Prem Singh Chandumajra Interview ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਤੋਂ ਪਹਿਲਾਂ ਸਿੱਧੇ ਸਵਾਲ

  Рет қаралды 33,638

Jasveer Singh Show

Jasveer Singh Show

4 күн бұрын

ਸੁਖਬੀਰ ਬਾਦਲ ਸਾਹਮਣੇ ਵੱਡੀ ਚੁਣੌਤੀ !
#akalidal #sukhbirbadal #news #akaltakhatsahib

Пікірлер: 314
@JasveerSinghShow
@JasveerSinghShow Күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@Singh-vk8bk
@Singh-vk8bk Күн бұрын
ਪੰਜਾਬ ਤੇ ਪੰਥ ਦਾ ਮਾਣ ਬਾਈ ਜਸਵੀਰ ਸਿੰਘ ਏਵੇਂ ਹੀ ਠੋਕ ਕੇ ਸਵਾਲ ਜਾਰੀ ਰੱਖੋ ਸੁਧਾਰ ਹੋਏਗਾ ਇਹ ਆਪਣੀ ਪਾਰਟੀ ਐ ਅਕਾਲੀ ਦਲ ਕਾਲੀਆਂ ਤੋਂ ਅਕਾਲੀ ਬਣ ਜਾਣਾ ਸਭਨੇ
@RajwinderRaji-ct4oh
@RajwinderRaji-ct4oh Күн бұрын
11:57 12:00 😊 12:21 12:35 12:39 12:41
@RGill025
@RGill025 Күн бұрын
Brother kindly learn how to host first and then start your channel. You are talking over other person answers plus asking illogical and repetitive questions
@KirtisinghPunjabto
@KirtisinghPunjabto Күн бұрын
ਵਾਹ ਬਾਈ ਪੱਤਰਕਾਰ ਨੇ ਪੂਰੀਆਂ ਰੌਣਕਾਂ ਲਾਈਆਂ ਕਾਲੀਆਂ ਨੂੰ ਸਾਹ ਚੜ੍ਹਾ ਦੇਂਦਾ ਐਹੋ ਜਹੇ ਠੋਕ ਕੇ ਕਰਦਾ ਸਵਾਲ ਜਿਊਂਦਾ ਰਹਿ
@KalaSangrain-oo6hv
@KalaSangrain-oo6hv Күн бұрын
🙏🙏 ਸੱਤ ਸੀ੍ ਅਕਾਲ ਭਾਜੀ ਏਹ ਸੱਬ ਇੱਕੋ ਹੀ ਨੇ ਜਦੋ ਸੀ੍ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਟਾਇਮ ਕਿੱਥੇ ਸੀ ਇਹ ਵੱਡੇ ਪੰਥਕ ਭਾਦੀ ਤੁਹਾਡੀ ਪੰਤਰਕਾਰੀ ਬਹੁੱਤ ਵਦੀਆ ਮੈ ਇੱਕ ਆਮ ਬੰਦਾ ਹਾ ਤੁਹਾਡੇ ਨਾਲ ਇੱਕ ਇੰਟਰਵਿਓ ਕਰਨੀ ਚਾਹੁੰਦਾ ਹੈ ਮੇਰੇ ਕਮੈਟ ਤੇ ਗੌਰ ਕਰੋ 🙏 ਹੱਥ ਜੋੜ ਕੇ ਬੇਨਤੀ ਹੈ
@meradeshowepunjab3155
@meradeshowepunjab3155 Күн бұрын
ਚੰਦੂਮਾਜਰਾ ਓਦੋਂ ਬਰਗਾੜੀ ‘ਚ ਬੈਠੀ ਸੰਗਤ ਨੂੰ ISI ਦਾ ਕਹਿੰਦੇ ਸੀ ਹਰ ਗੁਨਾਹ ‘ਚ ਸ਼ਾਮਲ ਸੀ, ਜਸਵੀਰ ਸਿੰਘ ਜੀ ਬਹੁਤ ਸੋਹਣੇ ਸਵਾਲ
@EmmaJane-kv5si
@EmmaJane-kv5si Күн бұрын
Right
@Singh-vk8bk
@Singh-vk8bk Күн бұрын
ਜੱਥੇਦਾਰ ਸਾਹਿਬ ਨੂੰ ਚਾਹੀਦੈ ਸਾਰੇ ਅਕਾਲੀਆਂ ਦੇ ਪਟਾ ਫੇਰਣ ਓਥੇ ਨਾਲੇ ਤਾਂ ਜਥੇਦਾਰ ਦੀ ਇੱਜਤ ਬਣੂ ਨਾਲੇ ਕਾਲੀਆਂ ਤੋਂ ਅਕਾਲੀ ਬਣ ਜਾਣਗੇ
@kanwaljitsingh3248
@kanwaljitsingh3248 Күн бұрын
😅😅
@ghanshamsharma7903
@ghanshamsharma7903 Күн бұрын
ਬਿਲਕੁਲ ਸਹੀ ਕਿਹਾ।ਅਕਾਲ ਤਖਤ ਸਾਹਿਬ ਸਰਵਉਚ ਹੈ ਜੀ🙏🙏🙏🙏
@mukhtarsingh3581
@mukhtarsingh3581 Күн бұрын
ਕਿਹੜਾ ਜਥੇਦਾਰ ਜੀ ਜੋ ਬਾਦਲ ਗੰਦ ਲਾਣੇ ਤੋਂ ਪੁੱਛੇ ਬਿਨਾਂ ਮੂੰਹ ਨਹੀਂ ਖੋਲਦਾ?
@SurinderKhehra-ix5ie
@SurinderKhehra-ix5ie Күн бұрын
ਭਾਈ ਅੰਮ੍ਰਿਤ ਪਾਲ ਸਿੰਘ ਤੇ ਕਹਿੰਦੇ ਨੇ ਕਿ ਜੇ ਮੈਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਤੇ ਤਨਖਾਹ ਲਾਈ ਤਾਂ ਮੈਂ ਕੋਰੜਾ ਲੈਕੇ ਜਾਊਂਗਾ ਜੋ ਬਾਬਾ ਫੂਲਾ ਸਿੰਘ ਦੇ ਵੇਲ਼ੇ ਰਵਾਇਤ ਸੀ
@anmolsingh1416
@anmolsingh1416 Күн бұрын
Eh'a da kush nhi banna hun
@kulwindersingh-dh1hq
@kulwindersingh-dh1hq Күн бұрын
ਚੰਦੂ ਤੁਸੀਂ ਗੁਨਾਹ ਕਿਤੇ ਗਲਤੀਆਂ ਨਹੀ ਤੁਹਾਨੂੰ ਨਾਂ ਗੁਰੂ ਸਾਹਿਬ ਮਾਫ ਕਰਨ ਗੇ ਨਾਂ ਸਿੱਖ ਪੰਥ
@ParmjeetsinghMaan
@ParmjeetsinghMaan Күн бұрын
ਪਾਪ।ਕੀਤੇ।ਨੇ।ਇੱਨਾ।ਨੂੰ।ਪੰਥ।ਵਿੱਚੇ।ਛੇਕੇਆ।ਜਾਵੇ।ਪੰਜ।ਸਾਲ।ਲਈ
@GurnamMehra-uy8nk
@GurnamMehra-uy8nk Күн бұрын
Chandu, ਮਾਜਰਾ ਜੀ ਧਰਾ 1 ਜਾ 2ਬਣੋ ਹੁਣ ਨੀ ਲੋਕਾ ਨੇ ਵਿਸ਼ਵਾਸ ਕਰਨਾ ਹੁਣ ਤਾਂ ਨਵਾਂ । ਅਕਾਲੀ ਦਲ ਬਣਾਏਗਾ
@mehrjitindersinghbrar7557
@mehrjitindersinghbrar7557 Күн бұрын
ਚੰਦੂ ਤੇ ਗੰਗੂ ਵਿੱਚ ਬਹੁਤਾ ਫਰਕ ਨਹੀ ਹੈ
@kulwinDDer
@kulwinDDer Күн бұрын
ਤੁਸੀਂ ਹੁਣ ਰਿਟਾਇਰ ਹੋ ਜਾਉ ਬਾਦਲਾਂ ਸਮੇਤ
@JaswinderSingh-yj7ji
@JaswinderSingh-yj7ji Күн бұрын
ਚੰਦੂ ਮਾਜਰਾ ਸਾਹਿਬ ਵਕਤ ਲੰਘ ਚੁੱਕਿਆ ਬਹੁਤ ਜਿਆਦੇ ਮਹਾਰਾਜ ਦੀਆਂ ਬੇਅਦਬੀਆਂ ਹੋ ਗਈਆਂ ਮਾਵਾਂ ਦੇ ਪੁੱਤ ਮਦਵਾ ਤੇ ਤੁਹਾਨੂੰ ਅੱਜ ਜਾਗ ਆਈ ਹੈ ਜਦੋਂ ਤੁਹਾਡੀ ਕੁਰਸੀ ਚਲੀ ਜਾ ਰਹੀ ਹੈ
@RanjeetSingh-dx4fs
@RanjeetSingh-dx4fs Күн бұрын
ਲੋਕਾ ਨੂੰ ਲੜਾਉਣ ਵਾਲੇ ਆਪਸ ਵਿੱਚ ਹੀ ਲੜ ਪਏ
@balkourdhillon5402
@balkourdhillon5402 Күн бұрын
ਚੰਦੂ ਮਲ ਜੀ ਜਥੇਦਾਰ ਕਾਂਊਕੇ ਸਾਹਿਬ ਨੂੰ ਥਾਣੇ ਵਿੱਚ ਤਸੀਹੇ ਦਿਤੇਜਾ ਰਹੇ ਸੀ ਨੋਚ ਨੋਚ ਕੇ ਬਾਦਲਨੇ ਇਹ ਕਹਿ ਕੇ ਜਥੇਦਾਰ ਨੂੰਖਾਣਾ ਘਰੋਂ ਲਿਅਆਂਦਾ ਦਿਤਾ ਜਾਵੇ ਕਹਿ ਕੇ ਗਲ ਖਤਮ।ਉਹ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸੀ ਸਿਖ ਕੌਮ ਦੇ ਪੌਪ। ਲਾਹਨਤ ਆ ਸਾਰਿਆ ਤੇ ਲਖ ਲਾਹਨਤ।ਅਜ ਤਕ ਭਗੋੜਾ ਕਰਾਰ ਪੁਲੀਸ ਚ ਕਿੰਨੇ ਵਾਰ ਸਰਕਾਰ ਭੋਗ ਲਈ ਤੁਸੀਂਵਕੀ ਕੀ ਦਸੀੲਏ।
@GursewakSingh-wf7dl
@GursewakSingh-wf7dl Күн бұрын
ਪੰਜਾਬ ਵਾਸੀਓ ਇਹ ਜਿੰਨੇ ਮਰਜੀ ਧੜੇ ਬਣਾ ਲੈਣ ਇਹਨਾ ਤੋਂ ਬਚੋ ਇਹ ਸਾਰੇ ਹੀ ਬਰਾਬਰ ਦੇ ਗੁਨਾਹਗਾਰ ਹਨ
@loverofgames2129
@loverofgames2129 Күн бұрын
ਇਹ ਸਾਰੇ ਬਾਦਲ ਲਾਣੇ ਨਾਲ ਮਲਾਈ ਖਾਂਦੇ ਸੀ ਹੁਣ ਗੱਲਾਂ ਕਰਦੇ ਸਾਹ ਨੀ ਲੈਂਦੇ। ਰੋਲਾ ਪ੍ਰਧਾਨਗੀ ਦਾ ਤੇ ਪਰਿਵਾਰਾਂ ਦਾ। ਹਰ ਇੱਕ ਨੂੰ ਆਂ ਮੈਂ ਪ੍ਧਾਨ ਹੋਵਾਂ ਮੇਰੇ ਬੱਚੇ ਐਮ. ਐਲ.ਏ ਜਾਂ ਮੰਤਰੀ ਹੋਣ।
@anmolsingh1416
@anmolsingh1416 Күн бұрын
Sikh kom ehna nu pehchaan chuki waheguru mehr karn
@amretkhmer2217
@amretkhmer2217 Күн бұрын
ਕਿੰਨੀ ਹਾਸੋਹੀਣੀ ਗੱਲ ਹੈ ਸਾਰੀ ਸਿੱਖ ਕੌਮ ਸੁਖਬੀਰ ਬਾਦਲ ਦੇ ਤਰਲੇ ਮਿੰਨਤਾਂ ਕਰਦੀ ਹੈ, ਇੱਕ ਵਾਰ ਮੁਆਫੀ ਮੰਗ ਲੈ ਸਿੱਖ ਕੌਮ ਸੁਖਬੀਰ ਨਾਲ ਹੈ, ਬੇਵਕੂਫੀ ਦੀ ਵੀ ਹੱਦ ਹੁੰਦੀ ਹੈ।
@premjitbrar6454
@premjitbrar6454 Күн бұрын
ਇੰਨਾਂ ਨੂੰ ਭਾਰਤ ਦੇ ਕਨੂੰਨ ਨੇ ਤਾਂ ਸਜਾ ਨਹੀ ਦਿਤੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਦੇਣਗੇ।
@SurinderKhehra-ix5ie
@SurinderKhehra-ix5ie Күн бұрын
ਪੁਰਾਣੀਆਂ ਗਲਤੀਆਂ ਦੀ ਮਾਫ਼ੀ ਮੰਗਣੀ ਮਾੜੀ ਗੱਲ ਨਹੀਂ ਹੈ ਪਰ ਇਹ ਧਿਆਨ ਰਹੇ ਕਿ ਉਨ੍ਹਾਂ ਗਲਤੀਆਂ ਨੂੰ ਦੁਹਰਾਇਆ ਨਾ ਜਾਵੇ ਬਾਕੀ ਇਸ ਧੜੇ ਦੇ ਵਿੱਚੋਂ ਪ੍ਧਾਨ ਲਈ ਭਾਈ ਮਨਜੀਤ ਸਿੰਘ ਤੇ ਮਨਪ੍ਰੀਤ ਇਆਲੀ ਦੇ ਨਾਮ ਤੇ ਵਿਚਾਰ ਕਰਨੀ ਚਾਹੀਦੀ ਹੈ
@loverofgames2129
@loverofgames2129 Күн бұрын
ਪੰਜਾਬ ਦੇ ਲੋਕ ਤਾਂ ਇਹ ਚਾਹੁੰਦੇ ਆ ਤੁਹਾਡੇ ਸਭ ਦੇ ਅਕਾਲ ਤਖਤ ਸਾਹਿਬ ਤੇ ਪਟਾ ਚੰਗੀ ਤਰ੍ਹਾਂ ਚੜਾਇਆ ਜਾਵੇ।
@phumansingh372
@phumansingh372 Күн бұрын
ਤੁਹਾਡੀ ਸਾਰਿਆਂ ਦੀ ਮੰਜੀ ਭਾਈ ਅੰਮ੍ਰਿਤਪਾਲ ਸਿੰਘ ਹੀ ਠੋਕੋ ਊਗਾ
@user-nz3vs7dl4h
@user-nz3vs7dl4h Күн бұрын
ਪਿਤਾ ਜੀ ਨੂੰ ਮਾਫੀ ਦੇਣੀ ਇਕ ਵਧੀਆ ਫੈਸਲਾ ਸੀਂ ਇਹ ਬਿਆਨ ਚੰਦੂ ਮਾਜਰਾ ਹੁਣਾਂ ਹੀਂ ਦਿੱਤੇ ਸਨ ਹੁਣ ਜਾਉ ਪਿਤਾ ਕੋਲ ਇੱਥੇ ਕੀ ਭਾਲਦੇ ਜੋ।
@sukhjeetsinghsingh2394
@sukhjeetsinghsingh2394 Күн бұрын
😂right
@amrindersingh1965
@amrindersingh1965 Күн бұрын
Very good Jasveer singh . ਇਹ ਦੋਗਲੇ ਆ ਦੋਵੇਂ ਧੜੇ।ਇਹ ਹੁਣ ਤਾਂ ਬੋਲੇ ਆ ਜਦੋਂ ਇਹਨਾ ਦਾ ਸਿਆਸੀ ਕੈਰੀਅਰ ਖਤਮ ਹੁੰਦਾ ਦਿਸ ਰਿਹਾ ਹੈ।
@jagsirsingh551
@jagsirsingh551 Күн бұрын
ਤੁਸੀਂ ਗਲਤੀ ਨਹੀਂ ਗੁਨਾਹ ਕੀਤਾ ਕੀਤਾ ਤੁਸੀਂ ਹੁਣ ਲੋਕਾਂ ਦੀ ਨਜ਼ਰਾਂ ਵਿਚੋਂ ਡਿੱਗ ਚੁੱਕੇ ਹੋ ਚੰਦੂਮਾਜਰਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਂਣ ਤੇ ਕੀ ਸਟੈਂਡ ਲਿਆ ਬੇਅਦਬੀ ਕਰਨ ਵਾਲਿਆਂ ਦਾ ਤੁਸੀਂ ਸਾਥ ਦਿੱਤਾ
@darshansingh_shersinghpura
@darshansingh_shersinghpura Күн бұрын
ਇਹਨਾਂ ਵਿੱਚੋਂ ਕੋਈ ਨੀ ਦਿਸਦਾ ਜ਼ੋ ਅਕਾਲੀ ਦਲ ਦੀ ਅਗਵਾਈ ਕਰ ਸਕੇ ਕਾਰਨ ਸਾਰੇ ਹੀ ਚੋਰ,ਲਾਲਚੀ ਤੇ ਗੁਨਹਗਾਰ ਨੇ। ਜਦੋਂ ਘਰ ਦੇ ਨਾਂ ਘਾਟ ਦੇ ਰਹੇ ਓਦੋਂ ਅਕਾਲ ਤਖ਼ਤ ਸਾਹਿਬ ਯਾਦ ਆ ਗਿਆ। ਜਦੋਂ ਗਲਤੀ ਦਰ ਗਲਤੀ ਕਰੀ ਜਾਂਦੇ ਸੀ ਓਦੋਂ ਕਿਓਂ ਨੀ ਬੋਲੇ। ਸੁਖਬੀਰ ਤੋਂ ਵੱਧ ਇਹ ਦੋਸ਼ੀ ਨੇ। ਗੁਰਚਰਨ ਸਿੰਘ ਟੌਹੜਾ,ਭਾਈ ਰਣਜੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਵਰਗੇ ਜ਼ਲੀਲ ਕਰਕੇ ਘਰ ਤੋਰੇ ਓਦੋਂ ਚੁੱਪ ਕਿਓਂ ਰਹੇ। ਇਹਨਾਂ ਨੂੰ ਪੰਥ ਨਹੀਂ ਆਪਣਾ ਟੱਬਰ ਦਿਸਦਾ ਸੀ ਬੱਚੇ ਸੈੱਟ ਕਰਨੇ ਸੀ।
@sarabjitSingh-vd2lz
@sarabjitSingh-vd2lz 19 сағат бұрын
ਬਹੁਤ ਵਧੀਆ ਵੀਡੀਓ ਜੀ। ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ। ਬਾਈ ਜਸਵੀਰ ਸਿੰਘ ਜੀ।
@sarabadhaliwal9606
@sarabadhaliwal9606 Күн бұрын
ਜਸਵੀਰ ਸਿੰਘ , ਵਾਹ ਉਏ ਸ਼ੇਰਾਂ ਮਜਾ ਆਉਦਾ ਆਪ ਜੀ ਦੀ ਪੱਤਰਕਾਰੀ ਦੇਖ ਕੇ । ਵਾਹਿਗੁਰੂ ਜੀ ਇਵੇ ਹੀ ਮੂੰਹ ਤੇ ਸੱਚੀ ਸੁਣਾਉਣ ਦੀ ਹਿੰਮਤ ਬਖਸ਼ਣ ਚੋਰਾਂ ਦੇ 👏👏👏
@darshansingh1710
@darshansingh1710 Күн бұрын
ਇਹਨਾਂ ਚੋਂ ਪੰਜ ਚਾਰ ਦਾ ਸੋਧਾ ਲਾਉਣਾ ਜਰੂਰੀ ਹੈ। ਜੇ ਇਹਨਾਂ ਨੂੰ ਲੋਕਾਂ ਨੇ ਮਾਫ ਕਰਤਾ ਇਹ ਅਗਲੇ 20-30 ਸਾਲ ਫੇਰ ਆਪਣੇ ਸਿਰ ਤੇ ਨੱਚਣਗੇ। ਵੈਸੇ ਇਹਨਾਂ ਦੀਆਂ ਦੋਨੇ ਜੁੰਡਲੀਆਂ ਛੇਤੀ ਹੀ ਪੱਕੀਆਂ ਭਗਵਾ ਧਾਰਕ ਹੋਣ ਵਾਲੀਆਂ ਨੇ।
@GurmeetSingh-mf2fw
@GurmeetSingh-mf2fw Күн бұрын
ਵੱਡੀ ਪੱਧਰ ਤੇ ਕੁਰਪਸ਼ਨ ਵੀ ਇਸ ਪਾਰਟੀ ਨੂੰ ਲੈ ਡੁੱਬੀ
@user-sh9hb8ml1m
@user-sh9hb8ml1m Күн бұрын
ਤੁਸੀਂ ਚੜ੍ਹਦੀ ਕਲਾ ਦੀ ਸੋਚ ਸਮਝ ਰਖਦੇ ਹੋ ਤੁਸੀਂ ਸਾਰੇ ਇਨੀਆਂ ਗਲਤੀਆਂ ਕੀਤੀਆਂ ਤੁਸੀਂ ਸਾਰੇ ਆਪ ਼਼਼਼਼਼਼ਹੋ ਤੁਹਾਨੂੰ ਆਪੋ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ ਹੈ ਤੁਸੀਂ ਲੋਕਾਂ ਨੇ ਹੀ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਹੋਇਆ ਹੈ ਅਕਲ ਕਰੋ
@phumansingh372
@phumansingh372 Күн бұрын
ਨਹੀਂ ਸਾਦਾ ਸੁਖਬੀਰ ਬਾਦਲ ਨੂੰ ਸਿਰਫ ਪ੍ਰਧਾਨਗੀ ਕਹੀ ਜਾਓ ਵੋਟਾਂ ਦੀ ਕੋਈ ਲੋੜ ਨਹੀਂ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ
@darshansingh_shersinghpura
@darshansingh_shersinghpura Күн бұрын
ਜਦੋਂ ਬ੍ਰਹਮਪੁਰਾ, ਢੀਂਡਸਾ, ਜੰਗੀਰੋ, ਅਜਨਾਲਾ ਵਰਗਿਆਂ ਨੇ ਆਵਾਜ਼ ਉਠਾਈ ਓਦੋਂ ਇਹ ਸੁਖਬੀਰ ਨਾਲ ਖੜੇ ਰਹੇ।
@darshansingh_shersinghpura
@darshansingh_shersinghpura Күн бұрын
ਪੰਜਾਬੀ ਦੀ ਕਹਾਵਤ ਆ ਜਿਹੋ ਜੀ ਨੰਦੋ ਬਾਹਮਣੀ ਓਹੋ ਜਾ ਘੁੱਦੂ ਜੇਠ। ਸੁਖਬੀਰ ਨਾਲੋਂ ਵੱਧ ਦੋਸ਼ੀ ਇਹ ਨੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਰਹੇ। ਇਹਨਾਂ ਚੋਂ ਬਰਗਾੜੀ ਕਾਂਡ,ਸੈਣੀ,ਵੇਲੇ ਕਿਓਂ ਨਾ ਬੋਲੇ।ਜਦੋਂ ਜਨਤਾ ਨੇ ਬਾਂਹ ਪਾਤੀ ਫੇਰ ਪੰਥ ਯਾਦ ਆ ਗਿਆ। ਪੰਜਾਬੀ ਮੁੱਦਿਆਂ ਤੇ ਆਨੰਦਪੁਰ ਸਾਹਿਬ ਦੇ ਮਤੇ ਤੇ ਇਹਨਾਂ ਨੇ ਅੱਜ ਤੱਕ ਮੂੰਹ ਨੀ ਖੋਲਿਆ ਲਗਭੱਗ ਦੋ ਦਹਾਕੇ ਰਾਜ ਕਰਨ ਦੇ ਬਾਵਜੂਦ ਵੀ।
@darshanbath
@darshanbath Күн бұрын
ਇਹ।ਵਿਕੇ।ਹੈ।ਏ।ਬੀ।ਜੇ।ਪੀ।।ਦੇ।ਨਾਲੇ।ਮਲੂਕਾ।ਕਹੂ।ਮੈ।ਅਕਾਲੀਦਲ
@GurvinderSingh75
@GurvinderSingh75 Күн бұрын
ਇਹ ਸਾਰੇ ਗੱਦਾਰ ਨੇ ਸਿੱਖਾਂ ਨੇ ਹੁਣ ਇਹਨਾ ਦਾ ਸਾਥ ਨਹੀਂ ਦੇਣਾ।।ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਹੀ ਸਾਥ ਦੇਵਾਂਗੇ।।
@AjmerSingh-er1kl
@AjmerSingh-er1kl Күн бұрын
ਹੁਣ ਅਮਿ੍ਪਾਲ ਚੰਗਾ ਲੱਗਣ ਗਿਆ ਇਹਨਾ ਨੂ ਲੋਕਾ ਨੂ ਕਿਤੇ ਪਤਾ ਨਹੀ
@gurbaxsinghkassowal1300
@gurbaxsinghkassowal1300 Күн бұрын
Very good Patarkaar Sahib.Good Questions.
@gurlabhsingh8072
@gurlabhsingh8072 Күн бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਿਆ ਸੀ ਬੋਲਿਆ ਨਹੀਂ ਚੰਦੂਮਾਜਰਾ ਜੀ
@rbrar3859
@rbrar3859 Күн бұрын
ਬਾਦਲ ਵਾਲਿਆਂ ਤੋਂ ਬਿਨਾਂ ਅਕਾਲੀਦਲ ਬਣਾਓ। ਪੰਥ ਤੇ ਗੁਰੂ ਘਰ ਬਚਾਓ
@loverofgames2129
@loverofgames2129 Күн бұрын
ਇਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਨੇ ਇਨ੍ਹਾਂ ਤੇ ਧਾਰਾ 302 ਲੱਗਣੀ ਚਾਹੀਦੀ ਆ। ਇਹ ਮੁਆਫ਼ੀ ਦੇ ਲਾਇਕ ਨਹੀਂ। ਮੁਆਫ਼ੀ ਗਲਤੀ ਦੀ ਹੁੰਦੀ ਆ ਤੁਸੀਂ ਤਾਂ ਗੁਨਾਹ ਕੀਤਾ ਆ।
@phumansingh372
@phumansingh372 Күн бұрын
ਤੁਸੀਂ ਜੋ ਮਰਜੀ ਕਰ ਦਿਓ ਤੁਹਾਡਾ ਅਕਾਲੀ ਦਲ ਉੱਪਰ ਨਹੀਂ ਆਉਣਾ ਬਾਦਲ ਕਲਦਰ ਇਸ ਦਾ ਬੀੜਾ ਕਰਕੇ
@bittuvirk1885
@bittuvirk1885 Күн бұрын
ਹੁਣ ਜਦੋ ਪੱਤਰਕਾਰ ਪੁੱਛ ਰਿਹਾ ਜੇ ਸਾਰਾ ਕੁਝ ਗਲਤ ਹੋ ਰਿਹਾ ਸੀ ਸਾਰੇ ਪਰਿਵਾਰ ਨੂੰ ਟਿਕਟਾਂ ਮਿਲ ਰਹੀਆਂ ਸੀ ਪਾਰਟੀ ਛੱਡ ਦਿੰਦਾ ਹੁਣ ਇਹਨੂੰ ਗੱਲ ਨਹੀ ਆ ਰਹੀ ਜਿਹਨਾ ਲੀਡਰਾਂ ਦੇ ਨਾਮ ਲੈ ਰਿਹਾ ਅੱਧੇ ਇਸ ਕਰਕੇ ਨਾਰਾਜ਼ ਸੀ ਕਿਉ ਕੇ ਉਹਨਾ ਨੂੰ ਟਿਕਟਾਂ ਨਹੀਂ ਮਿਲੀਆਂ ਹੋਰ ਪੰਜਾਬ ਪੰਥ ਦੀ ਕੋਈ ਪਰਵਾਹ ਨਹੀ ਇਹਨਾ ਨੂੰ
@Singh-ik1qc
@Singh-ik1qc Күн бұрын
Himmat a Bolan di reporter Saab ,,,gud job👍👑
@kulwinDDer
@kulwinDDer Күн бұрын
ਤੁਹਾਡੇ ਪਰਿਵਾਰ ਸਾਲੇ ਲੱਗਦੇ ਸ਼੍ਰੋਮਣੀ ਕਮੇਟੀ ਦੇ ਇੱਜ਼ਤ ਨਾਲ਼ ਸ਼੍ਰੋਮਣੀ ਕਮੇਟੀ ਛੱਡ ਦੋ ਨਹੀਂ ਤਾਂ ਸਿੱਖਾਂ ਨੇ ਜੁੱਤੀਆਂ ਬਹੁਤ ਫੇਰਨੀਆਂ
@makhansidhu1693
@makhansidhu1693 Күн бұрын
ਲੋਕਾ ਨੇ ਕੂਕਿਆ ਦੇ ਡੋਲ ਵਾਗ ਮਾਜਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਸੌਦਾ ਸਾਧ ,,,,
@mandeepsandhu3436
@mandeepsandhu3436 Күн бұрын
ਬੁੜਿਓ ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ। ਨੌਜਵਾਨਾਂ ਨੂੰ ਮੂਹਰੇ ਆਉਣ ਦਿਓ ਜੇ ਅਕਾਲੀ ਦਲ ਬਚਾਉਣਾ। ਤੁਹਾਡੇ ਦਿਮਾਗ਼ ਡੱਲ ਹੋ ਚੁੱਕੇ ਆ।
@sonymaan331
@sonymaan331 Күн бұрын
ਅਕਾਲੀ ਦਲ ਵਿੱਚ ਰਹਿ ਕੇ ਬਾਦਲਾਂ ਦੀ ਪ੍ਰਧਾਨਗੀ ਥੱਲੇ ਅਹੁਦੇਦਾਰੀਆਂ ਮਨਿਸਟਰੀਆਂ ਮੌਜ ਮਸਤੀਆਂ ਮਾਣ ਕੇ ਤੇ ਹੁਣ ਇਹਨਾਂ ਦੀ ਪੂਛ ਨੂੰ ਅੱਗ ਲੱਗੀ ਹੈ ਕਿ ਅਕਾਲੀ ਦਲ ਨੂੰ ਖੇਰੋ ਖੇਰੋ ਕਰਨਾ ਸ਼ਾਬਾਸ਼ੀ ਹੁਣ ਰਹਿੰਦੀ ਉਮਰ ਚ ਇਹ ਕੰਮ ਵੀ ਕਰ ਦਿਓ ਕਰ ਦਿਓ ਬਰਬਾਦ ਅਕਾਲੀ ਦਲ ਨੂੰ
@godisone7569
@godisone7569 Күн бұрын
ਜਸਬੀਰ ਜੀ, ਪਟਿਆਲੇ ਵਿੱਚ ਕੋਠੀਆਂ ਤੇ ਕਬਜੇ ਕਰਨ ਲਈ ਬਦਨਾਮ ਤੇ ਕਾਲੀ ਦਲ ਤੋਂ ਪੂਰਾ ਫਾਇਦਾ ਚੁੱਕਣ ਵਾਲੇ ਅਜਿਹੇ ਦੋਗਲਿਆਂ ਕਰਕੇ ਖਾਲੀ ਦਲ ਤੇ ਪੰਜਾਬ ਦਾ ਬੇੜਾ ਡੁੱਬਿਆ...
@bhullarps4637
@bhullarps4637 Күн бұрын
profession of reporting jasveer ji❤
@kamaljitsingh8901
@kamaljitsingh8901 Күн бұрын
ਦੋ ਟਿਕਟਾਂ ਇਕੋ ਪਰਿਵਾਰ ਵਿਚ ਦੇਣ ਨਾਲ ਅਕਾਲੀ ਦਲ ਤਕੜਾ ਹੋਊ
@rupinderpalsingh124
@rupinderpalsingh124 Күн бұрын
2 nhi baki relatives nu, fir pura strong
@SukhdeepSingh-bj2xo
@SukhdeepSingh-bj2xo Күн бұрын
ਤੁਸੀਂ ਦੁਵਾਰੇ ਸਰਪੰਚੀ ਤੋ ਸੁਰੂ ਕਰਕੇ ਦੇਖੋ ਲੌਕ ਦੇਖ ਚੁੱਕੇ ਤੁਹਾਨੂੰ ਸਾਰਿਆ ਨੂੰ ਹੁਣ ਭੁੱਲ ਜਾਓ ਮੇਰੀ ਸਲਾਹ ਠੀਕ ਆ ਗਲਤ ਨਾ ਮਾਨਿਓ ਤੁਹਾਡਾ ਫ਼ਾਇਦਾ ਆ
@SandeepDhillon-i8x
@SandeepDhillon-i8x 19 сағат бұрын
ਚੰਦੂ ਤੁਸੀਂ ਗੁਨਾਂਹ ਕੀਤੇ ਆ ਗਲਤੀਆਂ ਨਹੀਂ ਏਹਨਾ ਗੁਨਾਹਾਂ ਨੂੰ ਵਾਹਿਗੁਰੂ ਜੀ ਕਦੇ ਮਾਫ਼ ਨਹੀਂ ਕਰਨਗੇ
@ashjkf
@ashjkf Күн бұрын
ਯਾਰ ਜਿਹੜੇ ਲੀਡਰ 30-35 ਸਾਲ ਇਕ ਪਾਰਟੀ ਚ ਰਹਿ ਕੇ mla ਬਣ ਕੇ ਖਾਂਦੇ ਨੇ ਤੇ ਫੇਰ ਦਲ ਬਦਲ ਓਸੇ ਪਾਰਟੀ ਦੀਆਂ ਕਾਲੀ਼ਆਂ ਕਰਤੂਤਾਂ ਦਸਦੇ ਨੇ ਇਸਦਾ ਮਤਲਬ ਇਹ ਸਭ ਦੋਸ਼ੀ ਓਦੋ ਕਿਊ ਨੀ ਬੋਲਦੇ ਜਦੋ ਕੋਈ ਪਾਰਟੀ ਗਲਤ ਕੱਮ ਕਰਦੀ ਆ .ਮਤਲਬ ਇਹ ਵੀ ਲੋਕਾਂ ਨਾਲ ਧੋਖਾ ਕਰ ਕੇ ਸੱਚੇ ਬਣਨ ਦੀ ਕੋਸ਼ਿਸ਼ ਕਰਦੇ ਨੇ
@SukhwinderSingh-qv3vm
@SukhwinderSingh-qv3vm Күн бұрын
ਵਾਹਿਗੁਰੂ ਜੀ
@daljitsingh5390
@daljitsingh5390 Күн бұрын
ਓਏ ਇਸ ਤਰਾਂ ਦੇ ਦੱਲਿਆਂ ਨੂੰ ਐਵੇਂ ਸਿਰੇ ਨਾਂ ਚੜਾਓ ।ਇਹ ਬੇਈਮਾਨ ਕਾਮਰੇਡ ਹੈ। ਇਹਨਾਂ ਦਾ ਕੋਈ ਦੀਨ ਮਜ਼ਬ ਨਹੀਂ ਹੁੰਦਾ। ਇਹ ਆਪਣੇ ਸਵਾਰਥ ਲਈ ਕੁਝ ਵੀ ਕਰ ਸਕਦੇ ਹਨ।ਜਿਵੇਂ ਕਿ ਆਪਣੇ ਸਵਾਰਥ ਲਈ ਇਸ ਨੇ ਸੌਦੇ ਸਾਧ ਨੂੰ ਆਪਣਾ ਪਿਓ ਤਕ ਬਣਾ ਲਿਆ। ਇਹ ਹੁਣ ਵੀ ਆਪਣੇ ਸਵਾਰਥ ਲਈ ਕੁੱਝ ਵੀ ਕਰ ਸਕਦਾ ਹੈ। ਇਹ ਪੰਥ ਦੀ ਬਦ ਕਿਸਮਤੀ ਹੈ ਕਿ ਪੰਥ ਨੇ ਅਜਿਹੇ ਦੱਲਿਆਂ ਨੂੰ ਆਪਣੀ ਬੁੱਕਲ ਵਿੱਚ ਪਨਪਣ ਦਿਤਾ ਹੈ।
@darshansingh1710
@darshansingh1710 Күн бұрын
ਜਿਹੜੀਆਂ ਗਲਤੀਆਂ ਦਾ ਜਨਤਾ ਨੂੰ ਪਤਾ ਲੱਗ ਗਿਆ। ਇਹ ਉਸ ਦੀ ਮਾਫੀ ਮੰਗਣ ਲੱਗੇ ਆ ।ਜਿਹੜੀਆਂ ਗਲਤੀਆਂ ਦਾ ਪਤਾ ਨਹੀਂ ਲੱਗਿਆ ਉਹ ਕਦੇ ਫਿਰ ਫਸ ਗਏ ਫਿਰ ਮੰਗ ਲੈਣਗੇ।
@amandeepthind7616
@amandeepthind7616 Күн бұрын
It’s time Sukhbir Singh Badal should resign and allow capable leader to take over
@gurlabhsingh8072
@gurlabhsingh8072 Күн бұрын
ਸੰਗਤਾਂ ਇਹਨਾਂ ਤੇ ਵਿਸਵਾਸ਼ ਨਹੀ ਕਰਦੀ ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਏ ਸੀ ਬੋਲੇ ਨਹੀ ਅਕਾਲੀ ਦਲ ਵਾਲੇ ਕੁਰਸੀ ਲਈ ਤਰਲੋਮੱਛੀ ਹੋ ਰਹੇ ਹਨ
@user-zw8og9bw2p
@user-zw8og9bw2p Күн бұрын
ਪਾਰਟੀ ਦੇ ਨਗਾਰ ਲਈ ਇੱਕ ਇਕੱਲਾ ਬੱਦਾ ਕਿਵੇਂ ਜ਼ਿੰਮੇਵਾਰ ਹੋ ਗਿਆ ਫਿਰ ਪਾਰਟੀ ਵਿੱਚ ਤੁਸੀ ਸਾਰੇ ਕਿਸ ਕੱਮ ਲਈ ਹੋ ਜਦੋ ਬੱਰਨਾਲਾ ਸਰਕਾਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜੀ ਸੀ ਉਦੋਂ ਬੇਅਦਬੀ ਨਹੀ ਉਦੋਂ ਕਿਉ ਜ਼ੁਬਾਨ ਨੂ ਤਾਲਾ ਲੱਗ ਗਿਆ ਸੀ ਜਾ ਮਾਫੀ ਕਿੱਥੇ ਜਾਕੇ ਮੱਗੀ ਸੀ
@user-bx3og7xu9h
@user-bx3og7xu9h Күн бұрын
Selfish leader no idea every politically party gain power but sikh aware
@gurchransingh5674
@gurchransingh5674 Күн бұрын
ਇਹ ਬੰਦੇ ਸਾਰੇ ਬਾਦਲਾ ਨਾਲੋ ਕਿਤੇ ਵੱਧ ਜਿੰਮੇਵਾਰ ਹਨ ਪੰਜਾਬ ਵਿੱਚ ਚਿੱਟਾ ਨਸਾ ਬੇਅਦਬੀਆ ਲਈ ਅਤੇ ਜੋ ਕੌਮੀ ਨੁਕਸਾਨ ਹੋਇਆ ਪਰ ਵਿਕਾਸ ਬਹੁਤ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਵਿੱਚ
@sunnybenipal2
@sunnybenipal2 Күн бұрын
ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕੀਤੀ ਫਿਰ ਬਾਦਲ ਨੇ ਗ੍ਰੰਥ ਪਾੜ੍ਹਿਆ ਸੁਖਬੀਰ ਬਾਦਲ ਨੇ ਗਲੀਆਂ ਨਾਲੀਆਂ ਵਿੱਚ ਰੋਲਿਆ। ਬਰਗਾੜੀ ਰੋਸ ਵਿੱਚ ਬੈਠੀ ਸਿੱਖ ਸੰਗਤ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਗੋਲੀਆਂ ਚਲਾਈਆਂ। ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੇ ਨੋਜਵਾਨਾਂ ਦੀਆਂ ਬਾਹਾਂ ਵਿੱਚ ਚਿੱਟੇ ਦੇ ਟੀਕੇ ਲਾਏ। 2007 ਤੋਂ 2017 ਵਿੱਚ ਬਾਦਲ ਦਲ ਦੀ ਸਰਕਾਰ ਵੇਲ਼ੇ ਚੰਦੂਮਾਜਰਾ.ਢੀਂਡਸੇ. ਤੇ ਹੋਰ ਲੀਡਰਸ਼ਿਪ ਓਸ ਸਮੇਂ ਨਾਬਾਲਗ ਤੇ ਮਾਸੂਮ ਬੱਚੇ ਸੀ।😂 M.L.A - M.P ਮੰਤਰੀ.ਸੰਤਰੀ.ਰਾਜ ਸਭਾਂ.ਲਾਲ ਬੱਤੀਆਂ ਵਾਲੀਆਂ ਕਾਰਾਂ ਕੀ ਚੀਜ਼ ਹੁੰਦੀ ਹੈ ਇਹਨਾ ਵਿਚਾਰਿਆ ਨੂੰ ਕੀ ਪਤਾ।
@judgerandhawa1361
@judgerandhawa1361 Күн бұрын
ਇੱਕ ਗੱਲ ਕੋਈ ਨਹੀਂ ਕਰ ਰਿਹਾ ਕੇ ਚੱਬੇ ਦਾ ਸਰਬੱਤ ਖਾਲਸਾ ਟਾਈਮ ਭਾਈ ਜਗਤਾਰ ਸਿੰਘ hwara ਹਵਾਰਾ ਨੂੰ ਐਤਵਾਦੀ ਕਿਹਾ ਸੀ
@mohanaujlainfotainmentlive7422
@mohanaujlainfotainmentlive7422 Күн бұрын
ਭਾਈ ਮਨਜੀਤ ਸਿੰਘ ਤੇ ਚੜਤ ਪ੍ਰਤਾਪ ਸਿੰਘ ਉਹਨਾਂ ਦੇ ਅਸਤੀਫੇ ਦਾ ਕਾਰਨ ਭਾਈ ਅਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਅਸਤੀਫਾ ਸੀ !! ਉਥੇ ਬਾਦਲ ਸਾਹਿਬ ਨੂੰ ਨੇਕ ਸਲਾਹ ਹਰਚਰਨ ਬੈਂਸ ਤੇ ਘੌਨ ਮੌਨ ਸਲਾਹਕਾਰ ਨੇ ਕਿਹਾ ਕਿ ਅਕਾਲੀ ਰੈਡੀਕਲ ਤੱਤਾਂ ਦੀ ਹਮਾਇਤ ਨਾ ਕਰੇ।
@SushilaDevi-rb6zd
@SushilaDevi-rb6zd Күн бұрын
Sahi gal h hindu sikh bhaichara hi punjb nu agey wada sakda h
@manijoshi7664
@manijoshi7664 Күн бұрын
Ghaint patrkar jasvir ..bhut vdia g..ehna nu kaho saneas le lo hun
@jugrajgill7006
@jugrajgill7006 Күн бұрын
ਬਾਈ ਜੀ ਕੋਈ ਗੱਲ ਪੂਰੀ ਨਹੀਂ ਹੁੰਦੀ ਵਿਚੋਂ ਕੱਟ ਦਿੰਦਾ
@gurpreetloham2628
@gurpreetloham2628 Күн бұрын
ਬਾਈ ਮੈਨੂੰ ਤਾ ਲੱਗਦਾ ਚੰਦੂ ਮਾਜਰਾ ਸਾਹਿਬ ਨੇ ਕੋਈ ਨਸਾ ਕੀਤਾ ਹੈ
@JagdeepSidhu-iv3ne
@JagdeepSidhu-iv3ne Күн бұрын
ਤੁਸੀਂ ਆਪਣੇ ਮੁੰਡੇ ਵਾਸਤੇ ਟਿਕਟ ਕਿਉਂ ਲਈ ਕਿਸੇ ਆਮ ਘਰ ਦੇ ਮੁੰਡੇ ਵਾਸਤੇ ਟਿਕਟ ਕਿਉਂ ਨੀੰ ਮੰਗੀ ਇਹ ਹੀਂ ਗੱਲ ਪਾਰਟੀ ਲਈ ਘਾਤਕ ਸਿੱਧ ਹੋਈ
@jassidhaliwal7615
@jassidhaliwal7615 Күн бұрын
ਚੰਦੂਮਾਜਰਾ ਜੀ ਕਿਹੜਾ ਨਸ਼ਾ ਕੀਤਾ ਹੋਇਆ 😂 ਰਗਾ ਚ ਬੋਲਦਾ ਅੱਖਾ ਪੁੱਠੀਆ ਹੋਈਆ ਪੇਈਆ ਰੰਗਾ ਵਿੱਚ ਰਹਿੰਦਾ 😂
@turtle2210
@turtle2210 Күн бұрын
22 ਇਹਦਾ ਤੇ ਇਹਦੇ ਪੁੱਤ ਦਾ ਕਾਰੋਬਾਰ ਹੀ ਨਸ਼ੇ ਦਾ ਏ ਤਾ ਆਪ ਵੀ ਨਜ਼ਾਰੇ ਚ ਰਹਿੰਦੇ ਸੱਭ ਗੋਲਕ ਚੋਰ🤬 ਬਚੋ ਏਹਨਾ ਤੋ ਸੰਗਤ ਜੀ
@kamaljitsingh8901
@kamaljitsingh8901 Күн бұрын
ਅਜੇ ਵੀ ਪ੍ਰਧਾਨ ਦੀ ਤਾਕਤ ਸੀਮਤ ਕਰਨ ਦੀ ਗੱਲ ਨੀ ਕਰਦੇ ਤੁਸੀ ਜੇ ਨਵੇੰ ਪ੍ਰਧਾਨ ਨੇ ਕਬਜਾ ਕਰ ਲਿਆ ਫੇਰ ਕਿਹਦੀ ਮਾਂ ਨੂੰ ਮਾਸੀ ਕਹੋਂਗੇ
@SukhmanderDhillon-v6f
@SukhmanderDhillon-v6f 19 сағат бұрын
ਬਾਦਲਾਂ ਤੋਂ ਬਿਨ੍ਹਾਂ ਅਕਾਲੀ ਦਲ ਚਲਣਾ ਵੀ ਨਹੀਂ ਇਹ ਭੁੱਲ ਜੋਂ ਬਾਦਲਾਂ ਤੋਂ ਬਿਨ੍ਹਾਂ ਕੋਈ ਵੀ ਸਹੂਲਤ ਮਿਲ ਜੂ ਪੰਜਾਬ ਨੂੰ ਅੱਗੇ ਪਹਿਲਾ ਵੀ ਇਹੀ ਕਹਿੰਦੇ ਸੀ ਕਿ ਪੰਜਾਬ ਵਿੱਚ ਬਦਲਾਅ ਲੈ ਕੇ ਆਉਣਾ ਹੈ ਹੁਣ ਭਗਵੰਤ ਮਾਨ ਵੱਲ ਦੇਖ ਹੀ ਰਹੇ ਹੋ ਕਿੰਨਾ ਕਿ ਬਦਲਾਅ ਹੋ ਗਿਆ ਇਸ ਲਈ ਬੇਨਤੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸਹਿਜੋਗ ਦਿਓ
@AjmerSingh-er1kl
@AjmerSingh-er1kl Күн бұрын
ਸੋਨੂ ਵੀ ਚਿੰਤਾ ਆਪਣੇ ਰਾਜ ਦੀ ਸੋਨੂ ਵੀ ਚਿੰਤਾ ਆਪਣੇ ਰਾਜ ਦੀ
@JaswinderSingh-yj7ji
@JaswinderSingh-yj7ji Күн бұрын
ਪੱਤਰਕਾਰ ਸਾਹਿਬ ਜੇ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਬੁਲਾ ਦਿੰਦੇ ਇਹ ਤਾਂ ਜਥੇਦਾਰ ਸਾਹਿਬ ਨੇ ਘਰ ਨੂੰ ਚਲੇ ਜਾਣਾ ਸੀ ਇੰਨੀ ਜ਼ੁਰਤ ਨਹੀਂ ਹੈਗੀ ਉਹਨਾਂ ਚ
@narinderpalsingh5349
@narinderpalsingh5349 Күн бұрын
ਇਹਨਾਂ ਲੋਕਾਂ ਕੋਲੋਂ ਚੋਣਾਂ ਲੜਨ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ,,,,ਇਹਨਾਂ ਲੋਕਾਂ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,,,,ਇਹ ਗੁਨਾਹਗਾਰ ਬੰਦਾ ਹੈ 😢😢😢😢😢
@BaljeetSingh-fr3by
@BaljeetSingh-fr3by Күн бұрын
🙏🙏
@harvinderkamra9126
@harvinderkamra9126 Күн бұрын
Great work 🎉🎉🎉🎉🎉🎉🎉
@ShivrajSra
@ShivrajSra Күн бұрын
ਨੁਕਸਾਨ ਪੰਜਾਬ ਦਾ ਹੋਣਾ ਇਨਾ ਦਾ ਕੋਈ ਨੁਕਸਾਨ ਨਹੀ ਹੋਣਾ
@makhansidhu1693
@makhansidhu1693 Күн бұрын
ਗਲਤੀਆਂ ਕੀਤੀਆ ਕਿਉ ਚੰਦੂ ਜੀ
@sarwansingh8653
@sarwansingh8653 Күн бұрын
Panchparthani comand hon chahidi
@SukhwinderSingh-xk5ry
@SukhwinderSingh-xk5ry Күн бұрын
ਅਫੀਮ ਦਾ ਗੋਲਾ ਖਾਕੇ ਮੈਮੁ ਮੈ ਮੂ ਕਰੀ ਜਾਦਾ ਇਸ ਸਾਰੇ ਲਾਣੇ ਵਿਚ ਬੇਦਾਗ ਇਕ ਵੀ ਨਹੀ ਜੇ ਹੈ ਤਾ ਦਸ ਦਿਉ ਲੂਟ ਕੇ ਖਾ ਗੲਏ ਗੂਰੁ ਘਰ ਤੇ ਪੰਜਾਬ ਨੂੰ
@kanwaljitsingh3248
@kanwaljitsingh3248 Күн бұрын
Chandumajra ji Guru vada kee party? Bachhian deeyan galan?
@AjmerSingh-er1kl
@AjmerSingh-er1kl Күн бұрын
ਦੇਖਲੋ ਕਿਡੇ ਬੇਸਰਮ ਆ ਕਦੀ ਉਸ ਗੱਲ ਤੇ ਨੀ ਆਉਦੇ
@AjmerSingh-er1kl
@AjmerSingh-er1kl Күн бұрын
ਇਹਨਾ ਦੀ ਹਿੰਮਤ ਕਿਥੇ ਸੀ ਬੋਲਣ ਦੀ
@KulwinderSingh-lj6nj
@KulwinderSingh-lj6nj Күн бұрын
Chandumajra sahib, fight strongly for the implementation of Jhunda commetty report.Also take meetings within your constituency (Anandpur sahib)on the issue of Implementation of Jhunda commetty report
@amrindersingh-dl7gm
@amrindersingh-dl7gm Күн бұрын
👏👏
@AjmerSingh-er1kl
@AjmerSingh-er1kl Күн бұрын
ਸੋਡੇ ਧਾਰਿਮਕ ਦਾ ਕਾਨੂ ਪਤਾ ਕਿਸੇ ਨੂ
@chAdrees-gz5kw
@chAdrees-gz5kw 8 сағат бұрын
Good job
@surjeetsingh596
@surjeetsingh596 Күн бұрын
Good
@daljeetkaur6729
@daljeetkaur6729 Күн бұрын
Good uncle g👍👍
@HartejSangha-sl3no
@HartejSangha-sl3no Күн бұрын
ਐਮ ਪੀ ਜਿੱਤ ਜਾਂਦਾ ਤਾਂ ਸਭ ਠੀਕ ਸੀ ਹਾਰਕੇ ਦੂਸ਼ਣ ਬਾਜ਼ੀ ਸੁਰੂ
@s.psandhu590
@s.psandhu590 Күн бұрын
ਸੁਖਬੀਰ ਬਾਦਲ ਤਾਂ ਆਪ ਸਟੇਜਾਂ ਤੋਂ ਕਹਿੰਦਾ ਰਿਹਾ ਕਿ ਅੱਜ ਅਕਾਲੀ ਦਲ ਦੀ ਸੇਵਾ ਕਰਨ ਮੌਕਾ ਮੈਨੂੰ ਮਿਲਿਆ ਤੇ ਕੱਲ ਕਿਸੇ ਹੋਰ ਨੂੰ ਮੌਕਾ ਮਿਲ ਸਕਦਾ, ਹੁਣ ਪ੍ਰਧਾਨਗੀ ਛੱਡਦਾ ਕਿਉਂ ਨਹੀਂ ਸੁੱਖਬੀਰ ਬਾਦਲ, ਹੁਣ ਕਿਉਂ ਆਪਣੇ ਚਿੱਤੜਾਂ ਨੂੰ ਫੈਵੀ ਕਵਿਕ ਲਾਕੇ ਕੁਰਸੀ ਨਾਲ ਚਿੰਬੜਿਆ ਹੋਇਆ
@jagrajsandhu8421
@jagrajsandhu8421 15 сағат бұрын
ਇਹ ਸਾਰੇ ਝੂਠਾਂ ਦੇ ਪੁਲੰਦੇ ਹਨ, ਜਿਨ੍ਹਾਂ ਨੂੰ ਖੋਲ੍ਹਣ ਤੇ ਬਦਬੂ ਆਉਂਦੀ ਹੈ,
@jagirsandhu6356
@jagirsandhu6356 23 сағат бұрын
ਪੰਥ ਦੇ ਬੱਚੇ ਮਰ ਵਾ ਕੇ ਹੋਲੀਖੇਡ ਰਹੇ ਨੇ ਇਹ ਨੋ ਮਾਫੀ ਨਾ ਦਿੱਤੀ ਜਾਵੇ ਇੱਹ ਸਿੱਖੀ ਦੇ ਨਾਂਹ ਤੇ ਕੰਲਕ ਹਨ😮
@BalwinderKaur-qu9ls
@BalwinderKaur-qu9ls Күн бұрын
If we want to establish Akali dal again ban on SOI change president do voting on president in Panjab
@john-ky2gn
@john-ky2gn Күн бұрын
ਜਥੇਦਾਰ ਅਜਾਦ ਹੋਣਾ ਚਾਹੀਦਾ ਮੁਲਾਜਮ ਵੰਗੁ ਨਹੀਂ । ਜਥੇਦਾਰ ਉਪਰ ਪੰਜ ਪਿਆਰਿਆਂ ਦਾ ਕੰਟਰੋਲ ਹੋਵੇ । ਚੰਗੇ ਜੀਵਨ ਵਾਲੇ ਜੋ ਕਦੇ ਗਲਤ ਨਹੀਂ ਹੋਣਗੇ । ਬਾਕੀ ਜੇ ਕਦੇ ਗਲਤ ਹੋਵੇ ਫਿਰ ਗੁਰੂ ਦੀ ਪਿਆਰੀ ਸੰਗਤ ਹੈ । ਅਕਾਲੀਦਲ ਦਲ ਦਾ ਪ੍ਰਧਾਨ ਅਕਾਲ ਤਖਤ ਵੱਲੋਂ ਲੱਗੇ ਪਰ ਓਹ ਮੁੱਖ ਮੰਤਰੀ ਨਹੀਂ ਬਣੇ । ਬਾਕੀ ਰਾਜ ਬਿਨਾ ਤਾਂ ਖੱਜਲ ਖ਼ੁਆਰੀ ਹੀ ਆ
@hakamsingh6861
@hakamsingh6861 13 сағат бұрын
ਇਹ ਬਂਚੇ ਨਹੀਂ ਬਾਦਲਾਂ ਸਿਰ ਤੇ ਮੈਂਬਰੀਆਂ ਲੈਂਦੇ ਰਹੇ ਜਦੋਂ ਲੋਕਾਂ ਨੇ ਬੁਂਡ ਤੇ ਛਿਂਤਰ ਮਾਰੇ ਹੁਣ ਇਹਨਾਂ ਨੂੰ ਮਾਫੀਆਂ ਯਾਦ ਆ ਗਈਆਂ?.
@KulwinderSingh-lj6nj
@KulwinderSingh-lj6nj Күн бұрын
Chandumajra Sahib,no doubt you are late to speak truth in the party.History says it's better late than never
@KuldeepSingh-er9rp
@KuldeepSingh-er9rp 19 сағат бұрын
ਇਹ ਪ੍ਰਧਾਨਗੀ ਨੂੰ ਪਏ ਆ ਜਾ ਫਿਰ ਕਹਿੰਦੇ ਹੁਣੇ ਅਕਾਲੀਦਲ ਚੇ ਹੁਣ ਪੈਸੇ ਨੀ ਬਣਦੇ ਅਪਣੀ ਪਾਰਟੀ ਬਣਾਵਾਂਗੇ ਬੀਜੇਪੀ ਨਾਲ ਸਮਝੌਤਾ ਕਰਕੇ4 ਪੈਸੇ ਬਨਣਗੇ
@kunwarsingh6860
@kunwarsingh6860 Күн бұрын
Too late to realize
@ParleenKaur-m1d
@ParleenKaur-m1d 19 сағат бұрын
Friend, when leaders have been with a party for 30-35 years and continue to be associated with it even when the party makes mistakes, these people don't speak out because they benefit from that association. This is why betrayers should be kept out of the Shiromani Akali Dal party.
@gurusingh613
@gurusingh613 Күн бұрын
Enu ta aa c k es war jet ja gai es war jet jagai hun lag gye gode patdi nu galti yad aae j jet janda fer koe galti ne c
@ParmjeetsinghMaan
@ParmjeetsinghMaan Күн бұрын
ਪਹਿਲਾ।ਤਾ।ਸੰਗਤ।ਦੀਆ।ਵੋਟਾ।ਪਾ।ਕੇ।ਕੋਮ।ਦਾ।ਜਥੇਦਾਰ।ਚੂਣੇਆ।ਜਾਵੈ।ਫੇਰ।ਇੱਨਾ।ਸਾਰੇ।ਗਦਾਰਾ।ਦੇ।ਨੰਗੇ।ਕਰਕੇ।ਵੀਡੀਊ।ਬਣਾਕੇ।ਜਥੇਦਾਰ।ਪਟਾ।ਫੇਰੇ।ਤੇ।ਬਾਅਦ।ਚਂ।ਕਾਲੀ।ਤੋ।ਅਕਾਲੀ।ਬਣਾਇਆ।ਜਾਵੈ
@sharmadikh9882
@sharmadikh9882 Күн бұрын
Ehhna cho kise nu v punjab or sikh komm da koi dard nhi, sirf apni 8-9 years too band hoi paee Lutt too Fikrrmand ne 😂😂😂 J punjab te komm parti dard rakhde hunde taa ehhna nu Lokan ne bahut time de dita c,jisda galt isstemal kita
@himchalkullumanalitour7945
@himchalkullumanalitour7945 Күн бұрын
Tuci interview kr tuci like smjde ehna nu
@HarpreetSingh-hg3lv
@HarpreetSingh-hg3lv Күн бұрын
❤❤❤👍👍👍👍👍👍👍👍👍👍
@RamandeepKaur-xk4fp
@RamandeepKaur-xk4fp 19 сағат бұрын
"These traitors conspired together to betray the nation. Waheguru Ji, we will never forgive them."
Show with Ranjit Singh Kuki Gill | Political | EP 458 | Talk With Rattan
40:59
DO YOU HAVE FRIENDS LIKE THIS?
00:17
dednahype
Рет қаралды 39 МЛН
OMG😳 #tiktok #shorts #potapova_blog
00:58
Potapova_blog
Рет қаралды 4,1 МЛН
DO YOU HAVE FRIENDS LIKE THIS?
00:17
dednahype
Рет қаралды 39 МЛН