ਅਕਾਲੀ ਸਿਆਸਤ ਨੇ ਕੱਟਿਆ ਮੋੜ | SAD ਨੇ 21 ਨੂੰ ਸੱਦੀ ਮੀਟਿੰਗ ਜਥੇਦਾਰ ਤੇ ਧਾਮੀ ਦੀ ਮੀਟਿੰਗ ?

  Рет қаралды 7,647

Surinder Dalla Official ਸੁਰਿੰਦਰ ਡੱਲਾ

Surinder Dalla Official ਸੁਰਿੰਦਰ ਡੱਲਾ

Күн бұрын

Пікірлер: 18
@HardeepSingh-n4u
@HardeepSingh-n4u 11 күн бұрын
ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਪੰਜਾਬ ਦੀ ਇਕੋ ਇਕ ਅਪਣੀ ਪਾਰਟੀ ਹੈ। ਇਹ ਹੋਰਾਂ ਪਾਰਟੀਆ ਵਾਂਗ ਦਿੱਲੀ ਦੀ ਗੁਲਾਮ ਪਾਰਟੀ ਨਹੀਂ. ਮੈਂਨੂੰ ਮਾਣ ਹੈ ਅਕਾਲੀ ਹੋਣ ਤੇ., ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਤੇ ਸਦਾ ਹੀ ਜ਼ਿੰਦਾਬਾਦ ਰਹੁ ਗਿ
@jagseerkaurkhalsa9809
@jagseerkaurkhalsa9809 11 күн бұрын
ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਪ੍ਰਧਾਨ ਜੀ ਦੇ ਨਾਲ ਖੜਨਾ ਚਾਹੀਦਾ ਪੰਜਾਬ ਨੂੰ ਲੋੜ ਆ ਸੁਖਬੀਰ ਸਿੰਘ ਬਾਦਲ ਵਰਗੇ ਇਮਾਨਦਾਰ ਲੀਡਰਾਂ ਦੀ
@GurtejSingh-h7j
@GurtejSingh-h7j 11 күн бұрын
ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਜੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਖਿਲਾਫ ਵਾਹਿਗੁਰੂ ਲੜਾਈ ਲੜਣ ਦੀ ਹਿੰਮਤ ਬਖਸ਼ਣ
@HardeepSingh-n4u
@HardeepSingh-n4u 11 күн бұрын
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਹਮੇਸ਼ਾ ਹੀ ਪੰਜਾਬ ਲਈ ਫ਼ਿਕਰਮੰਦ ਰਿਹਾ ਹੈ।
@Jassjaskaransingh-j2y
@Jassjaskaransingh-j2y 11 күн бұрын
ਚੰਗੇ ਮਾੜੇ ਦਿਨ ਚਲਦੇ ਰਹਿੰਦੇ ਹਨ, ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ, ਇਹ ਸ਼ਹੀਦਾਂ ਦੀ ਪਾਰਟੀ ਮੁੜ ਆਪਣੇ ਜਲੌਅ ਵਿਚ ਆਵੇਗੀ
@jagseerkaurkhalsa9809
@jagseerkaurkhalsa9809 11 күн бұрын
2027 ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ੋਰਦਾਰ ਵਾਪਸੀ ਕਰੇਗਾ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ
@GurtejSingh-h7j
@GurtejSingh-h7j 11 күн бұрын
ਜਿੰਨੀਆਂ ਵੀ ਪੁਰਾਣੀਆਂ ਇਤਿਹਾਸਕ ਇਮਾਰਤਾਂ ਦਾ ਨਿਰਮਾਣ ਜਾਂ ਮੁਰੰਮਤ ਦਾ ਕੰਮ ਹੋਇਆ ਹੈ ਉਹ ਸਭ ਕੁਝ ਬਾਦਲ ਸਾਹਿਬ ਦੀ ਦੇਣ ਹੈ।
@GurtejSingh-h7j
@GurtejSingh-h7j 11 күн бұрын
ਸਿੱਖ ਕੌਮ ਨੂੰ ਬਾਹਰੀ ਤਾਕਤਾਂ ਤੋਂ ਕਈ ਵਾਰ ਵੰਡਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਡੀ ਅਜਿਹੀ ਝੋਲੀ ਦੀ ਤਾਕਤ ਹੈ ਕਿ ਅਸੀਂ ਹਮੇਸ਼ਾ ਜੁੜੇ ਰਹੇ। ਅਕਾਲੀ ਦਲ ਸਿਰਫ ਪਾਰਟੀ ਨਹੀਂ ਸਿੱਖ ਰਾਇਤ ਦਾ ਸਿੰਬੋਲ ਹੈ, ਇਸ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਦੇ ਸਫਲ ਨਹੀਂ ਹੋਵੇਗੀ
@Jassjaskaransingh-j2y
@Jassjaskaransingh-j2y 11 күн бұрын
ਸ੍ਰੋਮਣੀ ਅਕਾਲੀ ਦਲ ਨੇ ਸਿੱਖ ਧਰਮ ਦੇ ਇਤਿਹਾਸ ਤੇ ਕੁਰਬਾਨੀਆਂ ਦੀਆ ਯਾਦਾਂ ਨੂੰ ਸਾਂਭਣ ਲਈ ਹਰ ਸੰਭਵ ਕਦਮ ਚੁੱਕਿਆ
@Harmanpreet-z5k
@Harmanpreet-z5k 11 күн бұрын
ਪੰਜਾਬ ਦਾ ਇਤਿਹਾਸ ਅਕਾਲੀ ਦਲ ਹੀ ਸਾਂਭ ਕੇ ਰੱਖ ਸਕਦਾ ਹੈ
@AnupartapBrar
@AnupartapBrar 11 күн бұрын
ਸ਼੍ਰੌਮਣੀ.ਅਕਾਲੀ.ਦਲ.ਜ਼ਿੰਦਾਬਾਦ
@bb-vi5db
@bb-vi5db 11 күн бұрын
ਬਾਦਲ ਦੱਲ ਦੇ ਗਰੁਪ ਦੇ ਪਿੰਡਾ ਵਿਚੋ ਪਾਥੀਆ ਸਿਰਾ ਵਿਚ ਵੱਜਣ ਗੀਆ ਇਹ ਪੱਕਾ ਨਿਸ਼ਚਾ ਹੈ ਸੰਗਤ ਦਾ
@GulbaharSingh-Bat
@GulbaharSingh-Bat 11 күн бұрын
Good ❤🎉🎉
@rachhpalsinghbrar302
@rachhpalsinghbrar302 11 күн бұрын
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ .. ਪੰਥ ਤੇਰੇ ਦੀਆਂ ਗੂੰਜਾਂ ਰਹੀਆਂ ਪੈਂਦੀਆਂ ਤੇ ਪੈਂਦੀਆਂ ਰਹਿਣਗੀਆਂ; ਅਕਾਲ ਤਖਤ ਸਾਹਿਬ ਦੇ ਭਗੌੜਿਆਂ ਦੇ ਮੂੰਹ ਹੋਣਗੇ ਕਾਲੇ, ਸਿਰਾਂ ਵਿੱਚ ਸੁਆਹ ਤੇ ਪਾਥੀਆਂ ਪੈਣਗੀਆਂ..! ਕਈ ਮਹਾਂ ਸਿੰਘ ਤੇ ਕਈ ਮਾਈ ਭਾਗੋਆਂ ਗਦਾਰਾਂ ਦੀਆਂ ਜੜਾਂ 'ਚ ਬਹਿਣਗੀਆਂ; ਲੱਭਣੇ ਨ੍ਹੀ ਹਰਚਰਨ ਬੈਂਸ, ਮਹੇਸ਼ਇੰਦਰ ਗਰੇਵਾਲ, ਦਲਜੀਤ ਚੀਮੇਂ, ਬੰਟੀ ਸੰਟੀ ਤੇ ਹੰਕਾਰੀ ਸੁਖੇ ਵਰਗੇ ਕਰ ਅਕਾਲ ਤਖਤ ਸਾਹਿਬ ਨਾਲ ਅਣਹੋਣੀਆਂ...! ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ..
@Harmanpreet-z5k
@Harmanpreet-z5k 11 күн бұрын
ਸੁਖਬੀਰ ਸਿੰਘ ਬਾਦਲ ਇੱਕ ਚੰਗੀ ਸੋਚ ਦੇ ਮਾਲਕ ਵਰਕਰਾਂ ਨੂੰ ਇੱਕ ਕਰਨ ਦੀ ਯਤਨ ਵਧੀਆ ਤਰੀਕੇ ਨਾਲ ਕਰ ਰਹੇ ਨੇ 👍👍👍
@dhiansingh7696
@dhiansingh7696 11 күн бұрын
Akalidal. Badal jindabad. Chardikala.
@GurtejSingh-h7j
@GurtejSingh-h7j 11 күн бұрын
ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਜੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਵਿਰੋਧੀਆਂ ਖਿਲਾਫ ਵਾਹਿਗੁਰੂ ਲੜਾਈ ਲੜਣ ਦੀ ਹਿੰਮਤ ਬਖਸ਼ਣ
Мен атып көрмегенмін ! | Qalam | 5 серия
25:41
It’s all not real
00:15
V.A. show / Магика
Рет қаралды 20 МЛН
Beat Ronaldo, Win $1,000,000
22:45
MrBeast
Рет қаралды 158 МЛН
Мен атып көрмегенмін ! | Qalam | 5 серия
25:41