ਅਕਸ਼ੇ ਕੁਮਾਰ ਵੱਲੋਂ 25 ਲੱਖ ਦੀ ਮਦਦ ਤੋਂ ਬਾਅਦ ਗੁਰਮੀਤ ਬਾਵਾ ਦੀ ਧੀ ਦਾ ਪਹਿਲਾ ਇੰਟਰਵਿਊ, ਕਿਹਾ ‘ਮੈਂ ਸੱਭਿਆਚਾਰ ਗਾਇਕੀ

  Рет қаралды 79,922

Daily Post Punjabi

Daily Post Punjabi

8 күн бұрын

ਅਕਸ਼ੇ ਕੁਮਾਰ ਵੱਲੋਂ 25 ਲੱਖ ਦੀ ਮਦਦ ਤੋਂ ਬਾਅਦ ਗੁਰਮੀਤ ਬਾਵਾ ਦੀ ਧੀ ਦਾ ਪਹਿਲਾ ਇੰਟਰਵਿਊ, ਕਿਹਾ ‘ਮੈਂ ਸੱਭਿਆਚਾਰ ਗਾਇਕੀ ਛੱਡਣ ਨੂੰ ਤਿਆਰ ||
#dailypostpunjabi #punjabnews #gurmeetbawa #galoribawa #interview #punjabisinger #newsofpunjab #latestnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 107
@Varkhamaini
@Varkhamaini 14 сағат бұрын
ਅਕਸ਼ੈ ਕੁਮਾਰ ਦੀ ਲੰਮੀ ਉਮਰ ਕਰੇ ਵਾਹਿਗੁਰੂ ਜੀਉ
@nachhattarsingh2122
@nachhattarsingh2122 14 сағат бұрын
ਅਕਸੈ ਕੁਮਾਰ ਜੀ ਦਾ ‌ਸਮੂਹ ਪੰਜਾਬੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ।ਬੇਟੀ ਨੂੰ ਬੇਨਤੀ ਐ ਜੀ ਭੇਟਾ ਵਾਲੇ ਪੈਸਿਆਂ ਦਾ ਸਦ ਉਪਯੋਗ ਕਰਨਾ ਜੀ। ਜਦੋਂ ਕਮਾਈ ਹੋ ਜਾਵੇ ਤਾਂ ਮਾਇਆ ਵਾਪਿਸ ਕਰਨ ਦੀ ਕੋਸ਼ਿਸ਼ ਕਰਨੀ ਜੀ।
@gill-punjab
@gill-punjab 14 сағат бұрын
25 ਲੱਖ ਫਜ਼ੂਲ ਵਿੱਚ ਨਾ ਖਰਚੀ, ਕਿਸੇ ਚੰਗੇ ਕੰਮ ਲਈ ਵਰਤੀ
@gill-punjab
@gill-punjab 14 сағат бұрын
ਅਕਸ਼ੇ ਕੁਮਾਰ ਦਾ ਬਹੁਤ ਧੰਨਵਾਦ
@ParmatmaSingh-so1cd
@ParmatmaSingh-so1cd 14 сағат бұрын
ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਕੀਤਾ ਹੈ ਅਸੀਸਾਂ ਤੇ ਧੰਨਵਾਦ ਦੇ ਪਤਰ ਹੋ ਜੀ।ਵਾਹਿਗੁਰੂ ਤੁਹਾਨੂੰ ਸਮੂਹ ਪ੍ਰਵਾਰ ਨੂੰ ਚੜਦੀ ਕਲਾ ਬਖ਼ਸ਼ੋ ਜੀ । ਜੈ ਭਾਰਤ ਜੈ ਹਿੰਦ
@rajwindersingh-gl8li
@rajwindersingh-gl8li 12 сағат бұрын
ਬਹੁਤ ਵਧੀਆ ਕੀਤਾ ਵੀਰ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@sarabjeetmangat8923
@sarabjeetmangat8923 14 сағат бұрын
ਅਕਸ਼ੇ ਕੁਮਾਰ ਜੀ ਦਾ ਬਹੁਤ ੨ ਧੰਨਵਾਦ।ਵਹਿਗੁਰੂ ਸਦਾ ਚੜ੍ਹਦੀ ਬਖਸ਼ੇ।😊
@simranjitkaurdipsrayya-tc4pn
@simranjitkaurdipsrayya-tc4pn 12 сағат бұрын
ਬਹੁਤ ਵਧੀਆ ਅਕਸ਼ੈ ਕੁਮਾਰ ਜੀ❤
@GURPREETKAUR-zl9ly
@GURPREETKAUR-zl9ly 12 сағат бұрын
ਅਕਸ਼ੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਰਖਿਓ |
@rajwantsingh5046
@rajwantsingh5046 14 сағат бұрын
ਇਸ ਨੂੰ ਇਨਸਾਨੀਅਤ ਕਹਿੰਦੇ ਨੇ ਬਹੁਤ ਚੰਗਾ ਕੀਤਾ
@bittitalwandisabo5343
@bittitalwandisabo5343 14 сағат бұрын
ਬਹੁਤ ਵਧੀਆ ਉਪਰਾਲਾ ਕੀਤਾ ਅਕਸ਼ੇ ਕੁਮਾਰ ਨੇ
@jarnailsingh1731
@jarnailsingh1731 14 сағат бұрын
ਅਕਸ਼ੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@preetobathinda9077
@preetobathinda9077 12 сағат бұрын
ਅਕਸ਼ੈ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੈਣ ਦੀ ਮੱਦਦ ਕੀਤੀ 🙏🙏🙏🙏🙏🙏🙏🙏
@user-sl5gw1ns5m
@user-sl5gw1ns5m 14 сағат бұрын
ਬਹੁਤ ਵਧੀਆ ਕੀਤਾ ਵੀਰ ਨੇ,ਵਾਹਿਗੁਰੂ ਜੀ ਚੜਦੀ ਕਰੇ🙏
@SarbjitSingh-fp3oj
@SarbjitSingh-fp3oj 14 сағат бұрын
Well done by Akshay Kumar ji tusy Punjabi da dill jit layae thuahda parvar di chardhi kala vakshan thuahdi tandrusti lai shubh kamna love you brother ❤❤❤❤❤❤❤
@gurtejsingh7027
@gurtejsingh7027 14 сағат бұрын
Waheguru ji ਅਕਸ਼ੇ ਕੁਮਾਰ ਜੀ ਥੈਂਕਯੂ
@Prauna
@Prauna 14 сағат бұрын
ਵਾਹ ਵਾਹ ਕਿਆ ਗਾਇਕੀ ਆ ।।।
@Aman-pm5wc
@Aman-pm5wc 14 сағат бұрын
Bohat vadea kita Akshay Kumar ne ❤❤❤
@JaswinderKaur-ti5en
@JaswinderKaur-ti5en 14 сағат бұрын
ਅਸੀਂ ਸੱਚਮੁੱਚ ਇਸ ਪੰਜਾਬ ਦੀ ਧੀ ਲਈ ਬਹੁਤ ਦੁੱਖੀ ਸੀ ਕੁੱਝ ਵੀ ਕਰ ਨਹੀਂ ਸਕਦੇ ਸੀ ਗੂਰੂ ਰਾਮਦਾਸ ਜੀ ਅੱਗੇ ਅਰਦਾਸ ਤੋਂ ਬਿਨਾਂ ਉਹ ਅਸੀਂ ਕੀਤੀ ਤੇ ਪੂਰੀ ਵੀ ਹੋਈ
@HardeepSingh-db1qc
@HardeepSingh-db1qc 14 сағат бұрын
ਬਹੁਤ ਬਹੁਤ ਮੁਬਾਰਕਾਂ ਅਕਸ਼ੇ ਕੁਮਾਰ ਨੂੰ ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ
Дарю Самокат Скейтеру !
00:42
Vlad Samokatchik
Рет қаралды 3,6 МЛН
LOVE LETTER - POPPY PLAYTIME CHAPTER 3 | GH'S ANIMATION
00:15