Sukhbir Badal ਕਰ ਰਹੇ ਗ਼ਲਤੀ ‘ਤੇ ਗ਼ਲਤੀ ? Majithia ਨੇ ਤੋੜੀ ਚੁੱਪ, ਮੁੱਦਿਆਂ ਤੋਂ ਦੂਰ, ਸਿਰਫ਼ ਇਲਜ਼ਾਮਬਾਜ਼ੀਆਂ |

  Рет қаралды 27,479

Akhar

Akhar

Күн бұрын

Пікірлер: 60
@jugrajgill7006
@jugrajgill7006 2 ай бұрын
ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਮਾਲੀ ਸਾਹਿਬ
@pashorasingh3251
@pashorasingh3251 2 ай бұрын
ਸੁਖਬੀਰ ਸਿੰਘ ਬਾਦਲ ਨੇ ਪੰਥ ਤੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਮਾਲੀ ਸਾਹਿਬ ਜੀ 2012 ਵਿੱਚ ਅਕਾਲੀ ਦਲ ਦੀ ਸਰਕਾਰ ਸੁਖਬੀਰ ਨੇ ਰਪੀਟ ਨਹੀ ਕਰਾਈ ਸਰਕਾਰ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਰਪੀਟ ਕਰਾਈ ਸੀ ਮਨਪ੍ਰੀਤ ਬਾਦਲ ਦੀ ਪੀ ਪੀ ਪਾਰਟੀ ਨੂੰ ਛੇ ਪ੍ਰਤੀਸ਼ਤ ਵੋਟ ਪਈ ਸੀ ਜੇ ਕਰ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਚਲਿਆ ਜਾਦਾ ਤਾਂ ਸਰਕਾਰ ਕਾਂਗਰਸ ਦੀ ਬਣਨੀ ਸੀ ਅਕਾਲੀ ਦਲ ਦੀ ਕਾਂਗਰਸ ਨਾਲੋ ਦੋ ਪ੍ਰਤੀਸ਼ਤ ਤੋ ਵੱਧ ਵੋਟ ਨਹੀ ਸੀ
@HardialSandhu-si7gq
@HardialSandhu-si7gq 2 ай бұрын
ਪੰਥ ਨੂੰ ਭੁੱਲ ਕੇ ਪੰਜਾਬੀ ਪਾਰਟੀ ਬਣਾ ਤੀ ਤਾਦੀ ਹੀ ਹਾਰ ਹੋਈ
@kuldeepsinghdhiman2759
@kuldeepsinghdhiman2759 2 ай бұрын
ਸੁੱਖਾ ਅਮਲੀ ਪਤਾ ਨਹੀਂ ਕਿਹੜੇ ਨਸ਼ੇ ਵਿਚ ਜੀ ਰਿਹੈ ਜਿਹੜਾ ਪੰਜਾਬ ਨੂੰ ਆਪਣੇ ਬਾਪ ਦੀ ਜਗੀਰ ਸਮਝਕੇ ਪ੍ਰਧਾਨਗੀ ਨੂੰ ਚਿੱਚੜ ਵਾਂਗੂੰ ਚਿੰਬੜਿਆ ਬੈਠਾ , ਅਖੇ ਮੈ ਨਹੀਂ ਕੁਰਸੀ ਛੱਡਦਾ ।
@rajkumar-ft6ow
@rajkumar-ft6ow 2 ай бұрын
ਸੁਖਬੀਰ ਬਾਦਲ ਦੇ ਅਸੂਲ ਤੇ ਮੁੱਦੇ ਸਿਰਫ ਪੈਸਾ ਕਮਾਉਣਾ ਹੈ ਚਾਹੇ ਗੋਲੋਕਲੁੱਟਟੋ ਚਾਹੇ ਲੋਕਾਂ ਨੂੰਲੁੱਟਟੋ
@GurdevSingh-ck1mh
@GurdevSingh-ck1mh 2 ай бұрын
100 mein se 200% right bol rahe hain Mali ji
@DeepSingh-y7h
@DeepSingh-y7h 2 ай бұрын
Bhut Acha sahi galln g.jad Sachia sunia ni bda dukh lagya bda dukh lagya😂😂😂👍👍👍👍👍👍👍
@jagjitsingh9224
@jagjitsingh9224 2 ай бұрын
ਬਹੁਤ ਸਹੀ ਗੱਲਾਂ ਨੇ ਮਾਲੀ ਸਾਬ ਦੀਆ
@rbrar3859
@rbrar3859 2 ай бұрын
ਸੁਖਬੀਰ, ਭੂੰਦੜ, ਚੀਮਾ, ਵਲਟੋਹਾ , ਇਹਨਾ ਨੇ ਅਕਾਲੀ ਦਲ ਜੜੋ ਪੱਟ ਦਿੱਤਾ ਹੈ।
@KuldeepSingh-vv6dm
@KuldeepSingh-vv6dm 2 ай бұрын
ਸਹੀ ਕਿਹਾ ਮਾਲੀ ਜੀ ਨੇ ਸੁਖਬੀਰ ਬਾਦਲ ਇੰਸਾ ਗਲਤੀ ਮੰਨਣ ਦਾ ਬਜਾਏ ਗਲਤੀ ਤੇ ਗਲਤੀਆਂ ਕਰ ਰਹੇ ਹਨ ਹੁਣ ਸੁਖਬੀਰ ਬਾਦਲ ਇੰਸਾ ਨੂੰ ਚਾਹੀਦਾ ਹੈ ਕਿ ਪ੍ਰਧਾਨਗੀ ਛੱਡ ਕੇ ਪਾਸੇ ਹੋ ਜਾਣਾ ਹੀ ਚੰਗਾ ਹੈ
@ravdeepsingh705
@ravdeepsingh705 2 ай бұрын
ਪਾਪਾਂ ਦਾ ਘੜਾ ਭਰ ਗਿਆ ਹੁਣ ਫੁੱਟਦਾ ਹੈ ਵੇਖੀਂ ਜਾਓ
@HardialSandhu-si7gq
@HardialSandhu-si7gq 2 ай бұрын
ਸਮਾਂ ਗੁਆ ਕੇ ਮਾਫੀ ਮੰਗਣੀ ਕੋਈ ਚੰਗੀ ਗੱਲ ਨਹੀਂ ਪਹਿਲਾਂ ਹੀ ਮੰਗ ਲਈ ਹੁੰਦੀ
@piarasingh7405
@piarasingh7405 2 ай бұрын
ਮਾਲੀ ਸਾਹਿਬ ਇਕ ਸੁਲਝੇ ਹੋਏ ਤੇ ਬੁੱਧੀਮਾਨ ਵਿਅਕਤੀ ਨੇ ਇਹ ਜਦੋਂ ਕਿਸੇ ਮੁੱਦੇ ਤੇ ਬੋਲਦੇ ਨੇ ਤਾਂ ਉਸਨੂੰ ਪਹਿਲਾਂ ਗਹਿਰਾਈ ਨਾਲ ਸਮਝਦੇ ਨੇ ਤੇ ਫ਼ੇਰ ਉਸ ਉੱਤੇ ਤਰਕ ਅਧਾਰਤ ਗੱਲ ਕਰਦੇ ਨੇ ਮੈਂ ਮਾਲੀ ਸਾਹਿਬ ਦੀ ਹਰ ਡੀਬੇਟ ਨੂੰ ਸੂਣਦਾ ਹਾਂ ਭਾਵੇਂ ਕਿਸੇ ਵੀ ਚੈਨਲ ਤੇ ਹੋਵੇ। ਬਹੁਤ ਬਹੁਤ ਧੰਨਵਾਦ ਮਾਲੀ ਜੀ ਲੱਗੇ ਰਹੋ ਤੇ ਇਨ੍ਹਾਂ ਪੰਥ ਦੇ ਦੋਖੀਆਂ ਨੂੰ ਤੇ ਪੰਜਾਬ ਲੁੱਟਣ ਵਾਲਿਆਂ ਨੰਗਾਂ ਕਰਦੇ ਰਹੋ ਜੀ।
@JaspreetSingh-uo3yt
@JaspreetSingh-uo3yt Ай бұрын
Lun da suljeya patarkar ae ehh ehne sab ton vadd ghann krya punjab di jwani da congress nal rall ke
@tejwantsingh3114
@tejwantsingh3114 2 ай бұрын
ਮਾਲੀ ਜੀ ਨੇ ਅੱਖੀਂ ਵੇਖਿਆ ਤੇ ਸੱਚ ਕਹਿ ਰਹੇ ਨੇ।।
@BaljeetSingh-fr3by
@BaljeetSingh-fr3by 2 ай бұрын
🙏🙏
@khosatv7350
@khosatv7350 2 ай бұрын
ਮਾਲੀ ਸਾਹਿਬ ਹਮੇਸ਼ਾ ਤਰਕ ਅਤੇ ਤੱਥਾਂ ਨਾਲ ਗੱਲ ਕਰਦੇ ਹਨ Very ❤ good 👍
@HardialSandhu-si7gq
@HardialSandhu-si7gq 2 ай бұрын
ਬਾਦਲ ਸਾਹਿਬ ਦੀ ਉਮਰ ਵੇਖ ਲਓ ਮਰਨ ਤੋਂ ਪਹਿਲਾਂ ਹਾਰ ਗਏ
@bhagsingh3172
@bhagsingh3172 2 ай бұрын
ਸਵੇਰੇ ਮਾਨ ਸਾਹਿਬ ਨੇ ਬਾਦਲ ਤੇ ਮੁਕਦਮਾ ਅੰਡਰ ਟਰਾਇਲ ਚਲਾਉਣ ਵਾਲੀ ਫਾਈਲ ਤੇ ਦਸਤਖ਼ਤ ਕੀਤੇ ਉਸੇ ਸ਼ਾਮ ਬਾਦਲ ਚੜਾਈ ਕਰ ਗਿਆ। ਸਤਿ ਸ੍ਰੀ ਆਕਾਲ ਜੀ।
@SukhdeepSandhu-m7i
@SukhdeepSandhu-m7i 2 ай бұрын
Very good 22g
@drpunjabi9394
@drpunjabi9394 2 ай бұрын
Ehna masanda d hun kom nu koiyee lorh nhi, Hun balatkaari saad nu hi pitaji bolan
@b.ed_pstet-1ctet-1pass22
@b.ed_pstet-1ctet-1pass22 2 ай бұрын
ਸਤਿ ਸ੍ਰੀ ਅਕਾਲ ਜੀ🙏, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ 2364 ਭਰਤੀ ਚ B.ed PSTET-1 Pass ਵਿਦਿਆਰਥੀਆ ਨਾਲ Joining ਦੇਣ ਸਮੇੰ ਭਰਤੀ ਚੋ ਬਾਹਰ ਕਰਕੇ ਧੱਕਾ ਕਰ ਰਹੀ ਹੈ।ਜਦਕਿ ਕਈ B.ed Merit hold ਵਿਦਿਆਰਥੀ 2020 ਤੋ ਭਰਤੀ ਪੂਰੀ ਹੋਣ ਦੇ ਇੰਤਜ਼ਾਰ ਚ ਅਗਲੀਆਂ ਭਰਤੀਆ ਲਈ over age ਵੀ ਹੋ ਚੁੱਕੇ ਹਨ।ਪਹਿਲਾਂ ਹੀ ਸਿੱਖਿਆ ਵਿਭਾਗ ਤੇ ਸਰਕਾਰ ਨੇ ਆਪਣੀਆ ਗਲਤੀਆ ਕਾਰਨ B.ed ਵਿਦਿਆਰਥੀਆ ਦੀ ਜਿੰਦਗੀ ਦੇ 4-5 ਕੀਮਤੀ ਸਾਲ ਬਰਬਾਦ ਕਰ ਦਿੱਤੇ ਤੇ ਹੁਣ Joining ਦੇ time ਉਹਨਾਂ ਨੂੰ merit ਚ ਆਉਣ ਦੇ ਬਾਵਜੂਦ ਬਾਹਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਕਾਸ਼ ਇਹ ਸਭ ਕੁਝ Rules ਬਣਾਉਣ ਵਾਲੇ ਅਧਿਕਾਰੀਆ ਤੇ ਲੀਡਰਾਂ ਦੇ ਬੱਚਿਆ ਨਾਲ ਹੋਇਆ ਹੁੰਦਾ ਤਾਂ ਰਾਤੋੰ ਰਾਤ ਨੋਟੀਫਿਕੇਸ਼ਨ ਕਢਵਾ ਕੇ ਨਵੇ ਨਿਯਮ ਬਣਵਾ ਲੈਦੇ। #Do_Justice_With_BEd_PSTET_1_Pass_in_ 2364
@BalkarSingh-dc1oq
@BalkarSingh-dc1oq 2 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਬਾਦਲ ਮਸੰਦ ਹੈ ਅਕਾਲੀ ਦਲ ਖਤਮ ਹੋ ਗਿਆ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@gurdeepsingh1616
@gurdeepsingh1616 2 ай бұрын
True ji
@BaljeetSingh-wi1tu
@BaljeetSingh-wi1tu 2 ай бұрын
ਜਿਸ ਮੁੱਦੇ ਦੀ ਜਿਮੇਵਾਰੀ ਅਕਾਲੀ ਦਲ ਨੇ ਸਮਝਣੀ ਸੀ।ਅਖੀਰ ਉਹ ਜਿੰਮੇਵਾਰੀ ਪੰਥ ਨੇ ਸੰਭਾਲੀ ਹੈ ਤੇ ਹੁਣ ਅਕਾਲੀ ਦਲ ਅਕੀਂ ਪਲਾਹੀ ਹਥ ਮਾਰ ਰਿਹੈ।
@dhannasingh6441
@dhannasingh6441 2 ай бұрын
24:08
@HardialSandhu-si7gq
@HardialSandhu-si7gq 2 ай бұрын
ਕੋਈ ਲਸੰਸ ਨਹੀਂ
@ranavideonauli7566
@ranavideonauli7566 2 ай бұрын
ਮਾਲੀ ਤੁਸੀ ਦੋਨੋ ਸਰਕਾਰਾ ਵਿਚ ਸਲਾਕਾਰ ਰਹੇ ਉਦੋੋ ਤੁਹਾਨੂੰ ਨਹੀ ਦਿਸਿਆ ਹੁਣ ਸੱਚੇ ਹੁੰਦੇ ਆ ਬੇੜਾ ਤੁਸੀ ਬਠਾਇਆ ....
@amrikwahla
@amrikwahla 2 ай бұрын
All sad leaders have totally damaged punjab people now does not trust them they should sit at home and take restb
@realsujansingh
@realsujansingh 2 ай бұрын
Sukhbir dobara jmega fir hee CM bnu Pb dee
@sidhu_17
@sidhu_17 2 ай бұрын
Bhai amritpal singh zindabaad
@realsujansingh
@realsujansingh 2 ай бұрын
Khol lau nhi ihna taa sbh kujh kho lia pb kolo
@turlochanmalhi3130
@turlochanmalhi3130 2 ай бұрын
You people still call them Badal Sahib. Shame on you people!
@realsujansingh
@realsujansingh 2 ай бұрын
Sukhnir Insaa mrnu mr jau pr apni kite paap nhi kbil kruga
@jaswindersingh-lq6sl
@jaswindersingh-lq6sl 2 ай бұрын
Dukhbir Insa, Dark insa, Surinder insa
@HardialSandhu-si7gq
@HardialSandhu-si7gq 2 ай бұрын
ਨੂਰ ਬਾਈਬਲ
@gagandeepsingh-cv9uc
@gagandeepsingh-cv9uc 2 ай бұрын
Sukhber er. Badal winner. Gidder aha
@realsujansingh
@realsujansingh 2 ай бұрын
22g majha shdo ihna ne taa nshaa pure pb vich failla ditta hai
@dskhalsa9159
@dskhalsa9159 2 ай бұрын
ਪਹਿਲਾ 5 ਮਿਟ ਖਰਾਬ ਕਿਉ ਕਰਦੇ ਹੋ
@HardialSandhu-si7gq
@HardialSandhu-si7gq 2 ай бұрын
ਚਿੱਟਾ ਲਿਆਉਣ ਲਈ ਕੌਣ ਜਿੰਮੇਵਾਰ ਰਮਾਲੀ ਸਾਹਿਬ
@manjotkaurotal1612
@manjotkaurotal1612 2 ай бұрын
Baghwant maan nu v swaal krlo, sukhbir badal ta bahr a 10 saal to
@sgl8191
@sgl8191 2 ай бұрын
Sir, true foundation stone of present condition of Punjab was laid down in 96 by old badal & son is enjoying the fruit.Fools don’t understand & always do foolish deeds.
@JasPinder-gx3xs
@JasPinder-gx3xs 2 ай бұрын
SIVEEAAN VDIAASWAL KRI TUO KITE KITE HOR MUODETE SWAL KURNAUG JANAI MALI GOOD MAN HUN SUKHBIR NATE HITA H vkEN LAEiAA HAI RS DHALIWALL FDK ❤
@GurmitBSingh
@GurmitBSingh 2 ай бұрын
SEE HIS GOGARDD TELLS ALL ? FRUSTRATION OF LIES AND OVEREATING SAYS ALL JI
@DUSHMAN-bk4in
@DUSHMAN-bk4in 2 ай бұрын
ਮਾਲੀ ਬੇਵਾਕੂਫ ਬੰਦਾ ।
@darshansingh-n8w
@darshansingh-n8w 2 ай бұрын
Khetri parti nai sub kus Darbar shaib cho lut Karn wala badal here aa
@baldevaujla
@baldevaujla 2 ай бұрын
Bagi akali v ghut nahi, dhindsa ne ejhar aalm nu ticket devai, lehra helke de chon , b.j.p. de sath lari. Eh v sare sirsa dere ge, sare kursi de jar ne.
@RajKumar-tz1yy
@RajKumar-tz1yy 2 ай бұрын
badal sahib gher baith jaoapna buisi nis kro. panth sikh kom nu tuhade upper zakeen nahi
@daljindermalhi183
@daljindermalhi183 2 ай бұрын
ਰਟੌਲ ਸਾਹਿਬ ਇਹ ਬੰਦਾ ਅਕਾਲੀ ਦਲ ਬਾਰੇ ਕੀ ਬੋਲੂ ਇਸਦਾ ਅਕਾਲੀ ਦਲ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀ ਸੁਖਬੀਰ ਬਾਦਲ ਨੇ ਜੋ ਕਰਨਾ ਰਟੌਲ ਨੂੰ ਦਸਕੇ ਥੋੜਾ ਕਰੂ
@wahegurujiwaheguruji4306
@wahegurujiwaheguruji4306 2 ай бұрын
🚩🚩🚩🚩🚩 ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਚੰਦ ਛਿੱਲੜਾ ਪਿੱਛੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਬਣ ਰਹੇ ਹਨ! *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ
@daljitsingh6401
@daljitsingh6401 Ай бұрын
ਬਕਵਾਸ
@balbirhundal1956
@balbirhundal1956 2 ай бұрын
5 minutes te tan tan kar dene aa
버블티로 부자 구별하는법4
00:11
진영민yeongmin
Рет қаралды 26 МЛН
Kluster Duo #настольныеигры #boardgames #игры #games #настолки #настольные_игры
00:47
小蚂蚁会选到什么呢!#火影忍者 #佐助 #家庭
00:47
火影忍者一家
Рет қаралды 124 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 3,7 МЛН
버블티로 부자 구별하는법4
00:11
진영민yeongmin
Рет қаралды 26 МЛН