਾਂ ਸਾਰੇ ਵਿਰੋਧੀ ਰਾਤੋਂ ਰਾਤ ਮਾਫ਼ੀਆ ਮੰਗਕੇ ਸੁਖਬੀਰ ਬਾਦਲ ਨਾਲ ਇਕੱਠੇ ਹੋ ਜਾਣਗੇ l ਇਹ ਸਭ ਉਦੋਂ ਤੱਕ ਹੀ ਬੋਲਣ ਜੋਗੇ ਹਨ, ਜਦੋਂ ਤੱਕ ਸੁਖਬੀਰ ਬਾਦਲ ਸਤਾ ਵਿੱਚ ਨਹੀਂ ਹਨ l ਜਿੱਤ ਹਾਰ ਤਾਂ ਹਰੇਕ ਪਾਰਟੀ ਦੀ ਹੁੰਦੀ ਰਹਿੰਦੀ ਹੈ ਪਰ ਅਸਲ ਇਨਸਾਨ ਉਹ ਹੀ ਹਨ, ਜੋ ਜਿੱਤ ਹਾਰ ਦੀ ਪਰਵਾਹ ਨਾਂ ਕਰਦੇ ਹੋਏ ਪਾਰਟੀ ਨਾਲ ਜੁੜੇ ਰਹਿੰਦੇ ਹਨ l ਉਹ ਦਿੰਨ ਦੂਰ ਨਹੀਂ, ਜਦੋਂ ਸਾਰੇ ਵਿਰੋਧੀ ਸੁਖਬੀਰ ਬਾਦਲ ਦੇ ਪੈਰ ਫੜਕੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਰਲੇ ਮਾਰਣਗੇ, ਵੈਸੇ ਸਾਰੀਆਂ ਹੀ ਪਾਰਟੀਆਂ ਵਿੱਚ ਇਹ ਕੰਮ ਚੱਲਦਾ ਹੈ, ਬਹੁਤ ਘੱਟ ਲੋਕ ਪਾਰਟੀ ਦੇ ਵਫਾਦਾਰ ਹੁੰਦੇ ਹਨ l wait ਕਰੋ, ਜਿੰਨ੍ਹੇ ਵੀ ਲੋਕ ਅੱਜ ਸੁਖਬੀਰ ਬਾਦਲ ਦੇ ਵਿਰੁੱਧ ਬੋਲਦੇ ਹਨ, ਇਹਨਾਂ ਦੀਆਂ ਲਿਸਟਾਂ ਤਿਆਰ ਹਨ, ਸਮਾਂ ਆਉਣ ਪਰ ਸੁਖਬੀਰ ਬਾਦਲ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ l
@harmanbhullar2010
@harmanbhullar2010 Сағат бұрын
ਭੁੱਲ ਜਾਓ ਕਿ ਸੁਖਬੀਰ ਬਾਦਲ ਇੰਸਾਂ ਮੁੱਖ ਮੰਤਰੀ ਬਣ ਜਾਵੇਗਾ ।ਹਰਪਾਲ ਸਿੰਘ ਭੁੱਲਰ
@ਸਤਨਾਮਸਿੰਘ2324
@ਸਤਨਾਮਸਿੰਘ2324 Сағат бұрын
ਬਾਦਲ ਦੇ ਹੁੰਦਿਆ ਸਰਕਾਰ ਬਣ ਜਾਏ ਤਾ ਕਦੇ ਹੋ ਹੀ ਨਹੀ ਸਕਦਾ,ਜਿੰਨੀ ਪਾਰਟੀ ਪਿੱਛੇ ਚੱਲੀ ਗਈ ਤੁਹਾਨੂੰ ਕੀ ਲੱਗਦਾ ਬਾਦਲ ਰਾਤੋ ਰਾਤ ਅੱਗੇ ਲੈ ਆਊ, ਕੋਈ ਮੋਰਚਾ ਨਹੀ ਬਾਦਲ ਦਾ ਕੇਦਰ ਖਿਲਾਫ ਨਾਹ ਕਿਸਾਨੀ ਲਈ ਸਘੰਰਸ਼ ਨਾ ਪੰਥ ਲਈ ਸਘੰਰਸ਼,ਨਾ ਬੰਦੀ ਸਿੰਘ ਮੋਰਚੇ ਦੀ ਗੱਲ, ਨਾਹ ਪੰਜਾਬ ਦੀ ਕੋਈ ਗੱਲ ਦੱਸੋ ਕਿਵੇ ਅੱਗੇ ਆ ਜਾਊ,ਵੱਡੇ ਬਾਦਲ ਸਾਬ ਨੂੰ ਵੀ ਆਵਦੀ ਸੀਟ ਸੁਖਬੀਰ ਕਰਕੇ ਹਾਰਣੀ ਪੈ ਗਈ ਅਜੇ ਤੁਸੀ ਇਹ ਨਿੱਕੀ ਗੱਲ ਸਮਝਦੇ ਹੋ,ਬਹੁਤ ਪਿੱਛੇ ਕਰ ਦਿੱਤੀ ਪੰਥਕ ਪਾਰਟੀ ਬਾਦਲ ਨੇ ਕੇਦਰ ਦੇ ਥੱਲੇ ਲੱਗ ਕੇ।
@amarjitSingh-q3n
@amarjitSingh-q3n 4 сағат бұрын
Teno vote kisa nahi pani
@gnsingh411
@gnsingh411 4 сағат бұрын
ਮਤਲਬ, ਰੀਬੋਰੇ ਨੇ ਜਦੋਂ ਤੁਹਾਨੂੰ ਟੰਗਿਆ ਸੀ, ਉਸਨੂੰ ਵੀ ਤੁਸੀਂ ਪੰਥ ਦੀ ਸੇਵਾ ਦੇ ਖਾਤੇ ਵਿੱਚ ਪਾ ਰਹੇ ਹੋ ਤਾਂ ਤੁਹਾਡੀ ਪੰਥ ਲਈ ਸੇਵਾ ਬਹੁਤ ਜ਼ਿਆਦਾ ਹੈ।
@jaggaghaint6539
@jaggaghaint6539 4 сағат бұрын
ਨਵਜੋਤ ਸਿੱਧੂ ਸੀਐੱਮ ਚਿਹਰਾ ਦੇਣਗੇ ਤਾਂ ਸਰਕਾਰ ਆਉਗੀ ਨਹੀਂ ਜਮਾਂ ਨਹੀਂ ਆਉਂਦੀ।ਮਾਲਵੇ ਦੀ ਫੱਟੇ ਚੱਕ ਬੋਲੀ ਤੇ ਚੰਗਾ ਬੁਲਾਰਾ ਐ ਸਿੱਧੂ।ਏਜੰਡਾ ਵੀ ਤਾਕਤਵਰ ਐ।
@jaggaghaint6539
@jaggaghaint6539 4 сағат бұрын
Navjot Sidhu ikk imandar sabh ton sire te Sidhu bina congress failed
@daljitsingh-xb6bg
@daljitsingh-xb6bg 4 сағат бұрын
ਜੇ ਸੁਖਬੀਰ ਬਾਦਲ ਨੂੰ ਪੰਥ ਵਲੋਂ ਨਕਾਰਿਆ, ਤੁਸੀ ਕਿਹੜਾ ਕਬੂਲ ਹੋ। ਭੁਲੇਖਾ ਕੱਢ ਲਓ ਸਮੇਂ ਸਿਰ।
@harkanwalsingh8061
@harkanwalsingh8061 5 сағат бұрын
Sidhu Bai... Sarhind naihar ropar to dorahe wali ohnu pakki Karan da bauhat wadda scandal chal riha.. te nal e naihrri kothian chorri nilam kar chukki aa sarkar.. ehde te urgently news karo ... 🙏
@jodhsingh4631
@jodhsingh4631 5 сағат бұрын
Chandu Majra Good
@satwindersingh869
@satwindersingh869 52 минут бұрын
😂😂😂
@tirthanandraghbirsingh9266
@tirthanandraghbirsingh9266 5 сағат бұрын
ਜਦੋਂ ਸੁਖਬੀਰ ਤੇ ਬਾਗੀ ਚੰਦੂਮਾਜਰਾ ਆਦਿ ਬੀ ਜੇ ਪੀ ਨਾਲ ਸਾਂਝ ਸਮੇਂ ਜੋ ਕੰਮ ਪੰਜਾਬ ਦੀ ਡਿਵੈਲਪਮੋਂਟ ਹੋਈ ਇੰਨਕਰ ਨਹੀਂ ਚਲੋ ਚੰਗਾ ਕੰਮ ਹੋਇਆ ਪਰ ਕਿਸਾਨ ਮੋਰਚੇ ਵੇਲੇ ਸੁਖਬੀਰ ਬਾਦਲ ਤੈ ਹਰਸਿਮਰਤ ਬਾਦਲ ਦੋਨਾਂ ਨੇ ਅਸਤੀਫਾ ਦੇ ਦਿੱਤਾ ਸੈਂਟਰ ਦੀ ਮਨਿਸਟਰੀ ਛੱਡੀ ਤੇ ਬੀ ਜੇ ਪੀ ਨਾਲੋਂ ਪੱਕੇ ਤੌਰ ਤੇ ਨਾਤਾ ਤੋੜ ਲਿਆ ਪ੍ਰੰਤੂ ਸੁਧਾਰ ਲਹਿਰ ਵਾਲਿਆਂ ਨੇ ਨਰਾਜ਼ਗੀ ਜਤਾਈ ਜੋ ਅੱਜ ਤੱਕ ਵੀ ਕਹਿ ਰਹੇ ਨੇ ਅਸੀਂ ਘਰ ਜੋਗੇ ਨਾ ਘਾਟ ਜੋਗੇ ਅੱਜ ਵੀ ਅਗਰ ਇੰਨਾ ਨੂੰ ਇਕੱਠੇ ਹੋਕੇ ਬੀ ਜੇ ਪੀ ਨਾਲ ਜਾਣ ਦੀ ਖ਼ਬਰ ਦਿੱਤੀ ਜਾਵੇ ਤਾਂ ਖੁਸ਼ ਹੋਕੇ ਪੰਜ ਪੰਜ ਫੁੱਟ ਉੱਚੀਆਂ ਛਾਲਾਂ ਮਾਰਨਗੇ ਪਰ ਸੁਖਬੀਰ ਸਿੰਘ ਐਦਾਂ ਨਹੀਂ ਕਰਨਗੇ ਸ਼ਿਰੋਮਣੀ ਅਕਾਲੀ ਦਲ ਹੁਣ ਤੱਕ ਜੋ ਵੀ ਕਰ ਰਿਹਾ ਹੈ ਜਥੇਦਾਰ ਸਾਹਿਬ ਜੀ ਦੇ ਅਨੁਸਾਰ ਕਰ ਰਿਹਾ ਹੈ ਭਰਤੀ ਪ੍ਰਕਿਰਿਆ ਨੂੰ ਸ਼ਲਾਘਾਯੋਗ ਕਦਮ ਪੁੱਟਿਆ ਕਿਹਾ ਗਿਆ ਹੈ 7ਮੈਬਰੀ ਕਮੇਟੀ ਕਿਸੇ ਨੁਕਤੇ ਕਾਰਨ ਪੈਂਡਿੰਗ ਰੱਖੀ ਹੋਈ ਹੈ ਜਿਨ੍ਹਾਂ ਨੇ ਤੋਤੇ ਵਾਲੀ ਰਟ ਲਾਈ ਹੈ ਝੂਠ ਬੋਲ ਰਹੇ ਹਨ ਉਨਾਂ ਨੂੰ ਅਕਾਲ ਪੁਰਖ ਦੇਖਣਗੇ।
@RajRakesh-r3f
@RajRakesh-r3f 5 сағат бұрын
Rashtrapati shasan Jaruri Hua Punjab mein
@g.boparai8835
@g.boparai8835 6 сағат бұрын
ਬਾਦਲ ਨੇ ਐਮਰਜੈਂਸੀ ਚ ਜੇਲ ਕੱਟ ਕੇ ਪੰਜਾਬ ਨਾਲ ਗੱਦਾਰੀ ਕੀਤੀ ਇੰਦਰਾ ਗਾਂਧੀ ਪੰਜਾਬ ਦੀ ਚੰਡੀਗੜ੍ਹ ਤੇ ਪਾਣੀਆਂ ਸਮੇਤ ਸਾਰੀਆਂ ਮੰਗਾਂ ਮੰਨ ਰਹੀ ਸੀ ਇੰਦਰਾ ਦੀ ਸ਼ਰਤ ਸੀ ਐਮਰਜੈਂਸੀ ਚ ਸੰਘ ਦਾ ਸਾਥ ਨਾ ਦਿਓ ਪਰ ਬਾਦਲ ਰਾਤ ਨੂੰ ਸੰਘ ਨਾਲ ਰਲ ਗਿਆ ਤੇ ਐਮਰਜੈਂਸੀ ਦਾ ਵਿਰੋਧ ਕਰਤਾ
@parmjitsingh4581
@parmjitsingh4581 6 сағат бұрын
Yuth nu agey aando
@parmjitsingh4581
@parmjitsingh4581 6 сағат бұрын
Akali dal party vic sub navi party Tiyar kro tusi sub chor ha
@harkanwalsingh8061
@harkanwalsingh8061 6 сағат бұрын
Sidhu Bai.. sarhind naihar ropar to dorahe wali.. ohnu pakki Karan da bauhat wadda scandal ho riha.. SYL naihar nu Pani den lai eh sabh kita ja riha.. te punjab ch naihrri kothian di nilami ho chukki aa chorri.. ehde te news karo urgently... 🙏
@sukhbatth9089
@sukhbatth9089 6 сағат бұрын
ਕੋਈ।ਨਹੀਂ।ਪੁਛਦਾ।ਤੈਨੂੰ
@sukhbatth9089
@sukhbatth9089 6 сағат бұрын
ਝੂਠਾ।ਬੰਦਾ।ਚੰਦੂ
@DarshanBilla-d2n
@DarshanBilla-d2n 6 сағат бұрын
Chhani dab cm ❤❤❤
@jeetjeet7312
@jeetjeet7312 6 сағат бұрын
Bus jatan patan ch ee fase reheyo na
@harneksingh621
@harneksingh621 7 сағат бұрын
ਚੰਦੂਮਾਜਰਾ ਕੀ1980 ਵੇਲੇ ਤੱਕ ਜੋ ਅਕਾਲੀਦਲ ਨੇ ਮੋਰਚਾ ਲਿਆ ਸੀ ਉਸ ਦੇ ਹੱਕ ਵਾਰੇ ਕੀ ਕੀਤਾ ਕੁਰਸੀ ਹੀ ਲਈ
@jiuansinghgill4373
@jiuansinghgill4373 7 сағат бұрын
ਜਿਹੜੀ ਗੱਲ ਪੱਤਰਕਾਰ ਪੁੱਛਦਾ ਉਸ ਦਾ ਜਵਾਬ ਨਹੀਂ ਦਿੱਤਾ ਸਗੋਂ ਉਲਟਾ ਸੁਖਬੀਰ ਸਿੰਘ ਬਾਦਲ ਤੇ ਇਲਜਾਮ ਲਗਾਉਣ ਲੱਗ ਪਿਆ
@jiuansinghgill4373
@jiuansinghgill4373 7 сағат бұрын
ਇਸ ਬੰਦੇ ਨੇ ਸਦਾ ਆਪਣੀ ਜ਼ੇਬ ਭਰੀ ਹੈ ਹੁਣ ਵੀ ਬੀ ਜੇ ਪੀ ਵਾਲਿਆਂ ਵਲੋਂ ਇਹਨਾਂ ਨੂੰ ਅੱਗੇ ਕੀਤਾ ਹੋਇਆ ਹੈ ਇਹ ਹਮੇਸ਼ਾ ਬੀ ਜੇ ਪੀ ਦੀ ਬੋਲੀ ਬੋਲਦੇ ਹਨ
@BaljitsinghSidhu-ul1wh
@BaljitsinghSidhu-ul1wh 7 сағат бұрын
@BaljitsinghSidhu-ul1wh
@BaljitsinghSidhu-ul1wh 7 сағат бұрын
O.k Bye.
@BaljitsinghSidhu-ul1wh
@BaljitsinghSidhu-ul1wh 7 сағат бұрын
Very thanks.❤