ਦੇਖੋ ਭਿੰਡਰਾਂਵਾਲਿਆਂ ਨੂੰ ਮਿਲ ਕੇ ਆਏ ਪੱਤਰਕਾਰ ਦੇ ਮੂੰਹੋਂ ਨਿਕਲਿਆ ਕੌੜਾ ਸੱਚ ! 84 ’ਚ ਮੀਡੀਆ ਦਾ ਖਤਰਨਾਕ ਕੰਮ !

  Рет қаралды 150,625

Akaal Channel

Akaal Channel

Күн бұрын

Пікірлер: 336
@satnamsingh-ep2ei
@satnamsingh-ep2ei 3 жыл бұрын
ਕਿਸੇ ਤਰਾਂ ਇਹੋ ਜਿਹੇ ਬਜ਼ੁਰਗਾਂ ਨੂੰ ਅੱਗੇ ਲਿਆਉਣ ਜਿਹੜੇ ਇਤਿਹਾਸ ਦੇ ਜਾਣੂ ਹਨ ਜੀ
@mukhtarsingh3581
@mukhtarsingh3581 4 жыл бұрын
ਸਿੱਧੂ ਸਾਹਿਬ ਜੀ ਤੇ ਮਖੂ ਵੀਰ ਜੀ ਜਿਹੜੀਆਂ ਨੀਤੀਆਂ ਅੰਗਰੇਜ਼ਾਂ ਨੇ ਅਪਣਾਈਆਂ ਸਿੱਖ ਕੌਮ ਨੂੰ ਬਦਨਾਮ ਤੇ ਇਤਿਹਾਸ ਵਿਗਾੜ ਕੇ ਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਨਾਂ, ਆਪਸ ਵਿੱਚ ਪਾੜ ਕੇ ਲੜਾ ਕੇ ਰੱਖਦੇ ਸੀ ।ਇਹ ਸਾਰੀਆਂ ਈ ਨੀਤੀਆਂ ਅੱਜ ਹਿੰਦੂ ਸਤਾਨ ਦੀਆਂ ਸਰਕਾਰਾਂ ਚਲਾ ਰਹੀਆਂ ਨੇ ਕਿ ਸਿੱਖਾਂ ਨੂੰ ਆਪਸ ਵਿੱਚ ਲੜਾਕੇ, ਇਤਿਹਾਸ ਵਿਗਾੜ ਕੇ, ਸਿੱਖਾਂ ਦੀ ਹਰ ਕੁਰਬਾਨੀ ਖੂਹ ਖਾਤੇ ਵਿੱਚ ਪਾਕੇ ਅੱਜ ਸਿੱਖਾਂ ਨੂੰ ਖਤਮ ਕਰਨ ਦੀਆਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਆ । ਬਾਕੀ ਰਹਿੰਦੀ ਕਸਰ ਇਹਨਾਂ ਦੁਸ਼ਟਾਂ ਕੰਜਰਾਂ ਬਾਦਲ ਇੰਸਾਂ, ਲੌਂਗੋਵਾਲ, ਬਰਨਾਲੇ, ਮਜੀਠੀਏ ਵਰਗੇ ਗਦਾਰਾਂ ਨੇ ਪੂਰੀ ਕੀਤੀ ਆ
@GurpreetSingh-ub4hs
@GurpreetSingh-ub4hs 4 жыл бұрын
Good job
@sonudhandwarmadahar5726
@sonudhandwarmadahar5726 3 жыл бұрын
Right bro bhaut nuksan kita ina gadara na sikh qom da
@sikandersinghsidhu4327
@sikandersinghsidhu4327 3 жыл бұрын
Good ❤️🙏
@kuldeepchahal5255
@kuldeepchahal5255 3 жыл бұрын
ਬਲਵੰਤ ਰਾਮੂਵਾਲੀਆ ਵੀ ਗ਼ਦਾਰ ਰਹਿ ਗਿਆ
@aravbal2396
@aravbal2396 3 жыл бұрын
0
@singh32saab20
@singh32saab20 4 жыл бұрын
ਨਾਂ ਤੱਕੜੀ ਤੇ ਨਾਂ ਪੰਜੇ ਦੇ ਨਾਂ ਨਹਿਰੂ ਗਾਂਧੀ ਸੰਜੇ ਦੇ ਇੱਕ ਫ਼ੈਨ ਹਾਂ ਭਿੰਡਰਾਂਵਾਲੇ ਦੇ ਦੂਜਾ ਫ਼ੈਨ ਕੇਸਰੀ ਝੰਡੇ ਦੇ
@GagandeepSingh-sq6ed
@GagandeepSingh-sq6ed 2 жыл бұрын
Excellent.
@nanaklikhari8457
@nanaklikhari8457 4 жыл бұрын
ਬਾਪੂ ਜੀ ਸਾਡੀ ੳੁਮਰ ਵੀ ਤੁਹਾਨੂੰ ਲਗੇ ਬਿਲਕੁਲ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ
@davinderkaur5515
@davinderkaur5515 4 жыл бұрын
ਇਹ ਸਭ ਕੁੱਝ ਕਿਤਾਬਾਂ ਵਿੱਚ ਲਿਖ ਕੇ ਵੰਡਿਆ ਜਾਵੇ ਸਿੱਖਾਂ ਨੂੰ ਸੁਮੱਤ ਬਖਸ਼ੋ ਜੀ।
@gurmeetsingh7314
@gurmeetsingh7314 4 жыл бұрын
ਸਿੱਖ ਦਮ ਤਾਂ ਅੱਜ ਵੀ ਪੂਰਾ ਰੱਖਦੇ ਨੇ। ਪਰ ਇੱਟ ਚੱਕਿਆਂ ਨਿਕਲਣ ਵਾਲੇ ਗੱਦਾਰਾਂ ਅਤੇ ਮੂਰਖ ਲੀਡਰਾਂ ਨੇ ਮਾਰੇ।
@jaspreetkaur-bc5fl
@jaspreetkaur-bc5fl 4 жыл бұрын
ਜੋ ਪਹਿਲਾਂ ਹੋਇਆ ਹੁਣ ਵੀ ਏਹ ਹੀ ਹੋ ਰਿਹਾ ਹੈ ਵਾਹਿਗੁਰੂ ਜੀ chadikala kerry ਖਾਲਸਾ ਪੰਥ ਦੀ ਕੋਈ ਕੁੱਝ ਵੀ ਨਹੀਂ ਵਿਗਾੜ ਸਕਦਾ ਏਸ ਨੂੰ ਮੁਕਣ ਵਾਲੇ ਆਪ ਮੁੱਕ ਜਾਣਗੇ
@hardipsinghmahl1635
@hardipsinghmahl1635 4 жыл бұрын
ਕੌਮ ਨੂੰ ਸੋਚਣ ਪਾਉ ਕੇ ਖੋਤਿਆ ਨੂੰ ਪਿੱਛੇ ਕਰਕੇ ਇਹ ਜਿਹੇ ਸੁਗੜ ਸਿਆਣੇ ਬੰਦਿਆ ਹੱਥ ਡੋਰ ਦੇਣੀ ਚਾਹਿਦੀ ਹੈ ਤਾਂ ਕੀ ਕੌਮ ਦਾ ਕੁਝ ਭਲਾ ਹੋ ਸਕੇ
@baldevsingh8715
@baldevsingh8715 4 жыл бұрын
He is COMMUNIST infiltrated into the Sikhs and such people are more dangerous !!!
@babaji7670
@babaji7670 3 жыл бұрын
Mo
@balvindergill8744
@balvindergill8744 3 жыл бұрын
Truth is not something everyone can digest!
@balvindergill8744
@balvindergill8744 3 жыл бұрын
Excellent facts!!!
@hsbl
@hsbl 4 жыл бұрын
ਆਪਣੇ ਹੱਕ ਜ਼ਰੂਰ ਲਮਾ ਗੇ ਚਾਹੇ ਸ਼ਹੀਦੀ ਜਾਮ ਹੀ ਕਿਉਂ ਨਾ ਪਿਣਾ ਪਬੈ ,, ਜ਼ਮੀਰ ਬੱਸ ਇਸੇ ਤਰ੍ਹਾਂ ਜਾਗਦੀ ਰਹੇ
@sukhdev8065
@sukhdev8065 4 жыл бұрын
Waheguru ji
@HSingh-in9ky
@HSingh-in9ky 4 жыл бұрын
ਖਾਲਸੇ ਨੂੰ ਆਪਣਾ ਰਾਜ ਤਾਂ ਲੈਣਾ ਪੈਣਾ। ਇਸ ਵਾਸਤੇ ਕੀ ਰਣਨੀਤੀ ਹੋਵੇ ਮਖੂ ਸਾਹਿਬ ਇਸ ਬਾਰੇ ਵੀ ਚਰਚਾ ਕਰੋ।
@sonydeol2484
@sonydeol2484 4 жыл бұрын
Veer g.. Eh drde aa sarkara to
@ravishersingh1757
@ravishersingh1757 4 жыл бұрын
Politekes in golden ki
@davzadm
@davzadm 3 жыл бұрын
1. Nam bina birthe sabh kaaj. 2. Nanak nam chardi kala, tere bhane sarbat da bhala!!!!! 3. Manas ki jaat sabhe eke pehchanbo!!! If Sikhs start following gurus teachings, they can convert whole india to Sikhism
@balvindergill8744
@balvindergill8744 3 жыл бұрын
Saday lokan noo eh gal samjhanee bahut mushkil hai.
@egexplorergurpreet5679
@egexplorergurpreet5679 4 жыл бұрын
Salute aa makhu sahb g....lockdown ch sara ethihas 18 sal di umarch me sun lya ki ki hoya kiki waprya 🙏🙏🙏dilo dhnwad aa akal chnl de...
@kuldeepchahal5255
@kuldeepchahal5255 3 жыл бұрын
ਵਧੀਆ ਜਾਣਕਾਰੀ ਦਿੱਤੀ ਜੀ
@Shallinder
@Shallinder 4 жыл бұрын
Very clearly explained, history with facts...
@pb-zf1es
@pb-zf1es 4 жыл бұрын
ਬਹੁਤ ਹੀ ਵਧੀਆ ਗੱਲਾ ਕਹੀਆਂ ਬਾਬਾ ਜੀ ਨੇ
@suchasingh7287
@suchasingh7287 2 жыл бұрын
Plot 🎉🎉
@HSingh-in9ky
@HSingh-in9ky 4 жыл бұрын
S. Sidhu has explained 1984 thoroughly with a very good manner. Thank you sir. Thank you makhu sahab.
@nishanpannu1981
@nishanpannu1981 4 жыл бұрын
ਭਾਈ ਸਾਹਿਬ ਜੀ ਕੀ ਅਸੀਂ ਇਦਾ ਹੀ ਦੁਖ ਭੋਗ ਦੇ ਰਿਹਾ ਗੇ ਅਸੀਂ ਅਜੇ ਵੀ ਆਪਣਾ ਸੂਬਾ ਜਾ ਖਾਲਸਤਾਨ ਨਹੀਂ ਬਣਾ ਸਕਦੇ
@MandeepSinghKambojNaushehraPan
@MandeepSinghKambojNaushehraPan 4 жыл бұрын
.100%✓✓✓✓✓You are right sirJaspaLSingh. Sidhu Saheb thanks for video
@naeemtahir2012
@naeemtahir2012 4 жыл бұрын
Thank you very much for so much information.
@dollarandoscarsdiary8816
@dollarandoscarsdiary8816 3 жыл бұрын
Bhut wdia jaankari 🙏🏻 thax for this vedii
@nanaklikhari8457
@nanaklikhari8457 4 жыл бұрын
ਅਕਾਲ ਚੈਨਲ ਦਾ ਧੰਨਵਾਦ ਜੀ
@dharamsingh1224
@dharamsingh1224 2 жыл бұрын
ਸਿੱਖ ਧਰਮ ਦਾ ਇਤਹਾਸ ਦੀ ਕਹਾਣੀਕਾਰ ਅਕਾਲ ਚੈਨਲ
@veersingh-vh8lq
@veersingh-vh8lq 4 жыл бұрын
Singh Sahab! thank you very much ; you have described whole incident in simple way
@gurwinderbrar8127
@gurwinderbrar8127 4 жыл бұрын
ਸਿੰਘ ਵੈਰ ਨਾ ਕੇ ਕੲੀ ਤੁਰ ਗਏ ਏਸ ਜਹਾਨੋਂ ਪਰ ਸੰਤਾਂ ਨੂੰ ਅੱਜ ਬੱਚਾ ਬੱਚਾ ਜਾਣਦਾਂ ਤੇ ਫੋਟੋ ਤੋਂ ਅੱਜ ਵੈਰੀ ਡਰਦਾ
@jassvlogs2380
@jassvlogs2380 4 жыл бұрын
ਸਰਦਾਰ ਜੀ ਇਹ ਵੀ ਦੱਸਿਆ ਜਾਵੇ ਕਿ ਮਾਸਟਰ ਤਾਰਾ ਚੰਦ ਨੇ ਅੰਬੇਡਕਰ ਜੀ ਨੂੰ ਸਿੱਖ ਸਜਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ
@davzadm
@davzadm 3 жыл бұрын
Master Tara Chand was planted agent of congress and Arya smaj. He made sure Sikhism doesn’t spread any further. He was the reason that S Kapur Singh IAS/ ICS lost his job after secret instructions from government about Sikhs were discussed with Master Tara chand.
@europe2118
@europe2118 4 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਭਲਾ ਕਰੇ ਤੁਹਾਡੇ ਤੇ ਮਖੂ ਜੀ
@Sapatsindhu
@Sapatsindhu 2 ай бұрын
ਰਾਜ ਦੀ ਚਾਹਤ ਰੱਖਣ ਵਾਲਾ ਰਾਜਸਿਕ ਹੈ ਕਦੇ ਖਾਲਿਸ ਨਹੀਂ ਹੋ ਸਕਦਾ ਹੈ ।ਮਸਲਾ ਤਾਂ ਹਕੂਮਤ ਦਾ ਹੈ ਇਨ੍ਹਾ ਨੂੰ ਧਰਮ ਨਾਲ ਕੋਈ ਮਤਲਵ ਨਹੀਂ ਹੈ ।
@gurchetansingh153
@gurchetansingh153 4 жыл бұрын
ਭਾਈ ਸਾਹਿਬ ਜੀ ਹਮਲਾ 1955 ਵਿੱਚ ਵੀ ਹੋਇਆਂ ਸੀ
@jagjitsinghsidhu7951
@jagjitsinghsidhu7951 3 жыл бұрын
ਬਿਲਕੁੱਲ ਸਹੀ ਗੱਲ ਐ ਤੁਹਾਡੀ
@jassvlogs2380
@jassvlogs2380 4 жыл бұрын
ਜਥੇਦਾਰ ਜੀ /ਮੱਖੂ ਸਾਹਿਬ ਜੀ ਇਹ ਵੀ ਦੱਸਿਆ ਜਾਵੇ ਕਿ ਸਿੱਖ ਜ਼ਾਤੀ ਵਾਦ ਤੋਂ ਕਿਸ ਤਰ੍ਹਾਂ ਮੁਕਤ ਹੋ ਸਕਦਾ ਹੈ ਸਿੱਖ ਦੀ ਜ਼ਾਤ ਨਹੀਂ ਜਿਸ ਦੀ ਜ਼ਾਤ ਉਹ ਸਿੱਖ ਨਹੀਂ ਪ੍ਰੰਤੂ ਹਰ ਪਿੰਡ ਵਿੱਚ ਗੁਰਦੁਆਰਿਆਂ ਦੀ ਵੀ ਗਿਣਤੀ ਜਾਤਾਂ ਨਾਲ ਹੈਂ ਬਹੁਤ ਹੀ ਦੁਖ ਦੀ ਗਲ ਹੈ
@singhharry3660
@singhharry3660 4 жыл бұрын
Ķamal de intervew makhu veer ji Bahut kujh pta chalya dhanwaad veer ji waiting next episode
@jaspindersinghdhinjan9049
@jaspindersinghdhinjan9049 4 жыл бұрын
ਹੁਣ ਕੁੱਝ ਹੋ ਸਕਦਾ ਹੈ ਕਿ ਨਹੀਂ ਜੀ।
@sarbjitsinghsidhu5141
@sarbjitsinghsidhu5141 4 жыл бұрын
SIKH s Young nu SIDHUs Moose Vale da Fikr Lgia hai ji........... QAUM da ki hai ji .............Tik TOK da Fikr lgia hai ji......... DJ te THUMKE Maarn vale NACHAR bne hoe ne ji 💃 💃....... QAUM vaaste kaun Sochde hai ji............
@jaspindersinghdhinjan9049
@jaspindersinghdhinjan9049 4 жыл бұрын
ਸਿੱਧੂ ਮੂਸੇ ਵਾਲੇ ਨੇਂ ਬਹੁਤ ਬੇੜਾ ਗ਼ਰਕ ਕੀਤਾ ਹੈ ਨਵੀਂ ਪੀੜ੍ਹੀ ਦਾ ਤੇ ਸੱਭਿਆਚਾਰ। ਮੇਰੀ ਏਸ ਗੱਲ ਦਾ ਬਹੁਤੀਆਂ ਨੂੰ ਗੁੱਸਾ ਲੱਗਣਾਂ।ਪਰ ਕੋਈ ਪ੍ਰਵਾਹ ਨਹੀਂ
@mannnandgarhia9858
@mannnandgarhia9858 4 жыл бұрын
Ryt g
@jagjitsinghsidhu7951
@jagjitsinghsidhu7951 3 жыл бұрын
@@jaspindersinghdhinjan9049 ਬਿਲਕੁੱਲ ਸਹੀ ਗੱਲ ਐ ਤੁਹਾਡੀ ਤੇ ਸਹਿਮਤ ਹਾਂ ਜੀ ਤੁਹਾਡੀ ਇਸ ਮੂਸੇਆਲੇ ਦੀ ਗੱਲ ਨਾਲ
@jatindersinghmangat6424
@jatindersinghmangat6424 4 жыл бұрын
Very enlightening and interesting interview.
@vinaythind6571
@vinaythind6571 3 жыл бұрын
ਵੀਰ ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੀ
@tiwanabai
@tiwanabai 4 жыл бұрын
Very well n precisely explained...
@simrandhillon2745
@simrandhillon2745 4 жыл бұрын
Bhut knowledge uncle ji nu 🙌🏼
@pritpalsinghchinna8628
@pritpalsinghchinna8628 4 жыл бұрын
ਧੰਨਵਾਦ ਮਖੂ ਸਹਿਬ ਮੈ ਤੁਹਾਨੂੰ ਸਦਾ ਸੁਣਦਾ ਹਾਂ ।
@abneeshsingh3901
@abneeshsingh3901 4 жыл бұрын
ਵਾਹਿਗੁਰੂ ਜੀ Waheguru ji🙏🙏🙏🙏🙏🙏🙏🙏🙏🙏🙏
@GurtejSingh-cc4hp
@GurtejSingh-cc4hp Жыл бұрын
ਭਿੰਡਰਾਂਵਾਲਿਆ ਇੱਕ ਵਾਰੀ ਫਿਰ ਆਜਾ ਤੇਰੇ ਬਿਨ੍ਹਾਂ ਤੇ ਲੱਗਦਾ ਪਿਆ ਹਨੇਰਾ
@sukhdhillon8822
@sukhdhillon8822 2 жыл бұрын
ਬਹੁਤ ਵਧੀਆ ਗੱਲਾ ਜੀ
@JagjeetSingh-hy3qb
@JagjeetSingh-hy3qb 4 жыл бұрын
ਵਾਹਿਗੁਰੂ ਜੀ 1955 ਵਿੱਚ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਹਿੰਦਸਤਾਨ ਸਰਕਾਰ ਨੇ।
@99pannu
@99pannu 3 жыл бұрын
Jaspal ji aapko pranam hai.........The light n new perspective you have given on the history is an eye opener.......🙏 Jaat from Haryana salute you Sir.........
@munny1986
@munny1986 2 жыл бұрын
84 bare eh video bhut sohni aa,, wadiya jankari mildi aa
@RajpalSingh-lh9uw
@RajpalSingh-lh9uw 4 жыл бұрын
ਬਹੁਤ ਵਧੀਅਾ ਜਣਕਾਰੀ ਦਿਤੀ ਹੇ
@dilbagsandhu7986
@dilbagsandhu7986 4 жыл бұрын
Sahi gal a ji 🙏🏻🙏🏻
@ManoharSingh-iq7ws
@ManoharSingh-iq7ws 4 жыл бұрын
God bless you. Great thinker. Salut
@JaswinderSingh-kt9yc
@JaswinderSingh-kt9yc 4 жыл бұрын
ਬਹੁਤ ਵਧੀਆ ਜੀ ਮੱਖੂ ਸਾਬ ਜਸਵਿੰਦਰ ਸਿੰਘ ਮਲੋਟ
@AmanDeep-ks6fg
@AmanDeep-ks6fg 4 жыл бұрын
Great work sir
@partaprandhawa3680
@partaprandhawa3680 2 жыл бұрын
Bahut vadia veer ji
@RajinderSingh-qr3rw
@RajinderSingh-qr3rw 4 жыл бұрын
Eh gal shi a bilkul urdu boli ne punjabi nu bhut vda nuksan kitta maharaja ranjeet singh nu jdo muslmana de nall ladna penda c odo v boli krke bhut muskil ayundi fer khalsa g ne mugla nu piche krke punjabi devlop kiti ajj kyi mere veer bhut pyar krde ne pakistania da ona nu bhuta pyar aunda par ena nall ta khalsa ne jung ldi a bilkul shi keha
@ijazhussain5558
@ijazhussain5558 4 жыл бұрын
Gal Punjab di ho rahi hay ty Punjabi ik dojay nal piyar kerdy ny edy vich tuhano ki takleef ay veery 47 vich sirf Punjab barbad hoa.... Bahman apni chaal chal gya ty asi ik dojay di vadh took kiti.. Bad vich aj tak afsoos hy sano... Baki gal reh gai musalman badshahan di ty oh siasat si ohna di ody vich kai muslim sant Faqeer vi muslim parshashan haton phahay lagy..... Tusi lakh koshish kar lo Baba Freed, Bulleh Shah, Mian Meer, Bhai Mardana di kis tara nindia ker sakdy o
@RajinderSingh-qr3rw
@RajinderSingh-qr3rw 4 жыл бұрын
@@ijazhussain5558 yaar gal ta shi a teri veer asi ik dujje nu vad ditta oh apni chal vich kamyab hoge
@JAGJITSINGH-jz1ny
@JAGJITSINGH-jz1ny 4 жыл бұрын
ਬਹੁਤ ਵਧੀਅਾਂ ਜੀ ਧਨਵਾਦ ਜੀ
@partapsgill3912
@partapsgill3912 4 жыл бұрын
Thank you Sidhu Saab.🙏
@deepcheema9774
@deepcheema9774 4 жыл бұрын
Great knowledge !
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਸਾਡੀ ਨਿਕੰਮੀ ਲੀਡਰ ਸ਼ਿਪ ਕਰਕੇ ਹੀ ਸਾਡੇ ਪੱਲੇ ਕੁਝ ਨਹੀਂ ਪਿਆ ਵਾਹਿਗੁਰੂ ਜੀ ਭਲੀ ਕਰੇ
@sukhasinghgurudabanda8198
@sukhasinghgurudabanda8198 4 жыл бұрын
Waheguru ji bhot vadia bachar
@BalwinderSingh-nk3eo
@BalwinderSingh-nk3eo 3 жыл бұрын
Bhut vadia gl keti
@paramjeet5446
@paramjeet5446 4 жыл бұрын
Nice interview
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@fatehabhepal8760
@fatehabhepal8760 4 жыл бұрын
ਦੂਜੇ ਭਾਗ ਦਾ ਇੰਤਜ਼ਾਰ ਰਹੇਗਾ। ਅੱਜ ਬਹੁਤ ਕੁਝ ਨਵਾਂ ਸਿੱਖਣ ਨੂੰ ਸੀ ਮੇਰੇ ਲਈ, ਜੋਂ ਨਹੀਂ ਪਤਾ ਸੀ ਮੈਨੂੰ🙏
@jatinder4you
@jatinder4you 4 жыл бұрын
Great thoughts babaji de
@gurpinderkaurbrar9260
@gurpinderkaurbrar9260 4 жыл бұрын
O my god .. I nvr knew this information
@SandeepSingh-oo5bi
@SandeepSingh-oo5bi 4 жыл бұрын
Hor interview karyo ehna naal thanks
@hardeepsingh2138
@hardeepsingh2138 3 жыл бұрын
Tuhade program ek documntry hai,, jo kdi v miss ni kita ja skda
@rajneetkaur3130
@rajneetkaur3130 4 жыл бұрын
It is very sad that there was lack of good leadership in Sikh after maharaja ranjeet singh. We needs good and educated leaders.
@anjaananjaan5107
@anjaananjaan5107 2 жыл бұрын
Sikhs got a new leader who is 12thpass and has experience in truck industry. He already said Sikhs don't need modern education. They need madrassa type education.
@endyboi780
@endyboi780 2 жыл бұрын
@@anjaananjaan5107 yeah now we have some hopes from him
@anjaananjaan5107
@anjaananjaan5107 2 жыл бұрын
USA, UK, Canada etc are doing well and they don't know who Maharajah Ranjit Singh is. Why can't Sikhs learn few things from present times?
@anjaananjaan5107
@anjaananjaan5107 2 жыл бұрын
@@endyboi780 What he has done so far in his life for Sikhs?
@endyboi780
@endyboi780 2 жыл бұрын
@@anjaananjaan5107 he has launched khalsa vaheer and people are becoming aware about their rights
@JaggaSingh-ow6ge
@JaggaSingh-ow6ge 4 жыл бұрын
ਸਰਦਾਰ ਜੀ ਨੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ ਵੀਰ ਜੀ ਵੇਰੀ ਗੁਡ ਥੇਕਯੁ ਭਾਈ ਜੱਗਾ ਸਿੰਘ ਖਾਲਸਾ
@paramjitsinghgill2979
@paramjitsinghgill2979 4 жыл бұрын
Sahe gal aw ji
@gurinderbajwa7018
@gurinderbajwa7018 4 жыл бұрын
Bahut bahut dhanwad makhu saab nd babaji jankari diti🙏🙏🙏🙏🙏
@JaspalSingh-fi4fx
@JaspalSingh-fi4fx 4 жыл бұрын
Very nice. ,,, people forget history,,,,
@worldworld6992
@worldworld6992 3 жыл бұрын
ਵੀਰ ਮੱਖੂ ਜੀ ਵਧੀਆ ਪਤਰਕਾਰ ਹਨ।
@RAMSINGH-nf5go
@RAMSINGH-nf5go 4 жыл бұрын
Very true
@Jassmann5459
@Jassmann5459 4 жыл бұрын
ਸੱਤ ਸ੍ਰੀ ਅਕਾਲ ਜੀ
@sukhwinderkhinda46
@sukhwinderkhinda46 4 жыл бұрын
Satnam je
@GurdeepSingh-xx4tt
@GurdeepSingh-xx4tt 4 жыл бұрын
Waheguru ji
@jagjitsingh7787
@jagjitsingh7787 4 жыл бұрын
appropriate
@ammyalone2460
@ammyalone2460 3 жыл бұрын
Nice 🥰😘🙏🙏🤲🤲
@Lovepreetsingh-fd6ys
@Lovepreetsingh-fd6ys 4 жыл бұрын
Boht vdiya explain kita
@simrandhillon1232
@simrandhillon1232 4 жыл бұрын
ਵਾਗਿਗੁਰੂ ਮੇਹਰ ਕਰੇ ਸਿੱਖ ਆਜਾਦ ਹੋਉਗੀ🙏🏽
@sonudhandwarmadahar5726
@sonudhandwarmadahar5726 3 жыл бұрын
Very gud makhu g
@Amandeep_kaur512
@Amandeep_kaur512 Жыл бұрын
Veer g bhaut vdia tusi ise tra punjabia nu knowledge dinde rho ta ke aage to apa aware ho skia ta Jo apne da fr Ada na hove
@deepsaini917
@deepsaini917 4 жыл бұрын
Very nice 👌
@ravinderkaur9189
@ravinderkaur9189 4 жыл бұрын
Sir salut
@kaursingh127
@kaursingh127 4 жыл бұрын
Gappa maran lyi
@sarbjitsinghsidhu5141
@sarbjitsinghsidhu5141 4 жыл бұрын
@@kaursingh127 ji.... JASPAL SINGH ne completely History sunai Tuhaade kol 1 akhr GAPP.........DHAN DHAN DHAN ji......
@RamgarhiaSingh1969
@RamgarhiaSingh1969 3 жыл бұрын
ਮਖੂ ਸਾਹਿਬ ਵੀਰ ਜੀ ਬਹੁਤ ਵਧੀਆ ਦਸਤਾਵੇਜ਼ ਪੇਸ਼ ਕਰਦੇ ਹੋ ਧੰਨਵਾਦ ਪਿਆਰ ਸਹਿਤ ਕਰਦੇ ਹਾਂ
@stugamer573
@stugamer573 3 жыл бұрын
ਇਕ ਪਿੰਡ ਵਿਚ ਜਾਤਾਂ ਪਾਤਾਂ ਦੇ ਨਾਮ ਤੇ ਕਿੰਨੇ ਗੁਰਦੁਆਰੇ ਬਣਦੇ ਹਨ। ਕਿੰਨੇ ਮਜਬੀ ਸਿੱਖ ਵੀਰਾਂ ਨੂੰ ਗੁਰਦੁਆਰਾ ਸਾਹਿਬ ਤੋਂ ਗੁਰੂ ਗਰੰਥ ਸਾਹਿਬ ਜੀ ਨੂੰ ਲਿਜਾਣ ਤੋਂ ਮਣਾਂ ਕੀਤਾ ਗਿਆ ਤੇ ਮਜਬੂਰੀ ਵਸ ਉਹਨਾਂ ਨੂੰ ਅਲੱਗ ਗੁਰਦੁਆਰਾ ਸਾਹਿਬ ਬਣਾਉਣੇ ਪਏ। ਈਸਾਈ ਧਰਮ ਅਪਣਾਉਣ ਤੇ ਕਿੰਨੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਰਹਿਣ ਲਈ ਮਕਾਨ ਖਾਣ ਨੂੰ ਪਕਵਾਨ ਦਿੱਤਾ ਜਾਂਦਾ ਹੈ ਕੁੜੀਆਂ ਦੇ ਵਿਆਹ ਲਈ ਕੁੜੀਆਂ ਦੀ ਪੜਾਈ ਲਈ ਮਦਦ ਕੀਤੀ ਜਾਂਦੀ ਹੈ। ਦੱਸੋ ਇਕ ਗਰੀਬ ਨੂੰ ਹੋਰ ਕੀ ਚਾਹੀਦਾ ਜਿਸ ਦੇ ਘਰ ਰੋਟੀ ਨਾ ਪੱਕਦੀ ਹੋਵੇ ਜਿਸਨੂੰ ਉਸਦੇ ਧਰਮ ਵਾਲੇ ਹੀ ਲੱਤਾਂ ਮਾਰਣ ਉਹ ਕੀ ਕਰੂਗਾ ਇਸ ਤਰ੍ਹਾਂ ਦੇ ਵਕਤ ਦਿਆ ਮਾਰਿਆ ਨੂੰ ਧਰਮ ਵਰਤਣ ਲਈ ਮਜਬੂਰ ਹੋ ਕੇ ਕਰਨਾ ਹੀ ਪੈਂਦਾ ਹੈ । ਇਸ ਵਿੱਚ ਦੋਸ਼ੀ ਕੋਣ ਹੈ। ਅਸੀਂ ਧਰਮ ਦਾ ਪਰਚਾਰ ਤਾਂ ਕਰਨਾ ਹੀ ਕੀ ਸੀ ਸਗੋਂ ਅਸੀਂ ਤਾਂ ਆਪਣੀਆਂ ਮਾੜੀਆਂ ਨੀਤੀਆਂ ਕਰਕੇ ਸਿੱਖ ਧਰਮ ਨਾਲ ਜੁੜਿਆ ਨੂੰ ਵੀ ਤੋੜ ਰਹੇ ਹਾਂ। ਇਸ ਦਾ ਜਵਾਬ ਕੋਣ ਦੇਵੇਗਾ। ਮੱਖੂ ਜੀ ਕਿਤੇ ਵਰਤਮਾਨ ਵੱਲ ਵੀ ਨਿਗਾਹ ਮਾਰ ਲਿਆ ਕਰੋ ਇਹ ਯਾਦ ਰੱਖਿਉ ਵਰਤਮਾਨ ਹੀ ਭੂਤ ਕਾਲ ਬਣਦਾ ਹੈ ਤੇ ਵਰਤਮਾਨ ਹੀ ਇਹ ਤਹਿ ਕਰਦਾ ਹੈ ਕਿ ਭਵਿੱਖ ਕਿਹੋ ਜਿਹਾ ਹੋਵੇਗਾ ।
@pb45record64
@pb45record64 4 жыл бұрын
ਮੈਂ ਇੱਕ ਗੱਲ ਸੋਚਦਾ ਵੀ ਪੰਜਾਬ ਇੱਕ ਅਲੱਗ ਦੇਸ਼ ਹੋਣਾ ਚਾਹੀਦਾ ਸੀ ਬੇਸ਼ਕ ਪਾਕਿਸਤਾਨ ਨਾਲ ਹੀ ਜੋੜ ਦਿੰਦੇ
@inderjeetbhardwaj9216
@inderjeetbhardwaj9216 4 жыл бұрын
Well said Jaspal ji.Keep it up.
@j.skundi7791
@j.skundi7791 4 жыл бұрын
ਇਕੱਲੇ ਲਾਲਾ ਜਗਤ ਨਾਰਾਇਣ ਨੇ ਗਵਾਹੀ ਨਹੀਂ ਦਿਤੀ ਨਾਲ ਜੀਵਨ ਸਿੰਘ ਉਮਰਾਨੰਗਲ ਅਕਾਲੀ ਲੀਡਰ ਦੀ ਵੀ ਗਵਾਹੀ ਸੀ
@sharanjitbhandal7953
@sharanjitbhandal7953 4 жыл бұрын
Makkhu bhai sahib tusi please kitab likho jo jankari sikhi ghan baare mildi hai.Ta jo sadia aage aun wali peedi lye direction den da kum kr sakdi a.Dhanvad eh ese tra jaari rakho.Waheguru kirpa hai tuhade upper.
@BALWINDERSINGH-xy5we
@BALWINDERSINGH-xy5we 2 жыл бұрын
ਇੱਕ ਨਵਾਂ ਵਿਸ਼ਾ : ਸਿੱਖ ਪੱਤਰਕਾਰੀ ਦਾ ਉਭਾਰ ਸਿੱਖ ਪੱਤਰਕਾਰੀ ਦਾ ਅਕਸ ਸਿੱਖ ਪੱਤਰਕਾਰੀ ਵਿੱਚ ਸਚਾਈ ਸਿੱਖ ਪੱਤਰਕਾਰੀ ਵਿੱਚ ਖੋਖਲਾਪਣ ਦੀ %age ਸਿੱਖ ਪੱਤਰਕਾਰੀ ਵਿੱਚ ਕਿੰਨਾ ਵਜ਼ਨ ਹੈ ਦੇਸ਼ ਦੇ ਬਾਕੀ ਪੱਤਰਕਾਰਾਂ ਦੇ ਮੁਕਾਬਲੇ ਸਿੱਖ ਪੱਤਰਕਾਰੀ ਵਿਸ਼ਵ ਪੱਤਰਕਾਰੀ ਦੇ ਮੁਕਾਬਲੇ ਸਿੱਖ ਪੱਤਰਕਾਰੀ ਦੇਸ਼ ਦੇ ਦੂਜਿਆਂ ਭਾਸ਼ਾਈ ਸਥਾਨ ਦੇ ਮੁਕਾਬਲੇ ਸਿੱਖ ਪੱਤਰਕਾਰੀ ਦੇਸ਼ ਦੇ ਦੂਜੇ ਸੂਬਿਆਂ ਦੇ ਮੁਕਾਬਲੇ , ਕੀ ਸਥਾਨ ਰੱਖਦੀ ਹੈ ।
@gaganchahal8969
@gaganchahal8969 4 жыл бұрын
Truth talk
@stugamer573
@stugamer573 3 жыл бұрын
ਮਖੂ ਤੈਨੂੰ ਯਾਰ ਇਹਨਾਂ ਨੀਂ ਪਤਾ ਸੀ ਅੰਗਰੇਜ਼ਾਂ ਤੋਂ ਪਹਿਲਾਂ ਇੰਡੀਆ ਇਕ ਦੇਸ਼ ਨਹੀਂ ਸੀ ਇਹ ਕਈ ਭਾਗਾਂ ਚ ਵੰਡਿਆ ਹੋਇਆ ਸੀ।ਤਾਹੀਉਂ ਤਾਂ ਜਨਾ ਖਣਾ ਹੀ ਇਸ ਤੇ ਹਮਲਾ ਕਰ ਦਿੰਦਾ ਸੀ ਤੇ ਲੁੱਟ ਕੇ ਲੈ ਜਾਂਦਾ ਸੀ ਅੰਗਰੇਜ਼ਾਂ ਨੇ ਸਾਰੇ ਪਰਦੇਸ਼ ਜਿੱਤ ਕੇ ਇਕ ਤਾਕਤਵਰ ਦੇਸ਼ ਬਣਾਇਆ ਤਾਹੀਉਂ ਇੰਡੀਆ ਇਕ ਦੇਸ਼ ਬਣਨ ਤੋਂ ਬਾਅਦ ਇਸਤੇ ਕੋਈ ਕਬਜਾ ਨਹੀਂ ਕਰ ਸਕਿਆ ਬਸ ਦੇਸ਼ ਬਣਨ ਤੋਂ ਪਹਿਲਾਂ ਅੰਗਰੇਜ਼ਾਂ ਅੰਡਰ ਸੀ 1947 ਤੱਕ ਉਹਨਾਂ ਅੰਡਰ ਹੀ ਰਿਹਾ ਤੇ ਫਿਰ ਭਾਰਤੀਆਂ ਦੇ ਕੋਲ ਜੋ ਹਾਲੇ ਵੀ ਹੈ। ਹੁਣ ਇਕ ਹੋਣ ਕਰਕੇ ਭਾਰਤ ਦਾ ਨਾਮ ਦੁਨੀਆਂ ਦੇ ਤਾਕਤਵਾਰ ਦੇਸ਼ਾਂ ਦੀ ਲਿਸਟ ਵਿਚ ਆਉਂਦਾ ਹੈ ਜੇ ਹਾਲੇ ਵੀ ਪਹਿਲਾਂ ਵਾਂਗ ਹੁੰਦਾ ਤਾਂ ਰੱਬ ਹੀ ਰਾਖਾ ਸੀ ਫਿਰ ਤਾਂ। ਪੰਜਾਬ ਦੀ ਸਰਹੱਦ ਨਾਲ ਕੋਈ ਸਮੁੰਦਰ ਵੀ ਨਹੀਂ ਲਗਦਾ ਇਸ ਦਾ ਮਤਲਬ ਪੰਜਾਬ ਚ ਮਹਿੰਗਾਈ ਜਿਆਦਾ ਹੁੰਦੀ ਪੰਜਾਬ ਤੋਂ ਬਾਹਰਲੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋਣੀਆਂ ਸੀ। ਜਿਹੜੇ ਭਾਰਤ ਤੋਂ ਜਾ ਹੋਰ ਦੇਸ਼ ਤੋਂ ਅਲੱਗ ਹੋਏ ਨੇ ਉਹਨਾਂ ਦਾ ਹਾਲ ਦੇਖ ਲਉ ਜਿਵੇਂ ਪਾਕਿਸਤਾਨ, ਬੰਗਲਾਦੇਸ਼, ਭੂਟਾਨ । ਮੈਂ ਵੀ ਪਹਿਲਾਂ ਚਾਹੁੰਦਾ ਸੀ ਪੰਜਾਬ ਇਕ ਵੱਖਰਾ ਮੁਲਕ ਹੋਵੇ ਫਿਰ ਮੇਰੀਆਂ ਅੱਖਾਂ ਖੋਲ੍ਹੀਆਂ ਮੇਰੇ ਮਿੱਤਰ ਨੇ ਉਸ ਸਭ ਤੋਂ ਵੱਡਾ ਕਾਰਨ ਇਹੀ ਕਿਹਾ ਸਮੁੰਦਰ ਨਹੀਂ ਲੱਗਦਾ ਪੰਜਾਬ ਨਾਲ ਸਮੁੰਦਰ ਹੀ ਇਕ ਰਸਤਾ ਹੈ ਜਿਥੇ ਚੀਜ਼ਾਂ ਦਾ ਆਣ ਜਾਣ ਸਸਤਾ ਪੈਂਦਾ ਹੈ ਬਾਕੀ ਬਹੁਤ ਮਹਿੰਗੇ ਪੈਂਦੇ ਨੇ ਇਸ ਨਾਲ ਮਹਿੰਗਾਈ ਵੱਧੂ ਆਮ ਲੋਕ ਤਾਂ ਬਾਹਰੋ ਆਉਣ ਵਾਲੀ ਚੀਜ਼ ਲੈ ਹੀ ਨਹੀਂ ਸਕਣਗੇ ਆ ਮੋਬਾਇਲ ਕੰਪਿਊਟਰ ਲੈਪਟਾਪ ਕਾਰਾਂ ਸਕੂਟਰ ਮੋਟਰਸਾਈਕਲ ਹੋਰ ਵੀ 90% ਚੀਜ਼ਾਂ ਜੋ ਹੋਰ ਮੁਲਕਾਂ ਚੋਂ ਆਉਂਦੀਆਂ ਨੇ। ਆਮ ਲੋਕਾਂ ਦੀ ਪਹੁੰਚ ਤੋਂ ਭਰੇ ਹੁੰਦੀ। ਦੂਸਰਾ ਆ ਦਿੱਲੀ ਦੇ ਅੰਦੋਲਨ ਦਾ ਦੇਖ ਲੳ ਕਿੰਨੇ ਧੜੇ ਬਣੇ ਹੋਏ ਨੇ। ਸਿਆਣਪ ਇਹੀ ਹੈ ਮੁੱਠੀ ਬੰਦ ਚ ਹੀ ਫਾਇਦੇਮੰਦ ਤਾ ਹੈ।
@rajwindernijjer9852
@rajwindernijjer9852 4 жыл бұрын
Wehaguru ji
@preetwer1902
@preetwer1902 4 жыл бұрын
ਵਾਹਿਗੁਰੂ ਜੀ
@MandeepSingh-nn5pz
@MandeepSingh-nn5pz 4 жыл бұрын
👍👍👍
@balwindersinghdhaliwal186
@balwindersinghdhaliwal186 4 жыл бұрын
Bohat vadia gal dassi ah khalsa ji
@HarjinderSingh-hl7hg
@HarjinderSingh-hl7hg 3 жыл бұрын
ਅਜ , ਇਸੇ ਕਾਰਨ , ਸਿੱਖੀ ਦੀ ਪ੍ਫ਼ੁੱਲਤਾ ਵੇਖਕੇ ਭਾਜਪਾ ਨੂੰ ਸੱਤੀਂ - ਕਪੜੀਂ , ਅੱਗ ਲਗ ਜਾਂਦੀ ਹੈ। ਓਹ , ਹੈਰਾਨ ਰਹਿ ਜਾਂਦੇ ਨੇ ਜਦੋਂ ਕਿਤੇ ਸਿੱਖਾਂ ਨੂੰ , ਤੜ -ਤੜ ਅੰਗਰੇਜ਼ੀ ਬੋਲਦਿਆਂ ਤੱਕਦੇ ਹਨ ।
@hardeepsingh1225
@hardeepsingh1225 4 жыл бұрын
Sahi galla khalsa ji
@dharmsingh4315
@dharmsingh4315 4 жыл бұрын
Part 2 jaldi
@lukejalal3168
@lukejalal3168 2 жыл бұрын
It's better to know the background of history. But anyway Sikh community is well off and of course hard working.
@jagjitsingh7787
@jagjitsingh7787 4 жыл бұрын
sir what is fetcher of panjabis or sikhs
@RanjeetSingh-gv2fd
@RanjeetSingh-gv2fd 4 жыл бұрын
ਵਾਹਿਗੁਰੂ ਜੀ ਮਤਲਵ ਸਾਰੀ ਸ੍ਰਿਸ਼ਟੀ ਹੀ ਅਸਲ ਵਾਹਿਗੁਰੂ ਅਲਾ ਗੌਡ ਨਿਰੰਕਾਰ ਰਾਮ ਜੀ ਹੀ ਰੂਪ ਹੈ ਹਰ ਸੈਅ ਉਸ ਬਣਾਈ ਹੈ ਤੇ ਵਿਚ ਬੈਠਾ ਹੀ ਦੇਖਦਾ ਸੁਣਦਾ ਵੀਚਰਦਾ ਹੈ। ਉਸ ਕਰਤਾਰ ਬਿਨਾਂ ਕੁਝ ਵੀ ਨਹੀ ਨਾਲ ਹੀ ਕੁਝ ਪਵਰ ਇਸ ਦੀ ਆਤਮਾ ਨੂੰ ਦੇ ਦਿਤੀ ਬੰਦਾ ਵਾਹਿਗੁਰੂ ਜੀ ਦਾ ਰੂਪ ਵੀ ਹੈ ਵਖਰਾ ਵੀ ਹੈ ਇਹ ਬਹੁਤ ਡੂੰਘੀ ਲਾਈਨ ਹੈ। ਜੇ ਵਖਰਾ ਹੈ ਤਾਹੀਓ ਤਾ ਕਰਮੀ ਕਰਮੀ ਹੋਏ ਵੀਚਾਰ ਸਚਾ ਆਪ ਸਚਾ ਦਰਵਾਰ। ਅਸੀ ਅਜ ਮੰਨੀਏ ਨਾ ਮੰਨੀਏ ਸਾਡੇ ਸਾਰੇ ਹੀ ਧਰਮ ਗੁਰੂ ਮੰਨਦੇ ਹਨ ਕਿ ਨਰਕ ਵੀ ਹੈ ਸਵਰਗ ਵੀ ਚੰਗੇ ਮਾੜੇ ਕਰਮਾਂ ਦਾ ਹਿਸਾਬ ਕਿਤਾਬ ਵੀ ਹੰਦਾ ਹੈ। ੱੰਂਉਹ ਵੇਖੇ ਉਹ ਨਦਿਰ ਨਾ ਆਵੈ ਬਹੁਤਾਂ ਇਹ ਵਿਡਾਣ ਂੰੱ। ਵਾਹਿਗੁਰੂ ਜੀ ਫੇਰ ਤਾ ਵਾਹਿਗੁਰੂ ਚਤਰਾਈ ਚਲਾਕੀ ਧੋਖਾ ਠਗੀ ਕੁਰਬਾਨੀ ਈਮਾਨਦਾਰੀ ਸਭ ਹਿਸਾਬ ਰਖਦਾ ਭੁਲਦਾ ਵੀ ਨਹੀ ਪਵਰ ਵੀ ਕਹਿਣ ਤੋ ਬਾਹਰ ਹੈ ੱੰਂ ਘੜੀ ਘੜੀ ਦਾ ਲੇਖਾ ਮਾਗੇ ਕਿਆ ਮੂੰਹ ਲੈ ਕੇ ਜਾਇਗਾ ੱੰਂਂਸਚਾ ਆਪ ਸਚਾ ਦਰਵਾਰ ੱੰਂ ਫੇਰ ਤਾ ਵਾਹਿਗੁਰੂ ਜੀ ਸਿਖਾ ਨੂੰ ਛੇਤੀ ਰਾਜ ਦੇਣਗੇ ੱੰਂ ਰਬ ਦੇ ਘਰ ਦੇਰ ਹੈ ਹਨੇਰ ਨਹੀ। ਵਾਹਿਗੁਰੂ ਜਿਹੜੇ ਕਹਿੰਦੇ ਨਰਕ ਸਵਰਗ ਨਹੀ ਮੈਨੂ ਦਸਣ ਰਬ ਜੀ ਦਾ ਰਾਜ ਕਿੰਨਾ ਖੇਤਰਫਲ ਹੈ ਜੋ ਤੁਸੀ ਚੈਕ ਕਰ ਲਿਆ। ਂੰੰਅੰਤ ਕਾਰਣ ਕੇਤੇ ਬਿਲਲਾਏ ਤਾ ਕਾ ਅੰਤ ਨਾ ਪਾਇਆ ਜਾਏ਼ਂਂਂਂਂ ਵਾਹਿਗੁਰੂ ਜੀ ਓ ਧੰਨਵਾਦ ਕਰਦੇ ਹੋਏ ਜੀ ਵਾਹਿਗੁਰੂ
@harmansinghsangar7525
@harmansinghsangar7525 4 жыл бұрын
🙏🙏🙏🙏
@SUKHWINDERSingh-yn1nn
@SUKHWINDERSingh-yn1nn 4 жыл бұрын
Waheguru Ji Maher Kern Ji Maher Kern
@sohansingh1628
@sohansingh1628 4 жыл бұрын
ਮਖੂ ਸਾਹਿਬ ਇਹਨਾਂ ਨੇ ਤਾਂ ਗੁਰੂਆਂ ਨੂੰ ਵੀ ਨਹੀਂ ਸੀ ਬਖਸ਼ਿਆ। ਇਹ ਸ਼ੁਰੂ ਤੋਂ ਹੀ ਭਾਰਤ ਦੇ ਮੂਲਨਿਵਾਸੀਆਂ ਦੇ ਦੁਸ਼ਮਨ ਰਹੇ ਹਨ । ਜੋ ਵਿਅਕਤੀ ਬ੍ਰਾਹਮਣ, ਕਸ਼ੱਤਰੀ ਅਤੇ ਵੈਸ਼ ਨਹੀਂ ਹੈ ਉਸਨੂੰ ਬ੍ਰਾਹਮਣ ਨੇ ਸ਼ੂਦਰ ਕਿਹਾ। ਸ਼ੂਦਰ ਭਾਰਤ ਦਾ ਮੂਲਨਿਵਾਸੀ ਹੈ। ਭਾਰਤ ਦੇ ਮੂਲਨਿਵਾਸੀਆਂ ਦਾ ਡੀ. ਐਨ. ਏ. ਬ੍ਰਾਹਮਣ ਕਸ਼ੱਤਰੀ ਅਤੇ ਵੈਸ਼ ਨਾਲ ਨਹੀਂ ਮਿਲਦਾ। ਏਹਦਾ ਅਖੌਤੀ ਸਵਰਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਏਸੇ ਲਈ ਅਖੌਤੀ ਸਵਰਨ ਕਦੇ ਵੀ ਭਾਰਤ ਦੇ ਮੂਲਨਿਵਾਸੀਆਂ ਨੂੰ ਅਜ਼ਾਦ ਨਹੀਂ ਕਰਨਗੇ।
Ozoda - Alamlar (Official Video 2023)
6:22
Ozoda Official
Рет қаралды 10 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Урыла😏 #кино #film #fypシ #minions
0:37
Faron
Рет қаралды 8 МЛН
Kuruluş Osman 99. Bölüm @atv
2:15:39
Kuruluş Osman
Рет қаралды 6 МЛН
LNS - Khinh thường bạn nghèo khổ || Despise the poor friend #shorts
0:55
Анаконда келін 2 | Шешімі бар
45:55
Телеканал Алматы / Almaty TV
Рет қаралды 234 М.