1984 ਦਾ ਹਮਲਾ Pre Planned ਸੀ ਜਾਂ ਅਚਨਚੇਤ ਹੋਈ ਕਾਰਵਾਈ ? ਖਾਲਿਸਤਾਨੀ ਪ੍ਰੋਫੈਸਰ ਦੇ ਵੱਡੇ ਖੁਲਾਸੇ !

  Рет қаралды 81,964

Akaal Channel

Akaal Channel

Күн бұрын

Пікірлер: 127
@inderjeetsinghpandher5308
@inderjeetsinghpandher5308 3 жыл бұрын
ਬਹੁਤ ਬਹੁਤ ਮੇਹਰਬਾਨੀ ਜੀ ਪਰਮਾਤਮਾ ਚੜਦੀ ਕਲਾ ਚ ਰੱਖੇ
@JaswinderSingh-kt9yc
@JaswinderSingh-kt9yc 4 жыл бұрын
ਬਹੁਤ ਵਧੀਆ ਜੀ ਮੱਖੂ ਸਾਬ ਤੇ ਪਰਫਾਸਿਰ ਸਾਬ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhupinderdhillon980
@bhupinderdhillon980 3 жыл бұрын
ਬਹੁਤ ਵਧੀਆ ਉਪਰਾਲਾ ਮੇਰੇ ਵੀਰ ਜੀ ਅਤੇ ਮੱਖੂ ਸਾਹਿਬ ਜੀ।
@drpoonam7919
@drpoonam7919 3 жыл бұрын
ਮਖੂ ਜੀ ਆਪ ਘੱਲੂਘਾਰੇ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਲਈ ਸਿੱਖ ਜਗਤ ਦੀਆਂ ਬਹੁਤ ਹੀ ਮਹਾਨ ਸ਼ਖਸੀਅਤਾਂ ਨੂੰ ਲੋਕਾਂ ਦੇ ਰੂਬਰੂ ਕਰਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ। ਪ੍ਰਮਾਤਮਾ ਆਪ ਜੀ ਉਮਰ ਲੰਮੀਂ ਕਰੇ।
@europe2118
@europe2118 4 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਭਲਾ ਕਰੇ ਤੁਹਾਡੇ ਤੇ ਮਖੂ ਜੀ
@GagandeepKaur-tk3by
@GagandeepKaur-tk3by 4 жыл бұрын
profesor g bhut vadhiya insaan aa..bhut jald tuhade nal mulakat krage..waheguru g ka khalsa waheguru g ki fteh
@jaswantsingh1555
@jaswantsingh1555 4 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ⚔️
@sharnjitsinghrandhawa9038
@sharnjitsinghrandhawa9038 4 жыл бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਮੱਖੂ ਸਾਬ
@sangha4236
@sangha4236 4 жыл бұрын
ਮਖੂ ਸਾਬ ਰੋਜ ਇੱਕ ਦੋਅ ਇਨਟਰਵੀਉ ਕਰਿਆ ਕਰੋ ਜੀ ਧੰਨਵਾਦ ਜੀ🙏
@buntyghotra4182
@buntyghotra4182 4 жыл бұрын
Bhout Vadeya ji interview
@amritchahal1717
@amritchahal1717 4 жыл бұрын
ਖਾਲਸਥਾਨ ਉੱਪਰ episode ਜਰੂਰ ਬਣਾਇਉ
@sewakbrar8169
@sewakbrar8169 4 жыл бұрын
ਬੁਹਤ ਵਧੀਆ ਉਪਰਾਲਾ ਹੈ ਜੀ
@jatindersinghmangat6424
@jatindersinghmangat6424 4 жыл бұрын
Very enlightening and interesting interview. 🙏🙏🙏
@prabhjotsekhon7794
@prabhjotsekhon7794 4 жыл бұрын
ਬਹੁਤ ਵਧੀਆ ਜੀ ਧੰਨਵਾਦ ਵਾਹਿਗੁਰੂ ਭਲਾ ਕਰੇ ਜੀ ਸਾਡਾ ਹੱਲ ਸਾਡਾ ਹੱਕ ਸਿਰਫ ਤੇ ਸਿਰਫ ਖਾਲਿਸਤਾਨ 🙏🏻
@mandeepsingh5138
@mandeepsingh5138 4 жыл бұрын
Pre Planned Hi Hai Panth ji. ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ । ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੈਰ । - Afzal Ahsan Randhawa
@partapvirk5898
@partapvirk5898 4 жыл бұрын
Sikhs are Azaad and will always be Azaad. Sikhism can only survive as a free, independent, and sovereign identity. Baba Nanak, the founder, first message " I am not Hindu, nor are Muslim". Sikhs as a Panth, never had a deserved leader, except Sant Jarnail Singh Bhinderwala. He was a truly a leader of all.
@gurlalsingh825
@gurlalsingh825 4 жыл бұрын
ਬਾਮਣਾ ਦਾ ਅੰਤ ਆਇਆ ਮੁਗਲਾਂ ਵਾਂਗੂ
@YMK33
@YMK33 4 жыл бұрын
ਬੇਨਤੀ ਹੈ ਜੀ ਕੇ ਮੈ ਆਪਣੇ ਵੱਟਸਐਪ ਤੇ ਹਰ ਰੋਜ ਖਾਲਿਸਤਾਨੀ ਸਟੇਟਸ ਲਾਉਦਾ ਹਾ ਬਹੁਤ ਲੋਕ ਕਹਿਦੇ ਨੇ ਤੂੰ ਨਾ ਲਾਈਆ ਕਰ ਐਵੇ ਕੋਈ ਪੰਗਾ ਖੜਾ ਕਰਵਾਏਗਾ ਜੇਕਰ ਮੈਨੂੰ ਪੁਲਸ ਫੜਦੀ ਹੈ ਤਾ ਕੀ ਕੋਈ ਮੇਰੀ ਮਦਦ ਕਰਨ ਲਈ ਅੱਗੇ ਆਉਗਾ ਕੀ ਮੇਰੀ ਕੋਈ ਸੁਣਵਾਈ ਹੋਵੇਗੀ ਕੀ ਮੈਨੂੰ ਬਖਸ ਦਿੱਤਾ ਜਾਉ ਜਾ ਕੋਈ ਕੇਸ ਪਾ ਕੇ ਜੇਲ ਵਿਚ ਸੁੱਟ ਦਿੱਤਾ ਜਾਉ ਕੀ ਮੈ ਵੀ ਦੂਸਰੇ ਅਨੇਕਾਂ ਲੋਕਾਂ ਵਾਗ ਇੰਨੀ ਭੀੜ ਵਿਚ ਕਿਸੇ ਨੂੰ ਨਜਰ ਨਹੀ ਆਵਾਗਾ 🙏🙏
@europe2118
@europe2118 4 жыл бұрын
ਹਾਜੀ ਵੀਰ ਜੀ ਅਸੀਂ ਤੁਹਾਡੇ ਨਾਲ ਹਾ
@europe2118
@europe2118 4 жыл бұрын
+971528051266 my what's aap no
@YMK33
@YMK33 4 жыл бұрын
Harmeet gill ਵੱਡੇ ਵਾਈ ਜੀ ਮੈਨੂੰ ਹੌਸਲਾ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮੈ ਤੁਹਾਡਾ ਨੰਬਰ ਰੱਖ ਲਿਆ ਹੈ ਜੀ 🙏🙏🙏🙏🙏🙏🙏
@europe2118
@europe2118 4 жыл бұрын
@@YMK33 ਹਾਜੀ ਵੀਰ ਜੀ ਮੈ ਨੰ ਦਿਤਾ ਮੈਸਜ ਕਰੋ
@JaswinderSingh-kt9yc
@JaswinderSingh-kt9yc 4 жыл бұрын
ਜਵਾਬ ਦਿਉ ਜੀ ਮੱਖੂ ਸਾਬ
@harkaransingh4859
@harkaransingh4859 4 жыл бұрын
36 ਸਾਲ ਬਾਅਦ ਵੀ ਇਥੇ ਪਰਾਪਤੀ ਪੁੱਛਦੇ ਲੋਕ ਹੁਣ ਨੁਕਸਾਨ ਜਿਆਦਾ ਹੋਇਆ ਨਸੇ ਨਾਲ ਨਾਲੇ ਸਾਡੀ ਬੋਲੀ ਦਾ ਸਕੂਲ ਾ ਵਿੱਚ ਹੁਣ ਕੋਈ ਨਹੀ ਬੋਲਦਾ
@tejaspreetsingh6090
@tejaspreetsingh6090 4 жыл бұрын
Brave and HONEST Reporting MAKHU SAAB.WAHEGURU JI TUHANU HAMESHA CHARDIKLA WICH RAKHAN.
@jaswinderkaurdhillon6832
@jaswinderkaurdhillon6832 4 жыл бұрын
Bahut vadia ji Thank you Makhu Sahib
@VickyVicky-cl3um
@VickyVicky-cl3um 4 жыл бұрын
ਸਿੱਖ ਕੋਮ ਦੇ ਗ਼ਦਾਰ ਬਾਦਲ ਪਰਿਵਾਰ
@gurwinderpehalwan6475
@gurwinderpehalwan6475 2 жыл бұрын
ਖਾਲਸਾ ਜੀ ਮੱਖੂ ਸਾਹਿਬ ਜੀ ਬਹੁਤ ਸਿੱਖਿਆ ਮਿਲ ਰਹੀ ਆ ਸਿੱਖੀ ਬਾਰੇ ਆਪ ਜੀ ਰਾਹੀ ਸਿੱਖੀ ਪ੍ਰਚਾਰ ਬਹੁਤ ਕਰ ਰਹੇ ਹੋ ਤੁਸੀਂ
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@chachachaperanwala4250
@chachachaperanwala4250 4 жыл бұрын
Professor Sahib ji bilkul theek keh rahe ne me apne aakhi vekheya 1978 te 1984 da saka Badal diya kartoota ne sikha nu khatam karan wal toriya hoyia Badal te Majithia family sikha di kattar dushman han eh sikh nahi ne. Per kush sikh ajj v Badal bhagat bane hoye ne.
@karamjeetbrar5501
@karamjeetbrar5501 4 жыл бұрын
Fr v lok ni htde enna di chamchagiri krno
@dilbagsandhu7986
@dilbagsandhu7986 4 жыл бұрын
Sahi gal a
@deepkatnoria3443
@deepkatnoria3443 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏
@maninderchandi4420
@maninderchandi4420 3 жыл бұрын
Very good explanation,
@amriksingh8888
@amriksingh8888 4 жыл бұрын
Bilkul shi veer jio ik ik gal vich schai hai
@lakhysingh598
@lakhysingh598 4 жыл бұрын
Akaal channel unavailable show kyu ho rea ?
@maninderchandi4420
@maninderchandi4420 3 жыл бұрын
Khalsitan zindabad,
@rachpalsinghatwal9210
@rachpalsinghatwal9210 4 жыл бұрын
Waheguru ji ka khalsa waheguru ji ki fathe 🙏🙏
@sandeepsingh-hi9ih
@sandeepsingh-hi9ih 3 жыл бұрын
Waheguru ji ka khalsa waheguru ji ki fateh.bhai sahib aj d trik vch aah v sunn nu milda k badal d v taksal ch mni jandi h...mehte ty sangrane d tksal vch ki frk h ty th jgh nu 2 vch vndn d jrrort kyu hoi...ki is vch v badal ivolv h??
@gurdyalsingh2052
@gurdyalsingh2052 4 жыл бұрын
Right now Khalsa ji 👍✌️👌💪🙏
@RanjeetSingh-gv2fd
@RanjeetSingh-gv2fd 4 жыл бұрын
ਵਾਹਿਗੁਰੂ ਜੀ ਇਕ ਵੀਚਾ ਜਾ ਸਲਾਹ ਦੇਣ ਦਾ ਇਰਾਦਾ ਭਾਰਤ ਸਰਕਾ ਰ ਨੂੰ ਇਹ ਤਾ ਮੈਨੂੰ ਪਤਾ ਇਹ ਗਲ ਉਪਰ ਤਕ ਪਹੰਚਦੀ ਪਰ ਰਸਤੇ ਵਿਚ ਰਦੀ ਦੀਆ ਟੋਕਰੀਆ ਵੀ ਹਨ ਉਥੇ ਨਾ ਸੁਟੀ. ਜਾਵੇ ਸਿਖ ਕੌਮ ਬੜੀ ਵਫਾਦਾਰ ਮਿਹਨਤੀ ਹਰ ਖਿਤੇ ਵਿਚ ਬੜੀ ਮੁਸ਼ਕਿਲ ਚੋ ਵੀ ਦੇਸ਼ ਦੀ ਤਰਕੀ ਵਿਚ ਯੋਗਦਾਨ ਪਾ ਸਕਦੀ ਹੈ ਜੇ ਇਸ ਦੇ ਧਰਮ ਵਿਚ ਦਖਲ ਨਾ ਦਿਤਾ ਜਾਵੇ ਬਾਕੀ ਸਭ ਜਾਣਦੇ ਸਾਬਾਸ਼ ਦਿਓ ਮਚਦੀ ਅਗ ਵਿਚ ਛਾਲ ਮਾਰ ਸਕਦੇ ਹਨ ਆਪਣੇ ਧਰਮ ਦੇ ਸਹਾਰੇ। ਂਂੰੱਂੰਸਾਰੀਆ ਹੀ ਕੌਮਾ ਧਰਮ ਨਸਲ ਚੁਰਾਸੀ ਲਖ ਜੂਨੀ ਵਾਹਿਗੁਰੂ ਜੀ ਬਣਾਈਆ ਹਨ। ਗੁਰੂ ਨਾਨਕ ਦੇਵ ਜੀ ਨੇ ਸਿਖ ਧਰਮ ਚਲਾਇਆ ਰਬ ਜੀ ਦੇ ਹੁਕਮ ਨਾਲ ਜਦੋ ਸਾਂਤੀ ਦੇ ਧਰਮ ਵਿਚ ਜਾਲਮ ਧਕਾ ਕਰਨੋ ਨਾ ਹਟਿਆ ਤਾਹੀਓ ਵਾਹਿਗੁਰੂ ਜੀ ਨੇ ਹੀ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਂਂਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ. ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ। ਂਂਂਂਗੁਰੂ ਗੋਬਿੰਦ ਜੀ ਵਾਚ ਂਂਂ ਪੰਥ ਚਲੈ ਤਬ ਜਗਤ ਮੇ ਜਬ ਤੁਮ ਹੋ ਸਹਾਇ਼ਂਂਂਂਂਂਂਂ ਵਾਹਿਗੁਰੂ ਜੀ ਇਹ ਸਾਰੀ ਖੇਡ ਹੀ ਵਾਹਿਗੁਰੂ ਅਲਾ ਗੌਡ ਰਾਮ ਰਹੀਮ ਕਰਤਾਰ ਦੇ ਹੁਕਮ ਨਾਲ ਚਲਾਈ ਤੇ ਚਲ ਰਹੀ ਬੜੀਆ ਹਨੇਰੀਆ ਤੁਫਾਨ ਇਸਦਾ ਰਸਤਾ ਨਹੀ ਰੋਕ ਸਕੇ ਨਾ ਇਹ ਰੁਕਣਾ ਹੈ ਇਸ ਪਿਛੇ ਤਾਕਤ ਨਿਰੰਕਾਰ ਜੀ ਦੀ ਐਵੇ ਪੰਗੇ ਨਾ ਲਓ ਲੜਨ ਮੌਕੇ ਸਾਰੇ ਸੈਨਿਕਾਂ ਹਥਿਆਰ ਦੀ ਗਿਣਤੀ ਕਰਦੇ ਪਰ ਸਿੰਘ ਗਿਣਤੀ ਕਦੇ ਨਹੀ ਕਰਦੇ ਹਾ ਸਿਖ ਜੁਲਮਾ ਦੀ ਗਿਣਤੀ ਜਰੂਰ ਕਰਦੇ ਹਨ ਕਿਸੇ ਜਾਤ ਧਰਮ ਰੰੰਗ ਨਸਲ ਨਾਲ ਵੈਰ ਨਹੀ ਰਖਦੇ। ਤੁਹਾਡੇ ਸਾਹਮਣੇ ਸਭ ਇਤਿਹਾਸ ਪਹਿਲਾਂ ਵੀ ਹੈ ਅਜ ਦਾ ਵੀ ਹੈ ਕਦੇ ਜਾਤ ਦੇ ਨਾਮ ਤੇ ਕਿਸੇ ਦੇ ਵੈਰੀ ਨਹੀ ਨਾ ਪੰਜਾਬ ਵਿਚ ਦੰਗੇ ਹੋਏ ਜੋ ਬਸਾ ਵਿਚੋ ਕਢਕੇ ਮਾਰੇ ਉਹ ਸਚੇ ਸਿਖਾ ਸਿੰਘਾ ਖਾਲਸੇ ਦਾ ਕੰਮ ਨਹੀ ਅਗੇ ਤੁਹਾਡੀ ਮਰਜੀ। ਮਿੰੰਨਤ ਅਸੀ ਸਿਰਫ ਗੁਰੂ ਵਾਹਿਗੁਰੂ ਜੀ ਦੀ ਕਰਦੇ ਹਾ ਜੋ ਗਲਤੀਆਂ ਹੋਣ ਉਹ ਮੰਨ ਸਕਦੇ ਹਾ ਜੇ ਗਲਤੀ ਹੈ। ਂਂਂਂਸਭਨਾਂ ਛਾਲਾ ਮਾਰੀਆ ਕਰਤਾ. ਕਰੇ ਸੋ ਹੋਈ। ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ
@DeepSingh-gd5kw
@DeepSingh-gd5kw 3 жыл бұрын
ਮਖੂ ਸਾਹਿਬ ਜਿਸ ਬੰਦੇ ਨਾਲ ਮੁਲਾਕਾਤ ਹੁੰਦੀ ਆ ਉਸ ਨੂੰ ਤਾ ਬੋਲ ਲੈਣ ਦਿਆ ਕਰੋ " ਹਰ ਵਾਰ ਤੁਸੀ ਭਾਸ਼ਣ ਦੇਣ ਲੱਗ ਜਾਨੇ ਓ " ਤੁਹਾਨੂੰ ਕੀ ਪਤਾ 84 ਬਾਰੇ " ਜੋ ਉਥੇ ਸਨ ਉਹ ਹੀ ਦੱਸ ਸਕਦੇ ਨੇ ਕੀ ਹੋਇਆ " ਸੀ ਉਥੇ
@sohailbhatti4882
@sohailbhatti4882 4 жыл бұрын
Sant Jarnail Singh Bhindranwale jindabad
@DadaDada-yp2bs
@DadaDada-yp2bs 2 жыл бұрын
Good job sir.
@deepgill7658
@deepgill7658 2 жыл бұрын
Babba ji gernal brar kive bach gya c ? Bki sab ta singha ne sodh ditte c ??
@kavysingh358
@kavysingh358 4 жыл бұрын
Makhu saab bhut vdia sikh kom nu eda hi sachai nal vakab kronde rho🙏🙏🙏🙏🙏
@JaskaranSingh-dy1hi
@JaskaranSingh-dy1hi Жыл бұрын
V v v v good ji
@kultarsingh5750
@kultarsingh5750 4 жыл бұрын
Bilkul sahi bola
@VickyVicky-cl3um
@VickyVicky-cl3um 4 жыл бұрын
ਗਦਾਰਾ ਦੇ ਨਾਮ ਨਸ਼ਰ ਕਰੋ ਜੀ
@myyoutubesecrets9878
@myyoutubesecrets9878 4 жыл бұрын
Badal
@ravinderrravi511.
@ravinderrravi511. 4 жыл бұрын
Guru gobind Singh study circle de member hon Nateh federation d Parchi mildi c, mone sardar sare nahi jiadatar sikh saroop nu pehl deti jandi c.
@rajanchhina8708
@rajanchhina8708 4 жыл бұрын
Bai Saab 1955 da vi jikar karo
@maninderchandi4420
@maninderchandi4420 3 жыл бұрын
All sikhs sheed zindabaad
@sukhasinghgurudabanda8198
@sukhasinghgurudabanda8198 4 жыл бұрын
Kena k time hor lagu azzd hon nu
@pareetkaur7574
@pareetkaur7574 4 жыл бұрын
Azadi hi hal hai.
@gurjeetsingh3870
@gurjeetsingh3870 3 жыл бұрын
ਸ਼ਧੂ ਸ਼ਾਹਬ ਆਪਨਾ ਨਬਰ ਮੈਂਸਜ ਕਰੋ
@zorawarsunder4908
@zorawarsunder4908 4 жыл бұрын
Pre,planned,from,1947
@j.skundi7791
@j.skundi7791 4 жыл бұрын
ਮਖੂ ਸਾਹਿਬ ਜੀਵਨ ਸਿਓ ਉਮਰਾਨੰਗਲ ਉਸ ਟਾਈਮ ਦਰਬਾਰ ਸੀ ਇਹ ਮੰਤਰੀ ਸੀ ਨਰਕਧਾਰੀਆਂ ਦਾ ਪਰੋਗਰਾਮ ਰੁਕਵਾਣ ਵਾਸਤੇ ਇਹਨੂੰ ਬੇਨਤੀ ਕੀਤੀ ਸੀ ਪਰ ਇਹ ਮੰਨਿਆ ਨਹੀ ਜਦੋਂ ਕੇਸ ਕਰਨਾਲ ਅਦਾਲਤ ਵਿਚ ਗਿਆ ਉਥੇ ਗਵਾਹੀ ਵੀ ਉਮਰਾਨੰਗਲ ਤੇ ਘੂਸਾ ਲਾਲਾ ਜਗਤ ਨਾਰਾਇਣ ਹੀ ਦਿਤੀ ਤਾਂ ਬਰੀ ਹੋਇਆ ਇਹ ਦੋਨੋ ਹੀ ਭੈਣ-------ਦ ਸਨ ਪਰੋਫੈਸਰ ਸਾਹਿਬ ਨੇ ਕਿਹਾ ਗਵਾਹ ਕੋਈ ਨਹੀਂ ਸੀ ਇਹ ਗਲਤ ਹੈ
@parmjitsinghghungranadhill8949
@parmjitsinghghungranadhill8949 4 жыл бұрын
Gadara nu bahut lahanta pao saad sangat jio galamian tu phar k pusho Jadon vote lae aun
@SurinderSingh-ze7et
@SurinderSingh-ze7et 4 жыл бұрын
Mahaku ji pro m s ji nu bhut knolej h long galbat kario by detail
@doabareel1258
@doabareel1258 4 жыл бұрын
Future da pucho makhu saab ki hila karie. Jrur dso sangat nu ik jga ikhta kis trike kis jaga ho sakde eh swal sangat agay jwwab sahat rahko
@mangatmangat6216
@mangatmangat6216 4 жыл бұрын
Waheguru g nxt program jldi kreo g 🙏🙏
@pardeepkhasla1819
@pardeepkhasla1819 4 жыл бұрын
ਸਾਡੀ ਗੱਲ ਦੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਤੁਹਾਨੂੰ ਕਿਨੇਂ ਮੈਸਜ਼ ਕੀਤੇ ਤੁਹਾਨੂੰ ਫੋਨ ਕੀਤੇ ਮੈਂ ਵੀ ਇਕ ਗੁਰਸਿੱਖ ਕੁੜੀਆਂ ਗੁਰਸਿੱਖ ਫੈਮਿਲੀ ਆ ਸਾਡੀ
@satbirsingh9498
@satbirsingh9498 4 жыл бұрын
ਵੀਰੇ ਇਹ ਸਾਰੇ comment ਪਰ ਦੇ ਹਨ ਜਰੂਰ ਕਰਨ ਗੇ
@HarjeetSingh-ho9qu
@HarjeetSingh-ho9qu 4 жыл бұрын
Waheguru ji ka khalsa Waheguru ji ki Fatah khalsa gi
@SandeepSingh-hk7yw
@SandeepSingh-hk7yw 4 жыл бұрын
Makhu Sahib tsi phone ta pick nae krdae.
@jagvirsingh5523
@jagvirsingh5523 4 жыл бұрын
Chanal ka naam akaal chanal kabi akaal purakh ki baat kar liya karo
@thebaazillegal688
@thebaazillegal688 3 жыл бұрын
🙏🙏🙏🙏🏅🏅🏅🏅
@sukhasinghgurudabanda8198
@sukhasinghgurudabanda8198 4 жыл бұрын
Paji kdo tak gulam rha gye
@RanjeetSingh-bn8ni
@RanjeetSingh-bn8ni 4 жыл бұрын
Anandpur mata ke se as je jan kari puri do sir je
@BalwantSingh-xh7ir
@BalwantSingh-xh7ir 4 жыл бұрын
Veer ji Punjabi ch ta karde ho hindi wich v translate kar dita jave ta jo sare india nu pata chal sake
@rupindersingh1442
@rupindersingh1442 4 жыл бұрын
Great work
@manishbhardwajtrustworthyr9864
@manishbhardwajtrustworthyr9864 4 жыл бұрын
ਇਕ ਪਾਸੇ ਸਿਮਰਨਜੀਤ ਸਿੰਘ ਮਾਨ, ਪ੍ਰੋਫੈਸਰ ਮਹਿੰਦਰ ਪਾਲ ਸਿੰਘ ਜੀ ਵਰਗੇ ਨੇ ਜੇੜੇ ਸਰੇਆਮ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਨੇ ਤੇ ਅਕਾਲ ਚੈਨਲ ਦੇ ਮੱਖੂ ਜੀ ਨੇ ਜੇੜੇ ਖਾਲਿਸਤਾਨ ਬਾਰੇ ਗੱਲਾ ਕਰਦੇ ਤੇ ਕਿਹਣੀ ਲਿਖਿਤ ਸਾਮਗਰੀ ਤੇ ਕਿਤਾਬਾਂ ਬਾਰੇ ਸਰੇਆਮ ਗੱਲਾ ਕਰਦੇ ਨੇ ਤੇ ਸਾਰਿਆ ਨੂੰ ਇਸ ਬਾਰੇ ਦਸ ਦੇ ਵੀ ਨੇ ਤੇ ਇਹ ਸਾਰੇ ਆਰਾਮ ਨਾਲ ਆਪਣੀ ਜਿੰਦਗੀ ਜੀ ਰਹੇ ਨੇ ਤੇ ਦੂਜੇ ਪਾਸੇ ਤੀਨ ਨੌਜਵਾਨ ਮੁੰਡੇ ਸੁਰਜੀਤ ਸਿੰਘ ਹੋਣੀ ਜਿਹਨਾ ਕੋਲ ਸਿਰਫ ਖਾਲਿਸਤਾਨ ਸਾਮਗਰੀ ਸੀ ਤੇ ਭਿੰਡਰਾਂਵਾਲਾ ਦੀ ਫੋਟੋ ਤੇ ਇਹਨਾਂ ਤੀਨੋ ਨੌਜਵਾਨ ਮੁੰਡਿਆਂ ਨੂੰ ਨਾ ਸਿਰਫ ਅਕਾਲੀ ਦਲ ਸਰਕਾਰ ਵੇਲੇ ੨੦੧੬ ਵਿੱਚ ਗਿਰਫਤਾਰ ਕਿੱਤਾ ਗਿਆ ਬਲਕਿ ੨੦੧੯ ਵਿਚ ਕਾਂਗਰਸ ਸਰਕਾਰ ਦੇ ਸਮੇਂ ਇਹਨਾਂ ਤੀਨੋ ਨੌਜਵਾਨ ਮੁੰਡਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਹ ਸਭ ਕਿ ਹੋ ਰਿਹਾ ਸਭ ਸਮਝ ਤੋਂ ਪਰੇ ਅਾ। ਇਸ ਤਰ੍ਹਾਂ ਦਾ ਵਿਤਕਰਾ ਕਿਉ ਅਾ??
@anoopsinghrandhawa7523
@anoopsinghrandhawa7523 2 жыл бұрын
1984 ਵਿੱਚ ਹਮਲਾ ਕਾਂਗਰਸ ਅਤੇ ਭਾਜਪਾ ਆਪਸੀ ਤਾਲਮੇਲ ਨਾਲ ਕੀਤਾ ਗਿਆ
@modrenking4700
@modrenking4700 4 жыл бұрын
Khalsa g tuc bhoot bdiya seva karde aa kom di te abe hi kom de gdaraaa bare sari sangat nu patta lagnaa chahidaaaa..Te Ek bhai Atinderpal g naaal ek do Episod hoor bnaaoo g
@harkaransingh4859
@harkaransingh4859 4 жыл бұрын
ਗੁਰੂ ਜੀ ਤੇ ਪਰੋਸ ਾ ਕਰੋ ਵੀਰ ਫਿਰ ਤੋਂ ਮਨ ਨੂੰ ਠੇਸ ਨਹੀ ਪਹਚੋ
@maanfathe849
@maanfathe849 4 жыл бұрын
Waheguru ji
@Humanity0101
@Humanity0101 Жыл бұрын
Raj bina nahin dharam challe hain dharam bina sab dalle malle hain *Guru Gobind Singh Ji Maharaj 🙏🏻 Ik din haroor samj lena Sikho: ik hal azad. Dhanwad.
@ashutoshkumarbansal3361
@ashutoshkumarbansal3361 2 жыл бұрын
I being a common Punjabi not able to give any remark on blue star operation and version of professor saab . He conveyed the words of gyani jarnail singh only that Sikhs are seperate community than hindu. Dear sir, as per Dasham granth written by bhai Mani Singh, a contemporary of Guru Gobind Singh. In bachitra natak, guru nanak dev and guru teg bahadur wre descendants of Shri Ram Chandra. When Khalsa panth was brought to the world by Guru Gobind Singh Ji., Five Sikhs came were hindus of that time who were called as punj pyare by dasham guru. If so there should not be considered that Sikhs are the warrior caste of India Also de Shiva ver mohe ehe. Also symbolises Shiva ( wife of lord shiv maa durga). You only consider anti hindu thoughts, not the originality
@maninderchandi4420
@maninderchandi4420 3 жыл бұрын
No mercy on traitors leaders
@maninderchandi4420
@maninderchandi4420 3 жыл бұрын
Traitor leaders should be hanged on intersection
@sukhwinderkhinda46
@sukhwinderkhinda46 4 жыл бұрын
Satnam je.
@nanaknirmalpanth6744
@nanaknirmalpanth6744 4 жыл бұрын
ਸ਼ਬਦ ਹਾਲੇ ਤੱਕ ਨਹੀਂ ਕੰਠ ਹੋਇਆ ਦਾਸ ਨੂੰ
@davsingh2559
@davsingh2559 4 жыл бұрын
Khalsa ji Khalsa Raj kado aaoga
@harkaransingh4859
@harkaransingh4859 4 жыл бұрын
ਵੀਰ ਜੀ ਤੁਸੀਂ ਜਦੋ ਗੁਰੂ ਨਾਨਕ ਜੀ ਦੇ ਸਿਧਾਤ ਤੇ ਚਲ ਪਏ
@deepdhaliwal6585
@deepdhaliwal6585 4 жыл бұрын
Ok
@nastriousjatt
@nastriousjatt 4 жыл бұрын
Harpreet Singh maku g tavada channel show nahi ho raheya you tube te please check mainu lagda e bittu buchad ne apni gandi soch da sabut de dita
@ashutoshkumarbansal3361
@ashutoshkumarbansal3361 2 жыл бұрын
Tuhade hisaab naal, Marathi, sikh, garwali, assami, vidarbh, Kaling, dravid, bihar, jharkhand, aadi alag alag sabhyata de log hun. Use tarah sikh ruled state bharat da hissa hai
@sukhgrewal5204
@sukhgrewal5204 4 жыл бұрын
ਬਾਦਲ ਨੂੰ ਤਾਂ ਲੋਕ ਹੁਣ ਵੋਟਾਂ ਪਾਉਣ ਨੂੰ ਕਾਹਲੇ ਪਏ ਨੇ।
@SukhdevSingh-qe5iv
@SukhdevSingh-qe5iv 4 жыл бұрын
Nahi veer sukh Grewal ji badalan BJP te Congress ne io nuksaan Punjabian Da keeta lokan nu niaa nahi milaaa ihna nu vote nahi piano chahidi
@ashutoshkumarbansal3361
@ashutoshkumarbansal3361 2 жыл бұрын
Nirankari samelan hi guru granth sahib ji de virodh si. Usnu desh wichon bahar kaddna chahiye
@jattpoint
@jattpoint 4 жыл бұрын
Bhai saab banti a vich gal na rokya kro ..jdo bol hattan Tah fir dil di gal krya kro eni k banti tohade mora parvaan krna 🙏
@ashutoshkumarbansal3361
@ashutoshkumarbansal3361 2 жыл бұрын
Punjabi hindu Guru Sahibana ji de kade wi virodhi nahi rahe. Guru granth sahib wich raam naam kinne waari Aya?? Krishna de 108 naam da varka guru granth sahib da hissa hai.
@shamshersingh4787
@shamshersingh4787 4 жыл бұрын
jenab 1955. bare v desya jave
@premkisor7018
@premkisor7018 3 жыл бұрын
Jhut jhut jhut jhut safed jhut ekk ekk second is video daaa
@ghaintjatt4428
@ghaintjatt4428 4 жыл бұрын
Ajj 31 si October Jadon Indra Gandhi bhurkayi aa Bai hun jago aayi aa.. Modi kutteya lukna kithe teri shamat aayi aa Bai hun jago aayi aa.. Bhindran waleyan santan ne hun fer ghalayi aa..Kissan Majdoor ekta Zindabaad Modi Rawan Raj Murdabaad..💪
@davindersidhu1473
@davindersidhu1473 4 жыл бұрын
Bhai saab ik pase te sirdar atinderpal singh khalstani kahonda par eh khalistani aa eh kive tusi kinu sahi mande o eh sardar a duje pase sirdar a
@atindersidhu3225
@atindersidhu3225 4 жыл бұрын
aam admi party v ose system da hissa ....kejrival ne aon wale time ch mohra bn jana
@ravinder7293
@ravinder7293 4 жыл бұрын
Bai ji INDRA GHANDI nu ta sja de diti fer eh asli sikh kum de dushman ajj sikha te rajj karde a
@ayushkumar99368
@ayushkumar99368 4 жыл бұрын
Jaise Kashmir bharat ka mukut hi usi tarah se Sikh bhi hamare desh ke shan hi Jai Hind jai bahaguru
@jitenderbaaghi7391
@jitenderbaaghi7391 4 жыл бұрын
Singh Sahab Sat Sri akal Vah Gujarat ka Brahman pandit malvankar Sharma urf maharshi dayanand tha Arya samaj RSS ek hi baat hai
@paramjitsinghjawandha3685
@paramjitsinghjawandha3685 4 жыл бұрын
Param. Jit. Singh Bhasaur. Basal. Jumabar. Ha a scary Gatana Da
@singhharry3660
@singhharry3660 4 жыл бұрын
Mand daduwal ta simranjit maan bargari to bad tuhada ta sanu yakeen nhi tusi gala karda ja khalistan da rola ponda per sach eh Sikh kom lyi ik v kam nhi keeta ehna na baki samjar Sikh app socha
@rajanchhina8708
@rajanchhina8708 4 жыл бұрын
Moah vich RAM ram bagal vich suri
@rksharma882
@rksharma882 4 жыл бұрын
Professor Sahab Tulsi ki hai ki aisi Sara Kuchh loot patakhe AC Mein puchna Aaye Hindu bataen Hindu bhi Ujjain ke Aaye Ki Nahin Aaye Hindu aur Hindu galtiyan brahmanwada Dena Bada sokha brahmanwada dena apni kamjori Anushka aur Hindu Sikh De Vich Koi Fark Ni Sa Sa Re Guru Sikh philosophy in 2019 Yog Hai respectable Hai Ke Jinke sikhani Kuchh shareit Itihaas Badal ke apne aap Hindu Anando wakhra sabit kar de koshish ki thi ja rahi hai thode bade bade kaun si hinduon ko hi guru Paida Hue hinduon chahie to see Parivar Aaj Paida Hue aur aur dusri Christian to Muslim to Jina Ne Zulm Ki Te Jina Ne julam ki Te Pune to Tujhe apne aap nu ghatarani mehsoos kar de do Apna dost samajhte ho aur Hindu Jade Kate and I mis Aane Hindu Hriday Tod De Pratik Joshi Pandit prachar devte Lage Hue ho aur Main Bhi puchna John Hai video Santoshi hi hi gurdware hathiyaron ka jakhira to pavilion Vaste Banai yah paath Kar Lijiye matakali ji Uthe Sant Bhindranwale hathiyaron Ka jakhira Na Kar De Indira Gandhi ki jarurat Shri Indira Gandhi Di ki Himmat c e-aushadhi Pavitra sthan Darbar Harmandir Sahib Darbar Sahib Harmandir Sahib devt Hamla kar de kar de Hathiyar to Indira Gandhi restaurant Ashish Sare Sikh Kom Wale Bhi jimmedaar Itihaas bhi bahut Madhya pagi bahut Mantra pagi Katrina Hai Ke Pavitra Harmandir Sahib Te Sarkar Nu Hamla karanda mauka Milia Milia Milia hajaron Hindu Hindu aur Sikh naujawan Ada naujawan Ada cattle kaarvayi cattle kaarvayi hinduon Basa Jo utaar utaar Ke Mara Gaya kiona takasur Hindu Hona Si
@pawandeepsingh5565
@pawandeepsingh5565 4 жыл бұрын
Dowe sarkari
@nvdeep.s
@nvdeep.s 4 жыл бұрын
kon vr ?
@soqitherapysantertherapy8158
@soqitherapysantertherapy8158 4 жыл бұрын
h
@rajindersingh-dq5gt
@rajindersingh-dq5gt 4 жыл бұрын
Sarkar eve kam ni krdi
@BaljinderSingh-fj7kh
@BaljinderSingh-fj7kh 2 жыл бұрын
Waheguru ji
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Правильный подход к детям
00:18
Beatrise
Рет қаралды 11 МЛН
VIP ACCESS
00:47
Natan por Aí
Рет қаралды 30 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.