No video

Akali Dal ਦੀ ਬਾਗ਼ੀ ਧੜੇ ਨੇ ਮੁੜ ਵਧਾਈ ਟੈਨਸ਼ਨ ! | Daljit Singh Cheema | Prem Singh Chandumajra | News18

  Рет қаралды 9,985

News18 Punjab

News18 Punjab

Күн бұрын

ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਅੜਿਆ ਬਾਗੀ ਧੜਾ। ਅਕਾਲੀ ਦਲ ਦੇ ਬਾਗੀ ਧੜੇ ਦੀ ਮੀਟਿੰਗ ਜਾਰੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਦਾ ਅਸਤੀਫ਼ਾ ਜ਼ਰੂਰੀ। ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਕੀਤੀ ਜਾ ਰਹੀ ਚਰਚਾ। ਦੂਜੇ ਪਾਸੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ 'ਚ ਅਕਾਲੀ ਲੀਡਰਸ਼ਿਪ ਦੀ ਹੋਈ ਮੀਟਿੰਗ ।
#akalidalcrisis #shiromaniakalidal #sukhbirbadal #bibijagirkaur #premsinghchandumajra #news18punjab #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 14
@HarjinderNehal
@HarjinderNehal Ай бұрын
ਤੁਸੀਂ ਬਹੁਤ ਵਧੀਆ ਸਿਆਸਤਦਾਨ ਹੋ ਲੇਕਿਨ ਸੱਚ ਦਾ ਸਾਥ ਦੇਣਾ ਜੀ 🙏
@gurmeetkaur9993
@gurmeetkaur9993 Ай бұрын
ਤੁਸੀਂ ਸੌਦਾ ਸਾਧ ਦੇ ਚੇਲੇ ਜ਼ਰੂਰ ਬਣਗੇ
@mohanaujlainfotainmentlive7422
@mohanaujlainfotainmentlive7422 Ай бұрын
ਜਲੰਧਰ ਵਿੱਚ ਲੌਕਾਂ ਦਾ ਫਤਵਾ ਸਵਿਕਾਰ ਨਹੀਂ!!! ਜਿਥੋਂ ਤੁਸੀਂ ਬਸਪਾ ਨੂੰ ਸਪੌਰਟ ਕੀਤੀ ਸੀ ਮਹਿਜ 700 ਵੌਟਾ ਹੀ ਪਈਆ । ਕਿਉਂ ਬੇੜਾ ਗ਼ਰਕ ਕਰ ਰਹੇ ਹੌ ਅਖੇ ਸੁਖਬੀਰ ਬਾਦਲ ਹੀ ਪ੍ਰਧਾਨ ਰਹੂਗਾ
@PrinceKumar-cf7ek
@PrinceKumar-cf7ek Ай бұрын
🙏🏻💐💐💐
@harmitsingh3753
@harmitsingh3753 Ай бұрын
ਭੂੰਦੜ ਸਾਹਿਬ ਕਿਉਂ ਗੱਪਾਂ ਦਾ ਠੇਕਾ ਲੈ ਰੱਖਿਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਪੁਲਿਸ ਕਿਉਂ ਲੱਗੀ ਹੋਈ ਹੈ ਦੂਸਰਾ ਕਿ ਜਿਹੜਾ ਪ੍ਰਧਾਨ ਨੂੰ ਗਲਤ ਬੋਲਦਾ ਉਹ ਸਾਡਾ ਕੀ ਲਗਦਾ ਹੈ ਪ੍ਰਧਾਨ ਕੋਈ ਰੱਬ ਨਹੀਂ ਜਦੋਂ ਉਸ ਦੀ ਕਾਰਗੁਜ਼ਾਰੀ ਕੋਈ ਨਤੀਜਾ ਹੀ ਨਹੀਂ ਦੇ ਰਹੀ ਫੇਰ ਇਹੋ ਜਿਹੇ ਪ੍ਰਧਾਨ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਆਪ ਹੀ ਅਸਤੀਫਾ ਦੇ ਦਿੰਦਾ ਤਾਂ ਚੰਗਾ ਸੀ
@hsbhalla2393
@hsbhalla2393 Ай бұрын
Akali Dal has been destroyed by these slaves (namely bhunder and Cheema ) of Badal family.
@KarnailSingh-iy9cd
@KarnailSingh-iy9cd Ай бұрын
ਸਰਮ ਕਰ ਲੳ ਮਾੜੀ ਮੋਟੀ ਸਾਰਾ ਹਿੰਦੋਸਤਾਨ ਬਾਦਲ ਨਹੀ ਬਣ ਸਕਦਾ
@jasvirsingh8550
@jasvirsingh8550 Ай бұрын
ਤੁਸੀਂ ਸਾਰੇ ਅਸਤੀਫ਼ਾ ਦੇ ਕੇ ਘਰ ਬੈਠ ਜੋ ਤਾਂ ਅਕਾਲੀ ਦਲ ਤਕੜਾ ਆਪੇ ਹੋ ਜੂ ਤੁਸੀਂ ਚਿੰਬੜ ਕੇ ਨਾ ਰਹੋ
@gurdeepsinghgrewal5329
@gurdeepsinghgrewal5329 Ай бұрын
ਇਹਨਾ ਨੇ ਮੰਨਣਾ ਨੀ
@The_Colour-Less_Hole_25
@The_Colour-Less_Hole_25 Ай бұрын
ਨ੍ਹੀਂ ਲੋੜ ਹੁਣ ਲੋੜੋਂ ਵਧ ਹੁਸ਼ਿਆਰਾਂ ਦੀ
@BhupinderSinghJe
@BhupinderSinghJe Ай бұрын
Hun shromani committe new drama kregi.
@KarnailSingh-iy9cd
@KarnailSingh-iy9cd Ай бұрын
ਸਚ ਬੋਲਣ ਲਗ ਜਾੳ ਮਰਨ ਪਹਿਲਾ
@beantkaur9125
@beantkaur9125 Ай бұрын
Sadh mafi ch sare sad de neta jumewar ne vota ch v ehe baage haro de jumewar ne par hun sad khatam ho jaega
@user-hh4kw1id5q
@user-hh4kw1id5q Ай бұрын
Per ka bura na rakho cheet dhan guru Ramdas ji fir v badle dea nal hun tusi chenta na kro kursi dea lalch krk
Алексей Щербаков разнес ВДВшников
00:47
Unveiling my winning secret to defeating Maxim!😎| Free Fire Official
00:14
Garena Free Fire Global
Рет қаралды 6 МЛН
Happy birthday to you by Tsuriki Show
00:12
Tsuriki Show
Рет қаралды 11 МЛН
Bhai Harjinder Singh Ji Sri Nagar Wale - Gun Gawan Nit Tere | Shabad Gurbani Kirtan
54:29
Алексей Щербаков разнес ВДВшников
00:47