Sukhbir Badal ਨੂੰ ਅੰਮ੍ਰਿਤ ਛਕਾਉਣ ਵੇਲੇ ਮੈਂ ਲਿਆ ਕੇ ਦਿੱਤੀ ਸੀ, Bubby Badal ਨੇ ਕੀਤੇ ਹੁਣ ਤੱਕ ਦੇ ਅਹਿਮ ਖੁਲਾਸੇ

  Рет қаралды 84,012

Pro Punjab Tv

Pro Punjab Tv

Күн бұрын

Пікірлер: 182
@bskhara3331
@bskhara3331 7 ай бұрын
ਆਮ ਆਦਮੀ ਨੂੰ ਸ਼੍ਰੋਮਣੀ ਕਮੇਟੀ ਚ ਸਾਰੀ ਉਮਰ ਨਹੀ ਆਏਗੀ ਅਮ੍ਰਿਤਪਾਲ ਤੇ ਐਨ ਐਸ ਏ ਲਾਉਣੀ ਲੈ ਕੇ ਬੈਠ ਗਈ ਏ ਪਾਣੀ ਬਿਜਲੀ ਜੋ ਮਰਜੀ ਫ੍ਰੀ ਦਿਉ ਸੁਖਬੀਰ ਬਾਦਲ ਦਲ ਬੇਅਦਬੀਆ ਕਰਕੇ ਮਿੱਟੀ ਹੋਇਆ ਏ ਹੁਣ ਅਮ੍ਰਿਤਪਾਲ ਗਰਮ ਥੜਾ 99% ਆਏਗਾ ਪੰਜਾਬ ਲਈ ਇਹ ਕੋਈ ਕੰਮ ਨਹੀ ਕਰ ਰਹੇ ਪਹਿਲਾ ਕੁਰਸੀਆ ਛੱਡ ਕੇ 1984 ਦੇ ਸ਼ਹੀਦਾ ਦੇ ਪਰਿਵਾਰ ਤੇ ਪੰਥ ਲਈ ਕੰਮ ਕਰਨ ਵਾਲਿਆ ਨੂੰ ਅੱਗੇ ਲਿਆਉਣਾ ਚਾਹੀਦਾ ਬਾਦਲ ਦਲ ਨੂੰ ਲੈਕਸ਼ਨ ਨਹੀ ਲੜਣਾ ਚਾਹੀਦਾ ਹੈ ਧੰਨਵਾਦ
@AvtarSingh-go7rb
@AvtarSingh-go7rb 7 ай бұрын
Eh sala masand na rajniti karni karo panth da sahara kyu lenda na
@parmindersidhu6464
@parmindersidhu6464 7 ай бұрын
ਬੱਬੀ ਜੀ NSA ਤੇ ਫੁਕਰਪੁਣਾ ਲੈਕੇ ਬੈਠੂ ਭੰਡ ਨੂੰ
@RajinderSingh-ri3jc
@RajinderSingh-ri3jc 7 ай бұрын
ਸੁੱਖੇ ਗੱਪੀ ਦੇ ਅੰਮ੍ਰਿਤ ਛਕਣ ਦਾ ਕੀ ਫਾਇਦਾ ਜੋ ਉਹਨਾਂ ਪੰਜਾਬ ਨਾਲ ਕੀਤਾ ਹੈ
@dr.gurwinderparhar3422
@dr.gurwinderparhar3422 7 ай бұрын
ਬੱਬੀ ਬਾਦਲ ਤੁਹਾਡਾ ਮੁੱਖ ਮੰਤਰੀ ਪੰਥਕ ਨਹੀਂ ਹੈ। ਉਸਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ
@TarwinderpalSingh
@TarwinderpalSingh 7 ай бұрын
ਤੁਹਾਡੀ ਪਾਰਟੀ ਸਿੱਖਾਂ ਦੀ ਨੰਬਰ ਵਨ ਦੁਸ਼ਮਣ ਜਮਾਤ ਸਾਬਤ ਹੋ ਰਹੀ ਹੈ
@RanjeetAmirKhas
@RanjeetAmirKhas 7 ай бұрын
MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
@jatindersingh-fj7vl
@jatindersingh-fj7vl 7 ай бұрын
ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣਾ ਚਾਹੀਦਾ ਹੈ ਮਨਪ੍ਰੀਤ ਸਿੰਘ ਇਆਲੀ ਵਡਾਲਾ ਸਾਹਿਬ ਵਧੀਆ ਸ਼ਖ਼ਸੀਅਤ ਹਨ
@balbirgill9961
@balbirgill9961 7 ай бұрын
ਨਹੀਂ ਬੱਬੀ ਬਾਦਲ ਜੀ ਨਹੀ ; ਮੈ ਤੇ ਮੇਰੇ ਯਾਰ ਦੋਸਤ ਤੁਹਾਨੂੰ ਦੂਜੇ ਬਾਦਲਾਂ ਨਾਲੋਂ ਚੰਗਾ ਸਮਝਦੇ ਸੀ ਪਰ ਤੁਸੀ ਨਾਲ ਰਹਿ ਕੇ ਖਾ - ਪੀ ਕੇ ਸ਼ਰੀਕਾਂ ਬਾਰੇ ਅਜਿਹੇ ਬੋਲ ; ਬਾਈ ਆਪਾਂ ਸਿਆਣੇ ਨਹੀ ਲੱਗਦੇ । ਅੱਗੇ ਤੋ ਪਾਵਰ 'ਚ ਆਏ ਕਿਸੇ ਲੀਡਰ ਨੇ ਸ਼ਰੀਕਾਂ ਨੂੰ ਦੇਹਲੀ ਤੇ ਨੀਂ ਚੜਨ ਦੇਣਾ ਮਿਠੜੀ ਸਾਬ ।
@SukhdevSingh-pz8ii
@SukhdevSingh-pz8ii 7 ай бұрын
ਭਾਈ ਸਾਹਿਬ ਜੀ ਤੁਸੀਂ ਬਾਦਲ ਨੂੰ ਸੰਗਤ ਵਿੱਚ ਅੰਮ੍ਰਿਤ ਛਕਿਆ ਸੀ ਕਿਹੜੀ ਮਰਿਆਦਾ ਨਾਲ ਛਕਿਆ ੳਹ ਵੀ ਦਸੋ ਮੈ ਉਥੇ ਸੀ ਸੰਗਤਾਂ ਸਬ ਜਾਣਦੀਆ ਨੇ ਝਠ ਨਾ ਬੋਲੌ ।।
@sabi-mansa
@sabi-mansa 7 ай бұрын
ਡਰਾਮਾ ਕੰਪਨੀ ਆਪ
@gagandeepsingh-cv9uc
@gagandeepsingh-cv9uc 7 ай бұрын
Pehla. Akali. Dal. Chu. Kha. Ke. Te. Hun. Aap. Ch. Agea. Chor. Sera. Da. E. Ta. Waheguru. Janda. Sukhber. Badal. Ne. Te. Punjab. Nu. Luteya. A. Pr. Tuci. Odu. Kethe. C. Lutu. Party
@BalwinderSingh-iy1uy
@BalwinderSingh-iy1uy 7 ай бұрын
​@@SukhdevSingh-pz8ii000❤
@KanwarjitSinghGill-fn4iq
@KanwarjitSinghGill-fn4iq 5 ай бұрын
ਬੱਬੀ। ਬਾਦਲ ਜੀ ਬਹੁਤ ਵਧੀਆ ਤੇ ਸੱਚੀਆਂ ਗਲਾਂ ਕਰਦੇ ਹਨ, ਧੰਨਵਾਦ,
@Nanak-rc1go
@Nanak-rc1go 7 ай бұрын
ਸਾਰਾ ਪੰਜਾਬ ਚਾਹੁੰਦਾ ਜੀ , ਪ੍ਰਧਾਨ ਬਦਲੇ। ਸਿਰਫ ਇਕ ਗਰੁੱਪ ਹੀ ਨੀ ਕਹਿ ਰਿਹਾ।
@CharanjitSingh-cf5bo
@CharanjitSingh-cf5bo 6 ай бұрын
9:31
@mohanaujlainfotainmentlive7422
@mohanaujlainfotainmentlive7422 7 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਸਮੇਤ ਸੈਂਕੜੇ ਨੌਜਵਾਨ ਜ਼ੇਲਾਂ ਚ ਐਨ ਐਸ ਏ ਲਾਉਣੀ ਸਰਕਾਰ ਦੀ ਲੌਕਾਂ ਚ ਕਰੈਡੀਬਿਲਟੀ ਧਰਾਤਲ ਹੇਠ ਆਈ!!!
@MaanSingh-rt6gt
@MaanSingh-rt6gt 7 ай бұрын
ਏਥੋਂ ਪਤਾ ਲਗਦਾ ਇਹ ਸਾਰੇ ਇਕ ਨੰਬਰ ਦੇ ਕਮੀਨੇ ਆ ਇਹਨਾ ਨੂੰ ਕੋਈ ਗੁਰੂ ਦਾ ਡਰ ਨਹੀਂ ਕੋਈ ਨਾ ਜ਼ੋ ਤੁਸੀ ਸਾਰਿਆ ਕੌਮ ਨਾਲ ਕੀਤਾ ਤੁਹਾਨੂੰ ਕਦੇ ਵਾਹਿਗੁਰੂ ਨੇ ਮਾਫ਼ ਨਹੀ ਕਰਨਾ
@sukhchainsinghsohi860
@sukhchainsinghsohi860 7 ай бұрын
ਬੱਬੀ ਬਾਦਲ ਜੀ ਦਾ ਲੋਕਾਂ ਨੂੰ ਚੰਗਾ ਪਿਆਰ ਮਿਲਦਾ ਸੀ ਔਰ ਲੋਕਾਂ ਨਾਲ ਬਹੁਤ ਪਿਆਰ ਕਰਦਾ ਸੀ ਇਸ ਕਰਕੇ ਇਹਨਾਂ ਨੂੰ ਬਾਦਲਾਂ ਨੇ ਇਹਨੂੰ ਸਾਈਡ ਤੇ ਕੀਤਾ ਤੇ ਹੋ ਸਕਦਾ ਇਹ ਆਉਣ ਵਾਲੇ ਸਮੇਂ ਚ ਸਾਨੂੰ ਵੀ ਘੱਟ ਜੇ ਬਾਦਲਾਂ ਨੂੰ ਇਹਦੇ ਤੋਂ ਬਹੁਤ ਹੀ ਖਤਰਾ ਹੋ ਗਿਆ ਆਉਣ ਵਾਲੇ ਸਮੇਂ ਚ ਕਿ ਤੇ ਅਕਾਲੀ ਦਲ ਹੀ ਨਾਲ ਸੰਭਾਲ ਜੀ
@rajvirsingh869
@rajvirsingh869 7 ай бұрын
ਅੰਮ੍ਰਿਤਪਾਲ ਸਿੰਘ ਤੋ NSA ਹਟਾਓ ਜੇ ਬਚਾਅ ਕਰਨਾ
@amanpreetsaini8522
@amanpreetsaini8522 7 ай бұрын
ਇਹ ਇੰਟਰਵਿਊਵਿੱਚ ਬੱਬੀ ਬਾਦਲ ਨੂੰ ਮੈਂ ਪਹਿਲੀ ਵਾਰ ਸੁਣਿਆ ਤੇ ਦੇਖਿਆ ਇਸ ਦੇ ਅਖਾਣਿਆਂ ਤੋਂ ਕਹਾਵਤਾਂ ਤੋਂ ਤੰਜਾਂ ਤੋਂ ਪਤਾ ਲੱਗਦਾ ਕਿ ਇਹ ਸੱਚਮੁੱਚ ਹੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਹੈ। ਬੱਬੀ ਬਾਦਲ ,ਮਨਪ੍ਰੀਤ ਬਾਦਲ, ਸੁਖਬੀਰ ਬਾਦਲ ਇਸ ਪੀੜੀ ਨੇ ਜਿਵੇਂ ਇਹ ਦੱਸ ਰਿਹਾ ਹੈ ਕਿ ਅੰਮ੍ਰਿਤ ਛਕਿਆ, ਛੱਡਿਆ ,ਫਿਰ ਛਕਿਆ ,ਫਿਰ ਛੱਡਿਆ, ਨਾਲ ਆਦਤਾਂ ਮਿਲਦੀਆਂ ਹਨ! ਪੱਤਰਕਾਰ ਸਾਹਿਬ ਤੁਸੀਂ ਇਹ ਬੱਬੀ ਬਾਦਲ ਆਪਣੀ ਪਾਰਟੀ ਆਪ ਨੂੰ ਪੰਥਕ ਦੱਸਦਾ,ਆਪ ਪੰਥਕ ਪਾਰਟੀ ਹੀ ਹੈ ਪਰ ਤੁਸੀਂ ਇਸ ਨੂੰ ਇਹ ਪੁੱਛਣਾ ਭੁੱਲ ਗੲੇ ਜੇ ਪੰਥਕ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਗੈਰ ਕਿਸੇ ਦੋਸ ਤੋਂ ਐਨ.ਐਸ.ਏ. ਸਾਥੀਆਂ ਸਮੇਤ ਕਿਉਂ ਲਗਾਈ?ਕੀ ਸਿੱਖਾਂ ਤੇ ਨਜਾਇਜ਼ ਐਨ.ਐਸ.ਏ .ਲਗਾ ਕੇ ਦਿਬੜੂਗੜ੍ ਜੇਲ ਤੇ ਹੋਰ ਵੱਖ-ਵੱਖ ਜੇਲਾਂ ਵਿੱਚ ਭੇਜਣਾ ਹੀ ਪੰਥਕ ਹੁੰਦਾ ਹੈ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪਈਆਂ ਜਦੋਂ ਇਹਨਾਂ ਦੀਆਂ ਖੁਫੀਆਂ ਰਿਪੋਰਟਾਂ ਆਈਆਂ ਕਿ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਜਿਆਦਾ ਤਦਾਦ ਵੋਟਾਂ ਨਾਲ ਜਿੱਤ ਰਿਹਾ ਤਾਂ ਇਸ ਭਗਵੰਤ ਸਰਕਾਰ ਨੇ 2 ਤਰੀਕ ਨੂੰ ਭਾਈ ਅੰਮ੍ਰਿਤਪਾਲ ਤੇ ਸਾਥੀਆਂ ਤੇ ਐਨ.ਐਸ.ਏ. ਵਧਾ ਦਿੱਤੀ ਤਾਂ ਕਿ ਉਹ ਬਾਹਰ ਨਾ ਆ ਸਕੇ! ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਬੀ.ਜੇ.ਪੀ. ਨਾਲ ਰਲੀ ਹੋਈ ਤਾਂ ਕਿ ਸਿੱਖਾਂ ਤੇ ਅੱਤਿਆਚਾਰ ਕੀਤਾ ਜਾ ਸਕੇ|
@NavdeepKaur-vg3xt
@NavdeepKaur-vg3xt 6 ай бұрын
ਅੰਗਰੇਜ਼ਾਂ ਦੇ ਵੇ ਇਹ ਮੂੰਹ ਅਜ ਜੈਪੁਰ ਦਾ ਰਿਹਾ ਬਾਦਲ ਦੂਰ ਹੋਣੀ ਸੇਵਾ ਕਰਦੇ ਰਹੇ ਆ ਤੇ ਥੋੜਾ ਦਾ ਨਾਂ ਮੇਰੇ ਬਾਦਲ ਪਰਿਵਾਰ ਤੇ ਬਿਲਕੁਲ ਗਦਾਰ ਆ
@thebathindalover4606
@thebathindalover4606 7 ай бұрын
ਨਾ ਹੀ ਏ ਘੱਟ ਆ
@sukhchainsinghsohi860
@sukhchainsinghsohi860 7 ай бұрын
ਬੱਬੀ ਬਾਦਲ ਇੱਕ ਬਹੁਤ ਹੀ ਵਧੀਆ ਬੰਦਾ ਮੈਂ ਇਹਦੀ ਬਹੁਤ ਤਾਰੀਫ ਕਰਦਾ ਮੇਰੇ ਬਹੁਤ ਪਿਆਰ ਆ ਔਰ ਮੈਂ ਇਹਦਾ ਬਹੁਤ ਸਤਿਕਾਰ ਕਰਦਾ ਕਿਉਂਕਿ ਇਹਦੇ ਅੰਦਰ ਸਿੱਖੀ ਹੈ ਗੀ ਮੈਂ ਤੇ ਘਰੇ ਵੀ ਜਾਂਦਾ ਰਿਹਾ ਕਾਫੀ ਵਾਰੀ ਗਿਆ ਰਸਤੇ ਚ ਵੀ ਮਿਲਦਾ ਰਿਹਾ ਬਹੁਤ ਮੈਂ ਇਸ ਬੰਦੇ ਦਾ ਅੱਜ ਵੀ ਬਹੁਤ ਸਤਿਕਾਰ ਕਰਦਾ ਪਰ ਹਮੇਸ਼ਾ ਕਰਦਾ ਰਹੂੰਗਾ ਕਿਉਂਕਿ ਪੂਰਾ ਪੂਰਨ ਗੁਰਸਿੱਖ ਬੰਦਾ
@meharsinghgill1734
@meharsinghgill1734 7 ай бұрын
ਦੋ ਵਾਰ ਅਮਿ੍ਤ ਭੰਗ ਕਰਕੇ ਵੀ ਪੂਰਨ ਗੁਰੂ ਸਿੱਖ ਹੈ
@saudagarsingh8799
@saudagarsingh8799 7 ай бұрын
ਬੰਬੀ ਜੀ ਤੁਸੀਂ ਵੀ ਆਪ ਵਿੱਚ ਜਾ ਕੇ ਚੰਗਾ ਨਹੀਂ ਕੀਤਾ ਕਿਉਂ ਕੇ ਆਮ ਪਾਰਟੀ ਦਾ ਭਰਧਾਨ ਵੀ ਨਿਰੰਕਾਰੀ ਹੈ ਤੁਸੀਂ ਵੀ ਨਿਰੰਕਾਰੀ ਦੇ ਚੇਲੇ ਬਣਗੇ
@darshankumarlaleana383
@darshankumarlaleana383 7 ай бұрын
ਗੁਰਚਰਨ ਸਾਬਕਾ ਜਥੇਦਾਰ ਨੂੰ ਅਕਾਲੀ ਦਲ ਦਾ ਪ੍ਰਥਾਨ ਬਣਾਉ ਜੀ
@GurmehtabSinghkhallsaGagu
@GurmehtabSinghkhallsaGagu 5 ай бұрын
ਬੱਬੀ ਵੀਰ ਬੜੀ ਖੁਸ਼ੀ ਹੋਈ ਤੁਸੀਂ ਸੱਚ ਬੋਲਣ ਦੀ ਹਿੰਮਤ ਕੀਤੀ ਪਰ ਭਗਵੰਤ ਮਾਨ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਿਹਾ ਹੈ
@bakhtawarsinghdhaliwal5011
@bakhtawarsinghdhaliwal5011 7 ай бұрын
ਬੱਬੀ ਬਾਦਲ ਜੀ ਭਾਈ ਅੰਮਿ੍ਤਪਾਲ ਸਿੰਘ ਦਾ ਕੀ ਕਸੂਰ ਹੈ ਜਿਸ ਨੂੰ ਤੇਰੇ ਭਗਵੰਤ ਮਾਨ ਨੇ ਬਿਨਾ ਕਸੂਰ ਜੇਲ੍ਹ ਵਿੱਚ ਬੰਦ ਕੀਤਾ ਉਹ ਵੀ ਪੰਜਾਬ ਤੋਂ ਬਾਹਰ। ਜੇਕਰ ਤੁਸੀਂ ਇੰਨੇ ਹੀ ਸੁਹਿਰਦ ਹੋ ਤੇ ਕਿਉਂ ਨਹੀਂ ਪਾਰਟੀ ਪੱਧਰ ਤੋਂ ਉੱਤੇ ਉਠਕੇ ਗੱਲ ਕਰਦੇ। ਤੁਸੀਂ ਸਾਰੇ ਠੱਗ ਹੋ ਠੱਗੀਆਂ ਮਾਰਨ ਲਈ ਪਾਰਟੀਆਂ ਬਦਲ ਰਹੇ ਹੋ।
@lakhasandhu04231
@lakhasandhu04231 7 ай бұрын
ਬੱਬੀ ਤੂੰ ਵੀ ਬੜਾ ਲੁੱਟਿਆ ਅਕਾਲੀ ਰਾਜ ਵੇਲੇ
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 7 ай бұрын
ਲੋਕਾਂ ਨੂੰ ਰੱਬ ਦਾ ਡਰ ਖ਼ਤਮ ਹੋ ਗਿਆ। ਸਾਡੇ ਪਿੰਡ ਬਹੁਤ ਬੰਦੇ ਐਸ ਤਰਾਂ ਦੇ ਵੀ ਐ ਜਿੰਨਾਂ ਨੇ ਪੰਜ ਵਾਰ ਅੰਮ੍ਰਿਤ ਛੱਕ ਕੇ ਛੱਡਤਾ।
@jasbirsinghpannu9093
@jasbirsinghpannu9093 6 ай бұрын
ਅਮਿ੍ਤ ਭੰਗ ਨਹੀ ਹੁੰਦਾ ਆਦਮੀ ਭੰਗ ਹੁਦਾ ਹੈ ਵੀਰ ਜੀ
@jaipalsingh8141
@jaipalsingh8141 7 ай бұрын
Right said bro
@sabi-mansa
@sabi-mansa 7 ай бұрын
ਭੰਡ ਬੁਚੇੜ ਭਜਾਓ ਪੰਜਾਬ ਬਚਾਓ ਬੰਦੂਆ ਮਜ਼ਦੂਰ ਮਾਂਝ ਦੇਉ AAP 🐒🐒BJP murdabad
@GillGill-fy8kv
@GillGill-fy8kv 7 ай бұрын
ਬਹੁਤ ਦੇਰੀ ਹੋਉਗੀ ਸੱਚ ਬੋਲਣ ਲੱਗਿਆ
@GurmailSingh-ri8ri
@GurmailSingh-ri8ri 7 ай бұрын
ਬੱਬੀ ਬਾਦਲ ਦੇ ਵਿਚਾਰ ਸੁਣਕੇ ਮਨ ਬਹੁਤ ਖੁਸ ਹੋਇਆ
@PargatSingh-sq1pr
@PargatSingh-sq1pr 5 ай бұрын
ਪਤੰਦਰਾ ਗਰਮਦਲੀਏ ਤਾਂ ਸੌ ਗੁਣੇ ਵਧੀਆ ਬਾਦਲ ਲਾਣੇ ਨਾਲੋ
@Prabh71
@Prabh71 7 ай бұрын
ਬਹੁਤ ਹਾਰਾਮਦਾ ਪੈਸਾ ਬਣਾਇਆ ਇਹਨੇ
@Sohansingh-qg7ow
@Sohansingh-qg7ow 7 ай бұрын
ਹੁਣ ਇਹਨੂੰ ਜਾਗਿਆ ਹੇਜ ਬਾਦਲਾਂ ਦਾ
@ShamsherSingh-k6b
@ShamsherSingh-k6b 7 ай бұрын
ਭਾਵੇਂ ਸੁਖਬੀਰ ਸਿੰਘ ਬਾਦਲ ਨੇ ਵੱਡੀਆਂ ਗਲਤੀਆਂ ਕੀਤੀਆਂ ਪਰ ਇਸਦੀ ਉਹ ਗੱਲ ਆ,ਸ਼ਰੀਕ ਲਾਵੇ ਲੀਕ ਜਾਵੇ ਜਿੱਥੋਂ ਤੀਕ
@meharsinghgill1734
@meharsinghgill1734 7 ай бұрын
ਦੋ ਵਾਰ ਅਮਿ੍ਤ ਭੰਗ ਕਰਕੇ ਇਹ ਬੰਦਾ ਹੁਣ ਵੀ ਸੱਚਾ ਬਣ ਰਿਹਾ।। ਸਿੱਖਾਂ ਨੂੰ ਜੇਲਾਂ ਚ ਡੱਕਣ ਵਾਲੀ ਆਮ ਪਾਰਟੀ ਨੂੰ ਵੀ ਪੰਥਕ ਦੱਸ ਰਿਹਾ।
@jyotigurm1406
@jyotigurm1406 7 ай бұрын
ਕਦੇ ਅਕਾਲੀ ਦਲ ਵਿੱਚ ਬੱਬੀ ਬਾਦਲ ਦਾ ਬਹੁਤ ਨਾਮ ਸੀ ਬੱਬੀ ਬਾਦਲ ਨੇ ਅਕਾਲੀ ਦਲ ਲਈ ਬਹੁਤ ਕੰਮ ਕੀਤਾ ਪਰ ਬੱਬੀ ਬਾਦਲ ਨੂੰ ਵੀ ਚਾਪਲੂਸ ਲੀਡਰਾ ਨੇ ਅਕਾਲੀ ਦਲ ਤੋ ਦੂਰ ਕੀਤਾ ।
@indermohan4420
@indermohan4420 4 ай бұрын
Correct and healthy thinking.
@jayasingh1949
@jayasingh1949 5 ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੈ ਓਡੀਸ਼ਾ ਬੋਲ ਰਿਹਾਂ ਹਾਂ ਕਿ ਬਹੂਤ ਹੌ ਗਿਆ ਹੁਣ ਪੰਥ ਨੂੰ ਬਖਸ ਦਿਉ ਕਿਉੰ ਆਪਣਾ ਮਿੱਟੀ ਪਲੀਤ ਕਰ ਰਹੇ ਹੋ
@surindersingh-tj2vb
@surindersingh-tj2vb 7 ай бұрын
Good. By. Ji. S. S. Patiala. ❤❤❤❤❤❤
@amritpalsinghdhanoa8717
@amritpalsinghdhanoa8717 6 ай бұрын
ਬਹੁਤ ਵਧੀਆ ਬੰਦੇ ਨੇ ਬੱਬੀ ਜੀ🙏🏼
@mraj2599
@mraj2599 7 ай бұрын
100% True
@SukhdevSingh-pz8ii
@SukhdevSingh-pz8ii 7 ай бұрын
ਸੁਖਬੀਰ ਨੇ ਸੰਗਤੀ ਰੂਪ ਅੰਮ੍ਰਿਤ ਛਕਿਆ ਸੀ ਉਹ ਵੀ ਦਸੋ ਮੈ ਉਥੇ ਸੀ ਸੰਗਤਾਂਨੂੰ ਸਚ ਦਾ ਪਤਾ ਲਗੇ ।।
@MOR.BHULLAR-PB05
@MOR.BHULLAR-PB05 7 ай бұрын
ਵਾਹਿਗੁਰੂ ਜੀ ਧੱਕ ਵੱਜੀ ਏ
@GurnekSingh-l6c
@GurnekSingh-l6c 7 ай бұрын
Right and Ture aa ji 💚🙏🙏 From Advocate GS Khaira.👍👌👌☝️☝️☝️☝️☝️✍️💯👏💚
@jagirsandhu6356
@jagirsandhu6356 7 ай бұрын
ਅਕਾਲੀ ਦੱਲ ਬਾਦਲ ਕੋਮ ਦਾ ਗੱਦਾਰ 2ਕੰਰਨ ਤੋਂ ਪੱਸੇ ਨਹੀ ਹੱਟੇਗਾ ਦੁਸਰੇ ਅਕਾਲੀ ਦੱਲ ਨੋ ਕਾਮਯਾਬ ਕਰੋ ਜੀ
@GurmukhSingh-mz5it
@GurmukhSingh-mz5it 7 ай бұрын
ਬੇੜਾ ਵੀ ਤਾਗਿਓ ਗਰਕ ਹੋਇਆ
@kanwaljitsingh3272
@kanwaljitsingh3272 7 ай бұрын
ਜਿਸ ਨੂੰ ਅਮ੍ਰਿਤਧਾਰੀ ਦਸ ਰਿਹਾ ਹੈ ਉਸਨੂੰ ਹੋਲੀ ਖੇਡਦੇ ਨੂੰ ਸਾਰੇ ਪੰਜਾਬ ਨੂੰ ਪਤਾ ਹੈ ਕਪੜੇ ਭਿਜਣ ਕਰਕੇ ਕਛਹਿਰਾ ਨਜਰ ਨਹੀਂ ਆ ਰਿਹਾ ਹੈ ਨਾ ਹੀ ਗਾਤਰੇ ਵਾਲੀ ਕਿਰਪਾਨ ਨਜਰ ਨਹੀਂ ਆ ਰਿਹਾ ਸੀ ਇਸਨੂੰ ਪਤਾ ਨਹੀਂ ਕੀ ਮਿਲਿਆ ਹੈ ਸੁਖੇ ਅਮਲੀ.ਤੋਂ😂
@mandeepsekhon3582
@mandeepsekhon3582 7 ай бұрын
ਇਹੀ ਕਾਰਨ ਹੈ ਅਕਾਲੀ ਦਲ ਨੇ ਕਿ ਦੋਗਲਿਆਂ ਨੂੰ ਟਿਕਟਾਂ ਦੇਣ ਅਤੇ ਗਰੀਬ ਕੁਰਬਾਨੀਆਂ ਵਾਲੇ ਵਰਕਰਾਂ ਨੂੰ ਪਿੱਛੇ ਛੱਡ ਗਏ ਦੋਗਲਿਆਂ ਨੇ ਕੁਰਸੀਆਂ ਲੈਕੇ ਫਿਰ ਪਿੱਠ ਚੋਂ ਛੁਰਾ ਮਾਰਿਆ
@manmeet-Sachdeva.
@manmeet-Sachdeva. 6 ай бұрын
ਬੱਬੀ ਬਾਦਲ ਜੀ ਜੇਕਰ ਤੁਸੀ ਭਾਈ ਸਰਬਜੀਤ ਸਿੰਘ ਨੂੰ ਸਹੀ ਸਮਝਦੇ ਸੀ ਜੇਕਰ ਇਹ ਉਹਨਾਂ ਦਾ ਹੱਕ ਸੀ ਤਾਂ ਫਿਰ ਭਗਵੰਤ ਮਾਨ ਨੂੰ ਕਹਿ ਕੇ ਕਰਮਜੀਤ ਅਨਮੋਲ ਨੂੰ ਥੋੜਾ ਢਿੱਲਾ ਕਰ ਸਕਦੇ ਸੀ। ਤੁਹਾਡੀ ਪਾਰਟੀ ਨੇ ਤਾਂ ਭਾਈ ਸਾਹਬ ਨੂੰ ਹਰਾਉਣ ਲਈ ਸਿਰ ਧੜ ਦੀ ਲਾਈ। ਇਹ ਤਾਂ ਪਬਲਿਕ ਨੇ ਸਿਹਰਾ ਬੰਨ੍ਹਿਆ ਭਾਈ ਸਾਹਬ ਦੇ ਸਿਰ।
@thebathindalover4606
@thebathindalover4606 7 ай бұрын
ਬਾਦ ਚ ਸਬ ਏਦਾ ਹੀ ਕਹਿੰਦੇ ਨੇ
@KartarSingh-eg6rq
@KartarSingh-eg6rq 7 ай бұрын
ਸੁਖਬੀਰ ਸਿੰਘ ਨੇ ਇਕਲੇ ਨੇ ਅਮ੍ਰਿਤ ਛਕਿਆ ਸੀ ਨਾਲ ਉਸ ਦਿਨ ਅਨੰਦਪੁਰ ਸਾਹਿਬ ਅਮ੍ਰਿਤ ਛਕਾਉਣ ਦਾ ਦਿਨ ਨਹੀਂ ਸੀ ਜੀ
@harbansdhillon-x8q
@harbansdhillon-x8q 7 ай бұрын
ਸੁਖਪਾਲ ਨਿੱਝਰ ਦੇ ਪਰੋਗਰਾਮ ਸੂਣੋ ਫਿਰ ਪਤਾ ਲਗਦਾ ਭੰਗਵੰਨ ਮਾਨ ਕਿਨਾ ਇਮਾਨਦਾਰ ਹੇ ਜੇ ਖਬਰਾ ਗਲਤ ਹਨ ਤਾ ਨਿੱਝਰ ਤੇ ਮਾਨਹਾਨੀ ਕੇਸ ਕਰੇ ਭਗਵੰਤ ਮਾਨ
@pavittarsingh739
@pavittarsingh739 7 ай бұрын
ਸੁਖਪਾਲ ਨਿੱਝਰ ਨਹੀਂ ਜਸਪਾਲ ਨਿੱਝਰ
@amritpalwaraich6339
@amritpalwaraich6339 6 ай бұрын
ਸੁਖਬੀਰ ਨੇ ਤਿਕੜੀ ਤੇ ਆਪੇ ਛੱਡ ਤੀ ਪ੍ਰਧਾਨਗੀ ਵੀ ਛੱਡ ਦੇਣਗੇ ਨਹੀਂ ਤਾਂ ਲੋਕਾਂ ਨੇ ਛੱਡਇਆ ਲੈਣੀ
@ivirbrar
@ivirbrar 7 ай бұрын
ਸਰਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਜੀ ਬਾਦਲ ਖਾਨਦਾਨ ਦੇ ਫਰਜ਼ੰਦ ਹਨ ਪਰ ਇਹਨਾ ਉਪਰ ਗੁਰੂਸਾਹਿਬ ਦੀਬਖਸ਼ਿਸ਼ ਹੈ ਕੇ ਇਹ ਬੜੇ ਹੀ ਭੋਲੇਪਣ ਨਾਲਸਿੱਧੇ ਤੀਰ ਮਾਰਦੇ ਹਨ । ਇਹਨਾ ਨੂੰ ਪਤਾ ਹੈ ਕੇ ਇਹਨਾ ਦੇ ਕਜ਼ਨ ਸਰਦਾਰ ਸੁਖਬੀਰਸਿੰਘ ਬਾਦਲ ਦਿਲ ਦੇ ਏਨੇ ਮਾੜੇ ਨਹੀਂ ਜਿੰਨਾ ਇਹ ਕਹਿ ਰਹੇ ਹਨ। ਮਾੜਾ ਸਮਾ ਆਣ ਤੇ ਸਭ ਛਡ ਜਾਂਦੇ ਨੇ ਪਰ ਵਰਕਰ ਅਜ ਵੀ ਸੁਖਬੀਰ ਜੀ ਦੇ ਨਾਲ ਹੈ
@jashangaming31
@jashangaming31 7 ай бұрын
ਸੁੱਖਾ ਨਾਲੇ ਦਾ ਬਹੁਤ ਜਿਆਦਾ ਢਿੱਲਾ ਬੱਬੀ ਜੀ ਹਨਾ
@gagandeep9352
@gagandeep9352 7 ай бұрын
ਪਹਿਲਾ ਇਹ ਮਨਪ੍ਰੀਤ ਨਾਲ ਸੀ ਫੇਰ ਓਹਨੂੰ ਧੋਖਾ ਦੇ ਕੇ ਸੁਖਬੀਰ ਨਾਲ ਚੜ ਗਿਆ, ਫੇਰ ਉਹਨੂੰ ਧੋਖਾ ਦੇ ਕੇ ਬ੍ਰਹਮਪੁਰਾ ਨਾਲ ਰਲ ਗਿਆ, ਫੇਰ ਢੀਂਡਸਾ ਨਾਲ ਰਲ ਗਿਆ ਫੇਰ ਹੁਣ ਝਾੜੂ ਚ ਰਲ ਗਿਆ,, ਕਿਰਦਾਰ ਦੇਖੋ buby ਬਾਦਲ ਜੀ ਦਾ
@GuruKhalsa-rh6um
@GuruKhalsa-rh6um 7 ай бұрын
ਗਦਾਰਾਂ ਦੇ ਵਿੱਚ ਗ਼ਦਾਰਾਂ ਦਾ ਹੀ ਖੂਨ ਹੀ ਹੋਵੇਗਾ
@GurnekSingh-l6c
@GurnekSingh-l6c 7 ай бұрын
Right and Ture aa ji 💚🙏🙏 From Advocate GS Khaira.👍👌👌☝️☝️☝️☝️☝️✍️💯👏
@nachhettersinghrangi3881
@nachhettersinghrangi3881 7 ай бұрын
Good
@jagvirdhillol115
@jagvirdhillol115 7 ай бұрын
I am member of All India Congress committee. Harsukhinder Singh Babbi Badal is a humble and honest person 👍
@harmandersinghcheema6102
@harmandersinghcheema6102 7 ай бұрын
ਬੱਬੀ ਬਾਦਲ ਪਰਿਵਾਰ ਨੂੰ ਬਾਦਲਾਂ ਨੇ ਕਦੇ ਵੀ ਅੱਗੇ ਨਹੀ ਆਉਣ ਦਿੱਤਾ ੍ਬਾਦਲ ਪਰਿਵਾਰ ਗਦਾਰ ਤੇ ਬੇਈਮਾਨ ਨੰਬਰ 1ਸਭ ਦੁਨੀਆ ਤੋਂਲੁੱਚਾ ਸੀ ਪ੍ਰਕਾਸ਼ ਸਿੰਘ ਬਾਦਲ
@JasbirSingh-mw1vr
@JasbirSingh-mw1vr 7 ай бұрын
ਖੇਤਾਂ ਵਿੱਚ ਨਹਿਰੀ ਪਾਣੀ ਨਹੀਂ ਆ ਰਿਹਾ।
@deepudon1916
@deepudon1916 7 ай бұрын
Bhut wadia jwab dita badal b ver nai sachi ya gala kitiya good job
@jaipalsingh8141
@jaipalsingh8141 7 ай бұрын
First time I listed babbi naral ..I knw him for his badal name .this man is speaking 80 percent truth
@ShamsherSingh-k6b
@ShamsherSingh-k6b 7 ай бұрын
ਇਸ ਮਿੱਠੀ ਜਬਾਨ ਦੱਸਦੀ ਆ ਕਿ ਇਸਨੇ ਪ੍ਰਕਾਸ਼ ਸਿੰਘ ਬਾਦਲ ਤੋਂ ਪੂਰੀ ਟ੍ਰੇਨਿੰਗ ਲਈ ਆ
@amarjitgill9182
@amarjitgill9182 7 ай бұрын
App👌
@DilbagSingh-gl6yq
@DilbagSingh-gl6yq 6 ай бұрын
ਅਮ੍ਰਿਤਪਾਲ ਸਿੰਘ ਤੇ ਲੱਗੀ Nsa ਹਟਾੳ
@mraj2599
@mraj2599 7 ай бұрын
Babbi Badal you are Great
@khosatv7350
@khosatv7350 5 ай бұрын
ਸਾਰੀਆਂ ਰਾਜਨੀਤਕ ਪਾਰਟੀਆ ਬੈਂਕ ਬੈਂਕ ਬੈਲੇਂਸ ਦੇਖ ਕੇ ਅਤੇ ਫਾਰਚੂਨਰ ਗੱਡੀ ਦੇਖ ਕੇ ਟਿਕਟ ਦਿੰਦੀਆ ਹਨ ਕੋਈ ਇਕ ਦੋ ਨੂੰ ਛੱਡ ਕੇ
@majorsinghsandhu2469
@majorsinghsandhu2469 7 ай бұрын
ਬਾਈ ਜਨਮੇਜਾ ਸੇਖੋਂ ਨਾ ਸੁਇਆ ਹੋਵੇਗਾ , ਨਜਾਇਜ ਕਬਜਿਆਂ ਤੋ ਇਲਾਵਾ ਕੀ ਮੈਰਿਟ ਸੀ। ਫਿਰ ਉਤੋਂ ਕੈਬਨਿਟ ਮੰਤਰੀ ਬਣਾਤਾ ।ਇਹੋ ਜਿਹੀ ਸੀ ਮੈਰਿਟ ਬਾਦਲਾਂ ਦੀ।।
@kamaljitsingh8901
@kamaljitsingh8901 7 ай бұрын
Nice person always nice
@majorsinghsandhu2469
@majorsinghsandhu2469 7 ай бұрын
ਬੁੱਢਾ ਬਾਦਲ ਹੀ ਕੰਡੇ ਬੀਜ ਕੇ ਗਿਆ ਪੰਥ ਤੇ ਪੰਜਾਬ ਵਾਸਤੇ ##
@Human_Correcter
@Human_Correcter 7 ай бұрын
ਦੱਲਾ banda 😂
@murtikaur6200
@murtikaur6200 7 ай бұрын
Waheguru g punjab nu tuhade jese surbiran di jrurat he
@BhupinderSingh-dj1em
@BhupinderSingh-dj1em 7 ай бұрын
ਆ ਜੋ ਲੋਕ ਬੱਬੀ ਬਾਦਲ ਨੂੰ ਗਲਤ ਬੋਲ ਰਹੇ ਨੇ, ਇਹਨਾਂ ਨੂੰ ਬੇਨਤੀ ਹੈ, ਬੱਬੀ ਤਾਂ ਅੰਮ੍ਰਿਤ ਦੁਬਾਰਾ ਸ਼ਕਣ ਲਈ ਮੰਨਦਾ ਤਾਂ ਹੈ, ਨਹੀਂ ਕੋਈ ਸੰਤ ਬਾਬਾ ਜਥੇਦਾਰ, ਕਥਾਕਾਰ ਨੀ ਕਹਿੰਦਾ ਸੁਣਿਆ ਘਰੋਂ ਬਾਹਰ ਪੈਰ ਪੁੱਟਣ ਤੋਂ ਬਾਦ ਕੁਛ ਵੀ ਅਸੀਂ ਖਾਂਦੇ ਹਾਂ ਓਹ ਸਾਫ ਨਹੀਂ ਜਿਹੜਾ ਜਹਾਜ ਚੜ ਗਿਆ ਮਿਡਲ ਈਸਟ, ਯੋਰਪ ਉਥੇ ਸੱਭ ਗਯੂਆਂ ਖਾਧੀਆਂ ਜਾਂਦੀਆਂ ਨੇ ਜਿਸਤੋਂ ਸਿੱਖ ਤੇ ਹਿੰਦੂ ਪਰਹੇਜ ਕਰਦੇ ਨੇ?
@deepgill43
@deepgill43 7 ай бұрын
ਸੌ ਦੀ ਇੱਕ ਗੱਲ ਕਿ ਸੱਭ ਨੂੰ ਆਪਣੇ ਮੁਫਾਦ ਪਿਆਰੇ ਨੇ, ਮਾਫ ਕਰਨਾ ਪਰ ਤੁਹਾਡੀ ਸੋਚ ਵੀ ਪੰਥਕ ਨਈਂ, ਤੇ ਨਾਂ ਤੁਹਾਡੇ ਵਿੱਚ ਕੇਜਰੀਵਾਲ ਨੂੰ ਚੈਲੇਂਜ ਕਰਨ ਦੀ ਹਿੰਮਤ ਆ, ਕੇਜਰੀਵਾਲ ਸਨਾਤਨ ਧਰਮ ਨੂੰ ਮੰਨਣ ਵਾਲਾ ਤੇ ਅਸੀਂ ਗੁਰੂ ਪੰਥ ਨੂੰ,
@SarbjitSingh-ek1si
@SarbjitSingh-ek1si 7 ай бұрын
ਰੱਬੀ ਬਾਦਲ ਜੀ ਿੲਹ ਗੱਲਾ ੧੯ ਿਵੱਚ ਕਰਨੀਆ ਸਨ ਅੱਜ ਿਕਓ
@romysandhusandhu3359
@romysandhusandhu3359 7 ай бұрын
ਜਿੰਨੀ ਰਿਸ਼ਵਤਖੋਰ ਭਗਵੰਤ ਮਾਨ ਖੁਦ ਤੇ ਉਸ ਦਾ ਪਰਿਵਾਰ ਕਰ ਰਹੇ,,,,, ਸਾਰਿਆਂ ਮਾਤ ਪਾ ਦੳਉ ਜੀ,,,
@gurusingh613
@gurusingh613 7 ай бұрын
💐💐💐🙏🙏
@satgursingh7121
@satgursingh7121 7 ай бұрын
ਲੋਕਾ ਦਾ ਫਿਕਰ ਕਿਸੇ ਨੂੰ ਨਹੀ ਸਾਰੇ ਟਿਕਟ ਦੇ ਭੁੱਖੇ ਹਰਾਮੀ
@sharan9293
@sharan9293 7 ай бұрын
You never ever win the election of MC
@SukhvinderSingh-f2q
@SukhvinderSingh-f2q 6 ай бұрын
ਵੀਰ ਜੀ ਅੰਮ੍ਰਿਤ ਦੀ ਗੱਲ ਤਾਂ ਸਹੀ ਹੈ ਪਰ ਇਹਨਾਂ ਨੇ ਖਾਲਸਾ ਪੰਥ ਨਾਲ ਧੋਖਾ ਕੀਤਾ ਇਨਾ ਬਹੁਤ ਪਿੱਠ ਚ ਸ਼ਰਾਬ ਮਾਰਿਆ ਬਰਗਾੜੀ ਗੋਲੀਆਂ ਚਲਾਈਆਂ ਐਨ ਐਸੇ ਲਾ ਕੇ ਬੰਦੇ ਕਿਥੇ ਭੇਜੇ ਕਈ ਕੋ ਖੂਹਾਂ ਚ ਜਹਿਰ ਪਾਉਣਾ ਕਈ ਕੋ ਕੰਮ ਪਤਾ ਨਹੀਂ ਕਿੰਨੇ ਕੁ ਕੰਮ ਨਾ ਕੀਤੇ ਆ ਇਹ ਹੁਣ ਚੁੱਪ ਕਰਕੇ ਏਸੀ ਛੱਡ ਕੇ ਸੌਣ
@NiranjanSingh-m2l
@NiranjanSingh-m2l 6 ай бұрын
ਹੁਣ ਦੂਜਿਆ ਨੂ ਅਗੇ ਆਨ ਦਿਉ ।
@davindersinghdhillon5537
@davindersinghdhillon5537 7 ай бұрын
ਬੰਬੀ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਅਮ੍ਰਿਤ ਪਾਲ ਸਾਫ ਸੁਥਰਾ ਬੰਦਾ ਤਾਂ ਤੇਰਾ ਮਾਨ ਸਾਬ ਐਨ ਐਸ ਏ ਕਿਓਂ ਬਧਾਈ ਜਾ ਰਿਹਾ ਕਿਓਂ ਲੰਖਾ ਲੋਕਾਂ ਦੇ ਕੀਤੇ ਫੈਸਲੇ ਤੇ ਫੁੱਲ ਨਹੀਂ ਚੜੌਦੇ ।ਸੰਭ ਬੇਈਮਾਨ ਹੋ ਤੁਸੀਂ।ਗੰਲੀ ਬਾਤੀਂ ਚੰਗਾ ਬਣਨਾ ਜਾਨਦੇ ਓ
@GouravMakkar-z2l
@GouravMakkar-z2l 7 ай бұрын
Jiojibabaji
@dr.gurwinderparhar3422
@dr.gurwinderparhar3422 7 ай бұрын
ਤੁਹਾਡੀ ਪਾਰਟੀ ਨੇ ਕਿਸ ਨੂੰ ਨੌਕਰੀਆਂ ਦਿੱਤੀਆਂ ਹਨ? ਤੁਸੀਂ ਸੂਚੀ ਜਾਰੀ ਕਿਉਂ ਨਹੀਂ ਕਰਦੇ?
@bhupinderkaur71
@bhupinderkaur71 7 ай бұрын
1997 ਦੀ ਭਰਤੀ ਹੋਈ। ਬਿਨਾ ਪੈਸੇ ਤੋਂ ਹੁਣ ਸਾਰੇ ਰਿਟਾਇਰਮੈਂਟ ਨੇੜੇ ਤੇੜੇ ਨੇ।
@totalcrac4247
@totalcrac4247 7 ай бұрын
Eh te aap feel da dkya lgda😂😂😂😂😂😂
@masterjogindersingh9356
@masterjogindersingh9356 7 ай бұрын
Dalla🐈🐈🐈🐈
@TarsemSbal
@TarsemSbal 7 ай бұрын
Majithia should be out
@babbujathol143143
@babbujathol143143 7 ай бұрын
ਦਿੱਲੀ ਦੇ ਦਲੇ
@jagmailsidhu7534
@jagmailsidhu7534 7 ай бұрын
Badal parvar gangu Papi de alod
@JaswantSingh-uu5us
@JaswantSingh-uu5us 7 ай бұрын
ਤੇਰੀ ਸਿੱਖੀ ਕੀ ਕਰੂ ਕਿਤੇ ਬੰਦੀ ਸਿੰਘਾ ਲਈ ਗੱਲ ਕੀਤੀ ਡਿਬਰੂਗੜ ਵਾਲਿਆ ਲਈ ਤੇਰੀ ਪਾਰਟੀ ਕੀ ਕਰਦੀ ਪੰਥਕ ਨੌਜਵਾਨਾ ਦੇ ਨਾਲ ਧੱਕਾ ਕਰ ਰਹੀ ਹੈ ਥੋਡਾ ਵੀ ਇਹੀ ਹਾਲ ਹੋਣਾ
@jagdeepdandiwal4377
@jagdeepdandiwal4377 7 ай бұрын
Sukhbir ne kita akalidal km
@amanahil6333
@amanahil6333 7 ай бұрын
Tuhanu kadh ta dukh eh a ,nahi kadhi ta2010 toh gholi janada c sukhbir ,par hon apne app nu eh saaf suthra dasi janda
@GurdeepSingh-kh3px
@GurdeepSingh-kh3px 6 ай бұрын
No
@harinderbhandal4400
@harinderbhandal4400 7 ай бұрын
Bai eh sare moka prashat lok a
@sukhwindersandhu2959
@sukhwindersandhu2959 7 ай бұрын
ਫੇਰੂਮਾਨ ਜੀ ਅਕਾਲੀ ਨਹੀ ਉਹ ਕਾਂਗਰਸੀ ਸਨ ਉਸ ਵੇਲੇ ਸਰਕਾਰ ਸੀ ਅਕਾਲੀਆਂ ਦੀ। ਫੇਰੂਮਾਨ ਜੀ ਦਾ ਪ੍ਰੋਗਰਾਮ ਸੀ ਦਿੱਲੀ ਕੇਂਦਰ ਦੇ ਖਿਲਾਫ ਧਰਮਾਂ ਲਾਉਣ ਦੀ ਪਰ ਰਿਆਸਤੀ ਨੇ ਪੰਜਾਬ ਦੀ ਸਰਕਾਰ ਮੋਰਚਾ ਲਵਾ ਦਿੱਤਾ ਕਮੇਟੀ ਚ ਗਿਆਨੀ ਜੈਲ ਸਿੰਘ ਵੀ ਫੇਰੂਮਾਨ ਜੀ ਨੇ ਜਾਨ ਦੇ ਦਿੱਤੀ ਕੁਰਸੀ ਗਿਆਨੀ ਜੀ ਨੇ ਕੁਰਸੀ ਹਥਿਆ ਲਈ। ਜ਼ਰਾ ਦਾਸ ਜੀ ਦੇ ਕਿਰਦਾਰ ਬਾਰੇ ਵੀ ਜ਼ਰੂਰ ਦੱਸਿਓ ਕੀ ਕੀ ਫੱਲ ਖਿੜਾਏ ਸਨ। ਗੁਰੂ ਜੀ ਦੀਆਂ ਕੁਰਬਾਨੀਆਂ ਦਾ ਦੁਹਾਈ ਪਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ।
@HarjindersinghBrar-s2m
@HarjindersinghBrar-s2m 7 ай бұрын
Bibi khalrha
@TarsemSbal
@TarsemSbal 7 ай бұрын
Majithia number bahar kado ,sabh thik ho javega
@pushpindersodhi7080
@pushpindersodhi7080 7 ай бұрын
ਬਾਦਲ ਖਾਨ ਦੀਆਂ ਪੀੜੀਆਂ 😂😂
@masterjogindersingh9356
@masterjogindersingh9356 7 ай бұрын
Wari wari Amrit Shakkna koe tamasha ehna gande lokan ne bna ta😊😊😊😊
@gurdeepsinghsidhu42
@gurdeepsinghsidhu42 7 ай бұрын
Babbi sahib punjab ch curruption band ho gye ki thodi g chaldi hai jroor dasna g
@sukhwinderrandhawa3275
@sukhwinderrandhawa3275 7 ай бұрын
74 days after Sukhwinder Singh Randhawa
@Dhaliwal9211
@Dhaliwal9211 7 ай бұрын
Badal khan
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
How Strong Is Tape?
00:24
Stokes Twins
Рет қаралды 96 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН