ਅਕਾਲੀ ਤੇ ਕਾਂਗਰਸ ਦੇ ਲੀਡਰਾਂ ਦਾ ਪੰਜਾਬ ਦੇ ਪਿੰਡਾਂ “ਚ” ਕੀਤਾ ਬੂਰਾ ਹਾਲ ਕਿਵੇ ਲੋਕਾਂ ਨੇ ਪਾਈਆ ਲਾਹਨਤਾ

  Рет қаралды 406,576

Chacha Wow Records

Chacha Wow Records

Күн бұрын

Пікірлер: 624
@GurvinderSingh-zm5uu
@GurvinderSingh-zm5uu 4 жыл бұрын
ਮਜਦੂਰ ਵੀ ਕਿਸਾਨਾਂ ਨਾਲ ਨੇ ਏਸੇ ਲਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏❤️
@parmgrewal2980
@parmgrewal2980 4 жыл бұрын
ਦਾਰੂ ਜਰੂਰੀ ਨੀ ਪਰ ਇਸ ਨੂੰ ਬਣੋਨ ਵਾਲਾ ਅੱਜ ਅਮੀਰ ਆ ,ਰੋਟੀ ਜੋ ਕੇ ਬਹੁਤ ਜਰੂਰੀ ਆ ਉਸ ਨੂੰ ਬਣੋਨ ਵਾਲਾ ਅੱਜ ਵੀ ਸੜਕਾਂ ਤੇ ਧਰਨੇ ਦੇ ਰਿਹਾ ਕਿਸਾਨ ਏਕਤਾ ਜਿੰਦਾਬਾਦ ♻️
@deepkilahans1496
@deepkilahans1496 4 жыл бұрын
bilkul sach kiha ji
@parmgrewal2980
@parmgrewal2980 4 жыл бұрын
@@deepkilahans1496 hnji veera
@deepkilahans1496
@deepkilahans1496 4 жыл бұрын
@@parmgrewal2980 ...bahut vaddi gall kahi aa tusi grewal saab...
@sunny-nj3bs
@sunny-nj3bs 4 жыл бұрын
ਬਹੁਤ ਵਧੀਆ ਸੁਝਾਅ ਦੇ ਰਹੇ ਹੋ ਵੀਰੇ।। ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾🌾 ✊✊✊✊✊✊💪💪💪💪💪💪💪🏴🏴🏴🏴🏴🏴🏴🏴🏴🏴🏴🏴🏴🏴🏴
@ਸੈਣੀਸਾਬ-ਯ7ਦ
@ਸੈਣੀਸਾਬ-ਯ7ਦ 4 жыл бұрын
ਨੋਜਵਾਨ ਕਿਸਾਨ ਏਕਤਾ ਜੂਨੀਅਨ ਜ਼ਿੰਦਾਬਾਦ 🚜🚜🚜🚜✊✊🌾🌾🙏
@videosforyou9715
@videosforyou9715 4 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ lYyho
@karanaujlafanngroup6765
@karanaujlafanngroup6765 3 жыл бұрын
ਭਾਨੇ ਵੀਰੇ ਦਿਲ ❤️ ਜਿੱਤ ਲਿਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@jaggisingh9827
@jaggisingh9827 4 жыл бұрын
ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪🚜🚜🚜🚜🚜
@GurvinderSingh-zm5uu
@GurvinderSingh-zm5uu 4 жыл бұрын
ਨੌਜਵਾਨ ਕਿਸਾਨ ਏਕਤਾ ਵਾਲੇ ਅਲਗ ਹੈ ਗਏ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਲੇ ਅਲਗ ਸਾਰੀ ਉਮਰ ਲੜਾਈ ਹੀ ਕਰੀ ਅਾ ਕਦੇ ਇਕੱਠੇ ਨੀ ਹੋਣ ਦੇਣਗੇ ਐ ਫੁਦੂ ਬਣਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️🙏
@manjitdosanjh1234
@manjitdosanjh1234 Жыл бұрын
Kissan union Ekta Zindabad
@navneetkaur6826
@navneetkaur6826 4 жыл бұрын
ਕਿਸਾਨ ਯੂਨੀਅਨ ਜ਼ਿੰਦਾਬਾਦ ਵੀਰ ਜੀ ਤੁਹਾਡੇ ਨਾਲ ਹਾ ਤਰਨ ਤਾਰਨ ਤੋਂ
@simranbais5463
@simranbais5463 4 жыл бұрын
ਕਿਸਾਨ ਜਥੇਬੰਦੀਆਂ ਜਿੰਦਾ ਬਾਦ ਖਾਲਸਤਾਨ ਜਿੰਦਾਂ ਬਾਦ ਪੰਜਾਬ ਏਕਤਾ ਜਿੰਦਾਬਾਦ
@lovedeep.0008
@lovedeep.0008 4 жыл бұрын
ਕਿਸਾਨ ਯੂਨੀਅਨ ਜ਼ਿੰਦਾਬਾਦ ਭਾਨਾ ਸਿੱਧੂ ਜ਼ਿੰਦਾਬਾਦ
@vickybrar6024
@vickybrar6024 4 жыл бұрын
ਕਿਸਾਨ ਯੂਨੀਅਨ ਜਿੰਦਾਬਾਦ 🙏🏻🌾🌾
@sunny-nj3bs
@sunny-nj3bs 4 жыл бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਓ ਭਾਨਾ ਵੀਰੇ 👌👌👌👌👌👌👌👌
@makhankalas660
@makhankalas660 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ
@RajRaj-md6bd
@RajRaj-md6bd 4 жыл бұрын
ਸਾਡੇ ਪਿੰਡ ਵਾਲੇ ਬਹੁਤ videya ਸਾਰੇ ਜਾਂਦੇ ਆ ਬਾਈ ਧਰਨੇ ਤੇ,,,, ਮਜ਼ਦੂਰ, ਤੇ ਕਿਸਾਨ ਬਠਿੰਡਾ ਏਰੀਆ best ਆ ਸਭ👌👌👌
@sindadhillon3937
@sindadhillon3937 4 жыл бұрын
ਕਿਸਾਨ ਯੂਨੀਅਨ ਜ਼ਿੰਦਾਬਾਦ
@ParminderSingh-yg1qh
@ParminderSingh-yg1qh 4 жыл бұрын
ਭਾਨਾ ਬਾਈ ਸਰਕਾਰਾਂ ਆਪਾਂ ਨੂੰ ਖਸ ਖਸ ਖੇਤੀ ਖੋਲਣਾ ਸਾਡੀ ਮੰਗ ਖਸ ਖਸ ਖੇਤੀ
@malwediroohsukhwindermansa6018
@malwediroohsukhwindermansa6018 4 жыл бұрын
ਅੱਜ ਕੱਲ ਇਹ ਗੱਲ ਚਾਰੇ ਪਾਸੇ ਚੱਲ ਰਹੀ ਹੈ ਮਜ਼ਦੂਰ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਤੂੰ ਵੀ ਕਿਸਾਨ ਹੈ ਜਦੋਂ ਆਵਦੇ ਬੱਚਿਆਂ ਦੇ ਰਿਸ਼ਤੇ ਕਰਨੇ ਹੁੰਦੇ ਓਦੋਂ ਜਾਤਾਂ-ਪਾਤਾਂ ਦੇ ਰੌਲੇ ਵਿਚ ਆ ਜਾਂਦੇ ਹਨ ਉਦੋਂ ਕਿਉਂ ਨਹੀਂ ਮਜ਼ਦੂਰ-ਕਿਸਾਨ ਹੁੰਦਾ ਐਨੀ ਵੀ ਮਜਦੂਰ ਦੀ ਜ਼ਮੀਰ ਵਿਕੀ ਨਹੀਂ ਹੁੰਦੀ ਜਿੰਨੇ ਤੁਸੀਂ ਇਸ video ਵਿੱਚ ਦਿਖਾ ਤੀ ਸਾਡੇ ਬਜੁਰਗਾਂ ਨੇ ਕਾਬਲ ਤੱਕ ਝੰਡੇ ਲਹਿਰਾਏ ਹਰੀ ਸਿੰਘ ਨਲੂਆ ਬਾਬਾ ਦੀਪ ਸਿੰਘ ਬਾਬਾ ਜੀਵਨ ਸਿੰਘ ਜਿਸ ਦਿਨ ਕੌਮ ਪੁਰਖਿਆਂ ਬਾਰੇ ਪੜ੍ਹ ਲੂ ਉਸ ਦਿਨ ਪੰਜਾਬ ਤੇ ਫਤਿਹ ਕਰ ਲਓ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ ਜੇ ਕਿਸੇ ਵੀਰ ਨੂੰ ਗੱਲ ਚੰਗੀ ਨਹੀਂ ਲੱਗੀ ਤਾਂ ਉਸ ਲਈ ਮੁਆਫੀ
@sehajpreetsanghasehajpreet756
@sehajpreetsanghasehajpreet756 4 жыл бұрын
Veer ji tusi Akali dal vale laggde o majdoor vi kisan krk hi jee riha baki rishta ta apni jatt hi sohna lagda
@guru-zj6dy
@guru-zj6dy 4 жыл бұрын
yes veer g....bhut att macai hoyee c ena ne.....sare pind vich ena abadi 10% ton zyada ni hundi amabani adaani de aun nal mazdoor nu sab ton vad labh hove ge...ena nu pucho k jehda sim jio da chalda e o v amabani da e ..... app kuj krna ni ...dujya nu krn dena ni....MSP lai k ena ne adtia deya banka e bharnia hundia....e bhut vadyia turning point e punjab lyi....
@arshdeepsingh259
@arshdeepsingh259 4 жыл бұрын
Sahi keha bro sade pind de lok sadya galia vicho vi ni langde hun apde vari majdoor zad a ge sanu pta sade nal keho jeha bevhar krde a ik gall dasda sade school vich jatta de mundyea nu alag bethayea janda c te je ohna de khet vicho di lang je ta magar pai jande ne hun ehna nu sadi lod es krke kende kisan majdoor ikathe ne Par main kissana de hak vich ha hun ta Kioke asi kese da bura ni chahunde Es krke kissan majdoor ekta zindabad
@Sharmadk524
@Sharmadk524 4 жыл бұрын
Bhanna sidhu ਬਾਈ ਅਸੀ ਤੇਰੇ ਨਾਲ ਹਾ ਕਿਸਾਨ ਯੂਨੀਅਨ ਜ਼ਿੰਦਾਬਾਦ
@amritgillxxx7414
@amritgillxxx7414 4 жыл бұрын
Love you Bro salute for your spirit
@lakhveersinghsidhu6014
@lakhveersinghsidhu6014 4 жыл бұрын
ਨੌਜਵਾਨ ਕਿਸਾਨ ਏਕਤਾ🔥🔥
@gurpreetchahal2901
@gurpreetchahal2901 4 жыл бұрын
ਕਿਸਾਨ ਏਕਤਾ ਜਿੰਦਾਬਾਦ
@HappySingh-cg2uj
@HappySingh-cg2uj 4 жыл бұрын
ਵਹੁਤ ਵਧਿਆ ਵਿਡੀਉ ਵੀਰ ਜਮਾਂ ਸਿਰਾਂ ਕਰਾਤਾ
@sukh5942
@sukh5942 4 жыл бұрын
ਕਿਸਾਨ ਯੂਨੀਆਨ ✌️✌️✌️✌️❤️
@dakkunav532
@dakkunav532 4 жыл бұрын
Kisan union party zindabad🙏
@deepkilahans1496
@deepkilahans1496 4 жыл бұрын
jindabaad
@deepkilahans1496
@deepkilahans1496 4 жыл бұрын
kida sukhman ki haal aa ji
@firahayer122
@firahayer122 4 жыл бұрын
ਬਹੁਤ ਵਧੀਆ ਮੈਸਜ ਵੀਰ ਫੁਲ ਸਪੋਟ ਅਾ ਤਹਾਨੂੰ
@shindadhillonchandigarh7869
@shindadhillonchandigarh7869 4 жыл бұрын
ਬਾਈ ਵੈਰੀ ਗੁਡ ਬੜਾ ਸਹੀ ਮੇਸਜ ਦਿੱਤਾ 👏👏👏👏
@sukwindersingh4449
@sukwindersingh4449 3 жыл бұрын
ਨਰੇ ਸੀਰਾ ਲੋਦੇ ਨੇ ਕੱਲੇ ਬਾਈ 👌❤️👌ਚਾਚਾ
@Sidhu-cw8oz
@Sidhu-cw8oz 4 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@gurjeetsingh3295
@gurjeetsingh3295 4 жыл бұрын
This video is big eye opener for every one.... Sach kawa ta phla mainu v nhi pata c kisan union baray.... Bt hun ek jatt hoon de natay main pura full support karda kisan union nu... Kisan union zindabaad Kisan union zindabaad Kisan union zindabaad...
@sehajbrar1832
@sehajbrar1832 3 жыл бұрын
Bhut vdia msg kisan zindabaad
@sunny-nj3bs
@sunny-nj3bs 4 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾🌾🌾✊✊✊✊✊💪💪💪💪💪💪💪
@NarinderSingh-oo9tj
@NarinderSingh-oo9tj 4 жыл бұрын
Sidhu Saab bhoht vadiya video aa asi tuhade nall AA Lambardar pthankotiyya
@parvinder4389
@parvinder4389 2 жыл бұрын
Bhana Sidhu best speech kisaan majdoor ekta jindabaad .......
@goguaulakh9075
@goguaulakh9075 4 жыл бұрын
Good massages for punjab
@gurjeetsingh646
@gurjeetsingh646 4 жыл бұрын
ਹਜੇ ਵੀ ਗਰੀਬਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਆ
@amrindersingh25
@amrindersingh25 4 жыл бұрын
Sai gall bai
@HoneySingh-gm2xy
@HoneySingh-gm2xy 4 жыл бұрын
Muft aata daal and muft bijli taan sab (jatt-sc-nai- etc) noo mildi aa
@gurmailsingh3961
@gurmailsingh3961 4 жыл бұрын
Ok..aa.ji
@satpalsinghsingh2571
@satpalsinghsingh2571 4 жыл бұрын
Sahi a g
@sukhpreetkaur5876
@sukhpreetkaur5876 3 жыл бұрын
This video is very nice
@luckysidhu8963
@luckysidhu8963 4 жыл бұрын
Siraaaa jatt
@luckysidhu8963
@luckysidhu8963 4 жыл бұрын
Love you jatta
@maanmaan6888
@maanmaan6888 4 жыл бұрын
Nice video bhana sidhu bro
@nirmalgaggu7485
@nirmalgaggu7485 4 жыл бұрын
Blkul shi gal a
@SanjuKumar-tu1fn
@SanjuKumar-tu1fn 4 жыл бұрын
bilkul sahi masag ji asi b majdoor a bahi asi kisana vera nall a full sport
@rupindersingh5969
@rupindersingh5969 4 жыл бұрын
Kaimmm
@gurvindersinghbawasran3336
@gurvindersinghbawasran3336 2 жыл бұрын
ਬਾਈ ਭਾਨੇ ਸਿੱਧੂ ਦਾ ਸਾਥ ਦਿਉ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਖ਼ਸਖ਼ਸ ਦੀ ਖੇਤੀ ਕਰਨ ਲਈ ਸਾਥ ਦਿਓ 🙏🏻
@lovepreetsinghpreetsingh2296
@lovepreetsinghpreetsingh2296 4 жыл бұрын
Nice
@lovepreetsingh3647
@lovepreetsingh3647 4 жыл бұрын
ਇੱਕ ਗੱਲ ਤਾਂ ਭਾਨੇ ਬਾਈ ਨੇ ਸਿਆਣੀ ਕੀਤੀ ਕਿ ਸਿੱਖ ਕੌਮ ਤੋਂ ਸਾਰੇ ਡਰਦੇ ਸੀ ਪਰ ਅਫਸੋਸ ਅੱਜ ਕੱਲ੍ਹ ਸਿੱਖ ਕੌਮ ਦਿੱਖ ਨਹੀਂ ਰਹੀ ਕਿਉਂਕਿ ਕੋਈ ਆਪਣੇ ਆਪ ਨੂੰ ਜੱਟ ਕਹਿੰਦਾ ਕੋਈ ਕੀ ਤੇ ਕੋਈ ਕੀ ਕਹਿੰਦਾ। ਜਿੰਨਾ ਦੇ ਵੀ ਨਾਮ ਪਿੱਛੇ ਸਿੰਘ ਲਗਦਾ ਉਹ ਜਰੂਰ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਤੋਂ ਪੁੱਛੋ ਕਿ ਤੁਸੀਂ ਕਦੇ ਸਿੱਖ ਹੋਣ ਦਾ ਮਾਣ ਕੀਤਾ? ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋਣ ਦਾ ਮਾਣ ਕੀਤਾ? ਇਹ ਆਪਣੇ ਆਪ ਤੋਂ ਪੁੱਛੋ। ਅੱਜ ਕੱਲ੍ਹ ਜੱਥੇਬੰਦੀਆਂ ਤੇ ਪਾਰਟੀਆਂ ਕਿਉਂ ਵੰਡੀਆਂ ਗਈਆਂ ਕਿਉਂਕਿ ਆਪਾਂ ਇਹ ਨਹੀਂ ਸੋਚਦੇ ਕਿ ਜਾਤ ਆਪਣੀ ਸਿੱਖ ਹੈ ਤੇ ਗੋਤ ਆਪਣਾ ਸਿੰਘ ਹੈ। ਨਾਲੇ ਸਰਕਾਰਾਂ ਦਾ ਕੰਮ ਹੀ ਲੋਕਾਂ ਨੂੰ ਪਾੜਨਾ ਹੈ ਇਹ ਤਾਂ ਆਪਣੇ ਪਰਿਵਾਰ ਦੇ ਨੀ ਸਕੇ ਹੁੰਦੇ ਜਨਤਾ ਦੇ ਕਿੱਥੋਂ ਹੋ ਜਾਣਗੇ। ਹੁਣ ਆਪਾਂ ਨੂੰ ਲੋੜ ਹੈ ਸਕੇ ਹੋਣ ਦੀ ਉਸ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਕੇ ਪੁੱਤਰ ਹੋਣ ਦੀ। ਜੇ ਤਾਂ ਪੰਜਾਬ ਨੂੰ ਬਚਾਉਣਾ ਤਾਂ ਫੇਰ ਹੀ ਦੁਬਾਰਾ ਸਿੱਖੀ ਨੂੰ ਯਾਦ ਕਰਨਾ ਪਾਉ ਤੇ ਆ ਪਾਰਟੀਆਂ ਜੱਥੇਬੰਦੀਆਂ ਨੂੰ ਭੁਲਾ ਕੇ ਇੱਕ ਸੱਚਾ ਗੁਰੂ ਦਾ ਸਿੱਖ ਬਣਨਾ ਪਾਉ। ਹੁਣ ਕੌਮ ਇੱਕਠੀ ਹੋ ਗੲੀ ਤਾਂ ਆਹ ਝੂਠੇ ਤੇ ਪਾਖੰਡੀ ਬਾਬੇ ਵੀ ਸੜਕਾਂ ਤੇ ਆ ਜਾਣਗੇ। ਹੁਣ ਲੋੜ ਹੈ ਸਿੱਖ ਕੌਮ ਨੂੰ ਦੁਬਾਰਾ ਇੱਕ ਹੋਣ ਦੀ। ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ 🙏
@prabhaulakh3260
@prabhaulakh3260 3 жыл бұрын
👍👍👍👌👌
@jaggikotduna4327
@jaggikotduna4327 4 жыл бұрын
Bahut vadhiya uprala saare Kisaan mazdoor milke kamm kro
@maanmaan7172
@maanmaan7172 4 жыл бұрын
ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ -
@maansaab6270
@maansaab6270 3 жыл бұрын
Bahut vada msg aa es WICh ❣️❣️❣️❣️🙏🙏🙏🙏
@SinghGill7878
@SinghGill7878 3 жыл бұрын
ਕਿਸਾਨ ਮਜਦੂਰ ੲੇਕਤਾ ਜਿੰਦਾਬਾਦ
@GagandeepSingh-qy9tp
@GagandeepSingh-qy9tp 4 жыл бұрын
ਕਿਸਾਨ ਏਕਤਾ ਜਿੰਦਾਬਾਦ 👍🌴🌴🌴
@bittusinghmiana5576
@bittusinghmiana5576 4 жыл бұрын
Kisan ekta zindabad 🌹
@SukhwinderSingh-mv7rd
@SukhwinderSingh-mv7rd 4 жыл бұрын
Nice video Kishan zindabad
@shahdevsingh7951
@shahdevsingh7951 4 жыл бұрын
Bahuat nice vichar han ji Waheguru ji
@gurvinderkumar2032
@gurvinderkumar2032 4 жыл бұрын
Sirrraaa bhana
@jaidharman6070
@jaidharman6070 4 жыл бұрын
ਨੌਜਵਾਨ ਕਿਸਾਨ ਏਕਤਾ ਜਿੰਦਾਬਾਦ
@sukhagujjar3695
@sukhagujjar3695 4 жыл бұрын
Best of luck bhi g 👌👍👌👍
@gavybadhinda6236
@gavybadhinda6236 4 жыл бұрын
ghaint aa veer
@_BERNIXE_
@_BERNIXE_ 4 жыл бұрын
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਯਾਨੀ ਪੇਂਡੂ ਡਾਕਟਰਾਂ ਬਾਰੇ ਵੀ ਕੋਈ ਆਪਣਾ ਪੱਖ ਦਿਓ ਜੀ, ਵੀਡੀਓਜ ਵਿੱਚ ਇੰਨਾ ਦਾ ਪੇਂਡੂ ਲੋਕਾਂ ਮਜਦੂਰ ਕਿਸਾਨ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ।
@jagsirsingh251
@jagsirsingh251 4 жыл бұрын
I'm
@jagsirsingh251
@jagsirsingh251 4 жыл бұрын
Pi aww
@jasdeepkaurjassu4729
@jasdeepkaurjassu4729 3 жыл бұрын
Sira karta
@talwinder2935
@talwinder2935 4 жыл бұрын
Jahda Sade nal khadu ga...oh he pind ch baddu ga..bss ik dharna..Kisan majdur ekda ....zindabad
@sbentertainment1763
@sbentertainment1763 3 жыл бұрын
Best vedio
@jazzkaur7249
@jazzkaur7249 4 жыл бұрын
Very very good 🙏🙏🙏🙏🙏jai kisaan
@riprecords1372
@riprecords1372 4 жыл бұрын
ਬਹੁਤ ਵਧੀਆ ਵੀਡਿਓ ਏ ਭੇਣਚੋਦੇਆ
@gagankulwindergagan5090
@gagankulwindergagan5090 4 жыл бұрын
Very good
@amrinderdhaliwal9451
@amrinderdhaliwal9451 4 жыл бұрын
Love you Bhaana sidhu bai
@GurdeepSingh-wn1if
@GurdeepSingh-wn1if 3 жыл бұрын
ਕਿਸਾਨ ਯੂਨੀਅਨ ਜਿੰਦਾਵਾਦ
@JagdeepSingh-pf7bz
@JagdeepSingh-pf7bz 4 жыл бұрын
Good massage bai ji
@ਗੁਰਤੇਜਸਿੰਘ-ਤ7ਪ
@ਗੁਰਤੇਜਸਿੰਘ-ਤ7ਪ 4 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@heerabhullar7292
@heerabhullar7292 4 жыл бұрын
FULL SPORT BHANNA VEER ZINDABAAD
@muhammadahmad-gl1bq
@muhammadahmad-gl1bq 4 жыл бұрын
Zaberdast ...shabash
@jagjeetbring5260
@jagjeetbring5260 3 жыл бұрын
Bohut vdhia msg q y👍
@kuldipkaur1464
@kuldipkaur1464 3 жыл бұрын
Good message 🙏🙏👍
@catalystcampaigners7796
@catalystcampaigners7796 4 жыл бұрын
Full support malerkotla wallo kissan majdoor zindabaad
@palkmeet305
@palkmeet305 4 жыл бұрын
ਸੱਚੀ ਗੱਲ ਆ ਬਾਈ
@sanroopsinghgill
@sanroopsinghgill 4 жыл бұрын
Full Support❤️❤️❤️❤️👍👍
@هواريالهواري-ل4ص
@هواريالهواري-ل4ص 3 жыл бұрын
Bhut vadia sare ek rho
@jasssidhu454
@jasssidhu454 4 жыл бұрын
ਜਿਹੜਾ ਇਹ ਵਿਡੀਉ ਨੂੰ ਵੀ dislike ਮਾਰੀ ਜਾਂਦਾ ਮੋਦੀ ਮੂਹਰੇ ਕੋਡਾ ਹੋ ਜੇ ਜਾਕੇ
@HarpreetSingh-vl4nq
@HarpreetSingh-vl4nq 4 жыл бұрын
Sahe gal bai
@harmandhaliwal5589
@harmandhaliwal5589 4 жыл бұрын
Hmm sachi gal.a bro
@KulwantSingh-fz4dy
@KulwantSingh-fz4dy 4 жыл бұрын
हरहर
@sandeepdhillon6719
@sandeepdhillon6719 3 жыл бұрын
ਸਹੀ ਗੱਲ ਕਹੀ ਹੈ ਵੀਰ ਜੀ
@AVIRAJ.PB_13
@AVIRAJ.PB_13 3 жыл бұрын
😂😂😂😂😂
@simrankalyan1719
@simrankalyan1719 4 жыл бұрын
Siraaaaa ji
@ParminderSingh-yg1qh
@ParminderSingh-yg1qh 4 жыл бұрын
ਬਹੁਤ ਸੋਣਾ ਹੈ ਜੀ ਸੱਚ ਉੱਤੇ ਚੱਲਣ ਚਾਹੀਦਾ ਹੈ ਜੀ
@dilpreetchahal2688
@dilpreetchahal2688 4 жыл бұрын
ਸ਼ਾਬਾਸ਼ 22
@ਮੇਰਾਸੋਹਣਾਪੰਜਾਬ
@ਮੇਰਾਸੋਹਣਾਪੰਜਾਬ 2 жыл бұрын
ਬਾਈ ਜੀ ਆਪਣੀ ਆਪਣੀ ਸੋਚ ਆ ਅੱਜ ਮੈਂ ਇੱਕ ਵੀਡੀਓ ਦੇਖੀ ਆ ਬਾਈ ਝੋਨੇ ਲਵਾਈ ਦਾ ਰੇਟ ਘੱਟ ਆ ਸਾਰੇ ਜੱਟ ਸਿੱਖ ਸੀ ਓਹ ਕਹਿੰਦੇ ਅਸੀ ਤਾਂ ਇਨਾ ਰੇਟ ਈ ਦੇਣਾ ਓ ਕਹਿੰਦੇ ਜਦੋ ਧਰਨਾ ਲੱਗਿਆ ਸਾਡੇ ਨਾਲ ਕੋਈ ਮਜਦੂਰ ਨੀ ਬਾਈ ਜੀ ਮੈ ਮਜਬੀਸਿੱਖ ਭਾਈਚਾਰੇ ਨੂੰ ਸਬੰਧ ਰੱਖਦਾ ਸਾਡੇ ਕੋਲ ਕੋਈ ਜਮੀਨ ਜਾਇਦਾਦ ਫਿਰ ਵੀ ਮੇਰਾ ਪਿਉ ਕੰਮ ਛੱਡ ਕੇ ਧਰਨੇ ਤੇ ਬੈਠਾ ਰਿਹਾ ਸਾਨੂੰ ਕੀ ਮਿਲਿਆ ਬਸ ਇਨਾ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਬਾਈ ਮੇਰਾ ਸੱਚੀ ਰੋਣਾ ਨਿਕਲਦਾ ਬਾਕੀ ਬਾਈ ਤੁਸੀ ਬਹੁਤ ਸਿਆਣੇ ਹੋ ਧੰਨਵਾਦ
@Resham9330
@Resham9330 4 жыл бұрын
Bhut Vdia bhane veer... Alws support u... Keep it up
@sukhisandhu8844
@sukhisandhu8844 4 жыл бұрын
Koi Daina ni De skda Bhana sidhu da wmk 👍🏻🙏🏻
@Harharry011
@Harharry011 3 жыл бұрын
Good message bro
@astaadsidhumoosewala3142
@astaadsidhumoosewala3142 4 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ💪✌
@parminderkaur2267
@parminderkaur2267 4 жыл бұрын
Kissan majdoor ekta zindabaad. 💪💪💪
@balvindarbindar1309
@balvindarbindar1309 3 жыл бұрын
Right✔✔✔✔❤
@economicsxlxll7881
@economicsxlxll7881 4 жыл бұрын
Att
@tirthsingh1114
@tirthsingh1114 4 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@manpreet2836
@manpreet2836 3 жыл бұрын
Very Good 🙏🙏
@kawaljeetsingh8131
@kawaljeetsingh8131 3 жыл бұрын
Good
@simmigill2898
@simmigill2898 3 жыл бұрын
👌👌👌👌👌👌
@khan-bn6tp
@khan-bn6tp 4 жыл бұрын
Bai boht wadia massage Aa
@balvindarbindar1309
@balvindarbindar1309 3 жыл бұрын
V good👍👍👍
@jagdeepbhupal
@jagdeepbhupal 4 жыл бұрын
Very good oye bhana sihdu ✌️
@sukhsingh3770
@sukhsingh3770 4 жыл бұрын
ਭਾਨੇ ਸਿੱਧੂ ਜੀ ਭਾਨਾ ਭਗੌੜਾ ਧਰਨੇ ਵਿੱਚ ਕਿਉਂ ਨਹੀਂ ਹੁੰਦਾ
@7even5ive88
@7even5ive88 4 жыл бұрын
Bht bdia vdo nd bht great msg b 👍👍👍👍
@satpalsingh6673
@satpalsingh6673 3 жыл бұрын
ਜਦੋਂ ਕੋਈ ਇੰਡਸਟਰੀ ਨਾ ਆਈ ਰੋਜਗਾਰ ਕਿਥੋਂ ਮਿਲੇਗਾ
@parmveersidhu6894
@parmveersidhu6894 4 жыл бұрын
Buhut vadiya ji
@AmrikSingh-dl1rp
@AmrikSingh-dl1rp 4 жыл бұрын
Bhout vadya massege
@maninderchalaki6008
@maninderchalaki6008 4 жыл бұрын
Full support
bhana sidhu
0:16
Happy jatt TV
Рет қаралды 229 М.
这是自救的好办法 #路飞#海贼王
00:43
路飞与唐舞桐
Рет қаралды 94 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,5 МЛН
Diwali Te Pataka  : ਦਿਵਾਲੀ ਤੇ ਪਟਾਕਾ
23:31
Chacha Wow Records
Рет қаралды 34 М.