ਬਹੁਤੇ ਬੰਦੇ ਮੈਨੂੰ ਕਹਿੰਦੇ ਨੇ ਤੂੰ ਫਿਲਮਾਂ ਵਿੱਚ ਕਿਉਂ ਨਹੀਂ ਜਾਂਦਾ? Podcast With Bhana Bhagauda

  Рет қаралды 120,764

LOK AWAZ TV

LOK AWAZ TV

Күн бұрын

ਬਹੁਤੇ ਬੰਦੇ ਮੈਨੂੰ ਕਹਿੰਦੇ ਨੇ ਤੂੰ ਫਿਲਮਾਂ ਵਿੱਚ ਕਿਉਂ ਨਹੀਂ ਜਾਂਦਾ? ਹੁਣ ਉਹਨਾਂ ਨੂੰ ਕੀ ਦੱਸਾਂ ਕਿ ਕੋਈ ਲੈਂਦਾ ਹੀ ਨਹੀਂ ਫਿਲਮਾਂ ਵਿੱਚ।
Podcast With Bhana Bhagauda
ਤਜ਼ਰਬੇ (Podcast) Episode.23
#bhanabhagoda #comedy #podcast #punjabi #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcasts to listen to,funny podcast moments,desi punjab,pinda wale babe,lok awaz tv funny video,bus conductor life,punjab roadways,punjab roadways bus,lok awaz tv podcast,lok awaz podcast,bhana bhagbauda,bhana bhagboda,bhana sidhu,chacha wow,mintu,comedy video

Пікірлер: 196
@ginnibhangu2666
@ginnibhangu2666 Жыл бұрын
ਮਿੰਟੂ ਬਾਈ ਮਾਂ ਦੀ ਗੱਲ ਕਰਕੇ ਤੂੰ ਬਹੁਤ ਸਮਾਂ ਭਾਵੁੱਕ ਕਰਤਾ 🙏🙏🙏
@174yearsold
@174yearsold Жыл бұрын
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ।।
@jotinderdhaliwal2921
@jotinderdhaliwal2921 Жыл бұрын
ਬਹਤ ਵਧੀਆ ਇੰਟਰਵਿਊ ਨਜ਼ਾਰਾ ਆ ਗਿਆ ਮਿੰਟੂ ਦੀਆ ਗੱਲਾ ਸੁਣ ਪੁਰਾਣੇ ਦਿਨ ਯਾਦ ਆ ਗਏ॥😊
@ginnibhangu2666
@ginnibhangu2666 Жыл бұрын
ਮਿੰਟੂ ਬਾਈ ਛੋਟਾ ਵੀਰ ਭਾਨਾ ਬਹੁਤ ਹੀ ਵਧੀਆ ਕੰਮ ਕਰ ਨਹੀ ਰੀਸਾ ਜੱਟ ਦੀਆਂ ਪ੍ਰਕਾਸ਼ ਗਾਧੋ ਦੀ ਕਲਾਂ ਦਾ ਮੈਂ ਵੀ ਦਿਲੋਂ ਕਦਰਦਾਨ ਆ ਬਾਈ ਨੂੰ ਮੜੀ ਦਾ ਦੀਵਾ ਵਿੱਚ ਦੇਖਿਆ ਸੀ ਬਹੁਤ ਖੂਬ ਕਮਾਲ ਦਾ ਅਦਾਕਾਰ ਆ 🙏🙏🙏
@PREETSXNDHU0001
@PREETSXNDHU0001 Жыл бұрын
ਯਰ ਏਹਨਾ ਵਡਾ ਟੈਲੇੰਟਡ ਬੰਦਾ ਕਦੀ ਨੀ ਦੇਖਿਆ ❤️ਬਹੁਤ ਵੱਡਾ fan ❤️ਮੈਂ ਰੱਬ ਕਰੇ ਬਾਈ ਨੂੰ ਮਿਲ ਸਕਾ ਜਿੰਦਗੀ ਵਿਚ ਕਦੀ 🙏
@gurdipram7691
@gurdipram7691 Жыл бұрын
ਬਹੁਤ ਵਧੀਆ ਧੰਨਵਾਦ ਭਾਨੇ ਭਾਗੌੜੀਆ ਨਾਲ ਦੀਆ ਗੱਲਾ ਸੁਣ ਸੁਣ ਬਹੁਤ ਸੁਆਦ ਆਇਆ( ਸਿੱਧੂ ਵੀਰ) ਧੰਨਵਾਦ ਜੀ
@jhajkabbadi1371
@jhajkabbadi1371 Жыл бұрын
ਮਨਿੰਦਰ ਵੀਰ ਭਾਨਾ ਸਾਫ ਤੇ ਸ਼ਪਟ , ਖੁਸ਼ੱਦਿਲ ਇਨਸਾਨ ਵੀਰਨ😍😍
@balkarn.yessingh3917
@balkarn.yessingh3917 Жыл бұрын
ਬਾਈ ਭਾਨੇ ਪਕੌੜੇ ਦੀਆ ਗੱਲਾ ਬਹੁਤ ਹੀ ਮਹੱਤਵਪੂਰਨ ਤੇ ਚੰਗੀਆਂ ਤੇ ਗਿਆਨ ਵਾਲੀਆਂ ਹਨ
@navjotgarcha1166
@navjotgarcha1166 Жыл бұрын
ਵੀਰ ਭਾਨਾ ਭਗੋੜਾ ਪਕੋੜਾ ਨੀ😂
@1997RAJSHAH
@1997RAJSHAH Жыл бұрын
🤣🤣ਭਗੌੜਾ ਜੀ ਪਕੌੜਾ ਨਹੀਂ
@harmelsinghsingh56
@harmelsinghsingh56 Жыл бұрын
ਸਿੱਧੂ ਵੀਰ ਤੁਹਾਡੀ ਖੂਹ ਤੇ ਭਰਾ ਵਾਲੀ ਗੱਲ ਸੁਣ ਕੇ ਅੱਖਾਂ ਚੋਂ ਅੱਥਰੂ ਵਹਿ ਤੁਰੇ ਛੋਟੇ ਭਰਾ ਨੂੰ ਯਾਦ ਕਰਕੇ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਘੈਂਟ ਕਲਾਕਾਰ ❤😂
@richhpalsra9823
@richhpalsra9823 Жыл бұрын
ਰੱਬਾ ਮਾਂ ਨਾ ਮਰੇ ਕੋਈ ਸਭ ਮਾਂਵਾ ਦੀ ਜਿੰਦਗੀ ਦੀ ਅਰਦਾਸ
@ਦੋਹਰੀਦੋੜਦੋਆਬੇਦੀ
@ਦੋਹਰੀਦੋੜਦੋਆਬੇਦੀ Жыл бұрын
ਬੱਲੇ ਓ ਸ਼ੇਰਾ, ਬਹੁਤ ਵਧੀਆ
@kaursingh8369
@kaursingh8369 Жыл бұрын
ਬਾਈ ਭਾਨੇ ਭਗੌੜੇ ਵੀਰ ਮੈਂ ਤਕਰੀਬਨ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਐਂ ਬਹੁਤ ਵਧੀਆ ਹੁੰਦੀਆਂ ਐਂ
@omparkash4795
@omparkash4795 Жыл бұрын
Nice interview ,ਅਸਲੀ ਚਿਹਰਾ ❤
@singhdhaliwal6483
@singhdhaliwal6483 Жыл бұрын
ਪਹਿਲਾਂ ਸੱਤ ਮਿੰਟ ਚ ਸਾਰੀ ਗੱਲ ਬਾਤ ਸੁਣਾ ਦਿੱਤੀ ਧੰਨਵਾਦ ਪੂਰੀ ਵੇਖਣ ਦੀ ਲੋੜ ਈ ਨੀ ਪਈ
@RajeshKumar-fy7so
@RajeshKumar-fy7so 3 күн бұрын
❤❤❤❤❤❤ vadhiya keha tuse
@singga5679
@singga5679 Жыл бұрын
ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu
@Aaaaaaaaa-k1p
@Aaaaaaaaa-k1p Жыл бұрын
ਪ੍ਰਕਾਸ਼ ਗਾਧੂ ਸਾਡੇ ਜ਼ਿਲ੍ਹੇ ਮੁਕਤਸਰ ਸਾਹਿਬ ਦੇ ਈਨਾ ਖੇੜਾ ਪਿੰਡ ਤੋਂ ਹਨ!ਓਸੇ ਪਿੰਡ ਮੇਰੇ ਨਾਨਕੇ ਹਨ!ਇਸ ਲਈ ਮੈਂ ਬਹੁਤ ਵਾਰ ਮਿਲਿਆ ਹਾਂ!ਬਿਲਕੁਲ ਫੱਕਰ ਇਨਸਾਨ ਹਨ!ਮੈਂ ਵੀ ਬਾਈ ਜੀ ਦਾ ਫੈਨ ਹਾਂ!
@GurdeepSingh-ny1cm
@GurdeepSingh-ny1cm Жыл бұрын
👍👍👍👌👌💕💕💕
@balvirsingh-il3eb
@balvirsingh-il3eb Жыл бұрын
ਭਾਨੇ ਭ ਬਾਈ ਤੈਨੂੰ ਪਿਆਰ ਭਰੀ ਸਤਸਿਰੀਅਕਾਲ ਛੋਟੇ ਵੀਰੇ ਤੁਸੀਂ ਮੈਨੂੰ ਬਹੁਤ ਪਸੰਦ ਹੋ ਮੈਂ ਖੇਤੀ ਕੀਤੀ ਹੁਣ ਨਹੀਂ ਪਰ ਤੇਰੇ ਚੋਂ ਬਚਪਨ ਯਾਦ ਆ ਜਾਦਾਂ ਖੇਤੀ ਵਾਲੇ ਵੀਡੀਓ ਵੱਧ ਪਸੰਦ ਨੇ ਭਾਨੋਂ ਵਾਲਾ ਵੀ ਜਿਉਦਾਂ ਰਹਿ ਬਾਈ
@sukhbirsinghattepur
@sukhbirsinghattepur Жыл бұрын
ਵੀਰ ਦੀਆਂ ਵੀਡਿਓ ਬਹੁਤ ਵਧੀਆ ਤੇ ਚੰਗੇ ਸੁਨੇਹੇ ਵਾਲੀਆ ਹੁੰਦੀਆਂ।
@jitsingh8827
@jitsingh8827 Жыл бұрын
ਬਹੁਤ ਵਧੀਆ ਲੱਗਿਆ ਇੰਟਰਵਿਊ ਦੇਖ ਕੇ
@avtargrewal2489
@avtargrewal2489 Жыл бұрын
Bhane 22 nu sun k bhut dil khush hoya puri video dekhi🙏🙏🙏🙏🙏
@MrGurMeet-pq1ug
@MrGurMeet-pq1ug Жыл бұрын
ਬਹੂਤ ਵਧੀਆ ਮਿੰਟੂ ਤੇ ਮਨੀਦਰ
@varindersinghbrar5665
@varindersinghbrar5665 Жыл бұрын
ਬਹੁਤ ਵਧੀਆ ਦਿਲ ਤੋਂ ਗੱਲਾਂ ਬਾਤਾਂ
@preetpalsingh1557
@preetpalsingh1557 Жыл бұрын
ਬਹੁਤ ਵਧੀਅਾ ਭਾਨਾ ਬਾੲੀ
@kuldipkhakh9053
@kuldipkhakh9053 Жыл бұрын
ਭਾਨਾਂ ਬਾਈ, ਭਾਨਾਂ ਸਿੱਧੂ , ਲੱਖਾ ਸਿਧਾਣਾ ਮੂੱਸੇਵਾਲਾ । ਏਹਨਾ ਨੂੰ ਦਿੱਲੋ ਪਿਆਰ ਆ ਪੰਜਾਬ ਨਾਲ ਪਾਗਲਾ ਵਾਲਾ ਮੋਹ ਆ। ਯਾਰ ਏਹਨਾ ਨੂੰ ਦੇਖਕੇ ਹੀ ਕੁੱਝ ਕਰ ਲਵੋ ਮਾਰਲੋ ਅੱਕਲ ਨੂੰ ਹੱਥ , ਏਹਨਾ ਮੱਗਰ ਹੀ ਲੱਗ ਜਾਵੋ ਕ੍ਰਿੱਪਾ ਕਰਕੇ ਬੇਨਤੀ ਹੀ ਪੰਜਾਬੀਓ ਹੋਰ ਧੱਕੇ ਨਾਲ ਨਾ ਤਾਂ ਔਕਾਤ ਹੀ ਆ ਨਾ ਹੀ ਕੋਈ ਸੁੱਣਦਾ।🙏🏻🙏🏻🙏🏻🙏🏻 ਪੈਰਾ ਵਿੱਚ ਬੇਨਤੀ ਹੀ ਆ ਯਾਰ।
@judgedhillon8800
@judgedhillon8800 Жыл бұрын
ਬਹੁਤ ਵਧੀਆ 👍
@preetcheema9495
@preetcheema9495 Жыл бұрын
Eh veer ji nu sidhu de nal bhot dekhya ,ohna de parwar nal hamesha khde rehe,veera yaran da Yaar a , wadiya laga tuhadiyan Gallan sun k 🙏 respect
@charanpreetgill1666
@charanpreetgill1666 Жыл бұрын
heera banda bhaana ❤❤
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਬਾਈ ਜੀ ਕੱਲਾ ਭਾਨਾ ਸਿੱਧੂ ਨਹੀਂ ਬਾਈ ਭਾਨਾ ਭਗੌੜਾ ਤੇ ਬਾਈ ਅਮਨਾ ਤਿੰਨੇ ਯਾਰ ਮਿੱਤਰ ਨਹੀਂ ਨਾ ਹੀ ਕੋਈ ਵੱਡੇ ਬੰਦੇ ਆ ਇਹ ਸੱਚ ਵਿੱਚ ਤਿੰਨ ਸੱਕੇ ਭਰਾ ਬੇਸ਼ੱਕ ਭਾਨਾ ਭਗੌੜਾ ਇਹਨਾਂ ਦੀ ਮਾਤਾ ਦੇ ਟਿੱਡੋ ਨਹੀਂ ਜਨਮ ਲਿਆ ਪਰ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਤਿੰਨਾਂ ਨੇ ਇਕੋ ਮਾਂ ਦੇ ਟਿੱਡੋਂ ਨਹੀਂ ਪੈਂਦਾ ਹੋਏ । ਵਾਹਿਗੁਰੂ ਇਹਨਾਂ ਦੀ ਜੋੜੀ ਤੇ ਇਹਨਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਨੂੰ ਇਹਨਾਂ ਨੂੰ ਇੱਕ ਪਰਿਵਾਰ ਬਣਾਕੇ ਰੱਖਿਓ ਹੇ ਸੱਚੇ ਪਾਤਸ਼ਾਹ ਵਾਹਿਗੂਰੁ ਮੇਹਰ ਕਰਿਓ 🙏👏
@NarinderBrar-f7z
@NarinderBrar-f7z Жыл бұрын
ਸਿਰਾ ਬਾਈ ਜੀ ਹਮੇਸਾ ਚੜਦੀਕਲਾ ਚ ਰਹੋ ਅਰਦਾਸ ਆ ਵਾਹਿਗੁਰੂ ਅੱਗੇ
@sukhdeepsinghclass-7broll-442
@sukhdeepsinghclass-7broll-442 Жыл бұрын
Bahut badhiya ji veer
@PREETSXNDHU0001
@PREETSXNDHU0001 Жыл бұрын
ਰੂਹ ਖੁਸ਼ ਹੋਗੀ ਬਾਈ ਨੂੰ ਦੇਖ ਕੇ ❤
@jaspreetgrewalbittu4028
@jaspreetgrewalbittu4028 Жыл бұрын
ਆਹ ਗੱਲ ਤਾਂ ਸਿਰੇ ਦੀ ਆਬਾਦੀ ਮੰਨਣਾ ਨੀਂ ਮੈਂ ਵੀ ਮੰਨਦਾ ਹੁੰਦਾ ਬਾਈ। ਬਹੁਤ ਬਹੁਤ ਪਿਆਰ ਸਾਰੀ ਟੀਮ ਨੂੰ।😅
@davinderhara6276
@davinderhara6276 Жыл бұрын
22 swad agya love u 💖 ❤️ 💓 ♥️ newyork usa 🇺🇸 tu 🇺🇸 💖 ♥️ ❤️ 💕 💙 🇺🇸 💖 ♥️ ❤️ 💕 💙 🇺🇸 💖 ♥️ ❤️ 💕 💙 🇺🇸 💖
@11001415
@11001415 Жыл бұрын
Maninder vere tuci ground nall jude bandee oo te esee tara hi kamm rakheoo te bakki bhane 22 de tan ki kehne hawa bazi ch kuj ni rakheaa jo asliatt hai bande ch ohh hi dikhe tan changa lagda ❤❤❤❤❤❤
@RajeshKumar-fy7so
@RajeshKumar-fy7so 3 күн бұрын
Veer ji jeo ❤❤❤❤❤
@gaggiwalia7021
@gaggiwalia7021 Жыл бұрын
👌👌💯
@SUNNY0786HK
@SUNNY0786HK Жыл бұрын
BAHOT VADIA POADCAST g
@rajbirsingh4891
@rajbirsingh4891 Жыл бұрын
Bai bahut vadidey se entarvew sun k ruh khush ho ge
@GursewakSingh-fp5le
@GursewakSingh-fp5le Жыл бұрын
Pyar aw yr sada bhane nal bhut ❤❤😍
@karamsingh1479
@karamsingh1479 Жыл бұрын
Maninder..veerji..sirra..hi..he
@karanbaraich2300
@karanbaraich2300 Жыл бұрын
Bahut vadiya
@Harjitsidhu3000
@Harjitsidhu3000 Жыл бұрын
ਜਿਹੜਾ ਕਨੇਡਾ ਲਜਾਣ ਵਾਲਾ ਕਲਾਕਾਰ ਐ ਉਹ ਪੰਜਾਬ ਦਾ ਬਹੁਤ ਫ਼ਿਕਰ ਕਰਦੇ ਗੱਲਾਂ ਚ ਪਰ ਅਸਲੀਅਤ ਸਾਲ਼ੇ ਦੀ ਲਾਰੇ ਲਾਉਂਦੇ ਪੰਜਾਬੀਆਂ ਨੂੰ ਕਾਫੀ ਵੱਡਾ ਕਲਾਕਾਰ ਐ
@sajidmanj9192
@sajidmanj9192 Жыл бұрын
Very nice interview veer ji
@makhansingh3002
@makhansingh3002 Жыл бұрын
ਭਾਨਾ ਜੱਟ ਹੀਰਾ ਬੰਦਾ
@ChandJani-p2p
@ChandJani-p2p Жыл бұрын
Love you bhai
@preetcheema9495
@preetcheema9495 Жыл бұрын
Ma tan veer ji nu sidhu de song Ch e dekhya c 🥺🙏
@HarjinderSingh-ce2be
@HarjinderSingh-ce2be Жыл бұрын
Very nice interview ❤
@gillrauke7551
@gillrauke7551 Жыл бұрын
ਯਾਰਾਂ ਦਾ ਯਾਰ ਏ ਮਿੰਟੂ ਪੁਰਾਣੀ ਆੜੀ ਏ 22 ਨਾਲ
@pardeepsinghsingh7928
@pardeepsinghsingh7928 Жыл бұрын
Good bai je 💞💞💞💞💞💞
@GurdasBrar-s2w
@GurdasBrar-s2w 11 ай бұрын
Good. Job
@gaggibansra855kartoosgroup6
@gaggibansra855kartoosgroup6 Жыл бұрын
Aa gal sahi aa brother ithe Telant wale nu koi ne puchda
@jagwantsingh9599
@jagwantsingh9599 Жыл бұрын
ਬਾਈ ਦੀ ਸਹੀ ਗੱਲਾ
@HarjinderSingh-lu7ge
@HarjinderSingh-lu7ge Жыл бұрын
Very nice banana veer ji
@surindersurinder8160
@surindersurinder8160 Жыл бұрын
Waheguru ji mehar karaoke ji 🙏
@GurpreetSingh-gn6cs
@GurpreetSingh-gn6cs Жыл бұрын
Bhana Mintu Jatt ❤
@jugrajsinghsidhu1551
@jugrajsinghsidhu1551 Жыл бұрын
ਦੋਸਤੋ ਟਿੱਪਣੀ ਕਰਕੇ ਦੱਸੋ ਉਹ ਕਿਹੜਾ ਕਲਾਕਾਰ ਹੈ ਜਿਸ ਨੇ ਬਾਈ ਭਾਨੇ ਦੁਵਾਰਾ ਕੀਤੇ ਕੰਮ ਦੇ ਪੈਸੇ ਵੀ ਨਹੀ ਦਿੱਤੇ ਅਤੇ ਨਾ ਹੀ ਉਹ ਬੰਦਾ ਬਾਈ ਨੂੰ ਕਨੇਡਾ ਲੈਕੇ ਗਿਆ ਸੀ ਭਾਵੇਂ ਬਾਈ ਅੱਜ ਆਵਦੀ ਮਿਹਨਤ ਨਾਲ ਤਿੰਨ ਚਾਰ ਵਾਰ ਕਨੇਡਾ ਵੀ ਜਾ ਚੁੱਕਾ ਹੈ ਪਰ ਉਹ ਬੰਦਾ ਕੋਣ ਹੋ ਸਕਦਾ ਹੈ ਜਿਸ ਨੇ ਇਹਨੇ ਵਧੀਆਂ ਕਲਾਕਾਰ ਨਾਲ ਧੋਖਾ ਕੀਤਾ ਹੈ
@BalkarSingh-jb3wv
@BalkarSingh-jb3wv Жыл бұрын
ਭਾਣਾ ਵੀਰ,,, ਕਿਤੇ ਮੁਕਤਸਰ ਆ ਕਿ ਜਾ,, ਮਿਲ ਕੇ
@LakhwindersinghLally
@LakhwindersinghLally Жыл бұрын
Sirrraa mintu yy ❤❤❤
@Maninder_614
@Maninder_614 Жыл бұрын
Love you bai❤❤❤❤
@SinghMaan-k7m
@SinghMaan-k7m Жыл бұрын
Sab to vadia Veera karnnail ..lagda
@HappySingh-is2pw
@HappySingh-is2pw Жыл бұрын
Bhanna 22 Amanaaa 22 Bhanna 22 love you All tem 👍👍👍👌👌👌💋💋🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@animalsserve0006
@animalsserve0006 Жыл бұрын
ਦੇਬੀ ਮਖਸੂਸਪੁਰੀ ਨੂੰ ਲੈਕੇ ਆਓ ਜੀ।ਤੁਹਾਡੇ ਰਿਣੀ ਰਹਾਂਗੇ❤❤❤❤❤
@swrajsingh7525
@swrajsingh7525 2 ай бұрын
Sahi gal aa pinda wale bhut dekh de ne
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@daljindersingh9811
@daljindersingh9811 11 ай бұрын
Good bro
@SatnamSingh-su3kq
@SatnamSingh-su3kq Жыл бұрын
Very good bhana veer ji
@onkarbansal7765
@onkarbansal7765 Жыл бұрын
Majinder ji very good onkar bansal bti
@palsingh5740
@palsingh5740 Жыл бұрын
Bibi bhano......Legend.....always love you bro
@sukhdhillon3153
@sukhdhillon3153 Жыл бұрын
Sirra banda
@ravinderthandal801
@ravinderthandal801 Жыл бұрын
Maninder Singh bhaji tuhada maybe experience jade hoye par technology de naal naal technically maintained hona bht jaruri hai tusi question krne toh baad apne mike toh distance bna k rakho kyuki tuhade hasan etc time volume bht jade loud ho jandi hai so improvement bht jaruri hai apo apne field vch
@lakhveerdhaliwal4123
@lakhveerdhaliwal4123 Жыл бұрын
Good bai ji
@kamalbrar230
@kamalbrar230 Жыл бұрын
31:38 te camera di battery change kri lagda Ik frame hi reh gya video ch 😅
@bobysingh836
@bobysingh836 Жыл бұрын
Mintu Bhana nu first time Major Rajasthani de akhare vich dekhiya si
@TATATALKCH
@TATATALKCH Жыл бұрын
Bhana bai the great artist great human. Tata Benipal
@PunjabiTalkTv
@PunjabiTalkTv Жыл бұрын
ਪੰਜਾਬੀ ਗਾਇਕ ਜੋੜੀ ਰਾਜਾ ਮਰਖਾਈ ਤੇ ਬੀਬਾ ਦੀਪ ਕਿਰਨ ਦਾ interview ਕਰੋ ਬਹੁਤ ਵਧੀਆ ਗਾਇਕ ਜੋੜੀ ਆ
@unitedcolors2920
@unitedcolors2920 Жыл бұрын
ਜਿਸ ਦਿਨ ਬੰਦੇ ਚੋ ਬੱਚਾ ਖਤਮ ਹੋ ਗਿਆ ਉਸ ਦਿਨ ਬੁੱਢਾ ਹੋ ਜਾਂਦਾ
@sukhmanjotsingh7427
@sukhmanjotsingh7427 Жыл бұрын
Nice 👍
@ishugujjar7466
@ishugujjar7466 Жыл бұрын
👌👌💯❤💯🌹
@GurmailKaur-u1l
@GurmailKaur-u1l 3 ай бұрын
ਵਾਈ ਜੀਡ੍ਹਰੈਸਦਿੳਕਰ੍ਹੋ
@SukhpalSingh-zp7kk
@SukhpalSingh-zp7kk Жыл бұрын
Good podcast
@akashdeepsingh9685
@akashdeepsingh9685 Жыл бұрын
Love you maa❤
@satjitjhajj6956
@satjitjhajj6956 Жыл бұрын
ਮਨਿੰਦਰ ਬਾਈ ਤੂੰ ਗਰੇਟ ਆ
@MandeepSingh-eu9bi
@MandeepSingh-eu9bi Жыл бұрын
ਬਾਈ ਜੀ ਸਿੱਧੀਆਂ ਗੱਲਾਂ ਵਿੱਚ ਇੰਟਰਵਿਊ ਵਾਂਗ ਪਹਿਲਾਂ ਹੀ ਤੁਸੀਂ ਤਿੰਨ ਚਾਰ ਮਿੰਟ ਦਿਖਾ ਦਿੰਦੇ ਉ ਆਏ ਪੋਡਕਾਸਟ ਦਾ ਸਵਾਦ ਨੀ ਆਉਂਦਾ
@guwindersingh3877
@guwindersingh3877 Жыл бұрын
Bilkul
@HarjeetSingh-ed5uv
@HarjeetSingh-ed5uv Жыл бұрын
Exactly right
@navigosal7335
@navigosal7335 Жыл бұрын
Hnji sai gll a
@amritbhikhi426
@amritbhikhi426 Жыл бұрын
Sahi gall aa yaar... Tuc iko swaal da reply lai k pa dea kro.. jo gaagar ch saagar howe poore apisode da....
@NAVIsewewala
@NAVIsewewala Жыл бұрын
shi
@GurcharanSingh-vp7wi
@GurcharanSingh-vp7wi Жыл бұрын
Herra banda
@pushpindersingh3929
@pushpindersingh3929 Жыл бұрын
Veer g podcast Di highlights na chalaya Karo direct start kareya karo fer excitement rehndi a 🙏
@bhaibaljitsinghmandimullal9940
@bhaibaljitsinghmandimullal9940 Жыл бұрын
I am fan bahna pagora
@ravinderthandal801
@ravinderthandal801 Жыл бұрын
Lok awaz TV SSA How are you Maninder Singh ji no doubt your podcast episodes are too good but I appeal you ki tusi 5mints highlights show krde ho ate video forward kar kar k dekhni pendi hai mere comment jehe similar comments baki viewers ne v kity hnn so kindly pay your attention in this side also thanks
@sukhmandhillon3186
@sukhmandhillon3186 Жыл бұрын
Sirrra gal bat
@satjitjhajj6956
@satjitjhajj6956 Жыл бұрын
ਬਾਈ ਜੀ ਅਕਸਰ ਹੀ ਕਲਾਕਾਰ ਜੋ ਦਿੱਸਦੇ ਹਨ ਉਹ ਹੁੰਦੇ ਨਹੀਂ
@akashdeepsingh9685
@akashdeepsingh9685 Жыл бұрын
Waheguru ji❤
@akashdeepsingh3074
@akashdeepsingh3074 Жыл бұрын
Good❤
@darakhan7203
@darakhan7203 8 ай бұрын
👍
@huntdorgaminggaming7655
@huntdorgaminggaming7655 Жыл бұрын
👍👍
@BhuraBhrowal
@BhuraBhrowal Жыл бұрын
Bhana y mai tuhanu milna va bht dil krda miln nu
@muhammadizram
@muhammadizram 4 ай бұрын
Your parents'story makes me cry I am a big fan of Pakistan your.
@satjitjhajj6956
@satjitjhajj6956 Жыл бұрын
Hamirrgarh pind a y g munak de kol jithe bahut channel a
@NavdeepSingh-yd9uh
@NavdeepSingh-yd9uh Жыл бұрын
ਭਰਾਵਾਂ ਵਿੱਚ ਜੇ ਪਿਆਰ ਰਹੇ ਜਨਾਨੀਆਂ ਕੁਛ ਨੀ ਕਰ ਸਕਦੀਆਂ ਭਰਾਵਾਂ ਵਿੱਚ ਪਿਆਰ ਮੁਕ ਗਿਆ ਬਾਈ ਅੱਜ ਕੱਲ੍ਹ 10 ਪਰਸੈਂਟ ਰਹਿ ਗਿਆ ਪਿਆਰ ਭਰਾਵਾਂ ਵਿੱਚ ਅਸੀਂ 3 ਭਰਾ ਪਰ ਮੈਨੂੰ ਪਿਆਰ ਨੀ ਮਿਲਿਆ ਭਰਾਵਾਂ ਦਾ ਅਫਸੋਸ ਆ
@sukhmangamer9809
@sukhmangamer9809 Жыл бұрын
ਵਾਹਿਗੁਰੂ ਜੀ ਮੇਹਰ ਕਰਨ
@JasbirSingh-mw1vr
@JasbirSingh-mw1vr Жыл бұрын
ਭਾਨੇ ਬਾਈ ਠਗ ਏਜੰਟਾਂ ਤੇ ਵੀਡੀਓ ਬਣਾਓ ਉਹ ਵੀ ਦੋ ਤਿੰਨ
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 483 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Caleb Pressley Shows TSA How It’s Done
0:28
Barstool Sports
Рет қаралды 60 МЛН
Жездуха 41-серия
36:26
Million Show
Рет қаралды 5 МЛН
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 332 М.
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН